Тёмный

Paddy Nursery part 4,(ਪਨੀਰੀ ਰੁੱਕ ਗਈ ਹੈ ਕੀ ਕਰੀਏ) 

Meri kheti Mera Kisan
Подписаться 501 тыс.
Просмотров 61 тыс.
50% 1

Paddy Nursery problems are discussed in this video

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 517   
@harindersinghbasuta8984
@harindersinghbasuta8984 5 лет назад
ਸ਼ੁਕਰਿਆਂ ਡਾਕਟਰ ਸਾਹਿਬ ਲਾਹੇਵੰਦ ਜਾਣਕਾਰੀ
@MerikhetiMeraKisan
@MerikhetiMeraKisan 5 лет назад
Welcome Vir
@JS-maan
@JS-maan 5 лет назад
i think sir ji fungicide is best and safe and not expensive because iam already use this method and it works
@MerikhetiMeraKisan
@MerikhetiMeraKisan 5 лет назад
Ok ji
@preetkherha
@preetkherha 5 лет назад
ਬਾਈ ਜੀ ਮੇਰੀ ਪਨੀਰੀ ਪੀਲੀ ਤਾਂ ਨੂੰ ਪਈ ਮੈ ਇਕ ਵੀਡੀਉ ਦੇਖੀ c ਜਿਸ ਚ ਇਕ ਵੀਰ ਨੇ dsyea ਸੀ k nematod ਦੀ ਸਮੱਸਿਅਾ ਆਉਂਦੀ ਆ। ਓਹਨਾ ਨੇ suggest kita c k IPL nmatofree aundi as dwai oh dwai pao। Os bare kuj vichar ਦਸੋ
@MerikhetiMeraKisan
@MerikhetiMeraKisan 5 лет назад
ਪਾ ਸਕਦੇ ਹੋ
@charanjeetsingh4490
@charanjeetsingh4490 3 года назад
Chleated zinc and chilleated ferrous di dose kinni pauni a 10 marle.jaagah hai and 16 litre valli tanki vich ???
@harmeetkharoud2182
@harmeetkharoud2182 5 лет назад
ਮੈ ਤਾ ਥੋਨੋ ਕਿਹਾ ਸੀ ਪਨੀਰੀ ਰੁੱਕ ਗੲਈ ਕਮੈਟ ਕਰਕੇ ਦੱਸ ਦਿਉ ਕਿ ਹੱਲ ਕਰੀਏ ਪਰ ਤੁਸੀ ਤਾ ਪੂਰੀ ਵੀਡੀਉ ਬਣਾ ਤੀ ਨੲਈ ਰੀਸਾ ਸਰਦਾਰਾ ਤੇਰੀਆ ਪਰਮਾਤਮਾ ਤੰਦਰੁਸਤੀ ਬਖਸੇ ਥੋਨੋ ਅਤੇ ਚੜਦੀ ਕਲਾ ਵਿੱਚ ਰੱਖੇ ਇੱਕ ਹੋਰ ਦੱਸਣਾ ਜੀ ਸਾਡੇ ਏਰੀਏ ਵਿੱਚ ਬਿਸਵੇ ਨੇ ਜੀ ਇੱਕ ਕਨਾਲ ਦੇ ਕਿੰਨੇ ਬਿਸਵੇ ਬਣ ਗੲਏ ਜੀ
@jasspreetmarahar7809
@jasspreetmarahar7809 5 лет назад
12 ਵਿਸ਼ਵੇ
@MerikhetiMeraKisan
@MerikhetiMeraKisan 5 лет назад
Thanks Vir
@jashansandhu7165
@jashansandhu7165 5 лет назад
Veer ji jo v tusi dase paneeri bejn tu pehla jo cheeja pauni hus naal jipsium pah sakde ???? Nd 1 kanal ch jipsium di dosage???
@MerikhetiMeraKisan
@MerikhetiMeraKisan 5 лет назад
Pa sakde ho 10 kg
@tractorjunctionforjaggisro3631
asi ikli uriea payi aw lagda 13 to phln ee hoju bahot growth kar rahi aw bina kuch paye v urea 2 vaar payi aw 10 may nu biji se
@MerikhetiMeraKisan
@MerikhetiMeraKisan 5 лет назад
Good ji
@jagtarchatha95
@jagtarchatha95 5 лет назад
ਡਾਕਟਰ ਸਾਬ ਇਕ ਵੀਡੀਓ fungicide ਤੇ ਜਰੂਰ ਬਣਾਓ ਜੀ ਜਿਵੇ ਕਿ ਮਹਿੰਗੇ ਸਸਤੇ ਸਾਰਿਆ ਦੇ ਕੰਮ ਕਿ ਆ ਬਹੁਤ ਜ਼ਰੂਰੀ ਹੈ ਕਿੱਸਾਨ ਲਾਇ ਜੀ
@MerikhetiMeraKisan
@MerikhetiMeraKisan 5 лет назад
Ok ji
@gurmailsinghsandhawalia8563
@gurmailsinghsandhawalia8563 5 лет назад
ਡਾ ਸਾਹਿਬ ਜੀ ਪਨੀਰੀ ਵਿੱਚ ਮਗਨੀਸ਼ਿਅਮ ਦੀ ਕਿੰਨੀ ਡੋਜ਼ ਦੇਣੀ ਹੈ ਸਪਰੇ ਰਹੀਂ ਪ੍ਰਤੀ ਕਨਾਲ
@MerikhetiMeraKisan
@MerikhetiMeraKisan 5 лет назад
100gm
@RavinderSingh0813
@RavinderSingh0813 4 года назад
ਸਰ ਜੀ 121 ਝੋਨੇ ਦੀ ਪਨੀਰੀ ਬੀਜਣ ਤੋਂ ਹਫਤੇ ਬਾਅਦ ਹੀ ਪੀਲੀ ਹੋਣੀ ਸੁਰੂ ਹੋ ਗਈ ਸੀ ਪਾਥੀਆਂ ਦੇ ਪਾਣੀ ਵਿੱਚ ਕਲੀ ਦਾ ਪਾਣੀ ਹਰਾ ਕਸੀਸ ਪਾ ਕੇ ਸਪਰੇਅ ਵੀ ਕੀਤੀ ਹੈ ਕੋਈ ਫਰਕ ਨਹੀਂ ਬੀਜਣ ਤੋਂ ਪਹਿਲਾਂ dap ਤੇ ਸੁਪਰ ਤੇ ਮਿਕਚਰ ਵੀ ਪਾਇਆ ਸੀ ਹੱਲ ਦੱਸੋ ਜੀ
