Тёмный
No video :(

Prime Discussion (2364)| ਹੋਣ ਲੱਗੀਆਂ ਪੰਜਾਬ ‘ਚ ਪੰਚਾਇਤ ਦੀਆਂ ਚੋਣਾਂ, ਰਾਜ ਸਰਕਾਰਾਂ ਲਈ ਭਾਜਪਾ ਦਾ ਨਵਾਂ ਫਾਰਮੂਲਾ 

Prime Asia TV
Подписаться 2,3 млн
Просмотров 195 тыс.
50% 1

#PrimeAsiaTv #PrimeDiscussion #JatinderPannu
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

25 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 115   
@GurdeepSingh-pg9rt
@GurdeepSingh-pg9rt 8 месяцев назад
ਪੰਨੂੰ ਸਾਹਿਬ, ਹਰ ਪਿੰਡ ਵਿੱਚ ਰਾਜ ਕਰਦੀ ਪਾਰਟੀ ਦੇ ਦੋ ਜਾਂ ਵੱਧ ਧੜੇ ਖੜ੍ਹੇ ਕੀਤੇ ਹੁੰਦੇ ਹਨ, ਪਰ ਸਰਪੰਚ ਇੱਕ ਬਣਨਾ ਹੁੰਦਾ ਹੈ, ਸਰਕਾਰ ਡਰਦੀ ਹੈ ਕਿ ਜਿਹਨੂੰ ਸਰਪੰਚ ਨਹੀਂ ਬਣਾਇਆ ਉਹ ਧੜਾ ਖਿਸਕ ਕੇ ਦੂਜੇ ਪਾਸੇ ਚਲਾ ਜਾਂਦਾ ਹੈ , ਪੰਜਾਬ ਸਰਕਾਰ ਚਾਹੁੰਦੀ ਹੈ ਕਿ ਕਿਸੇ ਤਰ੍ਹਾਂ ਪਾਰਲੀਮੈਂਟ ਚੋਣਾਂ ਤੋਂ ਬਾਅਦ ਪੰਚਾਇਤਾਂ ਦੀਆਂ ਕਰਵਾਈਆਂ ਜਾਣ।।।
@jaswindersingh3335
@jaswindersingh3335 8 месяцев назад
ਪੰਜਾਬ ਵਿੱਚ ਵੀ ਹੋਰ ਸੂਬਿਆਂ ਦੇ ਲੋਕਾਂ ਨੂੰ ਵੀ ਇਥੋਂ ਕਿਸੇ ਨੂੰ ਜਮੀਨ ਖਰੀਦਣ ਅਧਿਕਾਰ ਨਹੀਂ ਹੋਣਾ ਚਾਹੀਦਾ ਹੈ।
@sidhu0345
@sidhu0345 8 месяцев назад
👍
@najarsingh3234
@najarsingh3234 8 месяцев назад
Bilkulsach 100persent
@AmrikSingh-so6iy
@AmrikSingh-so6iy 20 дней назад
​@@sidhu03451
@KulwantSingh-fu4bg
@KulwantSingh-fu4bg 2 месяца назад
ਹੁਣ ਫੇਰ ਐਮ ਐਸ ਪੀ ਦੀ ਜਗਾ ਝੋਨੇ ਤੇ ਰੇਟ ਵਧਾ ਦਿੱਤਾ। ਯਾਨਿ ਕਿ ਕੇਂਦਰ ਪੰਜਾਬ ਨੂੰ ਕਣਕ ਜੀਰੀ ਦੇ ਚੱਕਰ ਵਿਚੋ ਬਾਹਰ ਨਹੀਂ ਨਿਕਲ ਦੇਣਾ ਚਾਹੁੰਦਾ।
@palgill5041
@palgill5041 13 дней назад
ਕਲਮ ਸਦਾ ਤਲਵਾਰ ਦੀ ਤਰੀਫ ਕਰਦੀ
@deepbrar.
@deepbrar. 8 месяцев назад
ਮੁਆਫ਼ੀ ਦੇ ਹੱਕਦਾਰ ਗਲਤੀ ਕਰਨ ਵਾਲੇ ਹੁੰਦੇ ਵੇ *ਚਾਲਾਕੀਆ ਕਰਨ ਵਾਲੇ ਨਹੀ*
@deepbrar.
