Тёмный

Nwa Nwa (Lyrical Video) Tarsem Jassar | Mr Rubal | New Order | Latest Punjabi Song 2024 

VehliJantaRecords
Подписаться 4,5 млн
Просмотров 284 тыс.
50% 1

Vehli Janta Records presents 'Nwa Nwa' by Tarsem Jassar from the album 𝗡𝗲𝘄 𝗢𝗿𝗱𝗲𝗿.
𝐀𝐥𝐛𝐮𝐦 - New Order
♪ 𝐒𝐩𝐨𝐭𝐢𝐟𝐲 - open.spotify.com/album/2Wz1Js...
♪ 𝐀𝐩𝐩𝐥𝐞 𝐌𝐮𝐬𝐢𝐜 - / new-order
𝐓𝐫𝐚𝐜𝐤 𝐋𝐢𝐬𝐭 :
1) Yaar Purane
2) Big Hearted
3) Kingpin - The Next Episode
4) Balliyan Kanak Dian
5) Ghode Nasli
6) Khetan Di Khushboo
7) Nwa Nwa
8) Tenu Tn Ni Pta
9) New Order
𝐒𝐨𝐧𝐠 𝐂𝐫𝐞𝐝𝐢𝐭𝐬-
Singer/Lyrics: Tarsem Jassar
Music : Mr Rubal
Producer: Manpreet Johal | Karamjit Singh Johal
Label : Vehli Janta Records
Digitally Powered by : 𝗖𝗕𝗶𝘁𝘀𝘀
𝐓𝐚𝐫𝐬𝐞𝐦 𝐉𝐚𝐬𝐬𝐚𝐫 (Artist)
Facebook: / tarsemjassar
Instagram: / tarsemjassar
Snapchat: / tarsemjassar
𝐌𝐚𝐧𝐩𝐫𝐞𝐞𝐭 𝐉𝐨𝐡𝐚𝐥 (Producer)
Instagram: / immanpreetjohal
Snapchat: / immanpreetjohal
𝐊𝐚𝐫𝐚𝐦𝐣𝐢𝐭 𝐒𝐢𝐧𝐠𝐡 𝐉𝐨𝐡𝐚𝐥 (Producer)
Instagram: / karamjohal_vehlijanta
𝐕𝐞𝐡𝐥𝐢 𝐉𝐚𝐧𝐭𝐚 𝐑𝐞𝐜𝐨𝐫𝐝𝐬 (Label)
RU-vid: / vehlijantarecords
Facebook: / vehlijantarecord
Instagram: / vehlijantarecords
#newpunjabisong #tarsemjassar #latestpunjabisongs #neworder

Видеоклипы

Опубликовано:

 

18 фев 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 461   
@user-sb7eg2fk4d
@user-sb7eg2fk4d 5 месяцев назад
ਸਿਰਾ ਬਾਈ ਜੱਸੜ 😍 ਕੌਣ ਕੌਣ ਫੈਨ ਆ ਬਾਈ ਦਾ 😍😘😊
@Jatt125
@Jatt125 4 месяца назад
Sira ❤❤
@G_Kaur_Ramgrdiya
@G_Kaur_Ramgrdiya 3 месяца назад
Sire
@Neetubansal-tu9bc
@Neetubansal-tu9bc 5 месяцев назад
ਸੋਹਣੀ ਲਿੱਖਤ ਤੇ ਸੋਹਣੇ ਕਿਰਦਾਰਾਂ ਦੇ ਮਾਲਕ ਮੇਰੇ ਵੱਡੇ ਵੀਰ ਰੱਬ ਤੈਨੂੰ ਲੰਮੀ ਉਮਰ ਵੱਖਸੇ 🙏
@JapreCholokidera
@JapreCholokidera 5 месяцев назад
ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
@Neetubansal-tu9bc
@Neetubansal-tu9bc 5 месяцев назад
ਤੂੰ ਤਾਂ ਬਾਈ ਜੋ ਮਰਜ਼ੀ ਗਾ ਦੇ ਸੋਹਣਾ ਹੀ ਹੁੰਦਾ ਪੁੱਛਣ ਦੀ ਲੋੜ ਹੀ ਨੀ🙏😇🙏😇
@SoniGarg-rs7js
