Тёмный
No video :(

Prime Discussion (2578) | ਅਗਨੀਵੀਰ ਸਕੀਮ: ਮੋੜਾ ਕੱਟਣ ਲੱਗੀ ਸਰਕਾਰ, ਚੀਨ ਦੇ ਸਮੁੰਦਰੀ ਜਹਾਜ਼ ਨੂੰ ਭਾਰਤ ਨੇ ਘੇਰਿਆ 

Prime Asia TV
Подписаться 2,3 млн
Просмотров 98 тыс.
50% 1

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #pakistan #bathinda
Prime Discussion (2578) || ਅਗਨੀਵੀਰ ਸਕੀਮ: ਮੋੜਾ ਕੱਟਣ ਲੱਗੀ ਸਰਕਾਰ, ਚੀਨ ਦੇ ਸਮੁੰਦਰੀ ਜਹਾਜ਼ ਨੂੰ ਭਾਰਤ ਨੇ ਘੇਰਿਆ
NOW AVAILABLE IN INDIA - Jio Fiber #2006
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

11 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 145   
@satnamsinghsatnamsingh5217
@satnamsinghsatnamsingh5217 23 дня назад
ਲੀਡਰਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਬੱਚਿਆਂ ਨੂੰ ਅਗਨੀਵੀਰ ਸਕੀਮ ਚ ਸ਼ਾਮਿਲ ਕਰਨਾ ਚਾਹੀਦਾ
@rajpaldhillon3635
@rajpaldhillon3635 23 дня назад
😊😊😊😊😂😂😂❤
@jaswantSingh-nm2mp
@jaswantSingh-nm2mp 23 дня назад
P​@@rajpaldhillon3635
@sukhi3077
@sukhi3077 23 дня назад
ਨੰਦਪ੍ਰੀਤ ਜੀ ਤੇ ਬਾਪੂ ਪੰਨੂੰ ਸਾਹਬ ਦਾ ਦਿਲੋਂ ਧੰਨਵਾਦ ਤੇ ਸਤਿਕਾਰ ਜੀ ❤😍🙏🙏
@tarloksingh2141
@tarloksingh2141 22 дня назад
Bemisal galbat.🙏
@sukhdevsinghbhatti3235
@sukhdevsinghbhatti3235 23 дня назад
ਨਹੀਂ ਰੀਸਾਂ ਪੰਨੂ ਸਾਹਿਬ ਤੁਹਾਡੀ ਜਾਣਕਾਰੀ ਭਰਭੂਰ ਖਬਰਾਂ ਤੇ ਵਿਸ਼ਲੇਸ਼ਣ ਕਰਨ ਦਾ ਬਹੁਤ ਵਧੀਆ ਤਰੀਕੇ ਨਾਲ ਗਿਆਨ ਭਰਭੂਰ ਖਬਰਾਂ ਤੇ ਚਰਚਾ ਕੀਤੀ ਜਾਂਦੀ ਬਹੁਤ ਵਧੀਆ ਪ੍ਰੋਗਰਾਮ
@deepbrar.
@deepbrar. 23 дня назад
ਦੇਸ਼ ਦੇ ਅੰਨ-ਦਾਤੇ ਨਾਲ ਕੀਤਾ ਜਾ ਰਿਹਾ ਦਰਵਿਹਾਰ *ਇਹਨਾ ਹਾਕਮਾਂ ਨੂੰ ਬਹੁਤ ਮਹਿੰਗਾ ਪਵੇਗਾ*
@gurjitkaur7
@gurjitkaur7 23 дня назад
♥️✍🏻✍🏻✍🏻♥️ Deep
@deepbrar.
