Тёмный

Prime Discussion (2571) || ਯੂ ਕੇ ਦੀਆਂ ਚੋਣਾਂ ਵਿੱਚ ਲੇਬਰ ਪਾਰਟੀ ਦੀ ਅਹਿਮ ਜਿੱਤ 

Prime Asia TV
Подписаться 2,4 млн
Просмотров 98 тыс.
50% 1

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #uk #rishisunak #gurmeetramrahim #baba #jalandhar #jalandharelections
Prime Discussion (2571) || ਯੂ ਕੇ ਦੀਆਂ ਚੋਣਾਂ ਵਿੱਚ ਲੇਬਰ ਪਾਰਟੀ ਦੀ ਅਹਿਮ ਜਿੱਤ,ਜਲੰਧਰ ਜ਼ਿਮਨੀ ਚੋਣ ਵਿੱਚ ਰੋਜ਼ ਬਦਲ ਰਹੇ ਸਮੀਕਰਨ
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 147   
@SukhwinderSingh-wq5ip
@SukhwinderSingh-wq5ip 3 месяца назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@sukhpalsingh9506
@sukhpalsingh9506 3 месяца назад
ਇਸ ਜ਼ਿਮਨੀ ਚੋਣ ਦਾ ਖਰਚਾ ਸੀਤਲ ਅੰਗੁਰਾਲ ਨੂੰ ਪੈਣਾ ਚਾਹੀਦਾ ਹੈ ਕਿਉਂਕਿ ਇਸੇ ਕਲਪਰਿੱਟ ਕਰਕੇ ਇਹ ਚੋਣ ਹੋਣ ਜਾ ਰਹੀ ਹੈ
@daljeetsingh3560
@daljeetsingh3560 3 месяца назад
Bilkul sai keha
@parjindergrewal44
@parjindergrewal44 3 месяца назад
Record tod votes naal harna chahida sheetal
@JaspreetSingh-cu8mi
@JaspreetSingh-cu8mi 3 месяца назад
ਬਾਕੀ 4 ਹਲਕਿਆਂ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਕੀ ਉਹਨਾ ਦਾ ਖਰਚਾ ਵੀ ਉੱਥੇ ਰਹਿ ਚੁੱਕੇ ਉਮੀਦਵਾਰ ਨੂੰ ਨਹੀਂ ਪੈਣਾ ਚਾਹੀਦਾ ,,,
@sciencehouse1
@sciencehouse1 3 месяца назад
Bilkul sahi kiha. Tusi galat ho hi nahi sakde. Tisi Punjab de malak. Baaki 2nd grade citizen.
@Sandip-eq4ei
@Sandip-eq4ei 3 месяца назад
ਸਾਡੇ ਵਾਂਗ ਘੂਮਤ ਵਿਚ ਸ਼ਾਮਲ ਹੋਣ ਲਈ ਭਾਈ ਸਾਹਿਬ ਨੂੰ ਜੀ ਆਇਆਂ ਆਖਦੇ ਹਾਂ ,ਆਸ ਹੈ ਪਹਿਲਾਂ ਨਾਲੋਂ ਵਧੀਆ ਤਰੀਕੇ ਨਾਲ ਸਾਡੇ ਨਾਲ ਮੋਡੇ ਨਾਲ ਮੋਡਾ ਜੋੜ ਕੇ ਸਵਿਧਾਨ ਦੀ ਰੱਖਿਆ ਕਰਿਆਂ ਕਰਨ ਗੇ ਮੁਬਾਰਕਾਂ ਭਾਈ ਸਾਹਿਬ ਨੂੰ 🇮🇳🇮🇳
@JaswantSingh-ow9lw
@JaswantSingh-ow9lw 3 месяца назад
ਘੂਮਤ ਨਹੀ ਹਕੂਮਤ ਜੋੜ ਸਹੀ ਹੈ
@sahibjeetsingh1561
@sahibjeetsingh1561 3 месяца назад
Tusibeh tareef kiti a k bezzti
@prabhdyalsingh4722
@prabhdyalsingh4722 3 месяца назад
ਤਜ਼ਰਬਾ ਬਹੁਤ ਵੱਡੀ ਚੀਜ ਹੁੰਦਾ। ਪੰਨੂ ਸਾਹਿਬ ਦੀਆਂ ਗੱਲਾਂ ਆਮ ਨਾਲੋ ਨਿੱਖੜਵੀਆਂ ਤੇ ਛੇਤੀ ਸਮਝ ਚ ਆਉਣ ਵਾਲੀਆ ਹੁੰਦੀਆ ।
@SukhchainSingh-db3bm
@SukhchainSingh-db3bm 3 месяца назад
ਸਤਿ ਸ਼੍ਰੀ ਆਕਾਲ ਜੀ ਸੁਖਚੈਨ ਸਿੰਘ ਪਿੰਡ ਸਫੀਪੁਰ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਲੋਂ ਸਾਰੇ ਪਰਿਵਾਰ ਨੂੰ ਤੇ ਸਾਰੀ ਟੀਮ ਨੂੰ
@sciencehouse1
@sciencehouse1 3 месяца назад
Sir ji, tusi hamesha 100% sahi honde ho. Tusi Punjab de malak. Assi 2nd grade citizen.
