Тёмный

Prime Discussion (2688) || ਅਮਰੀਕਾ ਨੇ ਹਜ਼ਾਰ ਤੋਂ ਵੱਧ ਭਾਰਤੀ ਕਿਉਂ ਕੀਤੇ ਡੀਪੋਰਟ 

Prime Asia TV
Подписаться 2,4 млн
Просмотров 31 тыс.
50% 1

Опубликовано:

 

29 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 125   
@Aman-jh3vo
@Aman-jh3vo Час назад
ਪਿਛਲੇ 75 ਸਾਲਾਂ ਦੌਰਾਨ ਸਾਰੀਆਂ ਰਾਜਨੀਤਕ ਪਾਰਟੀਆਂ ਰਾਜ ਕਰ ਚੁੱਕੀਆਂ ਹਨ, ਪਰ ਦਿਨ ਪ੍ਰਤੀ ਦਿਨ ਪੰਜਾਬ ਨਿਘਾਰ ਵੱਲ ਜਾ ਰਿਹਾ ਹੈ। ਕਿਉ ਪੰਜਾਬ ਨੂੰ ਸਭ ਤੋ ਵਧੀਆ ਸੂਬਾ ਨਹੀ ਬਣਾਇਆ ਜਾ ਸਕਿਆ। ਰੁਜ਼ਗਾਰ ਕਿਉ ਨਹੀ ਉਪਲਬਧ। ਜੋ ਮੈ ਸਮਝਦਾ ਹਾਂ ਸਾਡੀ ਖੇਤੀਬਾੜੀ ਯੂਨੀਵਰਸਟੀ ਸਿਰਫ ਅਫ਼ਸਰ ਪੈਦਾ ਕਰ ਰਹੀ ਹੈ, ਉਦਮੀ ਨਹੀ। ਕੇਨੈਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ ਵਗੈਰਾ ਕਿੰਨੇ ਲੋਕਾਂ ਨੂੰ ਰੋਜ਼ਗਾਰ ਦੇ ਸਕਦੇ ਹਨ।
@SurjitSingh-u9g
@SurjitSingh-u9g 2 часа назад
ਬਿਲਕੁਲ ਸੱਚੀ ਗੱਲ ਏ ਜੋ ਕੁਛ ਚੰਗਾ ਮਾੜਾ ਪੰਜਾਬ ਸਿਰ ਮੜਨਾ ਠੀਕ ਨਹੀਂ ਬਾਕੀ ਪਟਾਕੇ ਬਹੁਤ ਮਾੜੇ ਨੇ ਕਈ ਬੱਚਿਆਂਦੀਆ ਅੱਖਾਂ ਚਲੀਆ ਜਾਂਦੀਆਂ ਹਨ ਬਾਕੀ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਲੋਕਾਂ ਦਾ ਕੁਛ ਸੰਵਰ ਜਾਵੇ
@VijayKumar-z5f
@VijayKumar-z5f Час назад
ਪੰਨੂ ਸਾਹਿਬ ਸਹੀ ਗੱਲ ਹੈ
@satnamsinghsatnamsingh5217
@satnamsinghsatnamsingh5217 Час назад
ਹਾਈ ਕੋਰਟ ਅਤੇ ਸੁਪਰੀਮ ਕੋਰਟ ਪਟਾਕੇ ਚਲਾਉਣ ਤੇ ਰੋਕ ਦੀ ਬਜਾਏ ਪਟਾਕੇ ਬਣਾਉਣ ਤੇ ਰੋਕ ਲਗਾਵੇ ਤਾ ਕੋਈ ਹੱਲ ਨਿਕਲ ਸਕਦਾ
@HarrySingh-ug5hi
@HarrySingh-ug5hi 51 минуту назад
ਜਿਹੜੇ ਕਿਸਾਨ ਝੋਨਾ ਲਾਉਂਦੇ ਆ, ਉਹ ਚੋਲ ਖਾਂਦੇ ਕਿੰਨੇ ਕੁ ਆ ਇਹ ਹੀ ਸੋਚ ਲੈਣ ਕਿਸਾਨ ਅਤੇ ਹੋਰ ਫਸਲਾਂ ਵੱਲ ਰੁੱਖ ਕਰਨ। ਪਰ ਅਫਸੋਸ ਇਹ ਕੰਮ ਹੋਣਾ ਨਈ ਪੰਨੂ ਸਾਬ, ਜੋ ਮਰਜੀ ਕਹੀ ਜਾਵੋ ਇਨਾਂ ਨੂੰ।
