Тёмный

Partition ਵੇਲੇ Pakistan 'ਚ ਰਹਿ ਗਈ ਹਸ਼ਮਤ ਬੀਬੀ ਪੰਜਾਬ ਮੁੜੀ, 13 ਸਾਲ ਦੀ ਉਮਰ 'ਚ ਕਿਵੇਂ ਪਰਿਵਾਰ ਤੋਂ ਵਿਛੜੀ ਸੀ 

BBC News Punjabi
Подписаться 595 тыс.
Просмотров 104 тыс.
50% 1

ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਖਡੂਰ ਸਾਹਿਬ ਵਿੱਚ ਹਸ਼ਮਤ ਬੀਬੀ ਦਾ ਪਰਿਵਾਰ ਰਹਿੰਦਾ ਹੈ। ਭਾਰਤ ਸਰਕਾਰ ਨੇ ਉਨ੍ਹਾਂ ਨੂੰ 40 ਦਿਨ ਦਾ ਵੀਜ਼ਾ ਦਿੱਤਾ ਹੈ। 17 ਜੂਨ ਨੂੰ ਉਹ ਵਾਹਘਾ ਬਾਰਡਰ ਜ਼ਰੀਏ ਪੰਜਾਬ ਆਏ ਜਿੱਥੇ ਉਨ੍ਹਾਂ ਦੇ ਭਤੀਜੇ ਉਨ੍ਹਾਂ ਦੇ ਸਵਾਗਤ ਲਈ ਪਹੁੰਚੇ। ਹਸ਼ਮਤ ਬੀਬੀ ਇਸ ਵੇਲੇ ਪਾਕਿਸਤਾਨ ਪੰਜਾਬ ਦੇ ਸਾਹੀਵਾਲ ਜ਼ਿਲ੍ਹੇ ਦੀ ਚਿਚਾਵਟਨੀ ਤਹਿਸੀਲ ਦੇ ਚੱਕ ਵਿੱਚ ਰਹਿੰਦੇ ਹਨ, 1947 ਦੀ ਵੰਡ ਦੌਰਾਨ ਉਹ ਆਪਣੇ ਪਰਿਵਾਰ ਤੋਂ ਕਿਵੇਂ ਵਿਛੜੇ ਸਨ, ਉਸ ਦੌਰ ਨੂੰ ਯਾਦ ਕਰਦੇ ਹਨ।
ਰਿਪੋਰਟ- ਰਵਿੰਦਰ ਸਿੰਘ ਰੌਬਿਨ
ਐਡਿਟ- ਅਸਮਾ ਹਾਫਿਜ਼
#partition #indiapakistan
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 156   
@inderjeetsingh1403
@inderjeetsingh1403 Год назад
ਜਿਨ੍ਹਾਂ ਦੀ ਬੋਲੀ ਤੇ ਸਭਿਚਾਰ ਇਕ ਹੋਵੇ , ਓਹਨਾਂ ਲੋਕਾਂ ਨੂੰ ਬਹੁਤਾ ਸਮਾਂ ਵੱਖ ਨਹੀਂ ਰੱਖਿਆ ਜਾ ਸਕਦਾ
@kulwindermander1721
@kulwindermander1721 Год назад
❤❤
@harinderpreethani8147
@harinderpreethani8147 Год назад
Desh bharat azadi c mere desh panjab de barbaadi c
@MuhammadHussain-re8mq
@MuhammadHussain-re8mq Год назад
PORY DUNIA MIN SANGEEN TREEN JUDAIYAN SANGEEN TREEN ZULAM SANGEENTREEN NAFRATIEN SANGEEN TREEN PARYSHANYAN AOR SANGEEN TREEN DIAKHON MSEEBTON KA NAM PAKISTAN AOR HINDUSTAN HY
@Ludhiana1948
@Ludhiana1948 Год назад
ਵੰਡ ਸਿਰਫ਼ ਪੰਜਾਬ ਨੂੰ ਹੀ ਨੁਕਸਾਨ ਪਹੁੰਚਾਉਂਦੀ ਹੈ, ਭਾਰਤ ਦੇ ਕਿਸੇ ਹੋਰ ਸੂਬੇ ਨੂੰ ਨਹੀਂ
@pratikmadavi5577
@pratikmadavi5577 Год назад
Bengal
@ManjeetSingh-rb2rm
@ManjeetSingh-rb2rm Год назад
Bengal di vee Vand Hoi si, sareyan di wajah ikon Hai ISLAM.