@RavinderSingh0813
@RavinderSingh0813 4 года назад
ਪਹਿਲਾਂ ਪੂਸਾ 44 ਦੀ ਪਨੀਰੀ ਵੀ ਖਰਾਬ ਹੋ ਗਈ ਆ
@MerikhetiMeraKisan
@MerikhetiMeraKisan 4 года назад
chelated lohe di spray karo
@bittugujjargujjar5212
@bittugujjargujjar5212 5 лет назад
mea kal paneri bejani aa bahut jada jaruri jankarii mel gai thanks veer ji
@MerikhetiMeraKisan
@MerikhetiMeraKisan 5 лет назад
Welcome Vir
@davinderkumar330
@davinderkumar330 4 года назад
SSA sir..I’m from Haryana..23 din di paniri ho gyi us bich sirf 1kg calcium n 1 kg ferrous sulphate paya h ,9 marle paniri ch pls dso Hun ki pavan
@davinderkumar330
@davinderkumar330 4 года назад
Paniri de baharale pte bhure ho gaye te kad v nhi kr thi ..pls reply soon sir
@MerikhetiMeraKisan
@MerikhetiMeraKisan 4 года назад
zinc spray karo
@shamindersingh8747
@shamindersingh8747 5 лет назад
ਵੀਰ ਜੀ ਸਾਡੇ 1401ਮੁਛੱਲ ਦੀ ਫੱਕ 16ਦਿਨ ਦੀ ਹੈ 12-63 ਨਾਲ ਬੀਜ਼ ਸੋਧਿਆ ਤੇ ਉਪਰ ਵੀ ਸਪਰੇਅ ਕੀਤੀ। ਹੁਣ ਕਿਹੜੀ ਸਪਰੇਅ ਕੀਤੀ ਜਾਵੇ ਤਾਂ ਕਿ ਬਾਅਦ ਵਿੱਚ ਝੰਡਾ ਰੋਗ ਵਰਗੀ ਆ ਬਿਮਾਰੀਆਂ ਤੋਂ ਬਚਾਅ ਹੋ ਸਕੇ
@MerikhetiMeraKisan
@MerikhetiMeraKisan 5 лет назад
Trichoderma pao
@yashikabow641
@yashikabow641 3 года назад
Chelated zinc te chelated ferrous nu mix iko dholi ch ikthhe spray kr skde aa paneeri nu
@MerikhetiMeraKisan
@MerikhetiMeraKisan 3 года назад
yes
@ranbirsinghsandhu7130
@ranbirsinghsandhu7130 3 года назад
@@MerikhetiMeraKisan Dr. Saheb isdi dose 0.5gm ya 1 gm/litre rakhiye.. ?
@MerikhetiMeraKisan
@MerikhetiMeraKisan 3 года назад
1
@ਸੱਤਪਾਲਸਿੰਘ-ਟ3ਛ
Sir makki zink di ghaat on te zink 33 par te uera kini shidkaab kriye ja jhone wala mathod rkhiye.
@MerikhetiMeraKisan
@MerikhetiMeraKisan 4 года назад
bijai time pa devo
@jashanbrarj
@jashanbrarj 5 лет назад
ਡਾਕਟਰ ਮਗਨੀਸੀਅਮ ਸਲਫੇਟ 9.6% ਕਿੰਨਾ ਪ ਉ ਤੇ ਸਪਰੇ ਰਾਹੀ ਜਾਂ ਮਿੱਟੀ ਮੈਕਸ ਕਰਕੇ
@MerikhetiMeraKisan
@MerikhetiMeraKisan 5 лет назад
500 ਗਰਾਮ ਕਨਾਲ ਦਾ ਮਿਟੀ ਚ ਛਿ0ਟਾ
@jatinderbrar9655
@jatinderbrar9655 5 лет назад
22 g asi total sepray keti c kanak ty hun ਜੁਆਰ beji a hoo ju gy juear hun 15 din dy ho gy hun thaleo Lal jy ho rai a k sapray karey
@MerikhetiMeraKisan
@MerikhetiMeraKisan 5 лет назад
Holi holi theek hona hai
@gurvindersinghchahal861
@gurvindersinghchahal861 5 лет назад
Dr Saab G .mera kol bayar da Nativo pyaa ha ghar.ki us di spray kar skda ha paneeri vich .kyo k ma beez nu v koi Fungicide nahi lya.
@MerikhetiMeraKisan
@MerikhetiMeraKisan 5 лет назад
Kur sakde ho
@nishansingh9865
@nishansingh9865 5 лет назад
ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜਿੰਕ ਨੂੰ ਝੋਨਾ ਲਾਉਣ ਤੋਂ ਪਹਿਲਾਂ ਖੇਤ ਵਿੱਚ ਖਿਲਾਰ ਸਕਦੇ ਹਾਂ?