@deepbrar. 20 дней назад
@@gurjitkaur7 ਧੰਨਵਾਦ ਦੀਦੀ 😍😍
@RavinderKumar-bf8hv
@RavinderKumar-bf8hv 22 дня назад
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@vippankumar
@vippankumar 20 дней назад
ਬਹੁਤ ਬਹੁਤ ਧੰਨਵਾਦ ਪਰਮ ਸਤਿਕਾਰਯੋਗ ਪੰਨੂ ਸਾਹਿਬ, ਸਮੁੰਦਰ ਦੀ ਚਾਰਦੀਵਾਰੀ ਅਤੇ ਪਾਕਿਸਤਾਨ ਦੀ ਰੱਖਿਆਤਮਕ ਨੀਤੀ ਬਾਰੇ ਜਾਣਕਾਰੀ ਦੇਣ ਲਈ।
@deepbrar.
@deepbrar. 23 дня назад
ਪੇਪਰਾਂ ਚ ਹੇਰਾਫੇਰੀ ਕਰ ਕੇ ਕੀ ਹੋਵੇਗਾ *ਲੱਲੂ ਅਫਸਰ ਲੱਲੂ ਇੰਜੀਨਿਅਰ ਤੇ ਲੱਲੂ ਸਿਆਸਤਦਾਨ ਪੈਦਾ hong* ਉਹ ਭਾਰਤ ਦਾ ਨਾਮ ਰੌਸ਼ਨ ਕਰਨਗੇ 😯
@gurjitkaur7
@gurjitkaur7 23 дня назад
Deep Barar make in India ❤🤔🙏🏻
@deepbrar.
@deepbrar. 20 дней назад
@@gurjitkaur7 ਸਹੀ ਕਿਹਾ ਦੀਦੀ 😍🙏
@gurjitkaur7
@gurjitkaur7 20 дней назад
@@deepbrar. Thanks Chhote Veer🙏🏻
@BalkarSingh-ko2qy
@BalkarSingh-ko2qy 22 дня назад
ਪੰਨੂ ਸਾਹਿਬ ਸਾਡੇ ਦੇਸ਼ ਦੇ ਲੀਡਰ ਦੇ ਬੱਚਿਆ ਨੂੰ ਅਗਨੀਵਿਰ ਸਕੀਮ ਤਹਿਤ ਆਰਮੀ ਵਿੱਚ ਜਾਣੇ ਬੁਹਤ ਹੀ ਜਰੂਰੀ ਹਨ ਪਰ ਅਫਸੋਸ ਹੈ ਏਹ ਨਾਂ ਮੁਮਕਨ ਹੈ ਜੀ
@BalkarSingh-ko2qy
@BalkarSingh-ko2qy 22 дня назад
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@palasingh5151
@palasingh5151 23 дня назад
ਬਹੁਤ ਵਧੀਆ ਪ੍ਰੋਗਰਾਮ ਜੀ
@gurjitsingh4038
@gurjitsingh4038 22 дня назад
😊😊😊😊😊😊😊😊😊😊
@SukhwinderSingh-wq5ip
@SukhwinderSingh-wq5ip 22 дня назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@jagtar9311
@jagtar9311 23 дня назад
ਬਹੁਤ ਵਧੀਆ ਵੀਰ ਜੀ ਪੰਨੂੰ ਜੀ
@deepbrar.
@deepbrar. 23 дня назад
ਜਿਹਦੇ ਕੋਲੋਂ ਕਿਸੇ ਨੂੰ ਉਮੀਦ ਨਹੀਂ ਹੁੰਦੀ *ਅਕਸਰ ਉਹੀ ਲੋਕ ਕਮਾਲ ਕਰਦੇ ਹਨ*
@gurjitkaur7
@gurjitkaur7 23 дня назад
Deep Barar Veere jiada taru he dubda hunda 🏊🏊👌🏻👍🏻
@deepbrar.
