Тёмный

Paise Wale Rishtedar 1 (ਪੈਸੇ ਵਾਲੇ ਰਿਸ਼ਤੇਦਾਰ 1 ) Latest Punjabi Movie / New Punjabi Movie /Avs Movies 

AVS movies
Подписаться 219 тыс.
Просмотров 146 тыс.
50% 1

#paisewalerishtedar1 #paisewale #rishtedar #latestpunjabimovie #avsmovies
AVS MOVIES & BEERSATKAR SINGH DHALIWAL Presentation
MOVIE - PAISE WALE RISHTEDAR ( part 1 )
CASTING - KULDEEP DUSANJH , HARWINDER BALA, GURMEET SINGH, HARJIT JASSAL, MANPREET KAUR, HARDEEP KAUR BABBU, KULDEEP KAUR SANDHU, PAYARA SINGH
MUSIC / AVS MUSIC
STORY & DAILAUGE - BEERSATKAR SINGH DHALIWAL
SPL.THANKS - VARINDERJEET & ARSHDEEP
DABBING & EDITING WORK - FILMSITI STUDIO
CEMRA & LIGHTS - BANSA MANGAL & TEAM
PRODUCED - BEERSATKAR SINGH DHALIWAL & VEERPAL
LABEL & COPYRIGHTS - RAMA GROUPS Ent.
DIGITAL MARKETING - AVS MOVIES
CONT.09876847748
Paise Wale Rishtedar - part 2
• Paise Wale Rishtedar 2...
ਪੰਜਾਬੀ ਟੈਲੀ ਫਿਲਮ, ਸੌਰਟ ਵੀਡੀਉ , ਵੀਡੀਉ ਕਲਿਪ , ਕਮੇਡੀ ਸਕਿੱਟਾਂ , ਪਰਿਵਾਰਕ ਰਿਸ਼ਤਿਆਂ ਤੇ ਬਣੀਆਂ ਫ਼ਿਲਮਾਂ, ਕ੍ਰਾਈਮ ਨਾਟਕ ਕਹਾਣੀਆਂ , ਵੈੱਬ ਸੀਰੀਜ਼ , ਵਧੀਆ ਕੁਆਲਿਟੀ ਵਿੱਚ ਬਣੀਆਂ ਹੋਣ ਤਾ ਤੁਸੀਂ ਸਾਡੇ ਨਾਲ ਰੀਲੀਜ਼ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ,
ਧੰਨਵਾਦ ਸਹਿਤ
AVS MOVIES RU-vid Channel ਟੀਮ
ਸੰਪਰਕ +91 9876847748 ਪੰਜਾਬ
ਸੁਭਾ 8:00 ਵਜੇ ਸਵੇਰੇ ਤੋਂ ਸ਼ਾਮ 6:00 ਵਜੇ ਤੱਕ ਹੀ ਫੋਨ ਤੇ ਗੱਲ ਕਰੋ।
#rabbinoorgururavidass #ravidasstrending #ravidasstrendingvideo #hansrajhans #kanthkaler #nimratkhaira #sudeshkumari #SABARKOTI #RANJITRANNA #PRINCESUKHDEVankamel #nankamail #nankachhak #hitpunjabimovies #avsmovies
#sanjhachulla #sanjhachula #chula #sanjha #saasnoohbestmovie #noohsaasbestmovie #latestsaasnoohcomedy #avsmoviespunjabi #bespunjabi #punjabifilma #newpnjabifilma #latestpunjabifilma #newshortsmovie #latestshortmovie #bestshortmovie #familyshortstory #paisewalerishtedaar #paise #paisewalerishte #rishteaarpaisewale #paisa #bestpunjabimoviepaisewalerishtedaa #todaybestmovie #bestshortmovie #3bestpunjabishortmovie #alltimehitpunjabimovie #hitpunjabi #cr7