@MerikhetiMeraKisan
@MerikhetiMeraKisan 5 лет назад
Nahi
@gurwindersandhu4760
@gurwindersandhu4760 5 лет назад
Meri kheti Mera Kisan Far ਜਿੰਕ ਕਦੋ ਪਾਊਣੀ
@TheGurpyar
@TheGurpyar 5 лет назад
@@MerikhetiMeraKisan Sir gal clear kre oo mai sifta ch paniri biji aa g tisri sift wali paniri wele motor ch dikkat aa gyi do pani lge lgatar 2 din saam nu us tou baad 4 din hoge pani ni lga pod groth kar rhi aa vadiya khada v hun pauni aa ne koi changes karna tan dseyo ya koi care
@jagdeeppanag5396
@jagdeeppanag5396 5 лет назад
Sir meri paneri 1 passe to machi jandi aa te wich wich yellow dogiya ne lohe di spray v kitti c zinc v payi c, bijan velle dap te rudi payi c
@MerikhetiMeraKisan
@MerikhetiMeraKisan 5 лет назад
Urea devo hun theek ho ju
@harmangolty7467
@harmangolty7467 5 лет назад
ਵੀਰ ਜੀ PR 121 ਝੋਨੇ ਦੀ ਪਨੀਰੀ ਨੂੰ िਕॅਨੇ िਦਨਾ ਦੀ िਵਧ ਤੇ ਪਾਣੀ ਲਾੳੁਣਾ ਚਾਹੀਦਾ 13िਦਨਾ ਦੀ ਪਨੀਰੀ ਹੋ ਗਈਆ ਤੇ िਕਹੜੀ िਚਜ ਪਾਈ ਜਾ ਸਕਦੀ 13 ਮਰਲੇ ਅਾ ਜੀ िਕਰਪਾ ਕਰਕੇ ਜਾਣਕਾਰੀ िਦਓ
@MerikhetiMeraKisan
@MerikhetiMeraKisan 5 лет назад
ਵੀਡਿਓ ਅਨੁਸਾਰ ਪਾਓ
@harmangolty7467
@harmangolty7467 5 лет назад
@@MerikhetiMeraKisan ਵੀਰ ਜੀ ਹਰ ਸਾਲ ਪਨੀਰੀ ਜੜ ਮਾਰ ਜਾਦੀ ਅਾ ਇਸ ਲਈ ਪਾਣੀ 4 ਜਾ 5 िਦਨਾ ਬਾਦ ਦੇਈ ਦਾ ਵਾ ਕੀ ਇਹ ਠੀਕ ਹੈ
@gurvindersinghchahal861
@gurvindersinghchahal861 5 лет назад
Dr Saab G.bayar Nativo Fungicide paneeri ta spray karni ha 1pump di kini pyoni ha.
@MerikhetiMeraKisan
@MerikhetiMeraKisan 5 лет назад
Acre di dose nu 8 nal Bhag karo te Phir spray karo
@malkeetlahoriya4690
@malkeetlahoriya4690 4 года назад
ਸਲਾਮ ਸਰ ... ਮੈਂ ਝੋਨੇ ਦੀ ਪਨੀਰੀ ਦੌ ਸੌ ਬਾਰਾਂ ਦੀ ਲਾੲੀ ਹੈ , ਅਸੀ ੳਸ ਚ ਕੋੲੀ ਖਾਦ ਨੲੀ ਪਾੲੀ ,ਪਨੀਰੀ ਦੇ ਪੱਤੇ ਸੜ ਰੲੇ ਅਾ .. ਅਸੀ ਜਿੰਕ ਲੋਹੇ ਦੀ ਸਪਰੈਅ ਵੀ ਕੀਤੀ ਹੈ ...ਪਰ ੳਹ ਤੁਰ ਨੀ ਰੲੀ ... ਮੈਂ ਤਵਾਡੀ ਰਾੲਿ ੲੇਸ ਮੁਅਾਮਲੇ ਚ ਲੈਣੀ ਚਾਵਾਂ ਗਾ ਤਾਂ ਕਿ ਅਸੀ ਗਲਤੀਅਾਂ ਨੂੰ ਦੁਹਰਾੲੀੲੇ ਨਾਂਂ ..ਜੇ ਜ਼ਮੀਨ ਦੀ ਗੱਲ ਕਰੀੲੇ ਤਾਂ ਭੂਰੀ ਮਿੱਟੀ ਹੈ ਪਹਿਲਾ ੲੇਥੇ ਟਿੱਬਾ ਸੀ ਅੱਜ ਤੋਂ ਪੈਂਤੀ ਕੁ ਸਾਲ ਪਹਿਲਾਂ ਪੱਧਰ ਕੀਤਾ ਗਿਅਾ ੲੇ ,ਪਾਣੀ ਸਾਡਾ ਅੱਠ ਫੁੱਟ ਤੇ ਹੈ ,ਨਾਂ ਬਹੁਤਾ ਖਾਰਾ ਹੈ ਤੇ ਨਾਂ ਬਹੁਤ ਚੰਗਾਂ ਦਰਮਿਯਾਨਾਂ ਜਿਯਾ ਪਾਂਣੀ ਹੈ, ਅਸੀ ਜਵਾਰ ਵੀ ਬੀਜ਼ਦੇ ਹਾਂ ਤਾਂ ਪਹਿਲਾ ਜਵਾਂ ਪੀਲਾ ਹੋ ਜਾਂਦੀ ਹੈ ਤੇ ਫੇਰ ਹਰਾ ਕਾਲਾ ਰੰਗ ਫੜਦੀ ਹੈ ਲਗਭਗ ਦੌ ਮਹੀਨੇਂ ਬਾਅਦ , ਮੈਂ ਤਵਾਡੇ ਤੋਂ ਅਾਸ ਕਰਦਾ ਕਿ ਤੁਸੀ ੲੇਸ ਵਾਸਤੇ ਸਹੀ ਮੈਕਨਿਜ਼ਮ ਸਾਨੂੰ ਸੁਝਾੳ ,ਸਾਡਾ ੲੇਰੀਅਾ ਗਿੱਦੜਬਾਹਾ ਹੈ , ਬੁੱਟਰ ਬਖੂਹਾ ਪਿੰਡ ਹੈ ,ਕੋਟਭਾੲੀ ਦੇ ਪੱਛਮ ਚ ਤੇ ਗਿਦੜਬਾਹਾ ਤੇ ੳੁੱਤਰ -ਪੱਛਮ ਚ ...ਅੰਦਾਜ਼ਨ ਮੈਂ ਤਵਾਨੁੰ ਲੋੜੀਂਦੀ ਜਾਣਕਾਰੀ ਦੇ ਦਿੱਤੀ ਹੈ ...ਕਿ੍ਰਪਾ ਕਰਕੇ ੲੇਸ ਸਬੰਧੀ ਜਰੂਰ ਸੁਝਾਅ ਦੇਣਾਂ ..ਮਿਹਰਬਾਨੀ ਹੋਵੇ ਗੀ
@MerikhetiMeraKisan
@MerikhetiMeraKisan 4 года назад
call krna 8360423959 comment bare das dena
@bikramjeetsingh7791
@bikramjeetsingh7791 5 лет назад
Bahut Bahut dhanvaad Dr saab g
@MerikhetiMeraKisan
@MerikhetiMeraKisan 5 лет назад
Thanks Vir
@arandeeparandeep3045
@arandeeparandeep3045 5 лет назад
Bai ji jo tusi khaada dsiya 3 killo uriya 3 killo zinck 3,killo putash te ih sariya chizza hun pani watch pa skde aa k nhi pneeri 12 din di aa pilli ho rhi dso ih sara kuj hun km kro k nhi ?
