Тёмный

Part 1 ਵੇਖੋ ਕਿਵੇ ?ਦਸ ਸਾਲ ਤੋ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਸਾਰਾ ਦਿਨ ਕਰਦਾ ਸੀ ਤਸ਼ੱਦਦ ਪਿੰਡ ਮੇਹਲੀ (ਨਵਾ ਸ਼ਹਿਰ 

Baba ratan dev sewa society marhana  tarn taran
Подписаться 98 тыс.
Просмотров 170 тыс.
50% 1

Part 1 ਵੇਖੋ ਕਿਵੇ ?ਦਸ ਸਾਲ ਤੋ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਸਾਰਾ ਦਿਨ ਕਰਦਾ ਸੀ ਤਸ਼ੱਦਦ ਪਿੰਡ ਮੇਹਲੀ (ਨਵਾ ਸ਼ਹਿਰ

Опубликовано:

 

25 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 361   
@babaratandevsewasocietymarhana
@babaratandevsewasocietymarhana 4 месяца назад
ਇਸ ਵੀਡੀੳ ਦਾ ਦੂਜਾ ਭਾਗ ਵੇਖਣ ਕਈ ਇਸ ਲਿੰਕ ਨੂੰ ਖੋਲੋ ru-vid.com/video/%D0%B2%D0%B8%D0%B4%D0%B5%D0%BE-5b-lqumadjI.htmlsi=PeY_HC2T4ddKNxfc
@sanjogtarani3997
@sanjogtarani3997 2 месяца назад
ਸੰਸਥਾ ਵਾਲੇ ਵੀਰਾਂ ਨੂੰ ਵਹਿਗੁਰੂ ਜੀ ਲੰਬੀ ਉਮਰ ਕਰੇ ਇਸ ਇਮਾਨਦਾਰ ਮਨੁੱਖਾ ਦੀ
@punjabidubaiwale8794
@punjabidubaiwale8794 4 месяца назад
ਇਹ ਗੁੱਜਰ ਸਾਰੇ ਮੁਸਲਮਾਨਾਂ ਦਾ ਨਾਮ ਬਦਨਾਮ ਕਰ ਰਹੇ ਆ ਬਾਬਾ ਜੀ ਇਹਨਾਂ ਅੱਤੀਆਚਾਰ ਕਰਨ ਵਾਲੀਆ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣ ਦੀ ਜ਼ਰੂਰਤ ਆ
@DavinderSingh-mr8sl
@DavinderSingh-mr8sl 4 месяца назад
ਸਿਕੰਦਰ ਦੀ ਅੱਖ ਬਾਜ਼ ਵਰਗੀ ਆ 🙏 ਬਾਈ ਨੂੰ ਦੇਖ਼ ਕੇ ਵੈਸੇ ਹੀ ਮੂਤ ਨਿੱਕਲ ਜਾਂਦਾ ਇਹਨਾਂ ਦਾ 🙏🙏
@kisankaur4459
@kisankaur4459 4 месяца назад
Sekinder!!! He Is very Good.
@sanjogtarani3997
@sanjogtarani3997 2 месяца назад
ਭਲਾ ਹੋਵੇ ਇਹਨਾਂ ਵੀਰਾਂ ਦਾ ਜਿਹੜੇ ਗਰੀਬਾਂ ਨੂੰ ਜ਼ਾਲਮਾਂ ਕੋਲੋਂ ਛਡਵਾਉਣ ਦਾ ਕੰਮ ਕਰਦੇ ਹਨ
@Simar48930
@Simar48930 4 месяца назад
ਦਿੱਲ ਦਾ ਸੱਚਾ ਬੰਦਾ ਸਿਕੰਦਰ ਸਿੰਘ ਵੀਰ ਜੀ ਰੱਬ ਮੇਹਰ ਕਰੇ
@harmeshpal9717
@harmeshpal9717 4 месяца назад
ਬਾਈ ਜੀ ਇਸ ਪਾਪ ਵਿੱਚ ਉਹ ਲੋਕਾਂ ਨੂੰ ਵੀ ਹਿੱਸਾ ਮਿਲੂ ਜਿਹੜੇ ਇਹਨਾਂ ਲੋਕਾਂ ਨੂੰ ਜ਼ਮੀਨ ਦਿੰਦੇ ਹਨ
@riskybalyan190
@riskybalyan190 4 месяца назад
भाई जी मै दिल्ली सिधुं बार्डर के पास से हुँ सर जी आप बहुँत अच्छा काम कर रहे हो तुम्हे मेरा सलाम है आपको 👍🙏
