Тёмный

One man || 12 instrument || Joban Sunami 

Joban Sunami productions
Подписаться 32 тыс.
Просмотров 346 тыс.
50% 1

Subscribe channel now || turn on 🛎 Bell icon
Joban sunami
Instruments in video played by Joban sunami
Lok saaj:--
Tumbi - Tumba - algoze - srangi - flute -dhadd - dariya - bugdu - harmonium - been - dhol
.
A Rajsthani instrument----morchang
...
Watch, Share and support
.
.
Contacts:-
Facebook:- Joban Sunami
Insta:- @joban_sunami
Snapchat :- Joban.sunami
Call me on :- 9779033140 for Recordings
Lok saaj , folk instrument , punjabi culture
Traditional music , lok rang
Latest punjabi songs 2017.

Опубликовано:

 

12 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 844   
@reshamsinghanmol1076
@reshamsinghanmol1076 5 лет назад
I am speechless 🙏🙏🙏
@JobanSunamiproductions
@JobanSunamiproductions 5 лет назад
Resham singh Anmol thank-you so much veere.
@kingssingh1491
@kingssingh1491 2 года назад
@@JobanSunamiproductions ਗਿਆਨ ਹੀ ਗਿਆਨ ਵੀਰ ਤੇਰੇ ਕੋਲ
@sukhmansingh7053
@sukhmansingh7053 2 года назад
nakli ha
@haruthekimyan4159
@haruthekimyan4159 5 лет назад
Մեր ջերմագին ողջույները Հայաստանից, մեր հնդիկ եղբայրներին: Հաճելի է լսել մաքուր ազգային մեղեդիրեր, զանազան ժողովրդական նվագարաններով, դա ականջ է շոյում (Our warmth greetings from Armenia to our Indian brothers. It is nice to hear pure national melodies with various folk instruments) Thanks, I liked this so much, BRAVOOOOOO!!!!!
@tarungupta1786
@tarungupta1786 Год назад
Dammm bro u are so underrated. Peoples brag after learning just one instrument and here you are after playing 12 instruments saying I don't have other instruments right now. Legend
@luqmanrocky6741
@luqmanrocky6741 5 лет назад
Wah wah sardar ji tusi kamal o me from Pakistan we love Sikh veer
@amandhillon2787
@amandhillon2787 5 лет назад
😊😊 really very nice ne veer ji
@khushiboort9335
@khushiboort9335 4 месяца назад
ਬਾਈ ਜਿਉਂਦਾ ਇਹ ਵੀਰ ਏਨਾ ਅੱਛਾ ਸਾਰੀਆਂ ਕਲਾਵਾਂ ਵਿਚ ❤❤❤
@bhupindersingh7796
@bhupindersingh7796 5 лет назад
Amazing... ਮੇਰੇ ਕੋਲ ਤਾਰੀਫ ਲਈ ਅਲ਼ਫਾਜ ਵੀ ਨਹੀ.... ਜੇ ਮੈਨੂੰ ਇਕ ਵੀ ਸਾਜ ਵਜਾੳਣਾ ਆਊੰਦਾ ਤੇ ਮੇਰੇ ਪੈਰ ਨੀ ਜਮੀਨ ਤੇ ਲਗਣੇ ਸੀ...
@JobanSunamiproductions
@JobanSunamiproductions 5 лет назад
Bhupinder singh thanqu ji
@prabhakararaonaramsetty4447
@prabhakararaonaramsetty4447 4 года назад
You are one in a crore having the skills to play a lot of ancient musical instruments. Hats off.