@deepbrar. 8 месяцев назад
ਕੀ ਲੱਗਦੀ ਮੈਂ ਫੁੱਫੜਾ ਤੇਰੀ *ਭੂਆ ਦੀ ਮੈਂ ਭਤੀਜੀ ਲੱਗਦੀ* ਏਹ ਸਰਕਾਰ ਹੈ ਜੀ 🙏
@raghveersingh153
@raghveersingh153 8 месяцев назад
Hon 🎉sir 🎉 ਪੰਜਾਬ 🎉ਤੋਂ 🎉🎉ਸ਼ੁਰੂ 🎉ਕਰਿਆ 🎉ਕਰੋ🎉 ਪਲੀਜ਼ 🎉🎉🎉🎉🎉🎉
@BhupinderSingh-yg8cg
@BhupinderSingh-yg8cg 8 месяцев назад
ਪੰਨੂੰ ਸਾਹਿਬ ਜੀ,, ਨੰਦਪ੍ਰੀਤ ਸਿੰਘ ਜੀ,, ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@deepbrar.
@deepbrar. 8 месяцев назад
ਤਲਵਾਰ ਤੋਂ ਗਹਿਰਾ ਜਖਮ ‬ ‪ *ਇਸ ਦੌਰ ਵਿੱਚ ਕਲਮ ਦਿੰਦੀ ਹੈ*
@kairon3725
@kairon3725 8 месяцев назад
ਕਦੇ ਇਹ ਵੀ ਦੱਸ ਦਿਆ ਕਰੋ ਕੇ ਪੰਜਾਬ ਸਰਕਾਰ ਹਰ ਮਹੀਨੇ ਕੇਂਦਰ ਸਰਕਾਰ ਕੋਲੋਂ 4000 ਤੋਂ 4500 ਸੋ ਕਰੋੜ ਕਰਜ਼ ਲੈ ਰਿਹਾ ਹੈ!
@surjeetsandhu700
@surjeetsandhu700 8 месяцев назад
ਵੀਰੇ ਇਹ ਸਰਕਾਰੀ ਪਤਰਕਾਰ ਹੈ।ਬਦਲ ਤੇ ਟਾਈਮ ਨਹੀ ਲਾੳਦਾ
@deepbrar.
@deepbrar. 8 месяцев назад
ਭਾਂਡੇ ਨੂੰ ਬਾਹਰੋਂ ਘੱਟ ਤੇ ਅੰਦਰੋਂ ਜ਼ਿਆਦਾ ਮਾਂਜਣਾ ਪੈਂਦਾ ਹੈ ‬ ‪ *ਬੱਸ ਇਹੀ ਜ਼ਿੰਦਗੀ ਹੈ ਪਿਆਰੇ…*
@darshanjitsinghrandhawa9328
@darshanjitsinghrandhawa9328 8 месяцев назад
@GurcharanSandhu-gf4yc
@GurcharanSandhu-gf4yc 8 месяцев назад
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@mangalnghsingh7648
@mangalnghsingh7648 8 месяцев назад
ਅਜ਼ਾਦ ਸਰਪੰਚ ਚੁਣ ਲਓ ਭਰਾਵੋ🙏🙏
@kuldeepsingh-xh6jv
@kuldeepsingh-xh6jv 8 месяцев назад
ਪੰਨੂੰ ਸਾਹਿਬ ਜੀ ਨੰਦਪਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@rawindersandha6271
@rawindersandha6271 8 месяцев назад
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜੇ ਕੇਂਦਰ ਸਰਕਾਰ ਵੱਖ -ਵੱਖ ਬਹਾਨਿਆਂ ਨਾਲ ਸਟੇਟ ਦੀਆ ਬਣਦੀਆਂ ਕਈ ਗਰਾਂਟਾਂ ਨੂੰ ਜਾਰੀ ਨਾ ਕਰਕੇ ਰਾਜ ਕਰਦੀ ਸਰਕਾਰ ਨੂੰ ਕਮਜੋਰ ਕਰਕੇ ਰਾਜ ਦੇ ਲੋਕਾ ਵਿਚ ਵਿਕਾਸ ਨਾ ਕਰਨ ਕਰਕੇ ਬਦਨਾਮ ਕਰਨਾ ਚਾਹੁੰਦੀ ਹੈ ਤਾਂ ਸਰਕਾਰ ਨੂੰ ਅਦਾਲਤ ਰਾਹੀਂ ਆਪਣਾ ਪ੍ਰੋਟੈਸਟ ਦਰਜ ਕਰਵਾਉਂਦੇ ਹੋਏ, ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਨੂੰ ਨਾ ਮੰਨਦੇ ਹੋਏ ਪੰਚਾਇਤ ਚੋਣਾਂ ਤੋਂ ਉਨੀ ਦੇਰ ਤੱਕ ਨਾ ਕਰਵਾਉਣ ਦਾ ਅਲਟੀਮੇਟਮ ਦੇ ਦੇਣਾ ਚਾਹੀਦਾ ਹੈ ਕਿ ਜਦ ਤੱਕ ਬਣਦੀਆਂ ਗਰਾਂਟਾਂ ਜਾਰੀ ਨਹੀਂ ਕੀਤੀਆਂ ਜਾਂਦੀਆਂ।
@BalkarSingh-ko2qy
@BalkarSingh-ko2qy 8 месяцев назад
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ❤ਜੀ
@ParamjeetKaur-wd4qc
@ParamjeetKaur-wd4qc 8 месяцев назад
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
@Sameermonga
@Sameermonga 8 месяцев назад
SAHI TE SACHI PETERKARITA PANNU SAAB DE.🎉🎉🎉🎉
