Тёмный

Prime Discussion (2567) || Akali leaders created trouble in front of Sukhbir Singh Badal 

Prime Asia TV
Подписаться 2,4 млн
Просмотров 128 тыс.
50% 1

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #akalidal #sukhbirbadal #tollplazanews #kisanleader #kisanprotest
Prime Discussion (2567) || ਅਕਾਲੀ ਲੀਡਰਾਂ ਖੜ੍ਹੀ ਕੀਤੀ ਸੁਖਬੀਰ ਮੂਹਰੇ ਮੁਸੀਬਤ, ਨਵੇਂ ਲਾਗੂ ਹੋਏ ਕਾਨੂੰਨਾਂ ਨਾਲ ਕੀ ਪਵੇਗਾ ਅਸਰ?
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 193   
@aparsingh5343
@aparsingh5343 3 месяца назад
ਅਕਾਲੀ ਦਲ ਨੂੰ ਭੰਗ ਕਰ ਦੇਣਾ ਚਾਹੀਦਾ ਹੈ। ਇਸ ਨਾਮ ਦਾ ਦਲ ਸਿੱਖ ਵਿਰੋਧੀ ਪੰਜਾਬ ਵਿਰੋਧੀ ਹੈ ਲੋਕ ਇਸਨੂੰ ਦੁਬਾਰਾ ਪ੍ਰਵਾਨ ਨਹੀਂ ਕਰਨਗੇ। ਇਸ ਲਈ ਇਸ ਦਲ ਨੂੰ ਭੰਗ ਕਰ ਦੇਣਾ ਚਾਹੀਦਾ ਹੈ।
@ChuharsinghGrewal
@ChuharsinghGrewal 2 месяца назад
Ÿyÿyyyyÿm
@AvtarSinghTiwana-jx6ll
@AvtarSinghTiwana-jx6ll 7 дней назад
😊
@SurjitSingh-d6u
@SurjitSingh-d6u 3 месяца назад
ਭਾੳ ਇਹ ਸਖਤ ਕਾਨੂੰਨ ਸਿਰਫ ਗਰੀਬ ਲੋਕਾਂ ਲਈ ਹੈ ਅਮੀਰ ਅਤੇ ਲੀਡਰਾ ਲਈ ਕਾਨੂੰਨ ਪੱਕੇ ਹੋਏ ਅੰਬ ਦੀ ਤਰਾਂ ਪੋਲੇ ਹੁੰਦੇ ਨੇ
@satnamjudge6874
@satnamjudge6874 3 месяца назад
2007 ਵਿੱਚ ਡੇਰਾ ਮੁੱਖੀ ਵਲੋਂ ਰਚੇ ਸਵਾਂਗ ਤੋਂ ਬਾਅਦ ਵਿਰੋਧ ਕਰਦੇ ਸਿੱਖਾਂ ਨੁੰ ਕੁੱਟ ਪੈਦੀੰ ਰਹੀ ਅਤੇ ਡੇਰਾ ਸਮਰਥਕਾਂ ਨੁੰ ਸੁਰੱਖਿਆ ਮਿਲਦੀ ਰਹੀ ਇਹ ਵੀ ਅਕਾਲੀ ਸਰਕਾਰ ਦੀ ਗਲਤੀ ਸੀ
@harjindersinghThind4507
@harjindersinghThind4507 3 месяца назад
ਕਿਸ਼ਾਨਾਂ ਨੂੰ ਸਿਰਫ ਟਰੈਕਟਰ ਤੇ ਟੋਲ ਪਲਾਜ਼ਾ ਨਹੀਂ ਲੱਗਦਾ । ਕਿਸਾਨਾਂ ਕੋਲ ਕਾਰ , ਟਰੱਕ , ਬੱਸ ਵਗ਼ੈਰਾ ਵੀ ਹਨ । ਉਹਨਾਂ ਤੇ ਤਾਂ ਭਾਰੀ ਟੋਲ ਪਲਾਜ਼ਾ ਦੇਣਾ ਪੈਂਦਾ ਹੈ। ਇਸੇ ਕਰਕੇ ਹੀ ਕਿਸਾਨ ਟੋਲ ਪਲਾਜ਼ਾ ਬੰਦ ਕਰਕੇ ਬੈਠੇ ਹਨ। ❓❓🙏🙏😁😁😁
@roopchand4769
@roopchand4769 3 месяца назад
ਰਾਹੁਲ ਗਾਂਧੀ ਅੱਜ ਸੰਸਦ ਵਿਚ ਛਾ ਗਏ।
@sciencehouse1
@sciencehouse1 3 месяца назад
Fake account.
