Тёмный

Patiala | Ganda kheri | ਪਿਓ ਨੇ ਕੈਮਰੇ ਅੱਗੇ ਕੀਤੇ ਨਵੇਂ ਖ਼ੁਲਾਸੇ 

D5 Channel Punjabi
Подписаться 1,8 млн
Просмотров 112 тыс.
50% 1

Official website:
punjabi.newsd5.in
Subscribe us on RU-vid -
/ @d5channelpunjabi
Like us on -
/ d5channelpunjabi
#D5channelpunjabi #PunjabNews #PunjabiNews #NewsPunjab #NewsPunjabi #News #TodayNews #TodaysNews #BreakingNews #Viral #ViralNews #ViralVideo
ਗੰਡਾਖੇੜੀ ਤੋਂ ਲਾਪਤਾ ਹੋਏ ਸੀ ਬੱਚੇ
ਪਿਓ ਨੇ ਕੈਮਰੇ ਅੱਗੇ ਕੀਤੇ ਨਵੇਂ ਖ਼ੁਲਾਸੇ

Опубликовано:

 

18 ноя 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 92   
@mohinderkaur4647
@mohinderkaur4647 4 года назад
ਵਾਹਿਗੁਰੂ ਜੀ ਕਿ੍ਪਾ ਕਰਨਾ।ਬੱਚਿਆਂ ਨੂੰ ਛੋਟੇ ਰੂਪ ਵਿੱਚ ਭੇਜ ਦੇਣਾ ਜੀ।
@mandertaouri9588
@mandertaouri9588 4 года назад
ਨਿੱਕੇ ਬੱਚਿਆਂ ਨਾਲ ਵੈਰ ਕੱਢਣਾ ਕੋਈ ਚੰਗੀ ਗੱਲ ਨੀ ਪੰਜਾਬ ਸਰਕਾਰ ਦਾ ਕਨੂੰਨ ਮਾੜਿਆ ਲਈ ਆ ਤੱਕੜੇ ਲਈ ਨਹੀਂ
@jaspalkaur1552
@jaspalkaur1552 4 года назад
ਜਿਸ ਇਨਸਾਨ ਨਾਲ ਬੀਤਦੀ , ਉਹ ਹੀ ਜਾਣਦਾ, ਆਪਣੇ ਤੇ ਆਈ ਮੁਸੀਬਤ ਬਾਰੇ।
@Pb-br5ju
@Pb-br5ju 4 года назад
jaspal Kaur ਸਹੀ ਕਿਹਾ ਜੀ ਤੁਸੀ
@jaswantthind6493
@jaswantthind6493 4 года назад
Haan g di u r right
@rupinderkhalsa9589
@rupinderkhalsa9589 4 года назад
ਗਰੀਬ ਦੀ ਸਿਰਫ ਅਕਾਲ ਪੁਰਖ ਹੀ ਸੁਣਦਾ ਹੈ ਪ੍ਰਮਾਤਮਾ ਬੱਚਿਆਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਅਤੇ ਪ੍ਰੀਵਾਰ ਵਿਚ ਸੁੱਖ ਸ਼ਾਂਤੀ ਰੱਖਣਾ 🙏🙏
@jakhmidil8114
@jakhmidil8114 4 года назад
ਸਰਕਾਰਾਂ ਤੋਂ ਕੋਈ ਉਮੀਦ ਨਹੀਂ ਪਰਮਾਤਮਾ ਵੀਰ ਦੀ ਝੋਲੀ ਦੁਆਰਾ ਭਰ ਦੇਵ ।
@balrajdeol6404
@balrajdeol6404 4 года назад