@MerikhetiMeraKisan
@MerikhetiMeraKisan 5 лет назад
Yes alag alag pao
@arandeeparandeep3045
@arandeeparandeep3045 5 лет назад
@@MerikhetiMeraKisan alag alag mtlb ??
@amritpalsandhu9043
@amritpalsandhu9043 5 лет назад
Sir g paniri tan khet vich laun bali ho rhi aa but problem aa v paniri nu nimatod di bimari aa gi si asi ush vich fordan and fangi side use kita ga hun asi paniri khet vich laga sakde aa
@MerikhetiMeraKisan
@MerikhetiMeraKisan 5 лет назад
Yes
@Mr.Godofficial
@Mr.Godofficial 5 лет назад
22 g paniri beeji c par beej puri tra naal dhkya ni giya ugn vich koi dikt ta ni hogi
@MerikhetiMeraKisan
@MerikhetiMeraKisan 5 лет назад
Nahi but soka na lagge
@baltejsinghmaan8743
@baltejsinghmaan8743 5 лет назад
Dr,,Sahib 212 di pniri bijan da time hai ki late aw ja hor vraity dasso jisda time aw pniri bijn da 2 pathiean da pani pniri te spre kar sakde ha jive ek din pathiean da pani duje din loha zink di spre tije din pathiean da pani chauthe din fer loha zink di spre es tra lgatar 8 din kar sakde aw jis nal pniri jaldi laun wali hojr ke lgatar spre karn nal pniri da nuksan hovega tuhadi sifarish mutabik bijay sme khadan paiyan c duji war uria pati hun nimatod to foret pai aw baki jekr pathiean da pani nhi spre krna ta har roj loha zink di spre kar sakde aw ki nuksan hovega daiy spre nal thanks
@kamboj6409
@kamboj6409 5 лет назад
1509
@MerikhetiMeraKisan
@MerikhetiMeraKisan 5 лет назад
Aje Koi late nahi Pathian da menu experience Nahi
@baltejsinghmaan8743
@baltejsinghmaan8743 5 лет назад
@@MerikhetiMeraKisan ok sir
@khushwindersinghmanku6591
@khushwindersinghmanku6591 3 года назад
Sir chelated zinc di dose kini pani a per litter??
@vnanimator
@vnanimator 5 лет назад
Kaddu karne se pehle khet mein dap potash daal sakte h kya.....
@KULDEEPSingh-tu4gy
@KULDEEPSingh-tu4gy 5 лет назад
Yes
@neerajthakur6020
@neerajthakur6020 4 года назад
Sir j kr paniri ch starting ch koi khad nahi pai taan badh vich kine dina badh nitrogen jaa zink, s.s.p bgera paa skde aw ?
@MerikhetiMeraKisan
@MerikhetiMeraKisan 4 года назад
jaldi pao jina ho dake
@binda4092
@binda4092 5 лет назад
Sir 15 dina di pniri ch npk 19 19 19 te cheleted jink di spray kar sakde aa te kini dose payi jaave
@MerikhetiMeraKisan
@MerikhetiMeraKisan 5 лет назад
Yes 1 kg Kille di
@kartarsingh8355
@kartarsingh8355 4 месяца назад
ਪਨੀਰੀ ਕਰੜੀ ਹੋਣ ਤੇ ਕੀਤਾ ਜਾਵੇ ਜੀ ਜਰੂਰ ਦੱਸਿਓ ਜੀ
@harpreetgill3519
@harpreetgill3519 5 лет назад
Dr.Saab ...we can use urea,potash, zink after 7 day to growing rice seed...
@MerikhetiMeraKisan
@MerikhetiMeraKisan 5 лет назад
Yes
@Satnam3131
@Satnam3131 5 лет назад
Sir ਫੈਰਿਸ ਸਲਫੇਟ +ਜਿੰਕ ਦੀ ਮਾਤਰਾ ਕਿੰਨੀ,, ਸਪਰੇ ਲਈ ਪ੍ਰਤੀ ਲੀਟਰ""
@MerikhetiMeraKisan
@MerikhetiMeraKisan 5 лет назад
15 litre vich zinc 100gm te Loha 50gm
@vnanimator
@vnanimator 5 лет назад
Zebrellic acid kitne din ki paneeri aur kitni matra mein dalna sahi h...
