Тёмный

Prime Discussion (2551) ਸਭ ਠੀਕ ਨਹੀਂ ਚੱਲਦਾ ਜਾਪਦਾ ਅਕਾਲੀ ਦਲ ‘ਚ, ਟੁੱਟੇਗੀ ਮਾਨ ਸਰਕਾਰ: ਚੰਨੀ, ਜਾਖੜ ਦੇ ਇਸ਼ਾਰੇ 

Prime Asia TV
Подписаться 2,3 млн
Просмотров 197 тыс.
50% 1

#primeasiatv #primediscussion #jatinderpannu #breakingnews #akalidal #sukhbirbadal #chandumajra #charanjitsinghchanni #suniljakhar #bhagwantmaan #punjab #punjabnewstoday #bjp #punjabikhabra
Prime Discussion (2551) ਸਭ ਠੀਕ ਨਹੀਂ ਚੱਲਦਾ ਜਾਪਦਾ ਅਕਾਲੀ ਦਲ ‘ਚ, ਟੁੱਟੇਗੀ ਮਾਨ ਸਰਕਾਰ: ਚੰਨੀ, ਜਾਖੜ ਦੇ ਇਸ਼ਾਰੇ
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

14 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 191   
@balvirslnghsahokesingh7446
@balvirslnghsahokesingh7446 10 дней назад
ਬਿਲਕੁਲ ਜੀ,,,, ਅਸਲ ਵਿੱਚ ਪੰਨੂੰ ਜੀ ਇੰਜ ਲੱਗਦਾ ਹੈ ਕਿ ਜਿਵੇਂ ਦੇਸ਼ ਵਿੱਚ ਅੰਨ੍ਹੇ ਨੂੰ ਬੋਲਾ ਘੜੀਸੀ ਜਾਂਦਾ ਏ।।।। ਦੇਸ਼ ਦੀ ਵਾਗਡੋਰ ਫਿਰਕੂ ਏਜੰਡੇ ਵਾਲੇ ਲੀਡਰਾਂ ਹੱਥ ਆ ਗਈ ਜੀ।ਹਰ ਵੇਲੇ ਚਿੰਤਾ ਬਣੀ ਰਹਿੰਦੀ ਹੈ ਕਿ ਬਿਲਕੁਲ ਹੀ ਕਲਯੁੱਗ ਚੱਲ ਰਿਹਾ ਏ। ਧਨਵਾਦ ਮਿਹਰਬਾਨੀ।
@WassanSingh-tb5ue
@WassanSingh-tb5ue 10 дней назад
ਸੰਤ ਇਸ ਨੰੂ ਆਖੀ ਜਾਂਦੇ ਹੋ ਸੰਤ ਬਲਾਤਕਾਰੀ ਵੀ ਹੁੰਦੇ ਹਨ ਇਹ ਤਾਂ ਨਹੀਂ ਸੀ ਸੁਣਿਆ
@AmritpalSingh-uv1qe
@AmritpalSingh-uv1qe 10 дней назад
😊😊😊😊😊😊😊😊😊😊😊
@HarmeetJakhar0940
@HarmeetJakhar0940 10 дней назад
😊Ol
@SukhwinderSingh-wq5ip
@SukhwinderSingh-wq5ip 10 дней назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@RajinderSingh-bd6qd
@RajinderSingh-bd6qd 10 дней назад
ਪੰਨੂ ਸਾਹਿਬ, ਚੰਨੀ ਤਾਂ ਚੰਨੀ ਹੀ ਹੈ, ਤੁਹਾਨੂੰ ਇਹਨਾ ਦੇ ਦੁਬਾਰਾ ਮੁੱਖ ਮੰਤਰੀ ਬਣਨ ਬਾਰੇ ਹਸਣਾ ਚੰਗਾ ਨਹੀਂ, ਤੁਸੀਂ ਠੀਕ ਕਿਹਾ ਕੇ ਕਾਠ ਦੀ ਹਾਂਡੀ ਬਾਰ ਬਾਰ ਨੀ ਚੜਦੀ ਪਰ ਤੁਸੀਂ ਜੋਤਿਸ਼ੀ ਨਾ ਬਣੋ ਵਾਹਿਗੁਰੂ ਚਾਹੇ ਤਾਂ ਚੱਨੀ ਸਾਹਿਬ ਦੁਬਾਰਾ ਸੀ ਐਮ ਬਣ ਸਕਦੇ ਹਨਜੀ
@jarnailsinghjarnail119
@jarnailsinghjarnail119 10 дней назад
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@HarjeetSingh-ps4sk
@HarjeetSingh-ps4sk 10 дней назад
​@@jarnailsinghjarnail119uuuuuuuuuuuuuuuuuuuuuuuuuuûu7uu7u 24:23
@gurdevbrar3986
@gurdevbrar3986 8 дней назад
ਬਿਲਕੁਲ ਸਹੀ ਪਰ ਇਹ ਵੀ ਝਾੜੂ ਦਾ ਚੇਲਾ ਰੈ
@iqbalsohal335
@iqbalsohal335 10 дней назад
ਪੰਜਾਬ ਵਿੱਚ ਬੀਜੇਪੀ ਸਰਕਾਰ ਬਣਾਉਣ ਦੇ ਯਤਨ ਸੁਖਬੀਰ ਬਾਦਲ ਰਾਹੀਂ ਬੀਜੇਪੀ ਕਰ ਰਹੀ ਹੈ ਜਿੰਨੀ ਦੇਰ ਤਕ ਬੀਜੇਪੀ ਦੀ ਸਰਕਾਰ ਪੰਜਾਬ ਵਿੱਚ ਨਹੀਂ ਬਣਦੀ ਓਨੀ ਦੇਰ ਸੁਖਬੀਰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਨਹੀਂ ਦੇਵੇਗਾ ਕਿਉਂਕਿ ਜਿੰਨਾ ਅਕਾਲੀ ਦਲ ਕਮਜ਼ੋਰ ਹੋਵੇਗਾ ਬੀਜੇਪੀ ਓਨੀ ਮਜ਼ਬੂਤ ਹੋਵੇਗੀ