@Desitech87
@Desitech87 6 лет назад
ਹਰ ਵਾਰ ਦਿੱਲ ਜਿੱਤ ਲੈਂਦਾ ਜੋਬਨ ਵੀਰ। ਅਨੰਦ ਭਰਪੂਰ।
@harjeetsingh4937
@harjeetsingh4937 5 лет назад
👌🚩👏👏
@baidwanbolda609
@baidwanbolda609 6 лет назад
Wonderful salute to you. Never came across person having command on so many instruments. ਰੱਬ ਦੀ ਬਖਸ਼ਿਸ਼ ਹੈ ਬੇਟਾ ਜੀ ਕਰਦਾ ਹੈ ਜੱਫੀ ਪਾ ਲਵਾਂ
@JobanSunamiproductions
@JobanSunamiproductions 6 лет назад
Avtar Baidwan shukriya ji
@sukhdipsinghkhangura277
@sukhdipsinghkhangura277 5 лет назад
ਬਹੁਤ ਵਧੀਆ ਕਮੇਂਟ ਕੀਤਾ ਬਾਪੂ ਜੀ ਤੁਸੀਂ ਦਿਲੋ ਪਿਆਰ ਸਤਿਕਾਰ ਧੰਨਵਾਦ ਜੀ
@PARDEEPSINGH-ic2cw
@PARDEEPSINGH-ic2cw 5 лет назад
ਵਾਹ ਜੀ ਵਾਹ ਬਾਈ ਜੀ, ਸਿੰਘਾ ਦੀ ਸ਼ਾਨ ਵੱਖਰੀ, ਕਮਾਲ ਦੀ ਕਲਾ ਹੈ ਆਪ ਜੀ ਕੋਲ, ਰੱਬ ਤੁਹਾਨੂੰ ਤਰੱਕੀ ਦੇਵੇ ਜੀ
@mohammedjamil9730
@mohammedjamil9730 5 лет назад
You are very talent sir ji ,Wah ji Wah ,lots of love 💖.i am from Pakistan 🇵🇰
@RashpalSingh-gv2fg
@RashpalSingh-gv2fg Год назад
V good......
@vikramjitsingh4391
@vikramjitsingh4391 2 месяца назад
Lehnda punjab keh vir
@neerajrishi7874
@neerajrishi7874 5 лет назад
ਸ਼ਾਬਾਸ਼.... ਬਹੁਤ ਹੀ ਵਧੀਆ.. ਸ਼ਲਾਘਾ ਲਈ ਸ਼ਬਦ ਨਹੀਂ ਕੋਈ...
@karanveersingh6852
@karanveersingh6852 6 лет назад
ਸੁਨਾਮੀ ਆ ਗੀ ਓਏ...ਪੱਜ ਲੇ ਬਾਈ....!!
@ParamjitKaur-jg4gz
@ParamjitKaur-jg4gz 5 лет назад
ਸਤਿ ਸ੍ਰੀ ਅਕਾਲ ਬਹੁਤ ਵਧੀਆ ਵਾਹਿਗੁਰੂ ਆਪ ਦੇ ਅੰਗ ਸੰਗ ਹੈ।
@prabh_moga01
@prabh_moga01 4 года назад
ਸੋਹਣੀ ਜਗਾ ਤੇ ਬੈਠ ਕੇ।।।ਤੇ ਨਾਲ ਤਾਲਮੇਲ ਵਾਲਾ ਸਾਜ ਵੀ ਵਜਵਾਏ ਓ।ਜੀ ਬੁਆਤ ਸੋਹਣਾ ਜੀ। ਜਿਵੇਂ ਬੀਣ ਨਾਲ ਢੋਲਕੀ ਵਜਾਈ ਸੀ। 🔥🔥🔥💛💛❤️💙🙏😎😎
@MandeepSingh-dy5vp
@MandeepSingh-dy5vp 2 года назад
music ਇੱਕ ਐਸੀ ਜਿਸ ਦੀ ਕੋਈ ਸਰਹੱਦ ਨਹੀ ਹੁੰਦੀ
@MerlinSingh
@MerlinSingh 10 месяцев назад
So much talent 🌟
@PardeepSingh-ui2mk
@PardeepSingh-ui2mk 5 лет назад
ਸੁਨਾਮੀ ਬਾਈ ਸੁਨਾਮੀ ਲੈ ਆਦੀ
@kundansinghpreet7789