@rashpalbrar1621
@rashpalbrar1621 5 лет назад
Dr.saab magnesuim di spray di kini dose pauni chahidi a g 1 kanal te
@MerikhetiMeraKisan
@MerikhetiMeraKisan 5 лет назад
1 kg Kille di
@nirmalkhaira6096
@nirmalkhaira6096 5 лет назад
Sir 10 ਦਿਨਾਂ ਦੀ ਨਰਸਰੀ ਐ, ਉਸ ਵਿੱਚ ਸਰੋਂ ਦੀ ਖੱਲ ਪਾ ਸਕਦੇਆਂ ? ਤੇ ਕਿੰਨੀ ਪਾਈਏ
@MerikhetiMeraKisan
@MerikhetiMeraKisan 5 лет назад
Nahi Pata ji
@sukhpreetloungia7559
@sukhpreetloungia7559 5 лет назад
Saro di khal naal kuj ni hunda eve afwah a
@arjunvalleypb46wale52
@arjunvalleypb46wale52 5 лет назад
ਡਾ ਸਾਹਿਬ, ਰੋੜਾ ਵਾਲੀ ਜਮੀਨ ਵਿਚ ਕੀ ਪਾੲਿਅਾ ਜਾਵੇ ਕਿ ੳੁਸ ਦੇ ਰੋੜ ਖੁਰ ਜਾਣ ਜਾਂ ਖਤਮ ਹੋ ਜਾਣ ! ਬਾਸਮਤੀ ਲਾੳੁਣੀ ਹੈ
@MerikhetiMeraKisan
@MerikhetiMeraKisan 5 лет назад
ਰੋੜ ਨਹੀ ਖੁਰਨੇ
@arjunvalleypb46wale52
@arjunvalleypb46wale52 5 лет назад
ਕੋੲੀ ਹੋਰ ਹੱਲ ਹੋਵੇ
@sahilarora9479
@sahilarora9479 5 лет назад
Can we use zinc sulphhate 33% and magnesium sulphate together in spray in nursery..pls tell ji..
@MerikhetiMeraKisan
@MerikhetiMeraKisan 5 лет назад
Alag alag karo
@sahilarora9479
@sahilarora9479 5 лет назад
@@MerikhetiMeraKisan Dhanyavad ji
@sartajsidhu5930
@sartajsidhu5930 5 лет назад
Dr saab yaara da complex naam da product ayea va jo k ptash jink magnesium serfer etc saria da misran va oh pneri nu pa sakde va dai d shap wich va g
@MerikhetiMeraKisan
@MerikhetiMeraKisan 5 лет назад
Menu jankari nahi
@parmjeetsingh9062
@parmjeetsingh9062 5 лет назад
veer ji urea super potash paniri bijan to pehala khet vich pa sakde a ke nahi plz reply
@MerikhetiMeraKisan
@MerikhetiMeraKisan 5 лет назад
Pa sakde ho
@parmjeetsingh9062
@parmjeetsingh9062 5 лет назад
@@MerikhetiMeraKisan thanks dr.saab
@gurvinderdhillon7364
@gurvinderdhillon7364 5 лет назад
Gibberellic acid lorh pain te kini dose per kanaal spray krni chahidi hai ji..?
@MerikhetiMeraKisan
@MerikhetiMeraKisan 5 лет назад
Nahi Pata ji
@gdadhra4425
@gdadhra4425 3 года назад
Sir ji DAP and super paun to baad kine din baad 33%zinc paa skde a ?
@jagseerbrar5155
@jagseerbrar5155 5 лет назад
Caption +hexakonazol kinna use karna kanal daa Sita dena ya spray karnaa g
@MerikhetiMeraKisan
@MerikhetiMeraKisan 5 лет назад
3 gm per litre
@harpreetjawandha5839
@harpreetjawandha5839 5 лет назад
Dr Sahib Chilated zinc 21% ya 33% kehri sapreh kar sakde aa ji pls te kinni dose per kanal pls Reply
@MerikhetiMeraKisan
@MerikhetiMeraKisan 5 лет назад
12 percent hi hundi hai Chelated
@harpreetjawandha5839
@harpreetjawandha5839 5 лет назад
Dr sahib Thanks very much ji
@IqbalSingh-sn8sn
@IqbalSingh-sn8sn 5 лет назад
Dr sahib npk 19 19 19 payi hai oh thik hai pelapan door hove ga plzz answer karyo ji
@MerikhetiMeraKisan
@MerikhetiMeraKisan 5 лет назад
Yes
@sohi7469
@sohi7469 5 лет назад
Vr ji paniry 12 din di ho gi aa ajj uria 5 kio paea wa adha kanal jaga wa bijan to phela dap paea c 20 kilo hun pili ji hudi aa hor kuch ni paea groth baste ki paia dasna vr ji
@MerikhetiMeraKisan
@MerikhetiMeraKisan 5 лет назад
Ki pavo ge
@sohi7469
@sohi7469 5 лет назад
@@MerikhetiMeraKisan dr shab thuhanu puch de aa groth baste ki paia daso plz
@prabhjitsinghbal
@prabhjitsinghbal 5 лет назад
@@sohi7469 ਵੀਰ ਮੇਰੇ ਹਿਸਾਬ ਨਾਲ ਤੁਸੀਂ Dap ਜਿਆਦਾ ਪਾ ਦਿੱਤੀ 10 ਮਰਲੇ ਵਿਚ 20 ਕਿਲੋ ਬਹੁਤ ਜਿਆਦਾ
@gurindermann6635
@gurindermann6635 5 лет назад
Magazine de kine spra kar sakda ha 1 knal da wich kina din the pneere ta
@MerikhetiMeraKisan
@MerikhetiMeraKisan 5 лет назад
Koi vi Nahi karni
@ramancheemaharkirat6004
@ramancheemaharkirat6004 5 лет назад
Sir g jhona launn to pehla khet ch urea potash zick kaduu karan to pehla PA sakde a plz reply
@ramancheemaharkirat6004
@ramancheemaharkirat6004 5 лет назад
Ja hor ki ki PA sakde a
@MerikhetiMeraKisan
@MerikhetiMeraKisan 5 лет назад
Zinc Nahi
@ramancheemaharkirat6004
@ramancheemaharkirat6004 5 лет назад
Urea potash kini PA sakde a
@charanjeetsingh4490
@charanjeetsingh4490 5 лет назад
Sir saddi paneri 19 din di hoogi , ki assi hun roj pani laa saakde aa.paneri nu ????
