Тёмный
No video :(

Nusrat Fateh Ali Khan Saab biography & facts | Ustad Nusrat saab interesting life story punjab made 

Punjab Made
Подписаться 746 тыс.
Просмотров 151 тыс.
50% 1

Intresting facts | ਡੂੰਘੀਆਂ ਜਾਣਕਾਰੀਆਂ
Ustad Nusrat Fateh Ali Khan born Pervez Fateh Ali Khan; 13 October 1948 - 16 August 1997) was a Pakistani singer, songwriter, and music director.Often called the "Shahenshah-e-Qawwali" (the King of Kings of Qawwali), he is considered by The New York Times to be the greatest qawwali singer of his generation. He was described as the fourth greatest singer of all time by LA Weekly in 2016. He was known for his vocal abilities and could perform at a high level of intensity for several hours. Khan is widely credited with introducing qawwali music to international audiences. He was also a master in Hindustani classical music. #punjab #punjabi #nusratfatehalikhan #punjabisinger #punjabisong
ustaad nusrat fateh ali khan
Nusrat fateh ali khan songs
Nusrat fateh ali khan Qawali
Nusrat fateh ali khan top songs
Nusrat fateh ali khan interview
Nusrat fateh ali khan facts
Nusrat fateh ali khan life story
Nusrat fateh ali khan kahani
Nusrat fateh ali khan live show
Nusrat fateh ali khan podcast
Punjab Made instagram link
...
Punjab made
Facebook Video link
fb.openinapp.c...
Business Related-
Email- punjabmade1@gmail.com
Punjab Made Twitter link
Pu...
Kamal Lehal 👇👇 appopener.com/...
Our Vlog Chandigarh to kashmir
• Thar te first Kashmir ...

Опубликовано:

 

11 янв 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 565   
@davidsahota5968
@davidsahota5968 7 месяцев назад
ਦੁਨੀਆਂ ਵਿੱਚ ਬਹੁਤ ਸਾਰੇ ਫ਼ਨਕਾਰ ਆਏ ਪਰ ਨੁਸਰਤ ਸਾਬ ਵਰਗਾ ਕੋਈ ਨੀਂ ਆਇਆ ਰਹਿੰਦੀ ਦੁਨੀਆਂ ਤੱਕ ਸੰਗੀਤ ਜਗਤ ਵਿਚ ਉਨ੍ਹਾਂ ਦਾ ਨਾਮ ਰਹੂਗਾ ❤❤❤❤
