Тёмный

Nowadays (Official Video) Khan Bhaini l Guri Nimana l New Punjabi Song 2024 

Khan Bhaini
Подписаться 590 тыс.
Просмотров 13 млн
50% 1

Khan Bhaini Presents Khan Bhaini's track "Nowadays " . The Track is another composition that has been produced under the label "Khan Bhaini". Having been sung and penned by Khan Bhaini, the track features a very light vibe that is bound to make you hum to its tune. The verses of the track are quite simple and meaningful in the melodious voice of Khan Bhaini. #KhanBhaini #Nowadays #reelmakerproduction
Singer - Khan Bhaini
/ khanbhaini
Lyrics/Composer- Khan Bhaini
Music - Guri Nimana
Mix Master - Sameer Charegoankar
Video by: The OGzs
Director: Sahil Baghra & Jerry Batra
Creative director: The Sandeep
MD: Manoj Rajput
Dop : Jason Numberdar
Edit : Harmanvir
Project By - Jovan Johal
Label- Khan Bhaini
Distribution & Promotions : Reel Maker Production (9809013786)
/ reelmakerofficial

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 12 тыс.   
@Khanbhaini09
@Khanbhaini09 6 месяцев назад
Hnji Kiven Lagea Gaana #Nowadays ! Like Zarror Kareo te Comment ch Dseo ! Hor Nve Nve Ganea lyi Subscribe Kro Channel Nu ! #KhanBhaini 💥
@DiljotSingh-h5n
@DiljotSingh-h5n 6 месяцев назад
Ghaint bro
@HarpreetSingh-xb4io
@HarpreetSingh-xb4io 6 месяцев назад
Sirra Sangrur wale chhote
@dildeepsingh5327
@dildeepsingh5327 6 месяцев назад
Har vari vere tuc baa Kamaal likhde o is realty bro❤
@samadbhojpur2146
@samadbhojpur2146 6 месяцев назад
Sherr...
@faisalytgaming4056
@faisalytgaming4056 6 месяцев назад
@jaskarangill988
@jaskarangill988 6 месяцев назад
"ਆਪਣੀ ਔਲਾਦ ਨਾਲੋਂ ਮਿਲੂ ਵੱਧ ਸੁੱਖ ਬੱਚਾ ਕੋਈ ਅਨਾਥ ਲੈ ਕੇ ਪਾਲਕੇ ਤਾਂ ਦੇਖਿਓ" 🔥🔥🔥🔥🔥 sirrraaa likhta 22
@vickydhillon3806
@vickydhillon3806 6 месяцев назад
❤♥️😢😢🙏🙏❣
@Smartphones30
@Smartphones30 6 месяцев назад
Sach boht sirra likheya bhai. ❤❤❤ jehda anath hunda ohi kadar karda.
@SohanSingh-ci7qs
@SohanSingh-ci7qs 6 месяцев назад
ਅਸੀਂ ਬੱਚਾ ਗੋਦ ਲਿਆ ਤੇ ਬਾਈ ਦੀ ਗੱਲ ਬਹੁਤ ਹੀ ਵਧੀਆ ਲੱਗੀ
@ramaulakh5400
@ramaulakh5400 6 месяцев назад
Good
@manjeetsinghoberai
@manjeetsinghoberai 6 месяцев назад
ਸਾਹੀ ਗਲ ਆ ਵੀਰ ਜੀ
@ਬਾਹਮਨ8004
@ਬਾਹਮਨ8004 6 месяцев назад
ਮਾਂ ਦੇ ਪੈਰਾ ਵਿੱਚ ਕਹਿੰਦੇ ਹੂੰਦੀ ਆ ਜਨੱਤ ❣️ ਊਸ ਮਾਂ ਦੇ ਪੈਰਾ ਵੱਲ ਕੱਦੇ ਦਿਖਆ ਹੀ ਨਹੀ 💔 Waaaah Bhaini walya Salute 🙏🙏
@Aadeshpalco-9gp
@Aadeshpalco-9gp 6 месяцев назад
Nice
@harjindersingh4579
