Тёмный

Planet Punjab | Trakkian | ਤਰੱਕੀਆਂ | Song of Rejuvenation | Satinder Sartaaj 

Satinder Sartaaj
Подписаться 1,3 млн
Просмотров 4,5 млн
50% 1

Lyrics/Composer/Singer/Video concept: Satinder Sartaaj
Music: Beat Minister
Video Edit: Garry Rajowal
Producer: Anter Singh
This Track can be streamed and downloaded on the link below:
linktr.ee/plan...
Stay Connected with ‪@Satinder-Sartaaj‬
Instagram: / satindersartaaj
Twitter: / sufisartaaj
Facebook: / satindersartaaj
TikTok: / satindersartaaj
Snapchat: / satindersartaaj
#PlanetPunjab #Trakkian #SatinderSartaaj #Sartaaj #Sartaj
Digital Partner - Bull18 [ www. Bull18 ]

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,4 тыс.   
@TV-wq8xb
@TV-wq8xb 2 года назад
ਤੇਰਾ ਤੇ ਤੇਰੀ ਕਲਮ ਦਾ ਕੋਈ ਜਵਾਬ ਨਹੀਂ ਬਾਈ ਜੀ 👌🏿👌🏿👌🏿👌🏿👌🏿👌🏿👌🏿 ਪੂਰੇ ਪੰਜਾਬ ਦੇ ਨਾਲ ਨਾਲ ਪੂਰੀ ਦੁਨੀਆਂ ਦਿਖਾ ਦਿੱਤੀ ਕੁੱਝ ਮਿੰਟਾਂ ਚ 👍👍👍👍🙏🏻🙏🏻🙏🏻🙏🏻🙏🏻
@deepjotkaur1712
@deepjotkaur1712 2 года назад
ਤੁਹਾਡੀ ਗੱਲ ਹੀ ਵੱਖਰੀ ਆ ਤੁਸੀ ਇਹਨਾਂ ਸੋਹਣਾ ਕਿੰਝ ਲਿਖ ਲੈਨੇ ਓ ਮੈਂ ਤਾਂ ਸੱਚੀ ਤੁਹਾਡੀ ਲਿਖਾਈ ਤੇ ਕੁਰਬਾਨ ਆ ਬਹੁਤ ਖੂਬ ਸਰਤਾਜ ਜੀ
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@harmansinghchahal9135
@harmansinghchahal9135 2 года назад
ਪੰਜਾਬੀ ਪੂਰੀ ਦੁਨੀਆ ਚ ਛਾਏ ਹੋਏ ਨੇ ❤️ ਪੰਜਾਬ,ਪੰਜਾਬੀਅਤ ਜ਼ਿੰਦਾਬਾਦ 🙏🙏
@lovepreethundalhundal2967
@lovepreethundalhundal2967 2 года назад
ਸਾਰੇ ਹੀ ਦੇਸ਼ਾਂ ਦੀ ਗੱਲ ਕੀਤੀ ਜਿੱਥੇ ਜਿੱਥੇ ਪੰਜਾਬੀ ਵੱਸਦੇ ਨੇ 😍🥰😇
@k33tgoraya41
@k33tgoraya41 2 года назад
ਇੱਥੇ 3 ਮਿੰਟ ਦੇ ਗੀਤ ਵਿਚ ਪੰਜ ਵਾਰੀ ਜੱਟ ਕੋਲ਼ੋਂ ਬੰਦੇ ਮਰਵਾ ਦਿੰਦੇ ਨੇ ਇਧਰ ਸਰਤਾਜ ਨੇ 7 ਮਿੰਟ ਵਿਚ ਵਾਹ ਵਾਹ ਕਰਵਾ ਕੇ ਪੰਜਾਬ ਤੇ ਪੰਜਾਬੀਅਤ ਦਾ ਮਾਣ ਵਧਾਇਆ ਸਲੂਟ ਮਾਰਦੇ ਹਾਂ ਤੈਨੂੰ ਸਰਤਾਜ ਵੀਰ 🙏❤️
@MandeepKaur-yt5ik
@MandeepKaur-yt5ik Год назад
Ryt aa veere
@bcrcndr
@bcrcndr Год назад
Well said Veerji
@NarinderSingh-ni5yk
@NarinderSingh-ni5yk Год назад
Great satinder sartaj
@princekunwardeep2295
@princekunwardeep2295 Год назад
Ryt😂
@gursewaksingh6735
@gursewaksingh6735 Год назад
ਪੂਰੀ ਦੁਨੀਆ ਦੀ ਸੈਰ ਕਰਾ ਦਿੱਤੀ ਸਰਤਾਜ ਨੇ❤
@NavjotSingh-bl7ft
@NavjotSingh-bl7ft 2 года назад
ਸਾਰੀ ਦੁਨੀਆਂ ਵਿੱਚ ਵੱਸ ਰਹੇ 1450 ਲੱਖ ਦੇ ਕਰੀਬ ਪੰਜਾਬੀਆਂ ਲਈ ਦਿਲੋ ਪਿਆਰ ।💕
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@GagandeepSingh-pc9co
@GagandeepSingh-pc9co 2 года назад
Very Good ji
@shilpipandey7146
@shilpipandey7146 2 года назад
Only Panjabi people? What about the other people who loves Panjabi culture but they are not Panjabi 😀🙌🙏
@palwindersinghkhalsa1737
@palwindersinghkhalsa1737 2 года назад
@@shilpipandey7146 una n a nhi kiha k Baliyan layi nafrat
@satbirsingh512
@satbirsingh512 Год назад
❤❤❤
@preetdhade1072
@preetdhade1072 2 года назад
ਸੁਰ ਅਤੇ ਸਾਜ ਇਹੋ ਨਾਮ ਹੈ ਸਰਤਾਜ #respect
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@jaswindeersingh4930
@jaswindeersingh4930 2 года назад
ਇਹ ਵੀ ਗੀਤ ਆ ਯਾਰ ਚੱਕਲੋ ਧਰਲੋ ਤੋਂ ਕੋਹਾ ਦੂਰ ਗੀਤ ਸੁਣ ਕੇ ਇੰਝ ਮਹਿਸੂਸ ਹੋਇਆ ਜਿਵੇਂ ਸਾਰੀ ਦੁਨੀਆਂ ਦੀ ਸੈਰ ਕਰ ਲੀ ਹੋਵੇ ਬਹੁਤ ਹੀ ਵਧੀਆ ਉਪਰਾਲਾ ਜੀ 🙏🙏🙏👍👍
@punjabifolk7421
@punjabifolk7421 2 года назад
ਸੱਭਿਅਾਚਾਰ ਦਾ ਕਿੰਗ ਸਤਿਦਰ ਸਰਤਾਜ
@SukhpalSingh-kd6pt
@SukhpalSingh-kd6pt 2 года назад
ਪੂਰੀ ਦੁਨੀਆਂ ਦੇ ਸਮੂਹਿਕ ਨਜ਼ਾਰਿਆਂ ਨੂੰ ਗੀਤ ਵਿੱਚ ਸਰਤਾਜ ਤੋਂ ਬਿਨਾਂ ਕੋਈ ਹੋਰ ਪਰੋ ਹੀ ਨਹੀਂ ਸਕਦਾ। ਦਿਲੋਂ ਪਿਆਰ ਕਰਦੇ ਆ ਸਰਤਾਜ ਜੀ ਨੂੰ। ਰੱਬ ਨੇ ਚਾਹਿਆ ਕਦੇ ਜ਼ਰੂਰ ਮਿਲਾਂਗੇ।😘😘❤️❤️❤️👍👍👍❤️❤️❤️❤️❤️👍🙏🙏🙏
@kulwindergill6675
@kulwindergill6675 2 года назад
ਗੀਤ ਸੁਣ ਕੇ ਦਿਲ ਬਾਗੋ ਬਾਗ ਹੋ ਗਿਆ ਨਾਲ ਨਾਲ ਅੱਖਾਂ ਮੋਹਰੇ ਦ੍ਰਿਸ਼ ਆਈ ਜਾਂਦੇ ਆ 🙏ਸਲਾਮ ਆ ਸਰਤਾਜ ਜੀ 🙏❤ਸਦਾ ਚੜ੍ਹਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ 🙏🌹
@Hindiofficial3739
@Hindiofficial3739 Год назад
Bilkul is trah hi jdo tusi history or gurbani padoge tan drish samne jarur ayega jo gurbani smja rhi a
@hartaajveersingh
@hartaajveersingh 2 года назад
ਇਹਨਾਂ ਗੀਤਾਂ ਨੂੰ ਹੋਰ ਕੋਈ ਗਾ ਹੀ ਨਹੀਂ ਸਕਦਾ ਅਤੇ ਨਾ ਹੀ ਕੋਈ ਲਿਖ ਸਕਦਾ ਏਦਾਂ ਦੀ ਲਿਖਤ 👌👌