@sanjogtarani3997
@sanjogtarani3997 2 месяца назад
ਰਹੇ ਕੱਖ ਨਾਂ ਜੋਂ ਗਰੀਬਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੀਆਂ ਹਨ
@deepsimar451
@deepsimar451 4 месяца назад
ਸਿੰਕਦਰ ਵੀਰ ਪੂਰਾ ਘੈਟ ਬੰਦਾ😎। ਸਿਕੰਦਰ ਵੀਰ ਬਿਨਾ ਟੀਮ ਦਾ ਕੋਈ ਰੋਹਬ ਹੀ ਨਹੀ । ❤❤
@sanjogtarani3997
@sanjogtarani3997 2 месяца назад
ਇਹਨਾਂ ਦੇ ਬੱਚੇ ਭੁਗਤਣਗੇ ਜੋਂ ਗਰੀਬਾਂ ਦਾ ਖੂਨ ਪੀਂਦੇ ਹਨ ਹਾਏ ਹਾਏ ਰੱਬਾ ਇਨਸਾਫ਼ ਕਰੋਂ
@samar_editz773
@samar_editz773 4 месяца назад
ਮਹਿਨਤ ਲਵੋ ਵੀਰ ਪੂਰੀ ਤੇ ਨਾਲ ਹੀ ਪਰਚਾ ਜਰੂਰ ਕਰਾਉ ਜੀ ਇਹਨਾ ਤੇ ਕੋਈ ਰਹਿਮ ਨਾ ਕਰਿਉ ਜਲਾਦ ਲੋਕਾ ਤੇ ਜੋ ਰੱਬ ਦੇ ਬੰਦਿਆ ਤੇ ਜ਼ੁਲਮ ਕਰਦੇ ਨੇ
@Northernwolf420a
@Northernwolf420a 3 месяца назад
मे पंजाब से नही हूं पर बहुत अच्छा लगता है जब गुरुओं के बाजो को देखता हु इंसानित के लिया काम करते
@deepdhillhon5703
@deepdhillhon5703 4 месяца назад
Baba ji te Bai sakandar Singh ji di Jodi nu Waheguru Chadikula vich rukhe, Dona Veera da pyar Rab bunai rukhe.
@rattandhaliwal
@rattandhaliwal 4 месяца назад
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ।
@nellemmahey6382
@nellemmahey6382 4 месяца назад
ਪਾਪੀ ਲੋਕ ਨੇ ਇਹ ਇਹਨਾਂ ਨੂੰ ਸਜ਼ਾ ਦਿਵਾਉਣ ਈ ਚਾਹੀਦੀ ਆ
@kanwalkang121
@kanwalkang121 4 месяца назад
ਜੱਗੀ ਬਾਬਾ ਜੀ,,ਸਤ ਸ੍ਰੀ ਅਕਾਲ ਜੀ ।। ਜੌ ਗੱਲ ਮੈ ਕਾਫੀ ਸਮੇਂ ਤੋਂ ਕਹਿਣ ਨੂੰ ਫਿਰਦਾ ਸੀ ਉਹ ਅੱਜ ਤੁਸੀ ਪੂਰੀ ਕਰ ਦਿੱਤੀ।। ਅੱਜ bohut ਖੁਸ਼ੀ ਹੋਈ ਤੁਹਾਨੂੰ ਸੋਹਣੇ ਕੱਪੜੇ ਪਾਏ ਦੇਖ ਕੇ ।ਬਹੁਤ ਖੂਸੂਰਤ ਲੱਗ ਰਹੇ ਸੀ ।ਮੇਰੀ ਬੇਨਤੀ ਹੈ ਕਿ ਏਸੇ ਤਰ੍ਹਾਂ ਬਣ ਠਣ ਕੇ ਰਿਹਾ ਕਰੋ।। ਇਸ ਦਾ ਪਰੈਸ਼ਰ ਵੀ ਅਗਲੇ ਤੇ ਪੈਂਦਾ ਹੈ।।ਧੰਨਵਾਦ !i
@babaratandevsewasocietymarhana
@babaratandevsewasocietymarhana 4 месяца назад
ਅਸਲ ਚ ਵੀਰੇ ਮੈ ਦੁਮਾਲਾ ਸਾਹਿਬ ਕਾਫੀ ਸਮੇ ਬਾਅਦ ਸਜਾਇਆ ਵੀਰੇ ਹੁਣ ਫਿਰ ਰੋਜ ਸਜਾਇਆ ਕਰਾਂਗਾ
@kanwalkang121
@kanwalkang121 4 месяца назад
@@babaratandevsewasocietymarhana reply krn lyi aap ji da bhut bhut dhanyawad...