@jimbocho660
@jimbocho660 Год назад
@@ManjeetSingh-rb2rm Punjab was partitioned by Master Tara Singh.
@benipalsingh9637
@benipalsingh9637 Год назад
@@jimbocho660 neharu te gandhi ne krvayi punjab nu khatmm krnn lyi fer ohna ne hi punjab haryana te himachal bnaya ohdo ta master tara singh haini c
@Luckysingh95606
@Luckysingh95606 Год назад
@@jimbocho660 no brother sikh community was not even in meetings of partition It was nehru & jinha who were taking decisions
@bootadreger4540
@bootadreger4540 Год назад
ਪੰਜਾਬੀਆ ਲਈ ਬਾਡਰ ਖੋਲੇ ਜਾਣ ਜਿਹੜੇ ਆਪਣੇ ਪਿੱਛੇ ਛੱਡ ਆਏ ਉਹਨਾਂ ਨੂੰ ਮਿਲ ਲੈਣਾ ਸਾਰਿਆ ਦੇ ਮੰਦਰ ਗੁਰੂ ਦੁਆਰੇ ਉਧਰ ਨੇ ਖੁੱਲ੍ਹੇ ਦਰਸ਼ਨ ਕਰ ਸਕਣ
@daljitsinghaujla744
@daljitsinghaujla744 Год назад
ਵੰਡ ਸਿਰਫ ਪੰਜਾਬ ਅਤੇ ਪੰਜਾਬੀਆ ਦੀ ਹੋਈ
@BalwinderSingh-yu4tq
@BalwinderSingh-yu4tq Год назад
ਯਾਰ ਕਿੱਡਾ ਵੱਡਾ ਵਿਛੋੜਾ ਹੈ ਸਰਕਾਰਾਂ ਨੂੰ ਸਮਝਣਾ ਚਾਹੀਦਾ ਇਹ ਪੁਰਾਣੇ ਪੱਤੇ ਦਰਦ ਵਿੱਚ ਹੀ ਝੜ ਸੜ ਗਏ ।ਹੁਣ ਤਾਂ ਕੋਈ ਕੋਈ ਰਹਿ ਗਿਆ ਸਰਕਾਰੋ ਤਰਸ ਕਰ ਲਵੋ ।ਉਸ ਦਰਦ ਨੂੰ ਜਾਣੋ
@bhupinderbal7077
@bhupinderbal7077 Год назад
ਬਾਬਾ ਨਾਨਕ ਦੇਵ ਜੀ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਦੋਨਾਂ ਪੰਜਾਬਾਂ ਨੂੰ ਦੁਬਾਰਾ ਇਕ ਕਰ ਦੇਣ🙏🙏❤️
@jasschouhan8226
@jasschouhan8226 Год назад
ਹੱਸਦੇ ਵੱਸਦੇ ਪੰਜਾਬ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਇਨ੍ਹਾਂ ਸਿਆਸਤ ਦਾਨਾ ਨੇ
@baldevraj6860
@baldevraj6860 Год назад
ਪੰਜਾਬੀਆਂ ਨੂੰ ਹੀ ਸਭ ਸੈਨਾ ਪੈਦਾ ਹੈ
@Globalflavors
@Globalflavors Год назад
Innocent people got caught in this political divide... both the governments should make it easier for divided family members to visit and meet its members.