@Aulakhlab
@Aulakhlab 3 месяца назад
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ ਤੇ ਨਵਜੀਤ ਜੀ। ਸ੍ਰੀ ਜਤਿੰਦਰ ਪੰਨੂ ਜੀ ਪਰਾਈਮ ਏਸ਼ੀਆ ਟੀਵੀ ਦੇ ਦਰਸ਼ਕਾਂ ਵੱਲੋਂ ਇੱਕ ਬੇਨਤੀ ਹੈ ਕਿ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਤੁਸੀਂ ਜਾਨੀ ਕਿ ਜਤਿੰਦਰ ਪੰਨੂ ਜੀ ਇਕੱਠੇ ਬੈਠ ਕੇ ਇੱਕ ਡਿਸਕਸ਼ਨ ਪ੍ਰੋਗਰਾਮ ਜਰੂਰ ਕਰੋ। ਬੇਨਤੀ ਨੂੰ ਜਰੂਰ ਪ੍ਰਵਾਨ ਕਰਨਾ ਜੀ❤
@KulwantSingh-vk6rt
@KulwantSingh-vk6rt 3 месяца назад
ਸਤਿ ਸ੍ਰੀ ਆਕਾਲ ਜਤਿੰਦਰ ਪੰਨੂ ਸਾਹਿਬ ਜੀ
@gurcharanSingh-bt6xn
@gurcharanSingh-bt6xn 3 месяца назад
ਬਿਲਕੁਲ ਸਹੀ ਕਿਹਾ ਕਿਸੇ ਸਾਥੀ ਨੇ ਕਿ ਇਹੋ ਜਿਹੇ ਦਲ ਬਦਲੂ ਹੀ ਸਾਡੇ ਤੇ ਵਾਧੂ ਬੋਝ ਪਾਉਂਦੇ ਹਨ ਕਿਓਂਕਿ ਚੋਣਾਂ ਤੇ ਲੱਗਣ ਵਾਲਾ ਪੈਸਾ ਸਾਡੇ ਟੈਕਸਆਂ ਦਾ ਪੈਸਾ ਹੈ ਇਹ ਖਰਚਾ ਇਹੋ ਜਿਹੇ ਲੋਕਾਂ ਤੇ ਪੈਣਾ ਚਾਹੀਦਾ ਹੈ ਤੇ ਨਾ ਹੀ ਲੋਕ ਇਸਨੂੰ ਮੂੰਹ ਲਾਉਣ।
@prabhdyalsingh4722
@prabhdyalsingh4722 3 месяца назад
ਬਹੁਤ ਵੱਡੀ ਗੱਲ ਕਹੀ ਹੈ। ਜੇਕਰ ਦਲ ਬਦਲੂਆਂ ਨੂੰ ਮੂੰਹ ਨਾ ਲਾਇਆ ਜਾਵੇ ਤਾਂ ਇਹ ਫੈਸਲਾ ਰਾਜਨੀਤੀ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ।
@jagtarghuman9891
@jagtarghuman9891 3 месяца назад
Good job
@deepbrar.
@deepbrar. 3 месяца назад
ਉਤੱਮ ਤੋਂ ਸਰਵੋਤਮ ਉਹੀ ਬਣਿਆ ਹੈ, ਜਿਸਨੇ ਆਪਣੀ ‬ ‪ *ਆਲੋਚਨਾ ਨੂੰ ਧੀਰਜ ਨਾਲ ਸਹਾਰਿਆ ਹੈ ਮੁਰਸ਼ਦ*
@daljitsingh7980
@daljitsingh7980 3 месяца назад
ਦੀਪ ਬਰਾੜ 🙏❤️👌👌👍
@deepbrar.
@deepbrar. 3 месяца назад
​@@daljitsingh7980😍🙏 ਜੀ ਸੰਧੂ ਵੀਰੇ
@Harsimratchandisimrat
@Harsimratchandisimrat 3 месяца назад
deep bro ❤❤❤
@deepbrar.
@deepbrar. 2 месяца назад
​@@Harsimratchandisimratਧੰਨਵਾਦ ਦੀਦੀ 😍😍
@risingriders9675
@risingriders9675 3 месяца назад
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@RavinderKumar-bf8hv
@RavinderKumar-bf8hv 3 месяца назад
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਪੰਜਾਬ ਦੇ ਹਿੱਤਾਂ ਲਈ ਸਹਿਯੋਗ ਕਰਨ ਵਾਲੇ ਵੀਰ ਦਾ ਮੈਂ ਧੰਨਵਾਦੀ ਹੋਵਾਂਗਾ ਜੀ
@waheguruwaheguru2752
@waheguruwaheguru2752 3 месяца назад
no it was bcoz asi punjqbi duje din DHARNA laa ke baith jaande aa.... kedi vadi company apnaa factory ja investment PUNJAB ch lagaugi .... saada ki pata kado aapa RELIANCE de transforma vaang pat ke lai jaan
@BhupinderSingh-yg8cg
@BhupinderSingh-yg8cg 3 месяца назад
ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@ranjitkhalsa0243
@ranjitkhalsa0243 3 месяца назад
Bai koi swaal krya kro sat sri akaal naal gl ni bndi veer
@deepbrar.