@deepbrar. 20 дней назад
@@gurjitkaur7 ਸੱਚ ਹੈ ਦੀਦੀ 👌👌
@gurjitkaur7
@gurjitkaur7 20 дней назад
@@deepbrar. 🙏🏻🙏🏻🙏🏻
@NirmalSingh-vl1bs
@NirmalSingh-vl1bs 23 дня назад
ਅਦਾਲਤਾਂ ਵਿੱਚ ਬਦਲਾਅ ਵੀ ਸੈਂਟਰ ਵਿੱਚ opposition ਮਜਬੂਰ ਹੋਣ ਕਰਕੇ ਹੈ
@palsinghkansala7296
@palsinghkansala7296 23 дня назад
Very very very good nice punnu sahib I solut you
@harpsandhu37
@harpsandhu37 23 дня назад
ਕੇਜਰੀ ਤਾ ਬਾਹਰ ਆਉਣਾ ਹੀ ਨਹੀਂ ਚਾਹੀਦਾ || ਮੋਦੀ ਸਾਬ ਇਸ ਨੂੰ ਪੱਕਾ ਹੀ ਬੰਦ ਕਰੋ ||
@kakabrar8029
@kakabrar8029 22 дня назад
ਵਿਦੇਸ਼ ਮੰਤਰੀ,ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਏਹਨਾ ਦੇ ਬੱਚੇ ਕਦ ਭਾਰਤੀ ਸੈਨਾ ਚ ਭਰਤੀ ਹੋਣ ਗਏ, ਦੇਸ਼ ਦੇ ਹਲਾਤ ਸੁਧਰ ਜਾਣਗੇ, ਜਦੋਂ ਮੰਤਰੀਆ ਦੇ ਬੱਚੇ ਭਾਰਤੀ ਸੈਨਾ ਚ ਭਰਤੀ ਹਣ ਲਗ ਪਏ, ਸਮੇਤ ਰੱਖਿਆ ਮੰਤਰੀ ਦੇ ਬੱਚੇ ਵੀ ਲੇਹ ਲੱਦਾਖ ਚ ਤਿੰਨ ਤਿੰਨ ਮਹੀਨੇ ਸੈਨਾ ਚ ਲਗਾ ਕੇ ਆਉਣ
@kuldeepsingh-xh6jv
@kuldeepsingh-xh6jv 23 дня назад
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@manjitsingh-px4yt
@manjitsingh-px4yt 23 дня назад
ਫਰਵਰੀ 2024 ਦੇ ਸ਼ੰਭੂ ਬਾਰਡਰ ਬੰਦ ਹਨ। 5 ਮਹੀਨੇ ਬਾਅਦ ਮਾਨਯੋਗ ਅਦਾਲਤ ਨੂੰ ਅੱਜ ਚੇਤੇ ਆਇਆ । ੳਸੇ ਵਕਤ ਕਿੳ ਨਹੀ ਹੁਕਮ ਕੀਤੇ ਕਿ ਕੌਮੀ ਮਾਰਗ ਬੰਦ ਨਹੀ ਕੀਤੇ ਜਾਂ ਸਕਦੇ।?
@HariSingh-sx3vq
@HariSingh-sx3vq 23 дня назад
🙏🙏
@JPSINGH-ef8vz
@JPSINGH-ef8vz 23 дня назад
As sow , so shall you reap is a maxim fit for Kejriwal and his party who are getting back what they had given to Sukhpal Singh Khaira . History repeats itself . Thanks .
@deepbrar.
@deepbrar. 23 дня назад
ਇੰਝ ਜਾਪਦਾ ਜਿਵੇਂ ਜਲੰਧਰ ਸੀਟ ਤੇ ਹੋ ਰਹੇ ਨੁਕਸਾਨ ਦੀ ਭਰਪਾਈ ਲਈ ਨਵੀਂ ਘਾੜਤ ਘੜੀ ਗਈ ਹੋਵੇ 😮 *ਕੱਲ ਨੂੰ ਪੱਕਾ ਪਤਾ ਲੱਗ ਜਾਵੇਗਾ ਮਿੱਤਰੋ*
@gurjitkaur7
@gurjitkaur7 23 дня назад
Right Chhote Veer 😊😮👍🏻
@rajdevsingh2736
@rajdevsingh2736 22 дня назад
Bahut vadhiya lagga ke tussi chhote likhea hai, nahi taa ajjkal chote likhde ne jo ke galat hunda hai !​@@gurjitkaur7
@gurjitkaur7
@gurjitkaur7 22 дня назад
@@rajdevsingh2736 Thanks Ji 🙏🏻
@deepbrar.
