Тёмный

omg Ninja ਨੇ ਅਲਗੋਜੇ ਦੇ ਨਾਲ ਨਾਲ ਲਾਏ ਖਤਰਨਾਕ ਸੁਰ 

JP LIVE NAKODER
Подписаться 842 тыс.
Просмотров 846 тыс.
50% 1

omg Ninja ਨੇ ਅਲਗੋਜੇ ਦੇ ਨਾਲ ਨਾਲ ਲਾਏ ਖਤਰਨਾਕ ਸੁਰ

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 449   
@goldysandhu4630
@goldysandhu4630 2 года назад
ਬਹੁਤ ਸੋਹਣੀ ਤੇ ਨਿੱਖਰੀ ਹੋਈ ਗਇਕੀ ਵੀਰ ਨਿੰਜੇ ਦੀ ਬਾ ਕਮਾਲ ਹੈ ਸੱਚੀ 👌👌👌ਨਜ਼ਾਰਾ ਆ ਗਿਆ ਹਿਕ ਦੇ ਵਿਚ ਜ਼ੋਰ ਏ ਮੁੰਡੇ ਦੇ
@jaskaranbrar6623
@jaskaranbrar6623 Год назад
ਅਸਲੀ ਅਰਥਾਂ ਚ ਏਹ ਹੁੰਦੀ ਗਾਇਕੀ ,, outstanding performance bro,, ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ
@wikipediaeducation8182
@wikipediaeducation8182 2 года назад
ਮੇਰੇ ਖਿਆਲ ਨਾਲ ਅੱਧੇ ਸਿੰਗਰਾਂ ਨੂੰ ਅਲਗੋਜ਼ਾ ਵਜਾਉਣਾ ਦੂਰ ਇਹਦੇ ਬਾਰੇ ਪਤਾ ਵੀ ਨਹੀਂ ਹੋਣਾ , good job Ninja bro ✌️
@havindersingh766
@havindersingh766 2 года назад
Shyd kis nu nhi aunda hona bro
@goldysandhu4630
@goldysandhu4630 2 года назад
ਸੱਚੀ ਗੱਲ ਤੁਹਾਡੀ ਵੀਰ ਜੀ ਸਿੰਗਰ ਆ ਹੁੰਦੇ ਨੇ ninje ਵਰਗੇ ਜੌ ਇਹ ਸਭ ਅਲਗੋਜ਼ਾ ਤੇ ਸੁਰ ਜਾਣਦੇ ਹੋਣ ਦੇਖੋ ਹਿਕ ਵਿਚ ਕਿੰਨਾ ਜ਼ੋਰ ਹੈ ਸਟੂਡੀਓ ਵਿਚ ਤਾਂ ਕੋਈ ਵੀ ਮਸ਼ੀਨ ਨਾਲ ਆਵਾਜ਼ ਬਣਾ ਕੇ ਗਾ ਸਕਦਾ ਏ ਪਰ ਇਹ ਕਿਸੇ ਕਿਸੇ ਤੋ ਹੀ ਹੁੰਦਾ ਏ ਬਹੁਤ ਖੂਬ ਲਗਾ ਬਾ ਕਮਾਲ ਲੱਗਾ ਸੱਚੀ ਜੀ 👌👌
@ItalyDeNazare
@ItalyDeNazare 2 года назад
Italy 🇮🇹 da visa tusi appi kiddan lwa sakde oh, odi video upload kitti a
@guribhullar368
@guribhullar368 Год назад
😂😂😂😂😂😂 shi gll a
@SUKHMAN_ALGOZEY
@SUKHMAN_ALGOZEY Год назад
@@goldysandhu4630 ਏਧਰ ਗੱਲ ਕਰਾਇਓ ਬਾਈ ਜੀ ਕੇਰਾ 😂
@SOHANSINGH-sn6id
@SOHANSINGH-sn6id 2 года назад
ਅਲਗੋਜ਼ਾ ਪ੍ਰਾਤਨ ਸਮੇ ਦਾ ਸਾਜ ਹੈ ਕੋਈ ਜਣਾ ਖਨਾ ਨਹੀਂ ਵਜਾ ਸਕਦਾ ਗੁਡ ਜੋਪ ਨਿਂਜੇ ਬਾਈ ਵਾ ਕਮਾਲ ।। ਬੁਕਰ ਵੀ ਨਾਂ ਜਾਈਂ ਯਾਰ ਕਿਤੇ ,,,