@kundansinghpreet7789 6 лет назад
ਬਾਈ ਸੱਚ ਦੱਸੀਏ ਤਾਂ ਪਹਿਲੀ ਵਾਰੀ ਵਿਡੀਓ ਵੇਖਣ ਚ” ਮਨ ਲੱਗੀਅਾ ਏ ਬਾਈ ਜੀ “ਰੱਬ ਮੇਹਰ ਕਰੇ ਤੁਹਾਨੂੰ ਹੋਰ ਵੀ ਸਾਜ ਦੀ ਤਾਜ ਬਨਾੳੁਣ ਦੀ ਮੱਤ ਬਕਸ਼ੇ”
@vazeersingh3113
@vazeersingh3113 5 лет назад
ਭਰਾ ਜੀ ਜਾਂ ਤੇ ਸਾਨੂੰ ਨਜ਼ਰ ਨਹੀਂ ਅਾੲੇ ਅਾਪਜੀ ਜਾਂ ਫਿਰੇ ਛੁਪੇ ਰਹੇ ਅਾਪਜੀ । ਕੁੱਝ ਕਹਿ ਨਹੀਂ ਹੂੰਦਾ ਵੀਰ ਜੀ ਰੂਹਖ਼ੁਸ਼ ਹੋ ਗੲੀ। ਵੱਸਦਾ ਪੰਜਾਬ ਮੇਰਾ
@djagdev1
@djagdev1 6 лет назад
ਬਹੁਤ ਅੱਛੇ ਸੁਨਾਮੀ ਵੀਰ।
@SantoshGupta-sp2ns
@SantoshGupta-sp2ns 5 лет назад
बहुत बढीया,इसे कहते है अवलीया कलाकार.आम इन्सानको एक साज बजाना नही आता है,यहा यह कलाकार कयी साज बहुत बेहतरीन ढंगसे बजा लेते है.इनको बड़ा स्टेज मीलना चाहिये.
@Ranveer_sangha03
@Ranveer_sangha03 5 лет назад
Balle oye shera suyaad aa geya veere Waheguru chardi kaala ch rakhe tenu
@Rajking-Gabru
@Rajking-Gabru 5 лет назад
AKKAN BANDD KRO TEH....HASSDA KHED DA PUNJAB NAZAR OHNDA....TYPICAL TRADITIONAL ....ASLI PUNJAB DE ASLI SAAJ .... JYONDA VASDA REH VEER THANKS FOR KEEPING IT ALIVE
@parneetbhullar2309
@parneetbhullar2309 5 лет назад
ਬਹੁਤ ਵਧਿਅਾ ਕੋਸ਼ਿਸ਼ ਹੈ ਵੀਰ ਵਿਰਸੇ ਨੂੰ ਸੰਭਾਲ ਕੇ ਰੱਖਣ ਦੀ .. ਨਹੀ ਤਾਂ ਅੱਜ ਕੱਲ ਤਾਂ ਲੋਕਾਂ ਦਾ ਰੁਝਾਨ ਹੀ ਨਹੀ ਰਿਹਾ ੲਿਨ੍ਹਾਂ ਲੋਕ ਸਾਜਾਂ ਵਿੱਚ .. ਜਿਹੜਾ ਅਾਖਰੀ ਸਾਜ਼ ਹੈ ੳੋਹੋ ਕਰਨਾਟਕੀ ਸੰਗੀਤ ਵਿੱਚ ਵਰਤਿਅਾ ਜਾਦਾਂ .. ਵੀਣਾ ਵਾਦਨ ਦੇ ਨਾਲ .. ਮੋਰਚੰਗ (Morching)
@tattooandtravel2378
@tattooandtravel2378 7 лет назад
ਕਮਾਲ ਆ ਬਾਈ ਸੁਨਾਮੀ
@DEVILXGAMER-tu1ns
@DEVILXGAMER-tu1ns 2 года назад
ਬਹੁਤ ਹੀ ਵਧੀਆ ਵੀਰ ਜੀ। ਸੱਚੀਂ ਰੂਹ ਖੁਸ਼ ਹੋ ਗਈ।
@hukmatvlogs9906
@hukmatvlogs9906 5 лет назад
Sr jobn vr nu 🙏🏼waheguru jiiiiiiii din doogne rat chogni trki bksan 🙏👌
@missnav599
@missnav599 3 года назад
M a punjabi nd menu ihna vre kuj pta e ni c.....thnkiu mere punjabi d e chapter nu jis di vha to aupne cultural instruments vre pta chlea.. nd yess this bhiya is so talented😇
