Тёмный

Prime Artist (49) || ਠੇਡੇ ਖਾਂਦੇ ਸੀ, ਭਿੰਦਰ ਡੱਬਵਾਲੀ ਨੇ ਫੜੀ ਬਾਂਹ ਹਰਦੇਵ ਮਾਹੀਨੰਗਲ ਨੇ ਦੱਸਿਆ ਸੱਚ 

Prime Asia TV
Подписаться 2,4 млн
Просмотров 20 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 87   
@Karmjitkaur-gk1xq
@Karmjitkaur-gk1xq 3 месяца назад
ਹਰਦੇਵ ਮਾਹੀਨੰਗਲ ਸਾਡੇ ਨੇੜੇ ਪਿੰਡ ਦਾ ਗੁਆਂਢੀ ਐ ਜਦੋਂ ਇਹਨਾਂ ਦੇ ਗਾਣੇ ਸੁਣੇ ਉਦੋਂ ਅਸੀਂ ਬਚਪਨ ਲੰਘਾ ਚੁੱਕੇ ਸੀ ਵਧੀਆ artist ਹਰਦੇਵ 👍
@navneetkalra3772
@navneetkalra3772 3 месяца назад
ਕੋਈ ਸਮਾਂ ਹੁੰਦਾ ਸੀ ਜਦੋਂ "ਪੰਜਾਬੀ ਗੀਤਾਂ" ਵਿੱਚ "ਪੰਜਾਬ ਦੇ ਸੱਭਿਆਚਾਰ" ਦੀ ਗੱਲ ਕੀਤੀ ਜਾਂਦੀ ਸੀ ਜਿਹੜੇ ਪਰਿਵਾਰਾਂ ਵਿੱਚ ਬੈਠ ਕੇ ਸੁਣੇ‌ ਵੀ ਜਾਂਦੇ ਸਨ, ਪਰ ਹੁਣ ਸਮੇਂ ਵਿੱਚ ਭਾਰੀ ਬਦਲਾਅ ਦੇ ਕਾਰਨ ਜਿੱਥੇ ਆਡਿਓ ਕੈਸੇਟ, ਸੀ.ਡੀ., ਡੀ.ਵੀ.ਡੀ., ਵੀਡਿਓ ਕੈਸੇਟ (VCR) ਦਾ ਦੌਰ ਖ਼ਤਮ ਹੋ ਗਿਆ, ਉਵੇਂ ਹੀ ਹੁਣ ਦੇ "ਪੰਜਾਬੀ ਗੀਤਾਂ" ਵਿੱਚ "ਸ਼ਰਾਬ", "ਹਥਿਆਰਾਂ", "ਡਰੱਗਜ਼" ਦੀ ਗੱਲ ਕੀਤੀ ਜਾਂਦੀ ਹੈ ਜੋ ਕਿ ਪੰਜਾਬ ਦੇ ਭਵਿੱਖ ਲਈ ਬਿਲਕੁਲ ਵੀ ਠੀਕ ਨਹੀਂ ਹੈ। ਪੰਜਾਬ ਦੇ ਸੱਭਿਆਚਾਰ ਨੂੰ ਜਿਊਂਦਾ ਰੱਖਣ ਲਈ ਸਾਫ਼ ਸੁਥਰੀ ਗਾਇਕੀ ਦੀ ਲੋੜ ਹੈ। ਧੰਨਵਾਦ।
@luckygrewal4994
@luckygrewal4994 3 месяца назад
Right ji ❤❤❤❤❤❤❤❤❤❤❤❤❤❤❤❤❤
@navneetkalra3772
@navneetkalra3772 3 месяца назад
@@luckygrewal4994 Thanks.
@shekhartalwandi8245
@shekhartalwandi8245 3 месяца назад
ਵਾਹ ਵਾਹ ।ਖੂਬਸੂਰਤ ਗੱਲਬਾਤ ।ਹਰਦੇਵ ਮਾਹੀਨੰਗਲ ਤੇ ਬਾਈ ਭਿੰਦਰ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਹਨ।
@RajinderSahota-iw7de
@RajinderSahota-iw7de 2 месяца назад
ਧਰਮਪ੍ਰੀਤ ਤੇ ਮਾਹੀਨੰਗਲ ਵਰਗੇ ਕਲਾਕਾਰਾਂ ਦਾ ਕੋਈ ਤੋੜ ਨਹੀਂ ਸਦਾਬਹਾਰ.. ਅਜ ਵੀ ਸੁਣਦੇ ਆ❤️
@kulwantkaur9569
@kulwantkaur9569 3 месяца назад
ਬਹੁਤ ਹੀ ਵਧੀਆ ❤
@pardeepkhurmi2224
@pardeepkhurmi2224 3 месяца назад
Hardev g and Satkar jog Bhinder Dabwali g ssa ਪੁਰਾਣੀਆਂ ਯਾਦਾਂ ਤਾਜ਼ਾ ਕਰਤੀਆਂ ਜੀ ਪੱਤਰਕਾਰ ਸਾਹਿਬ ਧੰਨਵਾਦ !