@Siddharth_Kapoor22
@Siddharth_Kapoor22 2 года назад
Sahi gal
@vickymaan4043
@vickymaan4043 2 года назад
👌🏻👌🏻👌🏻👌🏻
@gurmansingh2846
@gurmansingh2846 2 года назад
Sahi gal a
@buntysharma701
@buntysharma701 2 года назад
889
@harmiderkaur2237
@harmiderkaur2237 2 года назад
@@Siddharth_Kapoor22 धन धन की
@punjabi_unique_quote
@punjabi_unique_quote 2 года назад
ਤੁਹਾਡੀ ਕੋਈ ਵੀ ਰੀਸ ਨੀ ਕਰ ਸਕਦਾ ਸਰਤਾਜ ਸ਼ਾਇਰ real legend ❤️🙌
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@atyabbhatti5272
@atyabbhatti5272 2 года назад
🤣😂🤣😂🤣
@ParamjitSingh-ok8he
@ParamjitSingh-ok8he 2 года назад
ਮੁੰਦਰੀ ਵਿੱਚ ਹੀਰੇ ਦਾ ਇੱਕ ਹੋਰ ਨਗ ਜੜ੍ਹ ਦਿੱਤਾ ਹੈ। ਬਹੁਤ ਹੀ ਸੋਹਣਾ ਅਤੇ ਸਾਹਿਤਕ ਗਾਣਾ ਹੈ। ਇਹੋ ਜਿਹੇ ਸ਼ਾਹਕਾਰ ਦੀ ਸਤਿੰਦਰ ਸਰਤਾਜ ਤੋਂ ਹੀ ਉਮੀਦ ਕੀਤੀ ਜਾ ਸਕਦੀ ਹੈ।
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@likechannelnew7192
@likechannelnew7192 2 года назад
ru-vid.com/video/%D0%B2%D0%B8%D0%B4%D0%B5%D0%BE-aljdsgRUrLc.html ਕਿਸਾਨ ਮੋਰਚਾ ਫਤਹਿ ਦੀ ਖ਼ੁਸ਼ੀ ਵਿੱਚ ਸਿੰਘੂ ਬਾਰਡਰ ਤੇ ਭੰਗੜਾt
@TheSaurav111
@TheSaurav111 2 года назад
Lp
@abeedkassam5990
@abeedkassam5990 2 года назад
For sure!! Respect sartaaj paji
@amritpreet8203
@amritpreet8203 Год назад
@@likechannelnew7192 ppp6
@Tejpalgirdher
@Tejpalgirdher 2 года назад
ਬਹੁਤ ਵਧੀਆ ਗੀਤ।
@harmeetkaur1815
@harmeetkaur1815 2 года назад
Sirsa satinder g, god bless you💞💞💞
@PunjabiParistoOfficial
@PunjabiParistoOfficial 2 года назад
👍 ਸਿਰਾ ਗਾਣਾ ਆੜੀਆ 😀
@singhbrothers146
@singhbrothers146 2 года назад
Y pind da cheta aa ga ta y tera gana sun ka dil nu honsala ha janada kum karn da
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@likechannelnew7192
@likechannelnew7192 2 года назад
ru-vid.com/video/%D0%B2%D0%B8%D0%B4%D0%B5%D0%BE-aljdsgRUrLc.html ਕਿਸਾਨ ਮੋਰਚਾ ਫਤਹਿ ਦੀ ਖ਼ੁਸ਼ੀ ਵਿੱਚ ਸਿੰਘੂ ਬਾਰਡਰ ਤੇ ਭੰਗੜਾ w
@waqatkaparindausa7469
@waqatkaparindausa7469 2 года назад
Love y’all from USA 🇺🇸
@surrecords1
@surrecords1 2 года назад
ਹਰ ਇੱਕ song ਵਧੀਆ ਹੀ ਹੁੰਦਾ sartaaj sir da❣️❣️❣️
@pannulikhari8547
@pannulikhari8547 2 года назад
Hanji bhaji 🙏
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@surrecords1
@surrecords1 2 года назад
ਇੰਨਾ ਤੂੰ ਵਧੀਆ singer ਕਿੱਤੇ ਨੀ ❤❤
@gurdas_sandhu
@gurdas_sandhu 2 года назад
ਇਸ਼ਕ ਦਾ ਕਾਸਦ ਜੋ ਸਮੁੱਚੇ ਜਗਤ ਵਿੱਚ ਪੰਜਾਬੀਅਤ ਦਾ ਹੋਕਾ ਦੇ ਰਿਹੈ... ਸਲਾਮ ਸਰਤਾਜ ❤️
@arshsingh1322
@arshsingh1322 2 года назад
@Ieshwars 😍
@sukhbirsinghbhullr5973
@sukhbirsinghbhullr5973 2 года назад
Ķing of Punjab. Satinder sartaj. Waheguru chaddikala ch rakhan ji 🙏
@tajinderkaursidhu7491
@tajinderkaursidhu7491 2 года назад
Very nice
@likechannelnew7192
@likechannelnew7192 2 года назад
ru-vid.com/video/%D0%B2%D0%B8%D0%B4%D0%B5%D0%BE-aljdsgRUrLc.html ਕਿਸਾਨ ਮੋਰਚਾ ਫਤਹਿ ਦੀ ਖ਼ੁਸ਼ੀ ਵਿੱਚ ਸਿੰਘੂ ਬਾਰਡਰ ਤੇ ਭੰਗੜਾy
@ManjitSingh-lh5gc
@ManjitSingh-lh5gc 2 года назад
@@sukhbirsinghbhullr5973 lp
@karamjeetsingh1082
@karamjeetsingh1082 2 года назад
ਸਾਰੀ ਦੁਨੀਆਂ ਦੀ ਸੈਰ ਕਰਵਾ ਦਿੱਤੀ ਸਰਤਾਜ ਭਾਜੀ। ਤੁਹਾਡੀ ਗਾਇਕੀ ਨੂੰ ਸਲਾਮ ਹੈ। ਇਕ ਹੋਰ ਚੰਗਾ ਗੀਤ ਸਾਡੀ ਝੋਲੀ ਪਾਉਣ ਲਈ ਤੁਹਡਾ ਬਹੁਤ ਬਹੁਤ ਧੰਨਵਾਦ 🙏🙏❤️❤️ ਅਮਰਿੰਦਰ ਗਿੱਲ ਤੇ ਸਰਤਾਜ ਦੋਨੋਂ ਪੰਜਾਬ ਦੇ ਹੀਰੇ ਨੇ।
@karanvirsingh6890
@karanvirsingh6890 2 года назад
Gana sunde hi poora world ghum ho janda Kya likhya hai🙏🙏
@Ursmeharsingh
@Ursmeharsingh 2 года назад
ਪਿਆਰਾ ਦੇਸ਼ ਪੰਜਾਬ ❣️❣️ ਪੰਥ, ਪੰਜਾਬ ਨੂੰ ਪਿਆਰ ਕਰਨ ਵਾਲੇ ਕਿੰਨੇ ਨੇ
@history8968
@history8968 2 года назад
Satinder sartaj bhaji sade ਦੁਆਬੇ ਦਾ ਕੋਹਿਨੂਰ ਹੀਰਾ ਹੈ ਜੀ. ਵਾਹਿਗੁਰੂ ਤੰਦਰੁਸਤੀ ਰੱਖੇ ਏਨਾ ਦੀ
@harvindersingh8705
@harvindersingh8705 2 года назад
duabe to pehla Punjab da
@jot965
@jot965 2 года назад
@@harvindersingh8705 na pehle doabe da fer punjab fer hindustan, fer whole world a..
@billyaar237
@billyaar237 Год назад
He is Kohinoor full stop.