@navdeepbajwa9289
@navdeepbajwa9289 10 дней назад
And finally BJP da CM banega - bjp da eh sapne haje next 10 saal tan pura ni ho a😂
@JagtarSran-tv6wn
@JagtarSran-tv6wn 10 дней назад
ਸੁਖਬੀਰ ਵੀ‌ਮੂਖ ਮੰਤਰੀ ਬਣਨ ਨੂੰ ਫਿਰਦਾ ਬੀਜੇਪੀ ਨੂੰ ਆਪਣੀ ਰੋਟੀ ਚੁੱਕ ਕੇ ਨਹੀਂ ਦੇ ਸਕਦਾ
@baidwan2258
@baidwan2258 10 дней назад
​@@navdeepbajwa9289llllllllllllllllllllllll de
@KulwantSingh-vk6rt
@KulwantSingh-vk6rt 10 дней назад
ਅਵਾਜ਼ ਘੱਟ ਆ ਰਹੀ ਹੈ ਜੀ
@balwindersinghbrar5963
@balwindersinghbrar5963 10 дней назад
ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਫਿਰ ਸ਼੍ਰੋਮਣੀ ਬਾਦਲ ਪਰਿਵਾਰ ਦਲ, ਫਿਰ ਸ਼੍ਰੋਮਣੀ ਵਿਉਪਾਰੀ ਦਲ ਅਤੇ ਅਖੀਰ ਵਿੱਚ ਸ਼੍ਰੋਮਣੀ ਖਾਲੀ ਦਲ। ਕਦੇ ਸਿਆਸਤ ਦੇ ਖੁੱਲ੍ਹੇ ਅਤੇ ਵਿਸ਼ਾਲ ਰਾਹਾਂ ‘ਤੇ ਚੱਲਣ ਵਾਲਾ ਸ਼੍ਰੋਮਣੀ ਅਕਾਲੀ ਦਲ ਆਪਣੇ ਸਵਾਰਥਾਂ ਅਤੇ ਬਦਨੀਤੀਆਂ ਕਾਰਨ ਅੱਜ ‘ਪਗਡੰਡੀਆਂ’ ‘ਤੇ ਆ ਚੁੱਕਾ ਹੈ। ਸਧਾਰਨ ਲੋਕਾਂ ਦੀ ਸਾਰ ਲੈਣ ਵਾਲ਼ੀ 1997 ਵਿੱਚ ਬਣੀ ਬਾਦਲ ਸਰਕਾਰ ਆਖਰੀ ਸਰਕਾਰ ਸੀ। ਇਸਤੋਂ ਬਾਅਦ ਤਾਂ ‘ਅਕਾਲੀ’, ਲੋਕਾਂ ਨੂੰ ਲਾਵਾਰਸ ਛੱਡਕੇ ਚੱਲ ਪਏ ਆਪਣੇ ਪਰਿਵਾਰ ਪਾਲਣ ਵੱਲ, ਧਨ ਇਕੱਠਾ ਕਰਨ ਵੱਲ। ਜਿਹੜੇ ਲੋਕ ਮਕਾਨ ਪਾਉਣ ਸਮੇਂ ਰੇਤੇ ਦਾ ਟਰੱਕ ਮੰਗਾਉਣ ਦੀ ਸਮਰੱਥਾ ਰੱਖਦੇ ਸਨ, ਉਹਨਾਂ ਨੂੰ ਤਾਂ ਇਕ ਬੱਠਲ਼ ਖਰੀਦਣ ਜੋਗਾ ਵੀ ਨਹੀਂ ਛੱਡਿਆ ਇਹਨਾਂ ਨੇ। ਲੋਕਾਂ ਦੀ ਕਚਹਿਰੀਆਂ, ਦਫ਼ਤਰਾਂ, ਬਜ਼ਾਰਾਂ ਆਦਿ ਵਿੱਚ ਅੰਨੀ ਲੁੱਟ ਹੁੰਦੀ ਰਹੀ, ਪਰ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਅਤੇ ਉਸਦੀ ਦੂਜੀ, ਤੀਜੀ, ਚੌਥੀ ਕਤਾਰ ਦੇ ਲੀਡਰ ਅਤੇ ਵਰਕਰ ਠੱਗੀਆਂ ਠੋਰੀਆਂ ਦੇ ਰਾਹ ਪੈ ਕੇ ਲੱਖਾਂ ਤੋਂ ਕਰੋੜਪਤੀ, ਕਰੋੜਪਤੀ ਤੋਂ ਅਰਬਾਂਪਤੀ ਬਣਨ ਦੀ ਅੰਨੀ ਦੌੜ ਦੌੜਨ ਲੱਗ ਪਏ। ਅੱਜ ਨਤੀਜਾ ਸਭ ਦੇ ਸਾਹਮਣੇ ਹੈ। ਬੇਲੋੜਾ ਵਾਧੂ ਧਨ ਇਕੱਠਾ ਕਰਨ ਵਿੱਚ ਤਾਂ ਇਹਨਾਂ ਸਾਰਿਆਂ ਨੇ ਸਿਰਾ ਕਰ ਦਿੱਤਾ। ਪਰ ਇਹ ਸੋਨੇ ਦਾ ਅੰਡਾ ਦੇਣ ਵਾਲ਼ੀ ਲੋਕਾਂ ਦੀ ਹਮਾਇਤ ਰੂਪੀ ਮੁਰਗ਼ੀ ਦਾ ਗਲ਼ਾ ਘੁੱਟ ਬੈਠੇ। ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੇੜ ਭਵਿੱਖ ਵਿੱਚ ਅਕਾਲੀ ਦਲ ਸਿਆਸਤ ਵਿੱਚ ਕਦੇ ਵਾਪਸੀ ਨਹੀਂ ਕਰ ਪਾਏਗਾ। ਹੁਣ ਸੱਤਾ ਦਾ ਸੁਆਦ ਚੱਖਣ ਅਤੇ ਝੱਸ ਪੂਰਾ ਕਰਨ ਲਈ ਲਾਜ਼ਮੀ ਇਹ ਕਿਸੇ ਨਵੇਂ ਦਰਵਾਜ਼ੇ ਦੀ ਤਲਾਸ਼ ਕਰਨਗੇ।
@daljitsingh7980
@daljitsingh7980 10 дней назад
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@BhupinderSingh-yg8cg
@BhupinderSingh-yg8cg 10 дней назад
ਪੰਨੂੰ ਸਾਹਿਬ ਜੀ,,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ
@deepbrar.
