Тёмный

No28. ਗੁਰੂ ਪਿਆਰਿਓ ਆਉਣ ਵਾਲੇ ਸਮੇਂ ਨੂੰ ਨਾਂ ਦੇਖੀਏ 😳 ਵੱਧ ਤੋਂ ਵੱਧ ਸਿਮਰਨ ਨਾਲ ਜੁੜੀਏ।। 

Detective Sidhu ,Sukhminder Singh
Подписаться 15 тыс.
Просмотров 29 тыс.
50% 1

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 610   
@jotvirk180
@jotvirk180 25 дней назад
ਬਹੁਤ ਪਛਤਾਵਾ ਹੁੰਦਾ ਹੈ ਜਿੰਦਗੀ ਦੇ 40 ਸਾਲ ਐਵੇਂ ਹੀ ਲੰਘ ਗਏ ਹਨ ਕਿਸੇ ਨੇ ਜਿੰਦਗੀ ਜਿਉਣ ਦੀ ਸੇਧ ਦਿੱਤੀ ਹੀ ਨਹੀਂ ਸੁਕਰ ਹੈ ਪਰਮਾਤਮਾ ਦਾ ਤੁਸੀਂ ਸਾਨੂੰ ਮਿਲ ਗਏ ਤੇ ਪਰਮਾਤਮਾ ਹੁਣ ਹੀ ਸਾਨੂੰ ਜਿੰਦਗੀ ਜਿਉਣ ਦਾ ਢੰਗ ਬਖਸ਼ ਦਵੇ
@HarpreetKaur-kd7eb
@HarpreetKaur-kd7eb 25 дней назад
Tuci kde maskeen ji nu sunia ni
@jatinderkaur6932
@jatinderkaur6932 25 дней назад
ਜਦੋ ਜਾਗੋ ਉਦੋਂ ਸਵੇਰਾ
@sgill-ca
@sgill-ca 21 день назад
ਪਛਤਾਵਾ ਨਹੀਂ ਹੋਣਾ ਚਾਹੀਦਾ। ਹਾਂ ਜੇਕਰ ਕੋਈ ਗਲਤੀ ਹੋਗਈ ਹੋਵੇ ਤਾਂ ਪਛਤਾਵਾ ਜਾਇਜ ਹੈ। ਜਿਸ ਦਿਨ ਤੋਂ ਕਰਤਾ ਪੁਰਖ ਦੇ ਲੇਖੇ ਕਰਮ ਲਾ ਦੇਈਏ ਤਾਂ ਤੇ ਉਹੀ ਆਪ ਗਲਤੀ ਤੋਂ ਵਰਜ ਲਵੇਗਾ। ਕਈ ਵਾਰੀ ਮਹਾਂ ਪਾਪ ਵੀ ਜਇਜ ਹੋ ਸਕਦਾ, ਪਰ ਕੇਵਲ ਤੇ ਕੇਵਲ ਉਸਦੇ ਭਾਣੇ ਅੰਦਰ। ਜਾਂ ਜੇ ਮੰਨ ਲਓ ਪਿਛਲੀਆਂ ਗਲਤੀਆਂ ਤੇ ਪਛਤਾਵਾ ਆਵੇ, ਉਸ ਪਛਤਾਵੇ ਨੂੰ ਵੈਰਾਗ ਵਿੱਚ ਤਬਦੀਲ ਕਰਕੇ ਮਹਿਸੂਸ ਕਰੋ, ਬਹੁਤ ਜਲਦੀ ਬੇਕਾਰ ਦੇ ਕਰਮ ਵੀ ਪੁੰਨ ਕਰਮਾਂ ਵਿੱਚ ਬਦਲ ਜਾਣਗੇ। ਸਜਾਵਾਂ ਆਟੋਮੈਟਿਕ ਖਤਮ ਹੋ ਜਾਂਦੀਆਂ ਨੇ, ਜਦੋਂ ਅਸੀਂ ਸਬਕ ਸਿੱਖ ਲਈਏ। ਇਰ ਸਿਫਤ ਸਾਡੇ ਪਿਓ ਦੀ ਹੈ।
@GursahibSingh-t8x
@GursahibSingh-t8x 21 день назад
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru 🙏 🙏 🙏 🙏 🙏 PARMESHAR SRISHTTI DE MALAKK WAHEGURU JI SABNAA UPPAR KIRPA KARO JI🙏🙏🙏🙏🙏🤲🤲🤲🤲🤲 ​@@sgill-ca
@GursahibSingh-t8x
@GursahibSingh-t8x 21 день назад
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru 🙏🙏🙏🙏🙏🤲🤲🤲🤲🤲
@DetectiveSidhu007
@DetectiveSidhu007 25 дней назад
ਬਹੁਤ ਬਹੁਤ ਧੰਨਵਾਦ ਗੁਰੂ ਪਿਆਰਿਓ 🙏 ਦਾਸ ਉਸ ਪਿਤਾ ਪਰਮੇਸ਼ਵਰ ਦੇ ਹੁਕਮ ਵਿੱਚ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ 🙏 ਜਿੰਨਾ ਗੁਰੂ ਪਿਆਰੇ ਸਤਿਕਾਰ ਦੇ ਰਹੇ ਹਨ ਇਹ ਸਭ ਉਸ ਪਿਤਾ ਪਰਮੇਸ਼ਵਰ ਦੀ ਰਹਿਮਤ ਹੈ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@delaney_450
@delaney_450 25 дней назад
🙏🏻
@harshpreet6011
@harshpreet6011 25 дней назад
🙏🙏🙏🙏
@gurpreetchahal9565
@gurpreetchahal9565 25 дней назад
🙏
@sikhgamer1638
@sikhgamer1638 25 дней назад
Bhai sahib ji 🙏🙏🙏🙏🙏 mn krda thode ek bar🎉 drsn ho jan
@MyYkj
@MyYkj 25 дней назад
🙏🙏
@Ikakaal
@Ikakaal 6 дней назад
27:24. Shabads , 34:55 Technique for Vaheguru Simran
@GurmeetkaurKaur-pq1ey
@GurmeetkaurKaur-pq1ey 25 дней назад