@SoniGarg-rs7js 5 месяцев назад
ਯਾਰ ਇਸ ਬੰਦੇ ਨੂੰ world best music award ਮਿਲਣਾ ਚਾਹੀਦਾ ਆ Tarsem jassar d ਰੀਸ ਕੋਈ ਨਹੀਂ ਕਰ ਸਕਦਾ my fvrt. singer jassar 22 👌👌👌
@KeshavJindal-lr6uv
@KeshavJindal-lr6uv 5 месяцев назад
Making Punjabi music industry feel proud ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ🙌
@Medicoscare
@Medicoscare 5 месяцев назад
ਰੋਜ ਅਮਲੋਹ ਜਾਣ ਵਾਲੇ ਲਾਇਕ ਕਰੋ😅😅❤❤
@ThukderNomov
@ThukderNomov 5 месяцев назад
ਬਹੁਤ ਹੀ ਪਿਆਰਾ ਦਿਲ ਨੂੰ ਛੂਹ ਗਿਆ ਗਾਣਾ ❤️❤️ ਮਾਲਕ ਹਮੇਸਾ ਆਪਣੀ ਮੇਹਰ ਬਣਾਈ ਰੱਖਣ ਤੁਹਾਡੇ ਅਤੇ ਟੀਮ ਅਤੇ ਪਰਿਵਾਰ ਉਤੇ ❤️❤️
@mrsingh4113
@mrsingh4113 2 месяца назад
Reels ਤੇ ਕਾਫ਼ੀ ਸੁਣਿਆ ਸੀ ਇਹ ਗਾਣਾ ਅਜ ਪੂਰਾ ਸੁਣਿਆ ਬਹੁਤ ਹੀ ਵਧੀਆ ਗੀਤ ਹੈ
@Siyagarg-hw1dm
@Siyagarg-hw1dm 5 месяцев назад
ਤਰਸੇਮ ਜੱਸੜ ਵਰਗਾ ਕੋਈ ਵੀ ਨਾ ਹੈ ਤੇ ਨਾ ਹੀ ਹੋ ਸਕਦਾ ਕੌਣ ਕੌਣ a ਜੱਸੜ ਸਹੀਬ ਦਾ ਫੈਨ ਜ਼😍😍
@Yashikaur-ky4ke
@Yashikaur-ky4ke 5 месяцев назад
ਜੱਸੜ ਤੇਰੀ ਕਲਮ ਵਿੱਚ ਰੱਬ ਵਸਦਾ ਹੈ ਅਤੇ ਇਹ ਰੱਬ ਤੇਰੇ ਗੀਤਾਂ ਵਿੱਚ ਸਾਨੂੰ ਦਿਸਦਾ ਹੈ ..... ,❤️❤️
@ThukderNomov
@ThukderNomov 5 месяцев назад
💥out super star ⭐ tarsem jassar ⭐ ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਵੱਡੇ ਭਰਾ ਨੂੰ ਰੱਬ ਹਮੇਸ਼ਾ ਖੁਸ਼ ਰੱਖੇ
@KirtiGarg-ci6xw
@KirtiGarg-ci6xw 5 месяцев назад
ਰੂਹ ਖਿੜ ਗਈ ਗੀਤ ਸੁਣ ਕੇ ❣️❣️ ਸਕੂਨ ਜਿਹਾ ਮਿਲ ਗਿਆ.... ਸ਼ਬਦ ਘੱਟ ਪੈ ਜਾਣਗੇ ਇਸ ਗਾਣੇ ਦੀ ਤਾਰੀਫ਼ ਕਰਨ ਲਈ 💯💯 ਵਾਹਿਗੁਰੂ ਸਭ ਨੂੰ ਰਾਜ਼ੀ ਰੱਖੇ 🙏🤲❣️❣️❣️😊
@user-ye6or5ie9x
@user-ye6or5ie9x 5 месяцев назад
ਸਿਰਾ ਬਾਈ ਜੱਸੜ 😍 ਕੌਣ ਕੌਣ ਫੈਨ ਆ ਬਾਈ ਦਾ 😍😘
@ThukderNomov
@ThukderNomov 5 месяцев назад
"ਜੱਸੜ ਬਾਈ ਦਿਲ ਦੀ ਆਵਾਜ਼ ਬੋਲਦੇ ਓ ਤੁਸੀਂ ਗ੍ਰੈਂਡ ਸਲੂਟ ਬਾਈ ਜੀ
@user-ye6or5ie9x
@user-ye6or5ie9x 5 месяцев назад
ਜੱਸੜ ਵੀਰੇ ਤੁਹਾਡੇ ਸਾਰੇ ਗਾਣੇ ਬਹੁਤ ਵਧੀਆ ਹੁੰਦੇ ਹੈ 🙏🏻🙏🏻👏👏👏👏
@BkanaMindfra
@BkanaMindfra 5 месяцев назад
ਕੁਝ ਵੱਖਰਾ ਸੁਣਨਾ ਹੈ ਤਾਂ ਜੱਸੜ ਨੂੰ ਸੁਣੋ👍👍👍ਹਰ ਵਾਰ ਕੁਝ ਵੱਖਰਾ ।👌👌👌ਵਾਹਿਗੁਰੂ ਚੜਦੀਕਲਾ ਚ ਰੱਖੇ🙏🙏🙏🙏
@DevanshuJindal
@DevanshuJindal 5 месяцев назад