@harjindersingh4579 4 месяца назад
ਬਹੁਤ ਸੋਹਣਾ ਗੀਤ ਵੱਡੇ ਵੀਰ ਇੱਕ ਵਾਰ ਮਿਲਣਾ ਤਹਾਨੂੰ ਦਿਲ ਦੀ ਖ਼ਵਾਹਿਸ਼ ਆ
@lakhwindersingh9249
@lakhwindersingh9249 3 месяца назад
❤❤❤❤❤❤
@Politics-Situation
@Politics-Situation 6 месяцев назад
ਦੁੱਕੀ-ਤਿੱਕੀ ਸੁਣਦੀ ਹੋਊ ਬੇਤੁੱਕੀਆਂ,ਬੰਦਾ ਚੱਜ਼ ਦਾ ਕੋਈ ਭੈਣੀ ਆਲਾ ਖਾਨ ਸੁਣੂੰਗਾ
@karanbirsingh3503
@karanbirsingh3503 6 месяцев назад
sahi gll aa❤❤❤❤
@taperecordstudio6079
@taperecordstudio6079 6 месяцев назад
Bilkul ehi insan repeat te a bhai
@Bhangu6060
@Bhangu6060 6 месяцев назад
yes
@navkamboj
@navkamboj 6 месяцев назад
Yes boss
@pb11hg24
@pb11hg24 6 месяцев назад
Karan aujla facts 🔥🔥🔥🔥
@noorsidhu4518
@noorsidhu4518 6 месяцев назад
ਰੱਖੋ ਪਰਹੇਜ ਵੀਰੋ ਜਾਤਾ ਪਾਤਾ ਤੋ…… ਇਦਾ ਦੇ ਗੀਤ ਖਾਨ ਭੈਣੀ ਹੀ ਗਾ ਸਕਦਾ ਬਹੁਤ ਹੀ ਸੋਹਣਾ ਲਿਖੀਆ ਵਾ ਤੇ ਗਾਇਆ ਵਾ …
@jairaj6275
@jairaj6275 6 месяцев назад
ਕੋਈ ਰੀਸ ਨੀ ਵੀਰ ਤੇਰੀ, ਲੋਕ ਦਿਮਾਗ ਲਾ ਲਾ ਗਾਣੇ ਬਣਾਉਂਦੇ ਪਰ ਤੇਰੇ ਗੀਤ ਨੀ ਹਾਲਤ ਬਿਆਨ ਕਰਦੇ, ਸਹੀ ਨੂੰ ਏਸ ਢੰਗ ਨਾਲ ਬਿਆਨ ਕਰਨਾ ਬਾ- ਕਮਾਲ | ਜਾਤ ਪਾਤ ਦਾ ਗੰਦ, ਤੁਸੀਂ ਜ਼ਿਕਰ ਕੀਤਾ ਖ਼ਤਮ ਕਰਨ ਦੀ ਗੱਲ ਕੀਤੀ,ਬਹੁਤ ਵਧੀਆ ਵੀਰ, ਗੁਰੂ ਪੀਰਾਂ ਦਾ ਸੁਨੇਹਾ ਅਪਣੇ ਅੰਦਾਜ਼ 'ਚ ਦਿੱਤਾ, ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ 👍
@SandeepMehye
@SandeepMehye 2 месяца назад
ਮਾਂ ਦੇ ਪੈਰਾਂ ਵਿੱਚ ਕਹਿੰਦੇ ਹੁੰਦੀਆਂ ਜੰਨਤ ਉਸ ਮਾਂ ਦੇ ਪੈਰਾਂ ਵੱਲ ਕਦੇ ਤੱਕਿਆ ਹੀ ਨਹੀਂ ਸੱਚ😊😊😊😊 ਬਹੁਤ ਵਧੀਆ👍💯👍💯❤❤❤
@karmitakaur3390
@karmitakaur3390 6 месяцев назад
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@justiceformoosewala5911
@justiceformoosewala5911 6 месяцев назад
Ryh jva sahi gl aa 🫀
@gillrecords4367
@gillrecords4367 6 месяцев назад
👍
@vectorarun3818
@vectorarun3818 6 месяцев назад
Behn ethe v agyi 😢
@preet-studio
@preet-studio 6 месяцев назад
😂😂 ​@@vectorarun3818
@wonderfulwords6387
@wonderfulwords6387 6 месяцев назад
Love you too
@SatnamSohi1313
@SatnamSohi1313 6 месяцев назад
ਸ਼ਗਨਾਂ ਦੇ ਦਿਨ ਲੋਕੀ ਮੂਹਰੇ ਮੂਹਰੇ ਤੁਰਦੇ ਆ , ਅਰਥੀ ਦੇ ਦਿਨ ਕਾਹਤੋਂ ਪਿੱਛੇ ਜਾਣ ਹੋ ਓਏ......❤❤❤❤ 🙏🫡SALUTE khan saab🙏
@SatnamKaur-h8q
@SatnamKaur-h8q 6 месяцев назад
Sharam hi lahti nange hoge 2 number de dhande ho gye ❤❤bohat sohniya line ya bhraa🙏
@HARDEEPSINGH-zd3cd
@HARDEEPSINGH-zd3cd 6 месяцев назад
ਇਹ ਗਾਣਾ ਨਹੀਂ ਹੈਗਾ ਖਾਣ ਭੈਣੀ ਵਾਲਿਆ ਇਹ ਤਾਂ ਜਿੰਦਗੀ ਦੀ ਸੱਚਾਈ ਹ ਬਹੁਤ ਸਹੀ ਸੋਹਣਾ ਲਿਖਿਆ ਤੇ ਜਿੰਦਗੀ ਦੀ ਕੱਲੀ ਕੱਲੀ ਗੱਲ ਬਹੁਤ ਹੀ ਸੋਹਣੇ ਤਰੀਕੇ ਨਾਲ ਲਿਖੀ ਹੈ। ਵੀਰੇ ਰੱਬ ਤੈਨੂੰ ਤਰੱਕੀਆਂ ਬਖਸ਼ੇ ਤੰਦਰੁਸਤੀ ਬਖਸ਼ੇ ਹੱਸਦਾ ਵੱਸਦਾ ਰਹੇ ਆ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਅਤੇ ਹੋਰ ਇਦਾਂ ਦੇ ਗਾਣੇ ਲੈ ਕੇ ਆਉਂਦਾ ਰਹੇ ਵੀਰ 😍❤ ਬਾਕੀ ਲਵ ਯੂ ਆ ❤
@MohamadUsman-b1i