ਧੰਨ ਗੁਰੂ ਨਾਨਕ ਸਾਹਿਬ ਜੀ ਤੂੰ ਹੀ ਨਿਰੰਕਾਰ ਸਾਰੀ ਸਾਧ ਸੰਗਤ ਜੀ ਜੋ ਵੀ ਵੀਰ ਜੀ ਨਾਲ ਜੁੜੀ ਹੈ ਬਹੁਤ ਸੰਗਤ ਅਮਿ੍ਤ ਵੇਲਵੇਲੇ ਦੀ ਸੰਭਾਲ ਕਰਨ ਲੱਗ ਗਈ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਸਾਨੂੰ ਸਭ ਨੂੰ ਵੀਰ ਜੀ ਦੇ ਬਚਨ ਬੀਲਾਸ ਦੀ ਕਦਰ ਕ,ਨੀ ਚਾਹੀਦਾ ਹੈ
@saminderkaur3591
@saminderkaur3591 25 дней назад
ਵਾਹਿਗੁਰੂ ਜੀ ਕਾ ਖਾਲਸਾ🙏 ਵਾਹਿਗੁਰੂ ਜੀ ਕੀ ਫਤਿਹ🙏 ਗੁਰਮੁੱਖ ਪਿਆਰਿਓ🙏 ਪੂਰਨ ਸਚ ਵਾਹਿਗੁਰੂ ਜੀਓ 🙏
@gursmeetsingh2933
@gursmeetsingh2933 25 дней назад
ਵਾਹਿਗੁਰੂ ਜੀ ਪਿਛਲੇ ਇਕ ਮਹੀਨੇ ਤੋਂ ਮੇਰੀ 2 ਵਜੇ ਜਾਗ ਖੁਲ ਜਾਂਦੀ ਹੈ ਹਾਲਾਂਕਿ ਮੇਰਾ 3 ਵਜੇਂ ਦਾ alarm ਲੱਗਗਾ ਹੁੰਦਾ ਹੈ ਤਾਂ ਮੈ 2 ਵਜੇ ਹੀ ਉਠ ਕੇ ਸਿਮਰਣ ਕਰਨ ਦੀ ਕੋਸ਼ਿਸ਼ ਕਰਨ ਲਗ ਜਾਣਾ .. ਮੇਰੇ ਘਰ ਦੇ ਕਹਿੰਦੇ ਹਨ ਤੂੰ ਪਾਗਲ ਹੋ ਜਾਣਾ ਅੱਦੀ ਰਾਤ ਨੂੰ ਉੱਠ ਕੇ ਬੈਠ ਜਾਣਾ ਪਰ ਵਾਹਿਗੁਰੂ ਜੀ ਮੈਨੂੰ 2 ਵਜੇ ਤੋ ਬਾਅਦ ਨੀਦ ਨਈ ਓੰਦੀ ਕਯੋਂਕਿ ਮੇਰੇ ਮਨ ਵਿਚ ਹੁੰਦਾ ਕੇ ਮੈ ਅੰਮ੍ਰਿਤ ਵੇਲੇ ਦਾ ਪੂਰਾ ਲਾਹਾ ਲੈਣਾ ਹੈ ... ਪਰ ਘਰ ਦੇ ਕਹਿੰਦੇ ਹਨ ਤੂੰ ਸੋ ਜਾਇਆ ਕਰ...
@pP-nh5qk
@pP-nh5qk 25 дней назад
Let them say anything but don’t leave the practice
@SukhwinderSingh-ch5fv
@SukhwinderSingh-ch5fv 25 дней назад
You right
@DetectiveSidhu007
@DetectiveSidhu007 25 дней назад
ਗੁਰੂ ਪਿਆਰਿਓ 🙏 ਜੇ ਆਪ ਜੀ ਦੀ ਹਲੇ ਸ਼ੂਰੁਆਤ ਹੈ ਤਾਂ ਬਹੁਤ ਸਹਿਜਤਾ ਵਿੱਚ ਚੱਲਣਾਂ 🙏 ਗੁਰੂ ਨਾਨਕ ਪਾਤਸ਼ਾਹ ਜੀ ਨੂੰ ਅਰਦਾਸ ਬੇਨਤੀ ਲਗਾ ਕੇ ਨਾਂਮ ਸਿਮਰਨ ਲਈ ਬੈਠਣਾਂ 🙏 ਸ਼ੂਰੁ ਵਿੱਚ ਵਾਹਿਗੁਰੂ ਵਾਹਿਗੁਰੂ, ਧੰਨ ਨਿਰੰਕਾਰ ਧੰਨ ਨਿਰੰਕਾਰ, ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜੀ ਦਾ ਸਿਮਰਨ ਕਰਨਾ 🙏 ਵਾਹਿਗੁਰੂ ਪਿਤਾ ਪਰਮੇਸ਼ਰ ਆਪ ਜੀ ਉਪਰ ਮਿਹਰ ਕਰਨ ਆਪ ਜੀ ਦਾ ਮਾਰਗ ਦਰਸ਼ਨ ਕਰਨ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@guramritjasleen5418
@guramritjasleen5418 25 дней назад
Waheguru Waheguru Rab sab te edaa de mehar karn......eh dass bhut time to amritvela mag rhe hai...per hale mehar nahi hoe....
@farmerclass858
@farmerclass858 25 дней назад
Yr eh awstha jrde kyu nhi tuc ??? Duniya pagal hogi yr schi ,,,,anand maan yr tu loka nu dssn dya b teri wddo bne ,,,m eve kr dena ove kr dena ,,,jo hai anand lai ,,,
@narinderkaur5644
@narinderkaur5644 18 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jangsinghchandumajra8575
@jangsinghchandumajra8575 24 дня назад
ਭਾਈ ਸਾਹਿਬ ਜੀ ਮੇਰੇ ਸਿਮਰਨ ਧਿਆਨ ਨਾਲ ਮਹਿਸੂਸ ਹੋਇਆ ਹੈ ਕਿ ਮਨ ਅਤੇ ਤਨ ਦਾ ਭੀ ਡਾਕਟਰ ਗੋਬਿੰਦ ਹੀ ਹੈ!
@harshpreet6011
@harshpreet6011 25 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ਗਗਨਦੀਪ-ਰ6ਠ
@ਗਗਨਦੀਪ-ਰ6ਠ 7 дней назад
Dhan guru ramdas de nam da simrann bakshea waheguru ne ....