ਬਹੁਤ ਵਧੀਆ ਗੀਤ ਹੈ....ਵਾਰ ਵਾਰ ਸੁਣਨ ਨੂੰ िਦਲ ਕਰਦਾ... ਵਾਹ ! ਜੱਸਰਾ ਬਹੁਤ ਹੀ ਸੋਹਣੇ ਸਬਦ ਲਿਖੇ ਇਸ ਗਾਣੇ ਵਿੱਚ ..... ਇਸ ਗਾਣੇ ਨੂੰ ਸੁਣੀ ਜਾਈਏ ਬਾਰ - ਬਾਰ ................🙏🏻✍💜🔥❤
@ThukderNomov
@ThukderNomov 5 месяцев назад
ਜੱਸੜ ਵੀਰ ਜੀ, ਸਿਰਾ ਹੀ ਕਰਾਤਾ।🙏🏻🙏🏻 ਬਹੁਤ ਹੀ ਸੁੰਦਰ song ਲਿਖਿਆ ਤੇ ਗਾਇਆ ਹੈ। ਰੱਬ ਤੁਹਾਨੂੰ ਚੜਦੀ ਕੱਲਾ ਚ ਰੱਖੇ।🙏🏻 🌟
@jaggikhaira843
@jaggikhaira843 5 месяцев назад
ਆਹ ਪਾੜੂ dj 💯🙌
@KeshavJindal-lr6uv
@KeshavJindal-lr6uv 5 месяцев назад
ਤੁਹਾਡੇ ਹਰ ਨਵੇਂ ਸੋਂਗ ਦਾ ਇੰਤਜ਼ਾਰ ਰਹਿੰਦਾ ਬਾਈ ਲਵ ਯੂ ❤️❤️❤️"
@AmritpalSingh-ws7st
@AmritpalSingh-ws7st 4 месяца назад
ਜਮਾ ਸਿਰਾ ਗੱਲਬਾਤ ਕਰ ਦਿਤੀ ਸਾਡੇ ਵੀਰ ਜੱਸੜ ਨੇ
@spmaanpodcast
@spmaanpodcast 5 месяцев назад
ਕਾਬਿਲੇ ਤਾਰੀਫ਼ 📚 ਲਿਖ਼ਤ ਪੰਜਾਬ ਨੂੰ ਇਹੋ ਜਿਹੇ ਗੀਤਾਂ ਦੀ ਬੁਹਤ ਲੋੜ ਆ ਵਾਹਿਗੁਰੂ ਚੜਦੀਕਲਾ ਬਖਸ਼ਣ 🏆 #spfuturist
@Jatt125
@Jatt125 4 месяца назад
Right ✅️ ji
@user-ye6or5ie9x
@user-ye6or5ie9x 5 месяцев назад
ਕਾਬਿਲੇ ਤਾਰੀਫ਼ 📚 ਲਿਖ਼ਤ ਪੰਜਾਬ ਨੂੰ ਇਹੋ ਜਿਹੇ ਗੀਤਾਂ ਦੀ ਬੁਹਤ ਲੋੜ ਆ 👍❣️ ਵਾਹਿਗੁਰੂ ਚੜਦੀਕਲਾ ਬਖਸ਼ਣ 🏆
@KirtiGarg-ci6xw
@KirtiGarg-ci6xw 5 месяцев назад
"Sachi Tarsem Jassar great bnda yrr Sab tera, Raza. Es type de gana sirf jassar hi likh skda 🙌❤️
@user-ye6or5ie9x
@user-ye6or5ie9x 5 месяцев назад
ਗੀਤ ਤੁਹਾਡੇ ਅਰਥ ਭਰਪੂਰ ਬਹੁਤ ਵਧੀਆ ਅਤੇ ਪ੍ਰਸ਼ੰਸਾਯੋਗ ❤️❤️
@Panjab_flix
@Panjab_flix 5 месяцев назад
ਇਕੋ ਹੀ ਦਿਲ ਆ ਜੱਸੜ ਬਾਈ ਜੀ ਕਿੰਨੀਂ ਵਾਰੀ ਜਿਤੋਗੇ ਬੁਹਤ ਸੋਹਣੀ ਲਿਖਤ ❤️‍🩹💎 | NO FAMERS NO FOOD ⛳✊
@Wolverine-m6e
@Wolverine-m6e 5 месяцев назад
✍️👮🕵‍♂️
@Siyagarg-hw1dm
@Siyagarg-hw1dm 5 месяцев назад
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ 🤗🤗ਵਾਹਿਗੁਰੂ ਜੀ ਤਹਾਨੂੰ ਤਰੱਕੀਆਂ ਬਖਸ਼ਣ 🙏🙏❤❤
@JapreCholokidera
@JapreCholokidera 5 месяцев назад
💓 ਰਾਹ ਲੈ ਈ ਜਾਣਗੇ ਮੰਜ਼ਿਲ ਤੱਕ ਕਦੇ ਸੁਣਿਆ ਰਾਤ ਨੇ ਸਵੇਰ 🌞 ਨਾ ਹੋਣ ਦਿੱਤੀ ਹੋਵੇ💯
@KirtiGarg-ci6xw
@KirtiGarg-ci6xw 5 месяцев назад
❤️ ਬਾਈ ਜੀ ਤੁਹਾਡਾ ਗਾਣਾ ਦਿਲ ਨੂੰ ਛੋਹ ਗਿਆ ❤❤❤
@sdsingh7241
@sdsingh7241 5 месяцев назад