@BhupinderSingh-yg8cg
@BhupinderSingh-yg8cg 3 часа назад
ਪੰਨੂੰ ਸਾਬ੍ਹ ਜੀ,, ਨਵਜੀਤ ਸਿੰਘ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@devindersingh7505
@devindersingh7505 Час назад
Vray good g
@ParminderGhuman-j1q
@ParminderGhuman-j1q 3 часа назад
ਸਾਡੇ ਕਰਮ ਦਾ ਸਿੱਧਾ ਜਿਹਾ ਗਣਿਤ ਹੈ *ਜੈਸਾ ਕਰੋਗੇ ਵੈਸਾ ਹੀ ਮਿਲੇਗਾ ...*
@daljitsingh7980
@daljitsingh7980 3 часа назад
ਦੀਪ ਬਰਾੜ 👌👌
@ParminderGhuman-j1q
@ParminderGhuman-j1q 3 часа назад
@@daljitsingh7980 ਸ਼ੁਕਰੀਆ ਸੰਧੂ ਵੀਰੇ 😍🙏 ਜੀ
@gurjitkaur7
@gurjitkaur7 2 часа назад
​@@ParminderGhuman-j1q💖👌🏻👌🏻👌🏻💖
@JarnailSingh-ef5ir
@JarnailSingh-ef5ir 4 минуты назад
ਜ਼ੇਕਰ ਪੰਜਾਬ ਦੀਆਂ ਸਰਕਾਰਾਂ ਸ੍ਰੀ ਜਤਿੰਦਰ ਪੰਨੂੰ ਜੀ ਦੀ ਸਲਾਹ ਮਸ਼ਵਰੇ ਨਾਲ ਚੱਲਣ ਤਾਂ ਪੰਜਾਬ ਨੂੰ ਤਰੱਕੀ ਉੱਤੇ ਜਾਣ ਤੋਂ ਕੋਈ ਨਹੀਂ ਰੋਕ ਸਕਦਾ
@sharmakewal7537
@sharmakewal7537 Час назад
ਪੰਨੂ ਭਾਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੇ ਵੱਲੋਂ ਪਟਾਕੇ ਨਾ ਚਲਾਉਣ ਦੀ ਰੈ ਜੋ ਦਿੱਤੀ ਗਈ ਹੈ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਪਟਾਕੇ ਚਲਾਣ ਤੇ ਰੋਕ ਲੱਗਣੀ ਚਾਹੀਦੀ ਹੈ ਪਰ ਪਟਾਖੇ ਬਣਾਉਣ ਵਾਲੀਆਂ ਫੈਕਟਰੀਆਂ ਤੇ ਰੋਕ ਕਿਉਂ ਨਹੀਂ ਲਾਉਂਦੇ ਉਹਨਾਂ ਦੇ ਲੈਸੰਸ ਕਿਉਂ ਨਹੀਂ ਰੱਦ ਕਰਦੇ ਜਿਵੇਂ ਪੰਜਾਬੀ ਵਿੱਚ ਕਹਿੰਦੇ ਹਨ ਕਿ ਬੌਲੇ ਨੂੰ ਨਾ ਮਾਰੋ ਬੌਲੇ ਦੀ ਮਾਂ ਨੂੰ ਮਾਰੋ ਤਾਂ ਕਿ ਉਹ ਹੋਰ ਬੌਲਾ ਨਾ ਜੰਮ ਧਰੇ
@devhero4207
@devhero4207 Час назад
Close ਪਟਾਕਾ factories and then no problem with pollution 😂😂😂 simple solution.
