Тёмный

Prime Discussion (2610) || ਪੰਜਾਬ ਦੇ ਰਿਸ਼ਵਤਖੋਰ ਪ੍ਰੋਫ਼ੈਸਰ ਹਿਮਾਚਲ ਵਿੱਚ ਗ੍ਰਿਫਤਾਰ 

Prime Asia TV
Подписаться 2,4 млн
Просмотров 95 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 165   
@kamikarpandher4865
@kamikarpandher4865 2 месяца назад
ਬਹੁਤ ਵਧੀਆ ਸ਼ਰਵੇਖਣ ਕੀਤਾ ਜੀ ਕੁਤੀ ਚੋਰਾ ਨਾਲ ਵਾਕਿਆ ਹੀ ਰਲੀ ਹੋਈ ਹੈ । ਇਸ਼ ਭੈੜੀ ਰਾਜਨੀਤਕ ਗਲਿਆਰਿਆ ਨੇ ਦੇਸ਼ ਦੇ ਹਰ ਮਨੁੱਖ ਨੂੰ ਚੋਰ ਬਣਾ ਦਿੱਤਾ ਹੈ ਤਾ ਜੋ ਪਤਾ ਹੀ ਨਾ ਲਗੇ ਕੇ ਚੇਰ ਕੌਣ ਹੈ ਅਤੇ ਸ਼ਾਧ ਕੌਣ ਹੈ। ਚੋਣਾ ਦੇ ਨੇੜੇ ਜਾ ਕੇ ਹੀ ਕਿਉ ਈ ਡੀ ਜਾ ਹੋਰ ਏਜੰਸੀਆ ਕਿਓ ਛਾਪੇ ਮਾਰਦੀਆ ਹਨ ਉਹ ਵੀ ਵਿਰੋਧੀਆ ਉਪਰ ਹੀ।
@SukhwinderSingh-wq5ip
@SukhwinderSingh-wq5ip 2 месяца назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@jasjitdhindsa5563
@jasjitdhindsa5563 2 месяца назад
ਗੱਲ਼ਾਂ ਦਾ ਕੜਾਹ,ਪੰਜਾਬ ਦੇ ਅਸਲ ਮੁੱਦਿਆਂ ਵੱਲ ਵੀ ਮੋੜਾ ਕੱਟ ਲਵੋ🙏🏼🙏🏼
@RavinderKumar-bf8hv
@RavinderKumar-bf8hv 2 месяца назад
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਦਾ ਹੀ ਹੋਇਆ ਹੈ ਪੰਜਾਬ ਦਾ ਜੋ ਵਿਕਾਸ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@ManindersinghMann-q1z
@ManindersinghMann-q1z 2 месяца назад
ਬਹੁਤ ਵਧੀਆ ਜੀ
@jagdevbrar6100
@jagdevbrar6100 2 месяца назад
ਪੰਜਾਬ ਦੇ ਬਹੁਤ ਸਾਰੇ ਸਕੂਲਾਂ ਵਿੱਚ ਦੂਸਰੇ ਦੇ ਸਰਟੀਫਿਕੇਟ ਉਪਰ ਪੜਾ ਰਹੇ ਹਨ ਜਰਨਲ ਵਾਲੇ ਐਸ ਬੀ ਸੀ ਦੇ ਨਾਮ ਉਪਰ ਸਰਟੀਫਿਕੇਟ ਬਣਾ ਕੇ ਨੋਕਰੀਆਂ ਕਰ ਰਹੇ ਹਨ ਕੁੱਝ ਰਿਟਾਇਰ ਹੋ ਗਏ ਹਨ ਇਥੇ ਅੰਨ੍ਹੀ ਨੂੰ ਬੋਲਾ ਘੜੀਸੀ ਫਿਰਦਾ ਹੈ ਧੰਨਵਾਦ ਜੀ
