Тёмный

Phull Te Khushbo (Official Video) - Satinder Sartaaj | Neeru Bajwa | Shayar | New Punjabi Songs 2024 

Speed Records
Подписаться 44 млн
Просмотров 12 млн
50% 1

Neeru Bajwa Entertainment Present the romantic number 'Phull Te Khushbo' by Satinder Sartaaj from upcoming Punjabi movie 'Shayar' featuring Satinder Sartaaj & Neeru Bajwa. Releasing Worldwide on 19th April 2024.
Song - Phull Te Khushbo (Official Video)
Movie - Shayar
Singer - Satinder Sartaaj ft Neeru Bajwa
Lyrics & Composer - Satinder Sartaaj
Music - Beat Minister
Publicity Design / Artwork - Gary Rajowal
Online Promotions - Pro Media
Label - Speed Records
Movie Credits:-
Directed by - Uday Pratap Singh
Written by - Jagdeep Warring
Produced by - Santosh Subhash Thite
Singer | Lyricist | Composer - Satinder Sartaaj
Qawwali Lyrics - Harinder Kaur
Music by - Beat Minister, Gag Studioz, Gurmeet Singh
Co-Producer - Upkar Singh
DOP - Sandeep Patil
Editor - Bharat S Raawat
Song Assistant Editor - Garry Rajowal
Associate Director - Varinder Sharma
First AD - Nitin Kalra
Background Score - Raju Singh
Sound Designer - Parikshit Lalvani
DI Colorist - Robert Lang (After Studios)
Choreographer - Arvind Thakur
Costumes - Nitasha Bhateja
Art - Alok Halder
VFX - Shudhanshu Jaiswal
Line Production - Mandeep Taunque Films
Post Production - Varun Bansal (Final Step)
Publicity Design - Bir Singh
Visual Promotion - Move-e-wale
Poster Stills - K Raj Famous Films
World Wide Distribution - OMJEE GROUP
Production designer -- Alok Halder, Mrinal G Das
Streaming Links :
Spotify: tinyurl.com/me3y3eh9
Instagram: tinyurl.com/49hxzrjs
Gaana: tinyurl.com/yvn5tdvw
Amazon: tinyurl.com/pfa42sv5
Jio Saavn: tinyurl.com/ysbvzez4
iTunes: tinyurl.com/396mdepv
RU-vid Music: tinyurl.com/my68hj6y
Apple Music: tinyurl.com/3xs89v4k
Like || Share || Spread || Love
Enjoy & stay connected with us!
► Subscribe to Speed Records : bit.ly/SpeedRecords
► Like us on Facebook: / speedrecords
► Follow us on Twitter: / speed_records
► Follow us on Instagram: / speedrecords
► Follow on Snapchat : / speedrecords
OldSchoolTieIndia -
ru-vid.com/show-UCX6X...
Speed Records Haryanvi
RU-vid: bit.ly/2kSrhZK
Instagram: / speedharyanviofficial
punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2024, punjab, desi, speed records, Punjabi Songs, All hit punjabi songs, New punjabi songs 2024, All new punjabi songs 2024, All new latest punjabi songs 2024, Hit punjabi song, download latest punjabi songs 2024, latest punjabi songs mp3 download,
Speed Records Bhojpuri -
RU-vid: bit.ly/2y8HSez
Instagram: bit.ly/2xM2WYL
Snapchat: / speedbhojpuri
Oops TV -
Oops TV Facebook Link - / oopstvfun
Poon Poon -
Snapchat - / poonpoon0001
RU-vid - bitly.com/2hwYOnx
Facebook - / officialpoonpoon
Instagram - / poonpoonofficial

Видеоклипы

Опубликовано:

 

12 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,4 тыс.   
@kabaddioldisgold
@kabaddioldisgold 2 месяца назад
ਸਰਤਾਜ ਦੇ ਗੀਤ ਤੇ ਆਵਾਜ਼ ਕਿਸ ਕਿਸਨੂੰ ਪਸੰਦ ਆ ਉਹ ਲਾਇਕ ਕਰੋ
@parveensharma9077
@parveensharma9077 Месяц назад
I returned to 25 years of my life while listening him . Kash .......kash.......kash......bs too much to say but nothing to say age factor !!!!
@chsingh3393
@chsingh3393 Месяц назад
❤❤ਦਿਲ ਨੂੰ ਛੂਹ ਲੈਣ ਵਾਲੀ ਆਵਾਜ਼ ਹੈ ਵੀਰ ਜੀ
@highjatt1095
@highjatt1095 Месяц назад
Q2 free f​@@parveensharma9077
@harjindersinghbhomrah6005
@harjindersinghbhomrah6005 Месяц назад
❤❤❤❤❤
@rb2626
@rb2626 11 дней назад
❤❤ ne c
@karmanrandhawa
@karmanrandhawa Месяц назад
ਦੁਨੀਆਂ ਦੇ ਸਾਰੇ ਗਾਇਕ ਜਾਂ ਕਲਾਕਾਰ ਇੱਕ ਪਾਸੇ ਅਤੇ ਸਰਤਾਜ ਇੱਕ ਪਾਸੇ....♥️🌎😍 ਕੋਣ ਕੋਣ ਸਹਿਮਤ ਆ ਦੱਸੋ ਫਿਰ....??
@KesarSingh-dy7kf
@KesarSingh-dy7kf Месяц назад
ਸਹੀ ਜੀ
@akhandi_gamings7153
@akhandi_gamings7153 Месяц назад
✋️
@chouhanagrofarm353
@chouhanagrofarm353 Месяц назад
100000% ਸਹਿਮਤ ਹਾਂ ਬਾਈ ਜੀ 😊
@sardarjisardarsaab832
@sardarjisardarsaab832 27 дней назад
Sahi ji.. ❤
@jashannandavlog
@jashannandavlog 27 дней назад
Sartaj only hit heart ❤️ 🦆 Goosebumps
@Cricket_lovers237
@Cricket_lovers237 Месяц назад
ਸਰਤਾਜ ਸਰਤਾਜ ਹੀ ਹੈ ਕੋਈ ਵੀ ਸਿੰਗਰ ਨਹੀਂ ਰੀਸ ਕਰ ਸਕਦਾ ਘਰ ਵਿੱਚ ਪਰੀਵਾਰ ਦੇ ਨਾਲ ਸੁਣਦੇ ਨੇ ਸਭ।।।
@ManiPaul-ru1xq
@ManiPaul-ru1xq Месяц назад
Absolutely right
@AshokMittal-ww3ud
@AshokMittal-ww3ud Месяц назад
ਜਿਉਂਦਾ ਰਿਹਾ ਉਹ ਵੀਰੇ ਬਸ ਤੂੰ ਹੀ ਬਚਿਆ ਹੁਣ ਸਾਡੇ ਕੋਲ ਤਾਂ ਪੰਜਾਬੀ ਸੱਭਿਆਚਾਰ ਦੇ ਨਾਂ ਤੇ
@narinderkaur2985
@narinderkaur2985 Месяц назад
True
@MunishKumarGoyal
@MunishKumarGoyal Месяц назад
Bilkul sahi veer ji. Eho Banda jehra Punjabi di laaj bachai janda. Rabb enu lambi umar bakhshe. Es heere Bande nu Punjab da Raj gayak da darja de dena chahida.
@sardarjisardarsaab832
@sardarjisardarsaab832 27 дней назад
Hnji..sahi keya tusi..bilkil.. 🙏❤
@singh.prince2310
@singh.prince2310 27 дней назад
ਬਹੁਤ ਡੂੰਘੇ ਸ਼ਬਦ ਲਿਖਦਾ ਵੀਰ
@N.idhi.S.harma.