Nasli bnde ❤dia gla nasli bnde hi smjh aundi a , jida taddhi sahiba di vara te lu knde khaday hunday ❤❤❤❤❤love you brother always we support you every where 🙏
@Yashikaur-ky4ke
@Yashikaur-ky4ke 5 месяцев назад
ਬਾਈ ਜੀ ਕੋਈ ਸ਼ਬਦ ਨਹੀਂ ਕਹਿਣ ਨੂੰ🙏🙏
@jaspreet9938
@jaspreet9938 5 месяцев назад
All time favorite ❤ end glbaat🔥 wah kmal likhat✍
@sonudhillon831
@sonudhillon831 5 месяцев назад
ਸਾਰੇ ਗਾਣੇ ਸਿਰਾ ਨੇ ਬਾਈ ਦੇ
@Siyagarg-hw1dm
@Siyagarg-hw1dm 5 месяцев назад
ਬਹੁਤ ਵਧੀਆ ਗਾਣਾ ❤❤❤❤ ❣️
@TARSEMSINGH-yk6hy
@TARSEMSINGH-yk6hy 4 месяца назад
ਕਿਆਂ ਬਾਤ ਹੈ ਜੱਸੜ ਬਾਈ 😍
@SurinderSingh-ji8iq
@SurinderSingh-ji8iq 5 месяцев назад
Fatehgarh sahib da mann aa veer❤
@KeshavJindal-lr6uv
@KeshavJindal-lr6uv 5 месяцев назад
Dilo Respect h bhra nu
@imranaslam6946
@imranaslam6946 11 дней назад
Always Favourite Tarsem jassar ❤❤❤❤❤❤
@Yashikaur-ky4ke
@Yashikaur-ky4ke 5 месяцев назад
Song itna piyaar OR achha h ki kuchh words ni h biyaan krne ke liye ❤❤❤👌👌
@CHARANREET
@CHARANREET 5 месяцев назад
❤✍ਪਾਉਂਦਾ ਠੱਲ੍ਹ ਚੋਬਰ 💪💪🦻
@BkanaMindfra
@BkanaMindfra 5 месяцев назад
I am pretty sure this is going to be the biggest song this year.❤️❤️❤️❤️
@dharmindersinghkhalsa7713
@dharmindersinghkhalsa7713 5 месяцев назад
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
@PardeepSingh-so5bo
@PardeepSingh-so5bo 5 месяцев назад
❤❤❤❤❤❤🔥🔥🔥 ਲਵ ਯੂ ਜੱਟਾ🥰🥰🥰🥰🥰
@RishiKapoor-yi3lg
@RishiKapoor-yi3lg 5 месяцев назад
Chaa gye ho punjabiyo ❤❤
@Jatt125
@Jatt125 4 месяца назад
Boht ghaint song veer ji waheguru thonu chardikla kaala ch rakhan ji
@singhguljinder7390
@singhguljinder7390 5 месяцев назад
ਬਹੁਤ ਵਧੀਆ
@Neetubansal-tu9bc
@Neetubansal-tu9bc 5 месяцев назад
voice....each n every single word is meant for millions....keep it up....😊😊😊
@user-sb7eg2fk4d
@user-sb7eg2fk4d 5 месяцев назад
Heads off to all the team members of this film..🙌❣️🦋. Just fabulous songs, emotions, script and everything..!💟