@deepbrar. 10 дней назад
ਭਰੋਸਾ ਕਰਦੇ ਸਮੇਂ ਹੋਸ਼ਿਆਰ ਰਹਿਣਾ ਕਿਓਂਕਿ ‬ ‪ *ਫਟਕੜੀ ਤੇ ਮਿਸ਼ਰੀ ਇੱਕੋ ਜਿਹੇ ਹੀ ਨਜ਼ਰ ਆਉਂਦੇ ਨੇ*
@daljitsingh7980
@daljitsingh7980 10 дней назад
ਦੀਪ ਬਰਾੜ 👌👌👍
@gurjitkaur7
@gurjitkaur7 10 дней назад
Right Deep veere 🙏🏻
@palasingh5151
@palasingh5151 10 дней назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@risingriders9675
@risingriders9675 10 дней назад
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@VarinderSingh-he7wo
@VarinderSingh-he7wo 9 дней назад
ਬਹੁਤ ਵਧੀਆ ਪ੍ਰੋਗਰਾਮ
@chahal-pbmte
@chahal-pbmte 10 дней назад
ਪੰਨੂ ਸਾਹਿਬ ਤੁਸੀਂ ਬਲਵਿੰਦਰ ਸਿੰਘ ਭੂੰਦੜ ਨੂੰ ਜਾਣਦੇ ਨਹੀਂ। ਉਸ ਨੇ ਅੱਜ ਤੱਕ ਆਪਣੇ ਇਲਾਕੇ ਵਿੱਚ ਇੱਥੋਂ ਤੱਕ ਕਿ ਮਾਨਸਾ ਜ਼ਿਲ੍ਹੇ ਵਿੱਚ ਕੋਈ ਨਵਾਂ ਲੀਡਰ ਪੈਦਾ ਨਹੀਂ ਹੋਣ ਦਿੱਤਾ।
@jaswindersingh534
@jaswindersingh534 10 дней назад
Nice
@deepsharma6515
@deepsharma6515 10 дней назад
ਤਾਂ ਈ ਤਾ ਕਦੇ ਜਿਤਦਾ ਨਹੀਂ
@harpindersingh8131
@harpindersingh8131 10 дней назад
Harpinder Sooch❤Pannu sab ji sat sri akal❤
@deepbrar.
@deepbrar. 10 дней назад
ਪੈਂਸਿਲ ਦੀਆਂ ਹਜ਼ਾਰਾਂ ਗਲਤੀਆਂ ਮਾਫ਼ ਨੇ ,, *ਪੈੱਨ ਤੇ ਜ਼ਿੰਮੇਵਾਰੀ ਭਾਰੀ ਹੁੰਦੀ ਏ*
@daljitsingh7980
@daljitsingh7980 10 дней назад
ਦੀਪ ਬਰਾੜ 👌👌
@gurjitkaur7
@gurjitkaur7 10 дней назад
Deep Barar 👌🏻👌🏻👌🏻🙏🏻
@RavinderKumar-bf8hv
@RavinderKumar-bf8hv 10 дней назад
ਬਹੁਤ ਹੀ ਵਧੀਆ ਵਿਚਾਰ
@kavisharhardeepsinghvairon5841
@kavisharhardeepsinghvairon5841 10 дней назад
ਸੀ੍ ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕੀਤਾ। ਰਾਮ ਰਹੀਮ ਨੂੰ ਸੱਚੇ ਸੌਦੇ ਵਾਲਾ ਕਹਿਣਾ ਠੀਕ ਨਹੀਂ। ਹਾਮ ਰਹੀਮ ਹੀ ਕਹਿ ਦਿਉ ਕਰੋ ਦੁਨੀਆਂ ਦੇ ਸਭ ਤੋਂ ਘਟੀਆ ਕੰਮ ਇਸਨੇ ਕੀਤੇ ਹਨ।
@satnamjudge6874
@satnamjudge6874 10 дней назад
ਅਕਾਲੀ ਦਲ ਵਿੱਚ ਹਾਈ ਕਮਾਂਡ ( ਸੁਖਬੀਰ ਮਜੀਠੀਆ ਹਰਸਿਮਰਤ) ਏਨੀ ਹਾਈ ਹੈ ਕੀ ਉਹਨਾਂ ਨੁੰ ਸਾਰੇ ਲੋਅ ਦਿਸਦੇ ਹਨ
@JarnailSingh-ds8si
@JarnailSingh-ds8si 10 дней назад
ਜਿੰਨੇ ਚਿਰ ਬਾਦਲ ਪਰਿਵਾਰ ਹੱਥ ਅਗਵਾਈ ਏ ਅਕਾਲੀ ਦਲ ਕਦੇ ਜਿੱਤ ਨਹੀਂ ਸਕਦਾ ਹੁਣ , ਤੇ ਬਾਦਲ BJP ਨਾਲ ਮਿਲੇ ਨੇ ਅਕਾਲੀ ਦਲ ਨੂੰ ਡੋਬ BJP ਨੂੰ ਜਿਤਾ ਰਹੇ ਆ ਅੰਦਰ ਖਾਤੇ।
@yudhbirsingh6993
@yudhbirsingh6993 10 дней назад
Mann Sahib is a hard working. honest and ground level leader People love to him ❤❤
@mvl1982
@mvl1982 10 дней назад
Sat shri akal Pannu Sir ji te chote Veer Nand Preet ji nu ve sat shri akal ji
@kuldeepsingh-xh6jv
@kuldeepsingh-xh6jv 10 дней назад
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤🎉🎉
@nazarsingh1123
@nazarsingh1123 10 дней назад