@N.idhi.S.harma. 26 дней назад
Bilkul veere @MunishKumarGoyal ekdum jayaj gall sigi
@harmansingh9926
@harmansingh9926 2 месяца назад
ਮੈਂ ਕਿੰਨੀ ਵਾਰੀ ਗਾਣਾ ਸੁਣ ਲਿਆ ਦਿਲ ਨੀ ਭਰਦਾ ❤❤ ਸਹਿਮਤ ਹੋ ਤਾਂ ਲਾਇਕ ਕਰੋ ❤❤
@ramanchumber9386
@ramanchumber9386 2 месяца назад
Main v buhat wr sun leya ea song
@user-ln1xy4gq7b
@user-ln1xy4gq7b 2 месяца назад
ru-vid.comtxb9JmTE2OE?si=yjiKmyEHFOavbmyt
@user-tk3zg6zb3k
@user-tk3zg6zb3k 2 месяца назад
ਸਹੀ ਗੱਲ ਆ ਦਿਲ ਹੀ ਨਹੀਂ ਭਰਦਾ
@GurmeetSingh-px3de
@GurmeetSingh-px3de Месяц назад
ਬਿਲਕੁਲ ਸਹੀ ਗੱਲ ਵੀਰ ❤❤
@rinkumcrinkumc8995
@rinkumcrinkumc8995 Месяц назад
Athe v aahi hall aa
@harmandeepsingh6894
@harmandeepsingh6894 2 месяца назад
ਫਿਲਮ ਭਾਵੇਂ ਨਹੀਂ ਆਈ ਪਰ ਮਾਣ ਨਾਲ ਇਹ ਕਹਿ ਸਕਦਾ ਕਿ 2024 ਦੀ ਰਿਕਾਰਡ ਤੋੜ ਫਿਲਮ ਸ਼ਾਇਰ ਹੋਵੇਗੀ ਸਰਤਾਜ ਜੀ ਤੇ ਨੀਰੂ ਬਾਜਵਾ ਜੀ ਦਾ ਤਹਿ ਦਿਲੋਂ ਧੰਨਵਾਦ ❣️❣️❣️❣️❣️❣️❣️❣️❣️ ਮੂਵੀ ਦੀ ਉਡੀਕ ਕਰ ਰਹੇ ਆ ਕਿ ਜਲਦੀ 19 ਅਪ੍ਰੈਲ ਆਵੇ ਤੇ ਮੂਵੀ ਦੇਖਣ ਜਾਈਏ ❣️❣️❣️
@chandankumarshaw2670
@chandankumarshaw2670 2 месяца назад
💖💖💖💖💖
@Preet_groha
@Preet_groha 2 месяца назад
❤❤❤😊
@bittumehlu7851
@bittumehlu7851 2 месяца назад
❤❤❤❤❤❤❤❤❤❤❤❤❤❤❤❤❤❤❤❤❤
@Mio-Amore.91
@Mio-Amore.91 2 месяца назад
❤❤❤❤
@PawanKumar-vq2jt
@PawanKumar-vq2jt 2 месяца назад
Yes
@balrajsinghbalrajsingh6706
@balrajsinghbalrajsingh6706 Месяц назад
ਇਸ ਗਾਣੇ ਵਿਚ ਇਕ ਸੀਨ ਹੈ ਜਿਸ ਚ ਸਰਤਾਜ ਜੀ ਸ਼ਰਟ ਗੜਵੀ ਨਾਲ ਪ੍ਰੈਸ ਕਰ ਰਹੇਨੇ ਇਸ ਤਰਾ ਕਿਸ ਕਿਸ ਨੇ ਕੀਤਾ ਲਾਇਕ ਕਰੋ ਮੈ ਬਚਪਨ ਚ ਇਸ ਤਰਾ ਕਰਦਾ ਸੀ
@jamailsingh180
@jamailsingh180 Месяц назад
Veer main ikk vaar school vali ਪੈਂਟ ਮਚਾ ਲਈ ਸੀ😂😂
@jimmyrandhawa6439
@jimmyrandhawa6439 Месяц назад
M uniform rotiyan vale dabe vich agg pa k prais kiti c us sme light bhut ghat audi hudi c
@bupindersingh7592
@bupindersingh7592 19 дней назад
Main wadde kaule ch kole pa ke shirt press karda reha.
@thekingsatindersartaj6390
@thekingsatindersartaj6390 2 дня назад
Mai v kiti aa shirt is trah pess
@Preetsekhon2829
@Preetsekhon2829 3 дня назад
ਸਤਿੰਦਰ ਸਰਤਾਜ ਦੀ ਆਵਾਜ਼ ਬਹੁਤ ਹੀ ਸੋਹਣੀ ਹੈ, ਸਤਿੰਦਰ ਸਰਤਾਜ ਪੰਜਾਬ ਦਾ ਤਾਜ ਹੈ❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉
@Positive_station665
@Positive_station665 2 месяца назад
ਕੁਦਰਤ ਵੀ ਮਾਨ ਮਹਿਸੂਸ ਕਰਦੀ ਹੋਊ ਸਰਤਾਜ sir ਨੂੰ ਸੁਣ ਕੇ 😇🍃🍁
@RajeshKumar-rn9fk
@RajeshKumar-rn9fk 2 месяца назад
Man ki baat bol di brother
@Positive_station665
@Positive_station665 2 месяца назад
@@RajeshKumar-rn9fk 😇
@GurcharanSingh-st5iu
@GurcharanSingh-st5iu Месяц назад
It's Wonderfull Quote, all words are small to express Sartaj Personalty ....😊
@Positive_station665
@Positive_station665 Месяц назад
@@GurcharanSingh-st5iu Thank you for your compliment 💝
@ManpreetKaur-db8qk
@ManpreetKaur-db8qk Месяц назад
Absolutely right
@Pammaharyau
@Pammaharyau 2 месяца назад
ਮੈਂ ਕੀ ਕਹਾਂ ਰੱਬਾ ਮੈਨੂੰ ਕੋਈ ਸ਼ਬਦ ਦੇਦੋ ਆਪਣੇ ਗੁਰੂ ਦੀ ਤਾਰੀਫ਼ ਕਰਨ ਲਈ, ਮੈ ਆਪਣੀ ਖੁਸ਼ੀ ਕਿਸ ਨਾਲ ਸਾਂਝੀ ਕਰਾ,ਮੇਰੀ ਉਮਰ ਵੀ ਥੋਨੂੰ ਲੱਗ ਜਾਵੇ ਉਸਤਾਦ ਜੀ, ਮੈਨੂੰ ਕੋਈ ਇਨਸਾਨ ਮਿਲ ਜਾਵੇ ਜਿਹੜਾ ਮੇਰੇ ਗੁਰੂ ਨੂ ਮਿਲਾ ਦੇਵੇ ❤❤❤❤❤❤❤
@kabirsingh5593
@kabirsingh5593 2 месяца назад
ੳਮੀਦ ਰੱਖੋ ਵੀਰ ਜੀ....ਇੱਕ ਦਿਨ ਇਹ ਵੀ ਆਵੇਗਾ..😊😊
@paramjitkaur760
@paramjitkaur760 2 месяца назад
ਤੜਪ❤❤❤
@Pammaharyau
@Pammaharyau 2 месяца назад
@@paramjitkaur760 🥺
@MonikaBains-jg4pe
@MonikaBains-jg4pe 2 месяца назад
ਭਾਜੀ ਮੈ ਵੀ ਤੁਹਾਡੇ ਵਾਂਗ ਤੁਹਾਡੀ ਕਿਸਤੀ ਚ ਸਵਾਰ ਹਾਂ ਕਿ ਕੋਈ ਮੈਨੂੰ ਸਰਤਾਜ ਭਾਜੀ ਨੂੰ ਮਿਲਾ ਦੇਵੇ love u Sartaaj paaji ❤❤
@Pammaharyau
@Pammaharyau 2 месяца назад
@@MonikaBains-jg4pe 👍
@swaransingh5516
@swaransingh5516 Месяц назад
ਦਿਲ ਖੁਸ਼ ਹੋ ਗਿਆ। ਕਯਾ ਲਿਖਿਆ ਤੇ ਕਯਾ ਗਾਇਆ, ਬੜੀ ਮਿੱਠੀ ਆਵਾਜ਼, ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ Sartaj veere ,u r great.