@raviphotography2864
@raviphotography2864 7 месяцев назад
Right bro apna bi ehi manna a
@dilbagpatto3419
@dilbagpatto3419 5 месяцев назад
ਮੈਂ ਸਭ ਤੋਂ ਪਹਿਲਾਂ ਗੁਰਬਾਣੀ ਸੁਣਦਾ ਉਸ ਤੋਂ ਬਾਅਦ ਜੇ ਕੋਈ ਗਾਇਕ ਹੈ ਤਾਂ ਉਹ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਨੇ
@kulwindersinghbains260
@kulwindersinghbains260 7 месяцев назад
Legend never die😊 ਆਪਣੀ ਬੇਅੰਤ ਪ੍ਰਸਿੱਧੀ ਅਤੇ ਸਫਲਤਾ ਦੇ ਬਾਵਜੂਦ, ਨੁਸਰਤ ਫਤਿਹ ਅਲੀ ਖਾਨ ਨਿਮਰ ਅਤੇ ਜ਼ਮੀਨੀ ਰਹੇ। ਉਸਨੇ ਆਪਣੀਆਂ ਸੰਗੀਤਕ ਯੋਗਤਾਵਾਂ ਦਾ ਕਾਰਨ ਪਰਮਾਤਮਾ ਨਾਲ ਇੱਕ ਅਧਿਆਤਮਿਕ ਸਬੰਧ ਨੂੰ ਦਿੱਤਾ ਅਤੇ ਆਪਣੇ ਆਪ ਨੂੰ ਸੰਗੀਤ ਦੁਆਰਾ ਬ੍ਰਹਮ ਪਿਆਰ ਦੇ ਪ੍ਰਗਟਾਵੇ ਲਈ ਇੱਕ ਭਾਂਡੇ ਵਜੋਂ ਦੇਖਿਆ। ਆਪਣੇ ਪੂਰੇ ਜੀਵਨ ਦੌਰਾਨ, ਉਸਨੇ ਨਿਮਰਤਾ, ਸ਼ੁਕਰਗੁਜ਼ਾਰੀ ਅਤੇ ਮਨੁੱਖਤਾ ਲਈ ਪਿਆਰ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
@ManojRahon
@ManojRahon 3 месяца назад
Ustad ji Nusrat Fateh Ali Khan Saab ji nu dill to pyar krn wale like life ch skoon mileaaa te bas ihna nu sun ki hi mileaa ❤❤❤🙏🙏🙏🙏💯miss you ❤❤
@musicyard3936
@musicyard3936 7 месяцев назад
ਬਹੁਤ ਬਹੁਤ ਵਧੀਆ ਜਾਣਕਾਰੀ ਬਾਈ ਹਮੇਸ਼ਾ ਦੀ ਤਰਾਂ‌ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਇੱਕ ਸੱਚਾ ਸੁੱਚਾ ਗਾਇਕ ਸੀ ਮਹਾਨ ਗੀਤਕਾਰ ਕੰਪਉਸਰ ਤਾਂਹੀ ਕਰਕੇ ਮੌਤ ਦਾ ਪਹਿਲਾ ਪਤਾ ਲੱਗ ਗਿਆ ਬਾਕੀ ਉਹ ਹਮੇਸ਼ਾ ਅਮਰ ਰਹਿਣਗੇ ❤ ਜ਼ਾਕਿਰ ਹੁਸੈਨ ਸਾਹਬ ❤ਕਿਆ ਬਾਤ
@SukhwinderSingh-wq5ip
@SukhwinderSingh-wq5ip 7 месяцев назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤, ਲੋਹੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🎉🎉🎉
@KulwinderSingh-fd7ei
@KulwinderSingh-fd7ei 6 месяцев назад
ਇੱਕ ਆਪਣੇ ਗਿਆਨੀ ਜੀ ਕੀਰਤਨ ਕਰਦੇ ਸੀ ਹਰਮਿੰਦਰ ਸਾਹਿਬ ,,ਉਹਨਾ ਦੀ ਮੋਤ ਹੁਣ ਹਾਂ ੧-੨ ਸਾਲ ਪਹਿਲਾਂ ਹੀ ਹੋਈ ਹੈ ,, ਉਹਨਾ ਨੂੰ ਸਾਰੇ ਦੇ ਸਾਰੇ (31) ਰਾਗ ਹੁੰਦੇ ਆਉਂਦੇ ਸੀ ਵੀਰੇ ਉਹਨੇ ਤੇ ਵੀ ਵੀਡਿਓ ਬਣਾਉ 🙏🏻🙏🏻🙏🏻🙏🏻
@LoveWariach
@LoveWariach Месяц назад