@MohamadUsman-b1i 2 месяца назад
🎉🎉🎉🎉
@JAGSEERSINGH-vf8ob
@JAGSEERSINGH-vf8ob 4 месяца назад
ਭਾ ਜੀ ਮੇਰੇ ਕੋਲ ਸ਼ਬਦ ਨੀ ਹੈਗੇ ਥੋਡਾ ਧੰਨਵਾਦ ਕਰਨ ਲਈ ਤੁਸੀਂ ਐਨਾ ਸੋਹਣਾ ਗੀਤ ਲਿਖਿਆ ਵਾ 🙏🙏 ਪ੍ਰਮਾਤਮਾ ਥੋਨੂੰ ਚੜ੍ਹਦੀ ਕਲਾ ਵਿੱਚ ਰੱਖਣ ਭਾ ਜੀ 🙏🙏🔥🔥
@princesoni61161
@princesoni61161 6 месяцев назад
ਹੋਰਾਂ ਨਾਲੋ ਲਿਖਣੀ ਚ ਇਹੀ ਐ ਫਰਕ ਹਰ ਬੰਦੇ ਨਾਲ ਜੁੜੇ ਗੱਲ ਭੈਣੀ ਆਲੇ ਖਾਣ ਦੀ।❤❤
@Jatanamusic
@Jatanamusic 6 месяцев назад
ਇਕੋ ਥਾਲੀ ਵਿੱਚ ਖਾਕੇ ਕਦੇ ਜਾਤ ਨਹੀਂ ਪੁਛਿਦੀ 💯✅
@harjindersingh3468
@harjindersingh3468 5 месяцев назад
ਸਹੀ ਗੱਲ ਬਾਈ 😊
@mehakpreetsingh1580
@mehakpreetsingh1580 6 месяцев назад
ਕੋਈ ਸ਼ਬਦ ਨਹੀਂ ਵੀਰੇ ਮੇਰੇ ਕੋਲ ਇਹ ਦੱਸਣ ਲਈ ਕਿ ਕਿੰਨੀ ਖੂਬਸੂਰਤ ਲਿਖਤ ਆ ਤੁਹਾਡੀ ਬਸ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੀ ਆਂ ਕਿ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਅਤੇ ਤੁਸੀਂ ਹਮੇਸ਼ਾ ਇਸੇ ਤਰ੍ਹਾਂ ਹੀ ਸੱਚ ਲਿਖਦੇ ਅਤੇ ਗਾਉਂਦੇ ਰਹੋਂ ❤❤
@SEWAKSINGH-rl2iy
@SEWAKSINGH-rl2iy 5 месяцев назад
❤❤
@deepchoudhary3912
@deepchoudhary3912 3 месяца назад
ehh ਬੰਦਾ ਦੁਨੀਆ ਤੇ ਰਾਜ ਕਰੂਗਾ ,from hoshairpur ✅✅✅
@Golubajwa298
@Golubajwa298 6 месяцев назад
ਉਸਤਾਦ ਜੀ ਉਮਰ ਤਾ ਮੇਰੀ ਕੁਛ ਨਹੀਂ ਪਰ ਤੁਹਾਨੇ ਗਾਣਿਆ ਨੇ ਸਿਆਣੇ ਤੇ ਆਪਣੇ ਪੈਰਾਂ ਤੇ ਖੜਾ ਕਰਤਾ 🙏🔥 love yo ji ❤️
@FKfreestyle-ug7tr
@FKfreestyle-ug7tr 6 месяцев назад
ਬੇਟਾ ਮੇਰਾ ਅਸ਼ਾਰ ਵਾਦ ਆਪਕੇ ਸਾਥ ਹੈ
@bhanguhomeohall2079
@bhanguhomeohall2079 6 месяцев назад
ਪੰਜਾਬੀ industries ਚ ਸਭ ਤੋਂ ਅਲੱਗ ਬੰਦਾ , ਬਹੁਤ ਸੋਹਣਾ ਲਿਖਿਆ ਔਰ ਗਾਇਆ ਵੀਰ ❤❤ ਖੁੱਸ਼ ਰਹੋ
@harjitladdigagarpur3345
@harjitladdigagarpur3345 6 месяцев назад
ਸੱਚੀ ਗੱਲ ਆ ਬਾਈ, ਸਾਹਿਬਾਂ ਫਿਰ ਵੀ ਮਾੜੀ ਵੱਜਣੀ ਸੀ, ਜੇ ਮਿਰਜੇ ਤੋਂ ਆਪਣੇ ਸਕੇ ਵੀਰ ਮਰਵਾ ਦਿੰਦੀ। ਦੋ ਰੰਗੀ ਦੁਨੀਆਂ
@KarmtejSingh-gy6zg
@KarmtejSingh-gy6zg Месяц назад
ਬਾਈ ਕੀ ਖਾਣਾ ਇਨਾ ਘੈਂਟ ਲਿਖਦਾ ਯਾਰ
@harmandeepsingh6894
@harmandeepsingh6894 6 месяцев назад
ਕੌਣ ਕੌਣ ਮੰਨਦਾ ਕਿ ਅੱਜ ਦੇ ਸਮੇਂ ਦਾ ਸੱਚ ਗਇਆ ਆ ਭੈਣੀ ਵਾਲੇ ਨੇ 💯💯
@DilpreetDhillon-t2t
@DilpreetDhillon-t2t 28 дней назад
Mai ver she gal kare a v ver ni
@TajAustraliapigeonclub
@TajAustraliapigeonclub 6 месяцев назад
ਬਾਈ ਮਜਬੂਰ ਹੀ ਕਰਤਾ comment ਕਰਨ ਨੂੰ ਬਾਕਮਾਲ ਏ❤️
@MakingWaves-it5sl
@MakingWaves-it5sl 6 месяцев назад
sachi gll aa bai ❤
@jassdhillon9791
@jassdhillon9791 6 месяцев назад
Shi gl ha yrr
@mohitsewta
@mohitsewta 6 месяцев назад
💯👍
@deepsidhu2459
@deepsidhu2459 6 месяцев назад
Sahi gal h bai
@MandeepKaur-de3hc
@MandeepKaur-de3hc 6 месяцев назад
😅😅😅😅😅
@khushdeepsingh4508
@khushdeepsingh4508 6 месяцев назад
ਕਿਹਨੂ ਕਿਹਨੂ ਬਾਈ ਦਾ ਗੀਤ ਸੱਚਾ ਤੇ ਸੋਹਣਾ ਲਗਿਆ ❤ ਇੱਕ ਲਾਇਕ ਜਰੂਰ ਕਰਿਓ ✅
@lyricist-now1999.