@MerikhetiMeraKisan
@MerikhetiMeraKisan 5 лет назад
Yes
@rumbirsingh4464
@rumbirsingh4464 5 лет назад
paniri wich urea kado te kine dina to 2nd 3rd jo hor urea kine kg dani chadi hai
@Sandeep-dt2hj
@Sandeep-dt2hj 5 лет назад
Sir 15 din ki paniri h npk 18=18=18 spry kr sakte h kya ha to doj kitni honi chahiye
@Sandeep-dt2hj
@Sandeep-dt2hj 5 лет назад
Sir pls rply
@samrathveersingh6135
@samrathveersingh6135 5 лет назад
dr. sahb sat sri akl g. dr asi uttarakhand to han g. 1718 dhaan lagon lagge han g . kush advise karo g .
@MerikhetiMeraKisan
@MerikhetiMeraKisan 5 лет назад
Es te video upload karda han 1121 vali practice Karo
@tejnoorsaron2102
@tejnoorsaron2102 5 лет назад
Dr.saab paneeri vich ਕੱਖ bauhat ਉੱਗਦੇ ne koi ਹੱਲ ਦੱਸੋ paneeri 15 dina di ho gyi hai
@MerikhetiMeraKisan
@MerikhetiMeraKisan 5 лет назад
Nominee gold spray karo
@tejnoorsaron2102
@tejnoorsaron2102 5 лет назад
Dr.saab paneeri nu koi ਨੁਕਸਾਨ ta ni hou g te ਕੱਖ paneeri to bauhat chote ne ਕੱਖਾਂ te dawai pao
@tejnoorsaron2102
@tejnoorsaron2102 5 лет назад
Nomnee gold da koi ਨੁਕਸਾਨ ta ni dr.saab
@jaggadeep
@jaggadeep 5 лет назад
Sir loha ikk kilo knal da shitte nal pa skde aa..??spray pehla kr diti hai
@vijaykumar-kh6pf
@vijaykumar-kh6pf 5 лет назад
Sir g pathi de pani de spray da fayda hona ya nhi Plz video bnao es topic pe b🙏🙏🙏🙏
@MerikhetiMeraKisan
@MerikhetiMeraKisan 5 лет назад
Nahi Pata ji
@bakhshishsinghthind8397
@bakhshishsinghthind8397 5 лет назад
Sir please dasu magnesium sulphate pa sakde aa paneeri vich and 21%zinc pa sakde aa
@bakhshishsinghthind8397
@bakhshishsinghthind8397 5 лет назад
Sir kanal vich kini does pauni aa paneeri vich and
@MerikhetiMeraKisan
@MerikhetiMeraKisan 5 лет назад
Yes zinc 5kg
@MerikhetiMeraKisan
@MerikhetiMeraKisan 5 лет назад
Magnesium 200gm
@bakhshishsinghthind8397
@bakhshishsinghthind8397 5 лет назад
Thanks sir
@bakhshishsinghthind8397
@bakhshishsinghthind8397 5 лет назад
Thanks sir
@garrydhillon3008
@garrydhillon3008 5 лет назад
dr saab main hamesha apni pneeri te 2 saprays Tilet dia krda a kdi koi growth permoter ni use keta natural treeke nal jini khad dasi jndi a pa k pneeti beejda a te mere jhanda rog v kdi nahi pya basmati nu tilet di sapray da eah fyada dekhyaa a main
@MerikhetiMeraKisan
@MerikhetiMeraKisan 5 лет назад
Good ji
@vinaypalsingh980
@vinaypalsingh980 4 года назад
Garry Dhillon dose kini tilt di 1knaal vich
@ਪੰਜਾਬਦਾਮੌਸਮ
sir june vech punjab ch barish hovegi ke nhi video upload kro ji june july da weather
@MerikhetiMeraKisan
@MerikhetiMeraKisan 5 лет назад
Ok ji
@jaggadeep
@jaggadeep 5 лет назад
Meriya bhejiya pics share karn lai dhnvaad ji (nimatod related) ....es naal hor kisan v aware ho jaange...
@MerikhetiMeraKisan
@MerikhetiMeraKisan 5 лет назад
Welcome Vir
@Kulwinder-sj2om
@Kulwinder-sj2om 5 лет назад
Veer pniri peli ho rahi aw ki kya jave
@jatindergill4361
@jatindergill4361 5 лет назад
Sir paniri te 13 0 45 di spray kar sakde aa j krni a ta kine din di paniri uppar kini dose per knal use kaiye
@MerikhetiMeraKisan
@MerikhetiMeraKisan 5 лет назад
Bai thalle pa devo
@MerikhetiMeraKisan
@MerikhetiMeraKisan 5 лет назад
Ki jarurat hai
@khushveersingh1315
@khushveersingh1315 5 лет назад
Sir mein es var waste decomposer naal micro nutrient banaeya ha ki esde naal vi koi hor cheez pauni pavegi??
