Тёмный

Pind 'Palahi' / Punjab Mail USA TV 

Punjab Mail USA TV Channel
Подписаться 97 тыс.
Просмотров 6 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 15   
@gurmailbhamra1296
@gurmailbhamra1296 3 года назад
ਪਲਾਹੀ ਪਿੰਡ ਦਾ ਇਤਹਾਸ ਮੈਨੂੰ ਮਿਲਿਆ ਨਹੀਂ , ਇਹ ਬਹੁਤ ਅਫਸੋਸ ਦੀ ਗੱਲ ਹੈ .ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਤਾਂ ਅਸੀਂ ਇਥੇ ਮੇਲਾ ਦੇਖਣ ਆਉਂਦੇ ਹੁੰਦੇ ਸੀ .ਇਹ 1952 53 ਦੀ ਗਲ ਹੋਵੇਗੀ . ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜੇ ਦੀਆ ਹੱਡੀਆਂ ਅਸੀਂ ਜਰੂਰ ਦੇਖਣ ਆਉਂਦੇ ਹੁੰਦੇ ਸੀ . ਹੁਣ ਤਾਂ ਪਤਾ ਨਹੀਂ ਪੁਰਾਣਾ ਸਕੂਲ ਹੈ ਜਾਂ ਨਹੀਂ ਲੇਕਿਨ ਉਦੋਂ ਇਥੇ ਸਾਡੇ ਪਿੰਡ ਰਾਨੀ ਪੁਰ ਦੇ ਸਵਰਨ ਸਿੰਘ ਹੈਡ ਮਾਸਟਰ ਹੁੰਦੇ ਸੀ . ਮਿਡਲ ਸਕੂਲ ਦੀ ਪੜ੍ਹਾਈ ਦੇ ਵਕਤ ਅਸੀਂ ਇਸ ਸਕੂਲ ਨਾਲ ਵੌਲੀਬਾਲ ਮੈਚ ਭੀ ਖੇਲਿਆ ਸੀ . ਉਦੋਂ ਕੁਛ ਕੁਛ ਕੁੜੀਆਂ ਸਕੂਲ ਜਾਣ ਲੱਗ ਪਈਆਂ ਸਨ ਅਤੇ ਕੁੜੀਆਂ ਨੇ ਸਾਨੂੰ ਰੋਟੀ ਪਕਾ ਕੇ ਖੁਆਈ ਸੀ . ਸਕੂਲ ਦੇ ਲਾਗੇ ਬਹੁਤ ਵੱਡਾ ਅਮ੍ਬਾਂ ਦਾ ਬਾਗ ਹੁੰਦਾ ਸੀ ਅਤੇ ਇਹਨਾਂ ਦਰਖਤਾਂ ਦੇ ਥੱਲੇ ਮੇਲਾ ਲਗਦਾ ਹੁੰਦਾ ਸੀ ਜੋ ਬਹੁਤ ਵੱਡਾ ਮੇਲਾ ਹੁੰਦਾ ਸੀ . ਦੂਰ ਦੂਰ ਤਕ ਖੇਤ ਹੀ ਖੇਤ ਹੁੰਦੇ ਸਨ .ਇਸ ਮੇਲੇ ਨਾਲ ਮੇਰੀਆਂ ਯਾਦਾਂ ਜੁੜੀਆਂ ਹੋਈਆਂ ਹਨ . ਉਸ ਵਕਤ ਦਾ ਇਹ ਪਿੰਡ ਅੱਜ ਤਕ ਮੇਰੀਆਂ ਅਖਾਂ ਸਾਹਮਣੇ ਹੈ . ਜਿਥੇ ਅੱਜ ਕਾਲਜ ਹੈ ਇਥੇ ਬਹੁਤ ਵੱਡਾ ਛਪੜ ਹੁੰਦਾ ਸੀ . ਅੱਡੇ ਤੇ ਦੋ ਤਿਨ ਦੁਕਾਨਾਂ ਹੁੰਦੀਆਂ ਸਨ . ਮਹਿੰਦਰ ਸਿੰਘ ਦੀ ਇੱਕ ਸਾਈਕਲਾਂ ਦੀ ਦੁਕਾਨ ਹੁੰਦੀ ਸੀ ਅਤੇ ਫਗਵਾੜੇ ਪੜ੍ਹਨ ਜਾਂਦੇ ਹੋਏ ਇਥੇ ਜਰੂਰ ਖੜ੍ਹੇ ਹੁੰਦੇ ਸੀ .ਇਸ ਦੇ ਨਾਲ ਹੀ ਇੱਕ ਬੁੜ੍ਹੀ ਭਠੀ ਤੇ ਦਾਨੇ ਭੁਨਦੀ ਹੁੰਦੀ ਸੀ . ਉਹ ਭੀ ਦਿਨ ਸਨ !
@lachhmanpawar3501
@lachhmanpawar3501 4 года назад
Bhoht khoob khaira saab✌🏻
@dr.bootaram8052
@dr.bootaram8052 4 года назад
Very good 🌹🌹🌹🌹🙏🙏🙏🙏
@areeb0332
@areeb0332 2 года назад
Assi pind phalahi cha rahna wala c Lakin bad ma 47 ka waqt faisalabad Aa ga
@surindermann1394
@surindermann1394 9 месяцев назад
We still have our Flourish Muslim community in palahi
@TheMaanVlogsCanada
@TheMaanVlogsCanada 4 года назад
Mera pind
@HARPREETSINGH-qm6jv
@HARPREETSINGH-qm6jv 4 года назад
Bhut vdia Jatinder Khaira ji
@savitadhamija7638
@savitadhamija7638 4 года назад
Very Nice👏👏
@manjitkaur1463
@manjitkaur1463 4 года назад
Bohat vadia
@gnduniversity325
@gnduniversity325 4 года назад
Wah khaira Saab
@gurpreetkaurgurpreetkaur3378
@gurpreetkaurgurpreetkaur3378 3 года назад
Very nice
@rtvjalandhar6462
@rtvjalandhar6462 4 года назад
Bohut sohna sir
@surjansall1229
@surjansall1229 4 года назад
Very nice 👌
@rupinderkaur6444
@rupinderkaur6444 4 года назад
15:16 voice 😍😍💥
Далее
МЭЙБИ БЭЙБИ - Hit Em Up (DISS)
02:48
Просмотров 218 тыс.
ТЕСЛА КИБЕРТРАК x WYLSACOM / РАЗГОН
1:40:47
World News Updates | Punjab Mail USA TV Channel
24:39
Просмотров 2,2 тыс.
МЭЙБИ БЭЙБИ - Hit Em Up (DISS)
02:48
Просмотров 218 тыс.