@lyricist-now1999. 6 месяцев назад
Dso ohnu kithe auna kde cha da swad jine changi tarh cha nu Haye punya nhi 😊 Jhuth bolde ne geet ohi bnda akhuga jine paini ala khan kde sunya hi nhi 😊🥰🥰
@AmandeepSohi-js8zf
@AmandeepSohi-js8zf 6 месяцев назад
Dil ton sunde aa jad v sunde aa
@Jesus_Saves_Believers
@Jesus_Saves_Believers 6 месяцев назад
ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ? ਯਿਸੂ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਪਰਮੇਸ਼ੁਰ ਹੈ। ਯਿਸੂ ਸਾਡੇ ਪਾਪਾਂ ਲਈ ਮਰਿਆ ਅਤੇ ਮੁਰਦਿਆਂ ਵਿੱਚੋਂ ਦੁਬਾਰਾ ਜੀ ਉੱਠਿਆ। ਉਹ ਸਾਰੇ ਜੋ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਦੇ ਹਨ ਸਦੀਵੀ ਜੀਵਨ ਪ੍ਰਾਪਤ ਕਰਨਗੇ। ਸਦੀਪਕ ਜੀਵਨ ਲਈ ਪ੍ਰਭੂ ਯਿਸੂ ਮਸੀਹ ਵਿੱਚ ਭਰੋਸਾ ਰੱਖੋ! ਯੂਹੰਨਾ 3:16
@kumarimadhvia9110
@kumarimadhvia9110 5 месяцев назад
Bhut knt aaj tk kise ne reality ni dsi ganea ch jo ehde ch puri aa
@manseeratmanseerat8397
@manseeratmanseerat8397 2 месяца назад
@JagseerSingh-fn5cn
@JagseerSingh-fn5cn 2 месяца назад
ਕਿਆ ਬਾਤ ਆ khan saab।।।❤ ਜਿੱਤ ਲਿਆ।।।khan ne ਦੱਸਿਆ ਕਲਮ ਦਾ ਮਤਲਬ।।। a ਹੁੰਦੀ ਆ ਕਲਮ
@sewakmahal6481
@sewakmahal6481 6 месяцев назад
ਜਿਹੜੇ ਬੰਦੇ ਨੇ ਮਾੜਾ ਟਾਈਮ ਦੇਖਿਆ ਹੋਣਾ ਉਹੀ ਸਮਝ ਸਕਦਾ ਸਾਡੇ ਵਾਲੇ ਬਾਈ ਨੂੰ ❤🙏💯
@jdhaliwal
@jdhaliwal 6 месяцев назад
bilkul sahi gal kiti veer
@Dharampreet_435
@Dharampreet_435 6 месяцев назад
Saii a Veer ji
@jassisingh5556
@jassisingh5556 6 месяцев назад
🎉
@JaskaranKhehra-ls3co
@JaskaranKhehra-ls3co 6 месяцев назад
ਸੱਚੀ ਯਾਰ ਇਥੋਂ ਗਾੜੀ ਕੱਖ ਨੀ ਧਰਮ ਨਾਲ ਗਾਣੇ ਨੇ ਕੀਲ ਕੇ ਰੱਖਤਾ ਯਮਾ ਹੀ ਸਿਰਾ ਬਾਬੇ ❤❤love you
@jajbatan_di_duniya
@jajbatan_di_duniya 6 месяцев назад
ਕੌਣ ਕੌਣ ਭੈਣੀ ਵਾਲੇ ਦੇ song ਦੀ wait ਕਰਦਾ ਆ..? like ਕਰੋ
@paramjitparamjit6564
@paramjitparamjit6564 6 месяцев назад
Mainu bhut pasand ne .
@PatpalSingh-p2t
@PatpalSingh-p2t 6 месяцев назад
🙋🏻🙋🏻🙋🏻
@SandeepSingh-ro1vm
@SandeepSingh-ro1vm 6 месяцев назад
Apaa jane❤
@HarpreetSingh-bt4vk
@HarpreetSingh-bt4vk 4 месяца назад
ਭਰਾ ਰੱਬ ਨੇ ਬਹੁਤ up ਸੋਚ ਦਾ ਮਾਲਕ ਰੱਖਿਆ ਥੋਨੂੰ love you ❤❤❤❤❤❤❤❤❤❤
@BobbySingh-xe3ly
@BobbySingh-xe3ly 6 месяцев назад
ਡਰੀਮ ਨਹੀਉ ਲਿਖੈ ਹਲਾਤ ਲਿਖੈ ਵਿਰੈ ਖਾਨ ਨੈ ਸਭ ਨੂੰ ਚੰਗਾ ਲੱਗਣਾ ਹੀ ਸੀ ਕਿਊਕੀ ਲਿਖੀਆ ਆਪਣੀ ਜਾਨ ਨੈ ❤😍
@jaanigameryt3860
@jaanigameryt3860 6 месяцев назад
ਖ਼ਾਨ ਭੈਣੀ ਵਾਲਾ ਆਲਵੇਜ਼ bro ਧਨਵਾਦ ਲੋਕਾ ਨੂੰ reality ਦੇਖੋਨ ਲਈ ❤❤
@moosevalafanclub6739
@moosevalafanclub6739 6 месяцев назад
ਬਈ ਕੋਈ ਸ਼ਬਦ ਨਹੀਂ ਤਾਰੀਫ਼ ਆਲੇ ❤ ਨਿਰਾ ਸੱਚ ਤੇ ਸਕੂਨ ਮੈ ਤਾਂ ਵਾਰ ਵਾਰ ਸੁਣ ਰਿਹਾ ਬਈ ਜੀ ਦਾ ਗਾਣਾ ❤❤❤
@rajvirkaur3302
@rajvirkaur3302 18 дней назад
Ajj de time ch Edda di soch rakhn wale loki boht ghatt dikhde aa....boht changa lagga tuhada gaana...shukr aa rabb da changi soch wale lok mukke ni haale...❤
@HarpreetSingh-nj2sd
@HarpreetSingh-nj2sd 6 месяцев назад
Bhaini walaya tere ganne ton bina koi jacheya nahi, is ganne di tareef Karan layi mere kol sabad koi bacheya nahi. ਵਾਹਿਗੁਰੂ ਤੇਰੀ ਕਲਮ ਨੂੰ ਹੋਰ ਬਲ ਬਖਸ਼ੇ।
@Im_satnam_143
@Im_satnam_143 6 месяцев назад
ਜਿਊਂਦਾ ਵੱਸਦਾ ਰਹਿ ਖਾਨਾ ਕੱਲੀ ਕੱਲੀ ਗੱਲ ਸੱਚ ਆ ਸ਼ਬਦ ਈ ਹੈਨੀ ਕਿਵੇਂ ਬਿਆਨ ਕਰਾ ਬੱਸ ਇਸਤੋਂ ਉੱਪਰ ਹੋਰ ਕੁੱਝ ਵੀ ਨਹੀਂ 🙏🙏🙏
@puranjitsingh7602
@puranjitsingh7602 6 месяцев назад
Jma Sira song
@demonsingh2596
@demonsingh2596 6 месяцев назад
ਫੇਰ ਵੀ ਤਾ ਸਾਹਿਬਾ ਮਾੜੀ ਬੱਜਨੀ ਸੀ ਜੱਗ ਤੇ ਜੇ ਮਿਰਜ਼ੇ ਤੋਂ ਦਿੰਦੀ ਮਰਵਾ ਸਕੇ ਵੀਰ ਓਏ ਵਾਹ ਓਏ ਖਾਨਾਂ ❤❤
@HarmanDeep-h2t
@HarmanDeep-h2t 6 месяцев назад
🫡
@HarnekSingh-e1g
@HarnekSingh-e1g 19 дней назад
ਓਕੇ ਆ ਉਸਤਾਦ ਜੀ ਪੂਰਾ ਗਾਣਾ ਐ ਐਂਡ ਕਰਾਈ ਬਈ ਮੈਂ ਨਾ ਸਿਰਾ ਹੀ ਹੋਈ ਪਈ ਬਾਈ ਜੀ ਇਹ ਆ ਜਾਨ ਸਾਡੀ ਭੈਣੀ ਵਾਲਾ ਖਾਨ❤❤❤❤❤❤
@Singhtejpalsaraon
@Singhtejpalsaraon 6 месяцев назад
ਕੋਈ ਸ਼ਬਦ ਨੀ ਛੋਟੇ ਬਹੁਤ ਖੂਬ ਇੱਕ - ੨ ਬੋਲ ਸੱਚ ਐ … ਜੀਉ ਪ੍ਰਮਾਤਮਾ ਰੰਗ ਭਾਗ ਲਗਾਈ ਰੱਖੇ 🙏🏻 @khanbhaini09
@palialadeep6419
@palialadeep6419 6 месяцев назад
GHAINT BRO❤
@kanwardeepsingh9819
@kanwardeepsingh9819 6 месяцев назад
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
@inderkaur4221
@inderkaur4221 6 месяцев назад
ਕੋਈ ਲਫਜ਼ ਹੀ ਨਹੀਂ ਮਿਲ ਰਹੇ, ਤੁਹਾਡੇ ਇਸ ਗਾਣੇ ਦੀ ਤਾਰੀਫ ਕਰਨ ਲਈ khan sir, ਸਾਰੀ ਦੁਨੀਆਂ ਹੀ ਗਾ ਦਿੱਤੀ ਤੁਸੀਂ ਇਸ ਗਾਣੇ 'ਚ। 👏 👏 👏 ❤❤❤
@deepsingh30778
@deepsingh30778 6 месяцев назад
💤
@inderkaur4221
@inderkaur4221 6 месяцев назад
@@deepsingh30778 ??