@amarjitkaur990
@amarjitkaur990 2 месяца назад
ਸਾਰੇ ਦੇਸ਼ ਦੀ ਪੁਲਸ ਵਿਕਾਉ ਹੋ ਗਈ ਹੈ ਕਾਨੂੰਨ ਵੀ ਦੋਗਲਾ ਹੈ
@NirbhaiSingh-b8f
@NirbhaiSingh-b8f 2 месяца назад
ਪੰਨੂ ਸਾਹਿਬ ਜੀ ਆਪ ਜੋਂ ਬੋਲਦੇ ਹੋ ਸੱਚ ਬੋਲਦੇ ਹੋ ਕਈਆਂ ਨੂੰ ਮਿਰਚਾਂ ਵੀ ਲੱਗਦੀਆਂ ਹਨ ਪਰ ਤੁਸੀਂ ਤਾਂ ਬੱਬਰ ਸ਼ੇਰ ਹੋ ਪ੍ਰਵਾਹ ਨਾ ਕਰੋ ਸੱਚੇ ਦਿਲੋਂ ਲੋਕ ਤੁਹਾਡੇ ਨਾਲ ਹਨ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 👌✌️👍👌✌️🙏
@pavittarnahal
@pavittarnahal 2 месяца назад
ਪੰਨੂੰ ਸਾਹਿਬ ਜਿਹੜੀ ਜਮੀਨ ਪੰਜਾਬ ਸਰਕਾਰ ਨੇ ਆਪਣੇ ਚਹੇਤੇ ਨੂੰ ਪੇਟ ਤੇ ਦਿੱਤੀ ਹੈ ਕੀਏਹ ਸੱਚ ਹੈ ਤਾਂ ਇਸ ਖ਼ਬਰ ਤੇ ਚਾਨਣ ਪਾਉਣ ਦੀ ਖੇਚਲ ਜ਼ਰੂਰ ਕਰਨੀ ਧੰਨਵਾਦ ਹੋਵੇਗਾ
@mohansinghwarval87
@mohansinghwarval87 2 месяца назад
ਆਮ ਨਾਗਰਿਕ ਹਿੱਕ ਤਾਣ ਤੁਰਦਾ ਹੈ ਪਰ ਇਹਨਾਂ ਨਾਗਰਿਕਾਂ ਦੁਆਰਾ ਬਣਾਇਆ ਲੀਡਰ ਪਾਰਟੀਆਂ ਬਦਲਦਾ ਫਿਰਦਾ ਹੋਵੇ ,ਸ਼ਾਇਦ ਅਸੀ ਆਮ ਬੰਦੇ ਹੀ ਚੰਗੇ ਲੀਡਰ ਦੀ ਚੋਣ ਕਰਨ ਵਿਚ ਗਲਤੀ ਕਰ ਬੈਠਦੇ ਹਾਂ ਜਾਂ ਲੀਡਰ ਦੇ ਖੂਨ ਵਿੱਚ ਭ੍ਰਿਸ਼ਟਾਚਾਰੀ ਦੀ ਮਿਲਾਵਟ ਹੋਜਾਂਦੀ ਹੈ
@tarasingh8230
@tarasingh8230 2 месяца назад
ਪਂੱਨੂੰ ਸਾਬ ਜੀ ਸਤਿਸਰੀ ਆਕਾਲ ਜੀ
@M.SnagokeNaoke
@M.SnagokeNaoke 2 месяца назад
ਇਨਕਲਾਬ ਜ਼ਿੰਦਾਬਾਦ ਜ਼ਿੰਦਾਬਾਦ। ਡਾਕਟਰ ਅੰਬੇਦਕਰ ਸਾਹਿਬ ਅਤੇ ਭਗਤ ਸਿੰਘ, ਰਾਜਗੁਰੂ ਸੁਖਦੇਵ, ਸੁਭਾਸ਼ ਚੰਦਰ ਬੋਸ ਅਸਲ ਇਨਕਲਾਬ ਆਰਥਿਕ ਸਮਾਜਿਕ ਬਰਾਬਰੀ ਲਿਆਉਣ ਲਈ ਸੰਘਰਸ਼ਾਂ ਦੀ ਲੋੜ ਹੈ।
@MOR.BHULLAR-PB05
@MOR.BHULLAR-PB05 2 месяца назад
ਪਰਾਈਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ
@sharmatenthouse1848
@sharmatenthouse1848 2 месяца назад
Navjit Jatinder Pannu g sat shri akal