Right 👍
@gumitgill6406
@gumitgill6406 9 дней назад
Sat sri aakal pannu sahib and nandpreet
@user-yc8yu1ov7f
@user-yc8yu1ov7f 10 дней назад
ਭਾਜੀ ਸਤਿ ਸ਼੍ਰੀ ਅਕਾਲ ਜੀ ਹਰ ਰੋਜ ਬਹੁਤ ਸੋਹਣਾ ਪਰੋਗਰਾਮ ਪੇਸ਼ ਕਰਦੇ ਹੋ ਜੀ ਬਹੁਤ ਵਧੀਆ ਜੀ
@gurdarshangill1704
@gurdarshangill1704 10 дней назад
ਉੱਜੜੇ ਬਾਗ਼ਾਂ ਦੇ ਗਾਲ੍ਹੜ ਪਟਵਾਰੀ ,ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਇਹ ਮੌਕਾ ਪ੍ਰਸਤ ਸਾਰੇ ਜੀ ਹਜੂਰੀਏ ਸਨ ਪਰ ਹੁਣ ਸਾਰੇ ਮੌਕਾ ਪ੍ਰਸਤ ਧਨੰਤਰ ਬਣੇ ਹੋਏ ਨੇ
@gurbhindersandhu8654
@gurbhindersandhu8654 10 дней назад
ਬਹੁਤ ਵਧੀਆ ਵਿਚਾਰ ਜੀ
@monijhamat1216
@monijhamat1216 10 дней назад
ਮੇਰਾ ਦੋਸਤ ਆ ਜੀ। ਫੇਰ ਓਸ ਨੂੰ ਕਿਉ ਨੀ ਬਾਰ ਆਉਣ ਦਿਦੇ। ਜੋਂ ਕੰਮ ਕਰਨਾ ਅੰਦਰ ਰੇ ਕੇ ਕਰ ਸਕਦਾ।
@manjitdhaliwal6024
@manjitdhaliwal6024 10 дней назад
Very nice 👍 news
@jamadesigallan5356
@jamadesigallan5356 9 дней назад
ਸਾਰੀਆਂ ਖ਼ਬਰਾਂ ਦੀ ਜਾਣਕਾਰੀ ਅੰਦਰਲੀ ਜਾਣਕਾਰੀ ਦੇਣ ਲਈ,ਪੰਨੂੰ ਜੀ ਤੇ ਨੰਦਪ੍ਰੀਤ ਸਿੰਘ ਸ਼ੁਕਰੀਆ
@gurmeetsingh-zb6vv
@gurmeetsingh-zb6vv 10 дней назад
ਪੱਨੁ ਸਾਹਿਬ ਜੀ ਸਤਿ ਸੀ ਅਕਾਲ ਵੀਰ ਜੀ ਇਹ ਜਹਿੜਾ ਬਾਬਾ ਰਾਮ ਰਹੀਮ ਪਰੌਲ ਮੱਗਦਾ ਹੂ ਸਮਾਗਮ ਵਾਸਤੇ ਇਹ ਆਪਨੀਆ ਸੇਵਕਾ ਨਾਲ ਰਾਤਾ ਰਗੀਨ ਕਰਨ ਵਾਸਤੂ ਪਰੌਲ ਮੱਗਦਾ ਹੇ ਸਾਰੀਆ ਭਗਤਨੀਆ ਨਹੀ ਕੁੱਝ ਕੇ
@Karmjitkaur-gk1xq
@Karmjitkaur-gk1xq 10 дней назад
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਸਾਰੀ ਟੀਮ ਨੂੰ 🙏🏻🙏🏻🙏🏻🙏🏻
@narinderjeetsingh3994
@narinderjeetsingh3994 10 дней назад
🙏🙏🙏
@Karmjitkaur-gk1xq
@Karmjitkaur-gk1xq 10 дней назад
@@narinderjeetsingh3994 Satshri akal ji 🙏🏼
@HarpalBhullar-ff9ce
@HarpalBhullar-ff9ce 10 дней назад
❤ good ❤
@jasvirsingh3098
@jasvirsingh3098 10 дней назад
Satsiriakal ji
@suchasingh2663
@suchasingh2663 10 дней назад
Sat Shri Akal Pannu Saab g and Anandpreet Singh g
@raghbirterkiana3183
@raghbirterkiana3183 10 дней назад
ਪਨੂੰ ਸਾਹਿਬ ਜੋ ਕਹਿੰਦੇ ਹਨ ਉਹ ਦਰੁਸਤ ਹੈ ਤੇ ਮੰਨਣਯੋਗ ਵੀ । ਇਨ੍ਹਾਂ ਦੀ ਸ਼ਬਦਾਵਲੀ ਹੀ ਕਮਾਲ ਦੀ ਹੁੰਦੀ ਹੈ ।
@Khattra-lw1mj
@Khattra-lw1mj 10 дней назад
ਪੰਨੂੰ ਜੀ, ਸਾਡੇ ਗੁਰਦੁਆਰਿਆਂ ਵਿੱਚੋਂ ਪੁਰਾਤਨਤਾ ਕਾਰ ਸੇਵਾ ਵਾਲੇ ਬਾਬਿਆਂ ਨੇ ਖ਼ਤਮ ਕਰ ਦਿੱਤੀ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਅਧੁਨਿਕ ਗੁਰਦੁਆਰਿਆਂ ਨੂੰ ਦੇਖ ਕੇ ਕਹਿਣਾ ਕਿ ਸਿੱਖ ਇਤਿਹਾਸ ਵਿੱਚ ਸੱਚ ਨਹੀਂ ਲਿਖਿਆ ਗਿਆ, ਉਨ੍ਹਾਂ ਨੇ ਇਹ ਨਹੀਂ ਮੰਨਣਾ ਕਿ ਗੁਰੂ ਸਾਹਿਬ ਨੇ ਜੰਗਲਾਂ ਵਿੱਚ ਸਮਾਂ ਬਤੀਤ ਕੀਤਾ ਸੀ ਬਲਕਿ ਇਹ ਕਹਿਣਗੇ ਕਿ ਗੁਰੂ ਸਾਹਿਬ ਤਾਂ ਮਹਿਲਾਂ ਵਰਗੇ ਗੁਰਦੁਆਰਿਆਂ ਵਿੱਚ ਰਹਿੰਦੇ ਸਨ ।
@RandhirSingh-tk8vi
@RandhirSingh-tk8vi 10 дней назад