@sonyfotofashion42
@sonyfotofashion42 2 часа назад
ਜਤਿੰਦਰ ਪੰਨੂ ਜੀ ਸਤਿ ਸ੍ਰੀ ਅਕਾਲ! ਕਿਸਾਨ ਲੋਕ ਝੋਨਾ ਇਸ ਲਈ ਲਾ ਰਹੇ ਹਨ ਕਿ ਇਸ ਦੀ ਮਿਹਨਤ ਹੋਰ ਫਸਲਾਂ ਦੇ ਮੁਕਾਬਲੇ ਘੱਟ ਹੈ। ਇਹ ਲੋਕਾਂ ਨੇ ਤਾਂ ਡੰਗਰਾਂ ਲਈ ਨੀਰਾ ਕੱਟਣ ਤੋਂ ਕੰਨੀ ਕਤਰਾ ਰਹੇ ਹਨ ਇਸ ਬਦਲ ਵਿੱਚ ਮੱਕੀ ਦਾ ਆਚਾਰ ਵੱਡੀ ਮਾਤਰਾ ਵਿੱਚ ਪਾਕੇ ਸਾਲ ਦਾ ਕੰਮ ਇੱਕ ਵਾਰ ਨਿਬੇੜ ਦਿੱਤਾ ਜਿਸ ਵਿੱਚੋਂ ਬਦਬੂ ਪੋਲਟਰੀ ਫਾਰਮ ਵਾਂਗ ਆਉਂਦੀ ਹੈ ਜੋ ਤਕਲੀਫ਼ ਕਰਦੀ ਹੈ। ਨਫੇ ਨੁਕਸਾਨ ਦਾ ਬਾਅਦ ਵਿੱਚ ਪਤਾ ਲਗਦੈ।
@ranjeetSingh-hr4ko
@ranjeetSingh-hr4ko Час назад
Bilkul sahi kiha pra Ji , Kisan vehle rehn krke, chetti free hon krke hi eh jhone di fasal beejde, jyada mehnat wali fasal nhi beejde
@bahadursingh2006
@bahadursingh2006 Час назад
ਬਿਲਕੁਲ ਸਹੀ ਗੱਲ ਹੈ ਪੰਨੂ ਸਾਹਬ ਜੀ ਕਾਗਰਸ ਪਾਰਟੀ ਵਿਚ ਭਾਜਪਾ ਦੇ ਸਲੀਪਰ ਸੈਲ ਬਣਕੇ ਕਾਂਗਰਸ ਦਾ ਹੀ ਨੁਕਸਾਨ ਕਰ ਰਹੀ ਹੈ ਤੇ ਭਾਜਪਾ ਨੂੰ ਜਤਾਉਣ ਦਾ ਕੰਮ ਕਰਦੇ ਹਨ ਰਾਹੁਲ ਗਾਂਧੀ ਜੀ ਤੇ ਸੋਨੀਆ ਗਾਂਧੀ ਜੀ ਧਿਆਨ ਦੇਣ ਦੀ ਲੋੜ ਹੈ ਧੰਨਵਾਦ
@ParminderGhuman-j1q
@ParminderGhuman-j1q 3 часа назад
ਕਲਾਈ ਤੇ ਜਿੰਨੀ ਮਰਜ਼ੀ ਮਹਿੰਗੀ ਘੜੀ ਲਗਾ ਲੈਣਾ *ਜੇ ਵਕ਼ਤ ਖਰਾਬ ਹੋਵੇ ਤਾਂ ਵਖ਼ਤ ਪੈ ਹੀ ਜਾਂਦਾ ਏ*
@daljitsingh7980
@daljitsingh7980 3 часа назад
ਦੀਪ ਬਰਾੜ 👌👌
@ParminderGhuman-j1q
@ParminderGhuman-j1q 3 часа назад
@@daljitsingh7980 ਧੰਨਵਾਦ ਸੰਧੂ ਵੀਰੇ 😍😍
@gurjitkaur7
@gurjitkaur7 Час назад
@@ParminderGhuman-j1q Hanji Veere 👌🏻👌🏻👍🏻🙏🏻
@gurjitkaur7
@gurjitkaur7 Час назад
@@ParminderGhuman-j1q Majaak te pesa soch samajh K kharch Karo kiuke time badlde der ne lagdi
@amarjitdhillon4636
@amarjitdhillon4636 Час назад
ਹੁਣ ਦੀ ਸਰਕਾਰ ਨੇ ਵੀ ਤਾਂ ਓਹੀ ਕੀਤਾ ਜੋ ਪਹਿਲੀਆਂ ਸਰਕਾਰਾਂ ਕਰਦੀਆਂ ਰਹੀਆਂ ਨੇ ,ਇਸ ਬਾਰੇ ਤੁਹਾਨੂੰ ਕਿਵੇਂ ਨਹੀਂ ਪਤਾ ? ਜਾਂ ਫਿਰ ਜਾਣ ਬੁੱਝ ਕੇ ਨਰਮ ਹੋਛਾ ਹੈ ।
@kuldeepsingh-xh6jv
@kuldeepsingh-xh6jv 2 часа назад
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@kulwantKalra-u6r
@kulwantKalra-u6r 2 часа назад
ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@ParminderGhuman-j1q
@ParminderGhuman-j1q 3 часа назад