@sukhjinderthind2903
@sukhjinderthind2903 2 года назад
ਖ਼ੂਬਸੂਰਤ ❤️ ਦੋਹਾ ਪੰਜਾਬਾਂ ਤੇ ਕੁੱਲ ਦੁਨੀਆਂ ਦੇ ਪੰਜਾਬੀਆਂ ਦਾ ਖ਼ੂਬਸੂਰਤ ਸੁਮੇਲ 🙏🙏🙏
@bobbekumar6764
@bobbekumar6764 2 года назад
ru-vid.com/video/%D0%B2%D0%B8%D0%B4%D0%B5%D0%BE-G5IaW1Hk3pM.html 🦖
@lehnddyallapunjaab7960
@lehnddyallapunjaab7960 2 года назад
LOVE lehnddy PUNJAB tun 🚜🌹🚜🚜🚜🚜🚜🚜🚜
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@rdj2640
@rdj2640 2 года назад
@@lehnddyallapunjaab7960 Punjab ,paunjabiat jindabaad
@jatindernagpuria2458
@jatindernagpuria2458 2 года назад
@@lehnddyallapunjaab7960 ♥️♥️#Ambersariya
@faizaminhas9855
@faizaminhas9855 2 года назад
Hye satinder sartaj jiii tusi Dil hi ly gye ho heads off u sir jii Tawadi awaz Rab di mehar h Mashallah juenday wasday raho .Main Pakistan tu Tawadi big fan Han jjj❤️❤️❤️❤️
@dillpreetsingh3016
@dillpreetsingh3016 2 года назад
Amrinder gill and Dr. Sartaj two legend off punjabi industry♥️
@rajbirbhatia3698
@rajbirbhatia3698 2 года назад
Q
@amritnanarh98
@amritnanarh98 2 года назад
Yes
@babbumaan1818
@babbumaan1818 2 года назад
Te babbu maan ena dona da baap h
@motivationguru2783
@motivationguru2783 2 года назад
@@babbumaan1818 pehla ta apdi Pasha dekhle eni ko hi akal sikhi ustad to to
@babbumaan1818
@babbumaan1818 2 года назад
@@motivationguru2783 ustaad babbu maan zindabad
@Umar96_USA
@Umar96_USA 2 года назад
Tusi te pehla hi mela loot leya g ! Salute to you, tusi aik wakhra andaaz le k chaly o or Pakistan Punjab Wich thonu bht suneya jaunda. Stay blessed !
@parwinkaur1676
@parwinkaur1676 2 года назад
Punjab is Punjab it don't matter if Pakistan or India ❤️ punjab
@rajudhaliwalbathinda5893
@rajudhaliwalbathinda5893 2 года назад
@@parwinkaur1676 absolutely ryt🙏🙏
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@NorthernCryptoGang
@NorthernCryptoGang 2 года назад
I was finding comments from our west Punjab and I got in first glance 😊😊☺️☺️ United States of Punjab zindabad 💪
@moviesworld21941
@moviesworld21941 2 года назад
ਇਹ ਬੰਦੇ ਦੀ ਕੋਈ ਰੀਸ ਨੀ ਕਰ ਸਕਦਾ...ਪੰਜਾਬੀ ਗਾਇਕੀ ਦਾ ਅਸਲੀ ਹੀਰਾ ਉਸਤਾਦ ਸਰਤਾਜ ਜੀ🙏🙏
@sukhwantsingh6097
@sukhwantsingh6097 2 года назад
Waheguru ji kirpa rakhan sartaj veer ji tayji
@shabihhaider3844
@shabihhaider3844 2 года назад
Love from Pakistan Satinder Sartaj paaji. I love your voice
@cleancodeanddesignpattern9918
@cleancodeanddesignpattern9918 2 года назад
Love you Pakistan Punjab waleyo.
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@shayarbabarazad4360
@shayarbabarazad4360 2 года назад
@@cleancodeanddesignpattern9918 ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@AujlaRajwinder
@AujlaRajwinder 2 года назад
ਮਿੱਠੇ ਮਿੱਠੇ ਬੋਲ,ਦਿਲ ਦੀ ਗੱਲ ❤️🙏
@JangDhillon
@JangDhillon 2 года назад
سن کے روہ خوش ہوگیਸੁਣਕੇ ਰੂਹ ਖੁਸ਼ ਹੋਗੀ ਬਾਈ ਜੀ
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@chmujahidmayo7026
@chmujahidmayo7026 2 года назад
I am BiG Fan Of Sartaz shab Mujahid From Lahore ❤
@HarpalSingh-ft3tk
@HarpalSingh-ft3tk 2 года назад
BBC c.
@myaim9774
@myaim9774 2 года назад
Love Sartaj sb from Pakistan I am Shahid Maqsood.
@Harman8247
@Harman8247 Год назад
❤️ lehnda punjab nu
@amitakumari2184
@amitakumari2184 2 года назад
ਰੱਬ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ੇ ❤
@kharaksingh9619
@kharaksingh9619 2 года назад
❤️❤️
@seemasharma4043
@seemasharma4043 2 года назад
Ji
@preetbhagike
@preetbhagike 2 года назад
ਰੂਹ ਖਿੜ੍ਹ ਜਾਂਦੀ ਏ ਸਰਤਾਜ ਦੇ ਗੀਤ ਸੁਣਕੇ...ਬਹੁਤ ਮਾਣ ਹੈ ਸਾਨੂੰ ਇਸ ਬੰਦੇ ਦੀ ਲੇਖਣੀ ਤੇ ਗਾਇਕੀ ਤੇ...ਰੱਬ ਲੰਮੀਆਂ ਉਮਰਾਂ ਬਖਸ਼ੇ...
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@apkaehsan
@apkaehsan 2 года назад
7 mint ch sari dunya nu Punjab sirf Sartaj e bana sakda ey 😍
@ParminderSingh-fl4vd
@ParminderSingh-fl4vd 2 года назад
ਤੇਰੇ ਵਾਰੇ ਵਾਰੇ ਜਾਈਏ ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਕਰਦਾ ਹਾਂ ਵੀਰ ਜੀ
@panjabikitaab
@panjabikitaab 2 года назад
ਇਹ ਗੱਲ ਸਰਤਾਜ ਜੀ ਦੇ ਮੂਹੋ ਸੁਣ ਕੇ ਵਾਹਿਗੁਰੂ ਜੀ ਇਹਨਾਂ ਦੀ ਮਨੋਕਾਮਨਾ ਪੂਰੀ ਕਰਨ ਪੰਜਾਬ ਨੂੰ ਤਰੱਕੀ ਬਖਸ਼ਣ🙏🙏🙏🙏 👇
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@satwindersingh6691
@satwindersingh6691 Год назад
Very, very, good, sartaaz, ji❤️❤️
@baljitkumar1986
@baljitkumar1986 2 года назад
Aaj di time wich jai #Maharaja Ranjit singh hunda ta #satinder sartaj sir di kalm✍️ nu sona heerya wich jar daina c bohat he badiya 👍fankar ..sady #Hoshiarpur di jind jaan tay punjab di Shaan stinder sartaj 😍😍😍👍👍👍👍
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@baljitkumar1986
@baljitkumar1986 2 года назад
@@shayarbabarazad4360 assalam walekum bhai jaan bahut acchi video hai aapki
@bhagwantsingh3729
@bhagwantsingh3729 2 года назад
ਹਰ ਗੀਤ ਸੁਣਨ ਤੋ ਬਾਅਦ ਲਗਦਾ ਕੀ ਇਸ ਤੋਂ ਬਾਦ ਲਿਖਣ ਨੂੰ ਕੁਝ ਨਹੀ ਰਿਹਾ। ਹਰ ਗੀਤ ਬਹੁਤ ਵਧੀਆ ਹੁੰਦਾ।
@ramandeepkaur5914
@ramandeepkaur5914 2 года назад
Wah Ji Wah very nice Ji
@bhagwantsingh3729
@bhagwantsingh3729 2 года назад
@@ramandeepkaur5914 🙏🙏🙏🙏
@DeepKumar-to1rv
@DeepKumar-to1rv 2 года назад
Love u Brother ….. Sartaj veer proud of u yar 😍🙏✌️🙏😍
@amanbrar273
@amanbrar273 Год назад
ਸਾਰੇ ਪੰਜਾਬੀਆ ਨੂੰ ਸਾਰੀ ਦੁਨੀਆ ਵਿਚ ਘੁੰਮਾ ਦਿੱਤਾ ਬਹੁਤ ਵਧੀਆ ਵੀਰ ਜੀ🌷🌷🌷🌷🌷🌷
@harmeetkaur7439
@harmeetkaur7439 2 года назад
ਲੋਕ ਜਿੰਨਾਂ ਮਰਜੀ ਕਹਿ ਦੇਣ ਕਿ ਸਮਾਂ ਬਦਲ ਗਿਆ ਹੈ ਪਰ ਇਸ ਬਦਲਦੇ ਹੋਏ ਸਮੇਂ ਵਿੱਚ ਵੀ ਸਰਤਾਜ ਅੱਜ ਦੀ ਪੀੜੀ ਨੂੰ ਇੱਕ ਸਕਾਰਾਤਮਕ ਸੋਚ ਦੇ ਰਹੇ ਹਨ💯👍🏻
@apkaehsan
@apkaehsan 2 года назад
Nai jammya aj de daur ch maan ne dooja sartaj ji o heerya Bohat wadda ashiq of Satinder from Lehnda Punjab Keep it up bro..