@RavinderKumar-bf8hv
@RavinderKumar-bf8hv 3 месяца назад
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ। ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ। ਮੇਰਾ ਮੋਬਾਇਲ ਨੰਬਰ 9888247881, ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@aparsingh5343
@aparsingh5343 2 месяца назад
@@RavinderKumar-bf8hv ਜੀ ਮੈਂ ਵੀ ਤਰਾਸੀ ਹਜਾਰ ਦਾ ਪਲਾਟ ਖਰੀਦਿਆ ਸੀ ਹੁਣ ਚਰਾਨਵੇਂ ਹਜਾਰ ਟੈਕਸ ਮੰਗਦੇ ਐਨ ਓ ਸੀ ਲਈ ਆਪਣੇ ਪੁੱਤਰ ਦੇ ਨਾਮ ਕਰਾਉਣ ਲਈ। ਲੁੱਟ ਦੀ ਕੋਈ ਹੱਦ ਨਹੀ।
@harbilassingh8033
@harbilassingh8033 3 месяца назад
ਅਕਾਲੀਆਂ ਨੇ ਪੰਜਾਬ ਨੂੰ ਬਹੁਤ ਬੁਰੀ ਤਰਾਂ ਲੁੱਟਿਆ ਹੈ, ਇਸ ਗਲਤੀ ਨੂੰ ਕੌਣ ਮੰਨੇਗਾ ।
@harjindersinghThind4507
@harjindersinghThind4507 3 месяца назад
ਇਹਨਾਂ ਨੇ ਜਬਰੀ ਫੈਕਟਰੀਆਂ , ਮਿਲਾਂ , ਹਸਪਤਾਲਾਂ, ਢਾਬਿਆਂ ਹਿੱਸਾ ਲਿਆ। ਜੇਕਰ ਕਿਸੇ ਨੇ ਨਹੀਂ ਦਿੱਤਾ ਤਾਂ ਉਸ ਦੇ ਸਾਹਮਣੇ ਨਾ ਜ਼ਰੂਰਤ ਹੁੰਦਿਆਂ ਵੀ ਓਵਰ ਬ੍ਰਿਜ ਬਣਾ ਦਿੱਤਾ ਗਿਆ ‌ 😁😁😁
@BhagwanSingh-ky8ep
@BhagwanSingh-ky8ep 3 месяца назад
100/ SAHI AA SADE ETHE BHEDAN BAKRIAN DE EJAR CH VI HISSA NI PWAEA OHANA DE WAARE DE AGGE TE PICCHE 2 PUL BANAA TE
@tarlok2074
@tarlok2074 3 месяца назад
ਜਿੰਨਾ ਚਿਰ ਤੱਕ ਬਾਦਲ ਪਰਵਾਰ ਵਿੱਚ ਹੈ ਪੰਜਾਬ ਦੇ ਉੱਪਰ ਖਤਰੇ ਦੇ ਬੱਦਲ ਮਡਰਾਊਦੇ ਰਹਿਣ ਗੇ
@manjitdosanjh1457
@manjitdosanjh1457 3 месяца назад
ਪੰਨੂੰ ਜੀ ਰਾਹੁਲ ਗਾਂਧੀ ਨੇ ਜੋ ਅੱਜ ਦੇ ਸੈਸ਼ਨ ਵਿੱਚ ਇੱਕ ਇੱਕ ਕਰਕੇ ਸਮੇਂ ਦੀ ਬਹੁਤਮ ਨਾਲ ਬਣੀ ਸਰਕਾਰ ਦੀਆਂ ਨੀਤੀਆਂ ਨਲਾਇਕੀਆਂ ਤੇ ਡੱਟ ਕੇ ਮੁਕਾਬਲਾ ਕੀਤਾ ਅਸੀਂ ਵੀ ਇਹ ਸਭ ਦੇਖਿਆ ਤੇ ਸੁਣਿਆ ਵਧੀਆ ਲੱਗਾ ਰਾਹੁਲ ਗਾਂਧੀ ਜੀ ਬਾਰੇ ਆਪ ਨੇ ਜੋ ਕਿਹਾ ਸਹੀ ਕਿਹਾ ਬਹੁਮਤ ਨਾਲ ਬਣੇ ਪੀ ਐਮ ਮੋਦੀ ਤੇ ਸ਼ਾਹ ਜੀ ਦੇ ਗਲੇ ਵਿੱਚੋ ਅਵਾਜ਼ ਵੀ ਨਹੀਂ ਸੀ ਨਿਕਲ ਰਹੀ 😂😂😅😅 ਦੇਖਦੇ ਆ ਆਗੇ ਆਗੇ ਹੋਤਾ ਹੈ ਕਿਆ
@jarnailchahal8891
@jarnailchahal8891 3 месяца назад
ਨਵੇਂ ਜਾਂ ਪੁਰਾਣੇ ਅਕਾਲੀ ਦਲ ਵਿਚ ਕੋਈ ਵੀ ਆਦਮੀ ਹੈ ਜੋ ਉਗਲ ਚੁਕ ਕੇ ਇਹ ਕਹਿ ਸਕਦਾ ਹੋਵੇ ਕਿ ਮੈਂ ਇਕ ਇਮਾਨਦਾਰ ਆਦਮੀ ਹਾਂ?
