Тёмный

Prime Discussion (2657) || ਕੁਰਾਹੇ ਪੈਂਦੀ ਜਾ ਰਹੀ ਪੰਚਾਇਤਾਂ ਦੀ ਚੋਣ, ਰਾਮ ਰਹੀਮ ਮੰਗਦਾ ਪਿਆ ਇਕ ਹੋਰ ਪੈਰੋਲ 

Prime Asia TV
Подписаться 2,4 млн
Просмотров 27 тыс.
50% 1

#primeasiatv #primediscussion #jatinderpannu #breakingnews #punjab #punjabnewstoday #punjabikhabra #latestnewstoday #congress #narendramodi #ramrahim #payroll #panchayatelection
Prime Discussion (2657) || ਕੁਰਾਹੇ ਪੈਂਦੀ ਜਾ ਰਹੀ ਪੰਚਾਇਤਾਂ ਦੀ ਚੋਣ, ਰਾਮ ਰਹੀਮ ਮੰਗਦਾ ਪਿਆ ਇਕ ਹੋਰ ਪੈਰੋਲ
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

28 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 92   
@deepbrar.
@deepbrar. 3 часа назад
ਦੁਨੀਆਂ ਦਾ ਸਭ ਤੋਂ ਜ਼ਲੀਲ ਇਨਸਾਨ ਉਹ ਹੈ ਜਿਸਨੂੰ ਸੱਚ ਦਾ ਪਤਾ ਹੋਵੇ *ਪਰ ਫਿਰ ਵੀ ਉਹ ਝੂਠ ਦੇ ਨਾਲ ਖੜਾ ਹੋਵੇ*
@daljitsingh7980
@daljitsingh7980 3 часа назад
ਦੀਪ ਬਰਾੜ 👌👌
@deepbrar.
@deepbrar. 3 часа назад
ਆਪਣੇ ਹੱਥੀਂ ਕਿਸਮਤ ਲਿਖ ਕੇ ਮੈਨੂੰ ਕਾਹਤੋਂ ਫਿਰੇ ਪਰਖਦਾ ਤੇਰੀ ਰਜ਼ਾ ਵਿੱਚ ਰਾਜ਼ੀ ਆ *ਫਿਰ ਵੀ ਸਬਰ ਕਿਓਂ ਪਰਖਦਾ*
@daljitsingh7980
@daljitsingh7980 3 часа назад
ਦੀਪ ਬਰਾੜ 👌👌
@devindersingh4497
@devindersingh4497 3 часа назад
ਪੰਜਾਬ ਵਿੱਚ 2021 ਵਿੱਚ 1158 ਅਸਿਸਟੈਂਟ ਪ੍ਰੋਫ਼ੈਸਰ ਦੀ ਭਰਤੀ ਜਾਂਦੇ ਜਾਂਦੇ ਕਾਂਗਰਸ ਸਰਕਾਰ ਨੇ ਕੱਢੀ ਸੀ ਤੇ ਐਨੀ ਜਲਦੀ ਕੀਤੀ ਉਸ ਵਿੱਚ ਬਹੁਤ ਸਾਰੇ ਘਪਲੇ ਹੋ ਗਏ ਤੇ ਉਸ ਤੇ ਕੇਸ ਲਗ ਗਿਆ ਓਹ ਪੋਸਟ ਰੱਦ ਕਰ ਦਿੱਤੀਆਂ ਹਾਈ ਕੋਰਟ ਨੇ ਪਰ ਹੁਣ ਚਲ ਰਹੀ ਸਰਕਾਰ ਨੇ ਉਸ ਭਰਤੀ ਨੂੰ ਸਿਰੇ ਲਾਉਣ ਲਈ ਦੁਬਾਰਾ ਕੇਸ ਖੋਲ੍ਹਿਆ ਤੇ 1158 ਦਾ ਪੂਰਾ ਸਾਥ ਦਿੱਤਾ ਤੇ ਓਹ ਪੋਸਟਾਂ ਦੁਬਾਰਾ ਵੀ ਰੱਦ ਹੋਣ ਦੇ ਫੈਸਲੇ ਤੇ ਸਨ ਪਰ ਅਚਾਨਕ ਹੀ ਫ਼ੈਸਲਾ ਦੋ ਦਿਨ ਲਈ ਹੋਲਡ ਕੀਤਾ ਗਿਆ ਤੇ ਫੈਸਲਾ 1158 ਦੇ ਹੱਕ ਚ ਦੇ ਦਿੱਤਾ ਓਹ ਕੇਸ ਜਿੱਤ ਗਏ ਤੇ ਹਾਈ ਕੋਰਟ ਨੇ ਓਹਨਾਂ ਨੂੰ ਜੋਵਾਇਨ ਕਰਨ ਦੇ ਹੁਕਮ ਦੇ ਦਿੱਤੇ ਪਰ ਇਕ ਗੱਲ ਦੀ ਸਮ ਨਹੀਂ ਲਗ ਰਹੀ ਕਿ ਪੰਜਾਬ ਸਰਕਾਰ ਨੂੰ ਕਿ ਡਰ ਹੈ ਜਾ ਫਿਰ ਇਹੋ ਜੀ ਕਿ ਮਜਬੂਰੀ ਬਣ ਗਈ ਕਿ ਕੋਈ ਐਮਰਜਨਸੀ ਪੈ ਗਈ ਕਿ 28/09/2024 ਨੂੰ ਰਾਤ ਨੂੰ ਸਰਕਾਰੀ ਕਾਲਜਾਂ ਵਿੱਚ ਰਾਤ ਦੇ 11 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤਕ ਜੋਵਾਇਨ ਕਰਵਾਇਆ ਗਿਆ ਜੇ ਓਹ ਸੱਚੇ ਸੀ ਤੇ ਭਰਤੀ ਸਹੀ ਸੀ ਜਾਂ ਫਿਰ ਸਰਕਾਰ ਸੱਚੀ ਸੀ ਤਾਂ ਫਿਰ ਮੁੱਖ ਮੰਤਰੀ ਸਹਿਬ ਜਿਵੇਂ ਬਾਕੀ ਭਰਤੀ ਨੂੰ ਮੋਹਾਲੀ ਬੁਲਾ ਕੇ ਕਿਉ ਨਹੀਂ ਜੋਵਾਇਨ ਕਰਵਾਇਆ ਗਿਆ ਕੇ ਸੱਚੀ ਭਰਤੀ ਵਿੱਚ ਗਪਲੇ ਸਨ ਤੇ ਇਹ ਸਰਕਾਰ ਵੀ ਵਿਕ ਗਈ ਹੈ ਸਮਜ ਤੋਂ ਬਾਹਰ ਹੈ
@deepbrar.