@harpreetsinghsra7253
@harpreetsinghsra7253 3 месяца назад
ਮਾਹੀ chunda ਕਿਸੇ ਹੋਰ ਨੂੰ ਦਾ ਜਵਾਬ ਬਣਾਓ ਭਿੰਦਰ ਬਾਈ ਜੀ ਬਾਈ ਹਰਦੇਵ ਮਾਹੀਨੰਗਲ ਤੋਂ ਸੌਂਗ ਕਰਵਾਓ
@dhamagill490
@dhamagill490 3 месяца назад
Bai ji eh geet bhinder da nahi c eh geet harmel brar kothe fulewala da likyea c bhinder ne apna naaam payea c
@dhamagill490
@dhamagill490 3 месяца назад
Mahi chahunda kise hor nu di gall kar riha ha
@VeerpalKaur-v3u
@VeerpalKaur-v3u 3 месяца назад
ਵਧੀਆ ਗਾਇਕ ਏ ਵੀਰ
@sukhpalsingh1
@sukhpalsingh1 3 месяца назад
ਮੇਰੇ ਪਿੰਡ ਮਾਹੀ ਨੰਗਲ ਦਾ ਹੀਰਾ ਪਿੰਡ ਨੂੰ ਬਹੁਤ ਮਾਣ ਹੈ ਹਰਦੇਵ ਮਾਹੀਨੰਗਲ ਤੇ ❤❤❤❤❤❤❤
@SinghGill7878
@SinghGill7878 3 месяца назад
ਵੀਰ ਮਾਹੀਨੰਗਲ ਪਿੰਡ ਕਿਹੜੇ ਜਿਲੇ ਚ ਪੈਂਦਾ ?
@sadsongandtradingsong6837
@sadsongandtradingsong6837 3 месяца назад
Bathinda ​@@SinghGill7878
@sukhpalsingh1
@sukhpalsingh1 3 месяца назад
@@SinghGill7878 bathinda
@GurnekSingh-l6c
@GurnekSingh-l6c 2 месяца назад
ਮਾਹੀਨੰਗਲ ਜੀ ਆਪ ਜੀ ਨੂੰ ਭਿੰਦਰ ਜੀ ਦਾ ਅਸਾਨਮੰਦ ਰਹਿਣਾ ਚਾਹੀਦਾ ਐ ਜੀ।🙏🙏 ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯💚👏
@sukhpalsingh1
@sukhpalsingh1 3 месяца назад
ਜਲਦੀ ਪਿੰਡ ਮਾਹੀ ਨੰਗਲ ਗੇੜਾ ਮਾਰੋ ਤੁਹਾਡਾ ਛੋਟਾ ਵੀਰ ਸੁਖਪਾਲ ਸਿੰਘ ਮਾਹੀ ਨੰਗਲ ਫੋਜੀ ਧੰਨਵਾਦ ❤❤❤❤❤❤
@penduclubpb03
@penduclubpb03 3 месяца назад
ਮੈਂ ਹਰਦੇਵ ਮਾਹੀਨੰਗਲ ਦੇ ਪਿੰਡ ਬਹੁਤ ਵਾਰ ਕੁਸ਼ਤੀਆਂ ਲੜਕੇ ਆਇਆ ਹਾਂ ਮੇਰੇ ਪਿੰਡ ਤਰਖਾਣਵਾਲਾ ਤੋਂ 20 km ਦੂਰ ਆ ਮਾਹੀਨੰਗਲ Gurjeet pehilwan 19.7.2024
@JagseerSingh-qq2ti
@JagseerSingh-qq2ti 3 месяца назад
ਬਚਨ ਬੇਦਿਲ ਅਤੇ ਭਿੰਦਰ ਡੱਬਵਾਲੀ ਇਕੋ ਸਮੇ ਦੇ ਦੋਨੋ ਸੁਪਰਹਿੱਟ ਗੀਤਕਾਰ ਹਨ
@gurindersingh-xb9tz
@gurindersingh-xb9tz 3 месяца назад
ਪਹਿਲਾ ਟਾਈਮ ਹੁੰਦਾ ਜਦੋਂ ਇੱਦਾ ਦੇ। ਗੀਤ ਸੁਣਦੇ ਸੀ ਸਾਰੇ 2005 ਸੁਣਦੇ ਸੀ ਡੈੱਕ ਤੇ ਬਹੁਤ ਵਧੀਆ ਲਗਦਾ ਸੀ , ਬਹੁਤ ਵਧੀਆ ਗੀਤਕਾਰ ਕਾਰ ਜੀ
@ਜਸਵੀਰਸਿੰਘਬੈਣੀਵਾਲ
ਹਰਦੇਵ ਮਾਹੀਨੰਗਲ ਜੀ ਤੇ ਧਰਮਪ੍ਰੀਤ ਜੀ ਦੀਆਂ ਹਰ ਕੈਸਿਟਾਂ ਸੁਣਦੇ ਸੀ ਤੇ ਹੁਣ ਵੀ ਸੁਣਦੇ ਹਾਂ
@parmjit4824
@parmjit4824 3 месяца назад
ਬਹੁਤ ਵਧੀਆ ਵਿਚਾਰ ਬਾਈ ਜੀ
@navjotdhaliwal6871
