Тёмный

Pakistani Jatt's Reaction: Jattan De Got (Full Song) | Sukhwinder Sukhi 

Tatla Vlogs
Подписаться 53 тыс.
Просмотров 184 тыс.
50% 1

Facebook Page: / 100086415039684
Instagram ID : bit.ly/3fpYwzm
Pakistani Jatt's Reaction: Jattan De Got (Full Song) | Sukhwinder Sukhi
Pakistani Jatt's Reaction: Jattan De Got (Full Song) | Sukhwinder Sukhi
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@jogindersaini7200
@jogindersaini7200 Год назад
ਪਾਕਿਸਤਾਨੀ ਪੰਜਾਬੀ ਕਿੰਨੇ ਸਾਫ ਦਿਲ ਹਨ।ਸਦਾ ਖੁਸ਼ ਰਹੋ।
@user-ze8tl3le9t
@user-ze8tl3le9t Год назад
ਪੱਕੀ ਗਲ ਐ,,ਜੱਟ ਤਾ ਜੱਟ ਹੀ ਹੁੰਦੇ ,,ਤਤਲਾ ਅਤੇ ਬਾਜਵਾ ਜੀ ,,,,,ਰਿਹ ਗੲਏ ਜੋ ਲਹੌਰ ਵਿਚ ਉਹ ਵੀ ਖੂਨ ਸਾਡਾ ਏ,,,,ਬੋਲਦਾ ਪੰਜਾਬ,,ਰਣਜੀਤ ਬਾਵਾ ਨੇ ਕੰਗਣਾ ਨੂੰ ਝਾੜ ਪਾਈ ਏ
@rachhpalsinghbajwaawan6166
@rachhpalsinghbajwaawan6166 Год назад
ਸਤਿ ਸ੍ਰੀ ਅਕਾਲ ਭਾਜੀ ਬਾਜਵੇ ਗੲੇ ਨਹੀ ਆਏ ਆ ਉਜੜ ਕੇ ਸਾਡਾ ਸਾਰਾ ਕੁਛ ਉਧਰ ਆ ਬਾਬੇ ਨਾਨਕ ਦੀ ਧਰਤੀ ਆ
@avtarsingh2531
@avtarsingh2531 Год назад
ਸਾਡਾ ਵੜੈਚ ਗੋਤ ਹੈ ਸਾਨੂੰ ਆਪਣੇ ਵੜੈਚ ਗੋਤ ਉੱਤੇ ਮਾਣ ਹੈ। ਸਾਰੇ ਵੀਰ ਜਿਉਂਦੇ ਵਸਦੇ ਰਹੋ ਜੀ । ਮਾਂ ਬੋਲੀ ਪੰਜਾਬੀ ਜਿੰਦਾਬਾਦ।
@ManpreetSingh-cj9dw
@ManpreetSingh-cj9dw Год назад
ਪਾਕਿਸਤਾਨੀ ਵੀਰ ਜੀ ਬਹੁਤ ਵਧੀਆ ਪਰਮਾਤਮਾ ਤੁਹਾਨੂ ਚੜ੍ਹਦੀ ਕਲਾ ਵਿੱਚ ਰੱਖੇ ਪਾਕਿਸਤਾਨ ਵਿੱਚ ਵੀ ਚੜ੍ਹਦੇ ਪੰਜਾਬ ਵਾਂਗ govt ਹੈ ਮੈਂ ਗਾਣਾ ਸੁਣ ਕੇ ਹੈਰਾਨ ਰਹਿ ਗਈ ਕਿ ਆਪਾਂ ਇਕੋ ਹੀ ਹਾਂ
@amritpalkaurbrar2170
@amritpalkaurbrar2170 Год назад
िਬਲਕੁਲ ਸਹੀ िਕਹਾ
@JagroopSingh-no7xy
@JagroopSingh-no7xy Год назад
ਇਹ govt ਕੀ ਹੁੰਦਾ ਗੋਤ ਹੁੰਦਾ
@Rupinder22
@Rupinder22 Год назад
ਕਮਾਲ ਐ ਪਹਿਲਾਂ ਪਤਾ ਨਹੀਂ ਸੀ। ਸਾਡੀ ਤਾਂ ਨਸਲੀ ਹੀ ਇੱਕ ਐ। ਧਰਮ ਨੇ
@sukhwinderdhami5312