@deepbrar. 3 часа назад
ਜਿਹੋ ਜਿਹਾ ਲਹਿਜ਼ਾ ਹੈ ਉਸੇ ਨਾਪ ਦਾ ਕਿਰਦਾਰ ਵੀ ਰੱਖ *ਫੁੱਲ ਬਾਸੀ ਹੋ ਜਾਵੇ ਤਾਂ ਗੁਲਦਾਨ ਬੁਰਾ ਲੱਗਦਾ ਹੈ*
@daljitsingh7980
@daljitsingh7980 3 часа назад
ਦੀਪ ਬਰਾੜ 👌👌
@gurmeetsingh7198
@gurmeetsingh7198 2 часа назад
Firozepur ਵਿੱਚ ਪੈਸੇ ਵਾਲਿਆ ਨੂੰ ਹੀ ਚੁੱਲਾ ਟੈਕਸ ਅਤੇ noc ਦਿੱਤੀ ਜਾ ਰਹੀ ਹੈ
@deepbrar.
@deepbrar. 3 часа назад
ਪ੍ਰਗਟ ਸਿੰਘ ਜੀ ਦੇ ਗੋਲ ਨੇ *ਲੋਕਾਂ ਦੀ ਜ਼ਮੀਰ ਨੂੰ ਜਗਾ ਦਿਤਾ*
@sewaksinghshamiria4488
@sewaksinghshamiria4488 2 часа назад
ਦਾਰੂ ਦੇਸੀਓਂ ਛਬੀਲ ਅੰਗ੍ਰੇਜ਼ੀ , ਪੜ੍ਹੇ ਸਰਪੰਚ ਚੁਣਨੇ ।
@deepbrar.
@deepbrar. 3 часа назад
ਪਰਗਟ ਸਿੰਘ ਦੀ ਪੈਨੇਲਟੀ ਸਟਰੋਕ ਨੇ *ਖ਼ਾਸ ਆਦਮੀ ਦੀ ਜ਼ਮੀਰ ਨੂੰ ਝੰਜੋੜਿਆ*
@kuldeepsingh-xh6jv
@kuldeepsingh-xh6jv Час назад
ਪੰਨੂੰ ਸਾਹਿਬ ਜੀ ਕੁਲਦੀਪ ਜੀ ਸਤਿ ਸ਼੍ਰੀ ਅਕਾਲ ਜੀ ❤❤🎉🎉
@HarjitSingh-fq3oc
@HarjitSingh-fq3oc 2 часа назад
ਪੰਨੂ ਸਾਹਿਬ ਇਹ ਬਰਤਾਨੀਆ ਦਾ ਪ੍ਰਧਾਨ ਮੰਤਰੀ ਸੀ ਚਲੋ ਮੰਨ ਗਿਆ ਹੁੰਦਾ ਕਿਤੇ ਸਾਡੇ ਬੀਜੇਪੀ ਦਾ ਪ੍ਰਧਾਨ ਮੰਤਰੀ ਉਹਨੂੰ ਕੌਣ ਮਨਾ ਸਕਦਾ ਸੀ 😅😢😂😂
@kamalmajorwal7395
@kamalmajorwal7395 Час назад
ਸਾਡਾ ਪਿੰਡ ਮੇਜਰਵਾਲ ਜ਼ਿਲ੍ਹਾ ਕਪੂਰਥਲਾ ਵਾਹਦ ਪਿੰਡ ਹੈ ਜਿੱਥੇ ਅੱਜ ਤੱਕ ਚੋਣ ਨਹੀਂ ਹੋਈ, ਹਰ ਵਾਰ ਦੀ ਤਰਾਂ ਇਸ ਵਾਰ ਵੀ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ।
@makhanjhunir9321
@makhanjhunir9321 2 часа назад
ਪੰਨੂੰ ਸਾਹਿਬ ਜੀ ਅਸੀਂ ਪਿਛਲੇ 23ਮਹੀਨਿਆ ਤੋਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦਫ਼ਤਰ ਅੱਗੇ ਧਰਨਾ ਲਾ ਕੇ ਬੈਠੇ ਹਾਂ ਵੈਟਰਨਰੀ ਏ ਆਈ ਵਰਕਰ ਮੋਹਾਲੀ 68ਸੈਕਟਰ ਵਿਖੇ
@daljitsingh7980
@daljitsingh7980 3 часа назад
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@RajinderSingh-ts2oy
@RajinderSingh-ts2oy 2 часа назад
Pannu Sahib how are your favorite govt functioning?