@JagmeetSinghtoor
@JagmeetSinghtoor 5 лет назад
ਜੀਓ ।। ਲਾਜਵਾਬ।। ਵਾਹਿਗੁਰੂ ਬੁਲੰਦੀਆਂ ਬਖਸ਼ੇ ਜੀ ।।।।।
@madamgurpreetshergillsherg9493
ਬੁਹਤ ਵਧੀਆ ਵੀਰ ਜੀ ਤੁਸੀਂ ਸਭਿਆਚਾਰ ਸੰਭਾਲ ਰਹੇ ਅਤੇ ਨਵੀਂ ਪੀੜੀ ਨੂੰ ਜਾਣੂੰ ਕਰਵਾਉਂਦੇ ਹੋ
@satgursingh2808
@satgursingh2808 5 лет назад
ਭਰਾਵਾ ਬਲਿਹਾਰ ਜਾਈਏ 👌👌👌👌
@rajeshbawailoveyou2319
@rajeshbawailoveyou2319 3 года назад
ਕਿੰਨਾ ਸੋਹਣਾ ਵੀਰ ਜੀ ਤੁਸੀਂ ਬਜਾਉਣ ਦੇ ਮੇਨੂ ਵੀ ਸੀਖਾਂ ਦੇ ਵੀਰ ਜੀ 🙏🏻
@rajeshbawailoveyou2319
@rajeshbawailoveyou2319 3 года назад
ਬਹੁਤ ਵਧੀਆ ਵੀਰ ਜੀ ਤੂੰਬੀ ਵਜਾਉਣ ਦਾ ਤੁਸੀਂ 🙏🏻
@prabh_moga01
@prabh_moga01 4 года назад
ਕਮਾਲ ਜੀ ਕਮਾਲ।।।।ਉਸਤਾਦ ਜੀ ਕਮਾਲ ਬੁਅਤ ਸੋਹਣਾ ਜੀ 💛❤️💙🙏🙏🙏
@shallychander8414
@shallychander8414 3 года назад
Ehna vicho kayi saaj mai 1st time dekhe Joban g...God bless you 👌👌👏👏👏
@rbcpaidofficial2931
@rbcpaidofficial2931 5 лет назад
O ji wah tusi ta all-rounder ho ji. Shah gy ji tusi
@RangleSardar
@RangleSardar 5 лет назад
bohot vdia bai ji
@lovelylarvly
@lovelylarvly 6 лет назад
ਬਹੁਤ ਵਧੀਆ ਬਾਈ ਜੀ। 💓💓💓
@inderjeetsingh8429
@inderjeetsingh8429 4 года назад
ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ ਵੀਰ ਨੂੰ
@JaskaranSingh-sq8qc
@JaskaranSingh-sq8qc 4 года назад
ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ।
@JagmeetSinghtoor
@JagmeetSinghtoor 5 лет назад
ਵਾਹਿਗੁਰੂ ਬੁਲੰਦੀਆਂ ਬਖਸ਼ੇ ।।।
@vir4193
@vir4193 6 лет назад
You're very talented, keep it up
@777you7tube
@777you7tube 5 лет назад
Real punjabi tadka!! Waah bhai jee waah. Bahut hi pasand aya
@RaviBikaneriofficial
@RaviBikaneriofficial 3 года назад
Great Singh saheb.
@tarunsisodia9157
@tarunsisodia9157 3 года назад
Paaji Twada jwab ni hai, dil khush kar ditta.