@Yashikaur-ky4ke
@Yashikaur-ky4ke 5 месяцев назад
😢Kitni baar bhi sunlo mann ni bharta yaar...💗💖😘 Love this song
@SukhjinderSingh-ws5dw
@SukhjinderSingh-ws5dw 5 месяцев назад
Wheguru Di kirpa bhut jassar te ❤❤❤❤❤siloot
@KirtiGarg-ci6xw
@KirtiGarg-ci6xw 5 месяцев назад
👌👌 His voice suprb... Nasha h voice me full n song also suprb n heart touching Tarsem Jassar Paji you are a gem🥰♥️♥️
@bhupinderjitsingh9871
@bhupinderjitsingh9871 2 месяца назад
Hunda Chandigarh pb23 Gaddi a ❤
@SiyaGarg-ym3dc
@SiyaGarg-ym3dc 5 месяцев назад
Super duper Panjabi song, Chaa gye ho punjabiyo ❤❤
@sajan__sahota09
@sajan__sahota09 5 месяцев назад
♠️ਜੱਸੜ ਦੇ ਬਹੁਤ ਸੋਹਣੇ ਗੀਤ ♠️ ਉਸਤਾਦ
@JattVlogz007
@JattVlogz007 5 месяцев назад
Ghaint Veere 🔥🔥🔥😍😍😍
@PBX29.93
@PBX29.93 5 месяцев назад
ਜੱਸੜ ਬਾਈ ❤
@SiyaGarg-ym3dc
@SiyaGarg-ym3dc 5 месяцев назад
ਜੱਸੜ ਜੀ ਤੁਸੀਂ great ਹੋ 🙂🙂ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਸਦਾ ਹੀ ਰੱਖਣ ,🙏🙏😇
@Siyagupta-xn9ov
@Siyagupta-xn9ov 5 месяцев назад
Sometimes music is the only thing the heart and soul need!! Really heart touching .....❤😊
@nattrajoana
@nattrajoana 5 месяцев назад
ਰਾਹ ਲੈ ਈ ਜਾਣਗੇ ਮੰਜ਼ਿਲ ਤੱਕ ਕਦੇ ਸੁਣਿਆ ਰਾਤ ਨੇ ਸਵੇਰ 🌞 ਨਾ ਹੋਣ ਦਿੱਤੀ ਹੋਵੇ💯
@JapreCholokidera
@JapreCholokidera 5 месяцев назад
😢Tarsem jassar bhai bht zbardst song aa .. Bhai tera level boht ocha ay 👌👌❤❤
@Savygarg
@Savygarg 5 месяцев назад
Kitni baar bhi sunlo mann ni bharta yaar...💗💖😘 Love this song
@Randhawa4786
@Randhawa4786 5 месяцев назад
Bhut ghaint album❤❤SACHAYI BOLN VALE kuz k kalakar hunde....pehle te naam AMLOH VALE SARDAR da aundaa JIONDA REH SARDARA❤
@Jatt125
@Jatt125 4 месяца назад
Thik keha veer
@RishiKapoor-yi3lg
@RishiKapoor-yi3lg 5 месяцев назад
One of the finest Punjabi song of my play list..❤
@user-sb7eg2fk4d
@user-sb7eg2fk4d 5 месяцев назад