@sukhwinderdhami5312 Год назад
Mera got chohan oh v reh gea
@RajinderSingh-vz8vk
@RajinderSingh-vz8vk 16 дней назад
ਦੋਵੇਂ ਪੰਜਾਬਾਂ ਦੇ ਵੀਰੇ ਭੈਣਾ ਜਿਉਂਦੇ ਰਹਿਣ
@pargatsingh-nf8zm
@pargatsingh-nf8zm Год назад
ਜੱਟ ਸਾਹਿਬ ਸੁੱਖੀ ਨੇ ਇਹ ਗਾਣਾ ਪੂਰੀ ਸਰਚ ਕਰਕੇ ਗਾਇਆ ਹੈ ਜੋ ਬਿਲਕੁਲ ਠੀਕ ਹੈ ਮਾੜਾ ਮੋਟਾ ਹੋ ਸਕਦਾ ਹੈ ਫਰਕ ਹੋਵੇ
@Darshansingh-ev6xr
@Darshansingh-ev6xr Год назад
ਗੋਤ ਜਾਤ ਗੁਰੂ ਸਾਹਿਬ ਜੀ ਨਹੀ ਮਨਦੇ ਅਸੀ ਕਿਮੇ ਮੰਨ ਸਕਦੇ ਹਾਂ ਜੀ ਚਲੋ ਮਨੋਰੰਜਣ ਲਈ ਬਹੁਤ ਬਧੀਆ ਹੈ ਜੀ
@harjeetsingh8479
@harjeetsingh8479 Год назад
right bro
@premchand6090
@premchand6090 Год назад
ਬਹੁਤ ਵਧੀਆ ਪ੍ਰੋਗਰਾਮ ਲੱਗਿਆ ਸੀ ਵਧੀਆ ਰੀਐਕਸ਼ਨ ਦਿੱਤਾ ਤੁਸੀਂ ਬਹੁਤ ਧੰਨਵਾਦ ਵੱਲੋਂ ਪਰੇਮ ਚੰਦ ਚੜਦਾ ਪੰਜਾਬ
@Kinderveer
@Kinderveer Год назад
ਪਰਮਾਤਮਾ ਤੁਹਾਡੀਆਂ ਖੁਸੀਆਂ ਨੁੰ ਇਵੇਂ ਹੀ ਸਲਾਮਤ ਰੱਖੇ ਬਾਜਵਾ ਸਾਬ੍ਹ 💐💐💐💐💐💐💐💐💐💐💐
@nirmalsinghsidhu3098
@nirmalsinghsidhu3098 Год назад
ਪ੍ਰਮਾਤਮਾ ਕਰੇ ਚੜ੍ਹਦਾ ਤੇ ਲਹਿੰਦਾ ਪੰਜਾਬ ਸਦਾ ਲਈ ਇਕ ਵਾਰ ਫਿਰ ਤੋਂ ਇਕੱਠੇ ਹੋ ਜਾਣ
@positivethoughts8461
@positivethoughts8461 Год назад
ਆਪਣੇ ਪੰਜਾਬ ਨੂੰ ਸੋਹਣਾ ਬਣਾ ਲਿਓ ਕੁਇੰਟਲਾਂ ਦੇ ਹਿਸਾਬ ਨਾਲ ਐਧਰ ਨਸ਼ੇ ਭੇਜਦੇਆ ਸਾਡੇ ਪੰਜਾਬ ਨੂੰ ਨਸ਼ੇੜੀ ਬਣਾ ਦਿੱਤਾ।
@randeepsingh3675
@randeepsingh3675 Год назад
ਜਿਊਂਦੇ ਵਸਦੇ ਰਹੋ ਵੀਰਿਓ
@harinderpal6056
@harinderpal6056 Год назад
ਸਰਬ ਧਰਮ ਮੇ ਸ੍ਰੇਸ਼ਟ ਧਰਮ ਹਰ ਕੋ ਨਾਮੁ ਜਪਿ ਨਿਰਮਲ ਕਰਮ ਹਰਿੰਦਰ ਢਿੱਲੋਂ ਗੋਲੇਵਾਲਾ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈ ਜੀ
@GurjeetSingh-kg9mr
@GurjeetSingh-kg9mr Год назад
ਵਧੀਆ ਲਿਖਿਆ ਤੇ ਗਾਇਆ ਸੁਖੀ ਬਾਈ ਨੇ
@gurpreetrandhawa2230
@gurpreetrandhawa2230 Год назад
ਲਿਖਿਆ ਨਹੀਂ ਸੁਖੀ ਨੇ ਗਾਇਆ ਹੈ ਲਿਖਿਆ ਦੇਵ ਥਰੀਕਿਆਂ ਵਾਲੇ ਨੇ ਐ ਜੀ