ਵਿਚਾਰਾ ਗਰੀਬ ਕਿੱਥੇ ਜਾਵੇ
@jassmahaljass2897
@jassmahaljass2897 4 года назад
ਕੋਈ ਹਾਲ ਨੀ ਸਾਡੇ ਦੇਸ਼ ਦਾ
@jakhmidil8114
@jakhmidil8114 4 года назад
ਸਰਕਾਰਾਂ ਨੇ ਦੇਸ਼ ਦਾ ਭੱਠਾ ਬੈਠਾ ਦਿੱਤਾ
@gagandeep-ro8uh
@gagandeep-ro8uh 4 года назад
ਸਰਕਾਰਾਂ ਗੰਦੀਆਂ ਭਰਾ
@balrajdeol6404
@balrajdeol6404 4 года назад
ਸਰਕਾਰਾਂ ਗੰਦੀਆਂ ਨੇ ਇੱਥੋਂ ਦੀਆਂ
@balindersingh9585
@balindersingh9585 4 года назад
ਪਰਮਾਤਮਾ ਕਿਸੇ ਨਾਲ ਅਜਿਹਾ ਨਾ ਕਰੇ ਪਰ ਸਾਨੂੰ ਵੀ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ. ਕਿਹੜਾ ਅਕਲਮੱੰਦ ਮਾਂ ਪਿਓ ਰਾਤ ਨੂੰ ਰੋਟੀ ਖਾਣ ਤੋਂ ਬਾਅਦ ੮.੩੦ ਵਜੇ ਛੋਟੇ ਬੱਚਿਆਂ ਨੂੰ ਕੋਲਡ ਡਰਿੱੰਕ ਲੈਣ ਭੇਜ ਦੇਵੇਗਾ
@GursewakSingh-ho1yr
@GursewakSingh-ho1yr 4 года назад
ਪ੍ਰਮਾਤਮਾ ਤੋ ਬੱਚੇ ਦੁਆਰਾ ਮੰਗ ਲਓ ਵੀਰ ਸਰਕਾਰਾ ਤੋ ਉਮੀਦ ਨਾ ਰੱਖੋ
@gurdevsinghaulakh7810
@gurdevsinghaulakh7810 4 года назад
ਸਰਕਾਰ ਦਾ ਬੇੜਾ ਗਰਕ
@kuldipkaurkalsi923
@kuldipkaurkalsi923 4 года назад
ਸਭ ਤੋ ਵੱਡਾ ਦੁਖ ਬੱਿਚਅਾ ਦਾ ਵਹਿਗੁਰੁ ਤੁਹਾਡੇ ਤੇ ਸੁਖ ਦਾ ਟਾਿੲਮ ਲਿਅਾਵੇ
@harmalsingh7401
@harmalsingh7401 4 года назад
ਸਾਡੇ ਕਾਨੂੰਨ ਦਾ ਵੇੜਾ ਗਰਕ ਹੋਇਆ ਹੈ ਗਰੀਬ ਦੀ ਕੋਈ ਸੁਣਵਾਈ ਨਹੀਂ ਹੈ
@jaspalsinghlehra9298
@jaspalsinghlehra9298 4 года назад
ਬਹੁਤ ਬੁਰਾ ਹੋਇਆ ਹੈ ਵੀਰ ਜੀ
@AjayKumar-in4ws
@AjayKumar-in4ws 4 года назад
Bohut dukh laga Paji tuhade gall sun ke waheguru mehar krn tuhade te veer g
@balindersingh9585
@balindersingh9585 4 года назад
ਜੋ ਹੋਇਆ ਬੇਹਦ ਮਾੜਾ ਪਰ ਸਾਰੇ ਲੋਕ ਪੁਲਸ ਦਾ ਜਾਂ ਸਰਕਾਰ ਦਾ ਕਸੂਰ ਕੱਢ ਰਹੇ ਹਨ ਮਾਪਿਆਂ ਦਾ ਕੋਈ ਫਰਜ ਨਹੀਂ ਬਣਦਾ ਇਹ ਬੰਦਾ ਸਾਢੇ ਨੌਂ ਵਜੇ ਤੱਕ ਬੈਠਾ ਰਾਜਪੁਰੇ ਢਾਬੇ ਤੇ ਦਾਰੂ ਪੀ ਰਿਹਾ ਸੀ.