@yaaralipurai9861
@yaaralipurai9861 2 года назад
ਮੇਰੇ ਖਿਆਲ ਨਾਲ ਅੱਧੇ ਸਿੰਗਰਾਂ ਨੂੰ ਅਲਗੋਜ਼ਾਂ ਵਜਾਉਣਾ ਦੂਰ ਇਹਦੇ ਬਾਰੇ ਪਤਾ ਵੀ ਨਹੀ ਹੋਣਾ good job ninja bro❤🌹🌹🌹🌹❤ ਤੈਨੂੰ ਦਿਲ love you
@dubailifewithsarb9624
@dubailifewithsarb9624 2 года назад
ਬੁਹਤ ਦਿਨ ਬਾਅਦ ਆ ਰੂਪ ਦੇਖਿਆ ਜਾ ਉਸਤਾ ਜੀ ਦਾ ❤️❤️❤️❤️😘😘😘😘😘😘
@Rani_bhua001
@Rani_bhua001 2 года назад
Very nice ਅਲਗੋਜੇ ਅਨੰਦ ਹੀ ਵੱਖਰਾ ਐ
@KashmirSingh-en9us
@KashmirSingh-en9us 2 месяца назад
I LOVE LOVE YOU Ninja Ji
@AmandeepSingh-zt6pp
@AmandeepSingh-zt6pp Год назад
ਗਲੇ ਚ ਅਵਾਜ਼ ਸੁਰੀਲੀ ਤੇ ਹਿਕ ਦੇ ਜੋਰ ਨਾਲ ਚਲਦਾ ਨਿੰਜਾ। ਨਿੰਜੇ ਬਾਈ ਦੀ ਇਸੇ ਸੁਰਾ ਤੇ ਅਲਗੋਜ਼ੇ ਤੇ ਸੰਗੀਤ ਯੰਤਰਾਂ ਦੀ ਕਲਾਕਾਰੀ ਕਰਕੇ ਹੀ ਮੈਂ ਜਾਦਾ ਲਾਈਵ ਸੁਣਨਾ ਪਸੰਦ ਕਰਦਾ ਕਿਉ ਕਿ ਏਦਾ ਲਾਈਵ ਸੁਣ ਕੇ ਰੂਹ ਨੂੰ ਸਕੂਨ ਤੇ ਜਿਗਰੇ ਚ ਦਲੇਰੀ ਆ ਜਾਂਦੀ। ਜਿਉਂਦਾ ਰਹਿ ਵੀਰ। ਇੱਕ ਗੱਲ ਹੋਰ ਕੇ ਨਿੰਜਾ ਬਾਈ ਆਪਣੇ ਸੰਗੀਤਕ ਯੰਤਰਾਂ ਵਾਲੇ ਬੰਦਿਆ ਦੀ ਇਜ਼ਤ ਬਹੁਤ ਕਰਦਾ ਯਾਰ। #justiceforsidhumoosewala❤❤❤
@JagjitSingh52626
@JagjitSingh52626 2 года назад
ਖਤਰਨਾਕ ਸੁਰ, ਅੱਜ ਕੱਲ ਜਿਆਦਾ ਗਾਣੇ ਖਤਰਨਾਕ ਹੀ ਹਨ
@jassimangatkermangatkermuk9404
@jassimangatkermangatkermuk9404 2 года назад
👌👌👌ਬਾ ਕਮਾਲ ਵਾਹਿਗੁਰੂ ਮਿਹਰ ਕਰੇ ਨਿੰਜੇ ਬਾਈ ਹਮੇਸ਼ਾਂ ਚੜਦੀਕਲਾ ਵਿੱਚ ਰਹੋ
@hardeepsingh1720
@hardeepsingh1720 2 года назад
ਅਲਗੋਜੇ ਦੀ ਗੱਲ ਹੀ ਵੱਖਰੀ ਹੈ ਬਕਮਾਲ singing ji jo
@gurdialsinghhappygill7940
@gurdialsinghhappygill7940 2 года назад
I0i9o
@Ajitsedha
@Ajitsedha 2 года назад
Well done ਨਿੰਜੇ ਜਿਨੀ ਹੇਕ ਨਹੀ ਅੱਜ ਕਿਸੇ ਸਿੰਗਰ ਦੀ,ਜਿਉਦਾ ਰਹੇ ਨਿੰਜੇ ਬਾਈ,95% ਫਿਲਟਰ ਵਾਲੇ ਸਿੰਗਰਾ ਨੂੰ ਨਾਮ ਵੀ ਪਤਾ ਹੋਣਾ ਏਸ ਸਾਜ ਦਾ
@Khalsa1699mrsingh
@Khalsa1699mrsingh 11 месяцев назад
Jyada serious ho gaya veer .
