Тёмный

Prime Focus ⚫ (649) || Gurpreet Sandhawalia & Surjit Daudhar 

Prime Asia TV
Подписаться 2,3 млн
Просмотров 456 тыс.
50% 1

ਬਾਬਿਆਂ ਦੀਆਂ ਚਮਤਕਾਰੀ ਕਹਾਣੀਆਂ ਦੀ ਖੁੱਲ੍ਹੀ ਪੋਲ
#PrimeAsiaTV #PrimeFocus #Sandhawalia #SurjitDaudhar
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

24 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 420   
@amarjitsinghrai6681
@amarjitsinghrai6681 4 года назад
ਵਾਹ ਜੀ ਵਾਹ ਅਨੰਦ ਆ ਗਿਆ ਜੀ ਵਿਚਾਰ ਸੁਣ ਕੇ, ਸੰਧਾਵਾਲੀਆ ਸਾਹਬ ਐਹੋ ਜਿਹੇ ਉਪਰਾਲੇ ਕਰਦਿਆ ਰਿਹਾ ਕਰੋ, ਵਾਹਿਗੁਰੂ ਮੇਹਰ ਕਰੇ
@kamalkalra3137
@kamalkalra3137 4 года назад
ਸੰਧਾਵਾਲੀਆ ਸਾਬੵ ਬਹੁਤ ਵਧੀਆ ਪਰੋਗਰਾਮ ਕੀਤਾ ਤੁਸੀਂ ਇਹ ਜ਼ਨਾਬ ਦੌਧਰ ਸਾਹਿਬ ਲੱਗਦਾ ਸਾਡੇ ਮੋਗਾ ਨੇੜਲੇ ਦੌਧਰ ਪਿੰਡ ਤੋਂ ਹੀ ਹਨ ਸ਼ਾਇਦ ਬਹੁਤ ਜਾਣਕਾਰੀ ਹੈ ਇਹਨਾਂ ਨੂੰ ਵਾਕਿਆ ਈ ਕਾਬਿਲੇਤਾਰੀਫ 👏👏
@majorsingh4297
@majorsingh4297 9 месяцев назад
ਇਨ੍ਹਾਂ ਬਣਾਉਟੀ ਬਣੇ ਸੰਤ , ਬਾਬੇ, ਬ੍ਰਹਮ ਗਿਆਨੀ ਸਾਰਿਆਂ ਨੇ ਸਿੱਖ ਧਰਮ ਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ, ਅਜੇ ਵੀ ਪਬਲਿਕ ਚ ਸੁਧਾਰ ਆ ਜਾਵੇ ਤਾਂ ਵੀ ਗ਼ਨੀਮਤ ਹੈ
@dalbirvirk2524
@dalbirvirk2524 4 года назад
ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਿਦਤੇ ਹਨ। prime Asia teams and all staff members ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
@gursewakfurwaha4317
@gursewakfurwaha4317 4 года назад