@deepbrar. 3 месяца назад
ਕਿਸੇ ਦੇ ਨਾਲ ਗਲਤ ਕਰਕੇ ਸੱਜਣਾ *ਆਪਣੀ ਵਾਰੀ ਦਾ ਇੰਤਜ਼ਾਰ ਜ਼ਰੂਰ ਕਰਨਾ*
@daljitsingh7980
@daljitsingh7980 3 месяца назад
ਦੀਪ ਬਰਾੜ 👌👌👍
@DarshanKumar-wl1pw
@DarshanKumar-wl1pw 3 месяца назад
❤😂
@deepbrar.
@deepbrar. 3 месяца назад
​@@daljitsingh7980😍😍 ਸੰਧੂ ਵੀਰੇ
@deepbrar.
@deepbrar. 3 месяца назад
​@@DarshanKumar-wl1pw😍🙏 ਜੀ
@Waterangel_3662
@Waterangel_3662 3 месяца назад
G​@@daljitsingh7980
@BintRai-o5p
@BintRai-o5p 2 месяца назад
Nice 👍
@satnamjudge6874
@satnamjudge6874 3 месяца назад
ਸ਼ੀਤਲ ਅੰਗੂਰਾਲ ਜਿਮਨੀ ਚੋਣ ਦਾ ਖਰਚਾ ਚੁੱਕ ਸਕਦਾ ਹੈ ਕਿਉਂਕਿ ਭਾਜਪਾ ਕੋਲੋਂ ਮੋਟਾ ਗੱਫਾ ਮਿਲਿਆ
@GulzarSingh-yt8ui
@GulzarSingh-yt8ui 3 месяца назад
ਪੰਨੂੰ ਸਾਬ, ਤੁਸੀਂ ਆਖਿਆ ਹੈ ਮੁੱਖ ਮੰਤਰੀ ਨੇ ਅਗਿਓਂ ਜਿਹੜੇ ਸਲੋਕ ਸੁਣਾਏ, ਤੁਹਾਡੇ ਸਮਝ ਮੁਤਾਬਿਕ ਸਲੋਕ ਗਾਲਾਂ ਹੁੰਦੀਆਂ ਹਨ ?
@SatnamSingh-nu5so
@SatnamSingh-nu5so 3 месяца назад
ਬੜਾ ਦੁਖ ਲਗਿਆ
@avtarsinghsibia1668
@avtarsinghsibia1668 3 месяца назад
Aa ikk muhawara hunda aa.
@vippankumar
@vippankumar 2 месяца назад
ਪੰਨੂ ਸਾਹਿਬ ਜੀ, Neet ਪਾਸ ਉਮੀਦਵਾਰਾਂ ਦੀਆਂ ਮੈਡੀਕਲ ਕਾਲਜਾਂ ਵਿਚ ਸਿਰਫ 1 ਲੱਖ ਸੀਟਾਂ ਹਨ , ਜਦਕਿ ਸਲਾਨਾ ਦੇਸ਼ ਭਰ ਵਿਚ 23 ਲੱਖ ਉਮੀਦਵਾਰ Neet ਦਾ ਟੈਸਟ ਦਿੰਦੇ ਹਨ । ਬਹੁਤ ਸਾਰੇ ਉਮੀਦਵਾਰ ਆਤਮ ਹੱਤਿਆ ਕਰ ਲੈਂਦੇ ਹਨ। ਇਹ ਸਾਡੇ ਦੇਸ਼ ਦੇ system ਦਾ selection ਤਰੀਕਾ ਨਹੀਂ ਸਗੋਂ Rerection ਤਰੀਕਾ ਹੈ। ਦੇਸ਼ ਦੇ ਸਰਵਪੱਖੀ ਵਿਕਾਸ ਲਈ 100 ਸਾਲ ਹੋਰ ਲੱਗਣਗੇ, ਸੁਧਾਰਾਂ ਦੀ ਉਮੀਦ ਕਰਨਾ ਗਲਤ ਹੈ।
@Karmjitkaur-gk1xq
@Karmjitkaur-gk1xq 3 месяца назад
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪਨੂ ਜੀ ਅਤੇ prime asia ਟੀਮ ਨੂੰ ਜੀ 🙏🏼🙏🏼🙏🏼🙏🏼 like no 12 ji ♥️ ♥️♥️♥️🌷🌷👌
@narinderjeetsingh3994
@narinderjeetsingh3994 3 месяца назад
🙏🙏
@Karmjitkaur-gk1xq
@Karmjitkaur-gk1xq 3 месяца назад
@@narinderjeetsingh3994 Narinderjeet veer ji satshri akal 🙏🏼
@gurmeetkaur9188
@gurmeetkaur9188 3 месяца назад
ਸਤਿ ਸ਼੍ਰੀ ਆਕਾਲ ਜੀ ਸੰਗਰੂਰ ਤੋਂ