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@seemacambridge8536
@seemacambridge8536 2 года назад
Yes
@rajudhaliwalbathinda5893
@rajudhaliwalbathinda5893 2 года назад
lehnde Punjab ch kitho ho veer tusi?
@apkaehsan
@apkaehsan 2 года назад
Sargodha
@JM-qd1jh
@JM-qd1jh 2 года назад
Satinder is absolutely blessed. There is no vulgar language in his songs, no dirty girls dancing, no alcohol... just absolutely soulful Punjabi and Sufi music. Let me know if you like the songs below and I can post more links in the comments. ru-vid.com/video/%D0%B2%D0%B8%D0%B4%D0%B5%D0%BE-MbWynwNgK2k.html ru-vid.com/video/%D0%B2%D0%B8%D0%B4%D0%B5%D0%BE-JcPWBUQP32g.html ru-vid.com/video/%D0%B2%D0%B8%D0%B4%D0%B5%D0%BE-4XuFdPXB_T4.html ru-vid.com/video/%D0%B2%D0%B8%D0%B4%D0%B5%D0%BE-MNdJbG9I6g4.html ru-vid.com/video/%D0%B2%D0%B8%D0%B4%D0%B5%D0%BE-euj0cuajyaM.html ru-vid.com/video/%D0%B2%D0%B8%D0%B4%D0%B5%D0%BE-91dCMceBGkg.html ru-vid.com/video/%D0%B2%D0%B8%D0%B4%D0%B5%D0%BE-I35QLPETMm8.html ru-vid.com/video/%D0%B2%D0%B8%D0%B4%D0%B5%D0%BE-tIsHrkMD4-0.html Aadmi ru-vid.com/video/%D0%B2%D0%B8%D0%B4%D0%B5%D0%BE-fFSI3haJxC4.html AMBRO’N PAAR ru-vid.com/video/%D0%B2%D0%B8%D0%B4%D0%B5%D0%BE-MNdJbG9I6g4.html Dard Gareeban Da ru-vid.com/video/%D0%B2%D0%B8%D0%B4%D0%B5%D0%BE-fnOUJiRwgMI.html Rabb Dia'n Be - Parwahia'n ru-vid.com/video/%D0%B2%D0%B8%D0%B4%D0%B5%D0%BE-frz3a5LVAwE.html Ammi ru-vid.com/video/%D0%B2%D0%B8%D0%B4%D0%B5%D0%BE-qrEX5j51ghM.html There are sooo many more golden songs of Sartaaj that I love... If you like Satinder then you may also like some songs of Kanwar Grewal. Here are some links to his videos. ru-vid.com/video/%D0%B2%D0%B8%D0%B4%D0%B5%D0%BE-413zGE9CqHI.html ru-vid.com/video/%D0%B2%D0%B8%D0%B4%D0%B5%D0%BE-qiQWBCEd8WY.html ru-vid.com/video/%D0%B2%D0%B8%D0%B4%D0%B5%D0%BE-7eYRSyM4Sw0.html ru-vid.com/video/%D0%B2%D0%B8%D0%B4%D0%B5%D0%BE-THMdgXGBSJM.html ru-vid.com/video/%D0%B2%D0%B8%D0%B4%D0%B5%D0%BE-AiJEYiv4OuI.html
@lehnddyallapunjaab7960
@lehnddyallapunjaab7960 2 года назад
LOVE respect lehnddy PUNJAB tun VEER ji 🚜🌹🚜🚜🚜🚜🚜🚜🚜🚜🚜🚜🚜🚜
@sanjeevkalsi3825
@sanjeevkalsi3825 2 года назад
Sartaj ji mere Beti 2 month di hai tada eh song bht sundi aa 😀😀😘😘
@BaljinderSingh-kd1cm
@BaljinderSingh-kd1cm 2 года назад
ਕਰਮਾਂ ਨਾ ਮਿਲਿਆ ਜੇ ਸਾਡੇ ਸਿਰ ਤਾਜ ਅੱਜ l ਹੱਕਾਂ ਲਈ ਲੜਦਾ ਤੇ ਜੂਝਦਾ ਪੰਜਾਬ ਅੱਜ l ਅਕਲਾਂ ਦੇ ਦੀਵੇ ਵਿੱਚ ਹੋਸ਼ ਵਾਲਾ ਤੇਲ ਪਾ ਕੇ, ਕਰ ਲਓ ਬੁਲੰਦ ਸਾਰੇ ਆਪਣੀ ਆਵਾਜ਼ ਅੱਜ l
@jobupdate6936
@jobupdate6936 2 года назад
ਮਰੀਆਂ ਹੋਈਆਂ ਰੂਹਾਂ ਨੂੰ ਜਿੰਦਾ ਕਰਨ ਵਾਲੀ ਗਾਇਕੀ ਹੈ ਸਰਤਾਜ sir ਜੀ ਦੀ🙏🙏🙏 ਖੁਦ ਆਪਣੀ ਗੱਲ ਦਸ ਰਿਆ ਜੀ ਮਰ ਕੇ ਬਚਿਆ ਹਾਂ ਜੀ 🙏🙏🙏🙏🙏🙏🙏🙏🙏🙏🙏❤️❤️❤️ Love u sartaj ❤️ ਜੀ ❤️❤️❤️🥰🥰🥰🥰
@nishankhalsa
@nishankhalsa 2 года назад
ਇਕ ਵਾਰ ਫਿਰ ਬਹੁਤ ਹੀ ਸੋਹਣਾ ਲਿਖਿਆ/ਗਾਇਆ ਪਿਆਰਾ ਜਿਹਾ ਗੀਤ.......
@reenasukhija9067
@reenasukhija9067 2 года назад
Sartaj bhaji wat about Germany
@choudharyqasim2209
@choudharyqasim2209 2 года назад
Satinder Pa Jee, you never disappoint, no doubt you are true face of (charrda te lehnda) Punjab.
@theflyingsquadofficial
@theflyingsquadofficial 2 года назад
Always welcome ❤️ 😊
@rajudhaliwalbathinda5893
@rajudhaliwalbathinda5893 2 года назад
where r u from chaudhry sahib?
@choudharyqasim2209
@choudharyqasim2209 2 года назад
@@rajudhaliwalbathinda5893 Punjab, Pakistan living in Switzerland.
@lehnddyallapunjaab7960
@lehnddyallapunjaab7960 2 года назад
LOVE lehnddy PUNJAB tun 🌹🚜🌹🚜🚜🚜🚜🚜
@kidsstudykdrabd5866
@kidsstudykdrabd5866 2 года назад
ਮੇਰਾ ਜੀ ਕਰਦਾ ਹੈ ਕਿ ਕੁੱਝ ਐਸਾ ਲਿਖਾਂ ਸਰਤਾਜ ਜੀ ਜਿਸਨੂੰ ਪੜੇ ਤਾਂ ਸਾਰੀ ਦੁਨੀਆਂ ਪਰ ਸਮਝ ਤੁਹਾਨੂੰ ਹੀ ਆਵੇ..ਬਲਜਿੰਦਰ ਕੌਰ.. ਮੇਰੀ ਦਿਲ ਦੀ ਇੱਛਾ ਹੈ ਜੀ ਮੈਂ ਆਪਣੇ ਇਸ ਜਨਮ ਵਿੱਚ ਇੱਕ ਵਾਰ ਮਿਲ ਕੇ ਰੱਜ ਤੇ ਤੱਕਣ ਦੀ......ਏਸ ਪਲ ਦੀ ਉਡੀਕ ਜਿੰਦਗੀ ਦੇ ਆਪਰੀ ਸਾਹ ਤੱਕ੍ਵਰਹੇਗੀ ..ਕਿਉਕਿ ਤੁਹਾਡੇ ਵਰਗੀ ਪਾਕ ਰੂਹ ਨੂੰ ਮਿਲਣਾ ਰੱਬ ਨੂੰ ਪਾ ਲੈਣਾ ਹੈ ਜੀ......