@sukhdevsinghbhatti3235
@sukhdevsinghbhatti3235 3 месяца назад
ਲਗਦਾ ਹੁਣ ਬਾਦਲਾ ਦੇ ਗੁਲਾਮ ਬਣੇ ਲੀਡਰਾਂ ਦੀ ਕੁਰਸੀ ਵਾਲੀ ਭੁਖ ਬਹੁਤ ਵਧ ਗਈ।ਜ਼ਮੀਰ ਜਾਗ ਪਈ ਇਹ ਤਾਂ ਨਹੀਂ ਕੇਹ ਸਕਦੇ।ਜ਼ਮੀਰ ਜਾਗਦੀ ਹੁੰਦੀ ਤਾਂ ਓਸੇ ਵੇਲੇ ਬੋਲਦੇ।ਹੁਣ ਤਾਂ ਜੁਵਾਨ ਤੇ ਪਰਮਾਤਮਾ ਖੁਦ ਵਸਕੇ ਮੂੰਹੋਂ ਸੱਚਿਆ ਗਲਾ ਅਖਵਾਈ ਜਾਂਦਾ। ਹੁਣ ਤਾਂ ਚੰਗੀ ਤਰਾ ਬਾਦਲ ਪਰਿਵਾਰ ਦੇ ਰੇਖ ਵਿਚ ਮੇਖ ਲਗੀ ਜਾਂਦਾ।ਬਾਕੀ ਰੱਬ ਰਾਖਾ
@pargatsingh-io8gc
@pargatsingh-io8gc 3 месяца назад
Right
@baldevsinghkular3974
@baldevsinghkular3974 3 месяца назад
NHAI ਹੱਦੋਂ ਬਾਹਰ ਹੋ ਜਾਵੇ ਤਾਂ ਜਿਆਦਤੀ ਬਰਦਾਸ਼ ਕਰਨੀ ਵੀ ਔਖੀ ਹੈ ਤੇ ਸਾਰੇ ਕੰਮ ਛੱਡ ਕੇ ਧਰਨਿਆਂ ਤੇ ਬੈਠਣਾ ਖਾਲਾ ਜੀ ਦਾ ਵਾੜਾ ਹਰਗਿਜ਼ ਨਹੀਂ ਹੈ ਜੀ!.
@seoramsingh1703
@seoramsingh1703 3 месяца назад
ਸੁਖਬੀਰ ਸਿੰਘ ਬਾਦਲ ਨੂੰ ਪਰਧਾਨੀ ਤੋ ਪਾਸੇ ਹਟਾਓ ਚਲਦਾ ਕਰੋ ਕਿਓ ਕਿ ਇਹਦੇ ਵਿਚ ਕੋਈ ਨਿਮਰਤਾ ਨਹੀਂ ਖਾਮੀਆਂ ਬਹੁਤ ਹੀ ਜਿਆਦਾ ਹਨ ਇਸ ਕਰਕੇ ਇਸਨੂੰ ਪਰਧਾਨੀ ਤੋ ਹਟਾ ਦੇਣਾ ਚਾਹੀਦਾ ਹੈ
@inderjitmdmldh1464
@inderjitmdmldh1464 3 месяца назад
ਪੰਨੂ ਜੀ ਬਾਗੀ ਗਰੁੱਪ ਆਪਣੀ ਅਰਜੋਈ ਲੈ ਕੇ ਜਿਨਾ ਜਥੇਦਾਰਾ ਕੋਲ ਗਏ, ੳਹ ਤਾ ਸਭ ਨੂੰ ਪਤਾ ਉਸੈ ਪਰਿਵਾਰ ਨੇ ਨਿਯੁਕਤ ਕੀਤੇ । ਫਿਰ ਫੈਸਲਾ ਵੀ ਤਾ ਉਸੇ ਪਰਿਵਾਰ ਨੂੰ ਭਰੌਸੇ ਵਿੱਚ ਲੈ ਕੈ ਹੀ ਕਰਨਗੇ ,ਇਹ ਕਠੇ ਹੋ ਕੇ sgpc ਦੀ ਆਜਾਦੀ ਲਈ ਤਿਆਰੀ ਕੀਉ ਨਹੀ ਕਰਦੇ ,
@harjindersinghThind4507
@harjindersinghThind4507 3 месяца назад
ਬਦਲੇ ਕਾਨੂੰਨਾਂ ਨਾਲ ਉਹਨਾਂ ਗੁੰਡਿਆਂ , ਬਲਾਤਕਾਰੀਆਂ , ਕਾਤਲਾਂ ਨੂੰ ਫਾਇਦਾ ਹੋਵੇਗਾ । ਜੇਹੜੇ ਚੋਣਾਂ ਜਿੱਤ ਕੇ ਸੰਸਦ ਵਿੱਚ ਪਹੁੰਚ ਜਾਂਦੇ ਹਨ।‌👍👍👍😁😁😁
@seoramsingh1703
@seoramsingh1703 3 месяца назад
ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਪਣੇ ਰਾਜ ਵਿੱਚ ਬਰਗਾੜੀ ਕੇਸ ਬਹਿਬਲ ਕਲਾਂ ਦੇ ਕੇਸ ਵਿੱਚ ਸੁਮੇਧ ਸੈਣੀ ਵਲੋਂ ਅਤੇ ਹੋਰ ਇਨ੍ਹਾਂ ਦੇ ਰਾਜ ਵਿੱਚ ਮਾਰੇ ਗਏ ਮੁੰਡਿਆਂ ਦਾ ਬਜ਼ੁਰਗਾਂ ਦਾ ਨੌਜਵਾਨ ਪੀੜ੍ਹੀ ਦਾ ਨਸੇਇਆ ਰਾਹੀਂ ਮਾਰੇ ਗਏ ਮਾਵਾਂ ਦੇ ਪੁੱਤਾਂ ਦੀ ਮੌਤ ਦਾ ਕੌਣ ਜਿੰਮੇਵਾਰ ਹੈ ਇਸ ਦੀ ਭਰਭਾਈ ਵੀ ਹੋਣੀ ਚਾਹੀਦੀ ਹੈ
@XRO7_
@XRO7_ 3 месяца назад
ਅਕਾਲੀ ਦਲ ਵਿੱਚ ਜਿਸ ਨੇ ਵੀ ਸੱਚ ਬੋਲਣ ਦੀ ਕੋਸ਼ਿਸ਼ ਕੀਤੀ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ
@BalwinderSingh-kd4qz
@BalwinderSingh-kd4qz 3 месяца назад