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਬਾਣੀ ਦਰਜ ਐ,ਉਸ ਬਾਰੇ ਤਾਂ ਸਾਨੂੰ ਇਹ ਗਿਆਨੀ ਜੀ ਕੁਝ ਗਿਆਨ ਨਹੀਂ ਦੇ ਰਹੇ, ਅਸੀਂ ਰੋਜ਼ਾਨਾ ਮੱਥੇ ਟੇਕ ਕੇ ਮੁੜ ਆਉਂਦੇ ਹਾਂ,ਪਰ ਨਾਂ ਤੇ ਅਸੀਂ ਕਦੇ ਬਾਣੀ ਵੱਲ ਧਿਆਨ ਦਿੱਤਾ ਨਾ ਹੀ ਗਿਆਨੀ ਨੂੰ ਬਾਣੀ ਦੇ ਅਰਥ ਪੁੱਛੇ,ਬੱਸ ਅਸੀਂ ਰੋਜ਼ਾਨਾ ਅਸੀਂ ਮੱਥਾ ਟੇਕ ਕੇ ਮੁੜ ਆਉਂਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਦੀ ਲੋੜ ਹੈ।
@sharmatenthouse1848
@sharmatenthouse1848 10 дней назад
Jatinder Pannu g sat shri akal
@mandeeprandhawa8852
@mandeeprandhawa8852 10 дней назад
Superb Pannu saab
@bsbhatti7938
@bsbhatti7938 10 дней назад
ਸਤਿ ਸ਼੍ਰੀ ਅਕਾਲ ਪੰਨੂ ਸਾਹਬ। ਅੱਜ ਤੁਸੀਂ, ਧਰਮ ਦੇ ਨਾਮ ਤੇ ਹੋ ਰਹੇ ਕਬਜ਼ਿਆ ਬਾਰੇ ਗੱਲ ਕੀਤੀ ਹੈ। ਜੋ ਕਿ ਇੱਕ ਬਹੁਤ ਧਿਆਨ ਯੋਗ ਮੁੱਦਾ ਹੈ। ਕਿਉਕਿ ਇੰਨਾ ਕਬਜ਼ਿਆ ਤੋ ਜਿੱਥੇ ਆਮ ਜਨਤਾਂ ਪਰਿਸ਼ਾਨ ਹੁੰਦੀ ਹੈ ਉਥੇ ਨਾਲ ਨਾਲ ਧਰਮ ਦੀ ਵੀ ਬੇਕਦਰੀ ਹੁੰਦੀ ਹੈ।ਮੈ ਤੋਹਾਨੂੰ ਇੱਕ ਲੁਧਿਆਣਾ ਦੀ ਗੱਲ ਦੱਸਦਾ ਹਾ। ਸ਼ਾਇਦ ਆਪ ਜੀ ਨੂੰ ਪਤਾ ਹੋਵੇਗਾ।ਲੁਧਿਆਣਾ ਵਿੱਚ ਇੱਕ ਮਾਡਲ ਟਾਊਨ ਦਾ ਇਲਾਕਾ ਹੈ। ਇੱਥੇ ਇੱਕ ਬਹੁਤ ਵੱਡਾ ਗੁਰੂਦਵਾਰਾ ਸਾਹਿਬ ਹੈ। ਪਰ ਕੁੱਝ ਸਾਲ ਪਹਿਲਾਂ ਇਸ ਗੁਰੂਦਵਾਰੇ ਦੇ ਸਾਹਮਣੇ ਬਾਬਾ ਦੀਪ ਸਿੰਘ ਜੀ ਦੇ ਨਾਂਮ ਤੇ ਇੱਕ ਹੋਰ ਗੁਰੂਦਵਾਰਾ ਸਥਾਪਿਤ ਕਰ ਦਿੱਤਾ। ਜਦੋ ਇਥੇ ਜ਼ਿਆਦਾ ਮਾਤਰਾ ਚ ਸੰਗਤ ਆਉਣ ਲੱਗ ਪਈ ਤਾ ਪਹਿਲੇ ਗੁਰੂਦਵਾਰੇ ਵਾਲਿਆਂ ਨੇ ਇੱਕ ਹੋਰ ਗੁਰੂਦਵਾਰਾ ਸਥਾਪਿਤ ਕਰ ਦਿੱਤਾ। ਕਮਾਲ ਦੀ ਗੱਲ ਇਹ ਹੈ ਕਿ ਇਹ ਗੁਰਦਵਾਰਾ ਵੀ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਸਥਾਪਿਤ ਕੀਤਾ ਗਿਆ ਪਰ ਇਥੇ ਸੰਗਤ ਨੇ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ। ਫਿਰ ਇੰਨਾ ਨੇ ਹੁਣ ਇੱਕ ਹੋਰ ਗੁਰੂਦਵਾਰਾ ਬਾਬਾ ਬੁੱਢਾ ਜੀ ਦੇ ਨਾਮ ਤੇ ਸਥਾਪਿਤ ਕਰ ਦਿੱਤਾ। ਅੱਜ ਇਥੇ ਆਹਮਣੇ ਸਾਹਮਣੇ ਚਾਰ ਗੁਰੂਦਵਾਰੇ ਬਣ ਚੁੱਕੇ ਹਨ। ਦੁੱਖ ਦੀ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਹੁਣ ਇੰਨਾ ਦੇ ਕਮੇਟੀ ਦੇ ਮੈਂਬਰਾ ਨੇ ਸੜਕ ਤੇ ਪੂਰੀ ਤਰਾ ਕਬਜ਼ਾ ਕਰ ਲਿਆ ਹੈ। ਸਾਰੀ ਸੜਕ ਇੰਨਾਂ ਨੇ ਮੱਲ ਲਈ ਹੈ। ਹਰ ਬੁੱਧਵਾਰ ਨੂੰ ਸੁਖਮਨੀ ਸਾਹਿਬ ਦਾ ਪਾਠ ਕਰਨ ਦੇ ਬਹਾਨੇ ਇਹ ਸੜਕ ਨੂੰ ਹਰ ਪਾਸੇ ਤੋ ਬੰਦ ਕਰ ਦਿੰਦੇ ਹਨ ਅਤੇ ਬਹੁਤ ਜ਼ਿਆਦਾ ਸੰਗਤ ਸੜਕ ਤੇ ਬੈਠ ਕੇ ਪਾਠ ਕਰਦੀ ਹੈ ਜਦ ਕਿ ਇਸ ਦੇ ਸਾਹਮਣੇ ਬਹੁਤ ਵਡਾ ਗੁਰਦਵਾਰਾ ਸਾਹਿਬ ਹੈ। ਉਥੇ ਵੀ ਪਾਠ ਕੀਤਾ ਜਾ ਸਕਦਾ ਹੈ। ਪਰ ਇਹ ਲੋਕ ਪੈਸੇ ਦੀ ਖਾਤਿਰ ਧਰਮ ਦੀ ਆੜ ਵਿੱਚ ਇਹ ਸਭ ਕੁੱਝ ਕਰ ਰਹੇ ਹਨ। ਸਾਨੂੰ ਇਸ ਨਾਲ ਵੀ ਕੋਈ ਮਤਲਬ ਨਹੀਂ। ਪਰ ਸ਼ਹਿਰ ਦੇ ਵਿੱਚ ਸੜਕ ਨੂੰ ਬੰਦ ਕਰਕੇ ਬੈਠਣਾ,ਅਤੇ ਲੋਕਾ ਦੀ ਹਾਹਾਕਾਰ ਵੱਲ ਕੋਈ ਧਿਆਨ ਨਾਂ ਦੇਣਾ, ਪ੍ਰਬੰਧਕਾ ਦੇ ਹੰਕਾਰ ਨੂੰ ਦਰਸਾਉਂਦਾ ਹੈ। ਕਮਾਲ ਦੀ ਗੱਲ ਇਹ ਹੈ ਕਿ ਇਸ ਸੜਕ ਤੇ ਕਾਫ਼ੀ ਜ਼ਿਆਦਾ ਛੋਟੇ ਵੱਡੇ ਹਸਪਤਾਲ ਬਣੇ ਹੋਏ ਹਨ ਪਰ ਧਰਮ ਦੇ ਠੇਕੇਦਾਰਾ ਨੂੰ ਕੋਈ ਪਰਵਾਹ ਨਹੀਂ।ਪ੍ਰਸਾਸ਼ਿਨ ਚੁੱਪ ਹੈ। ਸ਼੍ਰੋਮਣੀ ਕਮੇਟੀ ਗੂੰਗੀ ਹੋ ਗਈ ਹੈ। ਸਾਰੀ ਸੜਕ ਤੇ ਕਬਜ਼ਾ ਹੋ ਚੁਕਿਆ ਹੈ। ਸੋ ਆਪ ਨੂੰ ਬੇਨਤੀ ਹੈ ਕਿ ਇਸ ਮੁੱਦੇ ਨੂੰ ਜੋਰ ਸ਼ੋਰ ਨਾਲ ਉਠਾਓ ਤਾ ਕੇ ਧਰਮ ਦੇ ਨਾਮ ਤੇ ਹੋ ਰਹੀ ਬਦਮਾਸ਼ੀ ਨੂੰ ਰੋਕਿਆ ਜਾ ਸਕੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।