ਖੁਦ ਉਹ ਬਦਲਾਅ ਬਣੋ ਜੀ *ਜਿਹੜਾ ਤੁਸੀਂ ਦੁਨੀਆਂ ਚ ਦੇਖਣਾ ਚਾਹੁੰਦੇ ਹੋ*
@daljitsingh7980
@daljitsingh7980 3 часа назад
ਦੀਪ ਬਰਾੜ 👌👌
@ParminderGhuman-j1q
@ParminderGhuman-j1q 3 часа назад
@@daljitsingh7980 ਧੰਨਵਾਦ ਸੰਧੂ ਵੀਰੇ 😍😍
@gurjitkaur7
@gurjitkaur7 Час назад
@@ParminderGhuman-j1q 👌🏻👍🏻
@gurjitkaur7
@gurjitkaur7 Час назад
@@ParminderGhuman-j1q Khandani lok dita hoia Pani V yad rakhde ne te kujh lok dita hoia khoon V bhul jande ne 🙏🏻
@devhero4207
@devhero4207 Час назад
Best advice about rice . ਕਿਸਾਨਾ ਨੂੰ ਜਲਦੀ ਸਿੱਖਣਾ ਪੈਣਾ ।
@MrTheJRSingh
@MrTheJRSingh 2 часа назад
ਪ੍ਰਦੂਸ਼ਣ ਲਈ ਪਟਾਕੇ ਤੇ ਸਖਤ ਤਾਂ ਸਾਰੇ ਹਨ ਪਰ ਸਿਧਾ ਪਟਾਕਾ ਫ਼ੈਕਟਰੀ ਬੰਦ ਕਰਨ ਦੀ ਸਖਤੀ ਕੌਣ ਕਰੇ😢😊😢😅
@gurdeepsingh-dq1hr
@gurdeepsingh-dq1hr Час назад
ਪੰਜਾਬ ਵਿੱਚ ਆਯੁਸ਼ਮਾਨ ਕਾਰਡ ਨਹੀ ਚਲਦਾ
@dukhbhanjancenter9751
@dukhbhanjancenter9751 Час назад
ਹੁਣ ਤੱਕ ਕਈ ਕਾਰੋਬਾਰ ਬੰਦ ਹੋ ਚੁਕੇ ਹਨ ਕਿ ਅਸਤ ਬਾਜੀ ਫੈਕਟਰੀਆਂ ਬੰਦ ਕਿਊ ਨਹੀ ਹ ਸਕਦੀਆਂ ਹਰ ਸਾਲ ਕਿਨਾ ਨੁਕਸਾਨ ਹੂੰਦਾ ਅਤੇ ਕਿਨਾ ਪਰਦੂਸਨ ਫੈਲਦਾ
@gurdevsinghbhatia7797
@gurdevsinghbhatia7797 2 часа назад
No match of Jitender punu ji any where. Great gernist. God bless you both.
@bhupindergill6629
@bhupindergill6629 Час назад
ਸਤਿ ਸ੍ਰੀ ਆਕਾਲ ਜੀ
@sewasinghbhatti5438
@sewasinghbhatti5438 2 часа назад
ਚੋਣ ਕਮਿਸ਼ਨ ਉਹ ਕਰੂ ਜੋ ਉਸ ਨੂੰ ਉਸ ਦਾ ਅਬਾ ਕਹੁ
@MakhanSingh-px4bk
@MakhanSingh-px4bk Час назад
ਪੰਨੂ ਸਾਹਿਬ ਪਟਾਕੇ 1957 ਵਿੱਚ ਬਹੁਤ ਹੀ ਘੱਟ ਸਨ
@rbrar3859
@rbrar3859 2 часа назад
ਸੱਚੀ-ਸੁੱਚੀ ਪੱਤਰਕਾਰੀ ਸੁਣੀ। ਧੰਨਵਾਦ ਪੰਨੂ ਸਾਹਬ ਜੀ।
@sukhdevsinghbhatti3235
@sukhdevsinghbhatti3235 Час назад
ਝੋਨੇ ਦੀ ਖੇਤੀ ਕਰਵਾਉਣ ਵਿਚ ਅਗਲੀਆ ਪਿਛਲੀਆਂ ਸਾਰਿਆ ਸਰਕਾਰਾ ਜਿੰਨੇ ਵਾਰ ਹਨ ਫਰੀ ਦੀ ਬਿਜਲੀ ਦੇਕੇ।ਸਿਰਫ ਘਰ ਵਾਲੀ ਬਿਜਲੀ ਫਰੀ ਕਰਤੀ ਬਹੁਤ ਸੀ।ਅੱਜ ਖੇਤ ਦੀਆ ਮੋਟਰਾਂ ਦੇ ਬਿੱਲ ਚਾਲੂ ਹੋਣ ਜਾਣ ਅਧੋ ਵਧ ਕਿਸਾਨ ਝੋਨਾ ਲਾਉਣਾ ਛੱਡ ਦੇਣਗੇ।ਝੋਨਾ ਘਟ ਲਾਓ ਕਹਿਣਾ ਕਿਸੇ ਨਹੀਂ ਮੰਨਣਾ।
@AmritpalSingh-723
@AmritpalSingh-723 Час назад
ਇਹ bjp ਦੀ ਬੱਚੀ ਸਰਕਾਰ ਹੈ...
