#cotton #crop #kapas
ਭਾਰੇ ਮੀਂਹ ਤੋਂ ਬਾਅਦ ਨਰਮੇ ਦੀ ਫਸਲ ਕਾਫੀ ਜਾਂਦੇ ਤੱਤਾਂ ਦੀ ਘਾਟ ਦਿਖਾਉਣ ਲੱਗ ਜਾਂਦੀ ਹੈ ਜ਼ਿਆਦਾਤਰ ਕਿਸਾਨਾਂ ਨੂੰ ਇਹ ਭੁਲੇਖਾ ਪੈਂਦਾ ਹੈ ਕਿ ਇਸਦੇ ਵਿੱਚ ਫੰਗਸ ਦਾ ਹਮਲਾ ਹੋ ਗਿਆ ਹੈ ਪਰ ਅਸਲ ਦੇ ਵਿਚ ਖੁਰਾਕੀ ਤੱਤਾਂ ਦੀ ਘਾਟ ਕਾਰਨ ਫ਼ਸਲ ਦੇ ਵਿੱਚ ਆਇਆ ਹੋਇਆ ਬਹੁਤ ਮਾਤਰਾ ਦੇ ਵਿੱਚ ਫੁੱਲ ਡਿੱਗ ਜਾਂਦਾ ਹੈ ਇਸ ਸਮੇਂ ਜ਼ਰੂਰਤ ਹੁੰਦੀ ਹੈ ਕਿ ਜ਼ਿਆਦਾ ਬਾਰਿਸ਼ ਦਾ ਪਾਣੀ ਨਰਮੇ ਵਿੱਚ ਖੜ੍ਹਾ ਨਾ ਹੋਣ ਦਿੱਤਾ ਜਾਵੇ ਉਸ ਨੂੰ ਬਾਹਰ ਕੱਢ ਦਿੱਤਾ ਜਾਵੇ ਅਤੇ ਹਲਕੀ ਡੋਜ਼ ਪੰਦਰਾਂ ਕਿਲੋ ਪ੍ਰਤੀ ਕਿੱਲੇ ਦੇ ਸਾਬ ਨਾਲ ਯੂਰੀਆ ਦਾ ਛੱਟਾ ਦਿੱਤਾ ਜਾਵੇ ਹੋ ਸਕੇ ਤਾਂ ਇੱਕ ਦੋ ਦਿਨਾਂ ਦੇ ਵਿੱਚ ਹੀ ਨਰਮੇ ਨੂੰ ਨਹਿਰੀ ਪਾਣੀ ਨਾਲ ਸਿੰਚਾਈ ਕੀਤੀ ਜਾਵੇ ਉੱਪਰ ਘਾਟ ਆਉਣ ਵਾਲੇ ਤੱਤਾਂ ਦੇ ਵਿੱਚ ਮੁੱਖ ਤੌਰ ਤੇ ਸਲਫਰ ਤੇ ਨਾਈਟਰੋਜਨ ਜ਼ਿੰਕ ਹੁੰਦਾ ਹੈ ਜਿੰਨਾਂ ਨੂੰ ਸਪਰੇਅ ਕਰਕੇ ਆਪਾਂ ਆਸਾਨੀ ਦੇ ਨਾਲ ਪੂਰਤੀ ਕਰ ਸਕਦੇ ਹਨ ਨਰਮੇ ਦੀ ਦੂਜੀ ਚੁਗਾਈ ਤੋਂ ਪਹਿਲਾਂ ਹੀ ਨਰਮੇ ਦੀ ਸਿਹਤ ਬਰਕਰਾਰ ਰਹਿਣੀ ਜ਼ਰੂਰੀ ਹੈ ਜੇਕਰ ਉਦੋਂ ਤੋਂ ਪਹਿਲਾਂ ਨਰਮੇ ਸਿਹਤ ਖਰਾਬ ਹੋ ਜਾਂਦੀ ਹੈ ਤਾਂ ਨਰਮੇ ਦੇ ਝਾੜ ਵਿੱਚ ਕਮੀ ਆਉਂਦੀ ਹੈ
ਨਰਮੇ ਦੀ ਸਿਹਤ ਦੂਸਰੀ ਚੁਗਾਈ ਤੱਕ ਬਰਕਰਾਰ ਰੱਖਣ ਲਈ ਇਸ ਵੀਡੀਓ ਵਿੱਚ ਕੁਝ ਅਹਿਮ ਪੁਆਇੰਟ ਤੇ ਗੱਲਾਂ ਕੀਤੀਆਂ ਗਈਆਂ ਹਨ
ਸਾਡੇ ਕਿਸਾਨ ਭਰਾ ਸਾਰੀ ਵੀਡੀਓ ਦੇਖਣ ਤੋਂ ਬਾਅਦ ਹੀ ਆਪਣੇ ਸਵਾਲਾਂ ਨੂੰ ਕਮੈਂਟ ਬਾਕਸ ਵਿੱਚ ਪਾ ਸਕਦੇ ਹਨ ਤੇ ਉਹਦਾ ਮੈਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ
After heavy rains, the cotton crop begins to show a lack of nutrients. Most farmers are under the illusion that it has been attacked by a fungus, but in fact due to a lack of nutrients in the crop in large quantities. The flower falls off. At this time it is necessary to prevent excess rain water from standing in the cotton. The cotton should be irrigated with canal water. The deficient elements above are mainly sulfur and nitrogen zinc which we can easily replenish by spraying. The health of the cotton must be maintained before the second picking of the cotton. If the health of the cotton deteriorates before then, the yield of cotton decreases
This video discusses some important points to maintain the health of cotton till the second pick.
Our farmer brothers can put their questions in the comment box only after watching the whole video and I will try to answer them.
24 окт 2024