@navjotdhaliwal6871 3 месяца назад
ਬਹੁਤ ਵਧੀਆ ਗੱਲਬਾਤ
@karanbaraich2300
@karanbaraich2300 3 месяца назад
Bhinder Dabwali. Hardev Mahinangal. Dharampreet. Jaswinder Brar. Akashdeep. Harmandeep. Jasandeep. Veer Dawinder. Pammi Dillon. eh sare singer bai Bhinder de den c
@GurbuxSidhu
@GurbuxSidhu 3 месяца назад
ਮਾਹੀ ਚਾਹੁੰਦਾ ਕਿਸੇ ਹੋਰ ਨੂੰ ਗੀਤ ਸੁਣਾਉ
@NareshKumar-dn4cu
@NareshKumar-dn4cu 3 месяца назад
ਭਿੰਦਰ ਡੱਬਵਾਲੀ ਜੀ ਆਪ ਜੀ ਦਾ ਹਾਲੇ ਤੱਕ ਤਾਂ ਕੋਈ ਤੋੜ ਨੀ ਬਣਿਆ
@JagdeepSingh-pp1bs
@JagdeepSingh-pp1bs 3 месяца назад
ਭਿੰਦਰ ਦੇ ਹੁਣ ਗੀਤ ਨਹੀਂ ਆ ਰਹੇ ਜੀ
@dharmpreetdhillon3891
@dharmpreetdhillon3891 3 месяца назад
Singer Hardav mahingal bai ji geetkar Bhinder Dabwali wala bapu ji geetkar Baljinder Maan kotbai bai ji sab nal Myra bhot payar aa ji
@karanbaraich2300
@karanbaraich2300 3 месяца назад
Bahut vadia interview
@gurnailsingh6481
@gurnailsingh6481 3 месяца назад
ਬਹੁਤ ਸੋਹਣੀ ਗਲ ਬਾਤ ਹੈ ਬਾਈ ਜੀ
@Sidhu30001
@Sidhu30001 3 месяца назад
Bahut vadia ji
@balbirsingh4197
@balbirsingh4197 3 месяца назад
Good singer
@rajpalsingh6322
@rajpalsingh6322 3 месяца назад
Nice singer
@kirankaur4504
@kirankaur4504 3 месяца назад
ਸਤਿ ਸ੍ਰੀ ਅਕਾਲ ਜੀ 🙏🙏🙏🇺🇸🇺🇸🇺🇸👍👍👍
@AMANDEEPSINGH-ik1wk
@AMANDEEPSINGH-ik1wk 3 месяца назад
Old is gold
@karanbaraich2300
@karanbaraich2300 3 месяца назад
Hardev Mahinangal te Bhinder Dabwali de song Reela di Rani te Nakhro bahut vadia song ne
@muhammadshahbaz8282
@muhammadshahbaz8282 3 месяца назад
Wah ji wah very very nice hardev bhaji and bhinder Dabwali veer ji love you ho geya veero
@SinghGill7878
@SinghGill7878 3 месяца назад
ਸਾਨੂ ਜ਼ਿੰਦਗੀ ਧੋਖਾ ਦੇ ਚੱਲੀ ਹੁਣ ਮੌਤ ਨੂੰ ਵੀ ਅਜ਼ਮਾਵਾਂਗੇ ,, ਜੇ ਉਹ ਵੀ ਬੇਵਫਾ ਨਿੱਕਲੀ ਫੇਰ ਦੱਸ ਕਿਧਰ ਨੂੰ ਜਾਵਾਂਗੇ ,,, ਤੂੰ ਦੋਸ਼ ਭਿੰਦਰ ਨੂੰ ਦੇਵੇਗੀ ਪਰ ਤੇਰਾ ਸਭ ਗੁਨਾ ਹੋਣਾ ... ਜਿੰਨੇ ਟੁਕੜੇ ਹੋਣੇ ਦਿਲ ਦੇ ਨੀ ਹਰ ਟੁਕੜੇ ਤੇ ਤੇਰਾ ਨਾ ਹੋਣਾ ...