@directorcdspunjabiuniversi2008
@directorcdspunjabiuniversi2008 25 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਮਾਰਗ ਦਰਸ਼ਕ ਬਣਨ ਲਈ। ਜਦੋਂ ਤੋਂ ਤੁਹਾਡੀਆਂ ਵੀਡੀਓਜ਼ ਦੇਖਣ ਲੱਗੀ ਹਾਂ ਪਰਮਾਤਮਾ ਦੇ ਚਰਨੀ ਲੱਗ ਗਈ ਹਾਂ ਜੀ। ਸਿਮਰਨ ਦੀ ਸੋਝੀ ਹੋ ਗਈ ਹੈ ਜੀ। ਵਾਹਿਗੁਰੂ ਜੀ ਤੁਹਾਨੂੰ ਲੰਬੀਆਂ ਉਮਰਾਂ ਦੇਣ ਤੇ ਤੁਸੀਂ ਏਵੇਂ ਹੀ ਸਾਡੇ ਵਰਗੇ ਨਿਮਾਣਿਆਂ ਨੂੰ ਰੱਬ ਵਾਲੇ ਪਾਸੇ ਲਾਉਂਦੇ ਰਹੋ।
@DetectiveSidhu007
@DetectiveSidhu007 25 дней назад
ਗੁਰੂ ਪਿਆਰਿਓ 🙏 ਦਾਸ ਦੀ ਆਪ ਜੀ ਦੇ ਚਰਨਾਂ ਚ ਇੱਕ ਹੋਰ ਅਰਦਾਸ ਬੇਨਤੀ ਹੈ ਜੇ ਆਪ ਜੀ ਨੂੰ ਮੁਨਾਸਬ ਲੱਗੇ ਤਾਂ ਜੋ ਆਪ ਜੀ ਦਾਸ ਨੂੰ ਮੈਸੇਜ ਛੱਡਦੇ ਹੋ ਉਹ ਅਸੀਂ ਇੰਗਲਿਸ਼ ਨੂੰ ਪੰਜਾਬੀ ਵਿੱਚ ਕਨਵਰਟ ਕਰਕੇ ਲਿਖਦੇ ਹਾਂ। ਉਹਨਾਂ ਨੂੰ ਸਮਝਣਾ ਤੇ ਪੜ੍ਹਨਾ ਬਹੁਤ ਵਾਰ ਔਖਾ ਹੁੰਦਾ ਹੈ ਕਿਉਂਕਿ ਪੰਜਾਬੀ ਦੇ ਵਿੱਚ ਤਾਂ ਬੜਾ ਸਰਲ ਪਰ ਜਦੋਂ ਇੰਗਲਿਸ਼ ਦੇ ਵਿੱਚ ਅਸੀਂ ਲਿਖਦੇ ਹਾਂ ਉਹ ਬਹੁਤ ਚੀਜ਼ਾਂ ਦਾ ਮਤਲਬ ਕੁਝ ਹੋਰ ਬਣ ਜਾਂਦਾ ਹੈ 😔 ਦਾਸ ਦਾ ਉਹ ਮੈਸੇਜ ਪੜ੍ਹਨ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ 🙏 ਆਪ ਜੀ ਜੇ ਪੰਜਾਬੀ ਦੇ ਵਿੱਚ ਹੀ ਮੈਸੇਜ ਲਿਖੋ ਤਾਂ ਜਿਆਦਾ ਬਿਹਤਰ ਹੋਏਗਾ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@saminderkaur3591
@saminderkaur3591 25 дней назад
ਵਾਹਿਗੁਰੂ ਜੀ ਕਾ ਖਾਲਸਾ🙏 ਵਾਹਿਗੁਰੂ ਜੀ ਕੀ ਫਤਿਹ🙏 ਗੁਰਮੁੱਖ ਪਿਆਰਿਓ ਜੀਓ 🙏ਬਿਲਕੁਲ ਸਹੀ ਕਿਹਾ ਗੁਰੂ ਪਿਆਰਿਓ ਜੀਓ🙏 ਗੁਰੂ ਸਤਿਕਾਰਿਓ ਜੀਓ 🙏ਆਕਾਲ ਹੀ ਆਕਾਲ ਹੈ ਵਾਹਿਗੁਰੂ ਜੀਓ 🙏
@iammesandhu
@iammesandhu 25 дней назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਜਿਵੇਂ ਤੁਸੀਂ ਦਸਿਆ ਕੇ ਜੇਹ ਕਰ ਮਾੜੀਆਂ ਚੀਜ਼ਾਂ ਬ੍ਰਹਮ ਦੀਆਂ ਤਾਕਤਾਂ ਆਓਣ ਤੋਂ ਰੋਕਦੀਆਂ ਨੇ, ਜੇਹੜੀ ਦੇਵ ਰੂਹਾਂ ਸਾਥ ਦੇਣ ਵਾਲਿਆ ਹੁੰਦੀਆ ਓਹ ਚਲੀਆਂ ਜਾਂਦੀਆਂ, ਇਹੋ ਜਿਹੀ ਹਾਲਤ ਵਿੱਚ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਾਣੀ ਨਿਰਵਿਘਨਤਾ ਨਾਲ ਕਿਵੇਂ ਪੜ੍ਹੀਏ ਤਾਂ ਕੇਹੜੀ ਬਾਣੀ ਜਾਂ ਸ਼ਬਦ ਕੰਮ ਕਰਦਾ?? ਗੂਰੂ ਗ੍ਰੰਥ ਸਾਹਿਬ ਮਹਾਰਾਜ਼ ਜੀ ਦੀ ਬਾਣੀ ਤਾਂ ਬ੍ਰਹਮ ਭਗਤੀ ਦੀ ਬਾਣੀ ਹੈ ਜੀ ਫ਼ੇਰ ਕੇਹੜੀ ਬਾਣੀ ਜਾਂ ਸ਼ਬਦ ਇਹਨਾਂ ਮਾੜੀ ਸੂਖਮ ਤਾਕਤਾਂ ਨੂੰ ਦੂਰ ਕਰਨ ਲਈ ਵਰਤਿਆ ਜਾਂਦਾ ਤਾਂ ਕੇ ਸਤਿਗੁਰੂ ਪਾਤਸ਼ਾਹ ਜੀ ਦੀ ਬ੍ਰਹਮ ਦੀ ਬਾਣੀ ਵਿੱਚ ਵਿਗਨ ਨਾ ਪਵੇ। ਜਿਵੇਂ ਆਪ ਜੀ ਨੇ ਪਹਿਰੇ ਬਾਰੇ ਦਸਿਆ ਤਾਂ ਜੀ ਓਹ ਵੀ ਤਾਂ ਬ੍ਰਹਮ ਦੀ ਬਾਣੀ ਹੀ ਹੈ ਜਾਂ ਕੁਝ ਹੋਰ ਭੇਤ ਹੈ ਜੀ ਕਿਰਪਾ ਕਰਕੇ ਏਸ ਤੇ ਵੀਡਿਓ ਰਾਹੀਂ ਦਾਸ ਦਾ ਮਾਰਗਦਰਸ਼ਨ ਕਰਨਾ ਜੀ 🙏🏻🙏🏻
@DetectiveSidhu007
@DetectiveSidhu007 25 дней назад
​@@iammesandhu ਗੁਰੂ ਪਿਆਰਿਓ 🙏 ਵੈਸੇ ਤਾਂ ਸਾਰੀ ਹੀ ਬਾਣੀ ਸਾਡੀ ਮਦਦ ਕਰਦੀ ਹੈ। ਸਾਨੂੰ ਪਿਤਾ ਪਰਮੇਸ਼ਰ ਨੇ ਚੌਪਈ ਸਾਹਿਬ ਹੈ ਜਾਪ ਸਾਹਿਬ ਹੈ ਕੀਰਤਨ ਸੁਹੇਲਾ ਸੁਖਮਨੀ ਸਾਹਿਬ ਚੰਡੀ ਦੀ ਵਾਰ ਬ੍ਰਹਮ ਕਵਚ ਅਤੇ ਦਾਸ ਨੇ ਕੁਝ ਸ਼ਬਦ ਵੀਡੀਓ ਵਿੱਚ ਪਾਏ ਹਨ ਇਹਨਾਂ ਸਾਰਿਆਂ ਸ਼ਬਦਾਂ ਨੂੰ ਰੂਟੀਨ ਵਿੱਚ ਗਾਇਨ ਕਰੀਏ ਤਾਂ ਸਾਰੀਆਂ ਬਾਣੀਆਂ ਪੜੀਏ ਸਾਰੇ ਨਾਲ ਬਹੁਤ ਮਦਦ ਮਿਲਦੀ ਹੈ 🙏 ਇਸ ਦੇ ਨਾਲ ਨਾਲ ਮਰਿਆਦਾ ਵੀ ਕਮਾਉਣੀ ਪੈਂਦੀ ਹੈ ਮਾੜੇ ਕਰਮ ਛੱਡਣੇ ਪੈਂਦੇ ਹਨ ਮਰਿਆਦਾ ਨੂੰ ਕਮਾਉਣਾ ਪੈਂਦਾ ਹੈ ਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਪੈਂਦਾ ਹੈ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@iammesandhu
@iammesandhu 25 дней назад
@@DetectiveSidhu007 ਵਾਹਿਗੂਰੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਦਾਸ ਦੇ ਬਹੁਤ ਸਵਾਲ ਆਪ ਜੀ ਦੀ ਵੀਡਿਓ ਰਾਹੀਂ ਸਤਿਗੁਰੂ ਗੁਰੂ ਕਲਗ਼ੀਧਰ ਪਾਤਿਸ਼ਾਹ ਆਪ ਹੀ ਉੱਤਰ ਦੇ ਕੇ ਨਿਵਾਰਨ ਕਰ ਦਿੰਦੇ ਨੇ। ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਨੂੰ ਕੋਟਾਨ ਕੋਟ ਚਰਨ ਬੰਦਨ ਨਮਸ਼ਕਾਰ ਨਮਸ਼ਕਾਰ ਨਮਸ਼ਕਾਰ 🙏🏻🙏🏻🙏🏻
@communitysciencewithdr.kam6797
@communitysciencewithdr.kam6797 25 дней назад
Waheguru waheguru waheguru waheguru waheguru waheguru waheguru
@harindersingh9272
@harindersingh9272 25 дней назад
ਅਬ ਕਲੂ ਆਇਓ ਰੇ ਇਕੁ ਨਾਮੁ ਬੋਹਬੋ ਬੋਹਬੋ
@harsimransingh8456
@harsimransingh8456 25 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@harrykane484
@harrykane484 15 дней назад
Baba ji di jai, Baba ji kinni Maya Chahidi tuhada Ashram bnadayiye, Baba ji darshan deke Maya di Sewa Mangi,, Dhan Baba Sidhu ji Maharaj
@ThanedaarParmar-kh3rg
@ThanedaarParmar-kh3rg 8 дней назад
Waheguru ji Waheguru ji
@jagjitkaur8546
@jagjitkaur8546 25 дней назад
Very nice Waheguru ji Waheguru ji Waheguru ji Waheguru ji Waheguru ji Waheguru ji Waheguru ji Waheguru jiThankyou ji 🙏🙏🌹🌹💐💐
@JasvirKaur-uz8qj
@JasvirKaur-uz8qj 25 дней назад
ਮੇਰੇ ਸੋਹਣੇ ਵੀਰ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🌹🌹🌹🌹
@Manpreet936
@Manpreet936 25 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@RajdeepbrarRajdeepbrar-g4i
@RajdeepbrarRajdeepbrar-g4i 25 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੋਟਿ ਕੋਟਿ ਨਮਸਕਾਰ ਦਾਸ ਨੂੰ ਉਸਦਾ ਜਵਾਬ ਮਿਲ ਗਿਆ ਹੈ ਜਵਾਬ ਤਾਂ ਤੁਸੀ ਤੁਰੰਤ ਦੇ ਦਿੱਤਾ ਸੀ ਪਰ ਅਸੀ ਪਾਪੀ ਰੂਹਾ ਕਲਯੁਗੀ ਜੀਵ ਸਾਡੇ ਗੱਲ ਪਕੜ ਵਿਚ ਨਹੀ ਆਈ ਸੀ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਬਣਾਈ ਰੱਖਣ ਚੜਦੀ ਕਲਾ ਵਿਚ ਰੱਖਣ ਹਮੇਸ਼ਾ ਤੁਹਾਨੂੰ ਵੱਡੇ ਭਾਗ ਹਨ ਸਾਡੇ ਜੋ ਤੁਸੀ ਸਾਨੂੰ ਸੋਝੀ ਦੇ ਰਹੇ ਹੋ ਧੰਨ ਧੰਨ ਧੰਨ ਹੋ ਤੁਸੀ ਮਨ ਕਰਦਾ ਹੈ ਬੱਸ ਤੁਹਾਨੂੰ ਸੁਣੀ ਜਾਈਏ ਦਾਸ ਦੀ ਬੇਨਤੀ ਤੁਹਾਡੇ ਚਰਨਾਂ ਵਿਚ ਤੁਹਾਡਾ ਸਿਮਰਨ ਸੁਣ ਕਿ ਇੱਕ ਰੂਹ ਨੂੰ ਸਕੂਨ ਮਿਲਦਾ ਹੈ ਤੁਹਾਡੀ ਆਵਾਜ਼ ਵਿੱਚ ਵੱਖਰਾ ਸਕੂਨ ਹੈ ਜੋ ਦਾਸ ਬਿਆਨ ਨੀ ਕਰ ਸਕਦਾ ਵਾਹਿਗੂਰ ਜੀ ਜੇ ੧੫/੨੦ ਮਿੰਨਟ ਦਾ ਇਕ ਵਿਡਿਉ ਸਿਮਰਨ ਦਾ ਬਣਾ ਕਿ ਸਾਡੀ ਝੋਲੀ ਪਾ ਦੇਵੋ ਤਾਂ ਬਹੁਤ ਵਧਿਆ ਹੋਵੇਗਾ ਅਸੀ ਉਸ ਨੂੰ ਡਾਉਨਲੋਡ ਕਰਕੇਹਮੇਸ਼ਾ ਆਨੰਦ ਲੈ ਲਵਾਂਗੇ ਮੇਸਜ ਕਾਫੀ ਲੰਬਾਂ ਹੋ ਗਿਆ ਹੋਈਆਂ ਭੁੱਲਾ ਲਈ ਦਾਸ ਨੂੰ ਖਿਮਾ ਕਰਨਾ ਬਹੁਤ ਬਹੁਤ ਤੇਹ ਦਿਲ ਤੋ ਧੰਨਵਾਦ ਕੋਟਿ ਕੋਟਿ ਕੋਟਿ ਨਮਸਕਾਰ ਤੁਹਾਡੇ ਚਰਨਾਂ ਵਿਚ ਜੋ ਸਾਡੇ ਲਈ ਆਪਣਾ ਕੀਮਤੀ ਸਮਾਂ ਦਿੰਦੇ ਹੋ ਸਾਨੂੰ ਆਪਣਾ ਤੇ ਸੱਚ ਤੋ ਜਾਣੂ ਕਰਵਾ ਰਹੇ ਜੋ ਕਿ ਕੋਈ ਵੀ ਨਹੀ ਦੱਸਦਾ ਬੱਸ ਇਸੇ ਤਰਾਂ ਸਾਡਾ ਮਾਰਗ ਦਰਸ਼ਨ ਕਰੇ ਸਾਡੇ ਪਾਪੀਆਂ ਤੇ ਆਪਣੀ ਮਿਹਰ ਬਣਾਈ ਰੱਖੋ ਪਰਮਾਤਮਾ ਚੜਦੀ ਕਲਾ ਵਿਚ ਰੱਖਣ ਤੁਹਾਨੂੰ 🙏🙏🙏❤️❤️🌿🌿🌿
@DetectiveSidhu007
@DetectiveSidhu007 24 дня назад
ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਵਾਹਿਗੁਰੂ ਪਿਤਾ ਪਰਮੇਸ਼ਰ ਮਿਹਰ ਕਰਨ 🙏 ਦਾਸ ਕੋਸ਼ਿਸ਼ ਕਰੇਗਾ ਕਿ ਪਿਤਾ ਪਰਮੇਸ਼ਵਰ ਦੀ ਕਿਰਪਾ ਸਦਕਾ ਕੇ ਸ਼ਬਦ ਰਿਕਾਰਡਿੰਗ ਕਰ ਕੇ ਗੁਰੂ ਪਿਆਰਿਆਂ ਦੇ ਰੂਬਰੂ ਕਰ ਸਕੇ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@RajdeepbrarRajdeepbrar-g4i