Big fan of this gentleman, royal personality, always listen his songs❤️❤️
@gurchransinghsaini3532
@gurchransinghsaini3532 5 месяцев назад
Bhut kant song
@AbhiGarg-rv3rj
@AbhiGarg-rv3rj 5 месяцев назад
Kmal kmal kmal di album no words sachi
@surjitmahea927
@surjitmahea927 5 месяцев назад
Eh gana daljit Dosanjh de ek geet jab vichi afeem labbi aa warga lagda aa
@jaspalsandhu6663
@jaspalsandhu6663 5 месяцев назад
Sardar di koi rees nhi a❤❤
@Hrpeeta
@Hrpeeta 5 месяцев назад
ਫਤਿਹਗੜ੍ਹ ਸਾਹਿਬ ਵਾਲੇ ❤
@user-ye6or5ie9x
@user-ye6or5ie9x 5 месяцев назад
💓 ਰਾਹ ਲੈ ਈ ਜਾਣਗੇ ਮੰਜ਼ਿਲ ਤੱਕ ਕਦੇ ਸੁਣਿਆ ਰਾਤ ਨੇ ਸਵੇਰ 🌞 ਨਾ ਹੋਣ ਦਿੱਤੀ ਹੋਵੇ💯Tarsem jassar bhai bht zbardst song aa .. Bhai tera level boht ocha ay 👌👌❤❤
@rachnahans9154
@rachnahans9154 5 месяцев назад
Sira tarsem paji
@KeshavJindal-lr6uv
@KeshavJindal-lr6uv 5 месяцев назад
this song made me speechchless....awesome lyrics....wonderfull music.... n killing
@user-lx4is4wu2h
@user-lx4is4wu2h 5 месяцев назад
Reel walye yaar nhi ❤
@KirtiGarg-ci6xw
@KirtiGarg-ci6xw 5 месяцев назад
Addicted To This Masterpiece. This Song Is Really Very Sweet, Melodious And Heart Touching.✨.
@KeshavJindal-lr6uv
@KeshavJindal-lr6uv 5 месяцев назад
Love from canada 🇨🇦 💯"
@Savygarg
@Savygarg 5 месяцев назад
This song is different from others, I feel very good when I listen to this song, I feel very relaxed, it is completely full of simplicity.❤❤❤❤
@anureetkour13
@anureetkour13 5 месяцев назад
ਬਹੁਤ ਸੋਹਣੀ ਲਿਖਿਤ ਜਸੜ❤❤❤❤
@Siyagarg-hw1dm
@Siyagarg-hw1dm 5 месяцев назад
Tarsem jassar bhai bht zbardst song aa .. Bhai tera level boht ocha ay 👌👌❤❤
@user-lx4is4wu2h
@user-lx4is4wu2h 5 месяцев назад
Bhut ghint album jassar vere koi tod nhi❤❤
@RishiKapoor-yi3lg
@RishiKapoor-yi3lg 5 месяцев назад
His voice is as deep as our emotions depth !