@manjitdosanjh1457
@manjitdosanjh1457 2 месяца назад
❤ ਸਤਿਕਾਰ ਸੀਨੀਅਰ ਪੱਤਰਕਾਰ ਪੰਨੂੰ ਜੀ ਅਤੇ ਸਾਰੀ ਟੀਮ ਦਾ ਪ੍ਰੋਗਰਾਮ ਤੇ ਚਰਚਾ ਕੀਤੀ ਬਹੁਤ ਬਹੁਤ ਸ਼ੁਕਰੀਆ ਜੀ 🌹🙏🤗
@bhatiaswar
@bhatiaswar 2 месяца назад
ਸੀਨੀਅਰ ਪੱਤਰਕਾਰ ਸਰ ਪੰਨੂੰ ਸਾਹਬ ਜੀ, ਨਵਜੀਤ ਜੀ ਤੇ Prime ਏਸ਼ੀਆ ਪਰਿਵਾਰਕ ਮੈਂਬਰਾਂ ਅਤੇ ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏 ਪੰਨੂੰ ਸਾਹਬ ਜੀ ਰਾਤੋ ਰਾਤ ਖ਼ਾਤੇ ਬਣਦੇ ਤਾਂ ਨਹੀਂ ਪਰ ਬਣਾਏ ਜਾ ਸਕਦੇ ਨੇ...
@balrajgupta7622
@balrajgupta7622 2 месяца назад
ਸਾਰੇ ਕਾਲਜਾਂ ਵਿੱਚ ਇਸੇ ਤਰ੍ਹਾਂ ਇਨਸਪੈਕਸ਼ਨਾ ਹੁੰਦੀਆਂ ਹਨ ਜੀ ਪਤਾ ਸਭ ਨੂੰ ਹੈ ਪਰ ਸਭ ਅੱਖਾਂ ਮੀਚੀ ਬੈਠੇ ਹਨ।
@AvtarSingh-us2kd
@AvtarSingh-us2kd 2 месяца назад
😅
@RangitSinghHarike-uy7md
@RangitSinghHarike-uy7md 2 месяца назад
ਦੇਖੋ ਘੋਰ ਕਲਯੁਗ ਦੇ ਰੰਗ ਜਿਹੜੇ ਭਾਰਤ ਨੂੰ ਵੇਚ ਰਹੇ ਹੁਣ ਝੰਡੇ ਦੇ ਨਾਮ ਉਪਰ ਕਰੋੜਾਂ ਰੁਪਏ ਕਮਾਉਣ ਦੀ ਕੋਸ਼ਿਸ਼।ਗਾਵਾਂ ਸਾਰੇ ਭਾਰਤ ਵਿਚ ਐਕਸੀਡੈਂਟ ਫਸਲਾਂ ਖਾਦੇ ਖਰਾਬ ਕਰਦੇ ਮਾਰ ਧਾੜ ਕਰਦੇਂ ਦੂਜੇ ਪਾਸੇ ਭਾਜਪਾ ਮੋਦੀ ਸਰਕਾਰ 5/7ਕਟਰ ਲਾ ਕੇ ਗਾਵਾਂ ਦੇ ਮੀਟ ਵਿਚੋਂ ਹਿਸਾ ਲੈਂਦੇ।ਇਹ ਬਚਨ ਸਕੰਰਚਾਰੀਆ ਜੀ ਦੇ ਹਨ ਉਨ੍ਹਾਂ ਕਿਹਾ ਮੋਦੀ ਨੂੰ ਰਾਮ ਮੰਦਰ ਦਾ ਉਦਘਾਟਨ ਕਰਾਂਗਾ ਪਹਿਲਾਂ ਕਟਰ ਬੰਦ ਕਰੋ ਮੋਦੀ ਨੇ ਉਨ੍ਹਾਂ ਨੂੰ ਬੁਲਾਇਆ ਨਹੀਂ ਆਪ ਹੀ ਉਦਘਾਟਨ ਕੀਤਾ।ਸਚ ਕੌੜਾ ਹੁੰਦਾ ਪਰ ਸੁਧਾਰ ਕਰਦਾ।।
@palasingh5151
@palasingh5151 2 месяца назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@JasbirSingh-fz9xl
@JasbirSingh-fz9xl 2 месяца назад
Parheya murakh akhie jit labh lobh ahankar .......