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 114   
@MovieTime-bo3ml
@MovieTime-bo3ml 11 месяцев назад
ਫਿਲਮ ਬਹੁਤ ਸੋਹਣੀ ਐ, ਬਿਲਕੁਲ ਸੱਚੀ ਕਹਾਣੀ ਏ ਗਰੀਬ ਬੰਦੇ ਨੂੰ ਅੱਜ ਦੇ ਸਮੇਂ ਵਿੱਚ ਕੋਈ ਭੈਣ ਭਰਾ ਜਾਂ ਰਿਸ਼ਤੇਦਾਰ ਕਾਮਯਾਬ ਹੁੰਦਾ ਨਹੀਂ ਦੇਖਣਾ ਚਾਹੁੰਦਾ, ਕਿਸੇ ਨੇ ਬਿਲਕੁਲ ਠੀਕ ਕਿਹਾ ਕਿ ਤੁਹਾਡੇ ਆਪਣੇ ਹੀ ਸਭ ਤੋ ਵੱਡੇ ਦੁਸ਼ਮਣ ਹੁੰਦੇ ਐ, ਅਗਲੇ ਭਾਗ ਦੀ ਉਡੀਕ ਰਹੇਗੀ, ਬੀ ਐਸ ਧਾਲੀਵਾਲ
@AmarjeetKaur-tn6zp
@AmarjeetKaur-tn6zp 11 месяцев назад
¹
@rababsingh-zz4wi
@rababsingh-zz4wi 11 месяцев назад
lll
@rababsingh-zz4wi
@rababsingh-zz4wi 11 месяцев назад
llllllllllll
@GurharanSigh
@GurharanSigh 11 месяцев назад
​@@AmarjeetKaur-tn6zpqq
@user-zs1vu3os3n
@user-zs1vu3os3n 11 месяцев назад
ਬਿੱਲਕੁੱਲ ਸਹੀ ਵੀਡੀਓ ਬਣਾਈ ਹੈ ਮੇਰੀ ਨਣਦ ਵੀ ਏਦਾਂ ਹੀ ਕਰਦੀ ਹੈ ਕਿ ਕੀ ਦੱਸਾਂ ਮੇਰੇ ਘਰ ਵਾਲਾ ਬਹੂਤ ਸਾਉ ਹੈ ਕਦੇ ਕਦੇ ਤਾਂ ਮੈਨੂੰ ਆਪਣੇ ਘਰ ਵਾਲੇ ਤੇ ਤਰਸ ਵੀ ਆਉਂਦਾ ਹੈ ਕਿ ਨਣਦ ਇਹਦਾ ਕਿਉਂ ਨਹੀਂ ਕਰਦੀ ਛੋਟੇ ਭਾਈ ਦਾ ਵੱਧ ਕਰਦੀ ਹੈ ਪਰ ਰੱਬ ਦੀ ਕਿਰਪਾ ਨਾਲ ਮੇਰਾ ਮੁੰਡਾ ਕੈਨੇਡਾ ਸੈਟ। ਹੋ ਗਿਆ ਹੈ ਦੋਸਤ ਦੇ ਕਿ ਗਿਆ ਹੈ ਆਪਣਾ ਨਹੀਂ ਕੋਈ ਬੰਦਾ ਬੇਗਾਨੇ ਆਪਣੇ ਬਣ ਜਾਂਦੇ ਹਨ ਅਸੀਂ ਬਹੁਤ ਖ਼ੁਸ਼ ਹਾਂ ਇੱਕੋ ਬੇਟਾ ਹੈ ਕੋਠੀ ਬਥੇਰੀ ਸੋਹਣੀ ਹੈ ਕੋਣ ਕਹਿੰਦਾ ਕਨੇਡਾ ਕੁੱਝ ਨਹੀਂ ਹੈਗਾ ਬੱਸ ਪਹਿਲੇ ਦੋ ਕੁ ਸਾਲ ਸ਼ੋਕ ਮਾਰਨੇ ਪੈਂਦੇ ਹਨ ਮਿਹਨਤ ਕਰਨੀ ਪੈਂਦੀ ਹੈ ਬਾਕੀ ਰੱਬ ਸਾਥ ਦੇਵੇ
@sukhiduggankaur384
@sukhiduggankaur384 11 месяцев назад
ਕਿਸੇ ਤੋਂ ਪੈਸੇ ਨਹੀਂ ਲੈਣੇ ਚਾਹੀਦੇ,ਸਾਰੀ ਉਮਰ ਅਹਿਸਾਨ ਰਹਿੰਦਾ,ਇਹ ਗ਼ਲਤੀ ਬਿਲਕੁਲ ਨਹੀਂ ਕਰਨੀ ਚਾਹੀਦੀ
@amandeepkaur9868
@amandeepkaur9868 11 месяцев назад
ਕੁਲਦੀਪ ਦੀ ਆਪਣੀ ਅਵਾਜ ਕਿਉ ਨਹੀ ਦੇ ਰਿਹੇ ਅਵਾਜ ਬੱਬੂ ਦੀਆਂ ਐਕਟਿੰਗ ਕੁਲਦੀਪ ਦੀ
@gurjitkaurgurjit8678
@gurjitkaurgurjit8678 11 месяцев назад
Nice vedio
@RaviSaini-hm7gi
@RaviSaini-hm7gi 11 месяцев назад
Veri nice video ji
@talwinderkaur2287
@talwinderkaur2287 11 месяцев назад
ਚਾਹ ਨਾਂ ਰੋਟੀ ਭੂਆ ਨੂੰ ਭਤੀਜੇ ਇਕੋ ਜਹੇ ਰਖਣੇ ਚਾਹੀਦੇ ਪਰ ਨਹੀਂ ਪੈਸੇ ਨਾਲ ਤੋਲਦੇ ਗ਼ਲਤ
@SimrjeetKamboj
@SimrjeetKamboj 11 месяцев назад
Bout hi sohni video a ji 🤗ajj kal re sare paise hi dekhde aa koi v rista hove dila nu nhi koi pushda na rishte nu paisa hi paisa bss
@mandeepgrewal1451
@mandeepgrewal1451 11 месяцев назад
ਬਹੁਤ ਵਧੀਆ ਸਟੋਰੀ ਐਕਟਿੰਗ ਸੁਪਰ ਬੱਬੂ ਜੀ ਅਤੇ ਸਾਰੀ ਟੀਮ