@Naseemahmed619
@Naseemahmed619 10 дней назад
Apdono ka sukriya ❤❤❤❤❤
@SwarnjeetSingh-cu3bn
@SwarnjeetSingh-cu3bn 10 дней назад
Pannu ji nandpreet ji sat Shri akal ji ❤❤❤❤❤
@deepbrar.
@deepbrar. 10 дней назад
ਜਿਸਦਾ ਕੋਈ ਦੁਸ਼ਮਣ ਨਹੀਂ ਹੁੰਦਾ,ਦਰਅਸਲ *ਉਹ ਲੋਕ ਕਿਸੇ ਦੇ ਮਿੱਤਰ ਨਹੀਂ ਹੁੰਦੇ*
@daljitsingh7980
@daljitsingh7980 10 дней назад
ਦੀਪ ਬਰਾੜ 🙏❤️👌👌👍
@gurjitkaur7
@gurjitkaur7 10 дней назад
Kiya baat hai mere chhote veer Deep 👍🏻
@AmitKumar-le9ch
@AmitKumar-le9ch 10 дней назад
Thnk u, respect 🌿
@surinderpabla6343
@surinderpabla6343 10 дней назад
Very good dhanbad ji
@amargora5129
@amargora5129 10 дней назад
ਪੰਨੂੰ ਜੀ ਤੁਸੀ ਦਲਿਤਾਂ ਦੇ ਵਿਰੁੱਧ ਹੀ ਬੋਲਦੇ ਹੋ,,ਚੰਨੀ ਦੁਵਾਰਾ ਕਿਉ ਨੀ ਬਣ ਸਕਦਾ cm?
@dilbagpannu7799
@dilbagpannu7799 10 дней назад
👏👏👏❤❤
@rajdevsingh2736
@rajdevsingh2736 10 дней назад
Nandpreet nu sat SHIRI Akaal. Pannu Saab nu sat sri akaal !
@gurpalpawar8577
@gurpalpawar8577 10 дней назад
ਸਦਾਮ ਹਸੈਨ ਦੀ ਗਿੱਚੀ ਚ ਮਾਰੀ ਸੀ ਹਾਅਆਹਾਅਆ 😂😂😂 ਸ ਗੁਰਪਾਲ ਸਿੰਘ ਦਿਆਲ ਪੁਰਾ ਮਿਰਜਾ ,,,, ਧੰਨ ਹੋ ਪੰਨੂੰ ਸਾਹਿਬ
@arshveersinghdhanoa
@arshveersinghdhanoa 10 дней назад
We wait whole day for this program…. True news
@ravinderkaur2640
@ravinderkaur2640 10 дней назад
Sat Shri akal Pannu Saab ji nd Nandprit ji Waheguru ji chardi Kala vich Rakhan 🙏
@JagtarSingh-bp5xb
@JagtarSingh-bp5xb 10 дней назад
SSA JI 🙏
@ParamjeetKaur-wd4qc
@ParamjeetKaur-wd4qc 10 дней назад
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:05
@BittuChambal-vl4hr
@BittuChambal-vl4hr 10 дней назад
Good job sir ji 👍👍👍👍
@charanjitbasra4543
@charanjitbasra4543 10 дней назад
ਲੋਕਾਂ ਨੂੰ ਭਗਞੰਤ ਞਰਗਾ ਇਮਾਨਦਾਰ ਮੁਖਮੰਤਰੀ ਨਹੂ ਮੁਲਣਾ
@shelleyshelley5558
@shelleyshelley5558 10 дней назад
Sat Sri Akal jee!❤🌹
@lalitKumar-sk4bg
@lalitKumar-sk4bg 8 дней назад
Good coverage
@harjitsran4661
@harjitsran4661 10 дней назад
Cm Mann very honest guy He needs to put his foot down and stop being comedian Become serious cm ❤🙏🇺🇸👍
@jsrana9047
@jsrana9047 10 дней назад
Ssa ji 🙏
@ManminderAulakh
@ManminderAulakh 10 дней назад
ਮਲੋਟ ਦਾਨਾ ਮੰਡੀ ਦੇ ਵਿਚਕਾਰ 10ਸਾਲ ਤੋਂ ਮੰਦਰ ਬਣਾਈ ਬੈਠੇ ਪਹਿਲਾਂ ਕੁਝ ਨਹੀ ਹੁੰਦਾ ਸੀ
@heeraghuman5206
@heeraghuman5206 10 дней назад
Pannu Saab thanks for your ....