@fatehsin7191
@fatehsin7191 5 месяцев назад
ਖਿੱਚ ਕੇ ਰੱਖ ਵੀਰ ਸੱਚ ਵੀ ਕੋਈ ਹੀ ਬੋਲਦਾ ਰੱਬ ਤੈਨੂੰ ਖੁਸ਼ ਰੱਖੇ 👍👍
@itsdeepsahota3
@itsdeepsahota3 6 месяцев назад
ਖਾਨਾ ਸੋਚ ਤੇਰੀ ਵੱਖ,ਕੁਝ ਦਿਲ ਚ ਰੱਖ, ਏਸ ਸਾਬ ਨਾ ਗਾਣਾ ਤੇਰਾ ਮੁੱਕਣਾ ਨਈ🔥🔥🔥🔥🔥🔥🔥🔥🔥🔥
@Oyeharmana
@Oyeharmana 6 месяцев назад
ਪਾਟੀਆਂ ਵਿਆਈਆਂ ਕਿੱਥੋ ਆਉਣੀਆਂ ਨਜ਼ਰ, ਮੈਂ ਤਾਂ ਫੋਨ ‘ਚੋਂ ਨਿਕਲ ਕਦੇ ਸਕਿਆ ਈ ਨਹੀਂ.. Vadde Veere🥺🙌🏻
@bhupinderkumar5006
@bhupinderkumar5006 6 месяцев назад
Meri Maaa
@sharrybhinder79
@sharrybhinder79 6 месяцев назад
Patiya beaiya veere keha ohna
@JaspalKambojTV
@JaspalKambojTV 5 месяцев назад
@@sharrybhinder79 veer "beaiya" hunda ki a
@AmrikSingh-gf5vu
@AmrikSingh-gf5vu 5 месяцев назад
​@@JaspalKambojTVadiya nu keha aa veer g
@sukhsandhu6021
@sukhsandhu6021 6 месяцев назад
ਫਿਰ ਵੀ ਤਾ ਵੱਜਣੀ ਸੀ ਮਾੜੀ ਸਹਿਬਾ ਜੱਗ ਤੇ, ਮਿਰਜ਼ੇ ਤੋਂ ਦਿੰਦੀ ਮਰਵਾ ਸੱਕੇ ਵੀਰ ਓਏ ❤
@jaggisingh2166
@jaggisingh2166 2 месяца назад
ਬਾਈ ਜੀ ਜਮਾ ਸਿਰਾ ਕਰਵਾ ਦਿੱਤਾ.. ਸ਼ੁਕਰੀਆ ਜੀ.. ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖਣ ਲਈ
@Makhan_talbwalia
@Makhan_talbwalia 6 месяцев назад
ਜਣਾ ਖਣਾ ਕਲਾਕਾਰ ਬਣਿਆ ਫਿਰੇ ਪਰ ਭੈਣੀ ਆਲੇ ਖ਼ਾਨ ਵਾਂਗੂ ਲਿਖਿਆ ਨੀ ਜਾਂਦਾ ❤ Love you ustad
@sanjeevchaudhary6508
@sanjeevchaudhary6508 6 месяцев назад
Sidhu moose wala te karna aujla nu pul gaya
@davindersingh7106
@davindersingh7106 6 месяцев назад
22 sachio sachiya gla kartiya song vich❤❤ waheguru ji hamesha khush rakhe veer nu😊
@arorasaab8004
@arorasaab8004 6 месяцев назад
ਸ਼ਗਨਾਂ ਦੇ ਦਿਨ ਲੋਕੀਂ ਮੂਹਰੇ ਮੂਹਰੇ ਤੁਰਦੇ ਆ, ਅਰਥੀ ਦੇ ਦਿਨ ਕਿਉ ਪਿੱਛੇ ਜਾਂਦੇ ਹੋ ਊਯੇ। Is epic
@Gamingroom-iy2md
@Gamingroom-iy2md 22 дня назад
Siraa laa taa ❤ I have no words for this 👍🏻❤️
@TravelwithLucky17
@TravelwithLucky17 6 месяцев назад
ਬੰਦਾ ਚੱਜ ਦਾ ਕੋਈ ਭੈਣੀ ਆਲਾ ਖ਼ਾਨ ਸੁਣੁਗਾ , End Galbat 🔥🔥
@yaadwindersingh8963
@yaadwindersingh8963 6 месяцев назад
ਛੋਟੇ ਵੀਰ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖ ਬਹੁਤ ਵਧੀਆ ਸਿਰਾਂ ਲਾਤਾ
@sastw9899
@sastw9899 6 месяцев назад
ਜਦੋਂ ਤੱਕ ਇਵੇਂ ਦੇ ਗੀਤ ਬਣਦੇ ਰਹਿਣਗੇ, ਪੰਜਾਬ ਦਾ ਕੁਝ ਨਾ ਕੁਝ ਬਚਿਆ ਰਹੂਗਾ।
@KulwinderSingh-ji7we
@KulwinderSingh-ji7we 2 месяца назад
ਵੀਰ ਸੱਚੀ ਗੱਲ ਆਪਣੇ ਵਿਆਹ ਜਿੰਨਾ ਚਾਅ ਹੁੰਦਾ ਤੁਹਾਡੇ ਹਰ ਇੱਕ ਗੀਤ ਦਾ
@HarpreetSingh-pt9rx
@HarpreetSingh-pt9rx 5 месяцев назад
ਓੁੱਠ ਕੇ ਸਵੇਰੇ ਨਾਮ ਲਈੲੇ ਰੱਬ ਦਾ, ਦੋਵੇਂ ਹੱਥ ਜੋੜ ਭਲਾ ਮੰਗੀਏ ਸਭ ਦਾ ..ਵਾਹਿਗੁਰੂ..❤🙏
@Sidhurecord0008
@Sidhurecord0008 6 месяцев назад