@LovepreetSingh-ro9qx
@LovepreetSingh-ro9qx 3 месяца назад
❤❤
@davvinder
@davvinder 3 месяца назад
🙏🙏
@AmitKumar-le9ch
@AmitKumar-le9ch 3 месяца назад
Thnk u, respect 🌿
@SwarnjeetSingh-cu3bn
@SwarnjeetSingh-cu3bn 3 месяца назад
Pannu ji navjeet ji sat Shri akal ji ❤❤❤❤❤
@surinderpabla6343
@surinderpabla6343 3 месяца назад
Very good dhanbad ji 🙏
@Gurbachan-qq2im
@Gurbachan-qq2im 3 месяца назад
ਹਿਮਾਚਲ ਚ ਵੀ ਅਜਾਦਾਂ ਤੇ ਬਾਗ਼ੀ ਕਾਂਗਰਸੀਆਂ ਤੋਂ ਵੀ ਖਰਚਾ ਲੈਣਾ ਚਾਹੀਦਾ
@sharmatenthouse1848
@sharmatenthouse1848 3 месяца назад
Jatinder Pannu g sat shri akal
@roopchand4769
@roopchand4769 3 месяца назад
ਫੌਜ ਵਿੱਚ ਸਾਡੇ ਉਸਤਾਦ ਕਿਹਾ ਕਰਦੇ ਸਨ ਕਿ ਤਿੰਨ ਚੀਜ਼ਾਂ ਕਦੇ ਵੀ ਨਾਂ ਭੁੱਲੋ ਨਮਕ,ਨਾਮ ਅਤੇ ਨਿਸ਼ਾਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣੇ ਨਿਸ਼ਾਨ ਦੀ ਕੋਈ ਪ੍ਰਵਾਹ ਨਹੀਂ। ਜਲੰਧਰ ਦੀਆਂ ਜ਼ਿਮਨੀ ਚੋਣਾਂ ਵਿੱਚ ਆਪਣੇ ਚੋਣ ਨਿਸ਼ਾਨ ਨੂੰ ਸਮਰਥਨ ਨਾਂ ਦੇ ਕੇ ਪਤਨ ਵੱਲ ਜਾ ਰਹੇ ਹਨ।
@ਸੂਝਵਾਨਵੋਟਰ
@ਸੂਝਵਾਨਵੋਟਰ 3 месяца назад
ਮਾਨਯੋਗ ਪੰਨੂੰ ਜੀ, ਅਰਜਨ ਸਿੰਲ਼ਘ ਮਸਤਾਨਾ ਜੀ ਐਮ ਐਲ ਏ ਦੇ ਘਰਿਆਲੈ ਵਿਖੇ ਮੇਲੇ ਵਾਲੇ ਦਿਨ ਕ਼ਤਲ ਦੀ ਸਾਜ਼ਿਸ਼ ਬਾਰੇ ਵੀ ਚਾਨਣਾ ਪਾਇਆ ਜਾਵੇ
@kindakinda4216
@kindakinda4216 3 месяца назад
Katel wale bnda tha pta kro police sb kosh kr skdi wa... Sqndhumosewale wal vekh lo ki ansf milya hje tk....
@tannusandhu8700
@tannusandhu8700 3 месяца назад
ਸਾਰਾ ਖਰਚਾ ਸ਼ੀਤਲ ਸਿੰਰ ਪਾਕੇ ਜ਼ਮਾਨਤ ਜ਼ਬਤ ਕਰਾਓ
@malkiatsingh5143
@malkiatsingh5143 3 месяца назад
ਜ਼ਿਆਦਾਤਰ ਹਿੰਦੂਆਂ ਵਿੱਚੋਂ ਹੀ ਸਿੱਖ ਬਣੇਂ ਹਨ । 10 - 15 ਪੀੜ੍ਹੀਆਂ ਪਿਛੇ ਚਲੇ ਜਾਓ ਤਾਂ ਸਾਰੇ ਹਿੰਦੂ ਧਰਮ ਨੂੰ ਮੰਨਣ ਵਾਲੇ ਸਨ।
@daljitsingh7980
@daljitsingh7980 3 месяца назад
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@jagdevbawa6577
@jagdevbawa6577 3 месяца назад
ਦਲਜੀਤ ਸਿੰਘ ਸੰਧੂ ਜੀ ਸਤਿ ਸ੍ਰੀ ਅਕਾਲ ਜੀ 🙏🙏🌹🌹
@daljitsingh7980
@daljitsingh7980 3 месяца назад
​@@jagdevbawa6577ਜਗਦੇਵ ਬਾਵਾ ਜੀ 🙏❤
@deepbrar.