ਵਾਹ ਜੀ ਵਾਹ ਇਕ ਸੌ ਗਿਆਰਾਂ ਪਰਸੈਂਟ ਸੱਚ ਹੈ ਜੀ ਤੁਸੀ ਸੱਚ ਸੁਣਾਇਆ ਐਪਰ ਹੁਣ ਸਾਡੇ ਦਿਮਾਗਾਂ ਨੂੰ ਇੱਕ ਗੁਮਰਾਹ ਕੁਨ ਤਰੀਕੇ ਨਾਲ ਖਰਾਬ ਕੀਤਾ ਹੋਇਆ ਹੈ ਇਸਨੂੰ ਬਦਲਣ ਤੇ ਟਾਈਮ ਲੱਗੇਗਾ ਸਾਡੇ ਵਿਕੇ ਹੋਏ ਕਥਾ ਵਾਚਕ ਵੀ ਸਾਨੂੰ ਤੋੜਨ ਲਗੇ ਹਨ ਜੀ
@Nirvarmaan
@Nirvarmaan 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ , ਬਹੁਤ ਹੀ ਜਿਆਦਾ ਨੋਲਜ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਅਕਸਪਲੈਨ ਕਿਤਾ ਭਾਈ ਸਾਹਿਬ ਜੀ ਨੇ ਕਿਰਪਾ 🙏 ਕਰਕੇ ਭਾਈ ਸਾਹਿਬ ਜੀ ਨੂੰ ਇਕ ਵਾਰ ਫਿਰ ਸੰਗਤ ਦੇ ਰੂਅ ਬਰੂਅ ਕਰਿਉ ਜੀ , ਧੰਨਵਾਦ ਜੀ
@avtarkaur6477
@avtarkaur6477 4 года назад
ਵਾਹ ਵੀਰ ਜੀ ਵਾਹ ਬਹੁਤ ਹੀ ਜਾਣਕਾਰੀ ਭਰਪੂਰ ਵਿਸ਼ਿਆਂ ਤੇ ਚਾਨਣਾ ਪਾਇਆ। ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਜੀ। 🙏💖🙏👍👌
@Gagandeepg7960
@Gagandeepg7960 4 года назад
ਬਹੁਤ ਵਧੀਆ ਵਿਚਾਰ ਹਨ । ਬਾਬਾ ਨਾਨਕ ਜੀ ਦੀ ਤਸਵੀਰ ਪਹਿਲਾਂ ਨਾਨਕਸਰ ਵਾਲਿਆਂ ਨੇ ਬਣਾਈ ਕਹਿੰਦੇ ਰਾਤ ਬਾਬਾ ਆਪ ਆਇਆ ਸੀ ਤੇ ਬਾਬਾ ਜੀ ਕਹਿੰਦੇ ਇਹ ਤਸਵੀਰ ਬਣਾਉ । ਬਾਬਾ ਨਾਨਕ ਜੀ ਤਸਵੀਰਾਂ ਦਾ ਵਿਰੋਧ ਕਰਦੇ ਸੀ
@NirmalSingh-eq7ly
@NirmalSingh-eq7ly 4 года назад
ਨੰਦਸਰੀਆਂ ਨੇ ਝੂਠੀਆਂ ਕਹਾਣੀਆਂ ਬਣਾ ਕੇ ਬਹੁਤ ਗੰਦ ਪਾਇਆ ।
@sarbjitsinghsidhu5141
@sarbjitsinghsidhu5141 4 года назад
G SHARMA ji Tusee ta Nindo NANAKSRI PAKHAND nu........ TUADA ta Parchar hi kr rahe ne ji....................
@KulwantSingh-ff4ju
@KulwantSingh-ff4ju 2 года назад