@RajdeepbrarRajdeepbrar-g4i 24 дня назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਧੰਨ ਨਿਰੰਕਰ ਵਾਹਿਗੁਰੂ ਵਾਹਿਗੁਰੂ ਜੀ 👏👏👏🌿🌿🌿
@user-jg5un3ke3k
@user-jg5un3ke3k 8 дней назад
Veer ਜੀ ਮੈ ਸਿਮਰਨ ਕਰਦਾ ਤੇ ਮੇਰਾ ਮਨ ਮੇਰੇ ਵੱਸ ਵਿੱਚ ਹੈ ਸਿਮਰਨ ਨਾਲ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸਾਬ ਖਤਮ ਹੋ ਗਏ ਇਕ ਸਾਧੂ ਵਾਂਗੂੰ ਕਾਫੀ ਤਰੱਕੀ ਹਾਸਲ ਕਰ ਲਈ ਮੈਨੂੰ ਅਨੁਭਵ ਵੀ ਹੋਇਆ practical experience ਹੁਣ ਮੇਰੀ ਸੁੰਨ ਸਮਾਧੀ ਵੀ ਲੱਗਣ ਲੱਗ ਗਈ ਸਿਮਰਨ ਕਰਦੇ 3 4 ਫੁੱਟ ਉੱਪਰ ਵੀ ਉੱਠ ਜਾਂਦਾ ਸੀ ਪਰ ਹੁਣ ਐਕਸੀਡੈਂਟ ਹੋ ਗਿਆ ਐਕਟਿਵਾ ਸਕੂਟਰੀ ਤੇ ਜਾ ਰਿਹਾ ਸੀ ਦੋ ਕੁੱਤੇ ਵਿਚ ਆ ਕੇ ਵੱਜੇ ਬਾਹ ਟੁੱਟ ਗਈ ਮੇਰੇ ਤੇ ਹਮੇਸ਼ਾ ਮਾੜਾ ਟਾਈਮ ਰਹਿੰਦਾ ਹੁਣ ਆਪ੍ਰੇਸ਼ਨ ਹੋਇਆ but ਹੱਥ ਖੜ ਗਿਆ ਮੇਰਾ ਸਿਰਫ ਇਕੋ ਸ਼ੌਂਕ ਹੈ ਸਿਮਰਨ ਦਾ ਦੁੱਖ month ch। ਕਈ ਵਾਰੀ 2 2ਵਾਰੀ ਆਉਂਦੇ ਨੇ ਪਤਾ ਨਿ ਪ੍ਰਭੂ ਕਿ ਇਮਤਿਹਾਨ ਲਈ ਰਹੇ ਨੇ 😢😢😢😢
@gurpreetchahal9565
@gurpreetchahal9565 25 дней назад
🙏 ਵਾਹਿਗੁਰੂ ਜੀ ਪਛਤਾਵਾ ਤਾ ਹੁਣ ਵੀ ਹੋ ਰਿਹਾ ਹੈ ਕੇ ਇਨੇ ਸਾਲ ਕਿੱਥੇ ਗਵਾ ਦਿੱਤੇ😞 ਨਾਮ ਸਿਮਰਨ ਚੰਗਾ ਲੱਗਦਾ ਹੈ ਹੁਣ 🙏 ਦੇਰ ਆਏ ਦਰੁਸਤ ਆਏ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏 ਦੇਹ ਦਰਸ ਸੁਖਦਾਤਿਆ ਮੈ ਗਲ ਵਿਚਿ ਲੇਹੂ ਮਿਲਾਇ ਜੀਉ 🙏🙏🙏🙏🙏😇
@blazingflames4273
@blazingflames4273 25 дней назад
ਵਾਹਿਗੁਰੂ ਜੀ ਮੇ ਆਪਜੀ ਦੇ ਵਿਚਾਰ ਸੁਣਦੀ ਹਾ ਪਰ ਜਦੋਂ ਵੀ ਸੁਣਦੀ ਹਾ ਮੇਰਾ ਸਿਰ ਦਰਦ ਹੋਣ ਲੱਗ ਜਾਂਦਾ ਇਸ ਤਰ੍ਹਾਂ ਕਿਉ ਹੁੰਦਾ ਹੈ ਜੀ ਵਾਹਿਗੁਰੂ ਜੀ ਕਿਰਪਾ ਕਰਕੇ ਜ਼ਰੂਰ ਦੱਸਣਾ ਵਾਹਿਗੁਰੂ ਜੀ
@DetectiveSidhu007
@DetectiveSidhu007 23 дня назад
ਗੁਰੂ ਪਿਆਰਿਓ 🙏 ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@harinderkaur5075
@harinderkaur5075 22 дня назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@AmarjeetKaur-bi9nv
@AmarjeetKaur-bi9nv 25 дней назад
Waheguru g ਅਸੀ ਸਭ ਕੁਝ ਗਵਾ ਲਿਆ ਹੁਣ ਸਮਝ ਆਈ waheguru g ਸਾਡੇ ਤੇ ਮੇਹਰ ਕਰੋ ਸਾਡ ਬਾਕੀ lif ਗੁਰੂ ਚਰਨੀ ਲੱਗ ਜਾਵੇ
@JaspreetKaur-y7g
@JaspreetKaur-y7g 25 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ramanpreet3820
@ramanpreet3820 25 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@simarjitkaur5572
@simarjitkaur5572 25 дней назад
Waheguru ji waheguru ji waheguru ji waheguru ji waheguru ji kripa kro
@SimaranjeetSingh2393
@SimaranjeetSingh2393 25 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@nanakji5936
@nanakji5936 22 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ 🙏🙏 ਵਾਹਿਗੁਰੂ ਜੀ ਨਾਮ ਕੀ ਹੈ? ਗੁਰਬਾਣੀ ਗੁਰੂ ਜੀ ਜਵਾਬ ਦਿੰਦੇ ਹਨ ਕੀ ਹੈ ਨਾਮ..... ਨਾਮ ਪ੍ਰਕਾਸ਼ ਹੈ ਪਰ ਨਾਮ ਪਛਾਣ ਓਹੀ ਜੀਵ ਕਰ ਸਕਦਾ ਜਿਹੜਾ ਜੀਵ ਆਪਣੇ ਮਨ ਭਾਵ ਜੋਤ ਸਰੂਪ ਦੀ ਆਪਣੇ ਆਪੇ ਦੀ ਪਛਾਣ ਕਰ ਲੈਂਦਾ ਹੈ ਭਾਵ ਜਿਨ੍ਹਾਂ ਦੀ ਜੋਤ ਪ੍ਰਗਟ ਹੋ ਜਾਂਦੀ ਹੈ! ਰੈਣਿ ਅੰਧਾਰੀ ਨਿਰਮਲ ਜੋਤਿ ॥ ਨਾਮ ਬਿਨਾ ਝੂਠੇ ਕੁਚਲ ਕਛੋਤਿ ॥ ਬੇਦੁ ਪੁਕਾਰੈ ਭਗਤਿ ਸਰੋਤਿ ॥ ਸੁਣਿ ਸੁਣਿ ਮਾਨੈ ਵੇਖੈ ਜੋਤਿ ॥੬॥ ਗੁਰ ਸਾਖੀ ਜੋਤਿ ਪਰਗਟੁ ਹੋਇ ॥ ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ ਨਾਮ ਪ੍ਰਕਾਸ਼ ਹੈ ਪ੍ਰਮਾਣ... ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥ ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ ॥ ਅਨਾਸ ਹੈਂ॥ਪ੍ਰਕਾਸ ਹੈਂ ॥ ਕਿ ਅਚਲੰ ਪ੍ਰਕਾਸ ਹੈਂ ॥ ਕਿ ਅਮਿਤੋ ਸੁਬਾਸ ਹੈਂ ॥ ਕਿ ਅਜਬ ਸਰੂਪ ਹੈਂ ॥ ਨਾਮ ਪ੍ਕਾਸ਼ ਜਿਸਦਾ ਕੋਈ ਰੰਗ ਰੂਪ ਚੱਕਰ ਚਿਹਨ ਨਹੀਂ ਹੈ॥ਪਰ ਉਹ ਨਾਮ ਨਜ਼ਰ ਕਿਵੇਂ ਆਉਂਦਾ ਹੈ ਜਦੋਂ ਆਪਾਂ ਸੱਚਾ ਗੁਰ ਲੈਕੇ ਭਰੋਸੇ ਨਾਲ ਕਮਾਉਂਦੇ ਹਾਂ ਫਿਰ ਗੁਰ ਸਾਨੂੰ ਨਾਮ ਦਿਖਾਉਦਾ ਹੈ॥ ਸਦ ਹੀ ਨਾਮੁ ਵੇਖਹਿ ਹਜੂਰਿ ॥ ਗੁਰ ਕੈ ਸਬਦਿ ਰਹਿਆ ਭਰਪੂਰਿ ॥ ਹਰਿ ਸੰਤਹੁ ਦੇਖਹੁ ਨਦਰਿ ਕਰਿ ਨਿਕਟਿ ਵਸੈ ਭਰਪੂਰਿ ॥ ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ ॥ ਨਾਮ ਦਿਸਦਾ ਕਿਸ ਤਰਾਂ ਦਾ ਹੈ.. ਪਾਣੀ ਦੀ ਤਰਾਂ ਨਿਰਮਲ ਜ਼ਲ ਵਾਂਗ.. ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ ॥ ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥ ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥੩॥੧॥ ਅਗਨਿ ਸਾਗਰ ਤੇ ਕਾਢਿਆ ਪ੍ਰਭਿ ਜਲਨਿ ਬੁਝਾਈ ॥ ਅੰਮ੍ਰਿਤ ਨਾਮੁ ਜਲੁ ਸੰਚਿਆ ਗੁਰ ਭਏ ਸਹਾਈ ॥ ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ ਮਨੈ ਹੋਵੈ ਪਰਗਾਸੋ ॥ ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥ ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥ ਭੁੱਲ ਚੁੱਕ ਦੀ ਖਿਮਾਂ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ 🙏🙏
@sukhrajdhillonsingh
@sukhrajdhillonsingh 25 дней назад
jadu tooney pret da sokha laaz ehi hai gji, ke dasam bani e.g Shastarnammala,braham kawach, or chopayi sahib etc. poorey maryada nal , amrit veley har roz kesi ishnaan kerk Jot lga key kol jall rakh key, , first and last din Deg bna k, east direction val muh kerk, jameen tey aasan visha key,gghat to ghat 41 days je braham kawach ta 108 vaar, jey shastarnam mala ta 21 or 51 vaar, (matlab 1.30 to 2 hrs jaap hovey) , path to baad jall da shidkaaw kerna ghar ch sarey passey, 100% hall hunda ji, SAB TO JYADA SHAHEED TEY MAHARAAJ DASAM BANI TEY KHUSH HUNDEY HAN, BHUT SAKHAT PEHRA HO JANDA SHAHEEDA DA, DASAM BANI NAL KISEY DA VI KOI NUKSAAN NHI HUNDA, AAD AKAAL SHAKTI KISEY DA NUKSAAN NHI KERDI BAS maryada follow hovey poori
@jkm5567
@jkm5567 25 дней назад
ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਇ ਚਿਤ ਕੀ ਇੱਛਾ 🙏🌹
@BalwinderKaur-mf2hn
@BalwinderKaur-mf2hn 25 дней назад
ਬਹੁਤ ਬਹੁਤ ਧੰਨਵਾਦ ਪਰਮਾਤਮਾ ਨੇ ਤੁਹਾਨੂੰ ਸਾਡੀ ਲਾਈਫ ਵਿੱਚ ਲਿਆਂਦਾ ਤੇ ਸਾਨੂੰ ਸੋਝੀ ਬਖਸ਼ੀ🙏
@kiransaran3105
@kiransaran3105 25 дней назад
ਵਾਹਿਗੁਰੂ
@CharanjitKaur-jm9ni
@CharanjitKaur-jm9ni 25 дней назад
ਵਾਹਿਗੁਰੂ ਤੇਰਾ ਸ਼ੁਕਰ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੇ ਰਾ ਸ਼ੁਕਰ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੇ ਰਾ ਸੁ਼ਕਰ ਹੈ....... ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ....