@jugnusodhi7555
@jugnusodhi7555 Год назад
ਗਰੇਵਾਲ ਗਿੱਲ ਗਰਚੇ ਸਿੱਧੂ ਢਿੱਲੋਂ ਮਾਨ ਕਲੇਰਾਂ ਨੂੰ ਰਾਏਪੁਰ ਦੀਆਂ ਖੇਡਾਂ ਤੇ ਹੈ ਮਾਨ ਪੰਜਾਬੀ ਸ਼ੇਰਾ ਨੂੰ ❤❤
@thankyou1733
@thankyou1733 Год назад
Dhillon❤
@amritpalkaur1822
@amritpalkaur1822 Год назад
ਬਹੁਤ ਵਧੀਆ ਪੰਜਾਬੀ ਵੀਰੋ 🙏🙏
@swarnsinghsandhu4108
@swarnsinghsandhu4108 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਿਓ
@shamsersingh5441
@shamsersingh5441 Год назад
ਚੜ੍ਹਦਾ ਪੰਜਾਬ ਤੇ ਲਹਿਦਾ ਪੰਜਾਬ ਭਰਾ ਭਰਾ ਨੇ
@surinderpalkaur8943
@surinderpalkaur8943 Год назад
ਸੁੱਖੀ ਵੀਰੇ ਨੂੰ ਸਿਫਾਰਿਸ਼ ਕੀਤੀ ਜਾਵੇ ਬਾਕੀ ਗੋਤ ਵੀ ਕਬਰ ਕਰਨ ਹੋਰ ਗਾਣਿਆ ਵਿੱਚ ਸਾਡੇ ਗੋਤ ਨਹੀ ਆਏ ਹੋਰ ਗਾਣੇ ਬਣਾਏ ਜਾਣ 1,2,3 ਵਿੱਚ ਬਹੁਤ ਮਜਾ ਆਇਆ 😅😅
@lvdp1710
@lvdp1710 Месяц назад
Jai Jat ,Jat Balwan Dunia ki shaan
@karnailsinghcheema7286
@karnailsinghcheema7286 Год назад
ਵਾਹ ਜੀ ਵਾਹ ਜਿਉਂਦੇ ਰਹੋ 🙏🙏
@avtarsingh6340
@avtarsingh6340 Год назад
❤😂 ਸਭਿਆਚਾਰਕ ਕਲਾਕਾਰ ਹੈ ਸੁਖੀ
@Bhangujatt3191
@Bhangujatt3191 Год назад
Jat jatt jut ekta jindawad a ji
@TitutuDhaliwal
@TitutuDhaliwal 16 дней назад
ਹੁਣ ਵੀ ਸਾਡੇ ਰੂਮ ਵਿੱਚ ਸਾਡੇ ਨਾਲ ਪਾਕੀਸਤਾਨੀ ਭਰਾ ਰਹਿੰਦੇ ਨੇ ਆਈ ❤️ ਪੰਜਾਬ
@ikramcheema9130
@ikramcheema9130 Год назад
Jatt brand aaa 22 ji❤❤❤
@opticalsworld2393
@opticalsworld2393 9 месяцев назад
Me also SIDHU JATT from BATHINDA PUNJAB INDIA..!! MAIN HUNE PAJISTAN TON VISIT KR K GYA BAI JI BAHOUT SARA LOVE YOU FOR YOU AND PAKISTAN ❤🎉❤🎉
@user-di2rb5ts4c
@user-di2rb5ts4c Год назад
ਬਹੁਤ ਵਧੀਆ ਜੀ 👍👍👍👍
@sardulsingh442
@sardulsingh442 Год назад
Sukhwinder Sukhi is great singer.