ਇੱਕ ਨਾਨਕਸਰੀਏ ਬਾਬੇ ਨੂੰ ਕੋਈ ਪੁੱਛਦਾ ਨਹੀਂ ਸੀ ਉਸ ਨੇ ਭੁੱਚੋ ਵਾਲੀ ਗੱਦੀ ਦਾ ਮਾਲਕ ਬਨਣ ਲਈ ਭੁੱਚੋ ਦੇ ਐਸੀ ਸਰਪੰਚ ਨੂੰ ਖਰੀਦਿਆਂ ਸਾਧ ਸਾਨ੍ਹ ਬਣ ਕੇ ਬੈਠ ਗਿਆ ਨਾਨਕਸਰ ਐਸ਼ਪ੍ਰਸਤੀ ਦਾ ਘਰ
@darshansinghkhosa6375
@darshansinghkhosa6375 4 года назад
ਗਿਆਨੀ ਮਨੁਖ ਉੱਚੀ ਸੋਚ ਨੂੰ ਤਹਿਦਿਲੋਂ ਸਲਾਮ ਹੈ ਜੀ ਬਹੁਤ ਧੰਨਵਾਦ ਦੌਧਰ ਸਾਹਿਬ
@Chak_mander
@Chak_mander 4 года назад
ਇਕ ਇਕ ਗੁੱਲ ਕਲੀਅਰ ਔਰ ਸਰਲ ਹੈ ਅਮਲ ਕਰਨ ਦੀ ਲੋੜ ਹੈ ।ਬਹੁਤ ਹੀ ਵਧੀਆ ਉਪਰਾਲਾ ਜੀ ।
@Gurnamsingh-hx4xe
@Gurnamsingh-hx4xe 4 года назад
👍👉ਬਹੁਤ ਸੁੰਦਰ ਇਹ ਲਾਣਾ ਹੁਣ ਤਕ ਕਿਇਮ ਹੈ ਜੀ ਕਿਸੇ ਨਾ ਕਿਸੇ ਰੂਪ ਵਿਚ।
@gsdhillon7560
@gsdhillon7560 Год назад
ਵਾਹ ਜੀ ਵਾਹ ਕਿਆ ਬਾਤ ਐ ਜਮਾਂ ਸੀਰੇ ਲਾਤੀ‌ ਦੌਧਰ ਸਾਹਿਬ ਜੀ ਨੇ
@kulwindersingh-sp6hq
@kulwindersingh-sp6hq 2 года назад
ਬਹੁਤ ਸਿਰਾ ਗੱਲ ਬਾਤ ਲੋਕਾਂ ਨੂੰ ਜਗਾੁੳਣ ਵਾਸਤੇ ਗੁਰਪੀ,ਤ ਜੀ ਧੰਨਵਾਦ ।
@BalwinderSingh-ug9fe
@BalwinderSingh-ug9fe 4 года назад
ਬਾਬਿਆਂ ਨੇ ਸਾਰੇ ਪੰਜਾਬ ਨੂੰ ਕਵਰ ਕੀਤਾ ਹੋਇਆ ਹੈ ।ਸੁਰਜੀਤ ਸਿੰਘ ਜੀ ਤੁਸੀਂ ਬਹੁਤ ਸਮਾਂ ਚੂਹੜਚੱਕ ਹੈੱਡ ਟੀਚਰ ਰਹੇ ਹੋ।ਤੁਹਾਨੂੰ ਗਦਰੀ ਬਾਬਾ ਅਰੂੜ ਸਿੰਘ ਚੂਹੜਚੱਕ ਬਾਰੇ ਵੀ ਜਾਣਦੇ ਹੋ।ਉਹ ਪੱਤੀ ਕਲੇਰ ਚੋਂ ਸਨ ।ਤੁਹਾਨੂੰ ਪਤਾ ਹੀ ਹੈ ਕਿ ਉਸ ਪੱਤੀ ਵਾਲੇ 30ਸਾਲਾਂ ਤੋਂ ਨਾਨਕਸਰ ਕਲੇਰਾਂ ਵਾਲੇ ਅਕਤੂਬਰ ਮਹੀਨੇ ਹਰ ਸਾਲ ਸੰਪਟ ਪਾਠ ਕਰਾਉਂਦੇ ਹਨ । ਦਸ ਦਿਨ ਪੂਰੀ ਰੌਣਕ ਰਹਿੰਦੀ ਹੈ ।ਸਕੂਲ ਵਿੱਚ ਸਪੀਕਰਾਂ ਰਾਹੀਂ ਖੂਬ ਅਵਾਜਾਂ ਤੁਸੀਂ ਸੁਣਦੇ ਰਹੇ ਹੋ।ਕੀ ਉਸ ਪੱਤੀ ਵਾਲਿਆਂ ਤੇ ਬਾਬਾ ਰੂੜ ਸਿੰਘ ਜੀ ਦੀ ਕੁਰਬਾਨੀ ਦਾ ਅਸਰ ਦਿਖਾਈ ਦਿੱਤਾ?