@sweetheartsani5309
@sweetheartsani5309 4 года назад
Balinder Singh es nu ki pta c v bachea nl kus glt ho rehea
@mahindersinghraipehowa9743
@mahindersinghraipehowa9743 4 года назад
Unlak
@mickachauhan4556
@mickachauhan4556 4 года назад
So sad brother Waheguru ji mehar karan 🙏🙏
@jakhmidil8114
@jakhmidil8114 4 года назад
ਪੰਜਾਬ ਦੇ ਵਿੱਚ ਖੁਸਰਿਆਂ ਦੀ ਸਰਕਾਰ ਆ ਇੰਨਾਂ ਤੋਂ ਉਮੀਦ ਨਹੀਂ ।
@balindersingh9585
@balindersingh9585 4 года назад
ਤੂੰ ਹੁੰਦਾ ਤਾਂ ਕੀ ਕਰਦਾ
@gaganchann383
@gaganchann383 4 года назад
Khusre v haje wadia, ohna nu v pata hunda kithe adi marni, aa leader kise de sakhe nahi.
@kuldipgoraya6101
@kuldipgoraya6101 4 года назад
Waheguru ji, Waheguru ji, Kirpa kro ji.
@varindersandhuharike2922
@varindersandhuharike2922 4 года назад
ਵੀਰ ਜੀ ਬੱਚਿਆਂ ਦੀ ਮੌਤ ਦਾ ਕੋਈ ਸੋਚੁ ਸਮਝੀ ਸਾਜ਼ਿਸ਼ ਹੈ ਐਨੀ ਜਲਦੀ ਬੱਚੇ ਕਿਦਾਂ ਕੋਈ ਚੱਕ ਕਿ ਲੈਜੂ ਇਹ ਕੋਈ ਦੁਸ਼ਮਣ ਜਾਂ ਕੋਈ ਆਪਣੈ ਨੇ ਕਤਲ ਕੀਤਾ ਸੋ ਵੁਹ ਹੋਇਆ ਬਹੁਤ ਮਾੜਾ ਹੋਇਆ
@Sandeep-cz4hf
@Sandeep-cz4hf 3 года назад
Hanji hun fhadh hoo giyha, maa kityi ne mariya c
@bhinkisingh1994
@bhinkisingh1994 3 года назад
Waheguru
@amandeepkaurguraya4993
@amandeepkaurguraya4993 4 года назад
Reporter sir boht vdia gal krde ne gd
@sodhisingh55
@sodhisingh55 4 года назад
Waheguru ji mehar kari
@reetchauhan9254
@reetchauhan9254 4 года назад
Waheguru ji
@GurpreetSingh-hl4kc
@GurpreetSingh-hl4kc 4 года назад
Paterkar veer good swaal krde ho ji 👌👌👌
@simranbawa4741
@simranbawa4741 4 года назад
Ryt ,👌👌👌ਸਰਕਾਰ ਕੁੱਤੀ
@partappannu2248
@partappannu2248 4 года назад
Waheguru veer tenu sahara deve
@garrydhaliwal10
@garrydhaliwal10 4 года назад
ਇਸ ਲਵੇ ਸਾਰੇ ਪਰੂਫ ਨੇ ਰਿਕਾਡਿੰਗ ਵੀ ਘਰਵਾਲੀ ਨੂੰ ਛੱਡ ਕਿ ਵੀ ਰਾਜਪੁਰੇ ਆਇਆ ਕੁਝ ਹੈ ਇਸ ਚ ਵੀ ਸਹੀ ਨਹੀਂ ਏ
@jaspreetclar8207
@jaspreetclar8207 4 года назад
Government should do something. Give the punishment to those murders and help this family. Wageguru bless the family 🙏
@Noobgaming-pf5do
@Noobgaming-pf5do 4 года назад
Kive rehndey hongey vicharey bachea bin, sunna ghr khan nu aunda hou ,waheguru bachey ehna nu fr dedeyo vapis
@HarwinderSingh-wr8zb
@HarwinderSingh-wr8zb 4 года назад
Waheguru hi mehar kro ehna
@JagseerSingh-ck8bm
@JagseerSingh-ck8bm 4 года назад
Waheguru g
@kashmirkaur8235
@kashmirkaur8235 4 года назад
Bahut Dukh vali news hai insaaf Milna chida hai
@AshuKumar-yq8sh
@AshuKumar-yq8sh 4 года назад
WAHEGURU.JI
@Bhangujatt3191
@Bhangujatt3191 4 года назад
waheguru mehar karduga
@rupindersingh3176
@rupindersingh3176 4 года назад
Wahegur mehar kreo
@harrybenipal5528
@harrybenipal5528 4 года назад