ਇਕੱਲੇ ਅਕਾਲੀ ਦਲ ਵਿੱਚ ਹੀ ਨਹੀਂ। ਹਰ ਪਾਰਟੀ ਦਾ ਇਹੋ ਹਾਲ ਹੈ।
@KulwantSingh-fu4bg
@KulwantSingh-fu4bg 3 месяца назад
ਜੇ ਸਰਕਾਰ ਖੇਤੀ ਉਤਪਾਦ ਬਾਹਰ ਭੇਜਣ ਲੱਗ ਪਏ ਤਾਂ ਝੋਨੇ ਕਣਕ ਤੋਂ ਪਿੱਛਾ ਛੁਟਣ ਦੀ ਆਸ ਹੈ
@kuldeepsingh-xh6jv
@kuldeepsingh-xh6jv 3 месяца назад
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@amarjitkaur990
@amarjitkaur990 3 месяца назад
ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਛ ਕਿਸਾਨ ਮਜ਼ਦੂਰ ਯੂਨੀਅਨ ਜਿੰਦਾਬਾਦ
@bharatlabs197
@bharatlabs197 3 месяца назад
ਪੰਨੂ ਜੀ ਪੰਜਾਬ ਦੇ 23 ਜਿਲੇ 35 ਪ੍ਰਧਾਨ....
@dalbirsingh1438
@dalbirsingh1438 3 месяца назад
Police zile v eh add kr rhe aa ji
@MahinderPal-c3r
@MahinderPal-c3r 3 месяца назад
ਟੋਲ ਸਿਕਸ ਲੇਨ ਦਾ ਲਿਆ ਜਾ ਰਿਹਾ ਹੈ, ਜਦ ਕੇ ਸਾਰੇ ਰੇਲਵੇ ਪੁਲ ਫੇਰ ਲੇਨ ਹਨ। ਗਡਕਰੀ ਸਾਬ ਕਹਿਦੇ ਹਨ ਕੇ 60km ਅੰਦਰ ਟੋਲ ਨਹੀਂ ਹੋਵੇਗਾ ਲਾਢੋਵਾਲ ਟੋਲ ਤੋਂ 2 km ਫਿਰੋਜ਼ਪੁਰ ਬਾਈਪਾਸ ਤੇ ਇੱਕ ਹੋਰ ਟੋਲ ਸਥਾਪਿਤ ਕੀਤਾ ਗਿਆ ਹੈ।
@sciencehouse1
@sciencehouse1 3 месяца назад
Tax dena saadi culture nahi. Punjab vich saare tax khatam karo. Saanu free bijli and sab kuch free chahida. Inqlaab Jindabaad.
@palasingh5151
@palasingh5151 3 месяца назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@sewakverygoodctu4438
@sewakverygoodctu4438 3 месяца назад
ਪੰਨੂ ਸਾਬ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਜਾਣਕਾਰੀ ਮਿਲਦੀ ਹੈ ਪ੍ਰੋਗਰਾਮ ਸੁਣ ਕੇ। ਮੈਂ ਹਰ ਰੋਜ਼ ਸੁਣਦਾ ਹਾਂ।
@Karmjitkaur-gk1xq
@Karmjitkaur-gk1xq 3 месяца назад
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ 🙏🏼♥️🌷
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 3 месяца назад
ਪ੍ਰਾਈਮ ਏਸ਼ੀਆ ਟੀਵੀ ਦੀ ਸਕ੍ਰੀਨ 'ਤੇ ਉਸਦਾ ਨਾਂ ਅਤੇ ਲੋਗੋ (ਇਸ਼ਤਿਹਾਰਾਂ ਨੂੰ ਛੱਡ ਕੇ) ਸਿਰਫ਼ ਅੰਗਰੇਜ਼ੀ ਵਿੱਚ ਹਨ। ਇਹ ਪੰਜਾਬੀ ਮਾਂ ਬੋਲੀ ਦੀ ਹੇਠੀ ਕਰਨ ਬਰਾਬਰ ਹੈ। ਇਹ ਅੰਗਰੇਜ਼ੀ ਦੇ ਨਾਲ਼-ਨਾਲ਼ ਪੰਜਾਬੀ ਵਿੱਚ ਵੀ ਬਦਲ-ਬਦਲ ਕੇ ਦਿਖਾਉਣੇ ਚਾਹੀਦੇ ਹਨ।
@laxmansingh11
@laxmansingh11 3 месяца назад
ਵਾਹ ਜੀ ਵਾਹ 23 ਜਿਲੇ 35 ਪ੍ਰਧਾਨ ਇਕ ਹੋਰ ਨੱਵਾ ਇੱਤਹਾਸ
@rodasingh96
@rodasingh96 3 месяца назад