@arjunvirk6192
@arjunvirk6192 2 месяца назад
ਸਤਿ ਸ੍ਰੀ ਅਕਾਲ ਜੀ ਪੰਨੂ ਸਾਹਿਬ ਤੇ ਸਾਰਾ ਪੈਨਲ
@gurpinderkaur5342
@gurpinderkaur5342 2 месяца назад
Pannu Ji May God bless you with long life and good health
@SwarnjeetSingh-cu3bn
@SwarnjeetSingh-cu3bn 2 месяца назад
Pannu ji navjeet ji sat Shri akal ji ❤❤❤❤❤
@SatnamSingh-xs5rf
@SatnamSingh-xs5rf 2 месяца назад
Pehla koi dera hunda c kush hi guru c Hun ghar ghar dera ghar ghar guru c m guru p m guru Hum ban ge wishw guru
@deepbrar.
@deepbrar. 2 месяца назад
ਫ਼ਰਕ ਬਹੁਤ ਹੈ ਦੋਨਾਂ ਵਿੱਚ , ਕੁਝ ਲੋਕ ਪਾਲ਼ੇ ਜਾਂਦੇ ਹਨ ‬ ‪ *ਕੁਛ ਲੋਕਾਂ ਦੀ ਪਰਵਰਿਸ਼ ਹੁੰਦੀ ਹਨ*
@daljitsingh3631
@daljitsingh3631 2 месяца назад
👌👌👌
@dhainchand1643
@dhainchand1643 2 месяца назад
deepbrar ❤❤❤❤❤❤❤
@gurjitkaur7
@gurjitkaur7 2 месяца назад
Mere Deepu Veere Kia baat hai 🌹❤️🙏🏻
@deepbrar.
@deepbrar. 2 месяца назад
@@daljitsingh3631 ਧੰਨਵਾਦ ਜੀ 😍😍
@deepbrar.
@deepbrar. 2 месяца назад
@@dhainchand1643 ਧੰਨਵਾਦ ਜੀ 😍😍
@sarwansingh895
@sarwansingh895 2 месяца назад
👌🌹🙏
@ajaibsinghpanesarCanada
@ajaibsinghpanesarCanada 2 месяца назад
S S A.🙏🙏 Navjit ji and Pannu Sahib ji
@VarinderSingh-he7wo
@VarinderSingh-he7wo 2 месяца назад
ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਨਵਜੀਤ ਜੀ। ਪ੍ਰੋਗਰਾਮ ਬਹੁਤ ਚੰਗਾ ਲੱਗਿਆ।
@nachhattarsingh4890
@nachhattarsingh4890 2 месяца назад
Sat shri akal ji pannu shaib and all prime Asia tv worker good work good news
@HariSingh-sx3vq
@HariSingh-sx3vq 2 месяца назад
🙏🙏
@devindersingh4497
@devindersingh4497 2 месяца назад
ਸਹੀ ਗੱਲ ਪਨੂੰ ਜੀ
@GurdasDhillon-go7ko
@GurdasDhillon-go7ko 2 месяца назад
Very nice ji
@mvl1982
@mvl1982 2 месяца назад
Sat shri akal Pannu Sir ji te Navjeet Veer Ji
@prabhdialsinghsaini2241
@prabhdialsinghsaini2241 2 месяца назад
ਪੰਨੂ ਸਹਿਬ ਅਵਾਜ਼ ਘੱਟ ਆ ਰਹੀ ਹੈ
@Karmjitkaur-gk1xq
@Karmjitkaur-gk1xq 2 месяца назад
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌
@narinderjeetsingh3994
@narinderjeetsingh3994 2 месяца назад
🙏🙏
@Karmjitkaur-gk1xq
@Karmjitkaur-gk1xq 2 месяца назад
@@narinderjeetsingh3994 Narinderjeet veer ji satshri akal 🙏🏼
@ravinderkaur2640
@ravinderkaur2640 2 месяца назад
Sat Shri akal Pannu Saab ji nd Navjit ji Waheguru ji chardi Kala vich Rakhan 🙏
@gurvinderpalsingh679
@gurvinderpalsingh679 2 месяца назад
150CR POPULATION HOGI USA DI 35CR CRIME INDIA NALO JYADA
@BhupinderSingh-yg8cg
@BhupinderSingh-yg8cg 2 месяца назад
ਪੰਨੂੰ ਸਾਬ੍ਹ ਜੀ,,, ਨਵਜੀਤ ਸਿੰਘ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@BaldevSingh-zn3jn
@BaldevSingh-zn3jn 2 месяца назад
F
@HareepsinghSidhu
@HareepsinghSidhu 2 месяца назад
😊😊😊
@HarveerSingh-sg4ru
@HarveerSingh-sg4ru 2 месяца назад
​@@BaldevSingh-zn3jn❤wà
@billurai4717
@billurai4717 2 месяца назад
VERY GOOD PANNU SAHEB JI
@tejpalpannu2293
@tejpalpannu2293 2 месяца назад
Waheguru ji 🙏🙏🙏🇮🇳🇨🇦🇮🇳🙏🙏🙏
@deepbrar.