@GulzarSingh-yt8ui
@GulzarSingh-yt8ui 51 минуту назад
ਸ਼ਾਬਾਸ਼ ਬੇਟਾ ਕੁਲਦੀਪ, ਪ੍ਰੋਗਰਾਮ ਦੀ ਸ਼ੁਰੂਆਤ ਸਹੀ ਕਰਨ ਤੇ । ਮੈਂ ਬਹੁਤ ਹੀ ਦੇਰ ਦਾ ਸੋਚਣਾ ਸਾਂ ਕੋਈ ਦਰਸ਼ਕ ਸੁਝਾਅ ਦੇਵੇ। ਮੈਂ ਗੱਲ ਕਰ ਰਿਹਾ ਸੀ ਕਿ ਸਤਿ ਸ੍ਰੀ ਆਕਾਲ ਪਹਿਲਾਂ ਬੁਲਾਇਆ ਜਾਂਦਾ ਹੈ ਅਤੇ ਤੁਹਾਡਾ ਸਵਾਗਤ ਬਾਅਦ ਚ ਬੋਲਣਾ ਚਾਹੀਦਾ ਹੈ। ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ ਤਾਂ ਪਹਿਲਾਂ ਸਤਿ ਸ੍ਰੀ ਆਕਾਲ ਜੀ ਹੀ ਬਲਾਉਂਦੇ ਹਾਂ ਬਾਅਦ ਵਿੱਚ, ਕੋਈ ਹੋਰ ਗੱਲ। ਇਹ ਬਹੁਤ ਵਧੀਆ ਕੀਤਾ ਤੁਸੀਂ। ਜੁਗ ਜੁਗ ਜੀਵੋਂ ਬੇਟਾ।
@DhanSingh-zg6cn
@DhanSingh-zg6cn Час назад
ਪੰਨੂੰ ਸਾਬ ਜੇ ਸਰਕਾਰ ਧੱਕਾ ਕਰੇ ਸਰਪੰਚ ਪੰਚ ਚੁਣਨ ਵਾਸਤੇ ਫਿਰ ਕੀ ਹੱਲ ਹੈ
@SidhuJagjeet-mj3vm
@SidhuJagjeet-mj3vm Час назад
ਮਾਲਵਿੰਦਰ ਮਾਲੀ ਬਾਰੇ ਵੀ ਬੋਲ ਪਓ ਸਰਕਾਰ ਉਹਨਾਂ ਨਾਲ ਧੱਕਾ ਕਰ ਰਹੀ ਆ। ਉਹ ਇਕ ਵਧੀਆ ਆਲੋਚਕ ਹਨ। ਤੁਸੀਂ ਉਹਨਾਂ ਦਾ ਸਾਥ ਕਿਓ ਨਹੀ ਦੇ ਰਹੇ।
@tarlokchandhanda7226
@tarlokchandhanda7226 2 часа назад
Respected Pannu Sahib ji , S. S. A. G., Kindly be brief ji.
@KuldeepSingh-cl8de
@KuldeepSingh-cl8de 2 часа назад
Panu sab gol gal kar jadey je Kai var
@BillaCheema-n4x
@BillaCheema-n4x Час назад
Satsriakhal ji sarryeea nu sadeye pind jogi cheena dist gurdaspur ch Saraswati naal sarpanch chuneyee aa ji 29"9"2024 🙏🙏🙏 Bina Kise Paisa dete Hain ji
@jasbirsingh4931
@jasbirsingh4931 2 часа назад
Panu Sahib Ji and kuldeep ji satsiriakaal Ji jasbirsingh dera baba nanak
@PRITAMSINGH-vn2gh
@PRITAMSINGH-vn2gh Час назад
Kuldeep beta bless u
@palasingh5151
@palasingh5151 2 часа назад
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@satnamsinghsatnamsingh5217
@satnamsinghsatnamsingh5217 Час назад
ਸਾਰੀ ਦੁਨੀਆ ਲੁੱਟਣ ਵਾਲਾ ਇੰਗਲੈਂਡ ਸਾਊ ਕਿਵੇਂ ਹੋ ਸਕਦਾ
@bakhtaursinghbakhtaur6392
@bakhtaursinghbakhtaur6392 Час назад
ਭਰਵਾਂ ਸਾਡੇ ਪਿੰਡ ਪਿੰਡ ਕੁੱਤਾ ਹਲਕ ਗਿਆ ਹੈ ਸਰਪੰਚ ਦੀ ਖਾਤਰ
@gurcharnsingh-n2p
@gurcharnsingh-n2p 3 часа назад