28rag si nfak kol giani sab kol 31rag si lok nfal nu rab wangu pojde apne sikha ki kita crona time ohna da sanskar vi nhi hon dita pind ne
@user-yn2lq5zk4w
@user-yn2lq5zk4w 5 месяцев назад
Legends never die💖 We always love with ustad ji 💞 Mere life Dey vh Mai sirf ty sirf ustad ji nu hi suna pasand krda 🎹🎺🎷🎸🎶
@Sagarthapar3428
@Sagarthapar3428 7 месяцев назад
ਨੁਸਰਤ ਸਾਬ ਜੇਹਾ ਅੱਜ ਤੱਕ ਕੋਈ ਨਹੀਂ ਬਣ ਸਕਿਆ
@preetmanraajofficial6463
@preetmanraajofficial6463 7 месяцев назад
ਵੀਰੇ ਫਰਾਂਸ ਵਾਲੀ ਗੱਲ ਤੇ ਮੈਂ emotional ਹੋ ਗਿਆ ਸੀ ਜਦੋਂ ਉਹਨਾਂ ਨੇ ਕਿਹਾ ਤੁਸੀਂ ਜੋ ਮਰਜੀ ਗਾਓ ਸਾਨੂੰ ਪਤਾ ਤੁਸੀਂ ਕੀ ਗਾ ਰਹੇ ਹੋ ਅੱਖਾਂ ਵਿੱਚੋਂ ਹੰਝੂ ਆ ਗਏ ਸੀ 🙏🥹
@albertgill2236
@albertgill2236 7 месяцев назад
King 👑 Of Qawwali Janab Ustad Nusrat Fateh Ali Khan Sahab ❤️ 🙏🏻
@anwarbhatti9418
@anwarbhatti9418 6 месяцев назад
ਉਨ੍ਹਾਂ ਦਾ ਬਾ-ਕਮਾਲ "ਸੁਰ" ਅਤੇ "ਸੁਰ" ਦਾ ਸਾਥ ਦੇਣ ਵਾਸਤੇ ਦੂਜਾ ਪਾਸਾ "ਤਾਲ" (ਤਬਲਾ),, ਉਨ੍ਹਾਂ ਦੀ ਜੋੜੀ ਨੂੰ ਅਰਬਾਂ ਲੋਕਾਂ ਵਿੱਚੋਂ ਇੱਕ ਸਾਬਤ ਕਰ ਦਿੰਦਾ ਹੈ॥ ❣️LOVE❣️YOU❣️ਖ਼ਾਨ❣️ਸਾਬ੍ਹ ਜੀ॥❣️ ❣️LOVE❣️YOU❣️ਦਿਲਦਾਰ❣️ਹੁਸੈਨ ਜੀ❣️
@varinder3847
@varinder3847 7 месяцев назад
Eh vi Sada Punjabi Bhai Si 💚 N F A K 👍
@nav2737
@nav2737 7 месяцев назад
Real legend of singing, lyrics and composition ❤❤
@itzbugga47
@itzbugga47 7 месяцев назад
*ਸੱਤ ਸ਼੍ਰੀ ਅਕਾਲ ਜੀ🙏🏻ਬਹੁਤ ਵਧੀਆ ਜਾਣਕਾਰੀ❤ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ🙏🏻*
@education7371
@education7371 7 месяцев назад
Jan kari tan almost theek aa 22 but bolna ni aanda tenu bhot ghatiya bolda tu
@itzbugga47
@itzbugga47 6 месяцев назад
@@education7371 Asha yr Sachi mai ghatia bolda 😳
@Abhishek-qw7ye
@Abhishek-qw7ye 6 месяцев назад
vr mai boht khush hoya eh video dekh k . mai gurbani ton baad je kuj sun-na pasand krda ta oh nusrat sahib hi hai. NUSRAT SAAB sade dil vich hamesha rehn ge.