@deepbrar. 2 месяца назад
ਰਿਸ਼ਤੇ ਚੰਦਨ ਦੀ ਤਰਾਂ ਰੱਖਿਆ ਕਰੋ ‬ ‪ *ਅਗਰ ਵਿੱਖਰ ਵੀ ਜਾਣ ਤਾਂ ਖੁਸ਼ਬੋ ਆਉਂਦੀ ਰਹੇ*
@gurjitkaur7
@gurjitkaur7 2 месяца назад
Right Veere ❤🌷🌷🌷❤🎊🎊
@deepbrar.
@deepbrar. 2 месяца назад
@@gurjitkaur7 ਧੰਨਵਾਦ ਮੇਰੀ ਦੀਦੀ 😍😍
@deepbrar.
@deepbrar. 2 месяца назад
ਪਾਣੀ ਵਰਗੀ ਜ਼ਿੰਦਗੀ ਰੱਖਣਾ, ਪਾਣੀ ਜਿਹਾ ਸੁਭਾਅ *ਡਿੱਗ ਪਏ ਤਾਂ ਝਰਨਾ ਬਣਦਾ, ਤੁਰ ਪਏ ਤਾਂ ਦਰਿਆ*
@gurjitkaur7
@gurjitkaur7 2 месяца назад
Deepu Veere 16 Anne sahi gal a 🙏🏻
@deepbrar.
@deepbrar. 2 месяца назад
@@gurjitkaur7 ਸ਼ੁਕਰੀਆ ਮੇਰੀ ਦੀਦੀ 😍😍
@gurnamsinghmutti5802
@gurnamsinghmutti5802 2 месяца назад
ਪੰਨੂ ਸਾਹਿਬ ਤੁਹਾਨੂੰ ਸਲਾਮ
@deepbrar.
@deepbrar. 2 месяца назад
ਇਨਕਲਾਬੀ ਧਰਤ ਹੈ, ਉਬਲਦੀ, ਕਦੇ ਠਾਰਦੀ ਖੌਲਦਾ ਹੈ ਗਰਭ ਇਹ, ਪਲਟਾ ਯਕੀਨਨ ਮਾਰਦੀ ਸਬਰਾਂ ਚੋਂ ਜੰਮੀ ਤਾੜਨਾ, ਨਾ ਟਾਲ, ਅਣਗੌਲੇ ਨਾ ਕਰ *ਅਵਾਜ਼ ਹੀ ਤਾਂ ਅਣਖ਼ ਹੈ ਅਵਾਜ਼ ਤੇ ਕਬਜ਼ੇ ਨਾ ਕਰ*
@daljitsingh3631
@daljitsingh3631 2 месяца назад
❤❤❤
@gurjitkaur7
@gurjitkaur7 2 месяца назад
Deep Veere 🙏🏻❤❤👍🏻🙏🏻
@ਜਬਲੀਆਂਸੁਣੋ
@ਜਬਲੀਆਂਸੁਣੋ 2 месяца назад
❤❤❤🎉🎉🎉🎉
@deepbrar.
@deepbrar. 2 месяца назад
@@daljitsingh3631 ਧੰਨਵਾਦ ਵੀਰੇ 😍😍
@deepbrar.
