Тёмный

ORIGIN of the Word 'PUNJAB' | Jaswant Singh Zafar on Punjabi Language,Religion,Literature | Podcast 

Punjab Calling
Подписаться 5 тыс.
Просмотров 9 тыс.
50% 1

Guest : Jaswant Singh Zafar
Host : Karman Kaur Miglani
Editor : Ranjeet Singh
Label : Punjab Calling
#punjabipodcast #punjabilanguage #punjabpolitics

Опубликовано:

 

10 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 41   
@punjabischool5216
@punjabischool5216 День назад
ਬਹੁਤ ਹੀ ਸ਼ਾਨਦਾਰ ਇੰਟਰਵਿਊ। ਖੋਜੀ ਬਣ ਕੇ ਕੀਤੀ ਇੰਟਰਵਿਊ ਨਾਲ ਭੈਣ ਕਰਮਨ ਨੇ ਆਪ ਸਿੱਖਣ ਦੇ ਨਾਲ ਨਾਲ ਸਰੋਤਿਆਂ ਨੂੰ ਵੀ ਨਿਰਾਸ਼ ਨਹੀਂ ਕੀਤਾ। ਧੰਨਵਾਦ ਜੀ
@pawanjeetkaurbenipal6506
@pawanjeetkaurbenipal6506 День назад
ਬਹੁਤ ਸ਼ਾਨਦਾਰ ਇੰਟਰਵਿਊ👍
@kulvinderjitchawla6562
@kulvinderjitchawla6562 7 дней назад
ਵੱਖ-ਵੱਖ ਵਿਸ਼ਿਆਂ ਬਾਰੇ ਪੁੱਛੇ ਗਏ ਸਵਾਲਾਂ ਦੇ ਬਹੁਤ ਹੀ ਠਰ੍ਹੰਮੇ ਨਾਲ ਦਿੱਤੇ ਗਏ ਸਟੀਕ ਜਵਾਬ ਇਸ ਸਿਲਸਿਲੇ ਨੂੰ ਨਾ ਸਿਰਫ ਸਹਿਜ ਅਤੇ ਦਿਲਚਸਪ ਬਣਾਉਂਦੇ ਨੇ ਬਲਕਿ ਮਨ ਵਿੱਚ ਚਿਰਾਂ ਤੋਂ ਉੱਠਦੇ ਕੁਝ ਸਵਾਲਾਂ,ਸ਼ੱਕ ਅਤੇ ਸ਼ੁਬ੍ਹੇ ਨੂੰ ਵੀ ਸ਼ਾਂਤ ਕਰਦੇ ਨੇ। ਸਾਰੀ ਗੱਲਬਾਤ ਵਧੀਆ ਅਤੇ ਸਾਰਥਕ ਰਹੀ......🎉
@shubhpreetsingh-ub3kg
@shubhpreetsingh-ub3kg 3 дня назад
waheguru ji jawant singh zafar saab ton hmesha kuj changa ii sikhan nu milda ......lmii umar hove te sahit nu hmesha wahunde rehan
@dr.harjitdakoha4815
@dr.harjitdakoha4815 День назад
TERE HI TERE EK ONKAR SATNAM SHRI WAHEGURU JI ❤🌎🇮🇳✍️✊
@dreamerchawla
@dreamerchawla 3 дня назад
ਕਰਮਨ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਹ ਇੰਟਰਵਿਊ ਕੀਤਾ ਆਸ ਹੈ ਤੁਸੀਂ ਅੱਗੇ ਵੀ ਅਜਿਹੇ ਪੌਡਕਾਸਟ ਨਿਰੰਤਰ ਕਰਦੇ ਰਹੋਂਗੇ
@satpalkhullar2302
@satpalkhullar2302 4 часа назад
ਬਹੁਤ ਵਧੀਆ ਗੱਲ ਥਾਤ
@pritpalsinghdhillon6770
@pritpalsinghdhillon6770 2 дня назад
ਸੁਚੱਜੀ ਸਿੱਖਿਆ , ਧੰਨਵਾਦ !!!!!
@harwindersingh9348
@harwindersingh9348 11 часов назад
🙏🙏
@rupinderaulakh5093
@rupinderaulakh5093 4 дня назад