@JagdevSingh-zo9nd
@JagdevSingh-zo9nd 6 месяцев назад
Wah wah wah superb ❤❤❤❤❤❤❤❤❤❤❤
@jasspreetsingh5444
@jasspreetsingh5444 2 года назад
ਨਿੰੰਜਾ ਨਿੰਜਾ ਹੀ ਆ ❤ love ❤you ustaad ji 👑
@Harpreetsingh-H
@Harpreetsingh-H 2 года назад
Live steg ch virle singr he tikde ne.bhut vadya ninja bai
@punjab-np9mc
@punjab-np9mc 2 года назад
Hrik singer nhi bja skda ehna nu 100 choo 1 bja skda..
@rajitkumar8598
@rajitkumar8598 Год назад
One of the best singer of Punjab
@JaggiPedia
@JaggiPedia 2 года назад
this is called knowledge of music 🎶 🎵 👌 🙌 👏 ❤ ninja next level
@gurpreetdosanjh6496
@gurpreetdosanjh6496 2 года назад
ਪੁਰਾਣੇ ਕਲਾਕਾਰ ਬਿਨਾਂ ਬਰੇਕ ਤੋਂ ਅਲਗੋਜੇ ਵਜਾਉਂਦੇ ਸੀ , ਬਹੁਤ ਸਾਹ ਅਤੇ ਦਮ ਚਾਹੀਦਾ , ਵਿੱਚ ਗੱਲਾਂ ਨਹੀਂ ।
@loveindersaab8937
@loveindersaab8937 2 года назад
Love u ustad ji ❤️❤️❤️❤️❤️❤️❤️
@amanchoudhary8578
@amanchoudhary8578 2 года назад
Ninja ustad full sport
@anildutt185
@anildutt185 2 года назад
I am fan of Babu maan But first time that kind of energtic performance
@Sukhdeepsinghkhera0051
@Sukhdeepsinghkhera0051 2 года назад
Same here
@NirmalSingh-lb6ed
@NirmalSingh-lb6ed 2 года назад
babbu MAAN 👌👌
@sunnysarkaria3450
@sunnysarkaria3450 2 года назад
Babbu maan jind jaan...
@ItalyDeNazare
@ItalyDeNazare 2 года назад
Italy 🇮🇹 da visa tusi appi kiddan lwa sakde oh, odi video upload kitti a
@GurwinderSingh-hn1tb
@GurwinderSingh-hn1tb 2 года назад
Bahut vadia 22 G...harek de wasdi gll nahi Aalgooze vajaone 👌👍🤘🙏🙏
@charanjeetsingh9799
@charanjeetsingh9799 2 года назад
ਅਲਗੋਜੇ ਸੁਣਨੇ ਤਾਂ ਕਦੀ ਬੇਲੀ ਰਾਮ ਦੇ ਸੁਣੌ ਜੇ ਮੰਤਰਮੁਗਧ ਨਾ ਹੋ ਗਏ ਤਾਂ ਕਿਹੋ
@bhupindermehso6434
@bhupindermehso6434 2 года назад
Sahi gal a bai... Haik launi kehra sokhi a..... Hik te gal ch b jor chahida....god bless you
@shahhanif6700
@shahhanif6700 2 года назад
Orignel singing veryyy talented ninja
@nishanmarmjeetkour.verygoo1903
@nishanmarmjeetkour.verygoo1903 2 года назад
ਗੀਤ ਨਾਲੋਂ ਜ਼ਿਆਦਾ ਅਨੰਦ ਤੇਰੇ ਅਲਗੋਜ਼ੇ ਸੁਣਨ ਚ ਆਇਆ ਬਹੁਤ ਵਧੀਆ ਮਿਹਨਤ ਕੀਤੀ ਹੈ।।
@rojisingh1013
@rojisingh1013 2 года назад
Tere ki ustaad
@onequestion1637
@onequestion1637 2 года назад
ru-vid.com/video/%D0%B2%D0%B8%D0%B4%D0%B5%D0%BE-hQ2NQ3oDPZs.html Punjab Presion New Recruitments
@gagandeepdhindsa3833
@gagandeepdhindsa3833 2 года назад
Right
@Easywaytalk
@Easywaytalk 2 года назад
Ninja fire gun 🔫
@GurwinderSingh-hm4dj
@GurwinderSingh-hm4dj 2 года назад
Tuc attt o bhai g ... Love you aaaa