ਕੁਲਦੀਪ ਕੌਰ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@ParamjeetKaur-wd4qc
@ParamjeetKaur-wd4qc Час назад
❤🎉ਸਤ ਸ਼ੀ੍ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤
@amarjitsingh2775
@amarjitsingh2775 2 часа назад
ਬੋਲੀ ਵਾਲੀ ਪੰਚਾਇਤ ਤੇ ਪਰਚਾ ਕਰੋ ਗੰਦ ਪੈ ਗਿਆ ਇਸ ਵਾਰੀ ਬੋਲੀ ਲਾ ਕੇ
@hemantsharma1826
@hemantsharma1826 Час назад
ਪੱਤਰਕਾਰ ਵੀ ਵਿੱਕ ਕੇ ਬੋਲਦੇ ਨੇਂ ਪੰਨੂ ਜੀ ਉਹਨਾਂ ਦੇ ਕਿ ਕਰੀਏ
@gurmailsingh994
@gurmailsingh994 13 минут назад
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@KulwinderSingh-jm5dx
@KulwinderSingh-jm5dx Час назад
ਪੰਨੂ ਸਾਹਿਬ ਸਾਡੇ ਪਿੰਡ ਤੋ ਤਾ ਆਮ ਆਦਮੀ ਪਾਰਟੀ ਵਲੋ 5 ਖੜ ਗਏ ਤੇ ਇਕ ਅਕਾਲੀ ਦਾ ਤੇ ਇਕ ਕਾਂਗਰਸ ਦਾ
@VijayKumar-z5f
@VijayKumar-z5f Час назад
ਪੰਨੂੰ ਸਾਹਿਬ ਸਤਿ ਸ੍ਰੀ ਆਕਾਲ ਸਹੀ ਗੱਲ ਆ
@KulwinderSingh-wk1mx
@KulwinderSingh-wk1mx 31 минуту назад
ਪੰਨੂੰ ਸਾਬ ਪੰਜਾਬ ਦੀ ਰਾਜਨੀਤੀ ਵਿੱਚ ਹੋ ਰਹੇ ਘੁਥਲ ਮੁਥਲ ਦੀਆਂ ਅਫਵਾਹਾਂ ਜਾਂ ਸੱਚ ਹੈ, ਤੇ ਚਰਚਾ ਕਰਨੀ ਬਣਦੀ ਸੀ
@JagrajSraj
@JagrajSraj Час назад
ਸਤਿ ਸ੍ਰੀ ਆਕਾਲ ਜੀ 🙏🙏
@jasvirsingh4301
@jasvirsingh4301 2 часа назад
❤ ਤੋਂ ਸਲੂਟ ਜਤਿੰਦਰ ਪਨੂੰ ਜੀ ਅਤੇ ਸਾਰੀ ਟੀਮ ਨੂੰ।
@davindersohal-mw9xg
@davindersohal-mw9xg Час назад
ਵੇਲਾ ਬੰਦਾ ਬਾਰ ਬਾਰ ਕਮੈਟ ਕਰ ਰੇਆ
@Harjinderbrar-j2e
@Harjinderbrar-j2e 2 часа назад
ਅੱਜ ਸਾਡੇ ਪਿੰਡ ਬਾਦਸ਼ਾਹ ਪੁਰ ਦੀ ਜੈਤੋ ਪੱਤੀ ਵਾਲਿਆਂ ਨੇ ਵੀ ਆਪਣੀ ਪੰਚਾਇਤ ਨੂੰ ਸਰਬ ਸੰਮਤੀ ਨਾਲ ਚੁਣ ਲਈ ਗਈ ਹੈ।ਸਾਡਾ ਪਿੰਡ ਜ਼ਿਲ੍ਹਾ ਪਟਿਆਲਾ ਦੀ ਪਾਤੜਾਂ ਤਹਿਸੀਲ ਦੇ ਵਿੱਚ ਸਥਿਤ ਹੈ। ਧੰਨਵਾਦ ਜੀ।
@RavinderKumar-bf8hv
@RavinderKumar-bf8hv Час назад
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@devindersingh4497
@devindersingh4497 3 часа назад