Waheguru ji mahar karo
@sunnydhiman6055
@sunnydhiman6055 4 года назад
Wahe guru Maher kare
@balwindersinghsingh8510
@balwindersinghsingh8510 4 года назад
ਵਾਹਿਗੁਰੂ ਜੀ
@KulwinderSingh-bs6vf
@KulwinderSingh-bs6vf 4 года назад
Veer mera beta 10th vich aa asi kde us nu 7vje to vad bhr nhi jan dinde fr tuc apne ine chote bachea nu 8.30 pm te kivn bhr pej ditta aa v sarea nu pta k punjab da ki mahol aa fr v tuc ine befikre kivn ho sakde o glt ma pio di aa
@damanpreet5963
@damanpreet5963 4 года назад
So sad
@amritpalkaur2236
@amritpalkaur2236 4 года назад
IH nikammi sarkar ne kush nahi kerna veer ji tusi rab per shad deo sab kush.oh hi insaaf karo thode nal
@sitarbeetrecoadssbr5797
@sitarbeetrecoadssbr5797 4 года назад
ਜਿਸ ਤਰਾ ਅਮਰੀਕਾ ਕਨੈਡਾ ਵਿੱਚ ਜਾਗਰੂਕਤਾ ਤੇ ਕਾਨੂੰਨ ਹਨ ੳੁਸ ਤਰਾ ਦੇ ਕਾਨੂੰਨ ਜਾਗਰੁਕਤਾ ਹੋਣੀ ਚਾਹੀਦੀ ਹੈ ਇੰਡੀਆ ਵਿੱਚ ਵੀ ਬੱਚਿਆਂ ਲਈ ਤਾਂ ਜੋ ਇਸ ਤਰਾ ਦੀਅਾ ਘਟਨਾਵਾਂ ਨਾ ਹੋਣ, ਬਾਕੀ ਸਮਾ ਬਹੁਤ ਮਾੜਾ ਤੇ ਕਲਯੁਗੀ ਹੈ, ਬਚਾਓ ਅਾਪਣੇ ਬੱਚਿਅਾ ਨੂੰ
@jinderrai6354
@jinderrai6354 4 года назад
Weheguru ji
@tanasahhtannsingh8097
@tanasahhtannsingh8097 4 года назад
Iss bai nal usde privar nal j hoea kise dusman nal v na hoe sarkar nu chahida c iss veer nu sarkari naukri deni bandi c par veer viang nal ta hi keh riha sarkara ta bhukhia ki de sakdia gareeb sarkara lahnat ina sarkara nu fitt lahanat a ajje v gareeb nu sarkari naukri de de sarkare
@chhayakhullar1358
@chhayakhullar1358 4 года назад
Tell report of post mortem.who killed kids.
@shivamarora2302
@shivamarora2302 4 года назад
Veer ki pta khalsa aid help kr dai tuci jaho ta c
@pargatharry5147
@pargatharry5147 4 года назад
veer g tusi bas himat rakhna koi nhi parmatama deakh reha a sab kuj😓😓😓😓
@bikramjitsinghbikramjitsin7900
@bikramjitsinghbikramjitsin7900 4 года назад
Veer g eh interweo wale v ha rami aaa waheguru mehar karn
@sanjeevanimahajan5675
@sanjeevanimahajan5675 4 года назад
Sada kameena administration,,,, leadership,,, officers,,
@Gurpreetsingh-rq5op
@Gurpreetsingh-rq5op 4 года назад
waheguru mehar kare kise da dhee putt na marre
@singhkewal6806
@singhkewal6806 4 года назад
Veer ji press vale tan vikau ne media tan sarkar de rakeal a
@mlocham4680
@mlocham4680 4 года назад
Hai rabba, so sad..😥😥
@rajinderkaur532
@rajinderkaur532 4 года назад
Mare beta nu 5 saal ho gye koi kuch nhi kr riha
@rockingshivirockingshivi3440
@rockingshivirockingshivi3440 4 года назад
KI. GALL. HOYI. BHEN. G. PLS. DASO. JEE. SAADE. KARN. JOG. KUCH. V. HOYA. TAAN. JARUR. KARUNGE. SISTER.