ਨਹੀਂ ।ਅਸਰ ਕਿੰਨਾ ਦਾ ਹੋਇਆ ਨਾਨਕਸਰ ਵਾਲੇ ਬਾਬਿਆਂ ਦਾ ।ਅੰਕੜੇ ਇਕੱਠੇ ਕਰਕੇ ਵੇਖੋ ਕਿ30ਸਾਲਾਂ ਵਿੱਚ ਕਿੰਨੇ ਲਖ ਦੇ ਪਕੌੜੇ ਖਾਧੇ ਗਏ ।ਅਤੇ ਕੁਲ ਮਿਲਾ ਕੇ ਕਿੰਨੇ ਲਖ ਰੁਪਏ ਖਰਚੇ ਗਏ ਹਨ ।30ਸਾਲਾਂ ਦੀ ਆਉਟ ਪੁਟ ਕੀ ਹੈ? ਜੀਰੋ ।ਇੰਨੇ ਸਾਲਾਂ ਵਿੱਚ ਆਪ ਦੀ ਪੱਤੀ ਵਿੱਚ ਇਕ ਵੀ ਅਖੰਡ ਪਾਠੀ ਤਿਆਰ ਨਹੀਂ ਹੋਇਆ ।ਸੁਖਮਨੀ ਸਾਹਿਬ ਜੀ ਦੀ ਤੇਰਵੀਂ ਅਸ਼ਟਪਦੀ ਲੋਕਾਂ ਨੂੰ ਸੁਣਾ ਕੇ ਡਰਾਇਆ ਹੋਇਆ ਹੈ ।ਕਿ ਵੇਖਿਓ ਸੰਤਾਂ ਦੀ ਨਿੰਦਿਆ ਕਰਨ ਵਾਲਿਆਂ ਦਾ ਬੜਾ ਭੈੜਾ ਹਾਲ ਹੁੰਦਾ ਹੈ ।ਅਸ਼ਟਪਦੀ ਵਿੱਚ ਜਿਹੜੇ ਸੰਤਾਂ ਦੀ ਮਹਾਰਾਜ ਜੀ ਨੇ ਵਿਆਖਿਆ ਕੀਤੀ ਹੈ ।ਕੀ ਤੁਸੀਂ ਉਨਾਂ ਦੀ ਰੀਸ ਕਰਦੇ ਹੋ?ਇਕ ਵੀ ਬਾਬਾ ਦਸ ਦਿਉ ਜਿਹੜਾ ਗੁਰੂ ਸਰ ਕਾਉਂਕੇ ਕਲਾਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਮੱਥਾ ਟੇਕਣ ਜਾਂਦਾ ਹੋਵੇ ।ਜੇ ਕੋਈ ਗਿਆ ਹੋਵੇ ਤਾਂ ਯੂ ਟਿਉਬ ਉੱਪਰ ਵਿਖਾਉਣ ਦੀ ਜਰੂਰ ਹੀ ਜਾਣਕਾਰੀ ਦੇਣ ਦੀ ਖੇਚਲ ਕਰਨੀ ਜੀ ।ਕੀ ਇਹ ਬਾਬੇ ਸੱਚੀਂ ਮੁੱਚੀਂ ਸਾਡੇ ਗੁਰੂਆਂ ਤੋਂ ਉਚੇ ਹੋ ਗਏ ਹਨ?ਸੁਰਜੀਤ ਸਿੰਘ ਜੀ ਅਜਿਹੇ ਲੋਕਾਂ ਬਾਰੇ ਜਾਣਕਾਰੀ ਦਿੰਦੇ ਰਹਿਣਾ ।ਤਾਂ ਜੁ ਸਾਡੀ ਭੋਲੀ ਭਾਲੀ ਜਨਤਾ ਨੂੰ ਸੂਝ ਆ ਸਕੇ ।ਇਸ ਗਲੋਂ ਮੈਂ ਤੁਹਾਡਾ ਅਤੀ ਧਨਵਾਦ ਕਰਦਾ ਰਹਾਂਗਾ ।
@sukhmansanghavlogs6617
@sukhmansanghavlogs6617 4 года назад
ਬਹੁਤ ਜਿਆਦਾ ਜਾਣਕਾਰੀ ਆ ਇਸ ਭਾਈ ਸਾਬ ਨੂੰ ਸਿੱਖ ਧਰਮ ਬਾਰੇ ਤੇ ਹੋਰ ਧਰਮਾਂ ਦਾ ਵੀ ਪੂਰਾ ਗਿਆਨ ਆ ਅੱਖਾਂ ਖੋਲ ਦਿੱਤੀਆਂ
@gsdakha3763
@gsdakha3763 4 года назад
SAT SRI AKAL JI
@gurnamchahal6617
@gurnamchahal6617 4 года назад
ਸੁਖਦੀਪ ਸੰਘਾ ਇਹ ਕਿਤੇ ਵੀ ਦੱਸਿਆ ਕਿ ਮਨੁੱਖਾ ਜੀਵਨ ਦਾ ਕੀ ਅਸਲ ਮੰਤਵ ਹੈ?