@Garry.x1
@Garry.x1 4 месяца назад
Kudte pajame. Nal dmala baniya karo veer ji ​@@babaratandevsewasocietymarhana
@SukhpreetSukhpreet-fm6em
@SukhpreetSukhpreet-fm6em 4 месяца назад
ਵਾਹਿਗੁਰੂ ਜੀ, ਵੀਰਾਂ ਤੇ ਹਮੇਸ਼ਾ ਸਿਰ ਤੇ ਹੱਥ ਰੱਖਿਓ ਵੀਰ ਜੀ ਹਮੇਸ਼ਾ ਵਧੀਆ ਤੇ ਇਦਾਂ ਦੇ ਕੰਮ ਕਰਦੇ ਰੈਣ,,, ਮੈਨੂੰ ਆਪਣੇ ਵੀਰਾਂ ਵਲ ਦੇਖ ਕੇ ਬਹੁਤ ਮਾਣ ਮਹਿਸੂਸ ਹੁੰਦਾ ਹੈ ❤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ 🙏🏻 ਸਿੰਘ ਹਮੇਸ਼ਾ ਇਦਾਂ ਹੀ ਲੋਕਾਂ ਦੀ ਹਿਫ਼ਾਜ਼ਤ ਕਰਦੇਂ ਰਹਿਣ ਗਏ ❤❤
@RsGill-d4b
@RsGill-d4b 2 дня назад
ਇਹਨਾਂ ਤੇ ਪਰਚਾ ਕਰਾਉ ਤੇ ਸਖਤ ਤੋਂ ਸਖਤ ਸਜ਼ਾ ਦਿਵਾਉ ਸੱਤ ਸਾਲ ਦੀ ਇਹਨਾਂ ਤੋਂ ਮੇਹਨਤ ਵਸੂਲ ਕਰੋ।
@malkitsingh2145
@malkitsingh2145 4 месяца назад
Good job my sweeat bro sikandar singh g love you jaan 🙏🏻🙏🏻🙏🏻🙏🏻❤❤❤❤❤❤
@SukhwinderSingh-qn4rj
@SukhwinderSingh-qn4rj 4 месяца назад
Very good job baba ji waheguru ji
@GOPINANGAL-ut1eq
@GOPINANGAL-ut1eq 4 месяца назад
Veer ji ENA DAE JUTTI FRO.TUSCI BABA JI LOVE U BABA JI LOVE U
@punjabvirk155
@punjabvirk155 4 месяца назад
Sikandet bai gal kent krda h malik veer te kirpa rkhan sach da sath deve 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@KomalpreetSingh-fk6fy
@KomalpreetSingh-fk6fy 4 месяца назад
Sikander Veera good job bhot kaint bnda yrrr hada da bnda chida ek nal
@KantSinghThandi
@KantSinghThandi 4 месяца назад
Sakinder bro very good
@sanjogtarani3997
@sanjogtarani3997 2 месяца назад
ਦਿਮਾਗੀ ਸੰਤੁਲਨ ਇਹ ਖੁਦ ਕਰਵੳਦੇ ਹਨ ਅਗਲੇ ਜਨਮ ਵਿਚ ਇਹਨਾਂ ਦੇ ਬੱਚੇ ਭੁਗਤਣਗੇ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
@ManjeetSingh-sopu
@ManjeetSingh-sopu 4 месяца назад
ਬਾਈ ਏਨਾ ਦੇ ਜੁੱਤੀਆਂ ਫੇਰੋ ਬੱਸ ਹੋਰ ਕੋਈ ਹੱਲ ਨਹੀਂ ਜੀ ਵਾਹਿਗੁਰੂ ਜੀ ❤❤
@GurvinderSingh-hz7vc
@GurvinderSingh-hz7vc 3 месяца назад
ਸਿਕੰਦਰ ਵੀਰ ਵਾਰਗਾ ਹੀ ਰੁਤਬਾ ਚਾਹਿਦਾ ਵਾਹਿਗੁਰੂ ਮੇਹਰ ਕਰੇ ਬਾਈ ਤੁਹਾਡੇ ਤੇ
@user-ns9st3xp7n