@PratibhaShakya-jg4si
@PratibhaShakya-jg4si Месяц назад
मुझे तो हिंदी में कोई कॉमेंट ही नहीं दिखी 😢 But मेरे को इनके सॉन्ग बहुत अच्छे लगते हैं। आवाज बहुत ही अच्छी है। 😍😍Nice song 👍
@gamelover12311
@gamelover12311 21 день назад
मुझे bhi kuch smj nhi aaya tha fir english मे translate kiya तब जाके smj आया ❤❤❤❤😂😂😂😂 sartaj paajiiii tusiiiiii great हो ❤❤❤❤❤❤❤❤
@PratibhaShakya-jg4si
@PratibhaShakya-jg4si 18 дней назад
@@gamelover12311 😂😂😂😂👍👍😊
@NarinderSingh-px9by
@NarinderSingh-px9by 17 дней назад
Killing Voice ji
@PratibhaShakya-jg4si
@PratibhaShakya-jg4si 15 дней назад
@user-ik2ln4hn6k अच्छा जी
@sharandeepkaur9059
@sharandeepkaur9059 15 дней назад
​@user-ik2ln4hn6k😊🥰
@Gurvindersingh-jt4qg
@Gurvindersingh-jt4qg 2 месяца назад
ਅਜੋਕੇ ਯੁੱਗ ਦਾ ਸਭ ਤੌ ਸਾਂਭਣ ਯੋਗ ਸਰਮਾਇਆ! ❣ਸਤਿੰਦਰ ਸਰਤਾਜ❣❤
@punjabisingers1315
@punjabisingers1315 2 месяца назад
ru-vid.com/video/%D0%B2%D0%B8%D0%B4%D0%B5%D0%BE-8FKIGa_RV_0.htmlsi=550tE2AD0X1laGyH
@anassayyed.bhaiji4491
@anassayyed.bhaiji4491 Месяц назад
वर्तमान युग की सबसे टिकाऊ पूंजी , सतिंदर सरताज ❤❤❤❤❤❤
@waqasali25a
@waqasali25a 18 дней назад
❤️❤️❤️
@tajboyz8338
@tajboyz8338 6 дней назад
cfyyi a 😊😊 😅 bht wecw d s 😁
@Shazzvillagefoodsecrets
@Shazzvillagefoodsecrets 2 месяца назад
ਲੈਂਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਪਏ ਆਂ ਕਿ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਅਤੇ ਵੀਰ ਨੇ ਰੱਬ ਸੋਹਣਾ ਉਹਨਾਂ ਨੂੰ ਆਪਣੀ ਅਬਜ਼ੋਮਾਨ ਦੇ ਵਿੱਚ ਰੱਖੇ ਤੇ ਹਮੇਸ਼ਾ ਚੜਦੀ ਕਲਾ ਦੇ ਵਿੱਚ ਰੱਖੇ 🙏🌹👍🙏🙏🙏🙏🙏🙏
@satnam6829
@satnam6829 2 месяца назад
❣️❣️🤗
@MYLIFE-pl3gm
@MYLIFE-pl3gm Месяц назад
Salute bro❤
@gurpreetkamboj7198
@gurpreetkamboj7198 Месяц назад
❤❤❤
@luckysingh5190
@luckysingh5190 20 дней назад
Thanks sir
@amritkirtan7597
@amritkirtan7597 18 дней назад
ਅਸੀਂ ਵੀ ਦੁਆ ਕਰਦੇ ਹਾਂ ਕੇ ਲਹਿੰਦੇ ਪੰਜਾਬ ਦੇ ਸਾਰੇ ਪੰਜਾਬੀਆਂ ਨੂੰ ਅੱਲਾਹ ਪਾਕ ਬਰਕਤ ਦੇਵੇ ਅਤੇ ਸਾਨੂੰ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰੇ ਬਖ਼ਸਿਸ਼ ਕਰੇ
@tarlochansingh5877
@tarlochansingh5877 Месяц назад
ਸਤਿੰਦਰ ਸਰਤਾਜ ਪੰਜਾਬੀ ਫਿਲਮ ਇੰਡਸਟਰੀ ਦਾ ਸ਼ਾਇਰ ਲੁਧਿਆਣਵੀ ਹੈ।ਕਈ ਅਰਸਿਆਂ ਤੋਂ ਬਾਅਦ ਇੱਕ ਸਾਦਗੀ ਭਰਪੂਰ ਗਾਇਕ ਲੇਖਕ ਤੇ ਐਕਟਰ ਪੰਜਾਬੀ ਫਿਲਮ ਇੰਡਸਟਰੀ ਨੂੰ ਮਿਲਿਆ ਹੈ।ਰੱਬ ਕਰੇ ਹਜ਼ਾਰਾਂ ਸਾਲਾਂ ਦੀ ਉਮਰ ਹੋਵੇ ਸਾਡੇ ਇਸ ਅਨਮੋਲ ਹੀਰੇ ਦੀ.....
@unique_teacher
@unique_teacher Месяц назад
ਵਾਹ ਜੀ ਵਾਹ ਕਿਆ ਗਾਣਾ ਹੈ ਰੂਹ ਖੁਸ਼ ਹੋ ਗਈਂ ਰੱਬ ਇਹਨਾਂ ਨੂੰ ਵਧੀਆ ਸੁਰ ਬਖਸ਼ਣ ❤ ਇਕ ਲਾਈਕ ਤਾਂ ਬੰਦਾ ਹੈ ❤
@sanatan7780
@sanatan7780 2 месяца назад
ਸਮੇਂ ਦੇ ਨਾਲ ਸਰਤਾਜ ਦੇ ਗਾਣੇ ਗਾਉਣ ਦਾ ਤਰੀਕਾ ਹੋਰ ਵੀ ਵਦੀਆ ਹੋਈ ਜਾਂਦਾ।
@KajalArora-fs5qv
@KajalArora-fs5qv 2 месяца назад
Pehla v vdia hunde c
@rockworld4228
@rockworld4228 2 месяца назад
​@@KajalArora-fs5qv sahi kaha aa pata nahi kehri duniya cho ayaa j
@KajalArora-fs5qv
@KajalArora-fs5qv 2 месяца назад
Coma cho aye bahar
@gourav9792
@gourav9792 2 месяца назад
​@@KajalArora-fs5qv0000
@rajbuteeq3659
@rajbuteeq3659 2 месяца назад
Tenu akal hi hun ai honi a
@gurpaldhillon6693
@gurpaldhillon6693 2 месяца назад
ਲਗਦਾ ਵਾਹਿਗੁਰੂ ਨੇ ਕੀ ਅਵਾਜ ਦੇ ਸਾਰੇ ਗੁਣ ਸਤਿੰਦਰ ਸਰਤਾਰ ਨੂੰ ਦੇ ਦਿੱਤੇ ਰੂਹ ਨੂੰ ਦਿਲੋ ਸਕੂਨ ਮਿਲਦਾ ਸਰਤਾਜ ਦੇ ਗਾਏ ਸੁਣ ਕਿ
@punjabisingers1315
@punjabisingers1315 2 месяца назад
ru-vid.com/video/%D0%B2%D0%B8%D0%B4%D0%B5%D0%BE-8FKIGa_RV_0.htmlsi=550tE2AD0X1laGyH
@sumeshsohal5911
@sumeshsohal5911 2 месяца назад
Vaah vaah vaah
@pb04wale4
@pb04wale4 2 месяца назад
@shivpreetdhanju4765
@shivpreetdhanju4765 Месяц назад
🙏🙏🙏🙏
@shamarora2558
@shamarora2558 Месяц назад
Hanji sab to soni awaz aa
@raisimrankaur5523
@raisimrankaur5523 Месяц назад
ਗਾਈਏ ਗੀਤ ਤੁਹਾਡੇ ਤੇ ਆਨੰਦ ਚ ਰਹੀਏ ਹੈ, ਬਹੁਤ ਹੀ ਸੋਹਣੇ ਸ਼ਬਦਾ ਦਾ ਇਸਤਮਾਲ ਤੁਸੀ ਹੀ ਕਰ ਸਕਦੇ। ਐਸੇ ਤਰ੍ਹਾਂ ਹੀ ਆਪਣੀ ਕਲਾ ਦੇ ਨਾਲ ਪਿਆਰ ਵੰਡਦੇ ਰਹੋ। ਔਰ ਨੀਰੂ ਜੀ ਨੂੰ ਵੀ ਬਹੂਤ ਪਿਆਰ, ਔਰ ਤੁਹਾਨੂੰ ਹਮੇਸ਼ਾ ਹੀ ਦੇਖਣਾ ਚੋਂਦੇ ਹਰ ਇੱਕ ਫਿਲਮ ਵਿੱਚ।🎉🎉
@nirmalgill6662
@nirmalgill6662 Месяц назад
ਹਾਏ ਓ ਰੱਬਾ ਸਤਿੰਦਰ ਸਿਆ ਕੋਈ ਤੋੜ ਨੀ ਤੇਰਾ ਵੀ ਵਾਹਿਗੁਰੂ ਮੇਹਰ ਕਰਨ ਖੁਸ਼ ਰਹ ਬਾਈ ❤❤❤
@Honey_4759
@Honey_4759 2 месяца назад
ਸੱਚ ਦੱਸਾਂ ਤਾਂ ਅਵਾਜ਼ ਕੰਨਾਂ ਤੱਕ ਨਹੀਂ ਦਿੱਲ ਤੱਕ ਪਹੰਚ ਰਹੀ ਹੈ ❤🙌🙌🙌🙌😍😍😍🥳
@user-xg3zx3no3c
@user-xg3zx3no3c 2 месяца назад
ਨਈਂ ਬਾਈ, ਰੂਹ ਤੱਕ ਪਹੁੰਚਦੀ ਆ...