Sehri te dihati ek dist ch 2 hunde an
@SukhwinderSingh-wq5ip
@SukhwinderSingh-wq5ip 3 месяца назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@dilbagpannu7799
@dilbagpannu7799 3 месяца назад
ਪੰਨੂੰ ਸਾਹਿਬ ਦੀਆਂ ਗੱਲਾਂ ਗਿਆਨ ਭਰਪੂਰ ਹਨ । ਟੋਲ ਵਾਲੇ ਲੁੱਟ ਦੇ ਵੀ ਨੇ ਕੁੱਟਦੇ ਵੀ ਨੇ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ । ਪਹਿਲੀਆਂ ਸਰਕਾਰਾਂ ਨੇ ਇਹਨਾਂ ਨਾਲ ਰਲ ਕੇ ਰੱਜ ਕੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ , ਹੁਣ ਮਜੌਦਾ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ।
@dhiansingh3103
@dhiansingh3103 3 месяца назад
ਜਿੰਨਾ ਚਿਰ ਅਕਾਲੀ ਦਲ ਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਕੋਲ ਰਹੇਗੀ, ਉੰਨੀ ਦੇਰ ਤੱਕ ਅਕਾਲੀ ਦਲ ਭਵਿੱਖ ਵਿੱਚ ਆਉਣ ਵਾਲੀਆਂ ਹਰ ਪ੍ਰਕਾਰ ਦੀਆਂ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਦਾ ਰਹੇਗਾ ।
@baldevsinghkular3974
@baldevsinghkular3974 3 месяца назад
ਲੋਕਾਂ ਦੇ ਮਨ ਤੋਂ ਲਹਿ ਗਏ ਜਾਪਦੇ ਹਨ!. ਹੋ ਸਕਦਾ ਹੈ ਕਿ ਰੱਬ ਵੀ ਦੁਖੀ ਹੋ ਗਿਆ ਹੋਵੇ!
@KulwantSingh-qe3eo
@KulwantSingh-qe3eo 3 месяца назад
❤ ਪੰਨੂ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।❤
@JaswantSingh-du6yf
@JaswantSingh-du6yf 3 месяца назад
ਜਿਹੜਾ ਗਰੁਪ ਭੁੱਲਾਂ ਬਖਸਾ ਕੇ ਆਇਆ ਹੈ, ਇਹਨਾਂ ਨੂੰ ੧੯੭੮ ਤੋ ਅੱਜ ਤੱਕ ਦੀਆਂ ਸਾਰੀਆਂ ਭੁੱਲਾਂ ( ਗਲਤੀਆਂ ) ਦੱਸਣੀਆਂ ਤੇ ਬਖਸ਼ਾਉਣੀਆਂ ਚਾਹੀਦੀਆਂ ਸਨ। ਪਹਿਲਾਂ ਵੀ ਪੰਜਾਬ ਦਾ ਮਾਲੀ ਤੇ ਜਾਨੀ ਨੁਕਸਾਨ ਹੱਦ ਤੋਵੱਧ ਹੋਇਆ ਸੀ।
@boharsingh7725
@boharsingh7725 3 месяца назад
ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨਵਜੀਤ ਜੀ 🙏🙏🙏🙏🙏
@daljitsingh7980
@daljitsingh7980 3 месяца назад
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@ARUNDEEP..TOOR85
@ARUNDEEP..TOOR85 3 месяца назад
ਪੰਜਾਬ ਦੇ ਕਿਸਾਨ ਬਦਾਮਾਂ ਦੀ ਖੇਤੀਬਾੜੀ ਕਿਉ ਨਹੀਂ ਕਰਦਾ ਬਿਲਕੁਲ ਸਹੀ ਮੌਸਮ ਹੈ ਪੰਜਾਬ ਦਾ ਬਦਾਮ ਦੀ ਖੇਤੀ ਲਈ
@baldevsinghkular3974
@baldevsinghkular3974 3 месяца назад
ਇੱਕ ਹਫਤਾ ਪਹਿਲਾਂ, ਅਸੀਂ ਲੁਧਿਆਣੇ ਲਾਗੇ ਮੇਰੇ ਭਰਾ ਦੇ ਘਰ ਗਏ ਤੇ ਓਹਨਾਂ ਨੇ ਘਰ ਦੇ ਬੂਟੇ ਦੀਆਂ ਬਹੁਤ ਸਵਾਦ ਲੀਚੀਆਂ ਖਵਾਈਆਂ!