@mandeep3466
@mandeep3466 7 месяцев назад
ਉਸਤਾਦਾਂ ਦੇ ਉਸਤਾਦ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਬ ਦਿਲ ਦੀ ਧੜਕਨ ❤❤❤❤
@SonuSingh-ng1xm
@SonuSingh-ng1xm 6 месяцев назад
Ustad Nusrat ji nu Jis na sunya ho kine kismat vale insan hon ga❤❤❤❤❤
@sunnysingh-hf3jo
@sunnysingh-hf3jo 7 месяцев назад
Ustaada da ustaad Nusrat Fateh Ali khan❤❤❤
@deepdrawingart3637
@deepdrawingart3637 7 месяцев назад
ਸ਼ੁਕਰਾਨਾ ਤੁਹਾਡਾ ਵੀਰ ਜੀ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਦੀ ਪੇਸ਼ਕਾਰੀ ਲਈ। ਅੱਲਾਹਤਾਲਾ ਤੁਹਾਨੂੰ ਬਰਕਤਾਂ ਦੇਵੈ।
@sandhuentertainment8196
@sandhuentertainment8196 7 месяцев назад
ਬਹੁਤ ਵਧੀਆ ਜਾਣਕਾਰੀ। ਅਤੇ ਜਦੋਂ ਅਖੀਰ ਵਿੱਚ ਗੱਲ ਦੱਸੀ ਤੁਸੀਂ ਉਹ ਮੇਰੇ ਇੱਕ ਮਿੱਤਰ ਨਾਲ ਵੀ ਹੋ ਚੁੱਕੀ ਹੈ ਜਿਸਨੂੰ ਉਸਤਾਦ ਜ਼ਾਕਿਰ ਹੁਸੈਨ ਜੀ ਦੇ ਗੁਰੂ ਭਾਈ ਸਾਡੇ ਤਬਲਾ ਗੁਰੂ ਜੀ ਪੰਡਤ ਸੁਸ਼ੀਲ ਜੈਨ ਜੀ ਨੇ ਇਸ ਕਰਕੇ ਸਿਖਾਉਣ ਤੋਂ ਮਨਾ ਕਰ ਦਿੱਤਾ ਕਿਉਂਕਿ ਉਹ ਪਹਿਲਾਂ ਕਿਸੇ ਤੋਂ ਗ਼ਲਤ ਤਰੀਕੇ ਨਾਲ਼ ਸਿੱਖ ਗਿਆ ਸੀ। ਇਹ ਸਾਡੇ ਅਸਲੀ ਹਿੰਦੁਸਤਾਨੀ ਸੰਗੀਤ ਦੀ ਖੂਬਸੂਰਤੀ ਹੈ ਕਿ ਇੱਥੇ ਕੱਚ ਘਰੜ ਗੁਰੂਆਂ ਤੋਂ ਸਿੱਖ ਕੇ ਅੱਗੇ ਵਧਣਾ ਲਗਭਗ ਨਾਮੁਮਕਿਨ ਹੈ। ਇਸ ਲਈ ਜੇ ਕੋਈ ਕਲਾਸੀਕਲ ਸੰਗੀਤ ਸਿੱਖਣ ਦਾ ਚਾਹਵਾਨ ਹੋਵੇ ਤਾਂ ਕਿਸੇ ਚੰਗੇ ਗੁਰੂ ਤੋਂ ਹੀ ਸਿੱਖੇ ਅਤੇ ਸਿੱਖਣ ਵਿੱਚ ਕਾਹਲ਼ੀ ਬਿਲਕੁੱਲ ਨਾ ਕਰੇ।❤
@govindkailey780
@govindkailey780 5 месяцев назад
Nusrat saab doctor hi ne rooh da ilaaz karde ne.....❤❤
@Arjungopal4
@Arjungopal4 7 месяцев назад
Waaah ... Great sharing
@shubhamraikoti-zr3nh
@shubhamraikoti-zr3nh 4 месяца назад
Love from India Nusrat Fateh Ali Khan g real legend of world ❤❤❤❤❤❤❤❤❤❤❤❤❤❤
@user-zs6hz5gz4l
@user-zs6hz5gz4l 5 месяцев назад
Mere kol kuj v ni hai comment li bs mere dil bhoot roya khan saab ji ju yaad ker ke ❤
@butasingh1566
@butasingh1566 7 месяцев назад
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਉਸਤਾਦ ਨੁਸਰਤ ਫਤਿਹ ਅਲੀ ਖਾਨ ਜੀ ਦੀ
@Zaal-ss9kg
@Zaal-ss9kg 7 месяцев назад
Nusrat fateh could win world music award easily.he brought classic Indian music across the globe.whole world admirer of Nusrat magic
