Тёмный

PODCAST WIH PASTOR SAMUEL DOST | EP-1 | MASIHI PODCAST | DR.JESUS 

Dr. Jesus
Подписаться 159 тыс.
Просмотров 1,4 тыс.
50% 1

Facebook ✔ / dr.jesus555
For More Videos SUBSCRIBE Our Channel
/ drjesus
"Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use."
God Jesus Bless You All.

Опубликовано:

 

24 апр 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 19   
@BHoney_sPM_
@BHoney_sPM_ Месяц назад
I love anm but fr v
@Suju24
@Suju24 2 месяца назад
God bless you both 🙌🏻
@BHoney_sPM_
@BHoney_sPM_ Месяц назад
Nice work
@RaviKumar-wu5yv
@RaviKumar-wu5yv 2 месяца назад
Praise God brother g Sahi kaha bhai worship nahi ki ja rahi ajkl, worship ko parform karte hai worshiper
@MannSimran
@MannSimran 24 дня назад
Paster john gill USA toh bhot aashe khuda de daas ne uhna nu bulao
@luckybanyal3212
@luckybanyal3212 2 месяца назад
Worthy podcast
@deeprevelationrecords
@deeprevelationrecords 2 месяца назад
Nice
@meghameghu829
@meghameghu829 2 месяца назад
Praise the lord brother g Jo sonu Stephen g from gurdaspur sy hai wo bhi without charging hi SBB jga worship krty hai
@sunnybainsa2679
@sunnybainsa2679 2 месяца назад
ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਮਤਲਬ ਦੁਨੀਆਂ ਤੇ ਨਹੀਂ ਹੈ ਉਹ ਪਰਮੇਸ਼ਵਰ ਦੇ ਕੋਲ ਚਲੇ ਗਏ ਨੇ ਪਰ ਉਹਨਾਂ ਦੇ ਜਿਹੜੇ ਸੌਂਗ ਸੀ ਅੱਜ ਤੋਂ ਕਈ ਸਾਲ ਪਹਿਲਾਂ ਗਏ ਹੋਏ ਉਹ ਅੱਜ ਦੀ ਡੇਟ ਚ ਵੀ ਸੁਣ ਲਓ ਤੇ ਸੱਚਮੁੱਚ ਜਿਹੜਾ ਮਾਸਾ ਜਿਹੜੀ ਤਾਜਗੀ ਜਿਹੜੇ ਉਹਨਾਂ ਦੇ ਲਵਸ ਪਰਮੇਸ਼ਵਰ ਨਾਲ ਜੁੜੇ ਹੋਏ ਨੇ ਇੱਕ ਉਹਨਾਂ ਦਾ ਅੱਛਾ ਰਿਲੇਸ਼ਨ ਪਰਮੇਸ਼ਰ ਨਾਲ ਉਹ ਵਾਕ ਹੀ ਤੁਹਾਡੀ ਆਤਮਾ ਨੂੰ ਵੀ ਮਜਬੂਤ ਕਰਦਾ ਹੈ ਤੁਹਾਡੀ ਸਪਿਰਚੁਲਾਤਮਾ ਨੂੰ ਵੀ ਉਹ ਇੱਕ ਨਵਾਂ ਤਾਜਗੀ ਦਿੰਦਾ ਹੈ ਨਵਾਂ ਮਸਾ ਦਿੰਦਾ ਹੈ। ਤੇ ਇੱਕ ਮੈਂ ਇਹਨੂੰ ਗੱਲ ਸਭ ਤੋਂ ਜਿਆਦਾ ਭੈੜੀ ਇਹ ਲੱਗਦੀ ਹੈ ਕਿ ਸਾਡੇ ਲੋਕੀ ਉਹਨਾਂ ਤੋਂ ਵੀ ਗਾਣਾ ਗਵਾਉਂਦੇ ਨੇ ਜਿਹੜੇ ਮਤਲਬ ਦੁਨਿਆਵੀ ਸਿੰਗਰ ਜਿਹੜਾ ਨੂੰ ਆਪਾਂ ਕਹਿ ਲਈਏ ਸਿੰਗਰ ਆ ਉਹ ਬੰਦਾ ਅੱਜ ਪਰਮੇਸ਼ਰ ਦਾ ਸੌਂਗ ਆ ਰਿਹਾ ਕੱਲ ਨੂੰ ਕਿਸੇ ਹੋਰ ਦਾ ਗਾ ਰਿਹਾ ਤੀਸਰੇ ਦਿਨ ਕਿਸੇ ਹੋਰ ਦਾ ਗਾ ਰਿਹਾ ਮਤਲਬ ਸਾਡੀ ਜਿਹੜੇ ਲੋਕ ਨੇ ਅੱਜ ਦੀ ਡੇਟ ਵਿੱਚ ਵਰਸ਼ਿਪ ਕਰਨ ਚ ਕੀ ਗੱਲ ਉਹ ਪਿੱਛੇ ਨਹੀਂ ਉਹਨਾਂ ਤੋਂ ਨਹੀਂ ਉਹ ਅੱਗੇ ਲਿਆਉਣਾ ਤੋਂ ਪਰ ਇੱਕ ਸੰਸਾਰੀਕ ਜਿਹੜਾ ਬੰਦਾ ਸੰਸਾਰੀਕ ਸ਼ਬਦ ਯੂਜ ਕਰ ਰਿਹਾ ਉਹ ਕਿਸੇ ਹੋਰ ਗਾਣੇ ਚ ਤੇ ਉਹੀ ਬੰਦਾ ਕਿੱਦਾਂ ਪਰਮੇਸ਼ਰ ਦੀ ਮਹਿਮਾ ਗਾ ਹੈ ਤੇ ਕਿੱਦਾਂ ਉਸ ਨੂੰ ਆਪਾਂ ਰਾਈਟ ਦੇ ਦਿੰਨੇ ਹਾਂ ਉਹਦੀ ਮਹਿਮਾ ਕਰਨ ਵਾਸਤੇ ਇੱਕ ਜਬੂਰ ਗਾਉਣ ਵਾਸਤੇ ਜਾਂ ਇੱਕ ਸੌਂਗ ਪਰਮੇਸ਼ਰ ਦੀ ਮਹਿਮਾ ਗਾ ਰਿਹਾ ਉਹਦੇ ਵਿੱਚ ਤੇ ਅਸੀਂ ਉੱਥੇ ਬੜੇ ਗੁੱਬੇ ਫਿਰਦੇ ਹਾਂ ਕਿ ਫਲਾਣਾ ਜੀ ਸਾਡੇ ਪਰਮੇਸ਼ਰ ਦੀ ਮਹਿਮਾ ਕਰਦੇ ਆ ਸਾਡੇ ਪਰਮੇਸ਼ਰ ਨੂੰ ਹੋ ਸਕਦਾ ਹੈ ਉਹਦੀ ਅਰਾਧਨਾ ਜਾਂ ਉਹਦੇ ਥਰੂ ਗਵਾਉਣਾ ਪਸੰਦ ਨਾ ਆਵੇ ਉੱਥੇ ਅਸੀਂ ਪਰਮੇਸ਼ਵਰ ਦੀ ਰਜ਼ਾ ਨੂੰ ਦੂਰ ਤੇ ਆਪਣੀ ਰਜਾ ਨੂੰ ਜਿਆਦਾ ਲੋਕਾਂ ਵਿੱਚ ਇੱਕ ਦਿਸ਼ਾ ਦਿੰਨੇ ਹਾਂ ਕਿ ਅਸੀਂ ਦੇਖੋ ਜੀ ਕਹਿੰਦੇ ਕੌਣ ਦੇ ਸਿੰਗਰਾਂ ਤੋਂ ਅਸੀਂ ਗਵਾਹ ਰਹੇ ਆ ਕਹਿੰਦਾ ਤੁਹਾਨੂੰ ਦਾ ਸਿੰਗਰ ਅਗਲਾ ਅੱਜ ਪਰਮੇਸ਼ਰ ਦੀ ਮਹਿਮਾ ਗਾ ਰਿਹਾ ਪਤਾ ਨਹੀਂ ਉਹਨੇ ਕੁਝ ਇਦਾਂ ਦਾ ਵੀ ਕੀਤਾ ਹੋਵੇ ਜੋ ਉਹਨੂੰ ਪਰਮੇਸ਼ਰ ਦੀ ਮਹਿਮਾ ਦੇ ਵਿੱਚ ਗਾਉਣ ਦੇ ਵਿੱਚ ਉਹਨੂੰ ਵੀ ਪ੍ਰੋਬਲਮ ਆਵੇ ਤੇ ਜਿਹੜਾ ਗਵਾ ਰਿਹਾ ਉਹਨੂੰ ਵੀ ਪ੍ਰੋਬਲਮ ਆਵੇ ਕਿਉਂਕਿ ਪਰਮੇਸ਼ਰ ਤਾਂ ਇੱਥੇ ਤੱਕ ਬਚਨ ਚ ਕਹਿੰਦਾ ਕਿ ਇੱਕ ਸੋਤੇ ਵਿੱਚੋਂ ਖਾਰਾ ਪਾਣੀ ਤੇ ਇੱਕ ਵਿੱਚ ਇੱਕੋ ਹੀ ਸੋਤੇ ਵਿੱਚੋਂ ਖਾਰਾ ਪਾਣੀ ਤੇ ਇੱਕੋ ਹੀ ਸੋਚੇ ਵਿੱਚੋਂ ਮਿੱਠਾ ਪਾਣੀ ਕਿਸ ਤਰ੍ਹਾਂ ਨਿਕਲ ਸਕਦਾ ਜਿਸ ਨੂੰ ਅਸੀਂ ਵਰਸ਼ਿਪ ਕਰਦੇ ਹਾਂ ਉਸੇ ਮੂਨਾ ਕੋਈ ਸੰਸਾਰਿਕ ਸੌਂਗ ਕਿਵੇਂ ਗਾ ਸਕਦੇ
@kashmirkaur3864
@kashmirkaur3864 Месяц назад
👍👍
@arunadost9274
@arunadost9274 2 месяца назад
God bless you
@samgill6282
@samgill6282 2 месяца назад
Sahi kha apne
@sunnybainsa2679
@sunnybainsa2679 2 месяца назад
💯✔️📖💯
@BHoney_sPM_
@BHoney_sPM_ Месяц назад
Khambra church k logo k bahar ap kam kre best hai .
@sunnybainsa2679
@sunnybainsa2679 2 месяца назад
ਮੇਰੀ ਉਮਰ 30 ਸਾਲ ਹੈ ਤੇ ਮੇਰਾ 30 ਸਾਲ ਦਾ ਐਕਸਪੀਰੀਅਂਸ ਹੈ ਅਸੀਂ ਬੋਨ ਕ੍ਰਿਸਚਨ ਹਾਂ ਪਰ ਜਿੰਨਾ ਚਿਰ ਅਸੀਂ ਖੁਦ ਨਹੀਂ ਵਚਨ ਨੂੰ ਪੜ੍ਦੇ ਤੇ ਜਿੰਨਾ ਚਿਰ ਅਸੀਂ ਖੁਦ ਐਕਸਪੀਰੀਅਂਸ ਨਹੀਂ ਕਰਦੇ ਕਿ ਵਚਨ ਵਾਕ ਜਿੰਦਾ ਖੁਦਾ ਦਾ ਇੱਕ ਵੀ ਬਿੰਦੂ ਅੱਗੇ ਪਿੱਛੇ ਨਹੀਂ ਮਤਲਬ ਕਿ ਇੱਕ ਵੀ ਬਿੰਦੂ ਐਸਾ ਨਹੀਂ ਜੋ ਪੂਰੇ ਹੋਏ ਬਿਨਾਂ ਰਹਿ ਜਾਵੇ ਤੇ ਤੁਸੀਂ ਕਿਤੇ ਵੀ ਚਲ ਜੋ ਕਿਤੇ ਤੂਫਾਨ ਆ ਗਿਆ ਕਿਤੇ ਮੀਂਹ ਪੈ ਰਿਹਾ ਕਿਤੇ ਉਮੀਦ ਬਹੁਤ ਜਿਆਦਾ ਹੈ ਪਰ ਫਿਰ ਵੀ ਉੱਥੇ ਸਤਰੰਗੀ ਪੀਂਘ ਪਈ ਹੋਈ ਹ ਤੇ ਉੱਥੇ ਤੁਹਾਨੂੰ ਐਕਸਪੀਰੀਅਂਸ ਹੋਵੇਗਾ ਵਚਨ ਤੇ ਤੁਹਾਡਾ ਧਿਆਨ ਜਾਵੇਗਾ। ਕਿ ਸੱਚ ਮੁੱਚ ਪਰਮੇਸ਼ਵਰ ਨੇ ਇਹਦੇ ਬਾਰੇ ਜ਼ਿਕਰ ਕੀਤਾ ਹੈ ਤੇ ਸੱਚ ਮੁੱਚ ਭਾਵੇਂ ਉਹਨੂੰ ਕੋਈ ਜਾਣਦਾ ਭਾਵੇਂ ਨਹੀਂ ਉਹ ਗੱਲ ਸਾਬਿਤ ਕਰਦਾ ਹੈ ਕਿ ਮੈਂ ਇਸ ਜੀਵਿਤ ਖੁਦਾ ਹਾਂ। ਤੇ ਬੋਨ ਕ੍ਰਿਸਚਨ ਹੋਣ ਨਾਲ ਵੀ ਕੋਈ ਤਾਲੁਕਤ ਨਹੀਂ ਹੈ ਸਾਡੇ ਕਿ ਬੋਨ ਕ੍ਰਿਸਚਨ ਹੋਈ ਹ ਅਸੀਂ ਸ਼ੁਰੂ ਤੋਂ ਕ੍ਰਿਸ਼ਚਨ ਆ ਜਿਵੇਂ ਕਿ ਮੌਨ ਕ੍ਰਿਸਚਨ ਪਰ ਜਿੰਨਾ ਚਿਰ ਅਸੀਂ ਖੁਦ ਨਹੀਂ ਸਟਡੀ ਕਰਦੇ ਬਾਈਬਲ ਨੂੰ ਪੜ੍ਹਦੇ ਨਹੀਂ ਰੋਜ਼ ਉਹਦੇ ਨਾਲ ਜੋੜਦੇ ਨੇ ਅੰਕਲ ਨਰੂਲਾਵ ਨੇ ਇਸਤਰੀ ਦੀ ਮੈਨੂੰ ਇੱਕ ਗੱਲ ਬਹੁਤ ਜ਼ਬਰਦਸਤ ਲੱਗੀ ਕਿ ਉਹਨਾਂ ਨੇ ਕਿਹਾ ਸਾਡੇ ਸਪਿਰਚੁਅਲ ਫਾਦਰ ਨੇ ਕਿ ਜਿਹਨੂੰ ਨਹੀਂ ਬਾਈਬਲ ਪੜਨੀ ਆਉਂਦੀ ਜਿਵੇਂ ਕਿ ਅਨਪੜ ਲੋਕ ਵੀ ਹੈ ਸਾਡੀਆਂ ਬੀਬੀਆਂ ਭੈਣਾਂ ਸਾਡੇ ਬਜ਼ੁਰਗ ਉਹ ਨਹੀਂ ਪੜ੍ਹ ਲਿਖ ਸਕੇ ਤੇ ਉਹਨਾਂ ਨੂੰ ਉਹਨਾਂ ਨੇ ਦੱਸਿਆ ਕਿ ਸਾਰੀ ਮਤਲਬ ਕਿ ਉਹਨਾਂ ਨੇ ਕਲੀਸੀਆ ਨੂੰ ਇਹ ਇੱਕ ਰੂਲ ਫੋਲੋ ਕਰਨ ਦੀ ਕਿਹਾ ਕਿ ਤੁਸੀਂ ਟਿਊਸ਼ਨ ਰੱਖੋ ਤੇ ਬਾਈਬਲ ਪੜ੍ਹਨ ਦੇ ਵਿੱਚ ਮਾਹਿਰ ਬਣੋ ਜਿੰਨਾ ਚਿਰ ਮੈਂ ਵੀ ਤੁਹਾਨੂੰ ਕੁਝ ਦੱਸ ਰਿਹਾ ਹਾਂ ਤੇ ਉਹਤੇ ਵੀ ਵਿਸ਼ਵਾਸ ਨਹੀਂ ਕਰਨਾ ਜਿੰਨਾ ਚਿਰ ਤੁਸੀਂ ਬਾਈਬਲ ਦੇ ਵਿੱਚੋਂ ਚੀਜ਼ ਨਹੀਂ ਲੱਭ ਲੈਂਦੇ ਤੇ ਜਿਹੜਾ ਬੰਦਾ ਬਾਈਬਲ ਨਹੀਂ ਵੜਦਾ ਜਿਹਨੂੰ ਪਤਾ ਹੀ ਨਹੀਂ ਇਹ ਕਿੱਥੇ ਲਿਖਿਆ ਹੈ ਉਹ ਫਿਰ ਕੰਨਾਂ ਦਾ ਕੱਚਾ ਹੁੰਦਾ ਉਹਨੂੰ ਕੋਈ ਵੀ ਮੂਰਖ ਬਣਾ ਸਕਦਾ
@christianchristian9013
@christianchristian9013 2 месяца назад
😊
@Jeet_863
@Jeet_863 2 месяца назад
But Ashi hai video
@Jeet_863
@Jeet_863 2 месяца назад
Es video sab ko ashe nhi lgi eslia dekhi nhi logo ne
Далее
CHRISTIANS CHARITY WITH SIKH BROTHERS | DR.JESUS
6:07