@gurdeepsidhu4216
@gurdeepsidhu4216 Час назад
ਪੰਨੂੰ ਸਾਹਿਬ ਸਾਡੇ ਏਰੀਏ ਚ ਕੋਈ ਵੀ ਪਰਾਲੀ ਨਹੀਂ ਜਾਲਦੇ ਲੁਧਿਆਣਾ ਤੋਂ। ਤੁਹਾਡੀ ਰਾਏ ਨੂੰ ਸਲਾਮ।ਟੀ ਨ ਸੇਸਨ ਤੋਂ ਪਹਿਲਾਂ ਚੋਣ ਕਮਿਸ਼ਨ ਕੋਈ ਨਹੀਂ ਜਾਣਦਾ ਸੀ ।ਧੰਨਵਾਦ।
@ParmjeetKaur-o1e
@ParmjeetKaur-o1e Час назад
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
@jaigdhiman
@jaigdhiman 2 часа назад
Pollution jan ਲੇਵਾ ਹੈ, ਸੱਭ ਨੂੰ ਬਰਾਬਰ ਹਿਸਾ ਮਿਲਦਾ ਹੈ - ਇੱਕਲੇ ਕਿਸਾਨ ਹੀ ਜ ਜੁੰਮੇਵਾਰ ਨਾਹੀ, ਮੁੱਖ ਮੰਤਰੀ ਜੀ ਈ ਜੁੰਮੇਵਾਰ ਹਨ - pollution ਦੇ ਅਨੇਕਾਂ ਸਾਂਭਣਾ ਹਨ - ਪਰ ਸਰਕਰ ਕੁਝ ਬੀ ਨਾਹੀ ਕਰਨਾ ਚਾਹੁੰਦੀ.
@JasveerSingh-xf1cj
@JasveerSingh-xf1cj Час назад
Good Sir ji
@JaswantSingh-qi4ok
@JaswantSingh-qi4ok 47 минут назад
Good job prime Asia keep it up 👍
@sardargurmailsinghsidhu8695
ਕਿਸਾਨਾ ਨੇ ਬਹੁਁਤ ਅੱਗ ਘੱਟ ਲਾੲੀਅ
@rajinderparshad614
@rajinderparshad614 Час назад
पन्नू साहब पंजाब के कर्मचारी और पेंशनरों को पंजाब सरकार विलकुल नहीं सुन रही पर कहते हैं कि खजाना भरिया होया है पंजाब सरकार के खिलाफ आप/Prime Asia इस मामले में कुछ नहीं बोलते।
@nachhattarsingh4890
@nachhattarsingh4890 Час назад
Sat shri akal ji pannu shaib and all priam asias TV workers good work good news
@gurmeetsinghsandhu8677
@gurmeetsinghsandhu8677 Час назад
V good discussion
@tarsemkumar4530
@tarsemkumar4530 31 минуту назад
I have not seen any smoke in USA, canada in last six months.
@JasvirSingh-ed5yz
@JasvirSingh-ed5yz 40 минут назад
Nice
@charanjitsingh4437
@charanjitsingh4437 Час назад
❤ਸਤਿ ਸ੍ਰੀ ਅਕਾਲ ਵੀਰ ਜੀ❤
@palasingh5151
@palasingh5151 2 часа назад
🎉 ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@AvtarSingh-bj2vm
@AvtarSingh-bj2vm Минуту назад
ਪੰਨੂ ਸਾਹਿਬ ਜੀ ਇਹ ਚੋਣ ਕਮਿਸ਼ਨ t n ਸੈਸ਼ਨ ਦੇ ਪੈਰ ਵਰਗਾ ਵੀ ਨਹੀਂ ਹੈ
@BoharDhillon-hw3uc
@BoharDhillon-hw3uc 2 часа назад
Very Very good jop Sar ji 🙏🙏🙏🙏🙏
@jasvirsingh3098
@jasvirsingh3098 Час назад
Satsiriaakal ji aap sb nu ji 🙏
@PremPal-rg7jx
@PremPal-rg7jx 34 минуты назад
Panuu ji and navjeet ji sat shri akal ji
@SurinderKumar-qi5xn
@SurinderKumar-qi5xn 25 минут назад
Sir TN sheshan bare ਦੱਸਿਓ ਕੀ ਉਹ ਠੀਕ ਸੀ ਕਿ ਨਹੀ ?
@manjitSingh-x9r
@manjitSingh-x9r 2 часа назад
ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
@HarpalSingh-ku5ll
@HarpalSingh-ku5ll 2 часа назад
Waheguru
@rajinderpaul5397
@rajinderpaul5397 2 часа назад
Satsriakal
@jagdishchander8447
@jagdishchander8447 39 минут назад
ਪੰਨੂੰ ਸਾਹਿਬ ਗੱਡੇ ਦੀਆਂ ਪੰਜਾਲੀਆਂ ਨਹੀਂ ਹੁੰਦੀਆਂ, ਪੰਜਾਲੀਆਂ ਹਲ਼ ਵਾਹੁਣ ਸਮੇਂ ਹੀ ਹੁੰਦੀਆਂ ਨੇ
@simranjeetsingh7482
@simranjeetsingh7482 2 часа назад
Navjeet g thanks
@gurcharnsingh-n2p
@gurcharnsingh-n2p 2 часа назад
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@gobindermatharoo9929
@gobindermatharoo9929 Час назад
Bilkul sahi, pannu saheb. I was LR Punjab in 2011. The then CJI asked me to convey to the Punjab government that our lawyers were not taking adequate interest in the cases assigned to them by the Punjab government. I conveyed the same to the then deputy chief minister Punjab, but he didn't care.
@narinderjeetsingh3994
@narinderjeetsingh3994 Час назад
Sat Sri akaal to all 🙏🙏🌺🍀💐
@HardeepGhumman-d9e
@HardeepGhumman-d9e 2 часа назад
❤❤❤
@AyurvedaAcharyaMalwinder-ld6ee
ਲੋਕ ਕਹਿੰਦੇ ਨੇ,, ਮੈਂ ਨਹੀਂ ਕਹਿੰਦਾ,,, ਤੁਸੀਂ ਵੀ ਤਾਂ ਕਹੋ ਕਿ ਚੋਣ ਕਮਿਸ਼ਨ ਠੀਕ ਹੈ ਜਾਂ ਨਹੀਂ
@simranjeetsingh7482
@simranjeetsingh7482 2 часа назад
Jatinder pannu g thanks
@simranjeetsingh7482
@simranjeetsingh7482 2 часа назад
Very good program prime discussion
@simranjeetsingh7482
@simranjeetsingh7482 2 часа назад
Prime aisa team good
@ramandeepsingh4310
@ramandeepsingh4310 2 часа назад
Good
@GurmeetSingh-g5l
@GurmeetSingh-g5l Час назад
Pannu saheb salute u sir
@tajindersohal890
@tajindersohal890 2 часа назад
Good panu sab
@narinderjeetkaur2918
@narinderjeetkaur2918 2 часа назад
🙏🙏
@boharsingh7725
@boharsingh7725 2 часа назад
🙏🙏🙏🙏🙏
@barkatvohra6953
@barkatvohra6953 2 часа назад
ਪੰਨੂੰ ਸਾਹਿਬ, ਇੱਕ ਮੁਹਾਵਰਾ ਹੈ ਉੱਦਮ ਖੇਤੀ ਮੱਤ ਵਿਉਪਾਰ ਨਿਖਿੱਧ ਚਾਕਰੀ ਭੀਖ ਗਵਾਰ । ਵਿਉਪਾਰ ਦਾ ਸਿੱਧਾ ਸਬੰਧ ਮੱਤ ਨਾਲ ਹੈ ਭਾਵ ਅਕਲ ਨਾਲ ਹੈ । ਮਤਲਬ ਜਿਸ ਕਵਾਲਟੀ ਦੀ ਜਿਨਸ ਹੋਵੇ ਉਸੇ ਤਰ੍ਹਾਂ ਦਾ ਹੀ ਉਸ ਦਾ ਮੁੱਲ ਹੋਵੇ । ਪਰ ਹੁਣ ਗੱਲ ਹੋਰ ਹੋ ਗਈ ਹੈ । ਝੱਝੇ ਹੋੜਾ ਨੱਨੇ ਕੰਨਾਂ ਝੋਨਾ ਜਿਹੋ ਜਿਹਾ ਮਰਜ਼ੀ ਹੋਵੇ ਭਾਅ ਇੱਕੋ ਹੀ ਭਾਵ ਖੋਤਾ ਘੋੜਾ ਬਰਾਬਰ । ਉਸ ਕਿਸਾਨ ਦੀ ਕੀ ਗਲ਼ਤੀ ਹੈ ਜਿਹੜਾ ਆਪਣੀ ਫ਼ਸਲ ਸੁਕਾ ਕੇ ਮੰਡੀ ਵਿੱਚ ਲਿਆਂਉਦਾ ਹੈ ?