@punjabisingers1315
@punjabisingers1315 2 месяца назад
ru-vid.com/video/%D0%B2%D0%B8%D0%B4%D0%B5%D0%BE-8FKIGa_RV_0.htmlsi=550tE2AD0X1laGyH
@jassisandhuPB02
@jassisandhuPB02 2 месяца назад
😂😂
@karminders
@karminders 2 месяца назад
ਬਹੁਤ ਸੋਹਣਾ ਗਾਉਂਦਾ ਅਤੇ ਲਿਖ ਸਰਤਾਜ ਬੇਮਿਸਾਲ ਕਲਾਕਾਰ
@karminders
@karminders 2 месяца назад
ਬਹੁਤ ਸੋਹਣਾ ਗਾਉਂਦਾ ਅਤੇ ਲਿਖ ਸਰਤਾਜ ਬੇਮਿਸਾਲ ਕਲਾਕਾਰ
@alkaanand1889
@alkaanand1889 2 месяца назад
ਨੀਰੂ ਤੇ ਸਤਿੰਦਰ ਹੁਣ ਮਿਲ ਕੇ ਪਰਦੇ ਤੇ ਛਾਉਣ ਲੱਗੇ ਨੇ, ਸਾਡੇ ਦਿਲਾਂ ਵਿੱਚ ਰਲ ਕੇ ਰੌਣਕਾਂ ਲਗਵਾਉਣ ਲੱਗੇ ਨੇ। ❤️ਬਹੁਤ ਖੂਬਸੂਰਤ ਪੇਸ਼ਕਾਰੀ ❤️
@user-nh5yr4so8n
@user-nh5yr4so8n Месяц назад
mai Army vich aa meri duty Srinagar aa etho da environment bahut sohna hariya bhariya badiya door takk uche uche pahad jado usatd satinder saratj de song sunda te iss mausam ch ghul jande aa te bss frr eda lagda jive jannat sari ethe hi aa wah kamal sufi singer mere kol koi sabad hi nhii kive byan kra bss eda hi gaude raho te😍🥰🥰
@MuhammadUsman-ul4kf
@MuhammadUsman-ul4kf Месяц назад
Good
@BhatRamees-uo7oh
@BhatRamees-uo7oh 25 дней назад
NYC ❤❤❤ love from Kashmir
@irfanulqammar793
@irfanulqammar793 24 дня назад
Same brother'
@sirazuddinkhan4371
@sirazuddinkhan4371 23 дня назад
Is gaane ki shru se aakhir tak koi hindi me likh k bheje bhai .Gaana bahut khubsurat hai magar hamein hindi aati h.gaana jitni baar bhi sunu ek surur chalta h .nice song.
@JujharSingh-pr2bi
@JujharSingh-pr2bi Месяц назад
Kon kon manda ehi asli song or asli singer sr Sartaj ji aa Shi name v aa song da Sartaj❤️❤️❤️❤️🇨🇦🇨🇦🇨🇦🇨🇦🥰u🙏🏻🙏🏻🙏🏻🤣🤣🤣😃🎂🎂🎂🎂🎂🎂🎂🎂🎂🎂🎂🎂🎂🎂🇨🇦🇨🇦🇨🇦🇨🇦🥰🙏🏻🙏🏻🙏🏻😊
@dehleez_e_sartaj
@dehleez_e_sartaj 2 месяца назад
ਕੁਛ ਵੱਖਰਾ ਲੇਕੇ ਆ ਰਹੇ ਹਨ ਸਰਤਾਜ ਸਾਬ 🎉🎉congratulations❤
@chandankumarshaw2670
@chandankumarshaw2670 2 месяца назад
@punjabisingers1315
@punjabisingers1315 2 месяца назад
ru-vid.com/video/%D0%B2%D0%B8%D0%B4%D0%B5%D0%BE-8FKIGa_RV_0.htmlsi=550tE2AD0X1laGyH
@amitsaroay
@amitsaroay 2 месяца назад
ਪੰਜਾਬ ਦੀ ਧਰਤੀ🌍 ਵੀ ਸਰਤਾਜ ਹੁਣਾ ਦੀ ਗਾਇਕੀ ਤੇ ਸ਼ਾਇਰੀ ਨਾਲ ਮਹਿਕ ਦੀ ਫਿਰੇ❤... ਹੀਰਾ ਦਿੱਤਾ ਜੋ ਪੰਜਾਬ ਨੂੰ ਇਸ ਦਾ ਸੇਹਰਾ ਤੁਹਾਡੇ ਮਾਪਿਆਂ ਨੂੰ ਹੀ ਜਾਵੇ ਸਰਤਾਜ ਜੀ। ਕੁਦਰਤੀ ।
@maninderkaur7787
@maninderkaur7787 2 месяца назад
What a beautiful compliment and so deserving reward to the legend and his parents🙏🏻
@punjabisingers1315
@punjabisingers1315 2 месяца назад
ru-vid.com/video/%D0%B2%D0%B8%D0%B4%D0%B5%D0%BE-8FKIGa_RV_0.htmlsi=550tE2AD0X1laGyH
@bawa9narang
@bawa9narang Месяц назад
Waah! ਕੁਦਰਤ
@billabeetan1629
@billabeetan1629 Месяц назад
22 ਦੀ ਆਵਾਜ਼ ਸੁਣ ਕੇ ਦਿੱਲ ਨੂੰ ਸਕੂਨ ਮਿਲਦਾ ਕੁਦਰਤ ਨੂੰ ਪਿਆਰ ਕਰਨ ਵਾਲਾ ਕਲਾਕਾਰ ਸਰਤਾਜ ❤
@ovindersingh6843
@ovindersingh6843 Месяц назад
Y nu voice Da King kon kon mnda ❤❤👌👌
@LOVEPREETSINGH-sg3ku
@LOVEPREETSINGH-sg3ku 2 месяца назад
ਰੂਹ ਨੂੰ ਸਕੂਨ ਦੇਣ ਵਾਲਾ ਸਰਤਾਜ *ਸ਼ਾਇਰ* #the brand sartaaj ⛳️
@veetveet8085
@veetveet8085 2 месяца назад
😂😂😂😂 ha ha h ...sahi a yaar sartaj ..sartaj hi a
@MonikaBains-jg4pe
@MonikaBains-jg4pe 2 месяца назад