@parambariar5282
@parambariar5282 5 месяцев назад
ਸੱਚੇ ਪਾਤਸ਼ਾਹ ਜੀ ਸਾਡੇ ਵੀਰ ਨਿੰਜੇ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣਾ ਜੀ,ਬਹੁਤ ਸੋਹਣਾ ਅਲਗੋਜ਼ਾ ਵਜਾਇਆ ਵੀਰ ਜੀ,ਕਿਆ ਬਾਤ ਏ 🙏🙏🥰❤️🥰🙏🙏
@amarjitsinghji2533
@amarjitsinghji2533 2 года назад
बहुत सुन्दर खूबसूरत साज बजा रहे हैं हो जी मैं सलाम करता हूँ जी गीत अच्छा है जी दिल को छू जाता है जी 🙏🙏🙏🙏🙏🙏🙏
@wpcandpvcdoorhalwara2320
@wpcandpvcdoorhalwara2320 2 года назад
Kya baaat hai ji bahut ache hai ji 😜😜😜😜😜 ji. Ji. Ji. (kya baat hai ji )
@harmanpindiala8528
@harmanpindiala8528 2 года назад
ru-vid.com/video/%D0%B2%D0%B8%D0%B4%D0%B5%D0%BE-M_QOGBcDblsh.htmlttps://ru-vid.com/video/%D0%B2%D0%B8%D0%B4%D0%B5%D0%BE-M_QOGBcDblsh.htmlttps://ru-vid.com/video/%D0%B2%D0%B8%D0%B4%D0%B5%D0%BE-M_QOGBcDblsh.htmlttps://ru-vid.com/video/%D0%B2%D0%B8%D0%B4%D0%B5%D0%BE-M_QOGBcDblsh.htmlttps://ru-vid.com/video/%D0%B2%D0%B8%D0%B4%D0%B5%D0%BE-M_QOGBcDblsh.htmlttps://ru-vid.com/video/%D0%B2%D0%B8%D0%B4%D0%B5%D0%BE-M_QOGBcDbls.html
@onequestion1637
@onequestion1637 2 года назад
ru-vid.com/video/%D0%B2%D0%B8%D0%B4%D0%B5%D0%BE-hQ2NQ3oDPZs.html Punjab Presion New Recruitments
@ItalyDeNazare
@ItalyDeNazare 2 года назад
Italy 🇮🇹 da visa tusi appi kiddan lwa sakde oh, odi video upload kitti a
@jasschauhan6494
@jasschauhan6494 2 года назад
Bahut siraa galbat ninja,,ਅਲਗੋਜ਼ੇ ਸਿਰਾ ਬਾਈ ਦੇ🤟🤟🤟
@sumeshchand4494
@sumeshchand4494 2 года назад
ਵਧੀਆ ਨਿੰਜਾ,,,,, ਪਰ ਹੁਣ ਸੁਣੋ you tube te new Punjabi song,,,, pagal,,,, singer hai Dilber
@palraaviinder436
@palraaviinder436 2 года назад
ਜਿੰਨਾ ਦੇ ਸੁਰ ਤਾਲ ਨਹੀਂ ਰਲਦੇ ਨਿੰਜੇ ਵੀਰ ਕੋਲੋ ਗਾਉਣ ਦੀ ਕਲਾ ਸਿੱਖੋ ਅਖਾੜਾ ਉਸਤਾਦ ਨਿੰਜਾ ਵੀਰ ਜ਼ਿੰਦਾਬਾਦ
@BabbuMaanBest
@BabbuMaanBest 2 года назад
Real singer Ninja veer 🔥🔥🔥🔥
@jatinchhabra5132
@jatinchhabra5132 2 года назад
My word..never knew ninja hav got dis much talent..god bless him
@onequestion1637
@onequestion1637 2 года назад
ru-vid.com/video/%D0%B2%D0%B8%D0%B4%D0%B5%D0%BE-hQ2NQ3oDPZs.html Punjab Presion New Recruitments
@rajindersidhu750
@rajindersidhu750 2 года назад
Attttt NINGA juug Juug jiwan veer
@Desivlogs-by-Goldy-Sandy
@Desivlogs-by-Goldy-Sandy 2 года назад
Ninja + Sidhu moose wala = super super hit song they both should collaborate together
@techgamer3851
@techgamer3851 2 года назад
Like ,,, ਜਿਨੇ ਧੇੜਨੀਆਂ ਹਿਕਾਂ ਓ ਲਸੈਂਸ ਨੀ ਓ ਲੈਦੇ…
@Studynow027
@Studynow027 2 года назад