@hardeepdhanda8492
@hardeepdhanda8492 7 месяцев назад
One and only ustad Nusrat Fateh Ali Khan saab ❤❤❤
@navdeepsingh9631
@navdeepsingh9631 7 месяцев назад
punjab made ਵੀਰ ਬਹੁਤ ਕੁੱਝ ਤੂੰ ਗਲਤ ਦੱਸਿਆ ਏ ਪੂਰੀ ਜਾਣਕਾਰੀ ਹਾਸਿਲ ਨਈ ਕੀਤੀ ਤੁਸੀਂ, ਇਨ੍ਹਾਂ ਦੀਆਂ ਇੰਟਰਵਿਊ ਦੇਖੋ ਤੁਸੀਂ ਕਿੱਥੋ ਕਿੱਥੋ ਗ਼ਲਤੀ ਕੀਤੀ ਪਤਾ ਲੱਗ ਜਾਵੇ ਗਾ
@JagdeepSingh-qf8te
@JagdeepSingh-qf8te 7 месяцев назад
G.O.A.T🙌🏻
@satnamkalsi9532
@satnamkalsi9532 7 месяцев назад
I Love Nusrat Fateh Ali Khan Saab Ji 🙏🏻🙏🏻
@lovey3004
@lovey3004 7 месяцев назад
Ustaad saab ❤
@sursagarsangeetacademy2550
@sursagarsangeetacademy2550 6 месяцев назад
V imported information 👍🌹
@user-is4ft7ct2c
@user-is4ft7ct2c 7 месяцев назад
King of singing nusrat fateh ali khan saab ji ❤
@Deepraman4501
@Deepraman4501 5 месяцев назад
Mahan c nusrat fathe ali khan saab 🫶❣️🙏🙏
@SandeepKumar-rc1jp
@SandeepKumar-rc1jp 7 месяцев назад
❤all time favourite nusrat g
@ravindersinghsingh5257
@ravindersinghsingh5257 7 месяцев назад
Ustad Nusrat Fateh Ali Khan 😢😢❤❤ Miss You Ustad 😢😢😢😢😢
@SukhdeepSingh-mb4cn
@SukhdeepSingh-mb4cn 7 месяцев назад
Ustad nusrat fateh ali khan ji ❤❤❤
@khanpb0354
@khanpb0354 7 месяцев назад
Waa ji Bahut Vdia Jankari Ditti bai Ustad Nusrat Fateh Ali Khan❤❤❤
@Autophile.person
@Autophile.person 7 месяцев назад
I love sufi singers Nusrat Fateh Ali khan and Satinder sartaaj ❣️🌹
@Gopi-zn7ox
@Gopi-zn7ox 7 месяцев назад
Legend of Nusrat fateh ali khan
@ramansidhu2245
@ramansidhu2245 6 месяцев назад
Respect for Nusrat Fateh Ali khan Saab ji❤🙏
@NAVE_MULTANI
@NAVE_MULTANI 7 месяцев назад
USTAD NFAK SAAB❤
@shammisaini2863
@shammisaini2863 7 месяцев назад
Legend ustad Nusrat Fateh Ali Khan ❤❤❤❤❤❤❤❤
@RanvirSingh-hd4ch
@RanvirSingh-hd4ch 7 месяцев назад
Only lengend Ustad Nusrat Fateh Ali Khan ❤❤....