@sonasingh7271
@sonasingh7271 Год назад
ਵਾਹਿਗੁਰੂ ਜੀ ਲਹਿੰਦਾ ਪੰਜਾਬ ਤੇ ਚੜਦਾ ਪੰਜਾਬ ਇਕੱਠਾ ਹੋਜਾਵੇ
@bootadreger4540
@bootadreger4540 Год назад
ਇਹਨਾਂ ਪੁੱਛੋ ਵੰਡ ਵਿੱਚ ਕੀ ਕਮਾਇਆ ਹੈ ਕੀ ਗੁਆਇਆ ਹੈ ਹੁਣ ਚਿੱਟੇ ਕੱਪੜੇ ਪਾਕੇ ਲੀਡਰ ਐਸਾ ਕਰਦੇ ਨੇ ਕਦੇ ਇਹਨਾਂ ਪਰਵਾਰਾਂ ਦਰਦ ਸੁਣਕੇ ਦੇਖੋ ਕਿਵੇਂ ਸੱਤਰ ਸਾਲ ਕੱਢੇ ਨੇ ਧਰਮ ਬਦਲੇ ਗਏ ਪਰਵਾਰ ਬਦਲੇ ਗਏ ਲੀਡਰਾਂ ਕੀ ਬਦਲਿਆ ਸਿਰਫ ਪੈਸਾ ਕੰਮਾਂ ਲਿਆ
@sukhpalsinghpunjabi6293
@sukhpalsinghpunjabi6293 Год назад
ਬਹੁਤ ਦੁੱਖ ਵੇਖੇ ਪੰਜਾਬ ਵਾਸੀਆਂ ਨੇ,1947 ਸਿਰਫ ਪੰਜਾਬ ਲਈ ਸੀ।
@pratikmadavi5577
@pratikmadavi5577 Год назад
Bengal bhi hua tha...Why always half info
@sukhpalsinghpunjabi6293
@sukhpalsinghpunjabi6293 Год назад
@@pratikmadavi5577 Bahut time bahad,..ena Nuksaan nhi hoya bengal da...kuj v hove sb tou pehla kurbani punjab nu deni pendi a... History of Punjab read kro.
@ss-pm6oj
@ss-pm6oj Год назад
ਪੰਜਾਬ ਵਾਸਤੇ ਸੱਚੀਂ ਇਹ ਉਜਾੜਾ, ਰੌਲ਼ੇ , ਵੰਡ, ਹੱਲਿਆਂ ਦਾ ਟੈਮ ਈ ਆ, ਅਜਾਦੀ ਤਾਂ ਹਿੰਦੂਸਤਾਨੀਆਂ ਵਾਸਤੇ ਈ ਹੋਊ
@baljitrandhawa8705
@baljitrandhawa8705 Год назад
ਮਾਂ ਭੋਲੀਏ ਬਡ਼ਾ ਵਡਾ ਦੁਖ ਦੇਖੇਆ ਆਪ ਜੀ ਨੇ ਰੱਬ ਆਪ ਜੀ ਨੂੰ ਸਦਾ ਚਡ਼ਦੀ ਕਲਾਂ ਵਿੱਚ ਰੱਖਣ ਜੀ ਅਸੀਂ ਅਰਦਾਸ ਕਰਦੇ ਆ
@ManjeetKaur-dz4us
@ManjeetKaur-dz4us Год назад
ਮੌਲਾ ਦੀਆਂ ਮਿਹਰਾਂ, ਮਿਲਾਪ ਦੀ ਸਵੱਲੀ ਘੜੀ ਆਈ। ਅਤਿ ਸਤਿਕਾਰ ਬੀਬੀ ਜੀ। 🙏🙏🙏🙏🙏
@Jking-us1kd
@Jking-us1kd Год назад
ਸਚੀ ਤੁਹਾਡਾ ਪਿਆਰ ਵੇਖ ਕੇ ਅੱਖਾਂ ਭਰ ਆਇਆਂ🙏🏻
@LotayConstructions
@LotayConstructions Год назад
ਬਿਲਕੁਲ ਸਹੀ ਕਿਹਾ.... ਓਹ ਵਕਤ ਤਾਂ ਪੰਜਾਬੀਆਂ ਲਈ ਉਜਾੜੇ ਦਾ ਸੀ... ਅਜਾਦੀ ਕਿਨ੍ਹਾ ਹੋਰਾਂ ਲਈ ਸੀ....
@randhirbal9502
@randhirbal9502 Год назад
Bharat ko mili aazadi & Punjab ko mili barbadi 😢😢
@pratikmadavi5577
@pratikmadavi5577 Год назад
Kya bevkuf comment hai . Partition kisko chahiye tha.. Bharat ko y pakistan ko ??