@avatarsinghavatar1934
@avatarsinghavatar1934 8 месяцев назад
ਪੰਨੂ ਸਾਹਿਬ ਸਤਿ ਸ੍ਰੀ ਅਕਾਲ ਕਿਸਾਨਾਂ ਤੋਂ ਬਗੈਰ ਹੋਰ ਵੀ ਪੰਜਾਬ ਚ ਲੋਕ ਰਹਿੰਦੇ ਨੇ ਉਹਨਾਂ ਦੀ ਗੱਲ ਕਰੋ
@boharsingh7725
@boharsingh7725 8 месяцев назад
ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ਤੇ ਨੰਦਪ੍ਰੀਤ ਜੀ 🙏🙏🙏🙏🙏
@shivkaransingh740
@shivkaransingh740 15 дней назад
Dhan dhan baba nand singh g
@merapindmeradesh4650
@merapindmeradesh4650 8 месяцев назад
Sat shri akaal ji
@user-fp1nb7hr1c
@user-fp1nb7hr1c 8 месяцев назад
ਲੋਕੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਬਾਦਲਾਂ ਮੰਨਦੇ ਹਨ,,
@shamshersohi7752
@shamshersohi7752 18 дней назад
Sat siri akal ji
@Karmjitkaur-gk1xq
@Karmjitkaur-gk1xq 8 месяцев назад
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨੰਦਪਰੀਤ ਜੀ 🙏🙏
@bhupindersingh6164
@bhupindersingh6164 4 дня назад
Nice p sir ji
@balramdhaliwal6389
@balramdhaliwal6389 8 месяцев назад
ਨੰਦ ਪਰੀਤ ਜੀ ਪੰਨੂੰ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤
@hardevsingh-lu5uo
@hardevsingh-lu5uo 7 месяцев назад
ਬਹੁਤ ਵਧੀਆ ਪੰਚਾਇਤਾਂ ਨਾ ਮੁਖ ਰੱਖ ਕੇ ਭਾਈ ਚਾਰੇ ਨੂੰ ਉੱਚਾ ਰੱਖਣ ਲਈ ਕਿਹਾ
@harpreetbrar4808
@harpreetbrar4808 8 месяцев назад
SSA ji
@PartapSingh-ud1ev
@PartapSingh-ud1ev 8 месяцев назад
ਸਤਿ ਸ਼੍ਰੀ ਅਕਾਲ ਪੰਨੂ ਸਾਹਬ
@ajaibsinghpanesarCanada
@ajaibsinghpanesarCanada 8 месяцев назад
S S A 🙏🙏 Nandpreet Singh ji and Pannu Sahib ji
@jasbirsingh4931
@jasbirsingh4931 8 месяцев назад
Panu Sahib Ji and anadpareet ji ssakaal ji Jasbir Singh dera baba nanak
@GurmukhSingh-mz5it
@GurmukhSingh-mz5it 3 месяца назад
ਬਾਦਲਕਿਆ ਦਾ ਹੁਟ ਦੇਖ ਲਵੇਗਾ
@KulwantSingh-fu4bg
@KulwantSingh-fu4bg 2 месяца назад
ਜੰਮੂ ਤੋ ਕਸਮੀਰ ਨੂੰ ਖੁਦ ਹੀ ਅਲੱਗ ਕਰ ਦਿੱਤਾ।
@shivkaransingh740
@shivkaransingh740 15 дней назад
Ssa nandprit g pannu g
@sharmatenthouse1848
@sharmatenthouse1848 8 месяцев назад
Jatinder Pannu g sat shri akal
@shivkaransingh740
@shivkaransingh740 15 дней назад
Nand prit bhot sohna munda
@KuldeepSingh-ug2di
@KuldeepSingh-ug2di 8 месяцев назад
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@aviroopbrar7356
@aviroopbrar7356 8 месяцев назад
Pannu jee's clarity on issues is really apprishable.