@MerikhetiMeraKisan
@MerikhetiMeraKisan 5 лет назад
Yes
@MerikhetiMeraKisan
@MerikhetiMeraKisan 5 лет назад
Yes
@GurdevSingh-wb3qh
@GurdevSingh-wb3qh 5 лет назад
Dr. Sahib paneeri 10 din di hogi hun 33% zinc pa sakde haan and cheleted zinc and iron di kini doze payie 1 kanal vich pr 121 hai
@MerikhetiMeraKisan
@MerikhetiMeraKisan 5 лет назад
Zinc100 and Loha 50 gm per tanki
@gagankahlon488
@gagankahlon488 5 лет назад
Pniri vich D A p paye have ya single super pniri 10 din de hai
@MerikhetiMeraKisan
@MerikhetiMeraKisan 5 лет назад
Single super
@harpreetgill9578
@harpreetgill9578 5 лет назад
Sir jink urea super paniri bijn to pahla pa ta see paniri think he dusri urea kdo diya
@MerikhetiMeraKisan
@MerikhetiMeraKisan 5 лет назад
Yes
@agri-farming05911
@agri-farming05911 4 года назад
Sir ji ਪਨੀਰੀ ਵਰਲੀ ਆ 50kg seed paya si 18 marlya Ch fer v koi hl dso plz
@agri-farming05911
@agri-farming05911 4 года назад
Koi hl dso ji 4 Dina to thoda phone try kr rhe lg ni rha
@MerikhetiMeraKisan
@MerikhetiMeraKisan 4 года назад
hun kuj nahi ho sakda
@rashpalbrar1621
@rashpalbrar1621 5 лет назад
Dr.saab Magnessium te.zinc ..ferous mix krke spray kr skde a g
@MerikhetiMeraKisan
@MerikhetiMeraKisan 5 лет назад
Nahi
@gurpreetsinghgill7430
@gurpreetsinghgill7430 5 лет назад
chelated zinc vich 12-63 mix kar sakde spray krn lyi
@MerikhetiMeraKisan
@MerikhetiMeraKisan 5 лет назад
Na Karo
@surjitmathoda818
@surjitmathoda818 5 лет назад
pneery nu urea Kinney dina baad dena chahida h
@MerikhetiMeraKisan
@MerikhetiMeraKisan 5 лет назад
Video vich details diti hai os anusar decide Karo
@baljindersingh9494
@baljindersingh9494 5 лет назад
Good video Dr. Sahib very thanks....
@MerikhetiMeraKisan
@MerikhetiMeraKisan 5 лет назад
Welcome Vir
@satnamvirk7136
@satnamvirk7136 5 лет назад
Dr sahib ji mai 15 may samm nu pusa 44 di pneeri di bijai kiti hai te normal bijai jive beej da chatta de k te upper patli jehi swa pa k hun aj de din problem eh ki pneeri upper swa da sikkarr jia ban giaa a te pneeri nikl nahi rhi beej swa de niche sooaa kde ne te upper nahi aa rehaa ki kitaa jave friday nu pani layaa c hun uppero swa chitti ho gyi a te swa nu treda v pai gyiiaa ne te swa upper nu othna suru ho gyi a ..pneeri bhar nahi aa rahi..
@satnamvirk7136
@satnamvirk7136 5 лет назад
zinc 33% 2kg te sulphur 5 kg bentonite 90% 12 marle ch payi a g Dap nahi payi hor kuj v nahi payaa
@MerikhetiMeraKisan
@MerikhetiMeraKisan 5 лет назад
Pani devo
@satnamvirk7136
@satnamvirk7136 5 лет назад
@@MerikhetiMeraKisan aj meh peh gya g hun kal pani deva ja rehn deva ja pneeri bhar aan da wait kra fir pani deva
@ranjitrajoke8491
@ranjitrajoke8491 5 лет назад
ਵੈਰੀ ਗੁਡ ਡਾਕਟਰ ਸਾਹਿਬ ਜੀ
@MerikhetiMeraKisan
@MerikhetiMeraKisan 5 лет назад
Thanks Vir
@dalbirkaurgill-xh4ku
@dalbirkaurgill-xh4ku Год назад
Nice video Dr shab
@harpreetjawandha5839
@harpreetjawandha5839 5 лет назад
Dr sahib Paneeri Uppron Patta Laal. Kr gyi aa ki paiye ji
@MerikhetiMeraKisan
@MerikhetiMeraKisan 5 лет назад
Zinc
@harpreetjawandha5839
@harpreetjawandha5839 5 лет назад
@@MerikhetiMeraKisan Thanks Dr Sahib ji
@HarpreetSingh-jq5gp
@HarpreetSingh-jq5gp 5 лет назад
bhai 10 dina di paniri ch 33% Zinc saprey kar sakde hai ji jekar karni hove dose keni poni hai ji
@MerikhetiMeraKisan
@MerikhetiMeraKisan 5 лет назад
Kur sakde han
@HarpreetSingh-jq5gp
@HarpreetSingh-jq5gp 5 лет назад
sir dos kini paiye 20 liter dhol ch
@davinderrandhawa4391
@davinderrandhawa4391 3 года назад
ਵੀਰ ਜੀ ਲੋਹਾ ਦੀ ਕਮੀ ਲਈ ਕਿਹੜੀ ਸਪਰੇਅ ਕਰੀਏ
@sukhmansingh8148
@sukhmansingh8148 5 лет назад
Dr sahib meri panerri 13din Di ho gyi aa ......ki osnu urea pa dyie thodi matra Ch.....