@deepbrar. 2 месяца назад
@@gurjitkaur7 ਸ਼ੁਕਰੀਆ ਦੀਦੀ 😍🙏
@surinderpabla6343
@surinderpabla6343 2 месяца назад
Very good dhanbad ji 🙏
@rajinderparshad614
@rajinderparshad614 2 месяца назад
भ्रष्टाचारी महा बेशर्म होते हैं भाजपा के लीडरों और अफसरों पर भी कार्रवाई होनी चाहिए।
@ParamjeetKaur-wd4qc
@ParamjeetKaur-wd4qc 2 месяца назад
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
@kuldeepsingh-xh6jv
@kuldeepsingh-xh6jv 2 месяца назад
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@jeetasingh9510
@jeetasingh9510 2 месяца назад
Very sad to hear this news when such compromises are made by responsible people especially teachers.
@gurjaipalsingh2463
@gurjaipalsingh2463 2 месяца назад
Ssa both of you sir ji
@Naseemahmed619
@Naseemahmed619 2 месяца назад
Khus amded ❤❤❤❤❤❤❤❤
@JagtarGill-u1z
@JagtarGill-u1z 2 месяца назад
Very nice punnu Shihab and navjeet ji thanks
@rajinderparshad614
@rajinderparshad614 2 месяца назад
ऐसी बारदातें साउदी अरब में क्यों नहीं होती
@simranjeetsingh7482
@simranjeetsingh7482 2 месяца назад
Thanks
@simranjeetsingh7482
@simranjeetsingh7482 2 месяца назад
Jatinder pannu g thanks
@simranjeetsingh7482
@simranjeetsingh7482 2 месяца назад
Navjeet g good
@malhisaab8837
@malhisaab8837 2 месяца назад
Zee Punjab, PTC , NEWS 18 PUNAJB ਨਾਲੋਂ ਕਿਤੇ ਵਧੀਆ ਹੈ PRIME ASIA TV 👍
@BittuChambal-vl4hr
@BittuChambal-vl4hr 2 месяца назад
Good job sir ji 👍👍👍👍
@SukhdevSingh-bp6yf
@SukhdevSingh-bp6yf 2 месяца назад
Pannu ji SSA 🙏
@sukhchainsingh9449
@sukhchainsingh9449 2 месяца назад
ਭਾਊ ਜੀ ਜਿਸ ਮੁਲਕ ਵਿੱਚ ਪੜ੍ਹੇ ਲਿਖ਼ੇ ਜ਼ਿੰਮੇਵਾਰ ਅਫਸਰ ਲੋਕ ਰਿਸ਼ਵਤਾਂ ਲੈਂਦੇ ਹਨ, ਉਸ ਮੁਲਕ ਵਿੱਚ ਆਮ ਸਾਧਾਰਨ ਆਦਮੀਂ ਦੀ ਜੋ ਦੁਰਦਿਸ਼ਾ ਹੋ ਰਹੀ ਹੈ, ਕੀ ਭਵਿੱਖ ਹੋਵੇਗਾ ਉਸ ਮੁਲਕ ਦਾ? ਗੱਲਾਂਬਾਤਾਂ ਨਾਲ ਕੰਮ ਨਹੀਂ ਚੱਲਣਾਂ, ਕੁੱਝ ਤਾਂ ਕਰਨਾਂ ਹੀ ਹੋਵੇਗਾ।
@jassbir1363
@jassbir1363 2 месяца назад
ਰਿਸਵਤ ਖੋਰ ਅਫਸਰ ਭਰਤੀ ਹੋਣ ਤੋ ਪਹਿਲਾਂ ਸਾਡੇ ਸਮਾਜ ਦਾ ਹਿੱਸਾ ਹੁੰਦੇ ਹਨ ਜੀ , ਕਿਤੇ ਨਾ ਕਿਤੇ ਸਾਡਾ ਸਮਾਜ ਵੀ ਗਲਤ ਹੈ , ਜੋ ਬੰਚਿਆਂ ਨੂੰ ਬਣਦੇ ਸੰਸਕਾਰ ਨਹੀ ਦੇ ਸਕਿਆਂ ।
@jassbir1363
@jassbir1363 2 месяца назад
ਨਰਸਿੰਗ ਕਾਲਜਾਂ ਵਾਲੇ ਪੜਾਈ ਖਤਮ ਹੋਣ ਤੋ ਬਾਅਦ ਬੱਚਿਆਂ ਦੀ security Fee ਜੋ ਤਕਰੀਬਨ 10-12 ਹਜਾਰ ਹੁੰਦੀ ਹੈ , ਵਾਪਸ ਨਹੀ ਕਰਦੇ , ਜਾਂ ਆਨਾ ਕਾਨੀ ਕਰਦੇ ਹਨ । ਵੇਸੈ ਅਸੀਂ ਧਾਰਮਿਕ ਹੋਣ ਦਾ ਪਖੰਡ ਕਰਦੇ ਹਾਂ ? ਬਿਗਾਨਾ ਹੱਕ ਖਾਣ ਦਾ ਕਿਹੜਾ ਧਰਮ ਅਤੇ ਕਿਹੜਾ ਕਾਨੂੰਨ ਇਜਾਜਤ ਦਿੰਦਾ ਹੈ ? Please reply my comments