@KaurMann-kd1kp
@KaurMann-kd1kp 8 месяцев назад
Y 😅😅😅😅😅
@GURDEEPSINGH-fw4gl
@GURDEEPSINGH-fw4gl 8 месяцев назад
Sat Sri kal g ❤
@SwarnjeetSingh-cu3bn
@SwarnjeetSingh-cu3bn 8 месяцев назад
Pannu ji nandpreet ji sat Shri akal ji ❤❤❤❤❤
@suchasingh2663
@suchasingh2663 8 месяцев назад
Sat Shri Akal Pannu Saab g and Anandpreet Singh g
@narinderjeetsingh3994
@narinderjeetsingh3994 8 месяцев назад
Sat Sri akaal to all 🙏❤️
@arjindersingh7288
@arjindersingh7288 8 месяцев назад
Jind.tarn.taran ❤❤❤❤
@user-nq5or5fx4q
@user-nq5or5fx4q 8 месяцев назад
Andpeet Singh je. Very Nice 👍 JODHPUR PAKHAR Maur Mandi. ( Bathinda )
@makhanbrar3660
@makhanbrar3660 8 месяцев назад
good
@ramandeepsingh4310
@ramandeepsingh4310 8 месяцев назад
Good
@SangramBhardwajSirOfficial
@SangramBhardwajSirOfficial 8 месяцев назад
बामपंथी अभी भी रो रहा है 😢
@HarishKumar-hx3sc
@HarishKumar-hx3sc 12 дней назад
Theek kita see .
@user-nq5or5fx4q
@user-nq5or5fx4q 8 месяцев назад
Very. Good. Pannu Sahib. Je. 🎉 I'm. Bint Rai. . JODHPUR PAKHAR .Near. Maur Mandi. ( Bathinda )
@rameshlal8307
@rameshlal8307 8 месяцев назад
Thank you sir
@gurcharnsingh8342
@gurcharnsingh8342 8 месяцев назад
Thanks for news providing Ji 🌹🙏
@AmitKumar-le9ch
@AmitKumar-le9ch 8 месяцев назад
Thnk u, respect 🌿
@JaswinderKaur-it5mg
@JaswinderKaur-it5mg 8 месяцев назад
Sat Shri akal ji
@surindergill2864
@surindergill2864 8 месяцев назад
ਸਤਿ ਸ੍ਰੀ ਅਕਾਲ ਜੀਅ
@KalaSingh-cj7rd
@KalaSingh-cj7rd 8 месяцев назад
ਮੋਦੀ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ
@JPSINGH-ef8vz
@JPSINGH-ef8vz 8 месяцев назад
Punjab is facing financial crisis because of many factors . One of main reasons is wastage of Punjab’s tax payers’ money on election tours to Madhya Pradesh and useless advertisements . Thanks .
@HarjinderSingh-eg8hw
@HarjinderSingh-eg8hw 18 дней назад
ਪੰਨੂੰ ਸਾਹਿਬ ਅਕਾਲੀਆ ਦੀ ਵੋਟ ਬਹੁਤ ਹੈਗੀ ਪਿੰਡਾ ਚ ਪਰ ਜਿਨੀ ਦੇਰ ਸੁਖਬੀਰ ਕਾਬਜ ਉਨੀ ਦੇਰ ਵੋਟ ਨਹੀ ਪਵੇਗੀ ਪਾਲਟੀ ਨੂੰ।
@ParamjitSingh-pb1cv
@ParamjitSingh-pb1cv 7 месяцев назад
Pannu the great❤❤
@singhphotographyfzr6211
@singhphotographyfzr6211 8 месяцев назад
SSA panu ਸਾਬ
@tejinderpalsingh4546
@tejinderpalsingh4546 8 месяцев назад
Sat sri akal ji all prime asia team
@ParminderSingh-yz8sy
@ParminderSingh-yz8sy 8 месяцев назад
Roko Pannu Saab bahar jana je Punjab bachaunaa aa
@JasvirSingh-ed5yz
@JasvirSingh-ed5yz 8 месяцев назад
Nice
@narinderjeetkaur2918
@narinderjeetkaur2918 8 месяцев назад
🙏🏼🙏🏼
@simranjeetsingh7482
@simranjeetsingh7482 8 месяцев назад
🎉🎉🎉🎉very good 👍
@simranjeetsingh7482
@simranjeetsingh7482 8 месяцев назад
Prime aisa tv 🎉🎉 👍 👍
@gurvindersingh5674
@gurvindersingh5674 8 месяцев назад
Sgpc ਦੀ ਇਲੈਕਸ਼ਨ ਤਾਂ hiecoort ਨੇ ਸਰਕਾਰ ਨੂੰ ਕੋਈ ਨੋਟਿਸ ਨਹੀਂ ਪੰਚਾਇਤ ਚੋਣ ਦਾ ਕਿਉ ?