@sukhpalsinghpunjabi6293
@sukhpalsinghpunjabi6293 Год назад
@@pratikmadavi5577 Fir Sb State vicho Muslim community nu kiyo nhi jan dita Pakistan...ki gll ek Punjab de Muslim loka lyi c Pakistan...sariya States nu divide krke bna dende pak .. Punjab nal kde v insaaf nhi hoya...sach ta sach hi hai .
@r.k3261
@r.k3261 Год назад
​@@pratikmadavi5577 to phir up Bihar ko kaat dete
@RRRdaemon
@RRRdaemon Год назад
islamist believe in 2 nation theory,, oh te halle vi aide te yakeen karde aa.. baki today Pakistan is proved to be a failed nation
@mazad7475
@mazad7475 Год назад
@@pratikmadavi5577 Rajasthan.nu.koin.nahi.dia.iknko..jabab.jaruru.dena.mere.bat.ka
@sardarsahib5784
@sardarsahib5784 Год назад
Welcome my grand bhua ji
@yasirlatif6253
@yasirlatif6253 Год назад
Love from Pakistan
@MandipShing
@MandipShing Год назад
Manu v rona a gya ma ji
@ramangill2131
@ramangill2131 Год назад
ਵਾਹਿਗੁਰੂ ਜੀ 🙏❤️🙏❤️🙏❤️🙏❤️
@Punjzaabi_guy_
@Punjzaabi_guy_ Год назад
Good see positive stories....love punjab ..on both sides
@BaljinderSingh-ri9gw
@BaljinderSingh-ri9gw Год назад
ਇਸੇ ਕਰਕੇ ਅਸੀਂ ਕਹਿੰਦੇ ਹਾਂ ਪੰਜਾਬ ਪਿਤਾ ਕੀ ਜੈ
@surjeetsinghsidhu8634
@surjeetsinghsidhu8634 Год назад
Sab ton vadda, amir te takatvar suba Punjab vadd vadd ke chhota jeha subi reh karta
@surjitsingheastpunjab3068
@surjitsingheastpunjab3068 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@umerniaz6460
@umerniaz6460 Год назад
Indian Punjab Pakistan Punjab ....love❤❤❤❤
@HarjinderSingh-rk5gf
@HarjinderSingh-rk5gf Год назад
Mashallah G batala gurdas pur
@SatnamSingh-pn7ob
@SatnamSingh-pn7ob Год назад
Punjabio, Lakh lahnat on us we kept fighting on Kanshmir and could not open locks put on Punjab kismat.
@malkitsingh7305
@malkitsingh7305 Год назад
Sachi Inha Di Gala sun Kaleja muh no aaunda....😭
@gurjitbajwa5368
@gurjitbajwa5368 Год назад
Pua ji da akh da operate krwa k pejna paji
@Prabh892
@Prabh892 Год назад
Great story ❤️🥲 separation and union
@jssingh-xf7qt
@jssingh-xf7qt Год назад
All this happens because of British govts negligence, so many people had died in 1947 s partition, BBC should show this to British government 😢
@baldevraj6860
@baldevraj6860 Год назад
ਪੰਜਾਬ ਬਾਰਡਰ ਤੇ ਹੈ
@ravibanga2578
@ravibanga2578 Год назад
ਵਾਹਿਗੁਰੂ ਜੀ 🙏🙏
@Usr3473
@Usr3473 Год назад
Separation is so painful
@baldevsingh9391
@baldevsingh9391 Год назад
ਵਾਹਿਗੁਰੂ ਜੀ ਅਗੇ ਅਰਦਾਸ ਬੇਨਤੀ ਕੀਤੀ ਜਾਵੇ ਸਾਰੇ ਰਾਸਤੇ ਖੋਲੇ ਜਾਣ ਇਕ ਦੂਜੇ ਨੂੰ ਮਿਲਣ ਲਈ ਕੋਈ ਰੁਕਾਵਟ ਨਾ ਬਣੇ