@FazalMalik
@FazalMalik 2 года назад
Love from Lehnda Punjab................ Tohanoon Japphi Paan noon jee krda he. Love you all brothers and sisters of Chardha Punjab
@harwindersingh2853
@harwindersingh2853 2 года назад
Me too brother🙏🙏🙏🙏🥰🥰🥰🥰
@FazalMalik
@FazalMalik 2 года назад
@@harwindersingh2853 Thank you very much brother.
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@ajstyles9043
@ajstyles9043 2 года назад
Love u all punjabi brothers. We have a bond that goes beyond religions
@bhartideogade1689
@bhartideogade1689 2 года назад
Sirji panjab nu yk number upper hi chok ditaa Bharat de baare che banao sare India vale bi sunuge
@hyperpendu8735
@hyperpendu8735 2 года назад
sir tuci punjabiyat di pehchan ho 🇨🇦😘🇵🇰 From Sikhland
@siddhant_arora
@siddhant_arora 2 года назад
I think it's so important to keep the true Punjabi culture alive.. ਦਿਲ ਖੁਸ਼ ਕਰਤਾ✨✨
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@armaanali8553
@armaanali8553 2 года назад
Absolutely
@gudujain1987
@gudujain1987 2 года назад
U'r voice is sooooooooooo beautiful
@mehakrakhra2535
@mehakrakhra2535 2 года назад
Hi there
@likechannelnew7192
@likechannelnew7192 2 года назад
ru-vid.com/video/%D0%B2%D0%B8%D0%B4%D0%B5%D0%BE-aljdsgRUrLc.html ਕਿਸਾਨ ਮੋਰਚਾ ਫਤਹਿ ਦੀ ਖ਼ੁਸ਼ੀ ਵਿੱਚ ਸਿੰਘੂ ਬਾਰਡਰ ਤੇ ਭੰਗੜਾg
@irfanulqammar793
@irfanulqammar793 2 года назад
Lub frm kashmir ♥️♥️♥️🌹🌹
@ekamnoorvideos8036
@ekamnoorvideos8036 2 года назад
ਮੈਂ ਹਰ ਵਾਰ ਸੋਚਦਾ ਹਾਂ ਕੇ ਇਸ ਤੋਂ ਉਪਰ ਕੁਝ ਨਹੀਂ ਹੋ ਸਕਦਾ ਪਰ ਹਰ ਵਾਰ ਤੁਸੀਂ ਮੇਰਾ ਇਹ ਭੁਲੇਖਾ ਤੋੜ ਦਿੰਦੇ ਹੋ। ਜਿਓੰਦੇ ਵਸਦੇ ਰਹੋ ਤੇ ਸਾਡੀ ਰੂਹ ਨੂੰ ਏਦਾਂ ਹੀ ਖੁਸ਼ ਕਰਦੇ ਰਹੋ ਤੇ ਮੇਰਾ ਭੁਲੇਖਾ ਏਦਾਂ ਹੀ ਤੋੜਦੇ ਰਹੋ।
@gurinderpassan5481
@gurinderpassan5481 2 года назад
ਸਰਤਾਜ ਨੂੰ ਸੁਣ ਪੰਜਾਬੀ ਹੋਣ ਤੇ ਮਾਣ ਮਹਿਸੂਸ ਹੁੰਦਾ
@sandeepbajaj6391
@sandeepbajaj6391 2 года назад
Love from hoshiapur 😍.. Sade hoshiapur di shaan ❤❤❤
@haris174
@haris174 2 года назад
Kamaal ker ditti paaji ❤️ Love you Sartaaj paaji ❤️ From Lahore
@haris174
@haris174 2 года назад
@Vinod verma vlog Love you too Veere ❤️ Veere Lainda te charhda punjab ikk hi hai border di wajah ton saade dil te vakhre nahi ho sakde kyunke asi ik wan ❤️ Bohat khwahish Amritsar, Jalandhar, Hoshiarpur te Chandigarh vekhan di ❤️
@villagevloger5429
@villagevloger5429 2 года назад
ਵੱਸਦੇ ਰਹੋ ਪਰਦੇਸਿਉ ਤੁਹਾਡੇ ਨਾਲ ਵਸੇ ਪੰਜਾਬ😍
@navkiran1605
@navkiran1605 2 месяца назад
ਗੀਤ ਤਾਂ ਹਮੇਸ਼ਾਂ ਵਾਂਗ ਬਹੁਤ ਪਿਆਰਾ ਹੈ, ਕੁੜੀ ਵੀ ਬਹੁਤ ਪਿਆਰੀ ਹੈ ❤❤❤🙌🙌🤴
@sarbitsingh-os4oh
@sarbitsingh-os4oh Год назад
ਦਿਲ ਦੀਆਂ ਗਹਿਰਾਈਆਂ ਤੋਂ ਸ਼ਰਤਾਜ ਵੀਰ ਜੀ ਨੂੰ respect im driver in gulf ਜਦੋਂ ਗੱਡੀ ਵਿੱਚ ਬੈਠ ਕੇ ਵਾਹਿਗੁਰੂ ਜੀ ਦਾ ਸਿਮਰਨ ਸੁਣ ਕੇ ਬਾਦ ਵਿੱਚ ਸ਼ਰਤਾਜ ਦਾ planet ਗਾਣਾ ਸਾਰੇ ਗਾਣਿਆਂ ਤੋਂ ਪਹਿਲਾਂ ਲਗਾਈਦਾ ਹਰ ਰੋਜ਼ ਤਾਂ ਜੋਸ਼ ਆ ਜਾਂਦਾ ਤੇ ਪੰਜਾਬ ਹੀ ਮਹਿਸੂਸ ਹੁੰਦਾ ਦਿਲੋਂ ਇੱਜ਼ਤ ਵੀਰ ਜੀ ਨੂੰ 🙏🙏🙏🙏
@mukarramcheema4774
@mukarramcheema4774 2 года назад
From Spain ❤️🇵🇰
@Sidhuhargobind
@Sidhuhargobind 2 года назад
❤️❤️❤️❤️ ਇੱਕ ਇੱਕ ਸ਼ਬਦ ਦਿਲ ਚ ਉਤਰਦਾ , ਵਾਹ ਸਰਤਾਜ , ਜੀਓ...