ਸ਼ਾਯਰ ਫਿਲਮ ਦੇ ਦੋਨੋ ਗੀਤ 'ਮਹਿਬੂਬ ਜੀ ਤੇ ਫੁੱਲ ਤੇ ਖੁਸ਼ਬੂ' ਸਰਤਾਜ ਭਾਜੀ ਦੇ ਸਾਰੇ ਗੀਤਾਂ ਵਾਂਗ ਦਿਲ ਚ ਵੱਸ ਗਏ....ਸ਼ਾਯਰ ਫਿਲਮ ਹਾਲੇ ਰਿਲੀਜ ਨਹੀ ਹੋਈ ਪਰ ਇਹ ਫਿਲਮ ਇਸ ਸਾਲ ਰਿਕਾਰਡ ਤੋੜ ਫਿਲਮ ਹੋਵੇਗੀ....ਸਰਤਾਜ ਸਾਬ ਤੇ ਨੀਰੂ ਬਾਜਵਾ ਜੀ ਨੂੰ ਦਿਲੋ ਧੰਨਵਾਦ ਜਿਹਨਾਂ ਨੇ ਪਿਛਲੇ ਸਾਲ ਆਈ ਫਿਲਮ ਕਲੀ ਜੋਟਾ ਵਾਂਗ ਸ਼ਾਯਰ ਫਿਲਮ ਨੂੰ ਵੀ ਸਾਡੀ ਝੋਲੀ ਪਾਇਆ.....ਬਹੁਤ ਸਾਰਾ ਪਿਆਰ ਸਰਤਾਜ ਭਾਜੀ ❤❤❤
@Noob_TY33
@Noob_TY33 Месяц назад
Mainu ta bhuliye kive bhout hi sohana lagda a meri muma bhut sunde a
@sarabjeetsingh-ni5nn
@sarabjeetsingh-ni5nn 4 дня назад
ਸਰਤਾਜ ਦੀ ਅਵਾਜ ਬੁਹਤ ਸੋਹਣੀ ਆ ਸਹਿਮਤ ਆ ਤਾਂ ਲਾਈਕ ਕਰੋ
@dimpleshorttv9058
@dimpleshorttv9058 6 дней назад
ਨਵੇਂ ਸਿੰਗਰਾ ਵਿੱਚ ਸਰਤਾਜ ਤੋਂ ਵੱਧ ਕੋਈ legend ਨੀ 1:13
@Honey_4759
@Honey_4759 2 месяца назад
ਇੰਤਜ਼ਾਰ ਰਹਿੰਦਾ ਤੁਹਾਡੇ ਗਾਣਿਆਂ ਦਾ ❤ love you ji❤
@user-lo3yh5zu6f
@user-lo3yh5zu6f 2 месяца назад
❤❤🎉
@punjabisingers1315
@punjabisingers1315 2 месяца назад
ru-vid.com/video/%D0%B2%D0%B8%D0%B4%D0%B5%D0%BE-8FKIGa_RV_0.htmlsi=550tE2AD0X1laGyH
@PoojaRani-hs2kb
@PoojaRani-hs2kb 2 месяца назад
ਸ਼ਬਦਾ ਦਾ ਸਮੁੰਦਰ❤❤❤ ਕੀ ਸਿਫ਼ਤ ਕਰੀਏ ਥੋੜ੍ਹੀ ਸਾਡੇ ਕੋਲ਼ ਤਾਂ ਸ਼ਬਦ ਹੀ ਨਹੀਂ ਆ ਤਾਰੀਫ਼ ਲਈ ਸਾਡੀ ਰੂਹ ਤੋਂ ਪਿਆਰ ਥੋੜੇ ਲਈ ਬਹੁਤ ਸਾਰਾ ❤❤❤❤❤❤❤❤
@user-rg1np7tj3m
@user-rg1np7tj3m Месяц назад
ਇਹ ਗਾਣਾ ਫੁੱਲਾਂ ਤੋਂ ਵੱਧ ਖੁਸ਼ਬੂ ਵੰਡ ਰਿਹਾ 😍 ਬਹੁਤ ਸੋਹਣਾ ਗੀਤ ❤
@BasitPunjabi
@BasitPunjabi 16 дней назад
سردار سرتاج جی کے گیتوں میں انسانیت کا درد جھلکتا ھے بلاشبہ سرتاج دلوں سے نفرتیں کم کرنے کےلیے اعلی گلوکاری کررہیے ھیں
@Jigs100
@Jigs100 2 месяца назад
Satinder sartaaj is the jaan of punjabi music industry 😊
@pardhangamer3618
@pardhangamer3618 2 месяца назад
ਇੱਕ ਵਾਰ ਫਿਰ ਸਰਤਾਜ ਨੇ ਦਿਲ ਜਿੱਤ ਲਿਆ ਗਾਣਾ ਬਹੁਤ ਹੀ ਵਧੀਆ ਏ ਤੇ ਵੀਡੀਓ ਵਿੱਚ ਯੋਗਰਾਜ ਤੇ ਸਰਤਾਜ ਦਾ ਭੰਗੜਾ ਅਤ ਏ
@kamalmanhas8703
@kamalmanhas8703 9 дней назад
ਬਹੁਤ ਚੰਗਾ ਲੱਗਾ ਕਿ ਸਾਰੇ ਜਣੇ ਪੰਜਾਬੀ ਚ ਕਮੈਂਟ ਕਰ ਰਹੇ ਨੇ
@rimpunarang1844
@rimpunarang1844 Месяц назад
ਇਸ ਗੀਤ ਵਿੱਚ ਸੱਭ ਤੋਂ ਸੋਹਣਾ ਸੀਨ ਜਦੋਂ ਦਾਦਾ ਅਤੇ ਪੋਤਾ ਇਕਠੇ ਨਚਦੇ ਹਨ
@Preet_jashan011
@Preet_jashan011 12 дней назад
Hnji❤
@storiespbtoday
@storiespbtoday 2 месяца назад
ਰੂਹ ਦਾ skoon ਸਤਿੰਦਰ ਦੇ ਗੀਤ🎉🎉 ❤ Heart Touching Song ❤ Amazing 😍
@sarassinghjoy9734
@sarassinghjoy9734 2 месяца назад
ਅਣਮੁੱਲਾ ਹੀਰਾ Legend ਬਾਈ ਸਤਿੰਦਰ ਸਰਤਾਜ ਵੀਰ ਜੀ। ਯੁੱਗ ਯੁੱਗ ਜੀਓ ਵੀਰ Speechless ਹਾ ਅਸੀਂ ਤੇ ਧੰਨ ਮਾਤਾ ਜੀ ਤੇ ਧੰਨ ਪਿਤਾ ਜੀ ਤੁਹਾਡੇ 🙏🏻🙏🏻🙏🏻🙏🏻🙏🏻
@punjabisingers1315
@punjabisingers1315 2 месяца назад
ru-vid.com/video/%D0%B2%D0%B8%D0%B4%D0%B5%D0%BE-8FKIGa_RV_0.htmlsi=550tE2AD0X1laGyH
@madankamboj3691
@madankamboj3691 Месяц назад
ਕੋਈ ਸ਼ਬਦ ਬਣਿਆ ਹੀ ਨਹੀਂ ਤਾਰੀਫ਼ ਕਰਨ ਨੂੰ ❤❤❤❤❤❤❤❤
@vickysinghofficial9966
@vickysinghofficial9966 Месяц назад
ਸੱਭ ਤੋਂ ਵਧੀਆ ਸਿੰਗਰ ਹੈ ਪਰਿਵਾਰ ਦੇ ਨਾਲ ਬੈਠ ਕੇ ਗਾਣੇਂ ਸੁਣ ਸਕਦੇ ਹਾਂ ਬਹੁਤ ਵਧੀਆ ਹੈ ਬਾਈ ਜੀ
@Boota.Singh.Warwal
@Boota.Singh.Warwal 2 месяца назад
ਜਿਸਨੇ ਏਸ ਗੀਤ ਨੂੰ ਮਹਿਸੂਸ ਕੀਤਾ ਹੈ ਕਿ ਇਕ ਇਨਸਾਨ ਦੀ ਜ਼ਿੰਦਗੀ ਕਿਵੇਂ ਅਪਣੇ ਮਹਿਬੂਬ ਨੂੰ ਚਾਹ ਲਈ ਮਹਿਕਦੀ ਹੈ ਤੇ ਉਸ ਇਨਸਾਨ ਨਾਲ ਉਸਦਾ ਛੋਟਾ ਜਿਹਾ ਪਰਿਵਾਰ ਵੀ ਬਹੁਤ ਜਿਆਦਾ ਖੁਸ਼ ਹੈ। 🙏🏻ਰੱਬ ਹਰੇਕ ਨੂੰ ਅਜਿਹਾ ਖੁਸ਼ ਪਰਿਵਾਰ ਦੇਵੇ 🙏🏻 Like Support
@user-rm3bb1vq9y
@user-rm3bb1vq9y Месяц назад
😅p
@kapoorkaur775
@kapoorkaur775 2 месяца назад
ਬਾਕਮਾਲ ਗੀਤ ! Waiting for the movie 'Shayar' .