@Punjab431
@Punjab431 11 месяцев назад
I love this show actors pari partna panjri pratap kushum parma kunti sarll
@nihalguraya925
@nihalguraya925 11 месяцев назад
Right story
@SukhwinderKaur-zj9hd
@SukhwinderKaur-zj9hd 11 месяцев назад
Sari team the acting very nice
@someelse-ui6kf
@someelse-ui6kf 11 месяцев назад
ਮਾਮਾ ਕੋਟ ਕਿਸ ਰੁੱਤ ਦਾ ਪਈ ਫ਼ਿਰਦਾ 😊
@reenakashap133
@reenakashap133 11 месяцев назад
Sahi kiha Veer ji Gareeb da koi nai hunda Rab to sivay
@SukhwinderKaur-zj9hd
@SukhwinderKaur-zj9hd 11 месяцев назад
Video buhàtsunder hi Bilkulshaci story hi
@nindinawab1168
@nindinawab1168 11 месяцев назад
Awesome 👌🏻 kuldeep dosanjh Mam ji good job all team
@amanbadsha331
@amanbadsha331 11 месяцев назад
ਬਿਲਕੁੱਲ ਸਹੀ ਵੀਡੀਓ ਵਣਾਈ ਆ ਵੀਰ ਅੱਜ ਕੱਲ ਇਹੀ ਸਭ ਚੱਲ ਰਿਹਾ ਦੁਨੀਆਂ ਚ.
@balvirkaur9813
@balvirkaur9813 11 месяцев назад
Very nice video
@boharsingh7725
@boharsingh7725 11 месяцев назад
ਬਹੁਤ ਵਧੀਆ ਬਾਈ 👌👌👌👌👌
@sukhnoor271
@sukhnoor271 11 месяцев назад
Very nice story veer ji god bless you 👌🌹🌹❤️🌹🌹❤️🌹🌹❤️
@user-ym8ex4qr8r
@user-ym8ex4qr8r 10 месяцев назад
ਅੱਜ ਕੱਲ ਰਿਸ਼ਤੇਦਾਰ ਗਰੀਬ ਮਦਦਨਹੀ ਕਰਦੇ ਸਗੋਂ ਉਸ ਦਾ ਮਜ਼ਾਕ ਬਣਾਉਂਦੇ ਹਨ ਇਹ ਸੱਚਾਈ 🙏🙏
@jashansandhu2966
@jashansandhu2966 11 месяцев назад
Nice story veer
@user-bk2mc1yj9n
@user-bk2mc1yj9n 11 месяцев назад
Very nice video 👍👍👍🎉🎉❤❤❤
@amanbrar1911
@amanbrar1911 11 месяцев назад
Nice video 👍❤
@amrikkhokhar2970
@amrikkhokhar2970 11 месяцев назад
Very nice video veer ji
@GurpreetKaur-yx7uv
@GurpreetKaur-yx7uv 11 месяцев назад
Nice
@talwinderkaur2287
@talwinderkaur2287 11 месяцев назад
ਪੈਸੇ ਦਾ ਹੰਕਾਰ ਨਹੀਂ ਕਰਨਾਂ ਚਾਹੀਦਾ ਰੱਬ ਤੋਂ ਡਰਨਾ ਚਾਹੀਦਾ ਓਦੀ ਲਾਠੀ ਵਿੱਚ ਅਵਾਜ ਨਹੀਂ ਹੁੰਦੀ
@vijaykumari3183
@vijaykumari3183 11 месяцев назад
.very.nice.video.nice.msg🙏🙏👌👌 ambala
@vijaykumari3183
@vijaykumari3183 11 месяцев назад
❤bebe.ki.awaj.me.babu.mam.ki.awaj.atti.he🙏👌.nag.mllang.ambala
@babbusingh4877
@babbusingh4877 11 месяцев назад
Part 2 jaldi kro please odeek karde a love u veer
@KamalKumar-ow7mq