Dream ਨਹੀਓ ਲਿਖੇ. ਹਲਾਤ ਲਿਖੇ ਕੁੜੇ khan ਨੇ ⛳
@JobanpreetSarpanch
@JobanpreetSarpanch 6 месяцев назад
ਐੰਡ ਤੇ ਆਣ ਕੇ ਤਾ ਸਿਰਾ ਹੀ ਲਾਤਾ ਵੀਰੇ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਹਾਨੂੰ
@cakewal
@cakewal 3 месяца назад
Bhai tere song di ek khasiyat h jo sbto unique h tuc .. ek bar gayi line repeat nhi krde with no music break ❤❤❤.. speechless brother
@jassrecords3768
@jassrecords3768 6 месяцев назад
22 jama ਸੱਚ ਲਿਖ ਗਿਆ ਪਰ ਇਹ ਲੋਕ ਦੀ ਸਮਝ ਚ ਨੀ ਆਉਣਾ ਇਹ ਉਹਨਾਂ ਦੀ ਸਮਝ ਆਉ ਜਿਹਨਾਂ ਦੀ ਸੋਚ ਉਂਚੀ ਆ
@sanjuartchannel
@sanjuartchannel 6 месяцев назад
👍
@LovePreet-bq1yt
@LovePreet-bq1yt 6 месяцев назад
ਭੈਣੀ ਵਾਲਾ ਤਬਾਹੀ 🔥🔥 ਬਹੁਤ ਘੈਟ👌👌
@HarpreetSingh-e3s3m
@HarpreetSingh-e3s3m 5 месяцев назад
ਬਹੁਤ ਵਧੀਆ ਭਾਈ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤੁਹਾਨੂੰ ਚੜਦੀ ਕਲਾ ਵਿਚ ਰੱਖਣ 🙏
@googledata9957
@googledata9957 4 месяца назад
ਸੱਚ ਲਿਖਤਾ ਬਾਈ ਨੇ ਆਪਣੇ ਪਿੰਡ ਬਾਰੇ❤❤❤ ❤
@malwaboyvlogs5509
@malwaboyvlogs5509 6 месяцев назад
50 ਵਾਰ ਸੁਣ ਲਿਆ, ਸਿਰਾ ਲਾਇਆ ਪਿਆ ਖ਼ਾਨ ਸਾਬ੍ਹ,, love you ❤️❤️❤️
@bukemangu8624
@bukemangu8624 6 месяцев назад
ਬਹੁਤ ਵਧੀਆ ਸੰਦੇਸ਼ ਦਿਤਾ ਵੀਰੇ ਸਿਧੂ ਬਾਈ ਵੀ ਸਭ ਨੂੰ ਇਸ ਰਸਤੇ ਤੇ ਹੀ ਲਿਆਉਣਾ ਸੀ ਪਰ ਗੰਦੀਆਂ ਸਰਕਾਰਾਂ ਦੇ ਕੰਮ ਨੇ ਬਸ ਵੀਰੇ ਹੁਣ ਤੁਸੀਂ ਖਿਚ ਕੇ ਰੱਖੋ ਵਾਹਿਗੁਰੂ ਮੇਹਰ ਕਰੇ
@itssandeeps2305
@itssandeeps2305 6 месяцев назад
Truth aa bro ❤❤ “ਰੋਟੀ ਨਾ ਹੁਣ ਢਿੱਡ ਨੀ ਭਰਦਾ ! ਹਰ ਕੋਈ ਪੈਸਾਂ ਪੈਸਾ ਕਰਦਾ”
@Kirankaur-p4e
@Kirankaur-p4e 5 месяцев назад
ਬਾਈ ਤੁਸੀਂ great ho ਬਹੁਤ ਵਧੀਆ ਗਾਇਆ ❤❤❤ 💯 ਸੱਚ ਆ ਬਾਈ ਜੀ ਸਭ ਕੁੱਝ 🙏🏻🙏🏻🙏🏻
@Rajbirsindhar
@Rajbirsindhar 6 месяцев назад
ਹਰ ਕੋਈ ਛਿੱਲਣ ਨੂੰ ਫਿਰ ਦਾ ਬਾਈ ਬੰਦੇ ਨੀ ਹੁਣ ਰੰਦੇ ਹੋ ਗਏ ⛳️
@Shamukingra
@Shamukingra 6 месяцев назад
ਇਕੋ ਟਾਈਮ ਦੋ ਗਾਂਣੇ ਏਨੀ ਵਧੀਆ ਸੋਚ ਵਾਲ਼ੇ ਆਏ khan ਭੈਣੀ ਗਿੱਲ ਰੌਂਤਾ ਦੇ
@gagandeepkaur5361
@gagandeepkaur5361 6 месяцев назад
ਅਕਾਲ ਪੁਰਖ ਲਿਖਤ ਨੂੰ ਕਾਇਮ ਰੱਖੇ 🌸😇🙌🏻🙌🏻🙌🏻
@SachinRana-fr7nw
@SachinRana-fr7nw 6 месяцев назад
Hlii
@chanpreetgill2646
@chanpreetgill2646 3 месяца назад
ਸਿਰੇ ਲਾ ਦਿੱਤਾ ਬਈ ❤❤🎉
@MrsRkJoshan
@MrsRkJoshan 6 месяцев назад
ਇੱਕ ਇੱਕ ਲਫਜ ਵਿੱਚ ਨੀਰਾ ਸੱਚ ਗਾਏਆ🙌🏻🙌ਅੱਤ ਗਾਣਾ ਵੀਰੇ !! ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ👍
@babaproadmoga
@babaproadmoga 6 месяцев назад
ਬਹੁਤ ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਭੈਣੀ ਵਾਲੇ ਵੀਰ ਰੱਬ ਚੜਦੀ ਕਲਾ ਚ ਰੱਖੇ ਤੈਨੂੰ
@onenesspr3557
@onenesspr3557 6 месяцев назад
Yes brother repeat ਸੁਣ ਲਿਆ ਕਿੰਨੀ ਵਾਰੀ,💯 ਦਿਲ ਹੀਣੀ ਭਰਦਾ ❤️❤️
@Mannie...