@satvirsingh4902
@satvirsingh4902 7 месяцев назад
ਉਸਤਾਦ ਨੁਸਰਤ ਫਤਹਿ ਅਲੀ ਖਾਨ ਸਾਹਬ ਜਿੰਦਾਬਾਦ 🙏
@sangramsingh561
@sangramsingh561 7 месяцев назад
❤❤❤❤❤ ustad g n🙏🙏🙏🙏🙏🙏🙏🙏🙏
@gillsaab3350
@gillsaab3350 7 месяцев назад
❤🙏🏻
@user-xf8vh2jj9i
@user-xf8vh2jj9i 7 месяцев назад
Ustaad nusrat fateh ali khan ❤
@azad_ffx
@azad_ffx 7 месяцев назад
Tha legend ustaad Nusrat Fateh Ali Khan Saab g ❤❤❤❤
@warischahal1800
@warischahal1800 7 месяцев назад
Nusrat saab da koi comparison nai ❣️
@drtarlochansingh5927
@drtarlochansingh5927 7 месяцев назад
Very nice ji ❤❤❤❤❤
@baldheersingh2338
@baldheersingh2338 7 месяцев назад
Ustad Nusrat 😊
@kamaldeep419
@kamaldeep419 7 месяцев назад
zero hater 😢 persun in whole worl the one n only janaab Nusrat Fateh Ali Khan urf perbej Ali khan
@GopiGill-km9rk
@GopiGill-km9rk 7 месяцев назад
Real Ustad
@vickygill176
@vickygill176 6 месяцев назад
ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਜੀ ਵਰਗਾ ਕੋਈ ਹੋਰ ਨਹੀਂ ਗਾ ਸਕਦਾ ਤੇ ਨਾ ਕੋਈ ਗਾਏਗਾ
@sanjeevdhiman6704
@sanjeevdhiman6704 7 месяцев назад
One and only legend Nushrat Fateh Ali khan saab😢😢😢😢
@Commentmaster_01
@Commentmaster_01 7 месяцев назад
ਤੁਹਾਡੀਆਂ ਵੀਡੀਓਜ਼ ਦੀ ਬਹੁਤ ਉਡੀਕ ਰਹਿੰਦੀ ਹੈ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੇ ਤੁਸੀ ਹਮੇਸ਼ਾ ਸਾਨੂੰ ਵਧੀਆ ਜਾਣਕਾਰੀ ਦਿੰਦੇ ਰਹੋ । 👍❣️🙏
@sursagarsangeetacademy2550
@sursagarsangeetacademy2550 6 месяцев назад
Real legend of singing,,,❣️🙏mis you khan sahib g
@sandeepsingh5813
@sandeepsingh5813 7 месяцев назад
Bohat vadhia jaankari saab ❤️ Bohat vadhia insaan c ustaad g 🌸
@Jassgaming341
@Jassgaming341 7 месяцев назад
Ustad recpect❤❤
@yuvrajgill295
@yuvrajgill295 7 месяцев назад
Legendary singer ❤
@AjaySingh-pm3lv
@AjaySingh-pm3lv 5 месяцев назад
Ustad Nusrat Fateh Ali Khan ji
@Filmybank8904
@Filmybank8904 7 месяцев назад
Father of music industry 🙏🏻🙏🏻
@sahilgamer2218
@sahilgamer2218 7 месяцев назад
Very good ❤and thanks
@omkarsingh9453
@omkarsingh9453 7 месяцев назад
Nyc❤❤
@rajwinderkaurraj7131
@rajwinderkaurraj7131 7 месяцев назад
Video dekh k ruh khush ho gyi ❤❤meri jaan ustad Nusrat Fateh Ali Khan saab baba ji nu lakh lakh salam