@KamalKumar-ow7mq 11 месяцев назад
Very nyc video
@simrenksur2642
@simrenksur2642 11 месяцев назад
Right koi ni pushda gariba nu
@tuseefahmad9622
@tuseefahmad9622 11 месяцев назад
Is series nu bad ch upload krdy
@user-xi4fm2vq9g
@user-xi4fm2vq9g 11 месяцев назад
❤ super 👍
@reenakashap133
@reenakashap133 11 месяцев назад
Very nice 👌 sari teem Di acting very nice 👌
@LovepreetSingh-ym8nm
@LovepreetSingh-ym8nm 11 месяцев назад
part 2 plz very nice
@user-cc4lu9fh2s
@user-cc4lu9fh2s 11 месяцев назад
Very nice video 👏😊❤🎉❤🎉
@jasmeetkaur4051
@jasmeetkaur4051 11 месяцев назад
Bahut vadia story
@kulwinderkhangura2772
@kulwinderkhangura2772 11 месяцев назад
ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤
@tuseefahmad9622
@tuseefahmad9622 11 месяцев назад
Brilliant story
@sukhiduggankaur384
@sukhiduggankaur384 11 месяцев назад
ਕਦੇ ਵੀ ਕਿਸੇ ਗਰੀਬ ਭੈਣ ਭਰਾ ਦਾ ਮਜ਼ਾਕ ਨਹੀਂ ਉਡਾਈਦਾ, ਪੈਸੇ ਕੀ ਨਾਲ ਲੈਕੇ ਜਾਣੇਂ ਆ, ਗਰੀਬ ਦੇ ਭਾਗ ਗਰੀਬ ਨਹੀਂ ਹੁੰਦੈ, ਅੱਜ ਕੱਲ ਸਭ ਪੈਸੇ ਦੇ ਪੁੱਤ ਨੇ
@tuseefahmad9622
@tuseefahmad9622 11 месяцев назад
@@sukhiduggankaur384 Aey ki likhya
@swaranjit_kaur_vairoke
@swaranjit_kaur_vairoke 11 месяцев назад
Very nice video 👍❤❤
@teacher3279
@teacher3279 11 месяцев назад
It's reality
@sukhiduggankaur384
@sukhiduggankaur384 11 месяцев назад
ਅਸੀਂ ਵੀ ਬੇਟੇ ਨੂੰ ਬਾਹਰ ਭੇਜਣ ਵੇਲੇ ਪੈਸੇ ਫੜ ਲਿਐ ਨਾਲੇ ਸਾਰੇ ਮੋੜ ਦਿੱਤੇ, ਪਰ ਅਹਿਸਾਸ ਕਦੇ ਪੂਰਾ ਨਹੀਂ ਹੋਇਆ,ਸਾਰੀ ਉਮਰ ਅਹਿਸਾਨ ਚੱਲਣਾ ਪੈਣਾ, ਕਦੇ ਵੀ ਕਿਸੇ ਤੋਂ ਪੈਸੇ ਨਾ ਫੜੇ,ਚਾਹੇ ਵੱਧ ਵਿਆਜ ਤੇ ਬੈਂਕ ਚੋ ਲਓ
@sukhdeepsidhu2342
@sukhdeepsidhu2342 11 месяцев назад
Very nice video bro 👍👍👍
@rajvirkaur6674
@rajvirkaur6674 11 месяцев назад
Very nice story g 👍👍👍👍👍
@sarwandassmehton3421
@sarwandassmehton3421 11 месяцев назад
Ohhhhhhhhhhhhhhhhhhhhhhhhhh Bhai jeeteyaa (Lucky) ki Haal eh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan bakshe 👏👏👏👏👏👏👏👏👏👏👏
@tuseefahmad9622
@tuseefahmad9622 11 месяцев назад
I am Tuseef love from Pakistan
@charanjeetcharanjeet5134
@charanjeetcharanjeet5134 11 месяцев назад