@JagjeetSingh-rh7rt
@JagjeetSingh-rh7rt Год назад
ਜਿਊਂਦੇ ਰਹੇ ਭਾਊ
@user-ze8tl3le9t
@user-ze8tl3le9t Год назад
ਅਜ ਜੋ ਕਿਹ ਰਹੇ ਹਾ,,,ਸਿਆਣਪ ਕਰਦੇ ਦੋਵੇ ਪਾਸੇ,,,ਅਜ ਬਾਘੇ ਦੀ ਲਕੀਰ ਨਾ ਖਿਚੀ ਜਾਦੀ,,ਘਟ ਗਿਣਤੀ ਦਾ ਦੈਂਤ ਨਾ ਡਸਦਾ
@jagtar15
@jagtar15 Год назад
ਲਹਿੰਦੇ ਪੰਜਾਬ ਦੇ ਸਾਰੇ ਵੀਰਾਂ ਨੂੰ ਸਲਾਮ , ਮੈਂ ਹਰਭਜਨ ਸਿੰਘ ਬਾਜਵਾ ਹਾਂ ਜੀ।
@user-yc8yu1ov7f
@user-yc8yu1ov7f Год назад
ਬਹੁਤ ਪਿਆਰਾ ਗੀਤ ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਜੀ
@s.harphoolbrar8476
@s.harphoolbrar8476 Год назад
Proud to be JATT. Kisan morcha singhu proves the power of JATT
@proudofindiandemocracyocra1445
Bhai Jatt powerful quam of India they are high position in Every sector of India economy and political system.Even a few among them living abroad propagate separate state so called Khalistan. Jai Hind
@bhaijaimalsinghjiamritsarw2667
@bhaijaimalsinghjiamritsarw2667 4 месяца назад
ਤਤਲਾ ਅਤੇ ਬਾਜਵਾ ਸਾਹਿਬ ਬਹੁਤ ਵਧੀਆ ਵੀਡੀਓ ਪੇਸ਼ਕਾਰੀ ਹੈ
@JS50108
@JS50108 Год назад
Lady in yellow attire has a beautiful sweet voice. Good talk by all 4 of you. 👍👍👌🏼👌🏼
@ravindersingh1350
@ravindersingh1350 Год назад
ਸਤਿ ਸੀ੍ ਅਕਾਲ ਵੀਰਿਓ, ਮੈਂਨੂੰ ਅੱਜ ਪਤਾ ਲੱਗਾ ਬਈ ਲਹਿੰਦੇ ਪੰਜਾਬ ਚ ਵੀ ਆਪਣੀਆਂ ਸਾਰੀਆਂ ਗੋਤਾਂ ਨੇ | ਵਾਹ ਉਏ ਮੇਰਿਆ ਡਾਡਿਆ ਰੱਬਾ ਸਾਨੂੰ ਵੱਖ ਕਿਉਂ ਕੀਤਾ। ਕੱਠੇ ਬੈਠ ਅੱਲਾ ਵਾਹਿਗੁਰੂ ਕਰਦੇ, ਕੱਠੇ ਖਾਂਦੇ ਪੀਂਦੇ ਮੋਟਰਾਂ ਤੇ। ਮੈਂਨੂੰ ਕੁਝ ਸਾਲ ਪਹਿਲਾਂ ਦੀ ਗੱਲ ਯਾਦ ਆਉਂਦੀ ਜਦ ਮੈਂ ਕਤਰ ਏਅਰਪੋਰਟ ਤੇ ਨੌਕਰੀ ਕਰਦਾ ਸੀ ਤਾਂ ਲਹਿੰਦੇ ਪੰਜਾਬ ਦੇ ਵੀਰ ਮਿਲਦੇ ਸੀ ਤਾਂ ਜੱਫੀਆਂ ਚ ਲੈ ਕੇ ਛੱਡਦੇ ਨਹੀਂ ਸਨ ਹੁੰਦੇ, ਏਨਾ ਚਾਅ ਕਰਦੇ ਸੀ। ਬਹੁਤ 2 ਪਿਆਰ ਤੇ ਸਤਿਕਾਰ ਸਾਰਿਆਂ ਨੂੰ। ਬਾਬਾ ਨਾਨਕ ਚੜਦੀ ਕਲਾ ਚ ਰੱਖੇ ਤੇ ਇਹ ਬਾਰਡਰ ਹੱਟ ਜਾਣ।
@manjitpeorigidderbaha3688
@manjitpeorigidderbaha3688 Год назад
ਬਹੁਤ ਵਧੀਅਾ ਰਿਸਪੌਂਸ ਹੈ ਸਾਡੇ ਲਹਿੰਦੇ ਪੰਜਾਬ ਵਾਲੇ ਭਰਾਵਾਂ ਦਾ.ਸੁਕਰੀਅਾ ਜੀ
@sarbjitudhoke6652
@sarbjitudhoke6652 8 месяцев назад
ਬਹੁਤ ਵਧੀਆ ਜੀ, ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ ਗੋਤਾਂ ਇਕੋਂ ਜਿਹੀਆਂ ਹਨ।
@0008Choudhary
@0008Choudhary 29 дней назад