@HardeepSingh-wu1qq
@HardeepSingh-wu1qq 3 месяца назад
ਭਿੰਦਰ ਡੱਬਵਾਲੀ ਨੂੰ ਦੁਨੀਆਂ ਮੰਨਦੀ ਸੀ
@jarnailsingh9949
@jarnailsingh9949 3 месяца назад
286th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@HarmandeepSingh-i2l
@HarmandeepSingh-i2l 3 месяца назад
ਬਹੁਤ ਵਧੀਆ ਉਪਰਾਲਾ ਗਿੱਲ ਕਲਾਂ ਵਾਲੇ ਕਿਰਪਾਲ ਮਾਹਣੇ ਦੀ ਵੀ ਇੰਟਰਵਿਊ ਕਰੋ ਉਹਦੇ ਵਿਚ ਬਹੁਤ ਦਰਦ ਹੈ
@dharmpreetdhillon3891
@dharmpreetdhillon3891 3 месяца назад
Myri gal geetkar Karpal Singh magna gill kla wala bapu ji nal hudi rhdi h ji
@gagandeepsinghjaura3744
@gagandeepsinghjaura3744 3 месяца назад
Bhaut badia.s.s.akal.g
@Jaspalsingh-l4b
@Jaspalsingh-l4b 3 месяца назад
hardev y @Bhinder ji ❤❤❤❤❤❤
@sahib9037
@sahib9037 3 месяца назад
ਆ ਗੱਲ 100% ਸੱਚੀ ਆ ਹਰਦੇਵ ਦੀ ਮੇਰੇ ਨਾਲ਼ ਵੀ ਸਾਡੇ ਪਿੰਡ ਦੀਆ 02 ਕੁੜੀਆ ਪੜੀਆ ਨੇ ਸਾਡੇ ਨਾਲ ਹੀ chical ਤੇ ਜਾਂਦੀਆ ਸੀ ਕਦੇ ਵੀ ਮਾੜੀ ਗੱਲ ਦਿਮਾਗ ਚ ਨਹੀ ਆਈ ਅੱਜ ਵੀ ਜਦ ਮਿਲਦੀਆ ਨੇ ਵੀਰਾ ਕਹਿ ਕੇ ਖੁਸ਼ hu ਕਿ ਮਿਲਦੇ ਆ
@ramanpannu4785
@ramanpannu4785 3 месяца назад
Great Lyrics Bhinder Bai ji ❤️
@ramanpannu4785
@ramanpannu4785 3 месяца назад
Great Person Hardev Bai Ji❤
@VikasSoni-t1d
@VikasSoni-t1d 2 месяца назад
Bayi G davinder Kohinoor Da interview Karo
@BalkarnSingh-r7w
@BalkarnSingh-r7w 3 месяца назад
Veery good bai ji
@karanbaraich2300
@karanbaraich2300 3 месяца назад
Very nice 👍
@lakharathi1014
@lakharathi1014 3 месяца назад
ਮੇਰੇ ਬਚਪਨ ਦੇ ਸਟਾਰ
@manijoshi7664
@manijoshi7664 3 месяца назад
Tehna sahb navdeep Sandhu Bangi kalan wala nu v le k aao... bhut hi pyare song c usde MuBarka mubarka mubarka Navi dunia vsali ve mubarka Nit kehndi c vichor du vichor du le purey hoge cha gaddiey
@karanbaraich2300
@karanbaraich2300 3 месяца назад
Miss you bai Dharampreet
@MajorSingh-ch9yy
@MajorSingh-ch9yy 3 месяца назад
Good 🎉🎉
@Majha_block46
@Majha_block46 3 месяца назад
Nic singers
@parveenkohli6726
@parveenkohli6726 3 месяца назад
Kya baata veer jodi kaim aa thuhadi dova dii. ❣️❣️❣️
@jeetarniwala4343
@jeetarniwala4343 3 месяца назад
My favourite singer
@kkoctaveguitarnpiano
@kkoctaveguitarnpiano 3 месяца назад
Nice looking
@yaarpunjabi57
@yaarpunjabi57 3 месяца назад
Bachan bedil & bhinder dabwali dono sadda samma da oh Geetkar na jinna sadii life nu oh kujj ditta good see.