@deepbrar. 3 месяца назад
😍🙏 ਸੰਧੂ ਵੀਰੇ
@Navone619
@Navone619 3 месяца назад
ਮੋਦੀ ਜੀ ਰੌਲਾ ਪੌਂਦੇ ਰਹੇ 400 ਪਾਰ 400 ਪਾਰ!!🤣 ਹੁਣ ਪਤਾ ਲੱਗਾ ਉਹ ਸਾਡੇ ਇੰਗਲੈਂਡ ਦੀ ਗੱਲ ਕਰ ਰਹੇ ਸੀ 👌🏽
@waheguruwaheguru2752
@waheguruwaheguru2752 3 месяца назад
per fer v 10 saalaan baad MODI fer PM ban gaya
@Harsimratchandisimrat
@Harsimratchandisimrat 3 месяца назад
ਏਸ ਵਾਰ ਮੋਦੀ ਦਾ ਇਕ ਵਾਰੀ ਫਿਰ ਜਿੱਤ ਕੇ ਪ੍ਰਧਾਨ ਮੰਤਰੀ ਬਣਨ ਨਾਲ ਹੁਣ ਏਦਾਂ ਲੱਗਦਾ ਕੀ ਜਿਨਾਂ ਚਿਰ ਮੋਦੀ ਜਿਉਂਦਾ ਓਹੀ ਪ੍ਰਧਾਨ ਮੰਤਰੀ ਰਹੁ ਗਾ ਜੇਹੜਾ ਕੀ ਗਰੀਬ ਕਿਸਾਨਾ ਤੇ ਮਜ਼ਦੂਰਾਂ ਲਈ ਬੋਹਤ ਮਹਿੰਗਾਈ ਕਰੀ ਜਾਂਦਾ ਜਦੋਂ ਏਹ ਪਹਿਲੀ ਵਾਰੀ pm ਬਣਿਆ ਸੀ ਉਦੋਂ ਗੈਸ ਸਿਲੰਡਰ ਦੀ ਕੀ ਕੀਮਤ ਸੀ ਤੇ ਅੱਜ ਦੇਖ ਲਵੋ ਓਹ ਕੀਮਤ ਕਿੱਥੇ ਤੱਕ ਪਹੁੰਚ ਗਈ
@SukhwantSingh-uo2wr
@SukhwantSingh-uo2wr 3 месяца назад
ਨਮਸਤੇ ਪੰਨੂ ਸਾਹਿਬ
@DavinderKumar-kn9jw
@DavinderKumar-kn9jw 3 месяца назад
J Pannu Sab And Navneet Ji Sat sare akal good Pagam J ❤❤❤❤❤v❤❤Satar
@BalrajBrar-tf1pf
@BalrajBrar-tf1pf 3 месяца назад
Thanks
@palasingh5151
@palasingh5151 3 месяца назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@simranjeetsingh7482
@simranjeetsingh7482 3 месяца назад
Thanks prime discussion g
@BalwinderSingh-kr3pf
@BalwinderSingh-kr3pf 3 месяца назад
ਇਹ ਇੱਕ ਪ੍ਰਮਪਰਾ ਹੀ ਖਤਮ ਹੋਣੀ ਚਾਹਿਦੀ ਹੈ ਕੇ ਪਾਰਟੀ ਕੋਈ ਵੀ ਹੋਵੇ ਜਿਹੜਾਂ ਵੀ ਕਦੀ ਲੋਕ ਸਭਾ ਲੜ ਜਿਤ ਕੇ ਦੁਆਰਾ ਕਦੀ ਵਿਧਾਨ ਵਿਚ ਲੜੇ ਸਾਡੇ ਲੋਕਾ ਨੂੰ ਇਹਨਾ ਲੋਕਾ ਨੂੰ ਹਰਾਉਣਾ ਚਾਹੀਦਾ ਹੈ
@deepbrar.