@user-ns9st3xp7n 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਤਾਂ ਤੁਸੀਂ ਸਾਡੇ ਪਿੰਡੇ ਆਏ ਆਏ ਸੀ ਜੁੱਤੀ ਜਾ ਤੇ ਫਿਰ ਨਹੀਂ ਮੰਨਦੇ ਤਾਂ ਸੱਤ ਸਾਲ ਦੇ ਪੈਸੇ ਇਹਨਾਂ ਨੂੰ ਰੱਖ ਦੋ ਹੱਥ ਤੇ
@amandeepchahal74
@amandeepchahal74 4 месяца назад
Shkindre y good job
@lovebhatia1226
@lovebhatia1226 4 месяца назад
God bless you. Veer
@Tangovlog_CHD
@Tangovlog_CHD 4 месяца назад
Waheguru ji mehar kare 🙏🏻
@deepsimar451
@deepsimar451 4 месяца назад
ਸਿਕੰਦਰ ਵੀਰ ਵਰਗੇ ਇੱਕ ਦੋ ਹੋਰ ਨਾਲ ਰੱਖੋ। ਬਾਬਾ ਜੀ ☺
@tejsinghtejsangha7202
@tejsinghtejsangha7202 4 месяца назад
Nahi reesa Sakhnder bai ji. Rooh khush krti aaj tah 📽✌
@gurpreetsingh-gf7md
@gurpreetsingh-gf7md 4 месяца назад
ਸੰਸਥਾ ਦੀ ਵੱਧ ਤੋਂ ਵੱਧ ਮੱਦਦ ਕਰੋ ਜੀ, ਬਹੁਤ ਵੱਡੀ ਸੇਵਾ,🙏🙏🙏🙏🙏🙏
@artibhatia8734
@artibhatia8734 2 месяца назад
Shri nanak saab mehar krn saryea te
@Tangovlog_CHD
@Tangovlog_CHD 4 месяца назад
Very good job sir please carry on 👍💪💪👍👍🏻
@RobSidhuPB03
@RobSidhuPB03 4 месяца назад
❤ *Sikander* bai behja behja karwaunda ehna di
@MalkeetSingh-bp9lm
@MalkeetSingh-bp9lm 4 месяца назад
ਬਾਬਾ ਜੀ ਅੱਜ ਖੁਸ਼ ਕੀਤਾ ਤੁਸੀਂ ਕਾਰਵਾਈ ਕਰਾਕੇ ਇਹੀਨਾ ਪਾਪੀਆਂ ਤੇ ਹੁਣ ਇਹੀਨਾ ਤੇ ਤਰਸ ਨਾ ਕੀਤਾ ਜਾਵੇ ਸਿਕੰਦਰ ਵੀਰ ਜੀ ਸਲਾਮ ਤੈਨੂੰ ਤੇਰੀ ਸੋਚ ਨੂੰ ਬਾਬਾ ਜੀ ਦਾ ਨਾਮ ਮੈਨੂੰ ਪਤਾ ਨਹੀਂ ਪਰ ਬਾਬਾ ਜੀ ਤੋਹਾਨੂ ਵੀਂ ਸਲਾਮ ਸਤਸ੍ਰੀਅਕਾਲ ਜੀ ਪੂਰੀ ਟੀਮ ਨੂੰ
@tencomplustwo
@tencomplustwo 4 месяца назад
ਕਾਰਵਾਈ ਕਰਨ ਦੇ ਨਾਲ ਨਾਲ ਹੀ ਮੇਹਨਤ ਜ਼ਰੂਰੀ ਹੈ ਜੀ ਸੱਚਾਈ ਹੈ ਕਿ ਇਹ ਲੋਕ ਸਿਰਫ ਮਾਫੀ ਮੰਗ ਕੇ ਕੰਮ ਖਤਮ ਹੋ ਗਿਆ ਹੈ ਪਰ ਕਿਤੇ ਨਾ ਕਿਤੇ ਕਾਰਵਾਈ ਕੀਤੀ ਜਾਵੇ ਤਾਂ ਨਾਲ ਹੀ ਮੇਹਨਤ ਲਈ ਜਾਵੇ ਜੀ ਫੇਰ ਇਹ ਲੋਕ ਮੰਦਬੁੱਧੀ ਲੋਕਾਂ ਦੀ ਜਾਨ ਛੁਡਾਈ ਜਾ ਸਕਦੀ ਹੈ ਜੀ
@gurvinderzaildar
@gurvinderzaildar 4 месяца назад
baba ji hath dekh ke rona nikl janda kine papi lok ne
@Moose_x5911
@Moose_x5911 4 месяца назад
Ryt bro 😢😢
@rupinderpalsingh8171