@SukhdeepSingh-bj2xo
@SukhdeepSingh-bj2xo 4 года назад
Kintu aa YY ehna Diya glla te vi hunda mai Kita jabab ehna kol vi nhi hona
@tarakvicharpunjabichannel6624
@tarakvicharpunjabichannel6624 4 года назад
ਹੁਣ ਤੱਕ ਦੀ ਸਭ ਤੋਂ ਵੱਡੀ ਗਿਅਾਨਪੂਰਕ ਵਾਰਤਾ ! ਪੂਰਨ ਸੱਚ ।
@AmarjeetSingh-hg1qr
@AmarjeetSingh-hg1qr 4 года назад
Prime Focus 649
@gursiratsingh2409
@gursiratsingh2409 3 года назад
@@AmarjeetSingh-hg1qr hdod
@nipipuri
@nipipuri 3 года назад
Well Elaborated and Logically Discussed Conversation ...
@ManjeetSingh-zf4dn
@ManjeetSingh-zf4dn 4 года назад
ਬਹੁਤ ਹੀ ਸ਼ਾਨਦਾਰ ਪੋ੍ਗਰਾਮ ਹੈ,
@BalvinderSingh-li6go
@BalvinderSingh-li6go 2 года назад
ਬਹੁਤ ਵਧੀਆ ਉਪਰਾਲਾ,ਇਹੋ ਜਿਹੇ ਪ੍ਰੋਗਰਾਮ ਦਿਖਾਇਆ ਕਰੋ।
@ranvi3994
@ranvi3994 4 года назад
ਬਹੁਤ ਵਧੀਆ ਤਰਕ ਨਾਲ ਭਰਭੂਰ ਗੱਲਾਂ ,👍👍
@satpalgujjarpb3847
@satpalgujjarpb3847 4 года назад
ਗੁਰਪਰੀਤ ਸਿੰਘ ਸੰਗਵਲੀਆ ਜੀ ਤੇ ਸੁਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪੋਰਗਰਮ ਹੈ
@chaitensandhu3314
@chaitensandhu3314 4 года назад
I
@sutanterdullat9163
@sutanterdullat9163 4 года назад
ਬਹੁਤ ਹੀ ਗਿਆਨ ਹੈ ਵੀਰ ਜੀ ਨੂੰ। ਇਹੋ ਜਿਹੇ ਵਿਦਵਾਨਾਂ ਦੇ ਦੀਵਾਨ ਸੁਣਨ ਦੀ ਲੋੜ ਹੈ।
@amolakmann4307
@amolakmann4307 4 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈ ਸਾਹਿਬ ਨੇ
@princekhera8858
@princekhera8858 4 года назад
Salute to prime asia and whole team. ਬਹੁਤ ਬਹੁਤ ਧੰਨਵਾਦ
@satwindersingh1156
@satwindersingh1156 4 года назад
ਦੌਧਰ ਸਾਹਬ ਤੇ ਗੁਰਪੀ੍ਤ ਬਾੲੀ ਜੀ ਬਹੁਤ ਵਧੀਅਾ ਪੋ੍ਗਰਾਮ ਜਿਓਦੇ ਵਸਦੇ ਰਹੋ
@lovelysokhal5037
@lovelysokhal5037 4 года назад
ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਦੌਧਰ ਵੀਰ ਜੀ
@jaswantgill6270
@jaswantgill6270 4 года назад
'Sant shabad