Unfortunately , collab is not possible now😔😰
@manpreetsinghsidhu324
@manpreetsinghsidhu324 2 года назад
@@Studynow027 ਇੱਕ ਗੀਤ ਰਿਕਾਰਡ ਹੋਇਆ ਪਿਆ ਦੋਨਾਂ ਦਾ ਛੇਤੀ ਹੀ ਆਵੇਗਾ
@learningaddiction5770
@learningaddiction5770 Год назад
​@@Studynow027 sidhu ka likha pehla gaana ninja ne hi gaaya tha#licence
@VarinderSingh-io8lw
@VarinderSingh-io8lw 2 года назад
ਬਹੁਤ ਵਧੀਆ... ਅਜਕਲ ਦੇ ਸਿੰਗਰਾਂ ਨੂੰ ਕੀ ਪਤਾ ਅਲਗੋਜ਼ੇ ਬਾਰੇ
@sachikalam3169
@sachikalam3169 2 года назад
ਸਿੱਖੀ ਦੇ ਗੀਤ ਬਦੀਆ ਗਲ਼ ਆ ਨਾਲ ਨਾਲ ਆਪਣਾ ਹੁਲੀਆ ਵੀ ਠੀਕ ਕਰੋ ਭਾਈ
@shipyard_jalalabad
@shipyard_jalalabad 2 года назад
Waaaah mehnti yara mlk raaaji rakhey tenuuu chrdi kla ch rakhey
@narindersandhu2003
@narindersandhu2003 2 года назад
Ludhiana Janakpuri Ganpati Visarjan Yaad Aa gyeaaa
@deepdhillon3860
@deepdhillon3860 2 года назад
So beautiful Ninja Bai 💯💯👍👍❤️❤️❤️
@NishanSingh-xr2yz
@NishanSingh-xr2yz Год назад
Nittta bhaji mjjjja aa gya 🥰🥰🥰🥰🥰🥰
@gurdevchahal9575
@gurdevchahal9575 2 года назад
ਬਹੁਤ ਸੁੰਦਰ
@mundachamarada7490
@mundachamarada7490 2 года назад
Sada Dil nhi krda kise nu sunan da sada raja Sidhu nhi reha I miss you sidhu
@sanddeepkumar5078
@sanddeepkumar5078 Год назад
Lok hun dharm a karda bus hor kuch ne
@sanjayverma7631
@sanjayverma7631 4 месяца назад
Craaaaa krata ninje ne ...jiyo 22
@sukhdevchouhan5722
@sukhdevchouhan5722 Год назад
Ninja v talented banda yaara next level performance ❤❤
@Ashokjanagalkularwale7344
@Ashokjanagalkularwale7344 2 года назад
ਬਹੁਤ ਵਧੀਆ
@sukhasinghabtaliya9574
@sukhasinghabtaliya9574 2 года назад
Asli singer di ahi pehchan hundi jera hill de joor nall gaunda ninja bai gainth
@amritpalsingh3833
@amritpalsingh3833 Год назад
Vry nyc Gud job congratulations
@surjeetraj3803
@surjeetraj3803 2 года назад
without auto tone...mja aa gya real voice nija paa ji
@onequestion1637
@onequestion1637 2 года назад
ru-vid.com/video/%D0%B2%D0%B8%D0%B4%D0%B5%D0%BE-hQ2NQ3oDPZs.html Punjab Presion New Recruitments
@Harpalsingh-lt9ul
@Harpalsingh-lt9ul 2 года назад
Shi gl bat aa brother 👌👌👌👌💕
@gauravprinja1013
@gauravprinja1013 2 года назад
Gall baat ninja veer ,, Jazzy b live show to baad aaj tuhada eh show lagga ke hega koi sheer
@harmeshram2545
@harmeshram2545 Год назад
Super 👍 hit👌
@maninderchouhan589
@maninderchouhan589 Год назад
ਜੋਰ ਬਹੁਤ ਲਾਇਆ y ne ਅਸਲ ਗਾਏਗੀ ਏਹੀ ਆ
@KaranSingh-mq3kh
@KaranSingh-mq3kh 2 года назад
Sirra Bhai ji
@aujla2655