@AjayKuamr-um2xd
@AjayKuamr-um2xd 2 месяца назад
Yes bro mujhe bhi
@puranchand4359
@puranchand4359 8 дней назад
ਸੱਚੀ, ਸਰਤਾਜ ਜੀ ਨੇ ਤਾਂ ਪੰਜਾਬੀ ਸੱਭਿਆਚਾਰ ਵਿੱਚ ਨਵੀਂ ਜਾਨ ਹੀ ਪਾ ਦਿੱਤੀ ਹੈ ਜੀ ।
@lakhikhan9318
@lakhikhan9318 28 дней назад
ਸਰਤਾਜ ਭਾਜੀ ਜਿਓਦੇ ਵਸਦੇ ਰਹੋ ❤ ਕਿਆ ਲਿਖਦੇ ਹੋ, ਸੱਚੀ ਜਿਵੇਂ ਅੱਲਾਹ ਪਾਕ ਨੇ ਕੁਦਰਤ ਨੂੰ ਸਾਜਿਆ ਤੁਸੀਂ ਵੀ ਉਦਾਂ ਹੀ ਆਪਣੇ ਬੋਲਾਂ ਨਾਲ ਕੁਦਰਤ ਪੇਸ਼ ਕਰ ਦਿੰਦੇ ਓ.. 😊ਰੱਬ ਤੁਹਾਡੀ ਕਲਮ ਨੂੰ ਹਮੇਸ਼ਾਂ ਅਵਾਦ ਰੱਖਣ... 🙏🙌❤ਮੈਂ ਵੀ ਤੁਹਾਡੇ ਵਾਂਗ ਕੋਸ਼ਿਸ਼ ਕਰਦਾ ਲਿਖਣ ਦੀ 😊✍️✍️ਪਰ ਤੁਹਾਡੇ ਤਾਂ ਆਸ-ਪਾਸ ਕਿ ਤੁਹਾਡੇ ਤੋਂ ਤਾਂ ਬਹੁਤ ਦੂਰ ਤੱਕ ਵੀ ਕੁਝ ਨੀ ਲਿਖ ਸਕਦਾ🙇‍♂🌺🙏
@NirmalSingh-tp7gk
@NirmalSingh-tp7gk 2 месяца назад
ਸਰਤਾਜ ਨੂੰ ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਬਖਸਣਾ ਪੰਜਾਬੀ ਮਾ ਦਾ ਸੱਚਾ ਸਪੂਤ ਐ
@mandeepkaurmandeepkaur316
@mandeepkaurmandeepkaur316 2 месяца назад
ਗੀਤ ਫੁਲਵਾੜੀ ਵਿਚੋਂ ਫੁੱਲ ਗੁਲਾਬ ਙਾ ਦਿੱਤਾ ❤❤ 🌹🌹🌹🌹🌹ਬਹੁਤ ਬਹੁਤ ਖੂਬ ❤️🙏
@HarpreetGamer004
@HarpreetGamer004 Месяц назад
ਸਰਤਾਜ ਦੀ ਇਹ ਫਿਲਮ ਵੀ ਹਿਟ ਜਾੳਗੀ ❤❤🎤🎤🎺🎺💗💗🌷🌷❤❤❤❤❤❤
@malkithanspal1200
@malkithanspal1200 Месяц назад
ਦਿਲ ਕਰਦਾ ਏਹ ਜੋੜੀ ਸਾਰਾ ਦਿਨ ਦੇਖਦੇ ਰਿਹੀਏ ਮੈਂ ਪਹਿਲਾਂ ਕਦੇ ਵੀ ਪੰਜਾਬੀ ਗੀਤ ਨਹੀ ਸੁਣੇ
@rohinisharma6074
@rohinisharma6074 2 месяца назад
ਸਰਤਾਜ ਸਾਡਾ ਦਿਲ ਉਪਰ ਰਾਜ ਕਰਨ ਲੱਗੇ ਨੇ, ਸੁਪਨੇ ਮੈਂ ਵੀ ਸਰਤਾਜ ਵੀਰ ਹਾਂ ਆਉਂਗੇ ਨੇ❤
@JassaSahota-qr1wk
@JassaSahota-qr1wk 2 месяца назад
ਜਿਵੇ ਸਰਤਾਜ ਕੁਦਰਤ ਨੂੰ ਹਰ ਗਾਣੇ ਵਿਚ ਬਿਆਨ ਕਰਦੇ ਆ ਉਵੇ ਕੁਦਰਤ ਇੰਨਾ ਦੇ ਲਫਜਾ ਨੂੰ ਬਿਆਨ ਕਰਦੀ ਆ❤❤❤❤
@Letsshopwithaman217
@Letsshopwithaman217 Месяц назад
Sade dillan da saaj sartaj bahut vadia hai aavaj bai di If anyone agree with this comment Then like 👍
@JaswinderSingh-xl8wq
@JaswinderSingh-xl8wq 2 месяца назад
ਸਰਤਾਜ ਵੀਰ ਤੇ ਨੀਰੂ ਬਾਜ਼ਵਾ ਦੀ ਜੋੜੀ ਦੇਖਕੇ ਕਲੀ ਜੋਟਾ ਫਿਲਮ ਅੱਖਾਂ ਮੂਹਰੇ ਘੁੰਮ ਜਾਂਦੀ ਆ। ਕਿਆ ਫਿਲਮ ਸੀ ਯਾਰ😢❤
@sukhwinderrajpootofficial
@sukhwinderrajpootofficial 2 месяца назад
ਸਰਤਾਜ ਸ਼ਾਇਰ ਸਾਹਬ ❤ ਦਿਲ ਹੀ ਛੂਹ ਲਿਆ ਕਿਆ ਬਾਤ ਆ ਕਿਆ ਸਕੂਨ ਆ ਤੁਹਾਡੀ ਆਵਾਜ਼ ਵਿਚ
@gurleenkaur6thb360
@gurleenkaur6thb360 Месяц назад
ਅਨੰਦ ਆ ਗਿਆ ਗੀਤ ਸੁਣ ਕੇ 2.00 ਤੋਂ 2.30 ਦੇ ਵਿਚਕਾਰ ਵਾਲਾ ਸੀਨ ਬਾ ਕਮਾਲ ❤
@RajinderSahota-iw7de
@RajinderSahota-iw7de Месяц назад
ਜਿਸ ਦਿਨ ਇਹ ਗੀਤ ਸ਼ੂਟ ਹੋਇਆ ਯਾਰ ਵੀ ਓਥੇ ਸੀ... ਸਰਤਾਜ ਨਾਲ ਮੁਲਾਕਾਤ ਕਰਕੇ ਬਹੁਤ ਚੰਗਾ ਲਗਯਾ❤
@karmitakaur3390
@karmitakaur3390 2 месяца назад
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@maninderkaur7787
@maninderkaur7787 2 месяца назад
Rooh Di khuraak a Sartaaj Ji de songs 🙏🏻 Immensely proud of Dr. Satinder Sartaaj Ji- Punjab’s blessed soul! Rabb lambi umar te tandrusti bakshan🙏🏻❤️
@sunnylikhari
@sunnylikhari 11 дней назад
ਆਪਣੀ ਪੀੜੀ ਦਾ ਮਹਾਨ ਸ਼ਾਇਰ, ਗੀਤਕਾਰ, ਗਾਇਕ
@rsingh8104
@rsingh8104 10 часов назад
ਅੱਜ ਕਲ ਐਸੇ ਪਿਆਰੇ ਗੀਤ ,,ਜੋ ਰੂਹ ਨੂੰ ਕਡ ਕੈ ਰੱਖ ਦੇਂਦੇ ਨੇ ,,, ਘਟ ਹੀ ਸੁਣਨ ਨੂੰ ਮਿਲਦੇ ਨੇ
@Pushpinder._.singh143
@Pushpinder._.singh143 2 месяца назад
ਮਹਿਕ ਬਣ ਕੇ ਪੌਣ ਦੇ ਵਿਚ ਘੁਲਣ ਦੀ ਹੈ ਲਾਲਸਾ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਫੁੱਲ ਦਾ ਰੁਤਬਾ ਮਿਲੇ..❤💝😊