@gurpreetthind8433
@gurpreetthind8433 4 года назад
Ki gal hoi si g daso ge please je tusi gal daso ge tahi lok thodi help karn ge g
@khushdhillon3511
@khushdhillon3511 4 года назад
ਭੈਣ ਰਾਣੀਏ ਕੀ ਗੱਲ ਹੋਈ ਸੀ ਸਾਨੂੰ ਵੀ ਦੱਸੋ ਅੱਗੇ ਤੋਂ ਸਾਰੇ ਮਾਂ ਪਿਉ ਸਾਵਧਾਨ ਹੋਣ ਗੇ
@jaspalkaur1552
@jaspalkaur1552 4 года назад
Rajinder Kaur ਕੀ ਗੱਲ ਹੋਈ ਸੀ ਜੀ? ਤੁਹਾਡੇ ਬੇਟੇ ਬਾਰੇ ,ਕੀ ਤੁਸੀਂ ਦੱਸ ਸਕਦੇ ਹੋ ?
@harjinderkaurgill3397
@harjinderkaurgill3397 4 года назад
ਹਾਜੀ ਕੀ ਹੋਇਆ ਸੀ ਤੁਹਾਡੇ ਬੱਚੇ ਨਾਲ ਦੱਸੋ ਵੀ 🤔🤔🤔🤔
@doctoriqbal3788
@doctoriqbal3788 4 года назад
Kam de gal chad veer bus ena tu insaf mang kam bhout mill jao bus kam karan wala hove sarkara jouthe vadde kar shakdaiyea ne par oss vaadyea nu pora nahi kar shakdi bhout ganda kanoon hai india da j kise leder de bachyea da katal hoya hunda hun tak ta kataal fade hunde veere greeba layi koi insaf nahi bus ameer loka layi insaf hai ohna layi he kanoon bane ne ameeera layi te ledera layi sadiyea sarkara kanoon v badaal leadiyea ne dr khan
@gurmeetkaur85
@gurmeetkaur85 4 года назад
Jis naal beetdi ha ohi janda bachia da katal jroor labhana chahida ha ta hi bachian naal insaf hou.
@khushpreetkaur7244
@khushpreetkaur7244 4 года назад
Yrt gareeb ta koi ni ethe pese di hi duniaa
@thewhitedaynews7094
@thewhitedaynews7094 4 года назад
Wah Oye Raba Garib Nu Koi Insaf Nahi Beragarak Ledran Da
@gurbirsidhu155
@gurbirsidhu155 4 года назад
captain ta pehla soh kha ke muker janda vir ji es di halp kro
@jaswinderrai7484
@jaswinderrai7484 4 года назад
Loka da t tamasha hunda sorry kini dhukh di gall a
@SATNAMSINGH-fc1kr
@SATNAMSINGH-fc1kr 4 года назад
C b i n u kase do kuch ho sky laparwahi v es the karn hy
@narmindersingh1131
@narmindersingh1131 4 года назад
Y Loki sbb bull jande ne taa te kuz bnn da ni
@gurbaxcheema9899
@gurbaxcheema9899 4 года назад
Sarkar nu cheda bap de help karo
@manadhillon4682
@manadhillon4682 4 года назад
Yaar jvaka da ki ksur c...oohh. raba ki banu loka da. yaar jo v doshi hove golli mardo
@harvinderkaur2630
@harvinderkaur2630 4 года назад
Eh banda vichara bhola bhala ee
@pawankumar-df9or
@pawankumar-df9or 4 года назад
Gundi Govt. Hai
@sanjeevanimahajan5675
@sanjeevanimahajan5675 4 года назад
Punjab ch birth. Len toe changa guandi state ch janam le lende life riskful na hundi
@Manjitsingh-ve5dv
@Manjitsingh-ve5dv 4 года назад
Es bande te shak pai riha
@NarinderSingh-nx9el
@NarinderSingh-nx9el 4 года назад
Ehna da narco test hona chahida
@kamaljotjot7389
@kamaljotjot7389 4 года назад
So sad
@kamaljotjot7389
@kamaljotjot7389 4 года назад
So sad
@gurpalkaur7356
@gurpalkaur7356 4 года назад
So sad
Далее
Survive 100 Days In Nuclear Bunker, Win $500,000
32:21
Survive 100 Days In Nuclear Bunker, Win $500,000
32:21