@deepbrar. 20 дней назад
@@gurjitkaur7 😍😍 ਦੀਦੀ
@suchasingh2663
@suchasingh2663 22 дня назад
Sat Shri Akal Pannu Saab g and Anandpreet Singh g
@adarsh2148
@adarsh2148 23 дня назад
Bahut 2 vadhia ❤
@manjitdhaliwal6024
@manjitdhaliwal6024 23 дня назад
Nice information sir
@daljitsingh7980
@daljitsingh7980 23 дня назад
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@gurjitkaur7
@gurjitkaur7 23 дня назад
Yes Veer Ji 🙏🏻
@sharmatenthouse1848
@sharmatenthouse1848 22 дня назад
Jatinder Pannu g sat shri akal
@user-im4pj3hr8q
@user-im4pj3hr8q 23 дня назад
Good job
@PremPal-rg7jx
@PremPal-rg7jx 23 дня назад
Pannu ji and Nandpreet ji sat shri akal ji
@simranjeetsingh7482
@simranjeetsingh7482 23 дня назад
Thanks jatinder pannu g
@Karmjitkaur-gk1xq
@Karmjitkaur-gk1xq 23 дня назад
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨੰਦ ਪ੍ਰੀਤ ਜੀ 🙏🏼♥️🙏🏼♥️🙏🏼♥️🙏🏼
@vippankumar
@vippankumar 20 дней назад
Thanks lot lot most most respected Pannu sahib, for giving knowledge regarding the boundary wall of sea and regarding the defensive policy of Pakistan.
@shminderkumar1735
@shminderkumar1735 23 дня назад
Reservation in separate CISF,CrPC. and other agencies for agniveer is basically politics drama, agniveer policy should be disposed off and regular appointment should be made in military.
@lachhmansingh5933
@lachhmansingh5933 23 дня назад
Sat shri akal pannu ji
@gurmeetsinghsandhu8677
@gurmeetsinghsandhu8677 23 дня назад
Bahut vadia discussion ji
@SwarnjeetSingh-cu3bn
@SwarnjeetSingh-cu3bn 22 дня назад
Pannu ji nandpreet ji sat Shri akal ji ❤❤❤❤❤
@simranjeetsingh7482
@simranjeetsingh7482 23 дня назад
Thanks Thanks
@jaskarangill1636
@jaskarangill1636 23 дня назад
ਪੰਨੂ ਸਾਬ ਤਰਨਤਾਰਨ ਜਿਲੇ ਦੇ ਲੋਕਾ ਨੂੰ ਰੋਜ ਆ ਰਹੀਆਂ ਫਿਰੋਤੀ ਦੀਆ ਕਾਲਾਂ ਅਤੇ ਫਿਰੋਤੀ ਨਾ ਦੇਣ ਤੇ ਵੱਜ ਰਹੀਆਂ ਗੋਲੀਆਂ ਬਾਰੇ ਵੀ ਮੁੱਦਾ ਚੁਕਿਆ ਜਾਵੇ। ਕੀ ਏ ਸਬ ਪ੍ਰਸ਼ਾਸਨ ਦੀ ਮਿਲੀਭੁਕਤ ਨਾਲ ਹੋਰ ਰਿਹਾ ਹੈ ਜਾ ਪੁਲਿਸ ਜਾਦੀ ਗੁੜੀ ਨੀਂਦ ਸੁਤੀ ਪਈ ਹੈ। ਜਿਲੇ ਦੇ SSP ਸਾਬ ਕੀ ਕਰ ਰਹੇ ਹਨ।
@simranjeetsingh7482
@simranjeetsingh7482 23 дня назад
Nand g thanks
@simranjeetsingh7482