@aujla2655 2 года назад
ਗੁਲਜਾਰ ਗਰੁਪ ਖੰਨਾ
@mahifashion4866
@mahifashion4866 Год назад
ਮੁੰਦਰਾਂ ਵਾਲੇ ਜਨਾਨਿਆਂ ਦੇ ਜਚਦੇ ਨਹੀਂ ਇਹ ਬੋਲ
@jassi275
@jassi275 2 года назад
Keda karda pyar...
@sony1041
@sony1041 2 года назад
Algoje bajaune Change changean de bs di gl ni
@amanb5598
@amanb5598 2 года назад
It shows he is not healthy because for Algoza you need good lungs. Listen Late Gurmeet bawa songs in which a man play Algoza upto 3 minutes non stop
@raghavvig6706
@raghavvig6706 2 года назад
and i guess he was feelin anxiety too !
@chahalgaming4779
@chahalgaming4779 2 года назад
My best singer
@gurjindersingh7148
@gurjindersingh7148 2 года назад
Nice swaad aaa gya bhai sirra ❤️❤️
@valjindersinghsahota4140
@valjindersinghsahota4140 2 года назад
rab jehnu devay sur gian koi virla
@jugrajsandhu5189
@jugrajsandhu5189 2 года назад
Atttt nijja bro
@harshhayer9113
@harshhayer9113 2 года назад
Ninja is talent's hub
@ravindersinghrassia4388
@ravindersinghrassia4388 2 года назад
Wah ninja veer jiyonda rh🙏🏻
@harjeetcheema4465
@harjeetcheema4465 2 года назад
Bohat wadiya singer aa ninja bai.
@rakeshhappyraikoti7108
@rakeshhappyraikoti7108 2 года назад
Jai ho 🙏 very 👍 very good 👍 je jai ho 🙏
@AvtarSingh-ep3zr
@AvtarSingh-ep3zr 2 года назад
Balle o mitera emotional kar ditta
@navnitkumar3811
@navnitkumar3811 3 месяца назад
Siraa 22 gg
@arpanpreet7118
@arpanpreet7118 2 года назад
Salea yograaj kitho da baba bohad aa
@avtarsandhu102
@avtarsandhu102 Год назад
Waheguru Ji Mehar karo Punjab vicho aage hi both kalakar kata de ja rahe ne❤❤❤ Punjabi lok geet
@balraj-Singh
@balraj-Singh 2 года назад
Awesome ਅਲਗੌਜੇ music 🎶 🎵 👌
@sukhwinderkaur2787
@sukhwinderkaur2787 2 года назад
Nyc bro ji nyc
@HarinderSinghChahalHarin-qx4on
Good job ninja bro i am big fan of your for this instrument
@gurpartapdhillon4264
@gurpartapdhillon4264 11 месяцев назад
ਅਸਲ ਚ ਕਲਾਕਾਰ ਇਸੇ ਨੂੰ ਹੀ ਕਹਿੰਦੇ । ਗਾਉਣ ਵਾਲੇ ਤਾ ਬਹੁਤ ਆ ਪਰ ਇਹ ਸਾਜ ਵਜਾਉਣੇ ਅੱਜ ਦੇ ਸਮੇ ਚ ਬਹੁਤ ਘੱਟ ਗਾਇਕਾਂ ਨੂੰ ਆਉਦੇ
@valjindersinghsahota4140
@valjindersinghsahota4140 Год назад
👌👌👌👌👌energy level hige👌👌👌👌👌
@narindersandhu2003
@narindersandhu2003 2 года назад
Love U Ninja Bro.... Malak Chardi Kalan ch Rakhee
@balvirkaur8997
@balvirkaur8997 Год назад
।ਸਚੀ।ਗਲ।ਬਾਏਜੀ।ਬੇਟਾ😂👍👍👍👍👍
@SandeepGill-p5x
@SandeepGill-p5x 7 месяцев назад
Nihja.jihdagi.vich.kade.fokri.na.na.gai.meri.gall.jaad.rukhi.