@MerikhetiMeraKisan
@MerikhetiMeraKisan 5 лет назад
4 kg Kanal da pa devo
@ramchander9167
@ramchander9167 5 лет назад
Sar pani roj laeya ja 1 din chad ka tha ta sukh jada
@MerikhetiMeraKisan
@MerikhetiMeraKisan 5 лет назад
Hun roj
@dilbagsingh1889
@dilbagsingh1889 5 лет назад
Veer ji fangisaid ta biological das deya cro cyo miti dee jkhna patde o
@MerikhetiMeraKisan
@MerikhetiMeraKisan 5 лет назад
Chinta na Karo bio vich waste decomposer use Karo,
@gurvindermalhi5911
@gurvindermalhi5911 3 года назад
Khada pneeri bejan to bad v paa sakda
@SuperKhushmeet
@SuperKhushmeet 5 лет назад
Urea kine din byad repeat krna chahida ....plz.tel
@MerikhetiMeraKisan
@MerikhetiMeraKisan 5 лет назад
15
@paramjeetkaur7260
@paramjeetkaur7260 5 лет назад
Bai kine ghante beej nu pani Che rakhna hai
@MerikhetiMeraKisan
@MerikhetiMeraKisan 5 лет назад
8 to 12
@balrajsandhu7985
@balrajsandhu7985 4 года назад
Paji ajj paniri 10 din di hogi Mai vaise e boote put k dekhe c ta Kise virle virle boote di jhad ch nimatod lagda menu es lai dwai poni chahidi ja normal aa
@MerikhetiMeraKisan
@MerikhetiMeraKisan 4 года назад
Carbofuron pa devo
@SushilKumar-lb4rq
@SushilKumar-lb4rq 4 года назад
Sir what is the dose of chelated iron in one kanal
@HarpreetSingh-rv2ur
@HarpreetSingh-rv2ur 5 лет назад
Sir 121 Di paniri khet vich kine din Di hove ta laiye
@MerikhetiMeraKisan
@MerikhetiMeraKisan 5 лет назад
30
@GurpreetSingh-pl1mf
@GurpreetSingh-pl1mf 5 лет назад
ਸਤਿ ਸ੍ਰੀ ਆਕਾਲ ਜੀ ਸਰ ਪਨੀਰੀ ਵਿਚ ਹੁਣ ਪੁਟਾਸ ਕਨਾਲ ਵਿੱਚ ਤਿੰਨ ਕਿਲੋ ਪਾ ਸਕਦੇ ਹਾਂ ਕੋਈ ਨੁਕਸਾਨ ਤਾਂ ਨਹੀਂ 67 ਦਿਨਾਂ ਦੀ ਪਨੀਰੀ ਹੈ
@MerikhetiMeraKisan
@MerikhetiMeraKisan 5 лет назад
ਪਾ ਸਕਦੇ ਹ੯
@MandeepSingh-ei9ym
@MandeepSingh-ei9ym 5 лет назад
Sir paneri do rang mar rahi ha kite hari ha te kite pili es da karan ki a
@MerikhetiMeraKisan
@MerikhetiMeraKisan 5 лет назад
Urea pao
@GurpreetSingh-ut7qe
@GurpreetSingh-ut7qe 5 лет назад
5kg 21%zinc kanal ch paoo
@sunilbanwala4662
@sunilbanwala4662 5 лет назад
sir urea ptash etc.paniri bone ke Baad bi dal sakte h.aaj 4 din ki h paniri..24 nu boi h
@MerikhetiMeraKisan
@MerikhetiMeraKisan 5 лет назад
Yes
@sunilbanwala4662
@sunilbanwala4662 5 лет назад
kitne din ke Baad tak dal sakte h
@amolaksingh1015
@amolaksingh1015 5 лет назад
ਚਲੇਟੜ ਜੈਕ ਇਕ ਕਨਾਲ ਦਾ ਕਿਨੀ ਦੀ ਸਪਰੇ ਕਰੀਏ
@MerikhetiMeraKisan
@MerikhetiMeraKisan 5 лет назад
100gm
@fatehharike7408
@fatehharike7408 5 лет назад
ਬਹੁਤ ਵਧੀਆ ਜਾਣਕਾਰੀ ਜੀ
@MerikhetiMeraKisan
@MerikhetiMeraKisan 5 лет назад
Thanks Vir
@MerikhetiMeraKisan
@MerikhetiMeraKisan 5 лет назад
Thanks Vir
@maansaabmaan5457
@maansaabmaan5457 5 лет назад
ਧੰਨਵਾਦ ਜੀ
@MerikhetiMeraKisan
@MerikhetiMeraKisan 5 лет назад
Welcome Vir
@gurdarshansidhu1620
@gurdarshansidhu1620 5 лет назад
dr g ssa g dt g panree 13 din d ho chuki a g kehat vich pehla kuch nahi paia hun pa sakde han ja spray kar dava g te sar mo no pls sir
@MerikhetiMeraKisan
@MerikhetiMeraKisan 5 лет назад
Jamin vich devo
@SurinderSingh-mj4nr
@SurinderSingh-mj4nr 5 лет назад
Sir.. pniri ch zink kinne Dina baad puni aa ji
@MerikhetiMeraKisan
@MerikhetiMeraKisan 5 лет назад
Jini jaldi ho sake
@vishalkaswan7375
@vishalkaswan7375 5 лет назад
Tabuconazol ha kini doze hove gi knal di sir
@MerikhetiMeraKisan
@MerikhetiMeraKisan 5 лет назад
Kille di dose nu 8 nal Bhag karo
@mukhbirsinghchhinna7481
@mukhbirsinghchhinna7481 5 лет назад
Sar 30din di panere nu kiny pani lagan gy
@MerikhetiMeraKisan
@MerikhetiMeraKisan 5 лет назад
15
@ਸਫਲਖੇਤੀ
@ਸਫਲਖੇਤੀ 5 лет назад
ਝੰਡਾ ਰੋਗ ਹੋ ਰਿਹਾ ਪਨੀਰੀ ਵਿੱਚ ਕੀ ਕੀਤਾ ਜਾਵੇ
@MerikhetiMeraKisan
@MerikhetiMeraKisan 5 лет назад
Navi sowing Karo
@sukhpreetsinghmultani5279
@sukhpreetsinghmultani5279 5 лет назад
sir 15 din bad dobara 1 knal ch kinni urea payeaa.....
@MerikhetiMeraKisan
@MerikhetiMeraKisan 5 лет назад
4 kg
@TheGurpyar
@TheGurpyar 5 лет назад
@@MerikhetiMeraKisan Sir je eh khad niche nhi payi gyi or asi 2 -3-4 Pani te ditiya ne fer urea kad pauni aa
@manjitsingh5590
@manjitsingh5590 5 лет назад
Sir chatte nall seedhi bejai Kar sakdey a
@MerikhetiMeraKisan
@MerikhetiMeraKisan 5 лет назад
Nahi
@tajinderwaraich9971
@tajinderwaraich9971 5 лет назад
Sarso de khal pa skde ha je ha te kine ku
@MerikhetiMeraKisan
@MerikhetiMeraKisan 5 лет назад
Nahi Pata ji
Далее
I tricked MrBeast into giving me his channel
00:58
Просмотров 4,6 млн
Ek ekad me 3 Lakh ka sach • Garlic farming in india
13:41
Paddy Nursery preparation part 3
6:43
Просмотров 28 тыс.