@BittuChambal-vl4hr
@BittuChambal-vl4hr 3 часа назад
Good job sir ji 👍👍
@gurmeetsinghsandhu8677
@gurmeetsinghsandhu8677 Час назад
Kaahdi tarakki a duje graha te jai jande pio wale mangal grah te jai jande vigiani prali da Hall e ni kar sake sab to pehla khurak te usdi sambh jruri
@daljitsingh7980
@daljitsingh7980 3 часа назад
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@ParminderGhuman-j1q
@ParminderGhuman-j1q 3 часа назад
😍🙏 ਜੀ ਸੰਧੂ ਵੀਰੇ
@daljitsingh7980
@daljitsingh7980 3 часа назад
​@@ParminderGhuman-j1q🙏❤️
@harwinderkaur9040
@harwinderkaur9040 Час назад
Daljeet singh sandhu veer ji sat shri akal ji
@lachhmansingh5933
@lachhmansingh5933 2 часа назад
Navjeet ji ,Pannu sahib Diwali dian mubarkan L S Kainth Dhuŕi
@BalvinderSingh-x2s
@BalvinderSingh-x2s 2 часа назад
Central Govt plan genuine agriculture schemes to transfer from paddy to other crops.
@sukhwinderminhas5517
@sukhwinderminhas5517 2 часа назад
ਪ੍ਰਾਈਮ ਏਸ਼ੀਆ ੲਏਅਰਟੇਲ ਤੋਂ ਕਿਉ ਬੰਦ ਕਰ ਦਿੱਤਾ ਹੈ ਜੀ?
@BhagwanSingh-ky8ep
@BhagwanSingh-ky8ep 2 часа назад
KI SAREYAN DE HI BAND HO GYA
@J0T_Gill
@J0T_Gill Час назад
Pannu Jakkar mari janda bdhi chalaki nal gal ghuma dinda
@ranjeetSingh-hr4ko
@ranjeetSingh-hr4ko Час назад
Jihde te mrzi dosh layo sab nu bolan da haq hai, pr aan waliaan peediaan vaste pani da sankat paida ho riha
@JapalSing
@JapalSing Час назад
Sat shri akaal ji mare mame da oprsan keta ta sada kolo 1 lakh ve la laaa ta 3 lakh kad vecho ve kad la
@BhupinderSingh-yg8cg
@BhupinderSingh-yg8cg 3 часа назад
ਦੀਪ ਬਰਾੜ ਬੇਟਾ ਜੀ ਸਤਿ ਸ੍ਰੀ ਆਕਾਲ ਜੀ
@ParminderGhuman-j1q
@ParminderGhuman-j1q 3 часа назад
😍🙏 ਜੀ ਅੰਕਲ ਜੀ
@gurjitkaur7
@gurjitkaur7 2 часа назад
​@@ParminderGhuman-j1qChhote Deepu Veere ❤🙏🏻
@jaswantsingh-gy4xo
@jaswantsingh-gy4xo 2 часа назад
SARKARI VAKEEL PAISE KHAA K PB DE CASE HAAR RAHE NE COURT VICH ????
@Jaspalsingh-sk7ck
@Jaspalsingh-sk7ck 2 часа назад
ਪੰਨੂ ਸਾਹਿਬ ਜੀ ਨਵਜੀਤ ਸਿੰਘ ਜੀ ਅਤੇ ਪਾ੍ਇਮ ਏਸ਼ੀਆ ਦੇ ਸਾਰੇ ਸਰੋਤਿਆਂ ਨੂੰ ਸਾਂਝੀ ਸਤਿ ਸ੍ਰੀ ਆਕਾਲ ਜੀ
@SUKHDEVSINGH-kj7gk
@SUKHDEVSINGH-kj7gk Час назад
Supreme court ki dogi nahi sunda.