@rupinderpalsingh8171 3 месяца назад
Bri vaddi sewa chakki tusi bai g waheguru tuhanu chaddikla ch rkhe pichhe na hateo hun jnta tuhade nal a kanun tuhade nal a ji waheguru ji ka Khalsa waheguru ji ki Fateh
@Shakyajiraj563
@Shakyajiraj563 4 месяца назад
ਵਾਹ ਜਗਜੀਤ ਸਿੰਘ ਜੀ ਵਾਹ ਆ ਹੋਈ ਨਾ ਗੱਲ । ਅੱਜ ਤੁਸੀਂ ਮੇਰਾ ਉਲਾਹਮਾ ਲਾਹ ਦਿੱਤਾ ।। ਤੁਹਾਡੀ ਡਰੈਸ ਵੀ ਵਧੀਆ ਸੀ । ਅਤੇ ਤਰੀਕਾ ਕਾਫ਼ੀ ਹੱਦ ਤੱਕ ਵਧੀਆ ਸੀ ।। ਬਸ ਪਹਿਲਾਂ ਵਾਲੇ ਬੰਦੇ ਨੂੰ ਕੱਲਾ ਨਹੀਂ ਛੱਡਣਾ ਸੀ । ਹੁਣ ਇਹਨਾਂ ਨੂੰ ਬਣਦੀ ਸਜਾ ਮਿਲੇ ਅਤੇ ਪੀੜਤ ਨੂੰ 7 ਸਾਲਾਂ ਦੀ ਮਿਹਨਤ ਜਰੂਰ ਮਿਲੇ ।। ਪੂਰੀ ਕੋਸ਼ਿਸ਼ ਕੀਤੀ ਜਾਵੇ ਜੀ ।। ਜਗਜੀਤ ਸਿੰਘ ਵੀਰ ਧੰਨਵਾਦ ਕਰਦਾ ਕਿ ਤੁਸੀਂ ਮੇਰੀ ਸਲਾਹ ਮੰਨੀ ।❤❤❤❤
@kalasingh7179
@kalasingh7179 4 месяца назад
ਵਾਹਿਗੁਰੂ ਮੇਹਰ ਕਰੀ ❤
@laddiladdi7865
@laddiladdi7865 4 месяца назад
Is kam ke liye Sikandar Paji aapke sath Rahana bahut jaruri hai Dil Se salute Hai is bhai ko Aise Logon Ko Nath dalta Hai Sikandar bhai ji aapki Har manokamna Puri Ho Jay Shri Ram I M Punjab Jila Hoshiarpur
@sonykhattra8923
@sonykhattra8923 4 месяца назад
Eh lok Sikaner Veer kol He lot Aaunde ne
@Shazzvillagefoodsecrets
@Shazzvillagefoodsecrets 4 месяца назад
ਲੈਂਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਨੇ ਆਂ ਕਿ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਅਤੇ ਵੀਰ ਨੇ ਸੁਣ ਰੱਬ ਉਹਨਾਂ ਨੂੰ ਆਪਣੀ ਜ਼ੁਬਾਨ ਦੇ ਵਿੱਚ ਰੱਖੇ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ🙏😢🙏🙏🙏🙏🙏
@kisankaur4459
@kisankaur4459 4 месяца назад
thank u!!! veerji🙏
@jeetabrar3417
@jeetabrar3417 4 месяца назад
​@@kisankaur4459 ਧੰਨਵਾਦ ਬਾਈ
@sukhmandersingh8034
@sukhmandersingh8034 4 месяца назад
ਬਾਈ ਜਗਜੀਤ ਸਿੰਘ ਇਕ ਆਦਮੀ ਕਾਲੀ ਪੱਗ ਵਾਲੇ ਵੀਰ ਨਾਲ ਦਾ ਹੋਰ ਬੰਦਾ ਨਾਲ ਰਲਾਓ ਫੈਸਲਾ ਆਪੇ ਹੋ ਜਿਆ ਕਰੁ
@user-sh5qq5dr8c
@user-sh5qq5dr8c 4 месяца назад
SHABASH. KHICH KE RAKHO JI. HAMESHA POLICE NU REPORT KRO JI.