@rajnishkaurbabli75
@rajnishkaurbabli75 25 дней назад
ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਜੀ
@kulmeetkaurbedi4058
@kulmeetkaurbedi4058 25 дней назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏
@harpreetgrewal4726
@harpreetgrewal4726 25 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@HarpreetKaur-mz5io
@HarpreetKaur-mz5io 20 дней назад
Waheguru Waheguru Waheguru Waheguru Waheguru Waheguru Waheguru ji🙏🏻🙏🏻🙏🏻🙏🏻🙏🏻🙏🏻🙏🏻
@JaspreetKaur-hs3wd
@JaspreetKaur-hs3wd 25 дней назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@inderjitkanda9451
@inderjitkanda9451 23 дня назад
Dhanwad ji
@harinderkaur5075
@harinderkaur5075 24 дня назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@kgdhillon863
@kgdhillon863 24 дня назад
ਵਾਹਿਗੁਰੂ ਜੀ ਵਾਹਿਗੁਰੂ ਜੀ
@kulwinderkaur7572
@kulwinderkaur7572 25 дней назад
Satnaam waheguru waheguru waheguru waheguru waheguru waheguru waheguru waheguru waheguru waheguru waheguru waheguru ji
@gurbindersingh5353
@gurbindersingh5353 25 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@user-um3tf4hs7f
@user-um3tf4hs7f 25 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🎉🎉🎉
@BhagwanSingh-pt4ek
@BhagwanSingh-pt4ek 25 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਨਿਰੰਕਾਰ
@varjeetkaur05
@varjeetkaur05 25 дней назад
ਵਹਿਗੁਰੂ ਵਹਿਗੁਰੂ ਵਹਿਗੁਰੂ
@BahadarSingh-sn5uv
@BahadarSingh-sn5uv 25 дней назад
ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸਤਿਨਾਮ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@balbirkaur5135
@balbirkaur5135 25 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@KamaljitSanghera-oo7gl
@KamaljitSanghera-oo7gl 25 дней назад
Vaheguru ji vaheguru ji vaheguru ji vaheguru ji vaheguru ji
@baljitkaurmann7125
@baljitkaurmann7125 25 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੂ
@SunitaRani-xy5hk
@SunitaRani-xy5hk 25 дней назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤❤ ਵੀਰ ਜੀ ਧੰਨਵਾਦ ਜੀ ❤ ਵੀਰ ਜੀ ਜੋ ਲੋਕ ਕਿਸੇ ਬਿਮਾਰੀ ਨਾਲ ਮਰਦੇ ਹਨ ਕਿ ਉਨ੍ਹਾਂ ਦਾ ਜੀਵਨ ਹੀ ਐਨਾ ਛੋਟਾ ਹੁੰਦਾ ਏ ਜਾਂ ਉਹ ਮਰਨ ਤੋਂ ਬਾਅਦ ਵੀ ਆਤਮਾ ਰੂਪੀ ਜੀਵਨ ਬਤੀਤ ਕਰਕੇ ਅਗਲੀ ਜੂਨ ਵਿੱਚ ਜਾਂਦੇ ਹਨ
@PargatGhuman
@PargatGhuman 25 дней назад
Waheguru Waheguru Waheguru Waheguru Waheguru ji
@renumehra1548
@renumehra1548 10 дней назад
Waheguru ji 🙏🏽, 🙏🏽 shukr h ki aap vang hi hor rooha jo rab nal Julia ne ona diean gallan, vichar sun ke mnn nu shanti mildi h ,te himmat v ki aci ekaly nahi jo is rasty te haa ,Waheguru ji sanu saria nu aapny nal jodan🙏🙏,
@SukhdevSingh-xl5oe
@SukhdevSingh-xl5oe 25 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@kamboz6043
@kamboz6043 7 дней назад
Waheguru
@Unknown-rj6vp
@Unknown-rj6vp 25 дней назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@gurnamkaurdulat3883
@gurnamkaurdulat3883 25 дней назад
ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ
@newacc8454
@newacc8454 24 дня назад
Waheguru 🙏🙏🙏
@jaksonmury5240
@jaksonmury5240 23 дня назад
ਵਾਹਿਗੁਰੂ ਸਤਿਨਾਮ ❤ਸਤਿ ਸ੍ਰੀ ਅਕਾਲ ਧੰਨਵਾਦ ਜੀ 🙏🪯📿🇨🇦
@ramsinghgill7859
@ramsinghgill7859 25 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Narinder.75punjabi
@Narinder.75punjabi 24 дня назад
Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏
@dharmjitsingh2879
@dharmjitsingh2879 25 дней назад
Waheguru waheguru waheguru waheguru waheguru waheguru waheguru ji
@gurpreetchahal9565
@gurpreetchahal9565 25 дней назад
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@pinkikaur3494
@pinkikaur3494 25 дней назад
Assa te gurmukha te chadd ditta kaddo ki hona ha ehna diya ardassa te sadda samparan guru sahib ji nu har chizz nu maryada wch rakhngay . Assi jaag jaiye bus ehi shukkar ha 🙏
@mandeepdhillon4018
@mandeepdhillon4018 21 день назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਾਈ ਸਾਹਿਬ ਜੀ ਇੱਕ ਗੱਲ ਵਿਚ ਦੁਚਿੱਤੀ ਬਣੀ ਹੋਈ ਹੈ ਕਿ ਪਤਨੀ ਨੇ ਆਪਣੇ ਵੱਡੇ ਵਡੇਰਿਆਂ ਨੂੰ ਮੱਥਾ ਟੇਕਣਾ ਹੈ ਯਾਂ ਪਤੀ ਦੇ ਵੱਡੇ ਵਡੇਰਿਆਂ ਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਕੌਣ ਨਰਾਜ਼ ਹਨ ਜਰੂਰ ਕਿਰਪਾ ਕਰਨੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@gurbajsinghjaspreetkaur9754
@gurbajsinghjaspreetkaur9754 25 дней назад
Waheguru waheguru waheguru Bhawein sidhu veer di awastha sade nalo kite uchi ha…veer g de lai v sadi ardass bandi ha ki parmatma ehna te vaadh banaye rakhan … koi virla hi enna marg darshan karda g.. tuhadi sewa nu kot kot parnam…🙏🏻🙏🏻
