Тёмный

Panchayat election| ਨਾਮਜ਼ਦਗੀਆਂ ਭਰਨ ਵੇਲੇ ਹੋਈ ਹਿੰਸਾ ਦੌਰਾਨ ਕੀ-ਕੀ ਵਾਪਰਿਆ 𝐁𝐁𝐂 𝐏𝐔𝐍𝐉𝐀𝐁𝐈 

BBC News Punjabi
Подписаться 596 тыс.
Просмотров 7 тыс.
50% 1

ਜ਼ੀਰਾ ਦੇ ਕਲਾਕ ਟਾਵਰ ਚੌਂਕ ਉੱਤੇ ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀ ਭਰਨ ਮੌਕੇ 2 ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਝੜਪ ਦੌਰਾਨ ਕਾਂਗਰਸੀ ਆਗੂ ਕੁਲਬੀਰ ਜ਼ੀਰਾ ਜ਼ਖ਼ਮੀ ਹੋ ਗਏ।ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਉੱਤੇ ਇੱਟਾਂ ਰੋੜਿਆਂ ਨਾਲ ਹਮਲਾ ਕੀਤਾ ਗਿਆ,ਦਾਅਵਾ ਇਹ ਵੀ ਕੀਤਾ ਗਿਆ ਕਿ ਗੋਲੀਆਂ ਵੀ ਚਲਾਈਆਂ ਗਈਆਂ ਹਨ।ਪੁਲਿਸ ਮੁਤਾਬਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਦੋ ਧੜਿਆਂ ਦਰਮਿਆਨ ਤਕਰਾਰ ਹੋਈ ਸੀ ਪਰ ਹੁਣ ਮਾਮਲਾ ਸਾਂਤ ਹੈ । ਸੂਬਾ ਚੋਣ ਕਮਿਸ਼ਨਰ ਵੱਲੋਂ ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ 15 ਅਕਤੂਬਰ ਦਾ ਦਿਨ ਤੈਅ ਕੀਤਾ ਗਿਆ ਹੈ ਅਤੇ ਉਸੇ ਦਿਨ ਹੀ ਨਤੀਜੇ ਆਉਣਗੇ।
ਰਿਪੋਰਟ:ਕੁਲਦੀਪ ਬਰਾੜ ,ਐਡਿਟ:ਜਮਸ਼ੇਦ ਅਲੀ
#panchayatelection #zira #punjab
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
To subscribe BBC News Punjabi's whatsapp channel, click: bbc.in/4dC37Yx
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 17   
@ParveenKaur-m4v
@ParveenKaur-m4v 2 дня назад
ਬਸ ਗੱਡੀ ਦੇ ਪਿੱਛੇ ਸਰਪੰਚ ਲਿਖਾਉਣਾ ਚਹੇ ਜੋ ਮਰਜ਼ੀ ਹੋ ਜਾਏ
@thehunterking8711
@thehunterking8711 2 дня назад
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ 💥💥💥💥💥💥💥💥💥 ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ
@HarpreetBambrahOfficial
@HarpreetBambrahOfficial 2 дня назад
Culture in Punjab 😇 Punjab vs Central Government Violation not solved yet 😇
@dalbirsinghsingh8144
@dalbirsinghsingh8144 2 дня назад
ਪੰਜਾਬ ਦੇ ਮਾੜੇ ਹਾਲਾਤ ਹੋਰ ਹੋਣੇ ਨੇ
@thehunterking8711
@thehunterking8711 2 дня назад
ਇਸਦੀ ਜੁੰਮੇਵਾਰ ਝਾੜੂ-ਪਾਰਟੀ ਅਤੇ ਬੀਜੇਪੀ-RSS ਹੀ ਹੈ, ਪੰਜਾਬ ਖਿਲਾਫ ਨਵੀਂਆਂ-2 ਸਟਰਾਟੈਜ਼ੀਆਂ ਰਚਣ ਵਾਲਾ ਅਜੀਤ ਡੋਵਾਲ ਜੜ੍ਹ ਹੈ ਏਸ ਸਭ ਕੁੱਝ ਦੀ
@Cheema-f4o
@Cheema-f4o 2 дня назад
Jira problem creater hai
@ramsinghsingh2606
@ramsinghsingh2606 2 дня назад
ਵੋਟਾ ਨੇ ਪੰਜਾ ਬ ਦੇ ਲੋਕ ਨੂੰ ਮੂਰਖ ਬ ਬਣਾ ਕੇ ਛੱਡਿਆ ਹੈ ਕੁਝ ਨਹੀ ਹੋ ਸਕਦਾ ਲੋਕਾ ਦੀ ਹਾਲਤ ਕਮਜੋਰ ਹੋ ਰਹੀ ਹੈ ਆਰਥਿ ਕ ਪੱਖੋ ਧਾਰਮਿਕ ਪੜਾਈ ਤੋਂ ਲੋਕ ਦੀ ਸਿਹਤ ਤੋ ਪਿੰਡਾ ਦੀ ਸਾਫ ਸਫ਼ਾਈ ਤੋ ਸੜਕੀ ਆਵਾਜਾਈ ਦੇ ਰੋਜ ਮੋਤਾ ਨਸੇ ਦੀ ਮਾਰ ਕੀ ਕਰਾਗੇ ਵੋਟ ਪਾ ਕੇ ਸਭ ਤਮਾਸ਼ਾ ਹੈ ਕੋਈ ਸਮਝਨੂੰ ਹੱਥ ਮਾਰੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਧਾਰਾ ਨੂੰ ਮੰਨ ਕੇ ਸਰਬੱਤ ਦਾ ਭਲਾ ਕਰ ਕੇ ਜੋ ਮਨੁੱਖ ' ਜੀਵਨ ਸਫਲ ਕਰੀਏ ਪੱਥਰ ਗੋਲੀ ਨਾ ਚਲਾ ਕੇ ਮਾਰੋ 1:48
@amitkataria1951
@amitkataria1951 2 дня назад
😂😂😂😂
@sunilGujjar-yf9mk
@sunilGujjar-yf9mk Час назад
😅😅
@SukhdevSingh-nx6ks
@SukhdevSingh-nx6ks 8 часов назад
😂😂 eh Fudo kehrre pind de .
@sursadhana2912
@sursadhana2912 2 дня назад
Shame on police working pattern
@DharminderSingh-iv4om
@DharminderSingh-iv4om 2 дня назад
NSA ਲਾਉ ਹੁਣ ਨਹੀ ਇਨਾ ਤੋ ਆਮ ਲੋਕਾ ਨੂੰ ਖਤਰਾ ਆ ਭੰਡ ਨੂੰ ਨਹੀ ਪੁਲਿਸ ਐਦਾ ਗੋਲੀ ਚਲਾ ਰਹੀ ਆ ਜਿਵੇ ਪਾਕਿਸਤਾਨ ਬਾਡਰ ਹੋਵੇ ਫੇਲ ਸਰਕਾਰ ਭੰਡ ਦੀ
@randhawaz1
@randhawaz1 2 дня назад
Eh aa Laleya bania da Raaj. Center ch v te punjab ch v. Jatt hun apni Bodhi ihna lalla hath fda Bethe. Hun ghar Bethe hi tang honge. Jatto apne dushman pehchano.
Далее