@jaswantgill6270
@jaswantgill6270 4 года назад
'Sant' shabad da sikh dharma ch entery 1850 ch hoia
@jagjeetsingh9919
@jagjeetsingh9919 4 года назад
ਬਹੁਤ ਸੋਹਣਾ ਪ੍ਰੋਗਰਾਮ ਹੈ ਵੀਰ ਜੀ
@aninderdhamrait1477
@aninderdhamrait1477 4 года назад
ਜਬਰਦਸਤ ,ਗੁਰਪਰੀਤ ਜੀ
@jassingh5066
@jassingh5066 4 года назад
ਸਨਾਤਨ(ਹਿੰਦੂ) ਦਾ ਅਰਥ ਪੁਜਾਰੀਆਂ ਦੇ ਗਪੌੜੇ ਨਹੀਂ ਹਨ। ਇਹ ਤਾਂ ਸਮੁੱਚੀ ਮਾਨਵਤਾ, ਜੀਵ ਜਗਤ, ਅਤੇ ਕੁਦਰਤ ਦੀ ਭਲਾਈ ਦੇ ਸਿਧਾਂਤ ਹਨ। ਅਤੇ ਇਹ ਮੈਂ ਸਿੱਧ ਵੀ ਕਰ ਸਕਦਾ ਹਾਂ। ਕੋਈ ਵੀ ਵੀਰ ਮੇਰੇ ਨਾਲ ਵਿਚਾਰ ਕਰ ਸਕਦਾ ਹੈ?
@mandeepsingh-uk2cq
@mandeepsingh-uk2cq 4 года назад
ਅੱਜ ਤਕ ਦਾ ਸਬ ਤੋਂ ਚੰਗਾ ਪ੍ਰੋਗਰਾਮ ਲਗਾ ।ਧੰਨਵਾਦ🙏
@MukeshKumar-hw7mq
@MukeshKumar-hw7mq 3 года назад
Vah Sar ji Dada Ji bahut badiya program bahut bahut hai jo program dhandhe Raho Momo Mandi Shanti mil rahi hai tu Ada program Dekhkar bahut badhiya program Mein Mukesh Kumar Jila Mansa ramnavami mam Parmanand Vidya Thodi ji Nahin Mere Liye recording class ok Maut ko Talwar
@hardeepdhaliwal9469
@hardeepdhaliwal9469 4 года назад
ਬਹੁਤ ਵਧੀਆ ਜਾਣਕਾਰੀ ਸੀ, ਧੰਨਵਾਦ
@PB-id4py
@PB-id4py 2 года назад
ਓ ਝੁਰਲੂਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਕਿਹਾ ਗੁਰੂ ਸਾਹਿਬ ਨੇ ਰੁਮਾਲੇ ਵਸਤਰ ਸ਼ਬਦ ਰੂਪੀ ਗਿਆਨ ਗੁਰੂ ਨੂੰ ਹਾਜ਼ਰ ਨਾਜ਼ਰ ਮੰਨਕੇ ਪਹਿਨਾਇਆ ਜਾਂਦਾ।ਪੱਖੇ ਏਸੀ ਸਤਿਕਾਰ ਵਜੋਂ ਭਾਵ ਏਹ ਮਹਿਸੂਸ ਕਰਨਾ ਕਿ ਦਸ ਗੁਰੂ ਸਾਹਿਬਾਨ ਜਿਉਂਦੇ ਜਾਗਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਬੈਠੇ ਨੇ। ਐਵੇਂ ਦੁਨੀਆਂ ਦੇ ਮਹਾਂਮੂਰਖ ਦੀਆਂ ਨੌਨਸਿੰਸ ਗੱਲਾਂ ਕਰਕੇ ਆਪਦਾ ਜਲੂਸ ਆਪ ਹੀ ਕੱਢੀ ਜਾਨੈਂ। ਏਹ ਗੱਲ ਸਿਰਫ ਤੇਰੇ ਰੁਮਾਲੇ ਵਿਚ ਲਪੇਟਣ,ਪੱਖੇ,ਏ ਸੀ ਵਾਲੀ ਗੱਲ ਦਾ ਜਵਾਬ ਗੁਰੂ ਸਾਹਿਬ ਜੀ ਦੇ ਹੁਕਮ ਮੁਤਾਬਿਕ ਦੱਸਿਆ।
@sukhwinderleel1723
@sukhwinderleel1723 4 года назад