ਪੰਜਾਬ ਵਿੱਚ 2021 ਵਿੱਚ 1158 ਅਸਿਸਟੈਂਟ ਪ੍ਰੋਫ਼ੈਸਰ ਦੀ ਭਰਤੀ ਜਾਂਦੇ ਜਾਂਦੇ ਕਾਂਗਰਸ ਸਰਕਾਰ ਨੇ ਕੱਢੀ ਸੀ ਤੇ ਐਨੀ ਜਲਦੀ ਕੀਤੀ ਉਸ ਵਿੱਚ ਬਹੁਤ ਸਾਰੇ ਘਪਲੇ ਹੋ ਗਏ ਤੇ ਉਸ ਤੇ ਕੇਸ ਲਗ ਗਿਆ ਓਹ ਪੋਸਟ ਰੱਦ ਕਰ ਦਿੱਤੀਆਂ ਹਾਈ ਕੋਰਟ ਨੇ ਪਰ ਹੁਣ ਚਲ ਰਹੀ ਸਰਕਾਰ ਨੇ ਉਸ ਭਰਤੀ ਨੂੰ ਸਿਰੇ ਲਾਉਣ ਲਈ ਦੁਬਾਰਾ ਕੇਸ ਖੋਲ੍ਹਿਆ ਤੇ 1158 ਦਾ ਪੂਰਾ ਸਾਥ ਦਿੱਤਾ ਤੇ ਓਹ ਪੋਸਟਾਂ ਦੁਬਾਰਾ ਵੀ ਰੱਦ ਹੋਣ ਦੇ ਫੈਸਲੇ ਤੇ ਸਨ ਪਰ ਅਚਾਨਕ ਹੀ ਫ਼ੈਸਲਾ ਦੋ ਦਿਨ ਲਈ ਹੋਲਡ ਕੀਤਾ ਗਿਆ ਤੇ ਫੈਸਲਾ 1158 ਦੇ ਹੱਕ ਚ ਦੇ ਦਿੱਤਾ ਓਹ ਕੇਸ ਜਿੱਤ ਗਏ ਤੇ ਹਾਈ ਕੋਰਟ ਨੇ ਓਹਨਾਂ ਨੂੰ ਜੋਵਾਇਨ ਕਰਨ ਦੇ ਹੁਕਮ ਦੇ ਦਿੱਤੇ ਪਰ ਇਕ ਗੱਲ ਦੀ ਸਮ ਨਹੀਂ ਲਗ ਰਹੀ ਕਿ ਪੰਜਾਬ ਸਰਕਾਰ ਨੂੰ ਕਿ ਡਰ ਹੈ ਜਾ ਫਿਰ ਇਹੋ ਜੀ ਕਿ ਮਜਬੂਰੀ ਬਣ ਗਈ ਕਿ ਕੋਈ ਐਮਰਜਨਸੀ ਪੈ ਗਈ ਕਿ 28/09/2024 ਨੂੰ ਰਾਤ ਨੂੰ ਸਰਕਾਰੀ ਕਾਲਜਾਂ ਵਿੱਚ ਰਾਤ ਦੇ 11 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤਕ ਜੋਵਾਇਨ ਕਰਵਾਇਆ ਗਿਆ ਜੇ ਓਹ ਸੱਚੇ ਸੀ ਤੇ ਭਰਤੀ ਸਹੀ ਸੀ ਜਾਂ ਫਿਰ ਸਰਕਾਰ ਸੱਚੀ ਸੀ ਤਾਂ ਫਿਰ ਮੁੱਖ ਮੰਤਰੀ ਸਹਿਬ ਜਿਵੇਂ ਬਾਕੀ ਭਰਤੀ ਨੂੰ ਮੋਹਾਲੀ ਬੁਲਾ ਕੇ ਕਿਉ ਨਹੀਂ ਜੋਵਾਇਨ ਕਰਵਾਇਆ ਗਿਆ ਕੇ ਸੱਚੀ ਭਰਤੀ ਵਿੱਚ ਗਪਲੇ ਸਨ ਤੇ ਇਹ ਸਰਕਾਰ ਵੀ ਵਿਕ ਗਈ ਹੈ ਸਮਜ ਤੋਂ ਬਾਹਰ ਹੈ
@devindersingh4497
@devindersingh4497 3 часа назад
ਪੰਜਾਬ ਵਿੱਚ 2021 ਵਿੱਚ 1158 ਅਸਿਸਟੈਂਟ ਪ੍ਰੋਫ਼ੈਸਰ ਦੀ ਭਰਤੀ ਜਾਂਦੇ ਜਾਂਦੇ ਕਾਂਗਰਸ ਸਰਕਾਰ ਨੇ ਕੱਢੀ ਸੀ ਤੇ ਐਨੀ ਜਲਦੀ ਕੀਤੀ ਉਸ ਵਿੱਚ ਬਹੁਤ ਸਾਰੇ ਘਪਲੇ ਹੋ ਗਏ ਤੇ ਉਸ ਤੇ ਕੇਸ ਲਗ ਗਿਆ ਓਹ ਪੋਸਟ ਰੱਦ ਕਰ ਦਿੱਤੀਆਂ ਹਾਈ ਕੋਰਟ ਨੇ ਪਰ ਹੁਣ ਚਲ ਰਹੀ ਸਰਕਾਰ ਨੇ ਉਸ ਭਰਤੀ ਨੂੰ ਸਿਰੇ ਲਾਉਣ ਲਈ ਦੁਬਾਰਾ ਕੇਸ ਖੋਲ੍ਹਿਆ ਤੇ 1158 ਦਾ ਪੂਰਾ ਸਾਥ ਦਿੱਤਾ ਤੇ ਓਹ ਪੋਸਟਾਂ ਦੁਬਾਰਾ ਵੀ ਰੱਦ ਹੋਣ ਦੇ ਫੈਸਲੇ ਤੇ ਸਨ ਪਰ ਅਚਾਨਕ ਹੀ ਫ਼ੈਸਲਾ ਦੋ ਦਿਨ ਲਈ ਹੋਲਡ ਕੀਤਾ ਗਿਆ ਤੇ ਫੈਸਲਾ 1158 ਦੇ ਹੱਕ ਚ ਦੇ ਦਿੱਤਾ ਓਹ ਕੇਸ ਜਿੱਤ ਗਏ ਤੇ ਹਾਈ ਕੋਰਟ ਨੇ ਓਹਨਾਂ ਨੂੰ ਜੋਵਾਇਨ ਕਰਨ ਦੇ ਹੁਕਮ ਦੇ ਦਿੱਤੇ ਪਰ ਇਕ ਗੱਲ ਦੀ ਸਮ ਨਹੀਂ ਲਗ ਰਹੀ ਕਿ ਪੰਜਾਬ ਸਰਕਾਰ ਨੂੰ ਕਿ ਡਰ ਹੈ ਜਾ ਫਿਰ ਇਹੋ ਜੀ ਕਿ ਮਜਬੂਰੀ ਬਣ ਗਈ ਕਿ ਕੋਈ ਐਮਰਜਨਸੀ ਪੈ ਗਈ ਕਿ 28/09/2024 ਨੂੰ ਰਾਤ ਨੂੰ ਸਰਕਾਰੀ ਕਾਲਜਾਂ ਵਿੱਚ ਰਾਤ ਦੇ 11 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤਕ ਜੋਵਾਇਨ ਕਰਵਾਇਆ ਗਿਆ ਜੇ ਓਹ ਸੱਚੇ ਸੀ ਤੇ ਭਰਤੀ ਸਹੀ ਸੀ ਜਾਂ ਫਿਰ ਸਰਕਾਰ ਸੱਚੀ ਸੀ ਤਾਂ ਫਿਰ ਮੁੱਖ ਮੰਤਰੀ ਸਹਿਬ ਜਿਵੇਂ ਬਾਕੀ ਭਰਤੀ ਨੂੰ ਮੋਹਾਲੀ ਬੁਲਾ ਕੇ ਕਿਉ ਨਹੀਂ ਜੋਵਾਇਨ ਕਰਵਾਇਆ ਗਿਆ ਕੇ ਸੱਚੀ ਭਰਤੀ ਵਿੱਚ ਗਪਲੇ ਸਨ ਤੇ ਇਹ ਸਰਕਾਰ ਵੀ ਵਿਕ ਗਈ ਹੈ ਸਮਜ ਤੋਂ ਬਾਹਰ ਹੈ