@HariSingh-sx3vq
@HariSingh-sx3vq 8 месяцев назад
🙏🙏
@fojinagra5501
@fojinagra5501 8 месяцев назад
❤❤❤
@SushilKumar-ix1js
@SushilKumar-ix1js 8 месяцев назад
Pannu Sahab yah bataiye Dhara 370 sanvidhan ka hissa hai ya khatm ho gai hai please aapko senior patrakar
@JasbirKaur-bu3pm
@JasbirKaur-bu3pm 8 месяцев назад
🙏🏻🙏🏻🌹🌹
@mohinderjhajj3315
@mohinderjhajj3315 8 месяцев назад
@RajwinderSingh-ku7if
@RajwinderSingh-ku7if 8 месяцев назад
Primer Asia nu Bhagwan to kine k milday aa ?
@surinderchopra5565
@surinderchopra5565 8 месяцев назад
Xsab nu.lal salaam
@BittuChambal-vl4hr
@BittuChambal-vl4hr 8 месяцев назад
Good job sir ji 👍👍👍👍
@satwantgill6712
@satwantgill6712 8 месяцев назад
WILL IT BE APPLICABLE ON POK. AND NOW IT WILL BE POI
@daljitsasan9833
@daljitsasan9833 8 месяцев назад
Abolishing of section 370 required either to be passed by State Legislative Assembly or constituent Assembly( which do not exists now) only then Parliament could pass abolition of section 370....
@harmailsingh7397
@harmailsingh7397 8 месяцев назад
Sir panchayat chona parliament chona to baed karania chahidiahan aap de faide vich rahingia
@PRITAMSINGH-vn2gh
@PRITAMSINGH-vn2gh 8 месяцев назад
🙏🙏🙏🙏🙏🙏
@dilbaghpannu9522
@dilbaghpannu9522 8 месяцев назад
7pm kardo ji
@raghubirsingh3372
@raghubirsingh3372 8 месяцев назад
Pannu sahib Punjab di hp & j&k wali halat
@armaangorkha8028
@armaangorkha8028 8 месяцев назад
Pannu g good
@SukhdevSingh-bp6yf
@SukhdevSingh-bp6yf 8 месяцев назад
Pannu ji 🙏
@ManjitSingh-ey5gv
@ManjitSingh-ey5gv 8 месяцев назад
🙏🙏🙏🙏🙏🙏🙏🙏🙏🙏
@KulwantSingh-fu4bg
@KulwantSingh-fu4bg 2 месяца назад
ਗਲਤੀ ਕਰਨ ਵਾਲਾ ਕਦੋ ਮੰਨਦਾ ਕਿ ਗਲਤੀ ਮੇਰੀ ਹੈ
@garybassi2014
@garybassi2014 8 месяцев назад
We are blaming central government and Punjab government.We are not trying to change crops like rice and wheat . Punjab farmers don’t expect from government they have to do their self.