@Harjinderbrar-j2e
@Harjinderbrar-j2e 3 месяца назад
ਭਾਰਤ ਦੇਸ਼ ਦੇ ਸਾਰੇ ਲੀਡਰ ਖੁਦ ਵਿਦੇਸ਼ਾਂ ਵਿਚ ਬਹੁਤ ਹੀ ਵੱਡੀ ਪੱਧਰ ਦੀਆਂ ਗੱਲਾਂ ਕਰਨ ਲਈ ਜਾਂਦੇ ਹਨ।ਧੰਨਵਾਦ ਜੀਉ।
@grewal379
@grewal379 3 месяца назад
live ਸਵਾਲ ਵੀ ਲਿਆ ਕਰੋ ਜੀ
@narinderaulakh5240
@narinderaulakh5240 3 месяца назад
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@lsone5166
@lsone5166 3 месяца назад
Pannu Saab SGPC nu v chahida Verka da ghio vartan Amul da nahi
@SurprisedJumpingPuppy-rw5tt
@SurprisedJumpingPuppy-rw5tt 3 месяца назад
ਭੁਲਾਂ ਤੇ ਗਲਤੀਆਂ ਚ ਫਰਕ ਹੁੰਦਾ ਇਨ੍ਹਾਂ ਨੇ ਜਾਣ ਬੁੱਝ ਕੇ ਗਲਤੀਆਂ ਕੀਤੀਆਂ ਹਨ ਜੋ ਮਾਫੀਯੋਗ ਨਹੀਂ ਹਨ ਗਲਤੀਆਂ ‌ਦੀ ਮਾਫੀ ਨਹੀਂ ਪਛਤਾਵਾ ਹੁੰਦਾ ਹੈ ਜੀ।
@raghbirterkiana3183
@raghbirterkiana3183 3 месяца назад
ਚਿਰਾਂ ਤੋਂ ਇਸ ਮੁਲਕ ਨੂੰ ਜ਼ਲੀਲ ਕਰੀ ਜਾ ਰਿਹਾ ਕਾਨੂੰਨਾਂ ਦੇ ਨਾਮ ਵੀ ਤਬਦੀਲ ਕਰੀ ਜਾ ਰਿਹਾ -ਰਘਵੀਰ ਸਿੰਘ ਟੇਰਕਿਆਨਾ ( ਹੁਸ਼ਿਆਰਪੁਰ)
@raghbirterkiana3183
@raghbirterkiana3183 3 месяца назад
ਅਕਾਲੀ ਦਲ ਨੇ ਅਕਾਲ ਤਖ਼ਤ ਤੋਂ ਮੰਗ ਲਈ ਮੁਆਫ਼ੀ ਪੰਜਾਬ ਦੇ ਲੋਕਾਂ ਲਈ ਐਪਰ ਏਨਾ ਕੁ ਹੀ ਨਹੀ ਕਾਫੀ ਰਘਵੀਰ ਸਿੰਘ ਟੇਰਕਿਆਨਾ ( ਹੁਸ਼ਿਆਰਪੁਰ )
@jagtargill-rc4gy
@jagtargill-rc4gy 3 месяца назад
Very good pannu shiab and navjeet ji thanks
@gurdeepsinghofficial1961
@gurdeepsinghofficial1961 3 месяца назад
ਸੀ੍ ਮਾਨ ਜੀ, ਸੰਯੁਕਤ ਕਿਸਾਨ ਮੋਰਚੇ ਨੇ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਰੋਡ ਤੇ ਟੋਲ ਪਲਾਜ਼ਾ ਨਹੀਂ ਲੱਗਣ ਦਿੱਤਾ ਜੀ।
@lsone5166
@lsone5166 3 месяца назад
Bohat wadhiya Pannu Saab , tuhade comments sabb nu dhiyaan naal sunane chahide hann
@sukhwantsingh1999
@sukhwantsingh1999 3 месяца назад
ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਮੀਤ ਪ੍ਰਧਾਨ ਆਦਿ ਆਹੁਦੇਦਾਰ ਨੇ ਹਨ।
@deepbatth2139
@deepbatth2139 3 месяца назад
Bikul shi keha mera friend Pritpal fatheyabaad ehnu deliver krke aaya aa (lychee)
@jasvirsingh3098
@jasvirsingh3098 3 месяца назад
Satsiriakal ji 🙏
@vikasmehan8910
@vikasmehan8910 3 месяца назад
Ane anti modi kyu hoge pannu sahab? Jyda moti parchi a rahi a CM VALO?
@lakhasingh3859
@lakhasingh3859 3 месяца назад
ਪੰਨੂੰ ਜੀ ਅਤੇ ਪ੍ਰਾਇਮ ਏਸ਼ਿਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ
@yadwindermaan1103
@yadwindermaan1103 3 месяца назад
Good aaa jee pannu sahib
@sukhwantsingh1999
@sukhwantsingh1999 3 месяца назад
ਪੰਨੂੰ ਜੀ ਲਾਡੋਵਾਲ ਟੋਲ ਪਲਾਜ਼ਾ ਦਾ ਕਿੰਨਾਂ ਕਾ ਸਮਾਂ ਰਹਿੰਦਾ ਹੈ।
@GurdeepSingh-pq9mf
@GurdeepSingh-pq9mf 3 месяца назад
Jatinder Pannu Ji.Wahiguru Aap ji nu Tandrusti Taraki Deh Aarogta Bakhshe. Sda Razi khushi Raho.
@GurdeepSingh-pq9mf
@GurdeepSingh-pq9mf 3 месяца назад
Pannu Sahib Aap Ji.Chenals te Sabh ton Wadhia Best Nice👌 Wichar Pesh karde ho. Dhanwad .
@harpindersingh8131
@harpindersingh8131 3 месяца назад
Harpinder Sooch❤pannu Sab ji sat sri akal❤
@sciencehouse1
@sciencehouse1 3 месяца назад
Why the farmer of Punjab does not cultivate almonds. The weather is perfect for the cultivation of almonds in Punjab
@AmarjitMajitha
@AmarjitMajitha 3 месяца назад
SAD MEAN SAD , shouldnot revive and survive in future , No ne 3xect SaD do good for pb. Most of akali ( khali) leader are smugglers .