@BalbirSingh-dj8kp
@BalbirSingh-dj8kp 10 дней назад
Balbir Singh 16/5/2024 🎉🦚
@yadwindermaan1103
@yadwindermaan1103 10 дней назад
Good aaa pannu sahib jee
@DharminderBansal-sl9tr
@DharminderBansal-sl9tr 10 дней назад
❤❤❤❤❤
@KuldeepSingh-qq9ds
@KuldeepSingh-qq9ds 9 дней назад
ਪੰਨੂੰ ਸਾਬ 👍👍🌹🌹🙏 V Harnola D Kaithal Haryana
@user-no7sq7fo6o
@user-no7sq7fo6o 10 дней назад
ਚੀਮਾ ਸਾਹਿਬ ਨੇ ਬਾਹਰ ਆ ਕੇ ਜੋ ਦਸ ਰਹੇ ਹਨ ਉਸ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੁਣ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੁਝ ਹੋਰ ਕਹਿ ਰਹੇ ਹਨ ਚੀਮਾ ਸਾਹਿਬ ਨੂੰ ਉੱਤਰ ਦੇਣਾ ਚਾਹੀਦਾ ਹੈ
@BashiraKaur
@BashiraKaur 10 дней назад
Very good comment
@harindergrewal5418
@harindergrewal5418 10 дней назад
Sat Shri Akal Pannu Sahib Ji te Nandpreet Ji Very Good Information 22G OK TKS ❤❤❤❤❤❤❤
@Ghgfhffhkfsfghxxnkgssdcv
@Ghgfhffhkfsfghxxnkgssdcv 10 дней назад
❤❤
@user-lu8hz1kk3h
@user-lu8hz1kk3h 10 дней назад
ਭੂੰਦੜ ਜੀ ਅੱਜ ਤੱਕ ਵੀ ਬਾਦਲ ਪਰਿਵਾਰ ਦੇ ਬਹੁਤ ਹੀ ਖਾਸਮ ਖਾਸ ਬੰਦਿਆਂ ਵਿੱਚ ਸ਼ਾਮਲ ਹਨ।
@charanjitkaur758
@charanjitkaur758 10 дней назад
Very good Pannu sahib
@mukhtairsingh9714
@mukhtairsingh9714 10 дней назад
Very good new
@Gurmit.dhaliwal007
@Gurmit.dhaliwal007 10 дней назад
ਚੰਨੀ ਸਾਹਿਬ ਨੇ ਆਪਣੇ ਹਲਕੇ ਦਾ ਵਿਕਾਸ ਬਿਲਕੁਲ ਨਹੀ ਕਰਨਾ ਸਿਰਫ ਬੇਤੁਕੀਆਂ ਗੱਲਾਂ ਕਰਕੇ ਸਮਾਂ ਪੂਰਾ ਕਰਨਗੇ।
@RandhawaPB46
@RandhawaPB46 10 дней назад
channi bass ek non serious banda va leader wale Gunn us vich ni hage bass bewkof galan krke puthia sidha harkata krke apna jaloos kadwonda rehda... jehre inu bara vadha leader samjde ne ohna eh ni pata isde 3 mahine cm rehhdya isde bhanje ne kida loot machye c kine crora rupee usto recover hoye c... 3 mahine ch eh kush krta je lamma Sam reh janda ghat ine vi ni krni c joker jahe ne
@narinderjeetsingh3994
@narinderjeetsingh3994 10 дней назад
Sat Sri akaal to all 🙏❤️
@JasvirSingh-ed5yz
@JasvirSingh-ed5yz 10 дней назад
Nice
@GurdeepSingh-hd3qs
@GurdeepSingh-hd3qs 10 дней назад
Sat shri akal ji 🙏🙏
@subhashpoonia5608
@subhashpoonia5608 10 дней назад
Good 🙏 paterkaro
@sarbjitpahra5025
@sarbjitpahra5025 10 дней назад
🙏🙏
@BalwinderSingh-qq2qp
@BalwinderSingh-qq2qp 10 дней назад
ਵੱਡਾ ਚਾਪਲੂਸ ਭੂੰਦੜ ਹੀ ਰਹਿ ਗਿਆ, ਇਹਦੇ ਅਹੁਦੇ ਦਾ ਭਾਵ ਸੁਖਬੀਰ
@PARDEEPKUMAR-kr9ep
@PARDEEPKUMAR-kr9ep 9 дней назад
ਸੁਖਬੀਰ ਸਿੰਘ ਬਾਦਲ,, ਪ੍ਰਧਾਨ ਕਾਲੀ ਦਲ,, ਕਾਲੀ ਦਲ ਦੀ ਅਗਵਾਈ ਕਰਨ ਦੇ ਕਾਬਿਲ ਨਹੀਂ ਹੈ ਅਤੇ ਨਹੀਂ ਪ੍ਰਧਾਨਗੀ ਕਰ ਸੱਕਦਾ ਹੈ, ਹੁਣ ਕੋਈ ਹੋਰ ਰਸਤਾ ਦੇਖਣਾ ਹੋਵੇਗਾ
@manmohansingh5340
@manmohansingh5340 10 дней назад
SAT SRI AKAL JI ✔️✔️🙏
@user-wl2eo6jj5d
@user-wl2eo6jj5d 9 дней назад
Sarkar Degegi.