@devindersingh4497
@devindersingh4497 3 часа назад
ਪੰਜਾਬ ਵਿੱਚ 2021 ਵਿੱਚ 1158 ਅਸਿਸਟੈਂਟ ਪ੍ਰੋਫ਼ੈਸਰ ਦੀ ਭਰਤੀ ਜਾਂਦੇ ਜਾਂਦੇ ਕਾਂਗਰਸ ਸਰਕਾਰ ਨੇ ਕੱਢੀ ਸੀ ਤੇ ਐਨੀ ਜਲਦੀ ਕੀਤੀ ਉਸ ਵਿੱਚ ਬਹੁਤ ਸਾਰੇ ਘਪਲੇ ਹੋ ਗਏ ਤੇ ਉਸ ਤੇ ਕੇਸ ਲਗ ਗਿਆ ਓਹ ਪੋਸਟ ਰੱਦ ਕਰ ਦਿੱਤੀਆਂ ਹਾਈ ਕੋਰਟ ਨੇ ਪਰ ਹੁਣ ਚਲ ਰਹੀ ਸਰਕਾਰ ਨੇ ਉਸ ਭਰਤੀ ਨੂੰ ਸਿਰੇ ਲਾਉਣ ਲਈ ਦੁਬਾਰਾ ਕੇਸ ਖੋਲ੍ਹਿਆ ਤੇ 1158 ਦਾ ਪੂਰਾ ਸਾਥ ਦਿੱਤਾ ਤੇ ਓਹ ਪੋਸਟਾਂ ਦੁਬਾਰਾ ਵੀ ਰੱਦ ਹੋਣ ਦੇ ਫੈਸਲੇ ਤੇ ਸਨ ਪਰ ਅਚਾਨਕ ਹੀ ਫ਼ੈਸਲਾ ਦੋ ਦਿਨ ਲਈ ਹੋਲਡ ਕੀਤਾ ਗਿਆ ਤੇ ਫੈਸਲਾ 1158 ਦੇ ਹੱਕ ਚ ਦੇ ਦਿੱਤਾ ਓਹ ਕੇਸ ਜਿੱਤ ਗਏ ਤੇ ਹਾਈ ਕੋਰਟ ਨੇ ਓਹਨਾਂ ਨੂੰ ਜੋਵਾਇਨ ਕਰਨ ਦੇ ਹੁਕਮ ਦੇ ਦਿੱਤੇ ਪਰ ਇਕ ਗੱਲ ਦੀ ਸਮ ਨਹੀਂ ਲਗ ਰਹੀ ਕਿ ਪੰਜਾਬ ਸਰਕਾਰ ਨੂੰ ਕਿ ਡਰ ਹੈ ਜਾ ਫਿਰ ਇਹੋ ਜੀ ਕਿ ਮਜਬੂਰੀ ਬਣ ਗਈ ਕਿ ਕੋਈ ਐਮਰਜਨਸੀ ਪੈ ਗਈ ਕਿ 28/09/2024 ਨੂੰ ਰਾਤ ਨੂੰ ਸਰਕਾਰੀ ਕਾਲਜਾਂ ਵਿੱਚ ਰਾਤ ਦੇ 11 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤਕ ਜੋਵਾਇਨ ਕਰਵਾਇਆ ਗਿਆ ਜੇ ਓਹ ਸੱਚੇ ਸੀ ਤੇ ਭਰਤੀ ਸਹੀ ਸੀ ਜਾਂ ਫਿਰ ਸਰਕਾਰ ਸੱਚੀ ਸੀ ਤਾਂ ਫਿਰ ਮੁੱਖ ਮੰਤਰੀ ਸਹਿਬ ਜਿਵੇਂ ਬਾਕੀ ਭਰਤੀ ਨੂੰ ਮੋਹਾਲੀ ਬੁਲਾ ਕੇ ਕਿਉ ਨਹੀਂ ਜੋਵਾਇਨ ਕਰਵਾਇਆ ਗਿਆ ਕੇ ਸੱਚੀ ਭਰਤੀ ਵਿੱਚ ਗਪਲੇ ਸਨ ਤੇ ਇਹ ਸਰਕਾਰ ਵੀ ਵਿਕ ਗਈ ਹੈ ਸਮਜ ਤੋਂ ਬਾਹਰ ਹੈ
@bhupindergill6629
@bhupindergill6629 3 часа назад
ਸਤਿ ਸ੍ਰੀ ਆਕਾਲ ਜੀ
@deeprandhawa7101
@deeprandhawa7101 15 минут назад
Ram Rahim vari Supreme court high court kithe chl jndey
@NARINDERSINGHSIDHU-lt4vp
@NARINDERSINGHSIDHU-lt4vp Час назад
पनु सर मोगा जिले दा पिंड सैदोके विच निर्विरोध पंचायत चुनी गयी है उस पिंड दा एन आर आई पंजाह लख रूपए देगा पंचायत नु
@AmndeepAman-uu1qw
@AmndeepAman-uu1qw Час назад
Most welcome Babar Sher Saint MSG
@rajinderparshad614
@rajinderparshad614 Час назад
अच्छी पंचायत कैसे चुनें और रिजर्वेसन का क्या इलाज करें ।
@RajinderGrewal-vl6hb
@RajinderGrewal-vl6hb 43 минуты назад
Our village people are divided for elections.