@Nanakpanthi
@Nanakpanthi 3 месяца назад
Pannu saab ki Akal Takht te hoiya confession, Court of Law ch use ho sakda. Ki court ch eh confession deny kar sakde aa. Legal opinion laini chahidi hai.
@ravindersinghkishangarh6559
@ravindersinghkishangarh6559 3 месяца назад
Pannu Saab asi tuhanu Bara seayna samjde c par afsos......Sare oddedaar pithu nahi hunde.....Don't hate Akali Dal because u are a Akali HATTER
@GurdeepSingh-pq9mf
@GurdeepSingh-pq9mf 3 месяца назад
Ladowal Ludhiana Toll Palaza July Wich hi Poori Tra Nall Band Honha Chahida c. Band Howe.😢
@sciencehouse1
@sciencehouse1 3 месяца назад
Tax dena saadi culture nahi. Punjab vich saare tax khatam karo. Saanu free bijli and sab kuch free chahida. Inqlaab Jindabaad.
@jaswantsinghsandhu530
@jaswantsinghsandhu530 3 месяца назад
I heard Rahul he only speaks on religious not on development that's not good.i living in U S A here people doing four functions on marriage and marriage palace culture also
@KashmirSingh-x4d
@KashmirSingh-x4d 3 месяца назад
Good analysis of chandal chowkri by Pannu sahib, although it has become talk of town.
@Amandeep-cp8jn
@Amandeep-cp8jn 3 месяца назад
Gambir vishe te speaker saab valon kiti meeting,nu media ch jaan to rokan lyi jumevar kon si,eh mudda si ajj da na ki,Akalian di apsi ladai, apni party da kalesh kyon nahi dikhda sarkari patrkar saab nu
@narinderjeetkaur2918
@narinderjeetkaur2918 3 месяца назад
🙏🙏
@HariSingh-sx3vq
@HariSingh-sx3vq 3 месяца назад
🙏🙏
@JasPinder-gx3xs
@JasPinder-gx3xs 3 месяца назад
SUKHBIR NOO SUKHBIRB DAA TOLA SARE PUNTH DE GODAR HUN MUN GUE KE AKALI PARTY NE GURU GRUYTH SAHIB AUNGA DEE BEAUDBI DE DOSHI HUN SUKHBIR NOO. AED VICH PAHENLA ESS TOLE NOO PUNTH VICHO SHEKEAA NAVE ORUNJEB DEE OLAAD HUN SARE KAHEN SIKH KUME MUSLMANA VALE RS DHALIWALL FDK PUNJAB ❤
@narinderaulakh5240
@narinderaulakh5240 3 месяца назад
ਨਵਜੀਤ ਜੀ ਸਤਿ ਸ੍ਰੀ ਆਕਾਲ ਜੀ
@harjindersinghThind4507
@harjindersinghThind4507 3 месяца назад
ਸਭ ਤੋਂ ਪਹਿਲਾਂ ਤਾਂ ਅਕਾਲੀ ਦਲ ਤੋਂ ਵੱਖ ਹੋ ਕੇ ਗਲਤੀਆਂ ਮੰਨਣ ਵਾਲਿਆਂ ਨੂੰ ਇਸ ਲਿਖ਼ਤੀ ਮੁਆਫੀਨਾਮੇ ਨੂੰ ਅਧਾਰ ਬਣਾ ਕੇ ਵੇਖਿਆ ਜਾਵੇ ਕਿ ਇਹਨਾਂ ਨੇ ਪੰਜਾਬ ਦੇ ਖਿਲਾਫ ਸਮਝੋਤੇ ਕੀਤੇ ਹਨ। ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। 😂😂
@nipunbansal9670
@nipunbansal9670 3 месяца назад
Punjab vich pannu Saab apradh dikh Rae ne tuhanu ena jor pake kade apni sarkar bare daseye kade ji...