@chandrbror9175
@chandrbror9175 2 месяца назад
Sartaaj veere ae ki likhta😘😘 Bhot गहरे शब्द ❤ रूह nu sukoon den aali vibe❤ 50 baar sun liya yaar🤗 Love you sartaaj baai🥰
@surjeetsidhuofficial8988
@surjeetsidhuofficial8988 26 дней назад
ਗੀਤ ਸੁਣਨ ਨਾਲੋਂ ਵੱਧ ਖੁਸ਼ੀ ,ਸਰਤਾਜ ਨੂੰ ਪਿਆਰ ਕਰਨ ਵਾਲਿਆਂ ਦੇ ਕਮੇਂਟ ਪੜ੍ਹ ਕੇ ਖੁਸ਼ੀ ਹੁੰਦੀ ਆ, ਐਨਾ ਪਿਆਰ ਕਰਦੇ ਆ ਸਰਤਾਜ ਸਰ ਨੂੰ , ਜਿਉਂਦੇ ਵਸਦੇ ਰਹੋ ਸਰਤਾਜ ਜੀ ,❤❤❤
@RAJDEEPSINGH-pm9gv
@RAJDEEPSINGH-pm9gv 15 дней назад
ਹਰ ਰੋਜ਼ ਸੁਣਦੇ ਆ ਜੀ ❤❤❤❤❤❤❤❤❤❤❤❤❤
@everythingchannel6665
@everythingchannel6665 2 месяца назад
ਹੲਏ ਜਦ ਪਿਆਰ ਹੁੰਦਾ ਫਿਰ ਕੀ ਨੀ ਹੁੰਦਾ , ਜੰਨਤ ਵਿਚ ਫਿਰਦਾ ਹੁੰਦਾ ਇਨਸਾਨ ❤
@punjabisingers1315
@punjabisingers1315 2 месяца назад
ru-vid.com/video/%D0%B2%D0%B8%D0%B4%D0%B5%D0%BE-8FKIGa_RV_0.htmlsi=550tE2AD0X1laGyH
@SukhWinder-rz9np
@SukhWinder-rz9np Месяц назад
Sahi keha veere 😢
@JeetChhina-dv7ik
@JeetChhina-dv7ik 2 месяца назад
ਬਹੁਤ ਹੀ ਵਧੀਆ ਖੂਬਸੂਰਤ ਗੀਤ ਵੀਰ ਸਰਤਾਜ ਦਾ, ਮੈਂ ਅੱਜ ਹੀ 15 ਤੋਂ ਵੱਧ ਵਾਰ ਗੀਤ ਸੁਣ ਚੁਕਿਆ, ਜਿੰਨੀ ਵਾਰ ਵੀ ਸੁਣਿਆ ਰੂਹ ਨੂੰ ਸਕੂਨ ਮਿਲਦਾ ਤੇ ਦਿਲ ਭਰ ਜਾਂਦਾ ❤ ਲਵ ਯੂ ਬਾਈ ਜੀ
@GurjitsainiPbj
@GurjitsainiPbj 15 дней назад
ਸਰਤਾਜ ਦੇ ਗਾਣੇ ਸੁਣ ਕੇ ਬਹੁਤ ਸਕੂਨ ਮਿਲਦਾ... ਮੈ ਟਰੱਕ ਵਿੱਚ ਇਕੱਲਾ ਬੈਠਾ 24 ਘੰਟੇ ਸੁਣਦਾ ਫੇਰ ਵੀ ਦਿਲ ਨੀ ਭਰਦਾ...
@deeshdaburji1138
@deeshdaburji1138 25 дней назад
ਵਾਅ ਜੀ ਵਾਅ ਕਿਆ ਬਾਤ ਹੈ ਜੀ ਬਾ-ਕਮਾਲ ਲਿਖ਼ਤ ਅਤੇ ਗਾਇਕੀ। ਸ਼ਾਇਰੀ ਦਾ ਇਹ ਉੱਚਾ ਮੁਕਾਮ ਹੈ ❤
@AmarjitsinghRanipur
@AmarjitsinghRanipur 2 месяца назад
Thnku ajj raat nu mai india aouna....bus hun ehi chlna....delhi tkk ...thnku sartaaj saab❤❤❤❤❤❤❤
@sukharaj-89
@sukharaj-89 2 месяца назад
Kitho aana g
@AmarjitsinghRanipur
@AmarjitsinghRanipur 2 месяца назад
Doha Qatar 🇶🇦
@punjabisingers1315
@punjabisingers1315 2 месяца назад
ru-vid.com/video/%D0%B2%D0%B8%D0%B4%D0%B5%D0%BE-8FKIGa_RV_0.htmlsi=550tE2AD0X1laGyH
@Preet_groha
@Preet_groha 2 месяца назад
❣️ ਦੱਸ ਕਿਹੜੇ ਵੇਲੇ ਕੰਮ ਆਉ ਯਾਰੀ 🙃 ✨💥 ਤੂੰ ਕੱਲੀ ਭਾਰ ਟੌਈ ਨਾ 😟ਇਹ ਜਿੰਦਗੀ ਨੀ ਆਉਂਣੀ ਵਾਰੀ ਵਾਰੀ 🥺 ਉਦਾਸ ਐਵੇ ਹੋਈ ਨਾ🖤👈
@Jasvirnurpur2000
@Jasvirnurpur2000 2 месяца назад
Sachi
@manbir_singh_badana
@manbir_singh_badana Месяц назад
ਮੈਂ ਜਦ ਵੀ ਮਰਾਂ ਮੇਰੇ ਕੰਨਾਂ ਚ ਸਰਤਾਜ ਦੀ ਆਵਾਜ਼ ਹੋਵੇ...ਰੂਹਾਂ ਦੇ ਗੀਤ 💞💕💞💕💞💕💞💕💞💕
@rajbirriar9960
@rajbirriar9960 Месяц назад
ਬੋਹਤ ਸੋਹਣਾ ਲਿਖਿਆ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ
@malkeetsingh641
@malkeetsingh641 2 месяца назад
ਯੋਗਰਾਜ ਤੇ ਸਰਤਾਜ ਜੀ ਦੇ ਭੰਗੜੇ ਤੋ ਮੈਨੂੰ ਮੇਰੇ ਦਾਦਾ ਜੀ ਦੀ ਯਾਦ ਆ ਗੀ ਬਹੁਤ ਵਧੀਆ ਸਰਤਾਜ ਜੀ ❤❤❤❤
@sukhwantsingh6097
@sukhwantsingh6097 2 месяца назад
Sach kiha veere ji 🙏
@malkeetsingh641
@malkeetsingh641 2 месяца назад
​@@sukhwantsingh6097Shukriya veer g ❤
@sukhwantsingh6097
@sukhwantsingh6097 2 месяца назад
U from veere
@malkeetsingh641
@malkeetsingh641 2 месяца назад
@@sukhwantsingh6097 Rajpura tuci kithon de rehn wale o bhaji?