@simranjeetsingh7482 23 дня назад
Thanks prime discussion g
@sandysinghsadhowalia
@sandysinghsadhowalia 23 дня назад
ਪੰਨੂੰ ਸਾਹਿਬ, ਤੁਸੀਂ ਹਮੇਸ਼ਾ ਕਹਿੰਦੇ ਰਹੇ ਹੋ ਕਿ ਮੈਂ , ਰਾਹੁਲ ਗਾਂਧੀ ਨੂੰ ਕਦੇ ਸੰਜੀਦਾ ਨੇਤਾ ਨਹੀਂ ਮੰਨਦਾ। ਪਰ ਹੁਣ ਤੁਹਾਡਾ ਨਜ਼ਰੀਆ ਬਦਲਿਆ ਬਦਲਿਆ ਹੈ। ਹੁਣ ਤੁਸੀਂ ਕੇਜਰੀਵਾਲ ਬਾਰੇ ਵੀ ਇਸ ਤਰ੍ਹਾਂ ਦੀ ਰਾਇ ਪੇਸ਼ ਕਰ ਰਹੇ ਹੋ। ਕੀ ਸਮਝੀਏ?
@simranjeetsingh7482
@simranjeetsingh7482 23 дня назад
Good sir
@tejpalpannu2293
@tejpalpannu2293 22 дня назад
Waheguru ji 🙏🙏🙏🇮🇳🇨🇦🇮🇳🙏🙏🙏
@sawindersingh6105
@sawindersingh6105 23 дня назад
Sat siri akal ji
@ajaibsinghpanesarCanada
@ajaibsinghpanesarCanada 23 дня назад
S S A 🙏🙏 Nandpreet Singh ji and Pannu Sahib ji
@jaswinderbrar8954
@jaswinderbrar8954 23 дня назад
Very good ji Jatinder Pannu ji
@simranjeetsingh7482
@simranjeetsingh7482 23 дня назад
Prime aisa team thanks g
@nachhattarsingh4890
@nachhattarsingh4890 23 дня назад
Sat shri akal ji pannu shaib and nandpreet ji good work good news
@sukhdevsinghatwal3149
@sukhdevsinghatwal3149 23 дня назад
ਪੰਨੂ ਸਾਹਿਬ ਧੰਨ ਵਾਦ ਤੁਸੀਂ ਸੱਚੀਆਂ ਤੇ ਖਰੀਆਂ ਗੱਲਾਂ ਕਰਦੇ ਆ ਰਹੇ ਹੋ
@GurjitSingh-op2kj
@GurjitSingh-op2kj 23 дня назад
Sat Sri akela Sar ji
@ranjitsinghchhabra1165
@ranjitsinghchhabra1165 23 дня назад
Very good program
@simranjeetsingh7482
@simranjeetsingh7482 23 дня назад
Very good program g
@risingriders9675
@risingriders9675 23 дня назад
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@ParamjeetKaur-wd4qc
@ParamjeetKaur-wd4qc 23 дня назад
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:59
@ravinderkaur2640
@ravinderkaur2640 23 дня назад
Sat Shri akal Pannu Saab ji nd Nandprit ji Waheguru ji chardi Kala vich Rakhan 🙏
@racpalsinghsamra778
@racpalsinghsamra778 23 дня назад
Sat shri akaal ji
@user-ir7bg4ze5u
@user-ir7bg4ze5u 23 дня назад
Good👍❤❤
@BittuChambal-vl4hr
@BittuChambal-vl4hr 23 дня назад
Good job sir ji 👍👍👍👍
@RanjitSingh-lw6hk
@RanjitSingh-lw6hk 22 дня назад
Panu sir tusi great ho
@BhupinderSingh-yg8cg
@BhupinderSingh-yg8cg 23 дня назад
ਪੰਨੂੰ ਸਾਹਿਬ ਜੀ,,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@rsingh7328