@raghbirmalhi5609
@raghbirmalhi5609 8 месяцев назад
🎉 23:23 23:29 23:29 23:29
@narindersharma8310
@narindersharma8310 8 месяцев назад
Punjab farmers are growing rice for their own benefits not for any other reason
@balvirslnghsahokesingh7446
@balvirslnghsahokesingh7446 8 месяцев назад
ਬਿਲਕੁਲ ਜੀ,,,, ਪੰਨੂੰ ਜੀ ਤੁਸੀਂ ਏਨੇ ਪੁਰਾਣੇ ਅਤੇ ਸੁਲਝੇ ਹੋਏ ਪੱਤਰਕਾਰ ਹੋ ਜੀ।ਪਰ ਅਫਸੋਸ ਹੈ ਕਿ ਤੁਸੀਂ ਮਜੀਠੀਆ ਬਾਰੇ,, ਕਰੋੜਾਂ ਵਾਲੇ ਕਾਂਗਰਸੀ ਐਮ ਪੀ ਬਾਰੇ, ਅਤੇ ਮਾਨਯੋਗ ਸੁਪਰੀਮ ਕੋਰਟ ਵਿੱਚ ਇਕੱਲੇ ਮੱਧ ਪ੍ਰਦੇਸ਼ ਸੂਬੇ ਵਿੱਚੋਂ ਪੰਦਰਾਂ ਹਜ਼ਾਰ ਸ਼ਿਕਾਇਤਾਂ ਚੋਣਾਂ ਵਿੱਚ ਧਾਂਦਲੀਆਂ ਸੰਬੰਧੀ ਪਹੁੰਚ ਗੲਈਆਂ ਹਨ ਜੀ ਪਰ ਤੁਸੀਂ ਕੁਝ ਵੀ ਨਹੀਂ ਦੱਸਿਆ,ਬੱਸ ਮੁੱਖ ਮੰਤਰੀ ਫਲਾਣਾ ਫਲਾਣਾ ਬਾਰੇ ਹੀ ਦੱਸਦੇ ਰਹੇ। ਨਾਂ ਹੀ ਤੁਸੀਂ ਜੰਮੂ ਕਸ਼ਮੀਰ ਵਿਚ ਧਾਰਾ ਤਿੰਨ ਸੌ ਸੱਤਰ ਬਾਰੇ ਕੋਈ ਪੁਖਤਾ ਸਬੂਤ ਪੇਸ਼ ਕੀਤਾ ਗਿਆ ਹੈ ਜੀ। ਧਨਵਾਦ ਮਿਹਰਬਾਨੀ।
@virenderkaur4896
@virenderkaur4896 8 месяцев назад
Punjab k saath centre ko insaf karna chahiye yahan ki bjp ko is k liye agay aana chahiye ta k theek sandesh jaye punjabiyon ko
@user-gj1pf1np4i
@user-gj1pf1np4i 8 месяцев назад
ਪੰਨੂੰ ਸਾਹਿਬ ਜੀ, ਅਕਾਲੀਆਂ ਕੋਲ ਮੁੱਲ ਦੀਆਂ ਵੋਟਾਂ ਨੇ,ਜੋ ਗੁਰੂ ਘਰਾਂ ਨੂੰ ਨਹੀਂ ਮੰਨਦੇ,ਬਾਦਲ ਨੂੰ ਮੰਨਦੇ ਨੇ 😂
@Shubhdeepofficial5911
@Shubhdeepofficial5911 8 месяцев назад
370 nu khatam karna faisal good c .
@surinderchopra5565
@surinderchopra5565 8 месяцев назад
Pannu sahib ji jagdalpur danteywara bastar de lok khehdey ney sanu koi factoria de koi lod nahi sadey khet jangle nehra bachia Rehan bus sadey naxlitr eho kuj mandey ney
@AMANSONI-uz8os
@AMANSONI-uz8os 8 месяцев назад
m roj dekhda panu ji nu your garet parsan mera naam bol du panu ji pelas aman soni
@jogasingh2574
@jogasingh2574 8 месяцев назад
B j p Punjab nal be insafi jive ki pani ke mude or Chandigarh rajdhani or Punjabi boli vale ilake or development fund rok ke begananagi da arises karava rahi he ih vartara Bharat desh lai khatarnak ho sakta he
@narindersharma8310
@narindersharma8310 8 месяцев назад
No body can purchase land unless some person sell it
@narindersharma8310
@narindersharma8310 8 месяцев назад
Every princely state has same powers as other states, then why to J & K
@singhsukhwinderbajwa9684
@singhsukhwinderbajwa9684 8 месяцев назад
Mony Bajwa
@hansrajbadhan6165
@hansrajbadhan6165 8 месяцев назад
Mulajman de ve gal karo
@ParminderSingh-yz8sy
@ParminderSingh-yz8sy 8 месяцев назад
Pannu Saab parhan bhi pakke hon jaande aa
@tejpalpannu2293
@tejpalpannu2293 8 месяцев назад
🙏🙏🙏🙏🙏🇮🇳🇨🇦🇮🇳🙏🙏🙏🙏🙏
Далее