@deepbrar. 2 месяца назад
ਇੰਝ ਇੰਡੀਆ ਚ ਹੀ ਹੁੰਦਾ ਹੈ ਅੰਕਲ ਜੀ ਮੈਂ uk ਚ ਅਜਿਹਾ ਨਹੀਂ ਦੇਖਿਆ ਜੀ 😍🙏
@simranjeetsingh7482
@simranjeetsingh7482 3 месяца назад
Thanks Thanks
@ParamjeetKaur-wd4qc
@ParamjeetKaur-wd4qc 3 месяца назад
❤❤ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ ❤❤❤ 0:33
@simranjeetsingh7482
@simranjeetsingh7482 3 месяца назад
Thanks prime aisa team 👍
@racpalsinghsamra778
@racpalsinghsamra778 3 месяца назад
Sat shri akaal ji
@mukhtiarali8518
@mukhtiarali8518 3 месяца назад
ਕਾਹਦਾ ਸੀਤਲ ਹੈ ਲੋਕਾਂ ਨੂੰ ਗਧੀਗੇੜ ਚ ਪਾਤਾ। ਦਵਾਰਾ ਚੋਣ ਕਰਨੀ ਪੈ ਗਈ
@HarnekMalla
@HarnekMalla 3 месяца назад
ਚੰਗਾ ਵਿਸੇਸ਼ਣ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ 🐘🐘🐘🐘🐘
@mohinderjhajj3315
@mohinderjhajj3315 3 месяца назад
@ajaibsinghpanesarCanada
@ajaibsinghpanesarCanada 3 месяца назад
S S A 🙏🙏 Navjit ji and Pannu Sahib ji
@ravinderkaur2640
@ravinderkaur2640 3 месяца назад
Sat Shri akal Pannu Saab ji nd Navjit ji Waheguru ji chardi Kala vich Rakhan 🙏
@gurmailsingh994
@gurmailsingh994 3 месяца назад
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@surjitkhosasajjanwalia9796
@surjitkhosasajjanwalia9796 3 месяца назад
ਪੰਨੂੰ ਸਾਬ ਇਹ ਕੀ ਹੋ ਰਿਹਾ,,, ਆਪਣਾ ਭਵੇਂ ਡਾਕੂ ਲੁਟੇਰੇ ਵੀ ਹੋ ਵੇ,,, ਪ੍ਰ ਸਾਨੂੰ ਵਿਰੋਧੀ,,,, ਧੰਨਾ ਭਗਤ ਚਾਹੀਦਾ
@gurumejsingh7639
@gurumejsingh7639 3 месяца назад
Satshri akalji
@NirmalSingh-vl1bs
@NirmalSingh-vl1bs 3 месяца назад
ਰਿਸ਼ੀ ਸੂਨਕ ਦੀ ਹਾਰ ਇਕ ਵਧੀਆ ਸੋਚ ਲੋਕਾਂ ਦੀ ਇਹ ਹਿੰਦੂ ਬੋਲੀ ਬੋਲਦਾ ਸੀ
@waheguruwaheguru2752
@waheguruwaheguru2752 3 месяца назад
tere varge di soch hamesha choti c te choti hee rehniii .... agla HINDU ho ke PM ban gaya UK da .... hun kiho jihaa lagaa sun ke ..... apni aukaat de hisab naal comments karya kar
@simranjeetsingh7482
@simranjeetsingh7482 3 месяца назад
Prime discussion very good
@satpaulsahni910
@satpaulsahni910 3 месяца назад
🙏🙏🙏🙏🙏
@jagtargill-rc4gy
@jagtargill-rc4gy 3 месяца назад
Very good pannu shiab and navjeet ji thanks
@narinderjeetsingh3994
@narinderjeetsingh3994 3 месяца назад
Sat Sri akaal to all 🙏🙏
@nachhattarsingh4890
@nachhattarsingh4890 3 месяца назад
Sat shri akal ji pannu shaib and navjeet ji good work good news
@simranjeetsingh7482
@simranjeetsingh7482 3 месяца назад
Punjab weather cool cool
@simranjeetsingh7482
@simranjeetsingh7482 3 месяца назад
Very good job
@Sukhakhosa
@Sukhakhosa 3 месяца назад
ਸਤਿ ਸ੍ਰੀ ਆਕਾਲ ਜੀ ਪੰਨੂੰ ਸਾਹਿਬ ਪੰਜਾਬੀਆਂ ਦਾ ਰਵੀਸ਼ ਕੁਮਾਰ
@RangitSinghHarike-uy7md
@RangitSinghHarike-uy7md 3 месяца назад
ਪੁੰਨੂੰ ਸਾਹਿਬ ਸਰਕਾਰ ਚਲਾਉਂਦੀ ਪਾਰਟੀ ਦਾ ਪੂਰਾ ਜ਼ੋਰ ਹਰ ਹਾਲਾਤ ਵਿਰੋਧੀ ਤਾਕਤਾਂ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਜ਼ਾਰੀ ਹੈ ਹੋ ਸਕਦਾ ਵਿਰੋਧੀ ਪਾਰਟੀਆਂ ਵਿਚ ਭਾਜਪਾ ਦੇ ਹੀ 4/5ਤਕੜੇ ਬੰਦੇ ਸੈਟ ਕੀਤੇ ਹੋਣ ਜਿਵੇਂ ਬਾਦਲ ਪੰਜਾਬ ਵਿਚ ਕਰਦਾਂ ਸੀ।।ਰਬ ਹੀ ਰਾਖਾ ਹੈ ਜੀ।।
@GurmukhSingh-mz5it
@GurmukhSingh-mz5it 3 месяца назад
ਸੀਤਲ ਨਾ ਘਰ ਦਾ ਨਾ ਘਾਟ ਦਾ
@simranjeetsingh7482
@simranjeetsingh7482 3 месяца назад
Very good program g
@VarinderSingh-he7wo
@VarinderSingh-he7wo 3 месяца назад
Navjeet ji Pannu ji te prime Asia di sari team nu Sat sri akal.