love from india 🇮🇳🇮🇳 to pakistani 🇵🇰🇵🇰 JAT brother and sister ❤❤
@balvindersinghbrar9052
@balvindersinghbrar9052 Год назад
Proud to be Jatt and Punjabi. Love to all Punjabis of both Punjabs 🙏
@rachhpalsinghbajwaawan6166
@rachhpalsinghbajwaawan6166 Год назад
ਧੰਨਵਾਦ ਜੀ
@khalsa7332
@khalsa7332 Год назад
ਬਿਲਕੁੱਲ ਬਰਾੜ uncle....Nice one
@rattansingh5351
@rattansingh5351 Год назад
Tussi sarre. Proud of punjabi ho ji sadke jaie ji
@kingyuvraj47
@kingyuvraj47 Год назад
Brar Saab tuhadi Gaal hi kiti gyi c ke kise hor di gall kiti c ji .plz dasyo🙏🙏
@hardeepsinghcheema429
@hardeepsinghcheema429 Год назад
Very nice.program tatla sahib
@OhiSandhu
@OhiSandhu Год назад
Proud to b jatt
@balwinderkhangura5983
@balwinderkhangura5983 Год назад
ਸੁੱਖੀ ਬਾਈ ਨੇ ਵਧੀਆ ਤੇ ਸੱਭਿਆਚਾਰ ਗੀਤ ਗਾਇਆ
@SantoshKumari-jz5dc
@SantoshKumari-jz5dc Год назад
Bahut badhiya geet, manoranjan ho gya thanks 🙏🙏🙏
@DeepuJattana-e1f
@DeepuJattana-e1f 20 дней назад
Jattana ❤
@jagrajsingh8081
@jagrajsingh8081 Год назад
Proud to be sandhu.. JAGRAJ SANDHU
@BSBrar-by2bz
@BSBrar-by2bz Год назад
ਵਧੀਆ ਸੋਹਣੀਆਂ ਗੱਲਾਂ ਵੀਰ ਵਧੀਆ ਲਗਾ
@sukhvinderkaur9163
@sukhvinderkaur9163 Год назад
ਤੀਰ ਕਮਾਨ ਚੋਂ ਤੇ ਲਫ਼ਜ਼ ਜ਼ੁਬਾਨ ਚੋਂ ਨਿਕਲਿਆ ਵਾਪਸ ਨਹੀਂ ਹੋ ਸਕਦਾ ਭੈਣ ਜੀ । ਮਾਮੇ ਤਾਂ ਹੁਣ ਗੁੱਸੇ ਹੋਣਗੇ ਹੀ ਹੋਣਗੇ ਜ਼ਰੂਰ ।
@kuljitsingh3749
@kuljitsingh3749 3 месяца назад
Very nice
@jagdeepchahal7325
@jagdeepchahal7325 Год назад
ਵੀਰ ਜੀ ਸਾਡਾ ਗੋਤ ਵੀ ਬਾਜਵਾ ਹੈ ਸੱਚ ਆ
@jeewanjot5382
@jeewanjot5382 Год назад
ਬਾਈ ਸਾਡਾ ਗੋਤ ਵੜੈਚ ਹੈ ਜੀ
@_Virk_84
@_Virk_84 Год назад
ASI “VIRK “ pind: “GARMULA “Jila: GujRAWALA:/PAKISTANI 🇵🇰🇵🇰hon :Haryana
@jaswindersingh6410
@jaswindersingh6410 Год назад
ਗੀਤਕਾਰੀ ਦੇ ਖੁੰਢ ਬਾਪੂ ਸਵ: ਦੇਵ ਥਰੀਕੇਵਾਲੇ ਦਸ ਲਿਖਿਆ ਗੀਤ ਹੈ,ਉਹ ਸਾਰੇ ਤੱਤ ਕੱਢਕੇ ਗੀਤ ਲਿਖਦੇ ਸਨ!
@kultarsinghcheema-ml3uq
@kultarsinghcheema-ml3uq Год назад
Good song giving right informations about Gots of JAT community.