v v nyc story 👍👍👍👍👍
@dildeeprandhawa82
@dildeeprandhawa82 11 месяцев назад
ਬਹੁਤ ਵਧੀਆ ਵੀਡੀਓ 🎉🎉🎉
@SukhwinderKaur-zj9hd
@SukhwinderKaur-zj9hd 11 месяцев назад
Flam
@rajivjindal1922
@rajivjindal1922 11 месяцев назад
❤❤❤👍🏻👍🏻👍🏻
@BalwinderSingh-cj5fi
@BalwinderSingh-cj5fi 11 месяцев назад
@AshwaniKumar-fd1ux
@AshwaniKumar-fd1ux 11 месяцев назад
Vry nice movie
@user-sd6mb1fc5d
@user-sd6mb1fc5d 11 месяцев назад
Veer jaldi duja bag bejdeo kafi din hoge
@AVSmovies
@AVSmovies 11 месяцев назад
Monday 5:00 P.m Release karage ji
@bhgtasingh3618
@bhgtasingh3618 11 месяцев назад
ਪ੍ਰੀਤ ਦੀ ਮਾਂ ਦੀ ਅਵਾਜ ਬੱਬੂ ਦੀ ਲਗਦੀ ਆ ਆਵਦੀ ਨੀ
@tuseefahmad9622
@tuseefahmad9622 11 месяцев назад
Hardeep kaur da apna channel vi hy
@manjitmann7943
@manjitmann7943 11 месяцев назад
ਬੇਬੇ ਦੀ ਆਵਾਜ਼ ਨਹੀਂ ਆਵਾਜ਼ ਬੱਬੂ ਦੀ ਐ ਬੇਬੇ ਦੀ ਆਵਾਜ਼ ਨਹੀਂ ਕੀ ਗੱਲ ਬੇਬੇ ਕਿਉਂ ਨਹੀਂ ਬੋਲਦੀ
@manrajkm8071
@manrajkm8071 11 месяцев назад
Nice ❤️🎉
@tuseefahmad9622
@tuseefahmad9622 11 месяцев назад
Beby di apni awaz ni aey hardeep di awaz q a rhi hy real voice ni beby di
@malkeetkaur445
@malkeetkaur445 11 месяцев назад
Awaz ta Babu di
@jasveerkaur-lt2ou
@jasveerkaur-lt2ou 11 месяцев назад
Very nice 👍🙂👍👍🙂 video
@manjubhua7537
@manjubhua7537 11 месяцев назад
Rani bhuaa ji 🙏
@amarjitsindra8850
@amarjitsindra8850 11 месяцев назад
Very very nice 👍👍👍👍👍
@ManpreetKaur-qe9ks
@ManpreetKaur-qe9ks 11 месяцев назад
Roti ki swaah kvaugi bhua pani da glass te dita ni gya
@komalrani6729
@komalrani6729 11 месяцев назад
Nyc
@gurjindersingh3638
@gurjindersingh3638 11 месяцев назад
Sari team nu sat Shri akal g 🙏 very heart touching story and sahi kiha veer g gareeb da koi nai hunda rab to Bina all team good acting very salute g 🙏🥀💙🥀👌 Yamuna Nagar
@sukhwindersidhu9105
@sukhwindersidhu9105 11 месяцев назад