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@savreetbains8461
@savreetbains8461 2 года назад
The only person who can rejuvenate Punjabiyat in every Punjabi across the world in 7 minutes. ❤ more love to you
@ashishkotwal9357
@ashishkotwal9357 2 года назад
Bilkul... Sahi gal ae.. Sirji🙏🏻
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@shamshersandhu8823
@shamshersandhu8823 2 года назад
ਬਹੁਤ। ਵਧੀਆ। ਜੀ
@amandeepsinghgrewal436
@amandeepsinghgrewal436 2 года назад
ਬੈਂਸ ਜੀ ਜੇ ਕੂਮੈਂਟ ਪੰਜਾਬੀ ਵਿਚ ਲਿਖ ਲੈਂਦੇ ਤਾਂ ਕੀ ਤੁਹਾਡੀ ਡਿਗਰੀ ਘੱਟਦੀ ਸੀ। ਏਨੀ ਖ਼ੇਚਲ ਤਾਂ ਭਾਸ਼ਾ ਲਈ ਕਰ ਸਕਦੇ ਹੋ
@savreetbains8461
@savreetbains8461 2 года назад
@@amandeepsinghgrewal436 ji mere Punjabi keyboard ch siyaari bihari di problem aa, jihde kr k me use ni krdi, nhi ta punjabi boln ya likhn lgge na hi degree ghat di, naa hi akhar ghatt painde. Maafi, agge to khyal rkungi
@troublemaker3110
@troublemaker3110 2 года назад
ਰੰਗਲਾ ਪੰਜਾਬ ❤️❤️
@deepgill8318
@deepgill8318 2 года назад
Bro ਇੰਨਾ ਪਿਆਰਾ song ਲੱਗਾ ਆ ਕੀ ਦੱਸ ਨੀ ਸਕਦਾ..ਬੱਸ ਇਹ ਕਹਿ ਸਕਦਾ ਆ ਕੀ ( ਮਿੱਤਰਾ ਰੂਹ ਖੁਸ਼ ਕਰ ਦਿੱਤੀ ).. ਵਾਹਿਗੁਰੂ ਜੀ ਸਭ ਨੂੰ ਚੰਗੀ ਸੋਚ ਤੇ ਤਰੱਕੀ ਵੱਲ ਲੈ ਕੇ ਜਾਵੇ.🙂👍🏻
@rajbhangu54
@rajbhangu54 2 года назад
Melbourne ਚ ਵੱਜਦੀਆਂ ਤਾੜੀਆਂ, ਸੁਣ ਲਈਆਂ Auckland ਵਾਲੇ ਆੜੀਆਂ 😍♥️💯
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@abdullaharman.2937
@abdullaharman.2937 2 года назад
سبحان اللہ.. واہ کیا ہی نغمہ ہے. بہت محبت سہارنپور سے 🌺
@shayarbabarazad4360
@shayarbabarazad4360 2 года назад
ru-vid.com/video/%D0%B2%D0%B8%D0%B4%D0%B5%D0%BE-29Tbl_owxBs.html
@harvindergrewal4768
@harvindergrewal4768 2 года назад
Tera sukar Malika
@kirantariq6436
@kirantariq6436 2 года назад
❤❤❤ from Lahore, Pakistan
@SACHOSACH659
@SACHOSACH659 2 года назад
ਪੰਜਾਬ ਦੀ ਅਸਲ ਹਕੀਕਤ ਤੋਂ ਕੋਹਾਂ ਦੂਰ ਇਹ ਗੀਤ ,,,ਲਾਹਨਤ ਏ ਸੱਚ ਨਾ ਬੋਲਣ ਵਲਿਆਂ ਤੇ
@lovepreethundalhundal2967
@lovepreethundalhundal2967 2 года назад
ਸਾਰੀ ਦੁਨੀਆ ਪੰਜਾਬ ਜਿਹੀ ਲੱਗਦੀ ਕਿ ਪੂਰੀਆਂ ਤਰੱਕੀਆਂ ਨੇ
@Singhflixx
@Singhflixx 2 года назад
Love Lahore from chadhda panjab ❤️
@jagatkamboj9975
@jagatkamboj9975 2 года назад
लखीमपुर खीरी के शहिदों को शत शत नमन जय किसान मजदूर एकता जिंदाबाद
@harmeetkaur7439
@harmeetkaur7439 2 года назад
ਦਿਲ ਖਿੜ ਉੱਠਿਆ ਹਰ ਪੰਜਾਬੀ ਦਾ❤
@shaanvlogs780
@shaanvlogs780 2 года назад
ਬਹੁਤ ਹੀ ਵਧੀਆ ਗੀਤ Congratulation Sartaj ji
@balwantsingh3750
@balwantsingh3750 2 года назад
ਤਾਰੀਫ਼ ਕਿਵੇਂ ਕਰੀਏ ਕਿ ਮਿਸਾਲ ਨਹੀਂ ਮਿਲਦੀ, ਅਸੀਂ ਜੋ ਵੀ ਲਿਖਦੇ ਹਾਂ ਤੌਹੀਨ ਜੇਹਾ ਲਗਦਾ। ❤️❤️❤️❤️❤️❤️❤️❤️❤️❤️
@MandeepSingh-jv4xk
@MandeepSingh-jv4xk 2 года назад
💗 ਉਸਤਾਦ ਜੀ 💗
@harvindersingh2729
@harvindersingh2729 2 года назад
hun kirdaar badlan di lorh nahi...full tarakiyaa ho gyi already sartaaj ji di
@MultiplevideosHub999
@MultiplevideosHub999 2 года назад
Love you sartaj from pakistan Punjab ❤️ you are the one how always touch my heart ❤️❤️
@cleancodeanddesignpattern9918
@cleancodeanddesignpattern9918 2 года назад
Love you Pakistan Punjab waleyon.
@tarsemlal3180
@tarsemlal3180 2 года назад
ਵਾਹਿਗੁਰੂ ਜੀ! ਅਸਲੀ ਪੰਜਾਬ ਦੀ ਗਾਇਕੀ।
@Mak1pk
@Mak1pk 2 года назад
Sound of Punjab...
@raqeebjattjatt365
@raqeebjattjatt365 2 года назад
Love from Pakistan 🇵🇰❤️
@rajudhaliwalbathinda5893
@rajudhaliwalbathinda5893 2 года назад
veer Pakistan vich kitho ho tusi? yaar mn vi Pakistan dekhna hai ik vaar😭tusi veer ho sade
@labhsinghpb10
@labhsinghpb10 2 года назад
love u too from Ludhiana 💐
@puneetkaursidhu24
@puneetkaursidhu24 2 года назад