@user-uu5ps4zd9r
@user-uu5ps4zd9r 4 месяца назад
Veer ji Vadiya km a Waheguru ji mehar kare
@Simar48930
@Simar48930 4 месяца назад
ਸਿਕੰਦਰ ਸਿੰਘ ਵੀਰ ਦੀ ਅੱਖ ਬਾਜ਼ ਵਰਗੀ ਆ
@princebadyal7267
@princebadyal7267 4 месяца назад
Full support from Germany hoshiarpur
@AmandeepSingh-ul4od
@AmandeepSingh-ul4od 2 месяца назад
Ah jehra sikader veer aa waheguru chardi kla rkhe ik din boht hi nam hi hona is veer da
@smartphonedoctor1242
@smartphonedoctor1242 4 месяца назад
Waheguru ji kirpa rakhe sab te ji
@DaljitSingh-tv8eb
@DaljitSingh-tv8eb 4 месяца назад
ਸੱਚੀ ਗੱਲ ਐ ਮੱਝ ਖੋਲ ਲਿਆ ਕਰੋ।
@GurdeepSingh-gp2yh
@GurdeepSingh-gp2yh 4 месяца назад
Bht dhanwad bro. Super work
@preetikumar3514
@preetikumar3514 2 месяца назад
Respect h aapko Khalsa ji
@sonupardhan5119
@sonupardhan5119 4 месяца назад
Veer g bhut Vadia Bs eda a Kam rakho Eda de bandiya te FIR karwao wmk🙏
@user-hg9tu8ic3y
@user-hg9tu8ic3y 4 месяца назад
Baba ji tusi bahot vadia sewa kar rahe hoon eh sewa kismat vallian nu mildi ah
@inderjeet3625
@inderjeet3625 4 месяца назад
Superb job babaji Waheguru chadhdi kala vich rakhan tuhanu
@bsvlogs9918
@bsvlogs9918 22 дня назад
Bhi bhot proud 🥲 ha tuhade te❤😊
@harmeshpal9717
@harmeshpal9717 4 месяца назад
ਸਾਰਿਆਂ ਦਾ ਇੱਕੋ ਹੀ ਜਵਾਬ ਹੁੰਦਾ
@harmeetbuttar3679
@harmeetbuttar3679 4 месяца назад
waheguru mehar kre vira te sikander vir slute
@GurmeetKaur--
@GurmeetKaur-- 3 месяца назад
Very nice job thanks 🙏 Waheguru Ji Mehar Kre all team 👍
@SukhwinderSingh-qn4rj
@SukhwinderSingh-qn4rj 4 месяца назад
Waheguru ji mehar karo ji
@BalrajSingh-sr6fv
@BalrajSingh-sr6fv 4 месяца назад
ਵਾਹਿਗੁਰੂ ਜੀ 🙏🙏🙏🙏👍 ਵਾਹਿਗੁਰੂ
@gagandeepsinghgrewal1451
@gagandeepsinghgrewal1451 4 месяца назад
ਸਕਿੰਦਰ ਵੀਰ ਨੂੰ ਕਹਿ ਕਰੋ ਕੀ ਜਲੱਦਬਾਜ਼ੀ ਨਾ ਕਰਿਆ ਕਰੋ ਇਕੱਲੇ ਹੀ ਇੰਨਾਂ ਲੋਕਾਂ ਉਪਰ ਸਖਤ ਕਾਰਵਾਈ ਕਰਾਉਣ ਵਿੱਚ ਕੋਈ ਵੀ ਢਿੱਲ ਨਾ ਵਰਤਣ ਸੰਗਤ ਵੱਲੋ ਬੇਨਤੀ ਹੈ ਜੀ ਧੰਨਵਾਦ
@KomalpreetSingh-fk6fy
@KomalpreetSingh-fk6fy 4 месяца назад
Good job veer ji
@NishanSandhu-nk5bz
@NishanSandhu-nk5bz 16 дней назад
ਬਹੁਤ ਵਧੀਆ ਕੰਮ ਬਈ ❤
@sanjeevsandhu7788
@sanjeevsandhu7788 Месяц назад
Wha sikndar paji jindabad
@MohanSingh-gt9ks
@MohanSingh-gt9ks 4 месяца назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@user-de3vf7cb4k
@user-de3vf7cb4k 4 месяца назад
ਵਾਹਿਗੁਰੂ🙏 ਜੀ🙏
@gurnamsinsh8508