@simranjeetsingh7482
@simranjeetsingh7482 Час назад
Prime discussion thanks g
@nachhattarsingh4890
@nachhattarsingh4890 Час назад
Sat shri akal ji pannu shaib and all prime Asia tv worker good work good news
@JagtarGill-u1z
@JagtarGill-u1z Час назад
Very good pannu shiab and kuldeep kour ji thanks ❤😂🎉😢😮😅😊
@suchasingh2663
@suchasingh2663 2 часа назад
Sat Shri Akal Pannu Saab g and Kuldeep Kaur g
@simranjeetsingh7482
@simranjeetsingh7482 Час назад
Prime aisa team hlo g
@simranjeetsingh7482
@simranjeetsingh7482 Час назад
Kuldeep kaur g thanks
@simranjeetsingh7482
@simranjeetsingh7482 Час назад
Jatinder pannu g okay report
@BaljinderSingh-mq3uw
@BaljinderSingh-mq3uw 2 часа назад
Pannu sahab ji sat Siri akal ji
@mvl1982
@mvl1982 Час назад
Sat shri akal Pannu Sir ji te madam kuldeep Kaur ji
@SomDuttSahota
@SomDuttSahota 2 часа назад
Salute Pannu Saab ji
@ahalsingh6112
@ahalsingh6112 34 минуты назад
AAP sarkar di v kde bhai saab gl krlo .. kehde CM da liver ni Thik J ehi gl kise Hor party di hundi ta tuc sab to vad rola pona c Koi na Har bnda jandi umar ch ser ch swaa pa hi lenda hunda …
@BittuChambal-vl4hr
@BittuChambal-vl4hr Час назад
Good job sir ji 👍👍👍👍
@DIL_SE_SUN
@DIL_SE_SUN Час назад
Panu ji 53 saal di umar hogi 4 tham ta sune c loktantar de Ah 3 khumbh hun sune as Dhanwad ji
@tajindersohal890
@tajindersohal890 42 минуты назад
Good knolage
@amarjitpannu9357
@amarjitpannu9357 Час назад
Great analysis
@HarpalSingh-b7e
@HarpalSingh-b7e 2 часа назад
Pannu sahib ji SSA ji par feer v. Sarab meet den nalo kush thik hai ji jo o 1 karod khaa v ly ga par kush pend ty lag Jay ga ji
@jassonsformulation7664
@jassonsformulation7664 2 часа назад
Zira halka jabardasti ho rahi kagaj nahi bharan dite jaa rahe
@simranjeetsingh7482
@simranjeetsingh7482 Час назад
Navjeet g thanks
@HarpreetSingh-dh1ln
@HarpreetSingh-dh1ln 2 часа назад
Good job Veerji 🙏🙏👍👍
@singhsukhwinderbajwa9684
@singhsukhwinderbajwa9684 49 минут назад
Mony Bajwa
@JasvirSingh-ed5yz
@JasvirSingh-ed5yz 39 минут назад
Nice
@Vlog_pind_to
@Vlog_pind_to 2 часа назад
Sat shri akal ji
@manmohansingh5340
@manmohansingh5340 2 часа назад
SAT SRI AKAL JI TO ALL ✔️
@nariandersharma1733
@nariandersharma1733 2 часа назад
Good Sir g.
@boharsingh7725
@boharsingh7725 2 часа назад
✅✅✅ 🙏🙏🙏🙏🙏
@AvtarSingh-qj3dr
@AvtarSingh-qj3dr 36 минут назад
@BoharDhillon-hw3uc
@BoharDhillon-hw3uc 2 часа назад