@tharmindersingh897
@tharmindersingh897 Год назад
Parmatma sab da bhala kari
@punjabitvddpunjabi8549
@punjabitvddpunjabi8549 Год назад
ਵਾਹਿਗੁਰੂ ਜੀ
@Sher-Da-Abba
@Sher-Da-Abba Год назад
BUHT BUHT SHUKRIYA (TANNAYWAAD) ENAA SOHNAA SWAGAT KITAA PAINAA PRAWAAN NE .,,,,,
@ravinderbraich7628
@ravinderbraich7628 Год назад
ਬਹੁਤ ਵਧੀਆ ਵੀਡੀਓ
@GurpreetSingh-vh2fh
@GurpreetSingh-vh2fh Год назад
waheguru ji❤❤🙏🙏
@balveersinghsandhu1577
@balveersinghsandhu1577 Год назад
ਨਿਕੰਮੇ ਬੇਈਮਾਨ ਲੋਕਾਂ ਨੇ ਪੰਜਾਬ ਦਾ ਭਲਾ ਨਹੀਂ ਸੋਚਿਆ ਕੁਰਸੀਆਂ ਤੇ ਝੂਠੀਆਂ ਚੌਧਰਾ ਦੀ ਖਾਤਰ
@medna175
@medna175 Год назад
Har har modi Ghar Ghar modi jay shree ram Jay Pakistan 🇵🇰🇵🇰🇵🇰🕉️🕉️🕉️🚩🚩✌️
@inderjeetsingh1403
@inderjeetsingh1403 Год назад
Ma Da Ghoosa Modi da
@Raman42002
@Raman42002 Год назад
Bhen Da Ghoosa Modu da
@medna175
@medna175 Год назад
@@inderjeetsingh1403 Oye tampu respect Kar tera bap he
@SAVIOUR1947
@SAVIOUR1947 Год назад
​@@medna175 bapu Tera jehnu keh reha
@SAVIOUR1947
@SAVIOUR1947 Год назад
​@@inderjeetsingh1403 maa nu na keh modi nu keh maa ta aap dukhi aa chudu toh
@Bakhshishsingh-sn6hh
@Bakhshishsingh-sn6hh 14 дней назад
Sarkaran. Es. Tran. Nahi. Mann. Deeyan. Dono. Pase. De. Lok. Sanjha. Morcha. Ikk. Awaz. Nal. Sarkar. Nu. Jagaon. Jo. Sutti. Pai. Ha. Te. Eh. Hadan. Khatam. Karn. Layi. Awaz. Buland. Karn. Fir. Sade. Maske. Hull. Hon. Ge
@HaroonKhan-g9t
@HaroonKhan-g9t Год назад
😢😢
@manrajsingh.9r.187
@manrajsingh.9r.187 Год назад
Mere dide ji warga na babe ji
@jiwansingh9429
@jiwansingh9429 Год назад
Braman bad nu katm kar devo 4 des akathe ho jange
@Randy-eg6dk
@Randy-eg6dk Год назад
waheguru mehar karo
@tiwanasaab6788
@tiwanasaab6788 Год назад
waheguru ji waheguru ji
@VipinKumar-po9rd
@VipinKumar-po9rd Год назад
Please 🙏 respect 🙏 life and land 🙏
@BaljinderSidhu-t9t
@BaljinderSidhu-t9t Год назад
ਮਾਤਾ ਧੰਨ ਬਾਬਾ ਨਾਨਕ ਸਦਾ ਖੁਸ਼ ਰੱਖੇ
@BaljinderSidhu-t9t
@BaljinderSidhu-t9t Год назад
ਸਤਿਨਾਮ ਵਾਹਿਗੁਰੂ ਜੀ
@rachhpalgill1180
@rachhpalgill1180 Год назад
So touching 😅
@Gursewak.Singh.Dhaula
@Gursewak.Singh.Dhaula Год назад
ਵਾਹਿਗੁਰੂ ਜੀ
@dhaliwalvlogs2181
@dhaliwalvlogs2181 Год назад
Waheguru ji 🙏
@jasbirsingh-kr6rs
@jasbirsingh-kr6rs Год назад
❤❤❤❤❤❤
@jasbirsingh-kr6rs
@jasbirsingh-kr6rs Год назад
Waheguru ji ❤❤❤
@appnanewinformationchannel7169
Very sad story
@sacredsoul8573
@sacredsoul8573 Год назад
ویڈیو نوں ویکھ کے اکھاں بچ 😢 اتھرو اپنے آپ ہی ڈگ پے۔
@chemixkhan5209
@chemixkhan5209 Год назад
Heart wrenching 😢...