@vikasmahajangogi5889
@vikasmahajangogi5889 3 месяца назад
Negative thoughts and reporting Very bad 😢
@harjeetsingh-il2mi
@harjeetsingh-il2mi 3 месяца назад
ਕੇਜਰੀਵਾਲ ਦਾ ਟਟੂ
@ranbirsingh867
@ranbirsingh867 3 месяца назад
ਪੰਨੂੰ ਸਾਹਿਬ ਜੀ ਮੁਆਫੀ ਮੰਗਣ ਵਾਲੇ ਅਕਾਲੀ ਲੀਡਰਾਂ ਨੂੰ ਪੁੱਛੋ ਕਿ ਜੇ 6/7ਐਮ ਪੀ ਸੀਟਾਂ ਜਿੱਤ ਜਾਂਦੇ ਤਾਂ ਫਿਰ ਵੀ ਇਹ ਗਲਤੀ ਮੰਨਣ ਲਈ ਤਿਆਰ ਸੀ
@rampalsinghdhillon3443
@rampalsinghdhillon3443 Месяц назад
Panu ji Bombay Bahr nalo v vadia ho reha hae Kai Balance to eh v jikar kro
@SidhuSahibSidhuSahib
@SidhuSahibSidhuSahib 3 месяца назад
राहुल गांधी एक अकेला सब भारी ❤
@harjindersinghThind4507
@harjindersinghThind4507 3 месяца назад
ਕਹਾਵਤ ਹੈ -- ਚੋਰ ਚੋਰੀ ਤੋਂ ਜਾਏ ਪਰ ਮੋਰੀ ਤੋਂ ਨਹੀਂ ਜਾ ਸਕਦਾ। ਜੇਕਰ ਇਹ ਅਕਾਲੀ ਦੱਲ ਦੇ ਖਿਲਾਫ ਹੋ ਕੇ ਜਿੱਤ ਵੀ ਜਾਂਦੇ ਹਨ ਤਾਂ ਫਿਰ ਦੁਬਾਰਾ ਇਹ ਮੈਂਬਰ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਨਗੇ। ਇਸ ਦਾ ਕੀ ਸਬੂਤ ਹੈ। ❓❓❓
@ajaibsinghpanesarCanada
@ajaibsinghpanesarCanada 3 месяца назад
S S A 🙏🙏🙏🙏🙏🙏🙏🙏🙏 to all members present at this program
@BhupinderSingh-yg8cg
@BhupinderSingh-yg8cg 3 месяца назад
ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@RajuSaini-k5u
@RajuSaini-k5u 3 месяца назад
Prime ਏਸ਼ੀਆ ਟੀਵੀ ਕਿਸਨ੍ਹਾ ਤੋਂ ਬਾਉਤ ਡਰਦਾ ਪੰਨੂ ਜੀ dareia ਨਾ ਕਰੋ ਨਈ ਤਾਂ ਤੁਸੀ ਇਕੱਲੇ ਹੀ ਬੈਠ ਕੇ ਆਪ ਹੀ ਵੇਖਿਆ ਕਰੋ ਗਏ
@SwarnjeetSingh-cu3bn
@SwarnjeetSingh-cu3bn 3 месяца назад
Pannu ji navjeet ji sat Shri akal ji ❤❤❤❤❤
@HarjitSingh-np7dt
@HarjitSingh-np7dt 3 месяца назад
Pannu sir ji jo tool plane bnd kite gy ahh ohh re bhot sore mote ahh hissa jada koi faida nhi hona Punjab de loka nu local ahh ohh tol bnd krne ahh haiwey te bnd kr so jina to kami krde ahh
@shashikantjoshi9315
@shashikantjoshi9315 3 месяца назад
ਸਤਿ ਸ੍ਰੀ ਅਕਾਲ
@sciencehouse1
@sciencehouse1 3 месяца назад
It is strange that any anti-Sanatan person or statement is hailed by most of the Punjabis.
@surinderpadda3972
@surinderpadda3972 3 месяца назад
Why no one tell Ambani family they don't spend money they fire money on wedding
@jaswinderbrar8954
@jaswinderbrar8954 3 месяца назад
Very good ji Jatinder Pannu ji
@ਸੂਝਵਾਨਵੋਟਰ
@ਸੂਝਵਾਨਵੋਟਰ 3 месяца назад
Law makers are not only Law breakers they are also Brokers
@vippankumar
@vippankumar 3 месяца назад
Pannu sahib ji, please give your views on russia ukrain war
@JasPinder-gx3xs
@JasPinder-gx3xs 3 месяца назад
EAH KANOON PUJAB DE KAALE DINA DEE ZAAD DIVAOUNDE HUN RS DHALIWALL ❤
@sharmatenthouse1848
@sharmatenthouse1848 3 месяца назад
Jatinder Pannu g sat shri akal
@balwindersidhu4463
@balwindersidhu4463 3 месяца назад
Good vichar ji🙏👍✌️👌👏
@ajaibsinghpanesarCanada
@ajaibsinghpanesarCanada 3 месяца назад
S S A 🙏🙏 Navjit ji and Pannu Sahib ji
@sahejbal2015
@sahejbal2015 3 месяца назад
Pannu sab toll v road tex v ke kern a lok ?
@sarbpreetsingh2951
@sarbpreetsingh2951 3 месяца назад
Moke di Sarkaar da Asia tv👎👎
@lovepreetkaur1173
@lovepreetkaur1173 3 месяца назад
Very 2 gud Pannu sab ji
@manjindernonu4155
@manjindernonu4155 3 месяца назад
Sara iko ne phla nahi c yaad ehna nu huna changa bande
@surindertakhar7830
@surindertakhar7830 3 месяца назад
ਇਹਨਾਂ ਨੂੰ ਕੋਈ ਮਾਫੀ ਨਹੀ ਦਿੱਤੀ ਜਾਣੀ ਚਾਹੀਦੀ ਚੋਰ ਚੋਰੀ ਕਰਕੇ ਫਿਰ ਮੁਆਫੀ ਕਿਸ ਚੀਜ਼ ਦੀ ਜਾਂ ਇਹਨੂੰ ਝਾੜੂ ਫੜਾ ਦਿੱਤੇ ਜਾਣ ਤੇ ਹਰਮੰਦਰ ਸਾਹਿਬ ਵੀ ਸਫਾਈ ਕਾਮਈ ਜਾਵੇ ਉਹ ਵੀ ਰਾਤ ਦੀ ਸਿਫਟ.....!
@JaswantSingh-qi4ok
@JaswantSingh-qi4ok 3 месяца назад
Good job prime Asia keep it up 👍
@baljeetdhillon2776
@baljeetdhillon2776 3 месяца назад
Badla da baikaat karo 🙏
Далее