@gurmeetsinghgeet4867
@gurmeetsinghgeet4867 5 лет назад
Kamal hi karta veer ne 12 saaj ikle hi vajjaa ditte veere tu kamal ee.
@sakattarsingh9828
@sakattarsingh9828 5 лет назад
ਵਾਹ ਜੀ ਵਾਹ ਵੀਰ ਜੀ ਮਜਾ ਆ ਗਿਆ
@JasbirSIngh-me1dz
@JasbirSIngh-me1dz 7 месяцев назад
Wah ji Wah 👍 Eight in one. 👏👏👏
@VinayKumar-547
@VinayKumar-547 4 года назад
Bahut badhiya veer ji 👍 👌👏👏👏👏👏👏👏
@shamshersandhu9026
@shamshersandhu9026 6 лет назад
Joban sunami ji , lok sazan nu play krn ch Tutsi kamaal kr diti . Merey wallon tuhanu 100-100 vaar slute .
@JobanSunamiproductions
@JobanSunamiproductions 6 лет назад
Shamsher Sandhu 🙏🏻🙏🏻🙏🏻 shukriya ji bhot bhot... aashirvad deyo ji
@JobanSunamiproductions
@JobanSunamiproductions 6 лет назад
Shamsher Sandhu 🙏🏻🙏🏻🙏🏻 shukriya ji bhot bhot... aashirvad deyo ji
@kiranbala5260
@kiranbala5260 5 лет назад
Wahhh puttar g.weheguru hr khushi de tenu..
@sapnathakur5826
@sapnathakur5826 5 лет назад
Kya vaat hai sir tusi toh kamaal kar ditta sir aap jaise multy talented log bahut kam milte hain nice.
@harneksingh7682
@harneksingh7682 Год назад
ਬਹੁਤ ਵਧੀਆ ਵੀਰ ਜੀ ❤️❤️👍👍
@inder532
@inder532 5 лет назад
Bahot sohna veer jiiiii
@thelanders454
@thelanders454 5 лет назад
ਸਿਰਾ ਵੀਰ ਵਾਹਿਗੁਰੂ ਮਿਹਰ ਕਰੇ
@RMw1252
@RMw1252 4 года назад
Namshkaarr Paaji u have mastrd them all .....Mukhia G from Sikkim....👏👏👏👏👍👍👍
@gurjeetsinghfath4042
@gurjeetsinghfath4042 5 лет назад
ਬਹੁਤ ਹੀ ਵਧੀਆ ਵੀਰ ਜੀ ਮਨ ਬਹੁਤ ਖੁਸ਼ ਹੋ ਗਿਆ ।ਅਸੀ ਕਈ ਵੀਰ ਰਲ ਕੇ ਤੁਹਾਡੇ ਸਾਜ ਵਜਾਉਂਦਿਆਂ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਜਿਵੇਂ ਕੁੱਜੇ ਵਿੱਚ ਸਮੁੰਦਰ ਪਾ ਦਿੱਤਾ ।ਲੋਕ ਤੇ ਇਕ ਸਾਜ ਵਜਾਉਣਾ ਸਿੱਖ ਲੈਣ ਤੇ ਪੈਰ ਹੀ ਨਹੀ ਭੁੰਜੇ ਲਾਉਂਦੇ ਪਰ ਤੁਹਾਡੀ ਸਾਦਗੀ ਵੇਖ ਹੈਰਾਨ ਵੀ ਹੋਏ ਤੇ ਸ਼ੁਕਰਾਨਾ ਵੀ ਕੀਤਾ ਮਾਲਿਕ ਦਾ ਜਿਹਨਾ ਨੇ ਕਿਰਪਾ ਕੀਤੀ
@JobanSunamiproductions
@JobanSunamiproductions 5 лет назад
Tarsem Singh waheguru mehar kre ji
@watermelon9401
@watermelon9401 5 лет назад
Mere kol koi shabd ni par u r great super great great super super great great man
@PartapSingh-yc3sz
@PartapSingh-yc3sz 4 года назад
Paji dil khush ho giaa g.... Bout aacha lgaa g .... 🙏🙏👍👍