@rashpalsingh5536
@rashpalsingh5536 3 месяца назад
UK ਵਿਚ 11 MP ਪੰਜਾਬੀ ਬਣੇ ਪਰ ਇਹਨਾ ਕੋਲੋ ਘਰਾਂ ਦਾ ਕਿਰਆਇਆ ਸਸਤਾ ਜਾਂ ਘਾਰਾਂ ਦਿਆ ਕੀਮਤਾ ਸਸਤੀਆ ਨਹੀਂ ਹੋਨੀਆ ਕਿਓ ਕੇ ਵੀਹ ਸਾਲ ਦਾ ਤਜਰੁਬਾ ਹੈ । ਚੌਦਾਂ ਸਾਲ ਪਹਿਲਾ ਲੇਬਰ ਸੀ £4.50 to £6.80 per hours 2000 to 2015 tak ਵਾਧਾ ਸਾਕੀ ਸੀ ਜਦ ਪਾਰਟੀ ਬਦਲੀ ਏਕ ਪਾਊਂਡ ਹਾਰ ਸਾਲ ਵਧਿਆ ਤੇ ਇਸ ਵੇਲੇ ਬਾਰਾਂ ਤੇਰਾਂ ਪਾਊਂਡ ਮਿਲ ਰਹਾ ! ਵੇਖ ਲੈਣਾ ਇਹ ਗਿਆਰਾ ਕੀ ਕਰਦੇ ਰੇਟ ਵਦੋਨ ਜੇ ਜਾਂ ਕਿਰਿਆ ਘਰਾਂ ਦਿਯਾ ਕੀਮਤਾ ਸਸਤੀਆ ਹੋਣ ਗਈਆ ? ਏਕ ਗੱਲ ਹੈ ਸਾਰੇ ਵਿਦਿਆਰਥੀ ਵਾਪਸ ਜਾਨ ਗੇ , ਕਿਓ ਕੇ ਲੇਬਰ ਗੋਰਿਆ ਨੂੰ like ਕਰਦੀ ਹੈ ਇਹ ਕਹਿੰਦੇ braxit ਨਾ ਹੋਵੇ ਇਸ ਦਾ ਮਸਤਲਬ ਯੁਰੋਪ UK ਤੋਂ ਬਾਹਰ ਨਾ ਜਾਵੇ , ਹੁਣ ਲੇਬਰ ਲੈਕੇ ਅਵੇਗੀ ਤੇ ਆਪਣੇ ਬੰਦੇ ਵਾਪਿਸ ਜਾਣਗੇ ਪੰਜਾਬ (india) ਵੇਖ ਲੇਨਾ ਇਹ
@simranjeetsingh7482
@simranjeetsingh7482 3 месяца назад
Good work g
@SukhwantSingh-uo2wr
@SukhwantSingh-uo2wr 3 месяца назад
ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ ਏਅਰ ਟੈੱਲ ਤੇ ਚੈਨਲ ਨੰਬਰ 564 ਬੰਦ ਕਿਉਂ ਕਰ ਦਿੱਤਾ ਗਿਆ ਹੈ ਜੀ। ਕ੍ਰਿਪਾ ਕਰਕੇ 564 ਨੰਬਰ ਚੈਨਲ ਏਅਰ ਟੈੱਲ ਤੇ ਚਾਲੂ ਕਰਵਾ ਦਿੱਤਾ ਜਾਵੇ ਜੀ। ਧੰਨਵਾਦ
@deepbrar.
@deepbrar. 3 месяца назад
ਪੁਰਾਣੇ ਦੋਸਤ ਜੰਗ ਲੱਗੇ ਹਥਿਆਰ ਵਰਗੇ ਹੁੰਦੇ ਹਨ ‬ ‪ *ਦੇਖਣ ਨੂੰ ਬੇਕਾਰ ਪਰ ਕੰਮ ਪੂਰਾ ਕਰਦੇ ਹਨ*
@daljitsingh7980
@daljitsingh7980 3 месяца назад
ਦੀਪ ਬਰਾੜ 👍👍
@deepbrar.
@deepbrar. 3 месяца назад
​@@daljitsingh7980ਧੰਨਵਾਦ ਸੰਧੂ ਵੀਰੇ 😍😍
@mvl1982
@mvl1982 3 месяца назад
Sat shri akal Pannu Sir ji te Navjeet Veer ji nu ve ji
@KulwinderSingh-zv1tx
@KulwinderSingh-zv1tx 3 месяца назад
Sat.shri.akal.g.🙏🌹🌹😊 Banga
@PremPal-rg7jx
@PremPal-rg7jx 3 месяца назад
Panuu ji and navjeet ji sat shri akal ji
@simranjeetsingh7482
@simranjeetsingh7482 3 месяца назад
Punjab ❄️ 🌨
@kanwarbirsingh1159
@kanwarbirsingh1159 3 месяца назад
🌹
@tajindersohal890
@tajindersohal890 3 месяца назад
Good job pannu sab
@talwindersingh4y87
@talwindersingh4y87 3 месяца назад
gud sir
@simranjeetsingh7482
@simranjeetsingh7482 3 месяца назад
Would news
@jagdishssaini
@jagdishssaini 3 месяца назад
Modi da ਫਾਰਮੂਲਾ UK vich lagu hoia
@1960ARUN
@1960ARUN 3 месяца назад
Why you did not discuss about Amrit Pal Singh who took oath today as MP 😮😮😮😮😮😮
@simranjeetsingh7482
@simranjeetsingh7482 3 месяца назад
Prime aisa team hlo g
@simranjeetsingh7482
@simranjeetsingh7482 3 месяца назад
Jatinder pannu g 👍
@deepkamboj6659
@deepkamboj6659 3 месяца назад
Mil sakda
@simranjeetsingh7482
@simranjeetsingh7482 3 месяца назад