@erjatt3382
@erjatt3382 Год назад
Wah oye jatt bhravo
@rajindersandhu2422
@rajindersandhu2422 Год назад
We are sandhu from punjab. Lots of love from usa
@JagtarSingh-vf7vt
@JagtarSingh-vf7vt Год назад
ਬਹੁਤ ਵਧੀਆ ਲੱਗਿਆ ਆਪਣਾ ਆਪਣਾ ਜਾ
@jassgill8317
@jassgill8317 Год назад
ਪਾਕਿਸਤਾਨ ਵਿੱਚ ਵੀ ਸਾਡੇ ਆਪਣੇ ਹੀ ਪੰਜਾਬੀ ਭਰਾ ਹਨ ਅਸੀਂ ਸਾਰੇ ਪੰਜਾਬੀ ਇੱਕ ਹਾਂ
@chahalchahal937
@chahalchahal937 Год назад
ਅਸੀਂ ਰੂਸ ਤੋਂ ਤੁਰੇ ਆਂ,ਰੂਸ ਤੋਂ ਈਰਾਨ ਇਰਾਕ ਅਫਗਾਨਿਸਤਾਨ ਤੋਂ ਹੁੰਦੇ ਹੋਏ ਮਹਾਰਾਸ਼ਟਰ ਹੁੰਦੇ ਹੋਏ ਪੰਜਾਬ ਪਹੁੰਚੇ ਆਂ। ਏਥੇ ਅਜੇ ਵੀ ਸਾਡੀਆਂ ਗੋਤਾਂ ਰਲਦੀਆਂ ਨੇ
@13bajwa76
@13bajwa76 Год назад
United Panjab ❤️ United Jats ♥️
@dawindersingh8773
@dawindersingh8773 Год назад
ਬਾੲੀ ੲੇਹ ਜੋ ਪਾਕਿਸਤਾਨ ਚ ਜੱਟ ਨੇ ੲੇਹ 1947 ਤੋ ਪਹਿਲੋ ਸਿਖ ਹੀ ਸਨ,ਰੌਲਿਅਾ ਵੇਲੇ ੳਥੇ ਰਹਿ ਗੲੇ,ਜਾਂ ਜਾਨ ਬਚਾੳਣ ਲੲੀ ਧਰਮ ਬਦਲ ਗੲੇ
@13bajwa76
@13bajwa76 Год назад
@@dawindersingh8773 Saare Sikh nhi c Kuj honge ....
@OhiSandhu
@OhiSandhu Год назад
@@chahalchahal937 maharastra kidr agya vich?
@lakhvirsingh6810
@lakhvirsingh6810 Год назад
I am lakhvir singh bajwa charda punjab thanks
@harminderbrar8433
@harminderbrar8433 Год назад
I am proud of jat Brar village patto hira Singh Moga Punjab India
@shavindersinghbrar6154
@shavindersinghbrar6154 Год назад
Me too Brar.
@shamshersingh-tq2dq
@shamshersingh-tq2dq 9 дней назад
Very good pakistani veer
@chitranjankaur6346
@chitranjankaur6346 Год назад
Panjabi Panjabi te jat jat hi hunde ne chahe chaarda punjab hove ja lehnda thinking ik hai aaj v God bless you from chrda Punjab Amritsar
@user-ci5wm9oj5i
@user-ci5wm9oj5i 7 дней назад
Veer ji bhut reh gae Gill Sran mere pind sare gill hn love u punjabio
@mandeepkaur4302
@mandeepkaur4302 Год назад
Proud to be Sekhon
@Jogindersingh-ho9fo
@Jogindersingh-ho9fo 2 месяца назад
❤❤ ਲੈਂਦਾ ਅਤੇ ਚੜਦਾ ਪੰਜਾਬ ਸੇਮ ਕਲਚਰ ਹੈ ਸਾਡਾ ਪਿਸਾ਼ ਵੀ ਲੈਂਦੇ ਪੰਜਾਬ ਤੋਂ ਹੈ ਜਿਲਾ ਸ਼ੇਖੂਪੁਰਾ ਪਿੰਡ ਦਾ ਨਾਂ ਹੈ ਵਡਿਆਂ ਡਾਭਾ ਸਾਡੇ ਪਿੰਡ ਦਾ ਕਦੀ ਨਾਂਮ ਲਵੋ ਸਤਿ ਸ੍ਰੀ ਆਕਾਲ ਜੀ
@gurtejghumaanghumaan4036
@gurtejghumaanghumaan4036 Год назад
Punjab ,punjabi jindabad,jattvad jindabad
@allstateins1817
@allstateins1817 Год назад
Paji Sat Sri Akal and Salam, you guys ditto looks like my real brother and sister, proud to be belong to Jut family. Truck Load Of Love From India - Gill Family
@amritpal7465
@amritpal7465 Год назад
Waheguru mehar kareo chardea punjab tea leandea punjab tea
@tejsinghtejsangha7202
@tejsinghtejsangha7202 Год назад
Best of luck bai ji 📽️✌️🙏 Luv from Punjab 🇮🇳 Waheguru ji Bless you always