ਭਗਤ ਰਵਿਦਾਸ ਅਤੇ ਭਗਤ ਕਬੀਰ ਦਾ ਕੀ ਇਤਿਹਾਸ ਹੈ,,, ਬਾਬੇ ਨਾਨਕ ਤੋਂ ਪਹਿਲਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਸੀ। ਚਰਚਾ ਬਹੁਤ ਵਧੀਆ ਹੈ।
@satnamsingh1213
@satnamsingh1213 11 месяцев назад
ਬਹੁਤ ਸੱਚੀਆਂ ਗੱਲਾਂ ਨੇ 👌🏻
@RajinderSingh-ri7bw
@RajinderSingh-ri7bw 4 года назад
ਮਾਸਟਰ ਜੀ ਇਹ ਦਸੋ ਕਿ ਬਾਬੇ ਨਾਨਕ ਅਤੇ ਮਰਦਾਨੇ ਵਿਚੋਂ ਲਿਖਾਰੀ ਕੌਣ ਸੀ ।
@vickysaggu2521
@vickysaggu2521 4 года назад
ਅਕਾਲੀ ਦਲ ਨੇ ਧਰਮ ਤੇ ਸਿਆਸਤ ਕਰਦਾ
@ps0185
@ps0185 11 месяцев назад
ਜੇਕਰ ਅੰਕਲ ਜੀ ਦੀ ਸਪੋਰਟ ਕਰਨੀ ਹੈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਚੰਗੀਆ ਕਿਤਾਬਾਂ ਪੜ੍ਹਨੀਆਂ ਪੈਣ ਗਿਆਂ ਜੀਦੇ ਨਾਲ ਤਰਕ ਤੇ ਬਬੇਕ ਪੈਦਾ ਹੋਵੇ ਪਿੱਛੇ ਜੋ ਓਹਨੂੰ ਛੱਡਕੇ ਅੱਗੇ ਕੀ ਕਰਨਾ ਏਹੇ ਸੋਚੀਏ 😊🤕
@BasantSingh-ug3dz
@BasantSingh-ug3dz 4 года назад
ਵਾਹ ਜੀ ਵਾਹ ਬਹੁਤ ਵਧੀਆ ਵੀਰ ਜੀ ਖੁਸ਼ ਰਹੋ ਜੀ
@narindersharma8310
@narindersharma8310 Год назад
This process was started in 9th century in south India where Bhakti movement (religious reforms) was started
@jjaura1
@jjaura1 4 года назад
Many many thanks for this highly informative programme. God bless you.
@gurpreetsinghbrar5962
@gurpreetsinghbrar5962 4 года назад
ਬਿਲਕੁਲ ਸੱਚੀਆਂ ਗੱਲਾਂ ਆ ਗੱਪ ਕਹਾਣੀ ਆ ਜੋੜੀਆਂ ਬਾਬੇ ਨਾਨਕ ਦੇ ਨਾਲ ਜੀ
@sonudhaliwal2577
@sonudhaliwal2577 3 года назад
ੲਿਸ ਤਰਾ ਦੇ ਪੋ੍ਗਰਾਮ ਹੋਰ ਪੇਸ ਕੀਤੇ ਜਾਣ ਤਾ ਕੇ ਲੋਕਾ ਦਾ ਗਿਅਾਨ ਵਧੇ
@karamsingh132
@karamsingh132 4 года назад
ਸਹਿਮਤ ਹਾਂ ਜੀ
@harrybhumbla9502
@harrybhumbla9502 4 года назад
ਬਹੁਤ ਵਧੀਆ ਜਾਣਕਾਰੀ ਆ
@rattandhaliwal
@rattandhaliwal 4 года назад
ਦੌਧਰ ਸਾਹਬ ਬਹੁਤ ਵਧੀਅਾ ਜਾਣਕਾਰੀ
@gurindersinghgrewal6691
@gurindersinghgrewal6691 4 года назад
ਬਾਬੇ ਨੂੰ ਸਾਰੇ ਆਪਣੇ ਆਪਣੇ ਅਨੁਸਾਰ ਵਰਤ ਰਹੇ ਨੇ ਜੀ , ਬਾਬੇ ਵੀ ਤੇ ਇਹ ਨਾਭੀ ਪੱਗ ਵਾਲੇ ਵੀਰ ਵੀ ,,ਆਪਣੀ ਸਹੂਲਤ ਅਨੁਸਾਰ ਵੀਖਿਆ ਕਰ ਰਹੇ ਨੇ ਗੁਰੂ ਨਾਨਕ ਦੇਵ ਜੀ ਨੂੰ ਵਰਤ ਰਹੇ ਨੇ ਜੀ ।