@rsingh7328 23 дня назад
ਪੰਨੂੰ ਜੀ ਤੇ ਅਨੰਤਪ੍ਰੀਤ ਜੀ 1. ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ.. ਪਾਰਟੀ ਅਤੇ ਲੀਡਰਾਂ ਦੇ ਨਾਮ ਲਿਆ ਕਰੋ 🙏🙏 ਹੁਣ ਵੀ ਬੇਨਤੀ ਕੀਤੀ ਜਾਂਦੀ ਹੈ, ਜਦੋਂ ਤੁਸੀਂ ਨਾਮ ਨਹੀਂ ਲੈਂਦੇ ਤਾਂ ਇੰਝ ਜਾਪਦਾ ਹੈ ਜਿਵੇਂ ਤੁਹਾਨੂੰ ਵੀ ਪੂਰੀ ਗੱਲ ਦਾ ਇਲਮ ਨਈਂ। 2. ਤੁਸੀਂ ਆਪਣੇ program ਚ ਰਵੀਸ਼ ਜੀ ਦਾ ਜ਼ਿਕਰ ਕੀਤਾ, ਬਹੁਤ ਚੰਗਾ ਜਾਪੇਆ। 3. ਬਜ਼ੁਰਗ ਮਾਤਾ ਜੀ ਦੇ ਬਿਆਨ ਦਾ ਹੁਣ ਤੱਕ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫਤਹਿ ਜੀ ਤੁਹਾਡਾ ਸ਼ੁਭਚਿੰਤਕ 🙏 ਵੱਲੋਂ Golu candea
@hirasingh5213
@hirasingh5213 23 дня назад
ਉਤਮ ਅਤੇ ਬਾਕਮਾਲ ਵਿਸ਼ਲੇਸ਼ਣ। ਸਚਾਈ ਅਤੇ ਤੱਥਾਂ ਤੇ ਪ੍ਰੋਗਰਾਮ ਹੈ ਜੀ।
@jeetabinning350
@jeetabinning350 23 дня назад
Panu ji ❤💖🙏🌹
@simranjeetsingh7482
@simranjeetsingh7482 23 дня назад
Nand g 👍
@simranjeetsingh7482
@simranjeetsingh7482 23 дня назад
Jatinder pannu g 👍
@mohinderjhajj3315
@mohinderjhajj3315 23 дня назад
@Sewasingh.sandhu
@Sewasingh.sandhu 23 дня назад
ਸਤਿ ਸ੍ਰੀ ਅਕਾਲ ਜੀ ।
@bhupindersinghnagra3641
@bhupindersinghnagra3641 22 дня назад
U P kisan leader B M Singh is most respected.. his way of working is better than some illiterate leaders of Punjab
@NikuwalSardar
@NikuwalSardar 23 дня назад
Sat Sri akal Pannu sab ji
@ajaibsinghpanesarCanada
@ajaibsinghpanesarCanada 23 дня назад
S S A 🙏🙏🙏🙏🙏🙏🙏🙏🙏 to all members present in program
@gurmailsingh994
@gurmailsingh994 23 дня назад
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@sidhusidhu6811
@sidhusidhu6811 23 дня назад
Good job j
@RanjitPal-xr9kc
@RanjitPal-xr9kc 23 дня назад
ਸਰਕਾਰ ਦਾ ਪਿੱਠੂ ਪੰਨੂ
@RamanDeep-cv8rq
@RamanDeep-cv8rq 22 дня назад
Pannu saab ji sat shri aakal ji assi Sara parvar ikahte batih ke thuhda Sara debait sunde ha
@ramandeepsingh4310
@ramandeepsingh4310 23 дня назад
Good
@simranjeetsingh7482
@simranjeetsingh7482 23 дня назад
Prime aisa tv 📺
@GurdeepSingh-hd3qs
@GurdeepSingh-hd3qs 23 дня назад
Sat shri akal ji 🙏🙏 kolkata
@aviroopbrar7356
@aviroopbrar7356 23 дня назад
Now central Government seems more confused as different reports are submitted to the Supreme Court in the same case.