@simransidhu3842
@simransidhu3842 10 дней назад
@kanwarbirsingh1159
@kanwarbirsingh1159 10 дней назад
🌹
@deepsandhu876
@deepsandhu876 10 дней назад
🎉🎉🎉
@RavinderKumar-bf8hv
@RavinderKumar-bf8hv 10 дней назад
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਦੇ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਇੱਸ ਮੁੱਦੇ ਤੇ ਸਹਿਯੋਗ ਕਰਨ ਵਾਲੇ ਦਾ ਧੰਨਵਾਦੀ ਹੋਵਾਂਗਾ
@johalfreedish1278
@johalfreedish1278 10 дней назад
ਸਰ ਜੀ ਭਾੲੀ ਅਮਿਤਪਾਲ ਸਿੰਘ ਖਾਲਸਾ ਕਦੌ ਬਹਾਰ ਅਾਓ ਹੌਣ ਤੇ mp ਬਣਾ ਤਾ ਸੰਗਤ ਨੇ ...........ਜੇ ਕੌੲੀ ਮੁਸਕਿਲ ਅਾਓਦੀ ਤੇ 2027ਚ cm ਬਣਾ ਦਿੲੇ ਸੰਗਤ ਅੱਗੇ ਅਰਦਾਸ ਕਰਕੇ......
@jassizcreations7847
@jassizcreations7847 10 дней назад
Menu tan milea ni vota ton baad tn disea ni ludhiana ch mla votan to baad aaea ni kde, kithe rehna kithe nahi ehna nu sochna chahida k lokan naal contect kidan krea
@baba__ji999
@baba__ji999 10 дней назад
🌹🌹🙏🏻🙏🏻
@AvtarSingh-gs1si
@AvtarSingh-gs1si 8 дней назад
ਜਿਹੜਾ ਲਿਖਿਆ ਟੁਟੇਗੀ ਸਰਕਾਰ ੲਇਹ ਵੀ ਦਸੋ ਕਦੋ ਕਿਹੜੀ ਤਰੀਕ ਨੂ ਟੁਟੁਗੀ ਝੂਠ ਬੋਲਣ ਵਾਲੇ ਦੇ ਕੀੜੇ ਪੈਣ ਤੜਫੀ ਜਾਵੇ ਪ੍ਰਮਾਤਮਾ ਬੇਨਤੀ ਕਬੂਲ ਕਰਨੀ
@SimarjitsinghBajwa
@SimarjitsinghBajwa 9 дней назад
😢.
@sukhvindersingh5626
@sukhvindersingh5626 10 дней назад
Bhooder tan mithi chhuri e ji sade halke da bhatha btha ditta ji
@sukhchainsingh8130
@sukhchainsingh8130 8 дней назад
ਪੰਨੂੰ ਸਾਹਿਬ ਤੁਸੀਂ ਸ਼ਰੋਮਣੀ ਕਮੇਟੀ ਅਤੇ ਸ਼ਰੋਮਣੀ ਅਕਾਲੀ ਦਲ ਬਾਰੇ ਕਦੋੰ ਤੋਂ ਫਿਕਰਮੰਦ ਹੋ ਗਏ। ਸਦਾ ਹੀ ਕਿਸੇ ਵੀ ਪਾਰਟੀ ਦੀ ਮਾੜੀ ਗੱਲ ਹੋ ਰਹੀ ਹੋਵੇ ਉਸਤੇ ਪਰਦਾ ਪਾਉਣ ਵਾਸਤੇ ਉਸੇ ਘਟਨਾਂ ਨਾਲ ਮਿਲਦੀ ਜੁਲਦੀ ਨਾਂਹ ਪੱਖੀ ਉਦਾਹਰਨ ਅਕਾਲੀ ਦਲ ਵਿੱਚੋਂ ਲੱਭ ਕੇ ਪੇਸ਼ ਕਰ ਦਿੰਦੇ ਹੋ। ਕਿਰਪਾ ਕਰਕੇ ਨਜ਼ਰੀਆ ਅਤੇ ਤਰੀਕਾ ਬਦਲੋ। ਮੈਨੂੰ ਪਤਾ ਮੈਂ ਤੁਹਾਡਾ ਪਰੋਗਰਾਮ ਵੇਖਦੇ ਹੀ ਰਹਿਣਾਂ ਕਿਉੰਕਿ ਤੁਸੀ ਇਤਿਹਾਸਕ ਪਲਾਂ ਦੀ ਕੜੀ ਹੋ ਤੇ ਤੁਹਾਡਾ ਪੇਸ਼ਕਾਰੀ ਦਾ ਤਰੀਕਾ (ਉਲਟ ਅੱਜਕੱਲ ਦੇ ਚੀਕ ਚੀਕ ਕੇ ਹਾਈ ਪਿੱਚ ਤੇ ਬੋਲਣ ਵਾਲੇ ਪੇਸ਼ਕਾਰਾਂ ਦੇ) ਬੜਾ ਸਹਿਜ ਹੈ।
@sukhvindersingh8428
@sukhvindersingh8428 10 дней назад
Bhagwant Singh Mann is very honest CM
@AvtarSingh-bj2vm
@AvtarSingh-bj2vm 10 дней назад
ਪੰਨੂ ਸਾਹਿਬ ਜੀ ਸੁਨੀਲ ਜਾਖੜ ਨੂੰ ਛੱਡ ਕੇ ਇਕੱਲੇ ਚਰਨਜੀਤ ਸਿੰਘ ਚੰਨੀ ਤੇ ਟਿੱਪਣੀ ਇਹ ਕੀ?
@BoharDhillon-hw3uc
@BoharDhillon-hw3uc 10 дней назад
🙏🙏🙏🙏🙏 🙏🙏🙏🙏🙏
@boharsingh7725
@boharsingh7725 10 дней назад
✅✅✅🙏🙏🙏🙏🙏
@UmeshSharma-ke2ml
@UmeshSharma-ke2ml 10 дней назад
Nandu and Pannu sab sat shree akal
@simransohi2183
@simransohi2183 10 дней назад
7
@cpgill1988
@cpgill1988 10 дней назад
JP saab bahut suljhe hoye pttrkar ne. gall bahut thrammhe nal krde
@gurdevbrar3986
@gurdevbrar3986 8 дней назад
2027 ਵਿੱਚ ਕਾਂਗਰਸ ਆ ਰਹੀ ਹੈ ਪੰਜਾਬ ਵਿੱਚ
Далее