@sukhdevram5905
@sukhdevram5905 5 месяцев назад
Nice information
@amandeepdeewana1805
@amandeepdeewana1805 7 месяцев назад
Unfak ji de deewane like kro👉
@Guribai1984
@Guribai1984 7 месяцев назад
Wha wha kya baat 🎉🎉🎉
@doabewalesher8317
@doabewalesher8317 5 месяцев назад
USTAD LOK NUSRAT SAAB❤
@maniralmil9723
@maniralmil9723 7 месяцев назад
Ustad Nusrat Fateh Ali Khan Saab ❤❤........#ustad ji ❤🙏
@harjinderjaura177
@harjinderjaura177 7 месяцев назад
ਬੁਹਤ ਵਧੀਆ ਲੱਗਿਆ ਜੀ ❤
@Gopi-zn7ox
@Gopi-zn7ox 7 месяцев назад
The king of Nusrat fateh ali khan❤ 😢
@Fateh-yn2gy
@Fateh-yn2gy 7 месяцев назад
Legend never die ❤❤❤❤
@user-dr3sy7zv4y
@user-dr3sy7zv4y 7 месяцев назад
Real Legend
@mr.anthonyofficialmusiccla3304
@mr.anthonyofficialmusiccla3304 7 месяцев назад
God bless the Entire Punjab made team🎉❤🎉❤🎉❤🎉
@user-jl4ni5lf1n
@user-jl4ni5lf1n 7 месяцев назад
ਬਹੁਤ ਵਧੀਆ ਵੀਰ ਜੀ ਚੰਗੇ ਉਸਤਾਦ ਤੋਂ ਸਿੱਖੋ 🙏🙏
@KINGNFAK
@KINGNFAK 7 месяцев назад
Ustad Nusrat Fateh Ali Khan ❤️❤️❤️
@user-vh7my8df5e
@user-vh7my8df5e 7 месяцев назад
Ustad ji ustad ji Nusrat Fateh Ali khan sahab ❤❤❤
@Sidhumoosewala0911
@Sidhumoosewala0911 7 месяцев назад
Last vichar bahut vadia❤❤❤
@Daljitbhardawaj-zx9do
@Daljitbhardawaj-zx9do 6 месяцев назад
❤❤BHAUT WADIA LAGEGA TUSSI BHAUT WADIA PAESHKARI KITTI JI ❤KHUDA SALAMAT RAKHE APPSABB KO JI❤❤❤
@baldevjassar8059
@baldevjassar8059 7 месяцев назад
*🙏🌻ਅੱਜ ਦਾ ਵਿਚਾਰ🌻🙏* *ਚੰਗੇ ਕੰਮ ਕਰਨ ਵਿੱਚ ਦੇਰੀ ਨਾ ਕਰੋ,ਜੋਂ ਇਨਸਾਨ ਚੰਗੇ ਕੰਮ ਕਰਨ ਵੇਲੇ ਸੁਸਤੀ ਵਰਤ ਜਾਂਦਾ ਹੈ ਉਸ ਦਾ ਮਨ ਬੁਰੇ ਕੰਮਾਂ ਵਿੱਚ ਹਿੱਸਾ ਲੈਣ ਲੱਗ ਜਾਂਦਾ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@jeevanpowadra5096
@jeevanpowadra5096 7 месяцев назад
Nyc
@vikrammalik7499
@vikrammalik7499 5 месяцев назад
Speech less....🎉🎉🎉
@rajwinderkaurraj7131
@rajwinderkaurraj7131 7 месяцев назад
Music di duniya da rab ne mere ustad Nusrat baba ji
@gwgharu8240
@gwgharu8240 7 месяцев назад
واح نوسرت ਬਹੁਤ ਵਧੀਆ ਜਾਣਕਾਰੀ ਹੈ।
@anwarbhatti9418
@anwarbhatti9418 6 месяцев назад