@amangil8587
@amangil8587 23 дня назад
Pannu is Very good Paterkar 👍
@SukhdevSingh-bp6yf
@SukhdevSingh-bp6yf 23 дня назад
Pannu ji SSA 🙏
@tajindersohal890
@tajindersohal890 23 дня назад
Good job pannu sab
@simranjeetsingh7482
@simranjeetsingh7482 23 дня назад
Prime aisa team hlo g
@aviroopbrar7356
@aviroopbrar7356 23 дня назад
Public must know the facts that people have vote Power & effect the whole system.
@punjab-scheme
@punjab-scheme 23 дня назад
Nice
@gurwinderjandoke7768
@gurwinderjandoke7768 23 дня назад
🙏🙏👌👌👌👌🙏🙏
@sandysinghsadhowalia
@sandysinghsadhowalia 23 дня назад
ਜ਼ਮੀਰ ਵੇਚਣ ਵਾਲ਼ੇ ਤੇ ਜ਼ਮੀਰ ਵਾਲ਼ੇ ਜੱਜ ਇੱਕੋ ਸਮੇਂ ਚ ਡਿਊਟੀ ਨਿਭਾ ਰਹੇ ਹੁੰਦੇ ਹਨ। ਪਰ ਗੱਲ ਇਹ ਹੈ ਕਿ ਮੌਕ਼ਾ ਕਿਸ ਨੂੰ ਮਿਲ਼ ਰਿਹਾ ਹੈ। ਜ਼ਮੀਰ ਵਾਲ਼ਿਆਂ ਨੂੰ ਕਿ ਬੇ-ਜਮੀਰਾਂ ਨੂੰ।
@user-xs7sj3uf5k
@user-xs7sj3uf5k 21 день назад
❤❤🎉🎉
@sharanvirsinghdeol4416
@sharanvirsinghdeol4416 23 дня назад
Good evening Ji
@rajinderparshad614
@rajinderparshad614 23 дня назад
अच्छे दिन आ गए हैं
@Hvgvvhvro5ph
@Hvgvvhvro5ph 23 дня назад
Agniveer sceem shi aa
@BoharDhillon-hw3uc
@BoharDhillon-hw3uc 23 дня назад
🙏🙏🙏🙏🙏 🙏🙏🙏🙏🙏
@NavjotRatanpuria
@NavjotRatanpuria 23 дня назад
जितेंद्र पन्नूजिंदाबाद
@MohanSingh-kb6kt
@MohanSingh-kb6kt 23 дня назад
🙏🙏🌷🌷
@boharsingh7725
@boharsingh7725 23 дня назад
✅✅✅ 🙏🙏🙏🙏🙏
@GurdevKanwar
@GurdevKanwar 23 дня назад
Ih Sara Rohil Gandhi de ih Agni veer Muda uthaun nal hoia
@gumitgill6406
@gumitgill6406 23 дня назад
Sat sri aakal pannu sahib and nandpreet
@gurlalmaan5592
@gurlalmaan5592 21 день назад
Agniveer leader v hone cahiyda aa 4 saal baad ghar na koi penshan na sarkari pathha
@SantokhSingh-ho1vp
@SantokhSingh-ho1vp 23 дня назад
Anandpreet ji pannu sahib nu vi kot pwa diya kro
@narrindersangar6731
@narrindersangar6731 22 дня назад
if farmers try to waponise the tractors those tractors must be stopped. no one should be allowed to create anarachy.
Далее
Help Barry And Barry Woman Scan Prisoners
00:23
Просмотров 2,8 млн