@jugsingh2006
@jugsingh2006 2 месяца назад
Director ,Medical Education and Training nu shikayat karo.
@Singhraj944
@Singhraj944 2 месяца назад
Good Evening Senior Journalist Best News Analysis. Jatinder Pannu Sir. Navjeet Singh ji. Thank You🙏
@sewaksinghshamiria4488
@sewaksinghshamiria4488 2 месяца назад
ਨਵਜੀਤ ਜੀ ਸੂਟ ਮੌਸਮ ਮੁਤਾਬਕ ਪਾਇਆ ਕਰੋ
@jeetasingh9510
@jeetasingh9510 2 месяца назад
In Punjab private medical, dental, nursing, pharmacy, physiotherapy and all other para medical colleges, all other such institutions are money earning machines doling degrees and diplomas to our youth. No authority is accountable in this country.
@narinderjeetsingh3994
@narinderjeetsingh3994 2 месяца назад
Sat Sri akaal to all 🙏🎈
@manmohansingh5340
@manmohansingh5340 2 месяца назад
To all Sat sri akal ji in prime asia 🙏👈💐
@simranjeetsingh7482
@simranjeetsingh7482 2 месяца назад
Prime aisa team hlo g
@JPSINGH-ef8vz
@JPSINGH-ef8vz 2 месяца назад
You need to be impartial and balanced in your comments and in selecting the topics for discussion . Whatever ED has done in Haryana against corruption, seems to be justified because better late than never .
@jugsingh2006
@jugsingh2006 2 месяца назад
Eh te khud hi corrupt organisation hai.Kinne officers te corruption case ho chukke ne.
@gurvinderpalsingh679
@gurvinderpalsingh679 2 месяца назад
PANNU SAB PUBLIC BHUL JANDI
@racpalsinghsamra778
@racpalsinghsamra778 2 месяца назад
Sat shri akaal ji
@Hardeepsingh-ow3ix
@Hardeepsingh-ow3ix 2 месяца назад
🙏🙏 22 ji
@JasvirSingh-ed5yz
@JasvirSingh-ed5yz 2 месяца назад
Nice
@BakilChand-iv7oc
@BakilChand-iv7oc 2 месяца назад
Aapka bahut bahut dhanyvad khabron ka vishleshan karte rahen aur hamara gyan ko badhate rahe aapka dhanyvad bahut dhanyvad
@jeetabinning350
@jeetabinning350 2 месяца назад
Ji Waheguru hahi ji good JI ❤🙏🌹🌹🌹🌹🌹
@ramandeepsingh4310
@ramandeepsingh4310 2 месяца назад
Good
@ਜਬਲੀਆਂਸੁਣੋ
@ਜਬਲੀਆਂਸੁਣੋ 2 месяца назад
ਪੱਨੂ ਸਾਬ ਨਵਜੀਤ ਜੀ ਸਤਿ ਆਕਲ
@SurinderKaur-tg2bc
@SurinderKaur-tg2bc 2 месяца назад
❤❤❤❤❤❤
@rajinderpaul5397
@rajinderpaul5397 2 месяца назад
SatSriAkal
@gumitgill6406
@gumitgill6406 2 месяца назад
Sat sri aakal pannu sahib and navjit
@jasjitdhindsa5563
@jasjitdhindsa5563 2 месяца назад