@punjabisingers1315
@punjabisingers1315 2 месяца назад
ru-vid.com/video/%D0%B2%D0%B8%D0%B4%D0%B5%D0%BE-8FKIGa_RV_0.htmlsi=550tE2AD0X1laGyH
@rpsingh271
@rpsingh271 2 месяца назад
ਰੂਹ ਏ ਸੁਕੂਨ ਐ ਇੱਕ ਇੱਕ ਸ਼ਬਦ ਤੇ ਦਿਲ ਏ ਸੁਕੂਨ ਸਰਤਾਜ ਸਾਬ ਦੀ ਆਵਾਜ਼
@PargetSingh-pl8xm
@PargetSingh-pl8xm 17 дней назад
ਆਵਾਜ਼ ਅਤੇ ਐਕਟਿੰਗ ਬਾ ਕਮਾਲ ਜੀਓ ਭਰਾ
@everydaynewday1990
@everydaynewday1990 19 дней назад
ਰਸ ਭਰ ਦਿੰਦਾ ਗੀਤ ਵਿੱਚ ਸਰਤਾਜ ਗਾਇਕ ਨੰਬਰ 1 ਸੂਫੀ।
@SardarPunjabiTravel
@SardarPunjabiTravel 2 месяца назад
ਬਹੁਤ ਘੈਂਟ ਤੇ ਬਹੁਤ ਵਧੀਆ ਬਾਈ ਪੰਜਾਬੀ ਨੂੰ ਪਿਆਰ ਕਰਨ ਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਵਾਈ ਸਤਿੰਦਰ ਸਰਤਾਜ ਬਹੁਤ ਘੈਂਟ ਸੌਂਗ ਲਵ ਯੂ ਸਤਿੰਦਰ ਸਰਤਾਜ
@howtodraw-sanjupanwarart539
@howtodraw-sanjupanwarart539 2 месяца назад
Instagram PR reel dekh ke kon aaya😊❤
@PremSingh-yv6xh
@PremSingh-yv6xh 7 дней назад
ਸਾਦਗੀ ਭਰਿਆ ਸ਼ਾਇਰ ❤ ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ
@BabalRandhawa-lo8cc
@BabalRandhawa-lo8cc Месяц назад
ਜਾ ਯਰ ਜ਼ਿੰਦਗੀ ਵਿੱਚ ਨੀ ਰੋਇਆ ਪਰ ਤੇਰਾ ਗਾਣਾ ਰਵਾ ਗਿਆ 😢
@NIRMALSINGH-rm9hm
@NIRMALSINGH-rm9hm 2 месяца назад
ਪੰਜਾਬ ਦੀ ਆਨ ਤੇ ਸ਼ਾਨ ਸਾਈ ਸਤਿੰਦਰ ਸਰਤਾਜ ਜੀ ❤❤❤
@LITTLEANGELKAVYA2023
@LITTLEANGELKAVYA2023 2 месяца назад
waah ji kyaa baata ne sartaaz sir, tuc hr baar dil loot lene ao, koi saaani nhi tuhada... lv u veer
@AmanndeepSingh
@AmanndeepSingh 2 месяца назад
ਵੇਰੀ ਨਾਈਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SukhwinderSingh-wq5ip
@SukhwinderSingh-wq5ip Месяц назад
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤ ਪੈਸੇ ਵਸੂਲ ਗੀਤ ❤ ਕਿਆ ਬਾਤਾਂ ❤
@HarjitSingh-wl4zb
@HarjitSingh-wl4zb 27 дней назад
ਸਰਤਾਜ ਜੀ ਦਿਲੋਂ ਧੰਨਵਾਦ ਤੇਰਾ, ਤੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਪਿਆ ਏ,ਰਬ ਵੀ ਫਕਰ ਮਹਿਸੂਸ ਕਰਦਾ ਹੋਣਾ ਏ ਤੇਰਿਆਂ ਅਲਫਾਜਾ ਤੇ
@harveerkaur2313
@harveerkaur2313 2 месяца назад
I think iss movie ch sartaj Saab di acting v ohna de geetan vangu jbrdst hougi ... 😍😍😍 Waiting for movie ❤️
@Guru-on4ix
@Guru-on4ix 2 месяца назад
ਬਹੁਤ ਸਮਹ ਬਾਅਦ ਰੂਹ ਖੁਸ਼❤️ ਕਰਨ ਵਾਲਾ ਗੀਤ ਸੁਣਨ ਨੂੰ ਮਿਲਿਆ 🥰 ਵਾਹਿਗੁਰੂ ਉਸਤਾਦ ਨੂੰ ਤਰੱਕੀਆਂ ਬਖਸ਼ੇ🙏
@Hudzzsgbbcccfgv
@Hudzzsgbbcccfgv Месяц назад
ਰੂਹ ਨੂੰ ਸਕੂਨ ਦੇਣ ਵਾਲਾ ਸਰਤਾਜ ਸ਼ਾਇਰ, ਜੀ ਕਰਦਾ ਦਿਨ ਰਾਤ ਸਰਤਾਜ ਨੂੰ ਹੀ ਸੁਣਦੇ ਰਹੀਏ , ਲਵ ਯੂ ਬਹੁਤ ਸਾਰਾ ❤❤❤ ਸਰਤਾਜ ਵੀਰੇ😘😘😘
@balligharangna
@balligharangna 2 месяца назад
ਬਹੁਤ ਖੂਬ ਸਰਤਾਜ ਸਾਬ ਜੀ 🌹❤️❤️ ਆਪ ਕੇ ਲੈਰਿਕਸ ਕੁਦਰਤ ਦੇ ਵਿੱਚ ਹੀ ਮਿਲ ਜਾਂਦੇ ਨੇ.....
@naveenvirdi586
@naveenvirdi586 2 месяца назад
21ਸਦੀ ਦੇ ਵਾਰਿਸ ਸ਼ਾਹ ,ਰੱਬ ਰੂਪੀ ਇਨਸਾਨ,ਸਰ ਡਾ,ਸਤਿੰਦਰ ਸਰਤਾਜ
@sarabjeetsaini333
@sarabjeetsaini333 2 месяца назад
ਬਹੁਤ ਹੀ ਖੂਬਸੂਰਤ ਗੀਤ, ਐਕਟਿੰਗ ਉਸ ਤੋਂ ਵੀ ਵਧੀਆ। ਬਹੁਤ ਸੋਹਣਾ ਗਾਇਆ👌👌
@buttasingh2591
@buttasingh2591 13 дней назад
Bhut Vdiya singer hai stinder bhaji schi aapdi Punjabi geet ch bhut feams ho gye ne ji rb tuhanu chardi kla ch rkhn❤❤
@WINGSACADEMY2024
@WINGSACADEMY2024 22 дня назад
Kon kon lagatar 5 war suon reha
@swarnkhosa2401
@swarnkhosa2401 2 месяца назад
ਕੀ ਲਿਖੀਏ ਸਮਝ,'ਚ ਬਾਹਰ ਆ❤ ❤
@advocategurpreet2955
@advocategurpreet2955 2 месяца назад
20 time sun lia .....ho skda ajj senctury vajj jawe.....i had waiting since shooting time
@abhigarnaal7982
@abhigarnaal7982 Месяц назад
Rooh nu sukoon milda a song k har roj morning nu first song ahi sunida wa ❤❤ jiunda reh sartaj veere ❤
@perjagsingh
@perjagsingh Месяц назад
ਜਿਸ ਨੇ ਵੀ ਇਹ ਹਰਫ ਲਿਖੇ ਨੇ ਪੰਜਾਬੀ ਮਾਂ ਦੀ ਅਮੁੱਲਾ ਤੋਹਫ਼ਾ ਪਾਉਣ ਲਈ ਲੱਖਾਂ ਅਸੀਸਾਂ। ਸਰਤਾਜ ਦੀ ਗਾਇਕੀ ਤਾਂ ਹੈ ਹੀ ਨਾਯਾਬ
@sumandeepkaur9393
@sumandeepkaur9393 Месяц назад
ਸਰਤਾਜ ਜੀ ਨੇ ਹੀ ਲਿਖੇ ਨੇ
@panjabisong84
@panjabisong84 2 месяца назад
Panjabi industry m sartaaj jaisa koi nhi ♥️❣️
Далее
Tragic Moments 😥 #2
00:30
Просмотров 2 млн
UFC 302: Пресс-конференция
22:48
Просмотров 1 млн
BRAWL STARS x DRAGONFORCE: A Draco Tale
03:46
Просмотров 9 млн
надувательство чистой воды
00:28
NЮ - АУ  (ПРЕМЬЕРА трека)
3:16
Просмотров 1,2 млн
Всё, что хочешь
3:06
Просмотров 201 тыс.
Это было в России
3:14
Просмотров 515 тыс.