@JaswinderSingh-dr4rv
@JaswinderSingh-dr4rv 2 года назад
Wah ji wah ninja is ninja
@JaswinderSingh-kt9yc
@JaswinderSingh-kt9yc 2 года назад
ਬਹੁਤ ਵਧੀਆ
@AvtarSingh-ep3zr
@AvtarSingh-ep3zr 2 года назад
Very good soch vichar mithe bol
@jobanpreetsingh8544
@jobanpreetsingh8544 2 года назад
good putra😘
@lovelysran6381
@lovelysran6381 2 года назад
ਇਹ ਅਲਗੋਜੇ ਦਾ ਗਿਆਨ ਨੀਜੇ ਨੂੰ ਇਹਦੇ ਉਸਤਾਦ ਲੇਖਕ ਤੇ ਕੰਪਿਊਟਰ ਟੀਚਰ ਪਾਲੀ ਖਾਦਿਮ ਨੇ ਦਿੱਤਾ ਜੀ
@satnamsehmbisingh1136
@satnamsehmbisingh1136 2 года назад
Maaran khadhian 22 ne
@bhullarzirakpuria3599
@bhullarzirakpuria3599 2 года назад
Very nice ghaint yara
@PariandSam
@PariandSam 2 года назад
Kya batan ninje vere
@ShayarSidhu-vu7bj
@ShayarSidhu-vu7bj 2 года назад
Khulll k gaya bai swaad agya ❤️❤️❤️❤️❤️❤️❤️❤️❤️🔥🔥🔥🔥🔥🔥🔥🔥🔥
@dpsandhu2716
@dpsandhu2716 2 года назад
ਛਿਬ ਕੁੜਤੇ ਬਾਈ
@jashansingh1059
@jashansingh1059 2 года назад
Purra college ਝੂਮਰ paun lgata c y g ne
@Lionoftruth7
@Lionoftruth7 2 года назад
Good job ninja , punjabi music needs singers like this .
@gagandeepkhalsa3800
@gagandeepkhalsa3800 2 года назад
Wah g wah ninja bro
@harbhajansingh6712
@harbhajansingh6712 2 года назад
ਨਹੀਂ ਓਏ ਰੀਸਾਂ ਗੱਭਰੂਆ।
@khannadogfarm6113
@khannadogfarm6113 2 года назад
Ajj ta agg marda ferda y nice 👌
@devshina7776
@devshina7776 2 года назад
ਬੰਸਰੀ ਖਰਾਬ ਹੋ ਗਈ ਥੱਲੇ ਡਿੱਗਣ ਕਰਕੇ, ਤਾਂ ਹੀ ਨੀ ਜਿਆਦਾ ਵਜਾਈ
@nawab_sandhu.05
@nawab_sandhu.05 2 года назад
Love you a bai❤️
@bestphotographybytarsembra2633
@bestphotographybytarsembra2633 2 года назад
🔚 ਨਹੀਂ ਰੀਸਾਂ ਬਾਈ ਤੇਰੀਆ
Далее
G khan / Ninja live mela Darbaar Danewal ..GpLiveShow
29:08
Лучше одной, чем с такими
00:54
Просмотров 851 тыс.