@baljidersingh-ep1ef
@baljidersingh-ep1ef 3 месяца назад
Very nice
@HarjinderSingh-hg8hz
@HarjinderSingh-hg8hz 3 месяца назад
science and education people when will punjab talk of such matters
@AmarjotKaur-gh1ct
@AmarjotKaur-gh1ct 3 месяца назад
Vaut vdia smma ci jdo eh veer ji geet gaunde ci.oss time saab privar mil k tv program dekhde ,sunde ci hun ta phone ne hi loka nu busy kar dita🙏
@satpalSingh-li6jk
@satpalSingh-li6jk 3 месяца назад
New song sira Bai
@HarmandeepSingh-i2l
@HarmandeepSingh-i2l 3 месяца назад
Chaw gae Bathinda wale
@charanjeetsandhu1669
@charanjeetsandhu1669 3 месяца назад
ਬਹੁਤ ਝੜਾਈ ਹੁੰਦੀ ਸੀ। ਭਿੰਦਰ ਡੱਬਵਾਲੀ ਵਾਲੇ ਦੀ।
@kuldipbajwa8385
@kuldipbajwa8385 3 месяца назад
@RanjitSandhu-t1j
@RanjitSandhu-t1j 3 месяца назад
Dharmpreet mis u 😢
@GurpreetSingh-ux8ir
@GurpreetSingh-ux8ir 3 месяца назад
Akashdeep.bare.jankari.jroor.deo.bai.kithey.aa.intrweo.kro.osda
@amanacharik5467
@amanacharik5467 3 месяца назад
❤❤💔💔👍👌
@Paliwala
@Paliwala 3 месяца назад
Veer g tusi Billa Lasoi wale nal v kite gall kro
@yaarpunjabi57
@yaarpunjabi57 3 месяца назад
Bhinder paaji akashdeep nu dobara laa ka awooo
@jagwantsingh8245
@jagwantsingh8245 3 месяца назад
40 sal de ho gya bai ajj sanu kushi hoi sonu dekh k
@HekulwantsinghKulwant
@HekulwantsinghKulwant 3 месяца назад
🙏🙏🌹🌹♥️♥️👍👍👌👌👌
@harpreetsinghsra7253
@harpreetsinghsra7253 3 месяца назад
ਹਰਦੇਵ ਮਾਹੀਨੰਗਲ ਜੀ ਦਾ ਫੋਨ ਨੰਬਰ daseo ਜੀ
@jaskaransingh-di8zl
@jaskaransingh-di8zl 3 месяца назад
Aah ta forn rehnda
@dharmpreetdhillon3891
@dharmpreetdhillon3891 3 месяца назад
Kar Dina sand ji
@SukhwinderSingh-wq5ip
@SukhwinderSingh-wq5ip 3 месяца назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@dhamagill490
@dhamagill490 3 месяца назад
Mere naal gall tan kare bhinda
@harmitsingh374
@harmitsingh374 3 месяца назад
22ji babbu mann 22 t bare zankari de deo brother
@dhamagill490
@dhamagill490 3 месяца назад
Bhinder nu eh vi pusho ke new kine geetkar da shoshan kitta fir main dassu
@dharmpreetdhillon3891
@dharmpreetdhillon3891 3 месяца назад
Ki ho gya
@SHAMSHERSINGH-iv3hp
@SHAMSHERSINGH-iv3hp 3 месяца назад
Bas ik chamkila ji ne aena nu nahi gaya ❤🎉
@jsentertainment521
@jsentertainment521 3 месяца назад
Esde time trend si chal gaya sur di kamia san
@Paliwala
@Paliwala 3 месяца назад
Oh Veer g v tuhanu yaad kar ke ro reha wa Pro Punjab chennel te ohna ne interview kari Aa pata nahi sach ki te jhooth ki aa
@TikkaSingh-d8k
@TikkaSingh-d8k 3 месяца назад
ਵੀਰ ਜੀ ਹਰਦੇਵ ਮਾਹੀਨੰਗਲ ਦਾ ਮੋਬਾਇਲ ਨੰਬਰ ਦੇਣਾ
@navjotdhaliwal6871
@navjotdhaliwal6871 3 месяца назад
ਬਹੁਤ ਵਧੀਆ ਗੱਲਬਾਤ
Далее
ИСТОРИЯ ПРО ШТАНЫ #shorts
00:32
Просмотров 436 тыс.