@AbhiGarg-rv3rj
@AbhiGarg-rv3rj 5 месяцев назад
ਸੋਹਣੀ ਲਿੱਖਤ ਤੇ ਸੋਹਣੇ ਕਿਰਦਾਰਾਂ ਦੇ ਮਾਲਕ ਮੇਰੇ ਵੱਡੇ ਵੀਰ ਰੱਬ ਤੈਨੂੰ ਲੰਮੀ ਉਮਰ ਵੱਖਸੇ 🙏😊
@aslamch243
@aslamch243 5 месяцев назад
Sidhu n tarseem jassar... Reality bolte hain.. ❤❤
@JapreCholokidera
@JapreCholokidera 5 месяцев назад
speechless Jassarh ਵੀਰੇ, ਲਵ ਯੂ bro,bahut hi ਪਸੰਦ ਹੈ ਤੁਹਾਡੀ ਗਾਇਕੀ,ਪ੍ਰਮਾਤਮਾ ਚੜਦੀਕਲਾ ਵਿੱਚ ਰੱਖੇ😍😍😍😍👌👌👌
@Siyagupta-xn9ov
@Siyagupta-xn9ov 5 месяцев назад
ਬਹੁਤ ਸੋਹਣੀ ਕਲਮ ਹੈ ਬਾਈ ਦੀ ✍💜ਵਾਹਿਗੁਰੂ ਬਾਈ ਨੂੰ ਸਦਾ ਚੜ੍ਹਦੀ ਕਲਾ ਚ ਰੱਖਣ
@Yashikaur-ky4ke
@Yashikaur-ky4ke 5 месяцев назад
Kitni baar bhi sunlo mann ni bharta yaar
@Siyagupta-xn9ov
@Siyagupta-xn9ov 5 месяцев назад
Listening to this song repeatedly ❤❤❤❤❤❤ just amazing
@ThukderNomov
@ThukderNomov 5 месяцев назад
Skoon mil gya ganna sun ke ️️❤️❤️ Wooww #1 ️Wahh g wahh g ️️❤️❤️ 😇😇
@varindersharma-ng6kt
@varindersharma-ng6kt 5 месяцев назад
Jassar 22 duki kadd ti ganne di sun sun ke
@KeshavJindal-lr6uv
@KeshavJindal-lr6uv 5 месяцев назад
ਬਹੁਤ ਸੋਹਣੀ ਕਲਮ ਹੈ ਬਾਈ ਦੀ ✍💜ਵਾਹਿਗੁਰੂ ਬਾਈ ਨੂੰ ਸਦਾ ਚੜ੍ਹਦੀ ਕਲਾ ਚ ਰੱਖਣ😊
@Neetubansal-tu9bc
@Neetubansal-tu9bc 5 месяцев назад
What a beautiful song what a sweet voice and wonderful music 🔥🔥🔥🔥
@user-eb1ng4kr7q
@user-eb1ng4kr7q 5 месяцев назад
Knt galbaat❤❤
@Neetubansal-tu9bc
@Neetubansal-tu9bc 5 месяцев назад
❤️ ️❤️ I am in love with this song no matters how many times I listen to it but I keep playing it bcoz of it's lovely music❤️
@mandeepkaur-kw1ir
@mandeepkaur-kw1ir 5 месяцев назад
My favorite tarsem jassar❤❤
@jotkaur5913
@jotkaur5913 5 месяцев назад
Aaye❤❤❤❤
@manishkumar3164
@manishkumar3164 5 месяцев назад
Ini khushi usa di pr di ni jini jassar jhinjher vehli janta de geet aoun di hundi
@Faridkotiaa_pb_04
@Faridkotiaa_pb_04 5 месяцев назад
ਸਿਰਾ ਕਰਾ ਤਾਂ ਬਾਈ ❤❤❤❤ਜੱਸੜ❤❤
@princerai7270
@princerai7270 4 месяца назад
Bahut sona veere
@RishiKapoor-yi3lg
@RishiKapoor-yi3lg 5 месяцев назад
Your voice and your personality seriously so amazing your courage absolutely wow🔥💖🔥💖
@harpalsandhu6006
@harpalsandhu6006 5 месяцев назад
1:28 nice line