@ranjitsandhukhanouri336
@ranjitsandhukhanouri336 6 лет назад
ਬਹੁਤ ਕਮਾਲ ਕਰਤੀ ਵੀਰ ਜੀ
@deepukartarpur2783
@deepukartarpur2783 3 месяца назад
ਰੂਹ ਖੂਸ਼ ਹੋ ਗਈ
@paramjitkaur9662
@paramjitkaur9662 2 года назад
ਜਿਉਂਦੇ ਵਸਦੇ ਰਹੋ ਪੁੱਤਰ ।ਵਾਹਿਗੁਰੂ ਜੀ ਮਿਹਰ ਕਰੇ
@kiranbala5260
@kiranbala5260 5 лет назад
Mere put you are great.you are real hero of punjab
@moarmy4375
@moarmy4375 3 года назад
I came here from my GCSE music studies, and wow so talented!!! ❤
@brijeshkumari2852
@brijeshkumari2852 5 лет назад
Superb veer ji. Apki kabliyat Ko salute. Hmare old instruments ki sound Aatma Ko bhi hila aur rula deti hai
@nachhattarsingh697
@nachhattarsingh697 5 лет назад
ਮੇਹਨਤੀ ਇਨਸਾਨ ਤਾ ਸਮੁਦੰਰ ਨੂੰ ਕੁਲਜ ਦਿਦੇ ਹਨ ਸਾਬਾਸ਼
@jarawarsingh7100
@jarawarsingh7100 6 лет назад
ਰੂਹ ਖੁਸ਼ ਹੋ ਗਈ ਮਜ਼ਾ ਆ ਗਯਾ
@singh8033
@singh8033 2 года назад
Liked it before even watching and It is as per my expectations👍
@bhagwatjagatbhumil4817
@bhagwatjagatbhumil4817 5 лет назад
आपका प्रमुख वाद्ययंत्र कौन सा है। बहुमुखी प्रतिभा के धनी हैं आप हृदय से हार्दिक शुभकामनाएं
@rbcpaidofficial2931
@rbcpaidofficial2931 5 лет назад
Tumbi
@jeewanvirk5555
@jeewanvirk5555 5 лет назад
Waah .. u r multitalented 👏 .. patshah ji chrdikala ch rkhn .. trakkiyan bakshan 🙏😇
@gursewakmehra5979
@gursewakmehra5979 5 лет назад
ਬਹੁਤ ਹੀ ਵਧੀਆ ਨਜ਼ਾਰਾ ਆ ਗਿਆ
@rajandesawar2059
@rajandesawar2059 3 года назад
baa kmaaal veer
@JaspalSingh-xy8vb
@JaspalSingh-xy8vb 2 года назад
Lu veer ji Wahegur ji app ji nu chrdi kla ch rkhe good job
@youtop4641
@youtop4641 5 лет назад
Love from Pakistan!
@amritpal4964
@amritpal4964 5 лет назад
Wah bai Wah Kya baat hai Kya talent hai
@harpreetsingh-dt5cu
@harpreetsingh-dt5cu 5 лет назад
Bhut vdiya ji..RB Mehr kre..ih huner loka tq phunche
@jassiphotostudio8825
@jassiphotostudio8825 5 лет назад
Great amar singh chamkila...tumbi king... Jassi up/uttrakhand nenital
@PindPunjabde
@PindPunjabde 5 лет назад
Wah g wah
@baldevsinghdhillon4076
@baldevsinghdhillon4076 4 года назад
ਵਾਹ ਬਈ ਵਾਹ, ਸੁਭਾਨ ਅੱਲਾ ਸੂਭਾਨ ਅੱਲਾ, ਨਹੀ ਰੀਸਾਂ, .ਬਣਿਅਾ ਰਹਿ ਸਦਾ, ਗੁਰੂ ਕਿਰਪਾ ਰੱਖੇ,..