ਬੰਗਾਲ ਦੀ ਘਟਨਾ ਵਿੱਚ ਵੀ ਮੋਦੀ ਨੂੰ ਕਸੂਰਵਾਰ ਬਣਾ ਦਿੱਤਾ, ਸੀਨੀਅਰ ਪਤਰਕਾਰ ਸਾਬ ਨੇ
@gurcharnsingh-n2p
@gurcharnsingh-n2p 2 месяца назад
ਸਤਿ ਸ਼੍ਰੀ ਆਕਾਲ ਜੀ
@suchasingh2663
@suchasingh2663 2 месяца назад
Sat Shri Akal Pannu Saab g and Navneet g
@Gurindersingh423
@Gurindersingh423 2 месяца назад
Rajpura ch 95 lakh lag overbridge di repair te😮 paper ch😮
@jagjitsinghbenipal5481
@jagjitsinghbenipal5481 2 месяца назад
Good morning sir ji
@BaldevSingh-ks1ts
@BaldevSingh-ks1ts 2 месяца назад
Very nice
@Nanak-rc1go
@Nanak-rc1go 2 месяца назад
CBI ਵੀ ਤਾਂ ਪਿੰਜਰੇ ਦਾ ਤੋਤਾ ਹੀ ਹੈ ਜੀ।
@jugsingh2006
@jugsingh2006 2 месяца назад
CBI dus sal ton pehlan case dispose nahin honh dindi.
@SukhwinderSingh-iy6og
@SukhwinderSingh-iy6og 2 месяца назад
ਆਹ headphones de rang to ki ਸਿੱਧ ਕਰ ਰਿਹਾ navjeet veer 😅😅
@PremPal-rg7jx
@PremPal-rg7jx 2 месяца назад
Pannu ji and navjeet ji sat shri akal ji
@SatnamSingh-xs5rf
@SatnamSingh-xs5rf 2 месяца назад
Punjab de marriage palace ate hotel waleaa toh boht moti rishwat deh leh rhe aa
@surinderchopra5565
@surinderchopra5565 2 месяца назад
Red salute.pannu ji or navjeet ji nu
@devrajsalaria3333
@devrajsalaria3333 2 месяца назад
Navjeet te pannu sahib da swagat.Yes eh paper solver naam da shabad aj kal bada parchalit hai jee. kehnde hai bahut facilities dende ne. great programme
@sarbsingh7215
@sarbsingh7215 2 месяца назад
Leadership doesn't bother about people they don't give a dame shame about this 😂😂😂😢
@gurvinderpalsingh679
@gurvinderpalsingh679 2 месяца назад
PUNJAB NU LUTAN WALA ALIBABA AND CO DAKU PARKASH BADAL CI
@mohinderjhajj3315
@mohinderjhajj3315 2 месяца назад
@boharsingh7725
@boharsingh7725 2 месяца назад
✅✅✅ 🙏🙏🙏🙏🙏
@Nanak-rc1go
@Nanak-rc1go 2 месяца назад
3 ਕਰੋੜ ਚ 0 tolerance ਮੁਸ਼ਕਲ ਹੈ। ਪਰ 50-60% ਘਟੀ ਜਰੂਰ ਹੈ।
@Amarjitdhunna-d8r
@Amarjitdhunna-d8r 2 месяца назад
Please name of professors and their respective institutions.
@moneysingh8849
@moneysingh8849 2 месяца назад
Maining satluj driah vich joran te matewara road nawanshehar district s b s nagar
@kanwarbirsingh1159
@kanwarbirsingh1159 2 месяца назад
🌹
@PRITAMSINGH-vn2gh
@PRITAMSINGH-vn2gh 2 месяца назад
🙏🙏🙏🙏🙏
Далее
Three NEW MAPS in Update 0.31.0 Nightmare | Standoff 2
01:48
ITZY 예지한테 AI 메이크업하기💖 #shorts
00:23