ਵੀਰ ਜੀ ਮੈਂ ਅਤੇ ਮੇਰੇ ਬੇਟੇ ਨੇ ਸੋਚਿਆ ਸੀ ਚੱਲੋ ਇਥੇ ਕੋਈ ਸਰਕਾਰੀ ਨੌਕਰੀ ਮਿਲ ਜਾਵੇਗੀ ਪਰ ਹੁਣ ਨੋਕਰੀਆਂ ਦੇ ਫਰਮ ਭਰ ਭਰ ਕੇ ਥੱਕ ਗਏ ਹਾਂ ਅਤੇ ਹੋਂਸਲਾ ਟੁੱਟ ਰਿਹਾ ਹੁਣ ਮੈਂ ਤਾਂ ਆਪਣੇ ਬੇਟੇ ਨੂੰ ਕਿਹਾ ਕਿ ਤੂੰ ਆਈਲੈਟਸ ਜਾ ਪੀ ਟੀ ਕਰ ਲੈ ਸ਼ਾਇਦ ਬਾਹਰ ਦਾ ਕੰਮ ਸੂਤ ਆ ਜਾਵੇ ਹੁਣ ਪੰਗਾ ਇੱਕ ਹੋਰ ਉਸ ਬੀ ਏ ਕਰ ਲਈ ਅਤੇ ਵਕਾਲਤ ਦੀ ਪੜ੍ਹਾਈ ਵੀ ਕਰ ਲਈ ਇਸ ਲਈ ਬੈਡ ਵੀ ਜ਼ਿਆਦੇ ਲੈਣੇ ਪੈਣਗੇ।ਅਜੇ ਮੇਰਾ ਬੇਟਾ ਸਟੈਨੋ ਕਰਨੀ ਕਰ ਦੀ ਸੋਚਦਾ ਹੈ।ਪਰ ਮੈਂ ਕਿਹਾ ਇਥੇ ਤਾ ਸਰਕਾਰੀ ਨੌਕਰੀ ਮੁਸ਼ਕਿਲ ਹੀ ਮਿਲੇਗੀ ਇੱਕ ਸਰਕਾਰ ਨੇ ਜਨਰਲ ਨੌਕਰੀਆਂ ਦੇ ਫਰਮ ਦੀ ਫੀਸ ਬਹੁਤ ਜ਼ਿਆਦਾ ਹੈ।ਜਦ ਕਿ ਬੱਚਿਆਂ ਦੀ ਨੌਕਰੀ ਦੀ ਫੀਸ ਬਿਲਕੁਲ ਨਹੀਂ ਚਾਹੀਦੀ ਜੇਕਰ ਸਰਕਾਰ ਨੇ ਫੀਸ ਲੈਣੀ ਹੈ ਤਾ ਵੱਧ ਤੋਂ ਵੱਧ 2 ਕੁ ਸੋ ਰੁਪਏ ਹੋਣੀ ਚਾਹੀਦੀ ਪਹਿਲੀ ਗੱਲ 50 ਕੁ ਰੁਪਏ ਹੋਣੇ ਚਾਹੀਦੇ ਹਨ ਚੱਲੋ ਬੱਚੇ ਸਰਕਾਰੀ ਨੌਕਰੀਆਂ ਲਈ ਬੱਚਿਆਂ ਨੂੰ ਘਰੋਂ ਜ਼ਿਆਦਾ ਪੈਸੇ ਤਾਂ ਨਾ ਖਰਚਣੇ ਪੈਣ ਉਂਜ ਵੀ ਕਾਫੀ ਖਰਚਾ ਆ ਜਾਦਾ ਹੈ।
@KulwantSingh-sh2cr
@KulwantSingh-sh2cr 11 месяцев назад
😊😊😊
@sarbjeetkaur1582
@sarbjeetkaur1582 11 месяцев назад
ਅਵਾਜ ਬੱਬੂ ਦੀ
@user-nt7os3hy5o
@user-nt7os3hy5o 11 месяцев назад
Meri nanan v Eve hi kardi
@kiransharma6359
@kiransharma6359 11 месяцев назад
Awaaz Babbu di
@subhirkambojvlogs
@subhirkambojvlogs 11 месяцев назад
😍😍😍😍😍😍😍🤩😍🤩😍🤩😍🤩
@malkeetkaur445
@malkeetkaur445 11 месяцев назад
Ohi Lake io jisdi awaz hi
@satnamkaur2435
@satnamkaur2435 11 месяцев назад
ਅਜ ਦੇ ਸਮੇ ਦੀ ਅਸਲ ਸੱਚਾਈ ਐ
@sarwandassmehton3421
@sarwandassmehton3421 11 месяцев назад
Haanji AVS team Walleyo ki Haal eh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan bakshe lage Raho Piareyo thanks for the information contained 👏👏👏👏👏👏👏👏👏👏👏
@vijaykumari3183
@vijaykumari3183 11 месяцев назад
@lakhvirsingh9614
@lakhvirsingh9614 11 месяцев назад
❤❤❤❤❤
@ranglajahan878
@ranglajahan878 11 месяцев назад
❤❤❤🎉🎉🎉🎉
@tuseefahmad9622
@tuseefahmad9622 11 месяцев назад
Ghr da sanjha chulla vi tusi likhi aey tusi writer o Kuldeep. Acha role krdy o team
@tuseefahmad9622
@tuseefahmad9622 11 месяцев назад
Tusi kehry district ton
@tuseefahmad9622
@tuseefahmad9622 11 месяцев назад
Sanjha chulla part 4 phly upload krdy
@AVSmovies
@AVSmovies 11 месяцев назад
Friday 5:00 p.m release karage ji
@tuseefahmad9622
@tuseefahmad9622 11 месяцев назад
@@AVSmovies ok thanks Is da writer kon hy hardeep