@Mannie... 2 месяца назад
" YES" ah Veere Canada toh. J ehh bhasha ch Smaj aundi ah ta ehh e sahi Veere Galbaat Wali upper di hundi ... Waheguru meher Karan thohadi kalam satth mareh kuch rouha te . Te gaddi us paseh chal paveh. ❤
@sukh8942
@sukh8942 6 месяцев назад
ਦੁੱਕੀ ਤਿੱਕੀ ਸੁਣਦੀ ਹੋਊ ਬੇਤੁੱਕੀਆ ਬੰਦਾ ਚੱਜ ਦਾ ਕੋਈ ਭੈਣੀ ਆਲਾ ਖਾਨ ਸੁਣੂੰਗਾ 🤘
@mannasandhu3501
@mannasandhu3501 6 месяцев назад
ਆ ਕੀ ਲਿੱਖ ਦਿੱਤਾ ਪਤੰਦਰਾ ❤❤ ਦਿਲ ਹੀ ਜਿੱਤ ਲਿਆ 👌👌
@baljindersingh9296
@baljindersingh9296 6 месяцев назад
ਕਿਆ ਬਾਤ ਆ ਬਾਈ, ਦਿਲ ਦਾ ਕੋਈ ਹਿੱਸਾ ਹੀ ਨੀਂ ਬਚਿਆ ਜਿਹਨੂੰ ਗੀਤ ਨੇ ਟੱਚ ਨੀ ਕੀਤਾ।। ਬਹੁਤ ਬਹੁਤ ਸੋਹਣਾ ਗਾਇਆ ਤੇ ਲਿਖਿਆ ਵੀਰੇ, ❤
@sonyuppal-ei6fo
@sonyuppal-ei6fo 2 месяца назад
🎉🎉🎉❤❤❤❤❤❤ boht Sohna likhea khan veer .. 😊😊😊 tu ghant banda y ede de hi likheo song hun nombr 1 te howo ge 2 sala takk y . Bachn a babbea de😊🎉❤
@sonyuppal-ei6fo
@sonyuppal-ei6fo 2 месяца назад
Sahi gall a y😮
@khindasingh
@khindasingh 6 месяцев назад
ਜ਼ਿੰਦਗੀ ਜੀਨ ਦਾ ਤਰੀਕਾ ਦੱਸ khan ਨੇ True meaning of living a life. ❤
@sukhjitsingh1916
@sukhjitsingh1916 5 месяцев назад
ਬੋਤ ਬੋਤ ਵਦੀਅਾ ਵੱਡੇ ਵੀਰ ਖਾਨ ਭੈਣੀ ਵਾਲਾ ਚੜਦੀ ਕਲਂ ਚ ਰੱਖੇ ਵਾਹੁਗੁਰੂ ਜੀ ਤੈਨੂ ਵੀਰ
@turbanboy13
@turbanboy13 6 месяцев назад
ਹਰ ਵਾਰ ਦੀ ਤਰ੍ਹਾਂ ਹੁਣ ਵੀ ਸਿਰਾ ਹੀ ਕਰਾ ਛੱਡਿਆ love u brother❤
@MonaDevi-fg6co
@MonaDevi-fg6co 2 месяца назад
ਹਾਜੀ ਵੀਰ ਜੀ ਤੁਹਾਡੀ ਵਾਜ ਵੀ ਬੁਹਤ ਸੋਹਣੀ ਏ ਤੇ ਤੁਹਾਡੇ ਗੀਤ ਬੁਹਤ ਸੋਹਣੇ ਏ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤❤😊
@naveensharma6014
@naveensharma6014 6 месяцев назад
Brand a apna veer #Khan bhaini☝️Nowdays-2 b jarur chaidia paji Agree oo☝️
@BabdilAjiz
@BabdilAjiz 6 месяцев назад
Jrur chahida ji.
@RavinderSingh-im2lu
@RavinderSingh-im2lu 6 месяцев назад
ਬਹੁਤ ਸੋਹਣਾ ਗੀਤ ਵੀਰ ਜੀ ਤੁਹਾਡਾ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ❤❤
@gurmailsinghsandhu5486
@gurmailsinghsandhu5486 6 месяцев назад
KHAN BHAINI ALWAYS .. ਸੱਚ ਲਿਖਦਾ ਬੰਦਾ.. ਸਿੱਧਾ ਦਿਲ ਨੂੰ ਲਗਦਾ.. ਕੁਝ ਸਿੱਖਣ ਨੂੰ ਮਿਲਦਾ ਹਰ ਗੀਤ ਚੋ..🎉🎉❤❤
@vickyabab1200
@vickyabab1200 27 дней назад
ਦਿਲ ਨੂੰ ਛੂਹ ਗਿਆ ਗੀਤ ❤ਜੀ
@sukhirahon9341
@sukhirahon9341 6 месяцев назад
ਜੇੜੀਆ ਗੱਲਾ ਮੈ 10 ਗਾਣੇਆ ਵਿੱਚ ਲਿਖਣੀਆ ਸੀ ਓਹ ਬਾਈ ਨੇ ਇੱਕ ਗਾਣੇ ਵਿੱਚ ਲਿਖ ਦਿੱਤੀਆ ਵਾ ਬਾਈ ਸੀਰਾ ਲਾਤਾ ❤
@Gurjitbhullar4
@Gurjitbhullar4 6 месяцев назад
Lyricist o tusi?