ਬਹੁਤ ਖੂਬ ❤️🌸
@karsimransingh2364
@karsimransingh2364 2 года назад
❤️Ustaad ji ❤️ ਜੀਓ ਉਸਤਾਦ ਜੀ ਜੀਓ ❤️
@gaganpreetsingh5591
@gaganpreetsingh5591 2 года назад
ਇਹੋ ਜਿਹੇ ਗੀਤ ਸਰਤਾਜ ਨੂੰ ਹੀ ਫਬਦੇ ਹਨ 🙏🙏
@AmarjitSingh-wm8dg
@AmarjitSingh-wm8dg 11 месяцев назад
ਕਿ ਜਦੋਂ ਵੱਜੀਆਂ ਕਨੇਡਾ ਵਿੱਚ ਤਾੜੀਆਂ, ਸੁਣ ਲਈਆਂ ਅਮਰੀਕਾ ਵਾਲੇ ਆੜੀਆਂ, ਹੋ, ਕਿ ਜਦੋਂ ਵੱਜੀਆਂ ਕਨੇਡਾ ਵਿੱਚ ਤਾੜੀਆਂ, ਆਹ ਸੁਣ ਲਈਆਂ ਅਮਰੀਕਾ ਵਾਲੇ ਆੜੀਆਂ, ਸੋਹਣੇ ਆਲਮ ਸਜੇ ਨੇ ‘ਸਰਤਾਜ’ ਵੇ, ਇਹਨਾਂ ਰੰਗਤਾਂ ਖ਼ੁਮਾਰੀਆਂ ਵੀ ਚਾੜ੍ਹੀਆਂ, ਤੂੰ ਰੀਝਾਂ ਕਾਹਤੋਂ ਡੱਕੀਆਂ ਨੇ, ਆਹ ਸਾਰੀ ਦੁਨੀਆ ਪੰਜਾਬ ਜਿਹੀ ਲੱਗਦੀ, ਓ ਪੂਰੀਆਂ ਤਰੱਕੀਆਂ ਨੇ, ਕਿ ਜਦੋਂ ਵੱਜੀਆਂ ਟਰੋਂਟੋ ਵਿੱਚ ਤਾੜੀਆਂ, ਨਿਊ ਜਰਸੀ ’ਚ ਸੁਣ ਲਈਆਂ ਆੜੀਆਂ, ਹੋ। ਧੁੱਪਾਂ ਵਿੱਚ ਲਿਸ਼ਕੀ ਕਣਕ ਵੇਖੀਏ, ਝੋਨੇ ਦੀ ਸੁਰੀਲੀ ਜਿਹੀ ਛਣਕ ਵੇਖੀਏ, ਧੁੱਪਾਂ ਵਿੱਚ ਲਿਸ਼ਕੀ ਕਣਕ ਵੇਖੀਏ, ਝੋਨੇ ਦੀ ਸੁਰੀਲੀ ਜਿਹੀ ਛਣਕ ਵੇਖੀਏ, ਆਹ ਮਾਲਵੇ ਕਪਾਹ ਤੇ ਖਿੜੇ ਸਰੋਂ ਮਾਝੇ ਵੱਲ ਜੀ, ਆਹ ਗੰਨਿਆਂ ਦੀ ਚਾਸ਼ਣੀ ਦੁਆਬੇ ਛਿੜੇ ਗੱਲ ਜੀ, ਆਹ ਮਾਲਵੇ ਕਪਾਹ ਤੇ ਖਿੜੇ ਸਰੋਂ ਮਾਝੇ ਵੱਲ ਜੀ ਤੇ ਗੰਨਿਆਂ ਦੀ ਚਾਸ਼ਣੀ ਦੁਆਬੇ ਛਿੜੇ ਗੱਲ, ਇਸੇ ਸਾਂਝ ਵਿਚ ਭਰ ’ਤਾ ਹੁੰਗਾਰਾ ਕਸੂਰ ਦੀਆਂ ਮੱਕੀਆਂ ਨੇ, ਆਹ ਸਾਰੀ ਦੁਨੀਆ ਪੰਜਾਬ ਜਿਹੀ ਲੱਗਦੀ, ਓ ਪੂਰੀਆਂ ਤਰੱਕੀਆਂ ਨੇ, ਕਿ ਜਦੋਂ ਵੱਜੀਆਂ ਅੰਬਰਸਰ ਤਾੜੀਆਂ, ਸੁਣ ਲਈਆਂ ਜੀ ਲਾਹੌਰ ਵਾਲੇ ਆੜੀਆਂ, ਹੋ। ਸੱਚੀਂ ਦੱਸਾਂ, ਵੈਸੇ ਜੀ ਕਮਾਲ ਹੋ ਗਿਆ, ਚਿੱਟੀਆਂ ਗੱਲਾਂ ਦਾ ਰੰਗ ਲਾਲ ਹੋ ਗਿਆ, ਸੱਚੀਂ ਦੱਸਾਂ, ਵੈਸੇ ਜੀ ਕਮਾਲ ਹੋ ਗਿਆ, ਚਿੱਟੀਆਂ ਗੱਲਾਂ ਦਾ ਰੰਗ ਲਾਲ ਹੋ ਗਿਆ, ਆਹ ਹੀਥਰੋ ’ਤੇ ਉੱਤਰੇ ਹੈਰਾਨ ਹੋਈਆਂ ਗੋਰੀਆਂ, ਕਿ ਸਾਂਵਲੇ ਦੇ ਉੱਤੇ ਕੁਰਬਾਨ ਹੋਈਆਂ ਗੋਰੀਆਂ, ਓ ਹੀਥਰੋ ’ਤੇ ਉੱਤਰੇ ਹੈਰਾਨ ਹੋਈਆਂ ਗੋਰੀਆਂ, ਜੀ ਸਾਂਵਲੇ ਦੇ ਉੱਤੋਂ ਕੁਰਬਾਨ ਹੋਈਆਂ ਗੋਰੀਆਂ, ਕਿ ਸ਼ਾਨ ਤੇ ਸਲੀਕਾ ’ਕੱਠਾ ਦੇਖ ਕੇ ਉਹ ਹੱਕੀਆਂ-ਬੱਕੀਆਂ ਨੇ, ਆਹ ਸਾਰੀ ਦੁਨੀਆ ਪੰਜਾਬ ਜਿਹੀ ਲੱਗਦੀ, ਓ ਪੂਰੀਆਂ ਤਰੱਕੀਆਂ ਨੇ, ਕਿ ਦੇਖੋ ਲੰਡਨ ’ਚ ਵੱਜਦੀਆਂ ਤਾੜੀਆਂ, ਸੁਣ ਲਈਆਂ ਜੀ ਗਲਾਸਗੋ ਦੇ ਆੜੀਆਂ, ਹੋ। ਇਹਨਾਂ ਵੱਲ ਖੁਸ਼ੀ ਦਾ ਬਕਾਇਆ ਚੱਲਦਾ, ਯੌਰਪ ਤਾਂ ਰੱਬ ਦਾ ਸਜਾਇਆ ਚੱਲਦਾ, ਇਹਨਾਂ ਵੱਲ ਖੁਸ਼ੀ ਦਾ ਬਕਾਇਆ ਚੱਲਦਾ, ਯੌਰਪ ਤਾਂ ਰੱਬ ਦਾ ਸਜਾਇਆ ਚੱਲਦਾ, ਇਥੋਂ ਦੇ ਪੰਜਾਬੀਆਂ ਦੀ ਰੂਹ ’ਚ ਪਿੰਡ ਵਸਦੇ ਨੇ, ਆਹ ਪੈਰਿਸ-ਮਿਲਾਨ ਦੀ ਤਾਂ ਜੂਹ ਪਿੰਡ ਵਸਦੇ ਨੇ, ਇਥੋਂ ਦੇ ਪੰਜਾਬੀਆਂ ਦੀ ਰੂਹ ’ਚ ਪਿੰਡ ਵੱਸਦੇ, ਜੀ ਪੈਰਿਸ-ਮਿਲਾਨ ਦੀ ਤਾਂ ਜੂਹ ਪਿੰਡ ਵੱਸੇ, ਬੜੀ ਸਾਂਝ ਲੱਗੀ ਦੋਹਾਂ ਤਹਿਸੀਬਾਂ ’ਚ ਜੋ ਗ਼ੌਰ ਨਾਲ ਤੱਕੀਆਂ ਨੇ, ਆਹ ਸਾਰੀ ਦੁਨੀਆ ਪੰਜਾਬ ਜਿਹੀ ਲੱਗਦੀ, ਓ ਪੂਰੀਆਂ ਤਰੱਕੀਆਂ ਨੇ, ਕਿ ਜਦੋਂ ਔਸਲੋ ’ਚ ਵੱਜਦੀਆਂ ਤਾੜੀਆਂ, ਸੁਣ ਲਈਆਂ ਜੀ ਸਪੇਨ ਵਾਲੇ ਆੜੀਆਂ, ਹੋ। ਸਾਗਰੀ ਕਿਨਾਰਿਆਂ ਦੀ ਗੱਲ ਵੱਖਰੀ, ਔਜ਼ੀਆਂ-ਪਿਆਰਿਆਂ ਦੀ ਗੱਲ ਵੱਖਰੀ, ਸਾਗਰੀ ਕਿਨਾਰਿਆਂ ਦੀ ਗੱਲ ਵੱਖਰੀ, ਔਜ਼ੀਆਂ-ਪਿਆਰਿਆਂ ਦੀ ਗੱਲ ਵੱਖਰੀ, ਓ ਸਿਡਨੀ ਸੁਨੱਖੇ ਮੁੰਡੇ ਪੁੱਜੇ ਲੈ ਕੇ ਬੈਂਡ ਜੀ, ਹਾ ਸੂਰਜਾਂ ਨੂੰ ਸਜਦੇ ਕਰਾਉਂਦਾ ਨਿਊ-ਜ਼ੀਲੈਂਡ ਜੀ, ਓ ਸਿਡਨੀ ਸੁਨੱਖੇ ਮੁੰਡੇ ਪੁੱਜੇ ਲੈ ਕੇ ਬੈਂਡ ਜੀ, ਤੇ ਸੂਰਜਾਂ ਨੂੰ ਸਜਦੇ ਕਰਾਉਂਦਾ ਨਿਊ-ਜ਼ੀਲੈਂਡ, ਜਿੱਥੇ ਹਰੇ-ਚਿੱਟੇ ਰੰਗ ਨਾਲ ਰੱਬ ਨੇ ਪਹਾੜੀਆਂ ਵੀ ਢਕੀਆਂ ਨੇ, ਆਹ ਸਾਰੀ ਦੁਨੀਆ ਪੰਜਾਬ ਜਿਹੀ ਲੱਗਦੀ, ਓ ਪੂਰੀਆਂ ਤਰੱਕੀਆਂ ਨੇ, ਮੈਲਬੌਰਨ ’ਚ ਵੱਜਦੀਆਂ ਤਾੜੀਆਂ, ਸੁਣ ਲਈਆਂ ਔਕਲੈਂਡ ਵਾਲੇ ਆੜੀਆਂ। ਸਰੀਂ ਵਾਲ਼ੀ ਗੱਲ ਨੂੰ ਤਾਂ ਛੇੜ ਮਿੱਤਰਾ, ਇਹਦੂੰ ਬਿਨਾ ਗੱਲ ਨਾ ਨਬੇੜ ਮਿੱਤਰਾ, ਸਰੀਂ ਵਾਲ਼ੀ ਗੱਲ ਨੂੰ ਤਾਂ ਛੇੜ ਮਿੱਤਰਾ, ਇਹਦੂੰ ਬਿਨਾ ਗੱਲ ਨਾ ਨਬੇੜ ਮਿੱਤਰਾ, ਓ ਮੈਨੂੰ ਤਾਂ ਫਰੇਜ਼ਰ ਚਨਾਬ ਜਿਹਾ ਲੱਗਦਾ ਏ, ਆਹ ਦੂਰ ਦੇਸ ਵੱਸਿਆ ਪੰਜਾਬ ਜਿਹਾ ਲੱਗਦਾ ਏ, ਆਹ ਦੇਖੋ ਜੀ ਫਰੇਜ਼ਰ ਚੇਨਾਬ ਜਿਹਾ ਲੱਗੇ, ‘ਸਰਤਾਜ’ ਨੂੰ ਤਾਂ ਦੂਸਰਾ ਪੰਜਾਬ ਜਿਹਾ ਲੱਗੇ, ਬੁੱਕ ਪੀ.ਐਨ ਹੀ ਕਰਾ ਲਈਂ ਉੱਥੇ ਪੰਜ-ਕੁ ਹਜਾਰ ਸੀਟਾਂ ਪੱਕੀਆਂ ਨੇ, ਸਾਰੀ ਦੁਨੀਆ ਪੰਜਾਬ ਜਿਹੀ ਲੱਗਦੀ, ਓ ਪੂਰੀਆਂ ਤਰੱਕੀਆਂ ਨੇ, ਕਿ ਵੈਨਕੂਵਰ ’ਚ ਵੱਜਦੀਆਂ ਤਾੜੀਆਂ, ਕੈਲੀਫੋਰਨੀਆ ਸੁਣ ਲਈਆਂ ਆੜੀਆਂ, ਸਿੰਘ ਸਿੰਗਾਪੁਰੋਂ ਬੋਲੀਆਂ ਸਣਾਉਣ ਜੀ, ਨਾਲ਼ ਨੱਚਣ ਅਰਬ ਦੀਆਂ ਖਾੜੀਆਂ, ਦੁਬਈ ਹੀਟਾਂ ਚੱਕੀਆਂ ਨੇ, ਆਹ ਸਾਰੀ ਦੁਨੀਆ ਪੰਜਾਬ ਜਿਹੀ ਲੱਗਦੀ, ਓ ਪੂਰੀਆਂ ਤਰੱਕੀਆਂ ਨੇ, ਕਿ ਸਾਰੀ ਦੁਨੀਆ ਪੰਜਾਬ ਜਿਹੀ ਲੱਗਦੀ, ਓ ਪੂਰੀਆਂ ਤਰੱਕੀਆਂ ਨੇ, ਹੋ..ਓ।
@jitgurjit3554
@jitgurjit3554 2 года назад
Aaaaahhhhh..... Nzara aa gya song sun k... Sub'hanAllah...Sub'hanAllah...💐💐💐
@harpreetsingh3104
@harpreetsingh3104 2 года назад
ਤਰੱਕੀਆਂ ਨੇ ❤❤❤💝
@ranveersinghgill1458
@ranveersinghgill1458 2 года назад