@sultansultan196
@sultansultan196 Год назад
Masallah kitna pyara h sikhoo k kom bhut Bahadur hoty h masallah Allah hmesa ese rkhee amno cheen munasib de amen
@AshwaniKumarAggarwal-w3j
@AshwaniKumarAggarwal-w3j 20 дней назад
Why was India 's Independence Preponed from 1948 to 1947 ? Why did Mountbatten suddenly declare that the Partition of India would take place with inexplicable haste on August 15, 1947, almost a year ahead of schedule?
@MuhammadHussain-re8mq
@MuhammadHussain-re8mq Год назад
PORY DUNIA MIN AJ TAK AOR QIAMAT TAK AGR ANSAN NY KOI GALAT FIASLA KIA HY TU WO PAKISTAN BANANY AOR HINDUSTAN BANANY KA KIA HY
@kartarsingh8903
@kartarsingh8903 Год назад
ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਦੋਵੇਂ ਪੰਜਾਬ ਫੇਰ ਇਕ ਹੋ ਜਾਣ ਕਿਸੇ ਵੀ ਨੁਕਸਾਨ ਦੇ ਪਹਿਲਾਂ ਹੀ ਅੰਤ ਸਿਰੇ ਦਾ ਨੁਕਸਾਨ ਹੋਇਆ ਹੈ ਮੈ ਤਾਂ ਪੰਜ ਕੁ ਸਾਲ ਦੀ ਸੀ ਸਰਦਾਰ ਜੀ ਨੂੰ ਸਾਰਾ ਪਤਾ ਹੈ ਓਹਨਾਂ ਨੇ ਤਾਂ ਸਾਰੀ ਕਟ ਵਡ ਹੁੰਦੀ ਵੇਖੀ ਹੈ ਬਹੁਤ ਖੁਸ਼ੀ ਹੋਈ ਬੀਬੀ ਜੀ ਨੂੰ ਓਹਨਾਂ ਦੇ ਪਰਿਵਾਰ ਨਾਲ ਮਿਲਾ ਦਿੱਤਾ ਹੈ ਵਧਾਈਆਂ ਹੀ ਵਧਾਈਆਂ ਧੰਨਵਾਦ
@directorsahilsinghmanjitsi5169
Dear Modi ji Please I am A Punjab and Punjabi Citizens Sir ll You are A Present Prime Minister ll Aap To Panjabiyo ke kiye Kuch kro ll Chitte ko Khatam Karne ke liye Panjab Me khas-Khas (Afeem ) ki Kheti Shuru kro ll 2nd 1947 Me Alag Hue Punjab ke dono Desh ke Logo ko Free me Milao ll Pak India BorderbVepaar ke liye Khol Do ll For Dekhna Sare Punjabi Aapki Kaise Respect and Aapko Vote Kaise Daalte Hai ll Agar koi BJP Wala Candidate je SMS Dekh rha Hai. Veer ji Ik Baar Pm Se Jaroor Share Karna ❤
@SaeedKhan-yh3ko
@SaeedKhan-yh3ko Год назад
Shouldn't the BBC make an investigative documentary why it's Government didn't safely transport the helpless refugees across the new borders? They could have easily done it.