@sukhirahon9341
@sukhirahon9341 6 месяцев назад
​@@Gurjitbhullar4hnji bai
@_GursimranjeetKaur_A
@_GursimranjeetKaur_A 6 месяцев назад
ਪਹਿਲੀ ਵਾਰ comment ਕੀਤਾ you tube ਤੇ ... ਸ਼ਬਦ ਹੀ ਹੈ ਨੀ ਇਸ song ਲਈ. ..❤ ..
@Gamers_Mind01
@Gamers_Mind01 6 месяцев назад
ਬਾਈ ਨਿੱਕੀ ਨਿੱਕੀ ਗੱਲ ਸਿਰਾ♥️❤️Yesssss Yessss obviously yesss❤️
@sukhbirdhillon1636
@sukhbirdhillon1636 3 месяца назад
ਸ਼ਰਮ ਹੀ ਲਾਤੀ ਨੰਗੇ ਹੋਕੇ ❤❤
@TarsemSingh-xk9ej
@TarsemSingh-xk9ej 6 месяцев назад
ਖਾਨ ਬਾਈ ਜੀ ਤੁਹਾਡੀ ਸੋਚ ਨੂੰ ਸਲਾਮ ਆ ਕਿੰਨਾ ਸੋਹਣਾ ਲਿਖਿਆ 😊😊ਤੇ ਗਾਇਆ ਏ ਬਾਈ ਜੀ ਤੁਸੀਂ ਇੱਕ ਗੀਤ ਵਿੱਚ ਗਾਇਆ ਸੀ ਕਿ ਗੱਲ ਗੀਤ ਵਿੱਚ ਚੰਗੀ❤❤ ਲੱਗੀ ਦੂਜੀ ਵਾਰੀ ਤਾਂ ਸੁਣਿਓ😊 ਅਸੀਂ ਤੁਹਾਡੇ ਸਾਰੇ ਗੀਤ ਵਾਰ ਵਾਰ ਸੁਣਦੇ ਹਾ love you bro, 🥰🥰
@Dhandhal12-c3r
@Dhandhal12-c3r 6 месяцев назад
ਅੱਜ ਦੇ ਸਮੇਂ ਦਾ ਸੱਚ ਕੀਹਨੂੰ ਕੀਹਨੂੰ ਗਾਣਾ ਵਧੀਆ ਲੱਗਿਆ ਲਾਈਕ ਕਰਕੇ ਦੱਸੋ ❤❤
@sukhdeepbal7138
@sukhdeepbal7138 6 месяцев назад
ਵੀਰੇ ਜੋ ਲਿਖਿਆ ਜੋ ਗਾਇਆ ਬਿਲਕੁਲ ਸੱਚ ਆ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਘੱਟ ਆ
@shrafatvirk6782
@shrafatvirk6782 4 месяца назад
Bhaini ala awesome alwys yrrr pora down to earth bnda ayyyy kml ayyyy love u bro pak tu..........
@punjablegends
@punjablegends 2 месяца назад
ਮਾਂ ਬੋਲੀ ਪੰਜਾਬੀ ਜ਼ਿੰਦਾਬਾਦ 💥🔥💥💥💥🔥💥🙏🏼🙏🏼
@Sandeepkaur-uc1se
@Sandeepkaur-uc1se 6 месяцев назад
ਕਿਆ ਬਾਤ ਹੈ khana ਸੋਚ ਤੇਰੀ ਵੱਖ ਕੁਝ ਦਿਲ ਚ ਵੀ ਰੱਖ ਏਸ ਸਾਭ ਨਾਲ ਤਾਂ ਗਾਉਣਾ ਤੇਰਾ ਮੁਕਨਾ ਹੀ ਨਹੀਂ 👍👍 ਬਹੁਤ ਵਧੀਆ ਗੀਤ ਹੈ👌ਵਾਰ ਵਾਰ ਸੁਣਨ ਨੂੰ ਦਿਲ ਕਰਦਾ, ਏਸ ਗੀਤ ਨੂੰ ਸੁਣ ਕੇ ਸਕੂਨ ਜਿਹਾ ਮਿਲਦਾ !
@Bunty.nayyar.kangniwal.pb.08
@Bunty.nayyar.kangniwal.pb.08 6 месяцев назад
ਕਲੀ ਕਲੀ ਗੱਲ ਤੇ ਸੱਚ ਲਿਖਿਆ ਵੀਰ ਜਿਉਂਦਾ ਰੀਹ ਵੀਰ ਸਭ ਤੈਨੂੰ ਤੰਦਰੁਸਤੀਆ ਬਖਸ਼ੇ veer❤❤❤❤
@itsurjass
@itsurjass 6 месяцев назад
16 ਆਣੇ ਸੱਚ ਨੇ ਗੱਲਾਂ❤
@kulbirdhillon3814
@kulbirdhillon3814 8 дней назад
❤ ❤❤ ਬਹੁਤ ਵਧੀਆ ਵੀਰ
@BROTHEROG
@BROTHEROG 6 месяцев назад
Gaaana Nai Tarkk he kaddey a Chobbar ney 🙌 16 aaney sach ne gallan ✅
@samneetdhillon69
@samneetdhillon69 6 месяцев назад
Krdo react fer bai G
@sandeepwadhawan6084
@sandeepwadhawan6084 6 месяцев назад
Veer tuhade reaction di wait aa chheti upload kareo🙏
@salmanhassankhan2.076
@salmanhassankhan2.076 6 месяцев назад
Khan Bhaini Top Singer of Punjabi Song industry ❤
@NarinderNavi-ck7xm
@NarinderNavi-ck7xm 6 месяцев назад
ਖਤਮ ਹੀ ਕਰਤਾ ਸਬ 🔥
@JagsirSingh-wb6pw
@JagsirSingh-wb6pw Месяц назад
ਹਰ ਲਫਜ਼ ਬਹੁਤ ਵਧੀਆ ਅਤੇ ਸੱਚ❤❤❤