@Mrindia699
@Mrindia699 7 месяцев назад
ਸਿੱਖ ਦੀ ਕੋਈ ਜਾਤ ਨਹੀਂ, ਜਿਹੜਾ ਜਾਤਾਂ ਚ ਫਸਿਆ ਉਹ ਸਿੱਖ ਨਹੀਂ 🙏
@Sandeep-ok8ue
@Sandeep-ok8ue Год назад
PROUD TO BE A SIKH RAJPUT 🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩
@Kreatorisbackyt
@Kreatorisbackyt Год назад
Koi na thwaade te gana baba dinne aa
@Sandeep-ok8ue
@Sandeep-ok8ue Год назад
@@Kreatorisbackyt ਸਾਨੂ ਗਾਣੇ ਦੀ ਲੋੜ ਨਹੀਂ ,, ਇਤਿਹਾਸ ਬੋਲਦਾ ਕੌਣ ਕਿਥੇ ਕਿਸ ਨਾਲ ਕਿਸ ਜਗਾਹ ਰਣਤੱਤੇ ਚ ਆਇਆ ਉਹ ਇਤਿਹਾਸ ਲਿਖ ਹੋ ਜਾਂਦਾ
@Kreatorisbackyt
@Kreatorisbackyt Год назад
@@Sandeep-ok8ue karti chadamma aali gall sidde mooh bulaaye te puttha bolna 🤣
@Kreatorisbackyt
@Kreatorisbackyt Год назад
@@Sandeep-ok8ue fer iss Jattan se Channel utte Jattan de song aali video utte na onda Jaake Itehas di bund maar
@Sandeep-ok8ue
@Sandeep-ok8ue Год назад
@@Kreatorisbackyt ਤੇਰੀ ਬੁੰਡ ਕਿਊ ਮਚੀ ਆ ,,ਇਤਿਹਾਸ ਚ ਤੇਰੇ ਬਜ਼ੁਰਗ ਵੀ ਆਉਂਦੇ ਆ ,ਜੋ ਤੂੰ ਬੋਲਿਆ ਉਹ ਗਲਤੀ ਆ ਤੇਰੀ ,,,ਤੇਰੇ ਬਜ਼ੁਰਗ ਬਾਰੇ ਮੈਂ ਨਹੀਂ ਬੋਲਣਾ ,ਕਿਉਂਕਿ ਤੂੰ ਬੋਲ ਦਿੱਤਾ ਆਪੇ
@BaljitSingh-bu1no
@BaljitSingh-bu1no Год назад
ਜੱਟਾਂ ਦੇ ਲਗਭਗ ਸਾਰੇ ਗੋਤਾਂ ਦਾ ਜ਼ਿਕਰ ਇਸ ਗੀਤ ਵਿੱਚ ਹੋਇਆ ਐ।
@gurtejcheema1411
@gurtejcheema1411 Год назад
Love from New Zealand
@amarjitbajwa2242
@amarjitbajwa2242 Год назад
ਤੁਸੀਂ ਵੀ ਹੱਸਦੇ ਵੱਸਦੇ ਰਹੋ ਵੀਰੋ
@honeysinghnaar
@honeysinghnaar Год назад
PROUD TE BE A NAAR JATT LOVE FROM CHARDA PUNJAB❤😇
@chamkoursidhu1451
@chamkoursidhu1451 Год назад
Good job veero jatta dya 101 gota na old punjab time veero 👌
@chamkoursidhu1451
@chamkoursidhu1451 Год назад
1001 😂 na sory 🙏😃 love u mis u
@sureshdudi5823
@sureshdudi5823 Год назад
JATTA KI GOTRA HAZAARON N HAZAARON HAI DUNIYA MEIN .DHAYAN RAHAY
@gurifarmer6615
@gurifarmer6615 Год назад
Jio Pakistan walio❤
@gurmeetgill5911
@gurmeetgill5911 Год назад
Gill saahn jatt
@singhajaib1966
@singhajaib1966 Год назад
Beautiful song, France
@harjeetgill60
@harjeetgill60 Год назад
ਜੱਟ jatt ਜਟਵੇੜ ਬਲੀਏ
@RajwinderKaur-kw3uz
@RajwinderKaur-kw3uz Год назад
Sat Sri akal g slam vir g God bless u
@sukhchainbhullar3323
@sukhchainbhullar3323 3 месяца назад
bhullar e miss kr ditte sukhi ne😊
@sadahakketerakh299
@sadahakketerakh299 Год назад
Chahal aa bai mehant de gall sade te mehant ta eni kiti bappu kol 4 gadya punjab usa aye thakk paye pye puri Waheguru ji allah ji ram ram ji
@Deep.dhillon
@Deep.dhillon 7 месяцев назад
Sira 🔥🔥🔥
@Hbajwa1000
@Hbajwa1000 Год назад
Shukar aa eh gaana mileya, bachpan ch suneya c, kaafi time to labh reha c. ❤. Kive a BAJWA saab?