@gurnamsinsh8508 4 месяца назад
ਪਿੰਡ ਦਾ ਨਾਮ ਮੇਹਲੀ ਆ ਜੀ
@Learnwithrmehta
@Learnwithrmehta 4 месяца назад
Love You paji, waheguru Ji ka khalsa waheguru Ji ke fatheh ❤❤❤❤❤❤❤🎉🎉🎉
@empirez6036
@empirez6036 3 месяца назад
Sikander Saab attt
@simranraj128
@simranraj128 3 месяца назад
Very very good sewa Veer ji 🌹🥰
@marjidamalak
@marjidamalak 4 месяца назад
ਬਾਈ ਜੇ ਕਿਤੇ ਸਿਕੰਦਰ ਬਾਈ ਨਾਲ ਨਾ ਹੋਵੇ ਤਾਂ ਇਹਨਾਂ ਕੱਲਿਆਂ ਤੋਂ ਪੂਰੀ ਨੀ ਪੈਦੀ ਫੇਰ
@jinderpreet7621
@jinderpreet7621 4 месяца назад
Veer ji bot Wadia hoeya,wcharey nu Rajni roti mileygi,naa dho k saaf kapry pauga,auj veer ji tusi sade ariey c aa gaey,asi v fagwarhey de lagley pind c Han,jagi veer ji,adi door thanu kine dus pai,wchary di,bhkaa ho jo,sab da,gbu
@user-lm3kf6ml1e
@user-lm3kf6ml1e Месяц назад
Paji tusi bhut vadiya Kam kaede Pye o baba thanu himat deve
@user-ef7jp2gr1v
@user-ef7jp2gr1v 4 месяца назад
Bhagi bhot changi seva .waheguru mehar krn
@ManpeetManpeet-qt6rj
@ManpeetManpeet-qt6rj 4 месяца назад
Waheguru ji es veer da parivar es nu jaldi mila devo
@jessiahuja1487
@jessiahuja1487 4 месяца назад
ਵੀਰ ਜੀ ਜ਼ਨਾਨੀਆਂ ਨਾਲ ਗੱਲ ਨਾ ਕਰਿਆ ਕਰੋ ਪਹਿਲਾਂ ਹੀ ਕਹਿ ਦਿਆ ਕਰੋ ਆਦਮੀ ਹੀ ਗੱਲ ਕਰਨ ਤੇ ਮਿਹਨਤ ਜ਼ਰੂਰ ਲਿਆ ਕਰੋ ਪੈਸੇ ਨਹੀ ਹੈ ਤਾਂ ਮੱਝ ਲੈ ਲਿਆ ਕਰੋ 🙏🙏🙏🙏
@RanjitSingh-eq1yg
@RanjitSingh-eq1yg 4 месяца назад
Babaji Nagar kaarvayi karo phone
@RanjitSingh-eq1yg
@RanjitSingh-eq1yg 4 месяца назад
ook
@ManjitKaur-bt9tb
@ManjitKaur-bt9tb 4 месяца назад
7:50 bhul​@@RanjitSingh-eq1yg❤ Bbye
@bholamanb
@bholamanb 4 месяца назад
@JaswinderSingh-di8ds
@JaswinderSingh-di8ds 4 месяца назад
😂w​
@jassidhaliwaldhaliwal9627
@jassidhaliwaldhaliwal9627 3 месяца назад
Sikhadar ❤ from Punjab
@GurdeepSingh-yy7hj
@GurdeepSingh-yy7hj Месяц назад
Baba..ji..gal.karnisi.tere.nal.bhut..jarruy.si.ja.mata..di.
@SukhjindersinghSidhu-cg6te
@SukhjindersinghSidhu-cg6te 2 месяца назад
Sakander ❤ bai sab too vadia gal karda baba ji tuainu sahi gal nhi karni aundi baki kam tusi bhut vadia kar rahe ho salute aa thode kam nu ❤
@beantsingh4851
@beantsingh4851 3 месяца назад
ਸਿਕੰਦਰ ❤
@ajaydeepsingh6166
@ajaydeepsingh6166 4 месяца назад
ਬਾੲੀ ਜੀ ਤੁਸੀ ਸੇਵਾ ਕਰਦੇ ਬਹੁਤ ਵਧੀਅਾਂ ਜੀ ੲੇਹੋ ਜੇ ਕੰਜਰਾ ਨਾਲ ਕੋੲੀ ਕੰਪਰੋਮੈਟ ਨਹੀ ਕਰਨਾ ਚਾਹੀਦਾ
@user-ek7py1hb3p
@user-ek7py1hb3p 2 месяца назад
ਨਿਮਰਤਾ ਸਾਧ ਵਰਗੀ ਆ ਸਿੰਕਦਰ ਵੀਰ ਦੀ ਤੇ ਅੱਖ ਬਾਜ ਵਰਗੀ ਆ