@vinodbharti1929
@vinodbharti1929 Час назад
Pannu ji u r critic of rahul gandhi but regretable that u r not touching corrupt management and system of Modi & co, . Why
@apnayutube
@apnayutube Час назад
Too many people young and old are suffering from pollution which can be stopped or slow down by sharing pictures of small children and older citizens who suffered because of excess of pollution. At least this way educate the people who are responsible for this problem.
@ProfessorSKVirk
@ProfessorSKVirk 10 минут назад
Dictatorship hai G
@RohitKumar-c8c2u
@RohitKumar-c8c2u 2 часа назад
Ground label te 0 hai high court de desigon
@gurcharnsingh6691
@gurcharnsingh6691 2 часа назад
Pannu saab mera area mehatpur Nakodar hai, kise ne ek tila v prali nu aag nhi lai.
@manpreet2979
@manpreet2979 2 часа назад
Bjp leo punjab de traki hovege.
@BakilChand-iv7oc
@BakilChand-iv7oc 57 минут назад
Is fasal ullu bijada Punjab de vich band ki taaja government result
@gurkiratsingh2235
@gurkiratsingh2235 2 часа назад
Sarkara fektriya patakha banidiya onaa nu bandh kar den
@malkeetsarpanch4212
@malkeetsarpanch4212 2 часа назад
ਪੰਨੂ ਸਾਹਿਬ ਨਵਜੀਤ ਸਿੰਘ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
@JagjitSingh-ox1zy
@JagjitSingh-ox1zy 2 часа назад
Pannu ji aaj ton 90/100 sal pahle punjab vich ptke di thaan bche msalan jlonde c. Ya ghran vich miti de diwe lgaonde c.
@BakilChand-iv7oc
@BakilChand-iv7oc 55 минут назад
Dhaan ki fasal Punjab mein bilkul band kar di jaaye DJ hamare Punjab ki fasal nahin hai apne aap sab kuchh theek ho jaega jivani daru ko bhi chahie ki vah Mitra Bankar is fasal se nijaat paye aur aur aur aur aur fasle jiji jinka bhav bahut jyada hai
@TajinderMalhi-s4t
@TajinderMalhi-s4t 2 часа назад
सत श्री अकाल पनू जी मनदीप जी
@jasbirsinghparmar2004
@jasbirsinghparmar2004 2 часа назад
1970 tak kissan kio khush san, jhonna kio bijde ho??? kissana noo sochan di jarurat he. doshi koi vi howe, akhri saha tak sajja milni bahaut jaruri he.
@narinderjeetsingh3994
@narinderjeetsingh3994 Час назад
Eh Saab tote da pinjra han 😭
@manmohansingh5340
@manmohansingh5340 3 часа назад
SAT SRI AKAL JI PANU JI & TO ALL IN PRIME ASIA 💐
@a.s.g.5173
@a.s.g.5173 31 минуту назад
Mr. Pannu why did you oppose People's Commission? U r very cunning and double faced person.
@sukhdevsinghbhatti3235
@sukhdevsinghbhatti3235 Час назад
ਪੰਨੂੰ ਸਾਹਿਬ ਕਿਸਾਨਾਂ ਕੋਲੇ ਧਰਨੇ ਦੇਣ ਨੂੰ ਕੋਈ ਵੇਹਲ ਨਹੀਂ।ਸਿਰਫ ਕਿਸਾਨ ਲੀਡਰਾਂ ਆਪਣੀ ਲੀਡਰੀ ਚਮਕਾਉਣ ਵਾਸਤੇ ਕਿਸਾਨਾਂ ਨੂੰ ਪੁੱਠੇ ਰਾਹ ਪਾਈ ਫਿਰਦੇ ਆ।
@RohitKumar-c8c2u
@RohitKumar-c8c2u 2 часа назад
Tuhadi gll da koi asar Nhi hunda
@HarpreetSingh-fo6gq
@HarpreetSingh-fo6gq 2 часа назад
sare hi sakht ne polution nu lai k...umar lang gai sunde sunde...chlo ek hor Saal lang gyaa
@JagdishKumar-h7w3z
@JagdishKumar-h7w3z 3 часа назад
ਸਤਿ ਸ੍ਰੀ ਅਕਾਲ ਜੀ
Далее
СОБАКА И ТРИ ТАБАЛАПКИ😱#shorts
00:24
Family♥️👯‍♀️🔥 How old are you? 🥰
00:20
Voy shetga man aralashay | Million jamoasi
00:56
Просмотров 412 тыс.