🙏🙏🙏🙏🙏
@RanjitSingh-zh3ds
@RanjitSingh-zh3ds 2 часа назад
🙏🙏🙏🙏🙏
@BansiLal-p5e
@BansiLal-p5e 3 часа назад
🙏🙏🙏🙏
@HardeepGhumman-d9e
@HardeepGhumman-d9e 2 часа назад
❤❤❤
@mohinderjhajj3315
@mohinderjhajj3315 2 часа назад
@jaggasingh6581
@jaggasingh6581 2 часа назад
ਮੇਰੇ ਘਰ ਦੀਆਂ ਵੋਟਾਂ 80 ਦੇ ਲਗਭਗ ਗ਼ੈਬ ਹੋ ਗਿਆ । ਪੰਨੂ ਸਾਹਿਬ ਇਸ ਬਾਰੇ ਵੀ ਦੱਸ ਦਿਓ ਜੀ ਮੇਰਾ ਹਲਕਾ ਫਾਜ਼ਿਲਕਾ ਪਿੰਡ ਗੁਰੂ ਸੁੰਦਰ
@jaggasingh6581
@jaggasingh6581 2 часа назад
ਨਗਰ
@Karmjitkaur-gk1xq
@Karmjitkaur-gk1xq 2 часа назад
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਕੁਲਦੀਪ ਜੀ 🙏🏼❤️🙏🏼❤️🙏🏼🌷🌷🌷🌷👌
@BhupinderSingh-yg8cg
@BhupinderSingh-yg8cg 2 часа назад
ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ ❤🎉❤🎉❤🎉❤🎉❤🎉
@Karmjitkaur-gk1xq
@Karmjitkaur-gk1xq Час назад
@@BhupinderSingh-yg8cg ਭੁਪਿੰਦਰ ਸਿੰਘ ਵੀਰ ਜੀ 🙏🏼
@ranahundal6683
@ranahundal6683 2 часа назад
Gall te gaor kreo sir.. Main mulajam aa Esli identity show nhi kr skda
@ranahundal6683
@ranahundal6683 2 часа назад
Sat shri akaal ji Pind gandi wind, teh dist tarn taran vich thakke nal sarpanch bnaya minister laljit singh bhullar ne… Siddi dhamki diti pind de loka nu k sarpanch ehi bnuga j election hoye ta main paper cancel krwa k sarpanch ehnu hi bnaona Sarpanch bnea Balwant singh pind gandi wind Jehra banda votes vich kde v jitt nhi c skda Pind di vote approximately 2200 By- government uni professor
@devindersingh4497
@devindersingh4497 3 часа назад
ਪੰਜਾਬ ਵਿੱਚ 2021 ਵਿੱਚ 1158 ਅਸਿਸਟੈਂਟ ਪ੍ਰੋਫ਼ੈਸਰ ਦੀ ਭਰਤੀ ਜਾਂਦੇ ਜਾਂਦੇ ਕਾਂਗਰਸ ਸਰਕਾਰ ਨੇ ਕੱਢੀ ਸੀ ਤੇ ਐਨੀ ਜਲਦੀ ਕੀਤੀ ਉਸ ਵਿੱਚ ਬਹੁਤ ਸਾਰੇ ਘਪਲੇ ਹੋ ਗਏ ਤੇ ਉਸ ਤੇ ਕੇਸ ਲਗ ਗਿਆ ਓਹ ਪੋਸਟ ਰੱਦ ਕਰ ਦਿੱਤੀਆਂ ਹਾਈ ਕੋਰਟ ਨੇ ਪਰ ਹੁਣ ਚਲ ਰਹੀ ਸਰਕਾਰ ਨੇ ਉਸ ਭਰਤੀ ਨੂੰ ਸਿਰੇ ਲਾਉਣ ਲਈ ਦੁਬਾਰਾ ਕੇਸ ਖੋਲ੍ਹਿਆ ਤੇ 1158 ਦਾ ਪੂਰਾ ਸਾਥ ਦਿੱਤਾ ਤੇ ਓਹ ਪੋਸਟਾਂ ਦੁਬਾਰਾ ਵੀ ਰੱਦ ਹੋਣ ਦੇ ਫੈਸਲੇ ਤੇ ਸਨ ਪਰ ਅਚਾਨਕ ਹੀ ਫ਼ੈਸਲਾ ਦੋ ਦਿਨ ਲਈ ਹੋਲਡ ਕੀਤਾ ਗਿਆ ਤੇ ਫੈਸਲਾ 1158 ਦੇ ਹੱਕ ਚ ਦੇ ਦਿੱਤਾ ਓਹ ਕੇਸ ਜਿੱਤ ਗਏ ਤੇ ਹਾਈ ਕੋਰਟ ਨੇ ਓਹਨਾਂ ਨੂੰ ਜੋਵਾਇਨ ਕਰਨ ਦੇ ਹੁਕਮ ਦੇ ਦਿੱਤੇ ਪਰ ਇਕ ਗੱਲ ਦੀ ਸਮ ਨਹੀਂ ਲਗ ਰਹੀ ਕਿ ਪੰਜਾਬ ਸਰਕਾਰ ਨੂੰ ਕਿ ਡਰ ਹੈ ਜਾ ਫਿਰ ਇਹੋ ਜੀ ਕਿ ਮਜਬੂਰੀ ਬਣ ਗਈ ਕਿ ਕੋਈ ਐਮਰਜਨਸੀ ਪੈ ਗਈ ਕਿ 28/09/2024 ਨੂੰ ਰਾਤ ਨੂੰ ਸਰਕਾਰੀ ਕਾਲਜਾਂ ਵਿੱਚ ਰਾਤ ਦੇ 11 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤਕ ਜੋਵਾਇਨ ਕਰਵਾਇਆ ਗਿਆ ਜੇ ਓਹ ਸੱਚੇ ਸੀ ਤੇ ਭਰਤੀ ਸਹੀ ਸੀ ਜਾਂ ਫਿਰ ਸਰਕਾਰ ਸੱਚੀ ਸੀ ਤਾਂ ਫਿਰ ਮੁੱਖ ਮੰਤਰੀ ਸਹਿਬ ਜਿਵੇਂ ਬਾਕੀ ਭਰਤੀ ਨੂੰ ਮੋਹਾਲੀ ਬੁਲਾ ਕੇ ਕਿਉ ਨਹੀਂ ਜੋਵਾਇਨ ਕਰਵਾਇਆ ਗਿਆ ਕੇ ਸੱਚੀ ਭਰਤੀ ਵਿੱਚ ਗਪਲੇ ਸਨ ਤੇ ਇਹ ਸਰਕਾਰ ਵੀ ਵਿਕ ਗਈ ਹੈ ਸਮਜ ਤੋਂ ਬਾਹਰ ਹੈ
Далее
CORTE DE CABELO RADICAL
00:59
Просмотров 2 млн