@tejsinghtejsangha7202
@tejsinghtejsangha7202 4 месяца назад
Aaj tah vadhai di patar hai sari Team ji 📽👌✌
@samrathbirsingh3130
@samrathbirsingh3130 4 месяца назад
ਬਾਬਾ ਜੀ ਸਿਕੰਦਰ ਨੂੰ ਛੱਡੋ ਪਰ ਇਹਨਾਂ ਲੋਕਾਂ ਤੇ ਜ਼ਰੂਰੀ ਪੁਲਿਸ ਕਾਰਵਾਈ ਕਰਵਾਉ ਬਾਬਾ ਜੀ
@DavinderSingh-mr8sl
@DavinderSingh-mr8sl 4 месяца назад
ਸਿਕੰਦਰ ਨੇ ਕੀ ਤੇਰਾ ਮਾੜਾ ਕਰਤਾ ਹੁੰਦਾ ਬਈ ਸਿਕੰਦਰ ਸਾਰਿਆਂ ਨਾਲੋਂ ਦਿਲ ਤੋਂ ਕੰਮ ਲੈਂਦਾ ਸਿਕੰਦਰ ਦਿਲ ਤੋਂ ਨਰਮਾ ਬੰਦਾ ਤਾਂ ਉਹਦਾ ਗੁੱਸਾ ਵੱਧ ਜਾਂਦਾ ਹੋਰ ਸਿਕੰਦਰ ਨੇ ਤੇਰਾ ਕੀ ਮਾੜਾ ਕਰਤਾ ਸਿਕੰਦਰ ਨੂੰ ਕਿਉਂ ਛੱਡੋ
@sonykhattra8923
@sonykhattra8923 4 месяца назад
Sikander Veer glt ki krda A Chlo try Gl mani Fr Sikander Veer Di tha te Baba Ji nl tu Jaya kr Bund Ne Ber ni fadna Kise pishe dushmnia ponia Boht Aaukhia Ne. 4.5 bandea jina honsla Sikander Da.. te oh koi sanstha Ni chlonda koi Mamber ni fr B ludhiane ton apna km shd k Aunda oh koi Vehla thoda a. Pishli war 2Paise de gujjar hwa krde c Baba g nu dhake marde C Sarean cho Sikander Veer He garjya C k aajo kalle kalle nu padke rakhdu hath lake dikhao Ghar baith k Com krna Boht sokha a
@DavinderSingh-mr8sl
@DavinderSingh-mr8sl 4 месяца назад
@@sonykhattra8923 ਬਿਲਕੁੱਲ ਸਹੀ ਕਿਹਾ ਤੁਸੀਂ ਵੀਰੇ 🙏🙏
@Simar48930
@Simar48930 4 месяца назад
Sikandar veer good boy love you Sikandar veer ❤❤❤❤❤
@kisankaur4459
@kisankaur4459 4 месяца назад
@@DavinderSingh-mr8slOmg, Sikanderji, Very Nice Man Hai,, God Bless u all
@sikandersingh8137
@sikandersingh8137 4 месяца назад
ਸਿਕੰਦਰ ਸਿੰਘ ਵੀਰ ਨੇ ਸਹੀ ਗੱਲਾ ਆਖੀਆ
@user-sc3ds6bd2d
@user-sc3ds6bd2d 4 месяца назад
ਵਾਹਿਗੁਰੂ ਜੀ
@naeemhashmi3352
@naeemhashmi3352 4 месяца назад
Great job👍
@mojes_warinch
@mojes_warinch 4 месяца назад
Good job Baba ji❤
@RajuShah-zr3om
@RajuShah-zr3om 4 месяца назад
ਰਾਜੂ ਸਾਹ ਸਾਨੀਪੁਰ ਪੰਜਾਬ ❤🌹🙏🙏🌹🙏🙏🌹👏👏🌹🕋🤲🤲🌹❤👍
@user-vz7us5si6c
@user-vz7us5si6c Месяц назад
Tusi bhut vdia kam karde aa
@BakilRana-ug9ni
@BakilRana-ug9ni 4 месяца назад
Very Good Bro ❤❤❤❤❤
@onkarnath8416
@onkarnath8416 4 месяца назад
Good sewa
@ravinderpourh564
@ravinderpourh564 4 месяца назад
ਇੱਕ ਗੱਲ ਸਮਝ ਨਹੀਂ ਆਉਂਦੀ ਕਿ ਜ਼ਿਆਦਾ ਤਰ ਇਹਨਾਂ ਕੋਲ ਈ ਮੰਦਬੁੱਧੀ ਬੰਦੇ ਮਿਲਦੇ ਆ ਕਿੱਥੋਂ ਲੱਭਕੇ ਲਿਆਂਦੇ ਆ
@Kuldeepkaur26528
@Kuldeepkaur26528 4 месяца назад
Waheguru Ji 🙏🙏🙏🙏🙏
Далее
Finger Heart - Fancy Refill (Inside Out Animation)
00:30
Finger Heart - Fancy Refill (Inside Out Animation)
00:30