@shindasingh5695
@shindasingh5695 3 года назад
Bht kmaal bai ji.. Bht talented and bht pyari smile bai di
@ankushkumar-vv1fc
@ankushkumar-vv1fc 5 лет назад
Super bro love you 😊😊😊👏👏rab chdi klaa bhich rhke👏👏😊😘😘
@shalusinghrajput1372
@shalusinghrajput1372 5 лет назад
Sunami ji osm .....I'm speechless kasam sy love you
@jasmeetkaur2726
@jasmeetkaur2726 5 лет назад
Jeonde rho veerji🙏........u are very talented👍
@rajeshbawailoveyou2319
@rajeshbawailoveyou2319 3 года назад
ਬਹੁਤ ਵਧੀਆ ਵੀਰ ਜੀ 🙏🏻
@gurdas_sandhu
@gurdas_sandhu 5 лет назад
ਜੋਬਨ ਵੀਰ ❤️
@JobanSunamiproductions
@JobanSunamiproductions 5 лет назад
Gurdas Sandhu ਸ਼ੁਕਰੀਆ ਵੀਰੇ
@prabh_moga01
@prabh_moga01 4 года назад
ਵੀਰ ਜੀ ਵੀਰ ਜੀ🙏🙏🙏
@SandeepSingh-be6on
@SandeepSingh-be6on 5 лет назад
ਬਹੁਤ ਵਧੀਆ ਵੀਰੇ
@Steven-xi8xz
@Steven-xi8xz Год назад
Thankyou Sir sounds Really great and much Variety I don't understand Punjab/Islam I understand Talent and Skill Thankyou Sir really interesting!
@rinkubudhabaria6729
@rinkubudhabaria6729 5 лет назад
ਕਿਆ ਬਾਤਾਂ ਸਰਦਾਰ ਜੀ ਕਮਾਲ ਕਰਤੀ, ਵਾਹਿਗੁਰੂ ਮਿਹਰ ਕਰੇ
@kjsgill5734
@kjsgill5734 5 лет назад
Bahoth he vadiya 👌🏻👍👏👏👏 !
@sukhchainsingh6510
@sukhchainsingh6510 5 лет назад
Great talent. Jeonda reh vire. A ve asli punjabi virsa
@simranjeetkaur4949
@simranjeetkaur4949 4 года назад
Bohat jyada vdiya bai ji 👌🏻👌🏻 brilliant
@jagroshanpreetsingh7295
@jagroshanpreetsingh7295 Год назад
ਬਹੁਤ ਬਹੁਤ ਵਧੀਆ ਜੀ।
@amitcheeka1611
@amitcheeka1611 6 лет назад
ਕੈਂਟ ਸਰਦਾਰ ਜੀ
@sarbjeetsingh5828
@sarbjeetsingh5828 5 лет назад
Wah g wah jiunda rah sunami veer
@user-ve6os8fi1d
@user-ve6os8fi1d 7 месяцев назад
Amazing, you are such a gifted person
@desibandeteertuka2347
@desibandeteertuka2347 3 года назад
ਬਹੁਤ ਖੂਬਸੂਰਤ ਬਾਈ ਜੀ
@ranipurvickyrathor8450
@ranipurvickyrathor8450 5 лет назад
ਵਾਹ ਜੀ ਵਾਹ। ਕਮਾਲ ਕੀਤੀ ਪਈ ਆ
@hponeuser
@hponeuser 3 года назад
damn You are god of music .... thanks for keeping the folk music alive
Далее
这到底是怎么做到的 #路飞#海贼王
00:10
Просмотров 3,9 млн
HOW TO PLAY TUMBI || LESSON -7 || JOBAN SUNAMI
4:04
Просмотров 58 тыс.
Harmonium The Key Story
26:35
Просмотров 17 тыс.
Folk Music of Punjab-Algoza
7:48
Просмотров 39 тыс.
这到底是怎么做到的 #路飞#海贼王
00:10
Просмотров 3,9 млн