@jasmeetkaur4051
@jasmeetkaur4051 11 месяцев назад
Babbu di awaj hai
@Rohanveermaan
@Rohanveermaan 11 месяцев назад
ਜੇਹੜੀ ਮਨਪ੍ਰੀਤ ਦੀ ਮਾਂ ਇਹ ਉਹਦੀ ਆਵਾਜ਼ ਨੀ ਇਹ ਬੱਬੂ ਦੀ ਆਵਾਜ਼ ਆ
@jagdeeppandher0753
@jagdeeppandher0753 11 месяцев назад
Very good very nice ❤😊🎉❤
@ladirandhawa3808
@ladirandhawa3808 11 месяцев назад
What your village name
@RanaJaveed-hg4lc
@RanaJaveed-hg4lc 11 месяцев назад
Manpreet is beautiful.💕💜❤️
@deepkaurthiara574
@deepkaurthiara574 11 месяцев назад
Lucky de mom di awaz nu ki hoyea😅😅😅😅
@surinderkaur3042
@surinderkaur3042 11 месяцев назад
Preet de bebe de Awaaz dubb keti hoe a ...this looks very odd .
@tuseefahmad9622
@tuseefahmad9622 11 месяцев назад
Hardeep kaur thodi ki lgdi
@tuseefahmad9622
@tuseefahmad9622 11 месяцев назад
Bhua da real nam ki aey
@mrmrsdosanjh6258
@mrmrsdosanjh6258 11 месяцев назад
Kuldeep Dosanjh
@tuseefahmad9622
@tuseefahmad9622 11 месяцев назад
@@mrmrsdosanjh6258 bht nice story aey
@RanaJaveed-hg4lc
@RanaJaveed-hg4lc 11 месяцев назад
Koi ni aethy apna. Sare japp de ne. ram ram japna praya Mal apna.
@KaramvirSingh-st3ux
@KaramvirSingh-st3ux 11 месяцев назад
ਬੱਬੂ ਅੱਜ ਰੁਪਏ ਚ ਏ 😂ਕੈਨੇਡਾ ਤਾਂ karm ਹੀ ਜਾਣਾ
@nindinawab1168
@nindinawab1168 11 месяцев назад
Ajj kal sachi paise walea nal Rishte dari aa hunda greeba nu na phone te na message karde matlabi duniya Kuldeep.dosanjh Mam ji 🙏🏻
@gurdeepaujla1442
@gurdeepaujla1442 11 месяцев назад
Very nice video
@amanbrar1911
@amanbrar1911 11 месяцев назад
Nice video 👍❤
@NirmalSingh-xv7oe
@NirmalSingh-xv7oe 11 месяцев назад
Nice
@GobindRai-ys8zt
@GobindRai-ys8zt 11 месяцев назад
Nice
@MSG_GOD
@MSG_GOD 11 месяцев назад
Very nice video 👍👍👍👍
@sukhbitkaursukhbitkaur4113
@sukhbitkaursukhbitkaur4113 11 месяцев назад
Nice video ji
@AnmolBaidwan-gy7rx
@AnmolBaidwan-gy7rx 11 месяцев назад
Very nice video👌👌👌🙏🙏
@user-zd2nc2hb5u
@user-zd2nc2hb5u 11 месяцев назад
Nice
@parminderbhullar998
@parminderbhullar998 11 месяцев назад
Nice
Далее