ਕਰਮਨ ਵੱਲੋਂ ਕੀਤੇ ਸੁਆਲਾਂ ਚ intensity, sincerity, ਸੱਚ ਨੂੰ ਭਾਲ਼ਣ ਟੁਰਨ ਦੀ ਭਾਵਨਾ ਸਾਫ ਝਲਕਦੀ ਹੈ। ਜਫਰ ਸਾਬ੍ਹ ਸਾਡੀ ਲੋੜ, ਸਾਡੇ flaws ਨੂੰ, ਪੁਰਖਿਆਂ ਦੀ ਧਾਰਨਾ ਨਾਲ ਹਮੇਸ਼ਾ ਈ beautifully relate ਕਰਦੇ ਹਨ। ਸਤਿਕਾਰ - ਦੁਆਵਾਂ 🙌🙏🙏💐
@ssingh2252
@ssingh2252 5 дней назад
ਜਸਵੰਤ ਸਿੰਘ ਜੀ, ਤਹਾਡੀਆਂ ਗੱਲਾਂ ਹਮੇਸ਼ਾ ਹੀ ਬਹੁਤ ਊਚੇ ਦਰਜੇ ਦੀਆੰ ਹੁੰਦੀਆਂ ਹਨ!
@japjeetkaur3253
@japjeetkaur3253 7 дней назад
Thank you so much ♥️ for this podcast ✨✨
@Pagalparinde
@Pagalparinde 6 дней назад
So impressive
@RavinderSingh-qw7yp
@RavinderSingh-qw7yp 4 дня назад
good girl carry on
@luckykaur5543
@luckykaur5543 3 дня назад
ਬਹੁਤ ਕਮਾਲ ਦੇ ਸਵਾਲ -ਜਵਾਬ 🙏 "Award ਪ੍ਰਾਪਤ ਕਰਨ ਤੋਂ ਬਾਅਦ ਵੀ ਚਿਹਰੇ 'ਤੇ ਸ਼ਰਮਿੰਦਗੀ " awesome ਜ਼ਫ਼ਰ ਜੀ 🤪
@a.2407aman
@a.2407aman 4 дня назад
bahut vadia sawal puche gye and vadia utar v dite gye.... thanks
@gippysingh1313
@gippysingh1313 5 дней назад
kya baat hai, bhut acchi gal baat
@rama3k810
@rama3k810 3 дня назад
Bhut sohna program
@baldeepsinghmann
@baldeepsinghmann 3 дня назад
Let me correct you zafar saab ... punjabian ne nobel prize jitte ne .... hargobind khurrana
@jass5948
@jass5948 5 дней назад
Very sound observation ....
@sandhusingh9311
@sandhusingh9311 2 дня назад
ਕਾਬਲ ਨਹੀ ਕਹਿਣ ਲੱਗੀ ਸੀ
@shivcharndhaliwal1702
@shivcharndhaliwal1702 4 дня назад
ਦੇ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ,, ਤੇਰੇ ਸਿਰ ਇਹ ਪੱਗ ਨਾ ਹੁੰਦੀ,,, ਗੁਰੂ ਗੋਬਿੰਦ ਸਿੰਘ ਜੀ ਸਾਰੀ ਰਚਨਾ ,,, ਪੰਜਾਬੀ, ਫ਼ਾਰਸੀ ਉਰਦੂ,, ਸੰਸਕ੍ਰਿਤ ਇੱਕ ਉਤਮ ਰਚਨਾ ਹੈ,,, ਇਹ ਜਵਾਕ ਕੀ ਜਾਨਣ ,,,, ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਦਾ ਬਦਲ ਅਜੇ ਤੱਕ ਨਹੀਂ ਪੜ੍ਹਿਆ,,, ਹਜ਼ਾਰਾਂ ਕਿਤਾਬ ਪੜ੍ਹ ਵੀ,,, ਗੁਰੂ ਗੋਬਿੰਦ ਸਿੰਘ ਜਿਹੀ ਰਚਨਾ ਦਾ ਬਦਲ ਨਹੀਂ ਵੇਖਿਆ,,, ਗੁਰੂ ਗੋਬਿੰਦ ਸਿੰਘ ਜੀ ਸੰਪਾਦਕ, ਦਸਮ ਗ੍ਰੰਥ ਤੇ ਪੀ ਐਚ ਡੀ, ਹੋਵੇ,,, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਬੇਨਤੀ ਹੈ ਕਿ ਦਸਮ ਗ੍ਰੰਥ ਤੇ ਖੋਜ ਹੋਵੇ 🎉🎉 ਬੇਨਤੀ ਹੈ ਜੀ 🙏🏿🙏🏿😊