@DetectiveSidhu007
@DetectiveSidhu007 25 дней назад
ਬਹੁਤ ਬਹੁਤ ਧੰਨਵਾਦ ਗੁਰੂ ਪਿਆਰਿਓ 🙏 ਦਾਸ ਉਸ ਪਿਤਾ ਪਰਮੇਸ਼ਵਰ ਦੇ ਹੁਕਮ ਵਿੱਚ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ 🙏 ਜਿੰਨੀ ਗੁਰੂ ਪਿਆਰੇ ਸਤਿਕਾਰ ਦੇ ਰਹੇ ਹਨ ਇਹ ਸਭ ਉਸ ਪਿਤਾ ਪਰਮੇਸ਼ਵਰ ਦੀ ਰਹਿਮਤ ਹੈ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏
@kuljeetsekhon4771
@kuljeetsekhon4771 25 дней назад
Waheguru waheguru waheguru waheguru 🙏🌹🌹🌹🌹🌹
@ambiambi6435
@ambiambi6435 22 дня назад
🙏🙏
@ManjitKaur-v1r
@ManjitKaur-v1r 25 дней назад
ਵਾਹਿਗੁਰੂ ਵਾਹਿਗੁਰੂ ਜੀ
@DharminderSingh-yj7jj
@DharminderSingh-yj7jj 25 дней назад
WaheGuru waheguru waheguru waheguru waheguru waheguru waheguru waheguru ji
@BalwantSingh-os4fp
@BalwantSingh-os4fp 25 дней назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@VarinderSingh-mf3nm
@VarinderSingh-mf3nm 25 дней назад
ਸ਼ੁਕਰ ਹੈ ਵਾਹਿਗੁਰੂ ਜੀਓ ਗੁਰੂ ਪਿਆਰਿਆ ਦੀ ਸੰਗਤ ਬਖਸ਼ੀ ❤❤❤❤❤
@KashmirSingh-d6z
@KashmirSingh-d6z 25 дней назад
ਵਾਹਿਗੁਰੂ ਜੀ
@hajinderkaur1306
@hajinderkaur1306 25 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏
@LakhwinderKaur-eo1og
@LakhwinderKaur-eo1og 25 дней назад
Wahe guru ji Wahe guru ji 👏👏👏👏👏❤️🤲🙌💐🌹
@SaRooP.Singh666
@SaRooP.Singh666 25 дней назад
ਧੰਨ ਗੁਰੂ ਨਾਨਕ ਜੀ ਧੰਨ ਗੁਰੂ ਨਾਨਕ ਜੀ ਧੰਨ ਗੁਰੂ ਨਾਨਕ ਜੀ ਧੰਨ ਗੁਰੂ ਨਾਨਕ ਜੀ ਧੰਨ ਗੁਰੂ ਨਾਨਕ ਜੀ ਧੰਨ ਗੁਰੂ ਨਾਨਕ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@luckyluck4263
@luckyluck4263 25 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏
@baumanak4183
@baumanak4183 25 дней назад
ਵਾਹਿਗੁਰੂ ਵਾਹਿਗੁਰੂ
@Sumanpreetkaur855
@Sumanpreetkaur855 23 дня назад
Waheguru ji kirpa karo ji waheguru ji
@user-jl8rt1dt7f
@user-jl8rt1dt7f 24 дня назад
Sat siri akal sidhu saab ji, Thanks for such a great words and wisdom, kind regards
@ravindersinghsidhu5797
@ravindersinghsidhu5797 21 день назад
❤❤❤ਵਾਹਿਗੁਰੂ ਜੀਉ ❤❤❤
@abroadhelp1800
@abroadhelp1800 24 дня назад
Waheguru ji waheguru ji❤🙏❤🙏❤❤❤❤❤
@ManjitKaur-v1r
@ManjitKaur-v1r 25 дней назад
ਵਾਹਿਗੁਰੂ ਜੀ❤️❤️
@dvo_gaming7171
@dvo_gaming7171 25 дней назад
Vir g bhut bhut dhanvad g ena vdia samjan lai.kea bat a g bhut anadh auda ha g.waheguru waheguru waheguru g
@prabhjotKaur-hn8ts
@prabhjotKaur-hn8ts 25 дней назад
Waheguru waheguru waheguru ji
@shubhmahi8378
@shubhmahi8378 23 дня назад
Waheguru waheguru waheguru waheguru waheguru
@sikhgamer1638
@sikhgamer1638 25 дней назад
Waheguru ji 🙏🙏🙏🙏🙏🙏🙏🙏
@harindersingh9501
@harindersingh9501 25 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harrybhullar9237
@harrybhullar9237 25 дней назад
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🏼🙏🏼🌷
@harsimrankaur2261
@harsimrankaur2261 25 дней назад
Waheguru ji ka Khalsa Waheguru ji ki fateh veer ji🙏 AAP ji da bohat bohat dhanwaad ji.. aap ji dy bachan hanery vich roshni da kamm kardy Han ji🙏 aap ji dy bachan sadka life vich change aa rahi a ji🙏 AAP ji nu ek benti c ji Kirpa karky anhad naad baary roshni pao ji. Jado aapa waheguru ji da simran kardy han, jekar kanna vich kuj sound suny, taa waheguru simran sunna hai ji jaa oh sound Sunni hai🙏
@GurpreetSinghNarula-z9r
@GurpreetSinghNarula-z9r 25 дней назад
Waheguruji thank you 🙏 Waheguru ji tuhada Shukar Hai 🙏 Waheguru Waheguru Waheguru 🙏
@gurdishkaurgrewal9660
@gurdishkaurgrewal9660 24 дня назад
ਬਹੁਤ ਸੇਧ ਦੇ ਰਹੇ ਗੁਰੂ ਪਾਤਸ਼ਾਹ ਆਪ ਜੀ ਰਾਹੀਂ! ਧੰਨਵਾਦ ਆਪ ਜੀ ਦਾ ਕੀਮਤੀ ਸਮਾਂ ਦੇਣ ਲਈ! ਸ਼ੁਕਰਾਨਾ ਵਾਹਿਗੁਰੂ ਜੀ ਦਾ ਜੀ 🙏🏼 ਗੁਰੂ ਮਿਹਰ ਬਣੀ ਰਹੇ ਆਪ ਜੀ ਤੇ ਜੀ 🙏🏼
@rajwinderkaurkhalsa7441
@rajwinderkaurkhalsa7441 25 дней назад
ਵਾਹਿਗੁਰੂ ਜੀ ਗੁਰੂ ਪਿਆਰਿਉ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏻🙏🏻
@baljeetsidhu5
@baljeetsidhu5 25 дней назад
Waheguruji 🙏
@Thind_editz_
@Thind_editz_ 24 дня назад
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru Ji 🙏 waheguru Ji 🙏 waheguru Ji 🙏 waheguru Ji 🙏 waheguru Ji 🙏
@sukhsharma8278
@sukhsharma8278 25 дней назад
🙏🙏🙏🙏ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏
@SukhVeerpal-nh9dr
@SukhVeerpal-nh9dr 25 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤🙏🙏🙏🙏🙏
@Paramjeet_kaurr
@Paramjeet_kaurr 25 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮੁ ਵਾਹਿਗੁਰੂ ਵੀਰ ਜੀਓ
@Ramandeepkaur-xo6pd
@Ramandeepkaur-xo6pd 25 дней назад
Veer geo g waheguru ji ka Khalsa waheguru ji ki Fateh geo g parvan karna geo
Далее
MERE PYAARE SATGURU JI  - AMRITVELA TRUST
47:43
Просмотров 4,3 млн