@manujassal7098
@manujassal7098 Год назад
Sahi aaa tabhi reaction vadiya aya
@harbajansing8697
@harbajansing8697 Год назад
Ism harbhajan thk.
@rachhpalsinghbajwaawan6166
@rachhpalsinghbajwaawan6166 Год назад
ਕਿਹੜਾ ਪਿੰਡ ਸੀ ਤੂਹਾਡਾ ਉਧਰ
@rachhpalsinghbajwaawan6166
@rachhpalsinghbajwaawan6166 Год назад
ਮੇਰੇ ਵੱਡੀਆ ਦਾ ਪਿੰਡ ਸੀ ਬੁਧੀਆ ਪਸਰੂੂਰ ਦੇ ਲਾਗੇ ਪਾਸੇ ਮੇਰਾ ਦਾਦਾ ਪਸਰੂੂਰ ਦਾ ਪੜੀਆ ਸੀ
@13bajwa76
@13bajwa76 Год назад
Bajwa ❤️
@DrAcula496
@DrAcula496 Год назад
ٹھنڈا رِعکشن کافی خوشگوار لگیا۔😊
@harrykaler8900
@harrykaler8900 Год назад
Kaler jatt love form charda panjab
@Vicdhinsa1495
@Vicdhinsa1495 3 дня назад
Famous hockey player and ex education minister PARGAT SINGH is also POWAR
@13bajwa76
@13bajwa76 Год назад
Love from Bajwa Bombay to ♥️
@Ballsaab
@Ballsaab Год назад
Bilkul right bro
@baltejsinghbandesha8499
@baltejsinghbandesha8499 Год назад
Bandesha jatt❤
@Balwinderkaur_12
@Balwinderkaur_12 3 месяца назад
wahe guru ji
@gurcharandeol4353
@gurcharandeol4353 Год назад
Lehnda Punjab charda Punjab Zindabad piar muhabat zindabad .. Hasde vasde raho Punjabio …..👌🙏
@JatinderSingh-zm6ni
@JatinderSingh-zm6ni 19 дней назад
Great paji
@rajbindersingh8237
@rajbindersingh8237 Год назад
Jat is jat bas Tatla ji
@gurdipsingh201
@gurdipsingh201 Год назад
😅😅😅
@gurdipsingh201
@gurdipsingh201 Год назад
Good chema
@user-qj5xi3nb1w
@user-qj5xi3nb1w Год назад
ਟਿਵਾਣਾ ਬਿਲਕੁਲ ਸਹੀ
@Kreatorisbackyt
@Kreatorisbackyt Год назад
Jattan bich menu lagda 10,000 gota aa nitt hi naviya sunan nu mildiya 😂
@hssekhongaming6985
@hssekhongaming6985 Год назад
love you veer
@jawanda
@jawanda Год назад
Very old song, nice to hear it again. Nice reaction.
@sonubuttar4933
@sonubuttar4933 Год назад
Buttar ❤ punjab india
@AulakhVlogs_8386
@AulakhVlogs_8386 Год назад
Yaar kinna wadiya lagda same gotran pakistan wich ❤
@KulwinderSingh-kt2od
@KulwinderSingh-kt2od Год назад
Oh mulley jatt a.jiven mirza jatt.
@amritvirk8037
@amritvirk8037 9 месяцев назад
I love you tatla paji
@sanjayrajrana9270
@sanjayrajrana9270 Год назад
Bi g main Haryane se JAT hu. Haryana ma b bhut pind ne Jatta de. 5000+ got h Jatton ke jo recorded hai.
Далее
Мой телеграмм: v1ann
00:14
Просмотров 24 тыс.
Reaction: DEAR MAMA (Full Video) Sidhu Moose Wala
5:54