@dhannaram2661
@dhannaram2661 4 дня назад
Very intelligent and realistic writer.
@gurpritsingh9301
@gurpritsingh9301 3 дня назад
ਪੰਜਾਬ ਨੂੰ ਸੁਧਾਰਨ ਦੀਆਂ ਗੱਲਾਂ ਕੋਈ ਨਹੀਂ ਕਰਦਾ, ਵਿਵਾਦ ਖੜ੍ਹੇ ਕਰਨ ਨੂੰ ਸੱਭ ਤੋਂ ਪਹਿਲਾਂ ਹੁੰਦੇ ਹਨ, ਸ਼ਰਮ ਕਰਨੀ ਚਾਹੀਦੀ ਹੈ ਇੰਟਰਵਿਊ ਲੈਣ ਵਾਲਿਆਂ ਨੂੰ ll
@kapilmehta1476
@kapilmehta1476 День назад
Punjab's old name was Madra Desh
@ajmerdhillon3013
@ajmerdhillon3013 4 дня назад
ਵਧਿਆ ਗੱਲ ਬਾਤ
@InderjitSingh-p6s
@InderjitSingh-p6s 4 дня назад
Bahut hi vadia Galbaat kari ha
@maheshbrar
@maheshbrar 2 дня назад
Why don’t you start right way. First 2.35 minutes wasted. What’s the point in having headlines then?
@gill6844
@gill6844 4 дня назад
Karman ji di awaz badia a
@harpreetsingh-nq4qx
@harpreetsingh-nq4qx 4 дня назад
ਅੱਜ ਯਾਦ ਆਇਆ ਕਿ ਪੰਜਾਬ ਸ਼ਬਦ ਵੀ ਠੀਕ ਨਹੀਂ
@JaspalSingh-qs9tk
@JaspalSingh-qs9tk 4 дня назад
Beautvidiavichar
@endeavour1349
@endeavour1349 5 дней назад
Es hisab naal taan wapas ja ja ke gufaavaan walae bann Javaange. Eh intellectuals bi bas crazy hi hunde ne.
@arvindersingh8936
@arvindersingh8936 4 дня назад
Hoe iktar milo mere bhai
@mittiputtmajhail2960
@mittiputtmajhail2960 6 дней назад
Fir Panjabi da lafaz das dio ji? Unjh ta lafaz vi panjabi nahi. Har juban apna hazma wadda karn lai kai jaruri lafaz adopt karde han. School, Station, Hospital, Kachhiri vi PBI nahi.
@arvindersingh8936
@arvindersingh8936 4 дня назад
Kavi kavita uchran wele jhalak lainde,har same nahi.
@arvindersingh8936
@arvindersingh8936 4 дня назад
Bani dhur di
@sukhpreetsinghartist6080
@sukhpreetsinghartist6080 4 дня назад
Si gallbaat,,,,,,,,,,,,,woh baat to krta hai,,lekin batte nhi kartta
Далее
How Secret Agencies Operate? || Ep #9
58:38
Просмотров 32 тыс.