@KuldeepSingh-qq5vi
@KuldeepSingh-qq5vi Год назад
Waheguruji mehar karan saab uatay ji
@ZanjeerNewsOfficial
@ZanjeerNewsOfficial Год назад
Billions of books but the best one is QURAN . ❤☪🕋❤❤❤
@LakhwinderKaur-pk8ow
@LakhwinderKaur-pk8ow Год назад
Waheguru ji sab da mel krado
@SureshKumar-uv4gi
@SureshKumar-uv4gi Год назад
V v nyc I m v v happy sir g aj te ruh khush ho gyi
@yasirlatif6253
@yasirlatif6253 Год назад
Long live khalsa
@alimohsin527
@alimohsin527 Год назад
Sahiwal SADA shahr ta chichawatni SADi phuphi rahndi a
@MangalSingh-wo7zc
@MangalSingh-wo7zc Год назад
Dil bhar aunda a sab kuch dekh k 😢😢😢😢
@gianchandbanger263
@gianchandbanger263 Год назад
Jihna de parivaar de log vichhar gye uhna nu dukh da pata hai
@harjeetaulakh2096
@harjeetaulakh2096 Год назад
eh bibi reh ni gyi c es vergiya ki sikh dheeya naal zulm hoya te sikha ajj v ehna mulim nu bhraa kehnde ne saram auni chaide a eho jahe kanzer sikha nu mulim paleet ne te islam davil nu mande ne ,
@jaswinderjaswinderdeol2847
@jaswinderjaswinderdeol2847 Год назад
Shukar ha੪੦ din da visa mil gaya
@gurdipsingh8232
@gurdipsingh8232 Год назад
Both Govts well done.
@ramdas8842
@ramdas8842 Год назад
She is so fortunate to see her birthplace and family finally after 76 years of separation
@Jaskaur6675
@Jaskaur6675 Год назад
Berhe beh jave Nehru te jinah da jehna ne dish de tukrhe keete
@preetirandhawa8699
@preetirandhawa8699 Год назад
😭😭😭😭😭😭😭🙏❤🎉
@charanjeetsingh9635
@charanjeetsingh9635 Год назад
Ahe tan menu sadi dadi lag rahi aa
@gurdevsinghaulakh7810
@gurdevsinghaulakh7810 Год назад
🙏❤❤❤❤❤❤❤🙏
@GurnamSingh-rj6wp
@GurnamSingh-rj6wp Год назад
eh khadur sahib hai
@harmeetsingh706
@harmeetsingh706 Год назад
Maa ji slam ji
@medna175
@medna175 Год назад
Ab ki bar Pakistan me modi sarkar jay pak🇵🇰🇵🇰🇵🇰🕉️🕉️🕉️🕉️🕉️🕉️🚩🚩🚩🚩✌️✌️
@Ludhiana1948
@Ludhiana1948 Год назад
😂 kyu Modi Ji ko India me nhi rehna
@medna175
@medna175 Год назад
@@Ludhiana1948 modi ji ek din pure world me Raj Kare ga Jay Hind Jay Pak🕉️🕉️🕉️🚩✌️
@Raman42002
@Raman42002 Год назад
​@@medna175 Ek Din Modi Puri Duniya Me Shittar khayega,2024 me to India me hi khane hain usne😂
@medna175
@medna175 Год назад
@@Raman42002 tu gaddar he is liye modi se fati padi he
@SAVIOUR1947
@SAVIOUR1947 Год назад
​@@medna175 chal be bhootni 😂
@nav_sidhu118
@nav_sidhu118 Год назад
🙏😢
@NarinderKaur-w1v
@NarinderKaur-w1v Год назад
Nice
@palwindersinghpalwindersin9690
Waheguru ji.
@lifelessons069
@lifelessons069 Год назад
❤ waheguru ji❤
@kashmirkaur9305
@kashmirkaur9305 Год назад
🙏🙏
@drdang5787
@drdang5787 Год назад
@SaleemKhan-e2b
@SaleemKhan-e2b Год назад
🤲♥️
@balwinderbains2896
@balwinderbains2896 Год назад
🙏❤️🌹
@rajuarora3163
@rajuarora3163 Год назад
🙏🙏🙏😭😭😭😭
@muhammadabid7327
@muhammadabid7327 Год назад
Very nice very nice
@rocckks8605
@rocckks8605 Год назад
Stay Blesd all
@flamingtornado4144
@flamingtornado4144 Год назад
Beautiful
Далее
ПОЮ ВЖИВУЮ🎙
3:19:12
Просмотров 881 тыс.
Это нужно попробовать
00:42
Просмотров 437 тыс.
ХОККЕЙНАЯ КЛЮШКА ИЗ БУДУЩЕГО?
00:29
Катаю тележки  🛒
08:48
Просмотров 597 тыс.
ПОЮ ВЖИВУЮ🎙
3:19:12
Просмотров 881 тыс.