Navjeet g 👍
@davindersohal-mw9xg
@davindersohal-mw9xg 3 месяца назад
ਪੰਨੂ ਸਾਬ ਅੰਮਿ੍ਤਪਾਲ ਸਿੰਘ ਵਰੇ ਦਸੇ ਜੀ ਕਿਨਾ ਚੀਰ ਵਿੱਚ ਜੇਲ ਵਿੱਚ ਬਾਹਰ ਆਗ
@SukhdevSingh-bp6yf
@SukhdevSingh-bp6yf 3 месяца назад
Pannu ji SSA 🙏
@Bajwasukhwindersingh84
@Bajwasukhwindersingh84 3 месяца назад
Mony Bajwa
@boharsingh7725
@boharsingh7725 3 месяца назад
✅✅✅ 🙏🙏🙏🙏🙏
@narindersharma8310
@narindersharma8310 3 месяца назад
All Sikhs are sons , grand sons or grand grand sons of Hindu father/ mother, it’s not a matter of dispute
@harjeetsingh9645
@harjeetsingh9645 3 месяца назад
Pannu sahib Center system Nirpakh ho je ina kol khakhi nikra v nhi rehnia’ saia lwa ke le jania jdde 32000 de
@SidhuSahibSidhuSahib
@SidhuSahibSidhuSahib 3 месяца назад
शीतल अनुराल जमानत जब्त तय
@GurpreetKaur-lx9tp
@GurpreetKaur-lx9tp 3 месяца назад
🙏🇩🇪♥️
@tejpalpannu2293
@tejpalpannu2293 3 месяца назад
🙏🙏🙏🇮🇳🇨🇦🇮🇳🙏🙏🙏
@SatishKumar-nb8yd
@SatishKumar-nb8yd 3 месяца назад
ਪ੍ਰਾਈਮ ਏਸ਼ੀਆ ਟੀਮ ਅਸੀਂ ਸਾਰੇ ਬੇਨਤੀ ਕਰਦੇ ਹਾਂ ਕਿ ਤੁਸੀਂ ਇੱਕ ਡਿਸਕਸ਼ਨ ਪੰਨੂ ਸਾਹਿਬ ਅਤੇ ਬਾਠ ਸਾਹਿਬ ਦੀ ਵੀ ਆਪਸ ਚ ਕਰਾਓ ਅਸੀਂ ਦੋਨਾਂ ਦੀ ਡਿਸਕਸ਼ਨ ਆਪਸ ਵਿੱਚ ਸੁਣਨਾ ਚਾਹੁੰਦੇ ਆਂ ਕੋਈ ਵੀ ਦੇਸ਼ ਦਾ ਮੁੱਦਾ ਹੋਵੇ ਜਾਂ ਲੋਕਾਂ ਦਾ ਮੁੱਦਾ ਹੋਵੇ ਅਸੀਂ ਸਾਰੇ ਇਸ ਨੂੰ ਉਡੀਕ ਕਰ ਰਹੇ ਹਾਂ ਆਸ ਹੈ ਤੁਸੀਂ ਇਸ ਬਾਰੇ ਧਿਆਨ ਦਿਓਗੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ
@shamshermohi9413
@shamshermohi9413 3 месяца назад
ਮੇਰੇ ਯਾਰ ਨੂੰ ਮੰਦਾ ਨਾ ਬੋਲੀਂ… ਸ਼ੀਤਲ ਨੂੰ ਝੂਠਾ ਦਵੀਂ
@deepkamboj6659
@deepkamboj6659 3 месяца назад
Pannu sahib da plz plz 🙏🙏🙏🙏 no de do kise kol aa ta share kar do
@deepkamboj6659
@deepkamboj6659 3 месяца назад
Pannu sahib ji i want to talk with you
@HSKHAIRA
@HSKHAIRA 3 месяца назад
ਚਲੋ ਇੱਕ ਸੰਘੀ ਦਾ ਜੂੜ ਵੱਢਿਆ ਗਿਆ, ਭਾਵੇਂ 7 ਸਮੁੰਦਰ ਪਾਰ ਹੀ ਸਹੀ ।
@JasveerSingh-gq3fk
@JasveerSingh-gq3fk 3 месяца назад
Kongrass teja nober ta ha
@sukhchainsingh5649
@sukhchainsingh5649 3 месяца назад
9 ni Pannu saab 12 Sikh got elected with half women , all from labour party and 28 total from india . It's only second to Canada where we have 18 MPs ..anyhow eh video sayad pehla record hoi honi ...mein 100 var request karli koi Pannu saab da phn no dedo pls
@harsimrandhaliwal4453
@harsimrandhaliwal4453 3 месяца назад
Blle pannu saab amritpal singn ne kl sau chuki ohdi khbr tk nhi layi vakya tuc vikke hoye patrkar ho
Далее