Khubsurat ❤️. Love from Netherland 🇪🇺🇳🇱 Europe
@laddibhatti3056
@laddibhatti3056 2 года назад
ਵੈਸੇ ਤਾਂ ਪੂਰਾ ਗੀਤ ਹੀ ਬੇਹੱਦ ਖੂਬਸੂਰਤ, ਲਾ-ਜਵਾਬ ਅਤੇ ਬਾ-ਕਮਾਲ ਹੈ ਪਰ ਇਸ ਗੀਤ ਦੇ ਆਖਰੀ ਅੰਤਰੇ ਵਿੱਚ ਕਹੇ ਗਏ ਬੋਲ "ਦੁਬਈ ਹੀਟਾਂ ਚੱਕੀਆਂ ਨੇ" ਮੈਨੂੰ ਬੇਹੱਦ ਵਧੀਆ ਲੱਗੀਆਂ ਕਿਉਂਕਿ ਮੈ ਦੁਬਈ ਛੇ ਸਾਲ ਰਹਿਣ ਉਪਰੰਤ ਹੁਣ ਕੁਵੈਤ ਵਿੱਚ ਹਾਂ... ਜੀਓ ਉਸਤਾਦ ਡਾਕਟਰ ਸਤਿੰਦਰ ਸਰਤਾਜ ਜੀ, ਨਹੀ ਰੀਸਾਂ ਤੁਹਾਡੀਆਂ ❤️❤️❤️
@mandeepsinghchhabra5245
@mandeepsinghchhabra5245 2 года назад
Can you plz translate this song for me in English
@laddibhatti3056
@laddibhatti3056 2 года назад
@@mandeepsinghchhabra5245 I have a question, if you do not know the Punjabi language then what is the use of the word Singh behind your name? Or is it just a pretense of being a foreigner?
@mandeepsinghchhabra5245
@mandeepsinghchhabra5245 2 года назад
@@laddibhatti3056 Brother Mein UP ch rehna, Ethe Loki Punjabiyaa'n wangu theth Punjabi Nahi Bolde, Ethe de kayi Sikh Punjabi De Naal Hindi Hor English Mix kar Dinde ne, Bhrava Jekar Mein Punjab Ch Nhi Reha Ede Ch Meri Ki Galti Aa???
@laddibhatti3056
@laddibhatti3056 2 года назад
@@mandeepsinghchhabra5245 Sorry brother, main sochea tusi videsh ch rehnde ho, kyunki saade lok videsh jaa ke punjabi bhull jande aa. So sorry. Hun dasso main es geet nu kis language ch translate kra? Jaa tuhanu sirf deep words de meaning nu le ke problem hai?
@mandeepsinghchhabra5245
@mandeepsinghchhabra5245 2 года назад
@@laddibhatti3056 Deep Words De Meaning Nhi Smjh Aande Veere, Par Tusi Pure Geet Nu Translate Kar Deyo , Taan ki mein Apne Dosta'n tak Vi Pahucha Ska, Es Geet Raahi Ona Nu Punjab De Virse Te Virasat waare pta lage! Jekar Bai Mein Videsh Vi Janda Taan Vi Na Bhulda Maa Boli Nu, Kyonki Mein Sartaaj Sahab Da Sarota Haan!! Ohna De Geeta'n Raahi mein Bht Kuj Sikhya! Mein Kisi Vi Haal Ch Apni Maa Boli Punjabi Nu Nhi Visaar Sakda Kyonki Ede karke hi meri identity aa! Saade Area Ch Jeda Gurdwara Hai Othe Mein 8saal pehle(Class 4th) ch mein Gurumukhi Sikhi Si, Naale Gurumukhi De Competition Ch Meinu 1st prize vi milya si😇 Accha Bai Tussi Dasso mein Kistra'n Di Punjabi Bolda? Jini Vi Punjabi Bolni Aaundi Aa Oh Puri Mein Sartaaj Sahab De Geeta'n Raahi Sikhi Aa, Subtitles Vekh Vekh Ke!!☺️
@muhammdsahilhussaini
@muhammdsahilhussaini 2 года назад
PUNJAB Zindabaad Punjabi Zindabaad ❤️❤️❤️❤️
@gillwrites4214
@gillwrites4214 2 года назад
Big fan of you sartaj saab...sachi thoddi koi rees nai.....❤️❤️❤️
@harmangill6414
@harmangill6414 2 года назад
ਪੰਜਾਬੀਆਂ nu maan hi maan sartaj 🙏🙏🙏🙏🙏🙏🙏🙏🙏🙏🙏🙏🙏🙏🙏 te jiiiiii
@kaynaatArora
@kaynaatArora 2 года назад
Waah kya aawaj hai,mind blowing suprub sir
@ManpreetKaur-nk2fr
@ManpreetKaur-nk2fr 2 года назад
Kasoor diyan makkiyan tan sidhian hikk Vich vajjian. Dhanwad sartaj. Lehnde punjab Baal v jorh ditta.
@deepsamarfurmah5921
@deepsamarfurmah5921 2 года назад
ਬੱਲੇ ਬੱਲੇ ਕਰਾਈ ਪਈ ਜਿਉਂਦੇ ਰਹੋ ਪੰਜਾਬੀ ਵਿਰਸੇ ਤੇ ਬੋਲੀ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਮਾਣ ਵਧਾਉਣ ਵਾਲਿਓ।।
@sandeepgill1087
@sandeepgill1087 2 года назад
WAHEGURU MEHAR KARAN eho Ji Kalam Te ❤️❤️
@karoria6462
@karoria6462 2 года назад
ਹਰ ਪੰਜਾਬੀ ਦੇ ❣️ਦਿਲ ਨੂੰ ਛੂਹ ਲੈਣ ਵਾਲੀਆਂ ਗੱਲਾਂ Very good veer ji👍🙏
@AmanDeep-ut7fj
@AmanDeep-ut7fj 2 года назад
Very nice song
@jpsingh515
@jpsingh515 2 года назад
ਸਰਤਾਜ ਸਾਬ ਦਾ ਕੋਈ ਜਵਾਬ ਨਹੀਂ !👌👌
@PRINCEKHAN-gt3wm
@PRINCEKHAN-gt3wm 2 года назад
Paji Attt kara diti ❤