ਬਾਬਾ ਜੀ,, ਖ਼ਾਨ ਸਾਬ੍ਹ ਜੀ ਦੇ ਵੱਡੇ-ਵੱਡੇ ਕਰੋੜਾਂ ਪ੍ਰਸ਼ੰਸਕਾਂ ਵਿੱਚ,, ਦਾਸ ਵੀ ਬਹੁਤ ਛੋਟਾ ਜਿਹਾ ਪ੍ਰਸ਼ੰਸਕ ਹੈ॥ ਉਹ ਸੰਗੀਤ ਦੇ ਰੱਬ ਹਨ!! ਉਨ੍ਹਾਂ ਵਰਗਾ "ਸੁਰ",, ਕਦੇ ਹੀ ਕਰੋੜਾਂ ਦੀ ਗਿਣਤੀ ਵਿੱਚੋਂ ਇੱਕ ਧਰਤੀ ਨੂੰ ਭਾਗ ਲਾਉਣ ਵਾਸਤੇ ਆਉਂਦਾ ਹੈ॥ ਉਨ੍ਹਾਂ ਦਾ ਬਾ-ਕਮਾਲ "ਸੁਰ" ਅਤੇ "ਸੁਰ" ਦਾ ਸਾਥ ਦੇਣ ਵਾਸਤੇ ਦੂਜਾ ਪਾਸਾ "ਤਾਲ" (ਤਬਲਾ),, ਉਨ੍ਹਾਂ ਦੀ ਜੋੜੀ ਨੂੰ ਅਰਬਾਂ ਲੋਕਾਂ ਵਿੱਚੋਂ ਇੱਕ ਸਾਬਤ ਕਰ ਦਿੰਦਾ ਹੈ॥ ❣️LOVE❣️YOU❣️ਖ਼ਾਨ❣️ਸਾਬ੍ਹ ਜੀ॥❣️ ❣️LOVE❣️YOU❣️ਦਿਲਦਾਰ❣️ਹੁਸੈਨ ਜੀ❣️
@KaranSabhra
@KaranSabhra 7 месяцев назад
ਹਰੇਕ ਸਦੀ ਚ ਕੋਈ ਨਾ ਕੋਈ ਮਹਾਨ ਕਲਾਕਾਰ ਆਉਦਾ ਪਹਿਲੇ ਆ ਚ ਨੁਸਰਤ ਜੀ ਤੇ ਸਾਡੇ ਵੇਲੇ ਸਿੱਧੂ 22 legend naver die
@rajurj6829
@rajurj6829 7 месяцев назад
Vdo de starting ton hi, mere dil dimag ch sidhu Moose wala ji da naam aa reha c, lengends never die
@Coolsandeep90lohat
@Coolsandeep90lohat 7 месяцев назад
Ustad Nursat fatehali khan sahibji nu Sidhu y nal compaire karna galat hai Sidhu y Nusrat fatehali khan sahib de 1 percent v nahi hai
@flopartist2783
@flopartist2783 7 месяцев назад
ਹੈਗੇ ਤਾਂ ਦੋਵੇਂ ਹੀ ਇੱਕੋ ਸਦੀ ਵਿੱਚ ਸੀ ਬਾਈ... 20ਵੀਂ ਸਦੀ ਵਿੱਚ❤
@MandeepSingh-xk1xm
@MandeepSingh-xk1xm 7 месяцев назад
Saleaa ohda lun daah vaal v nhi c Sidhu
@MandeepSingh-xk1xm
@MandeepSingh-xk1xm 7 месяцев назад
Eh legend c Sidhu lun c
@DJSAMSONY
@DJSAMSONY 7 месяцев назад
Miss you khan saab
@amrindersingh-dl7gm
@amrindersingh-dl7gm 7 месяцев назад
❤️👏👏
@gurjass335
@gurjass335 7 месяцев назад
Ruh di khurak mera nfak ❤️❤️
@rawbendem2722
@rawbendem2722 7 месяцев назад
No. 1 legend singer ❤
@AvuAvu-pm1nd
@AvuAvu-pm1nd 6 месяцев назад
Waah
@romeogill3599
@romeogill3599 7 месяцев назад
Legend never die 🙏🤲❤❤❤
@SukhwinderSingh-gj4pc
@SukhwinderSingh-gj4pc 7 месяцев назад
❤👏🙏❤️❤️❤️❤️👏
@gurisidhu9213
@gurisidhu9213 7 месяцев назад
overall video Knowledge and last example Zakir hussain sahib wali bahut shoni galbaat👌example perfect 👌✨❤️
@arshdeepsingh2894
@arshdeepsingh2894 7 месяцев назад
ਨੁਸਰਤ ਫ਼ਤਹਿ ਅਲੀ ਖ਼ਾਨ ♥️👏
@Swagcriket20
@Swagcriket20 7 месяцев назад
Kya baat bro 😮sirra laata bro
@SahilKumar-rl2gd
@SahilKumar-rl2gd 7 месяцев назад
Legend
Далее
❌Ему повезло больше всех #story
00:41
Interview with Nusrat Fateh Ali Khan
45:47
Просмотров 1,2 млн