@blkrsingh595
@blkrsingh595 4 года назад
Bahut h informative program!!!! Very good effort to educate every Sikh!! Well done prime Asia tv
@gurindersinghgrewal6691
@gurindersinghgrewal6691 4 года назад
ਭਾਈ ਸਾਬ ਜੀ ਇਕਲੀ ਪੜਾਈ ਨਾਲ ਕੁਸ ਨੀ ਬਣਦਾ ਜੀ ,ਇਨਸਾਨੀਅਤ ਦੀ ਸਮਝ ਵੀ ਜਰੂਰੀ ਆ ਜੀ ,, ਲਾਦੇਨ ਤੇ ਅਲਕੇਦਾ ਮੁਖੀ ਬਗ਼ਦਾਦੀ ਵੀ ਆਪਣੀ ਭਾਸ਼ਾ ਦੀ ਪੜਾਈ ਦੇ ਡਾਕਟਰ ਨੇ ਸਾਬ ਜੀ ,,ਜਿਹ੍ਹਨਾਂ ਨੇ ਹਜ਼ਾਰਾਂ ਹੀ ਬੇਕਸੂਰ ਲੋਕਾਂ ਦੀ ਜਾਨ ਲੈ ਲਈ ਸੀ ਸੀ ,,,
@jasveersingh8792
@jasveersingh8792 4 года назад
: ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਊਪੇਏ ਹੈ ਕਿ ਇਸ ਨਾਲ ਵੀ ਜਾਣਿਆ ਜਾਂਦਾ ਹੈ ਸਤਿਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨੂੰ ਬੜੀ ਬਾਰੀਕੀ ਨਾਲ ਧਨਵਾਦ ਜੀ
@harjitsingh4116
@harjitsingh4116 Год назад
Thank you s. Surjit singh ji
@satbirthind222
@satbirthind222 4 года назад
Very nice conversation ji well explained about philosophy of Sikhism .
@piarasingh7936
@piarasingh7936 Год назад
ਨੰ ਦੁਬਾਰਾ ਦਸੋ ਜੀ ਧੰਨਵਾਦ ਸਾਹਿਤ ਪਿਆਰਾ ਸਿੰਘ ਅਰਾਈਆਂਵਾਲਾ ਕਲਾਂ ਫ਼ਰੀਦਕੋਟ
@GeninfoTeam
@GeninfoTeam 4 года назад
ਸਮੇਂ ਦੇ ਨਾਲ ਇਸ ਤਰ੍ਹਾਂ ਦੀਆਂ ਵੀਡਿਓ ਤੇ ਇਸ ਤਰ੍ਹਾਂ ਦੇ ਚੈੱਨਲ ਦੀ ਜਰੂਰਤ ਹੈ
@raghavbhardwaj8429
@raghavbhardwaj8429 4 года назад
Beautiful analysis and perfect explanation Best I can imagine in this context
@komarkomarooo9984
@komarkomarooo9984 10 месяцев назад
Jago jago atte jagao derean ne lok morakh bna dete bhae saheb ji thanks
@kesarsinghghumaan1793
@kesarsinghghumaan1793 4 года назад
It's programe to open the eyes of all human who arrounding the ' Baba's'.Thank you prime Asia TV.
@InderjitSingh-rq5mp
@InderjitSingh-rq5mp 4 года назад
ਬਹੁਤ ਵਧੀਆ ਜੀ
@gurjantsingh8964
@gurjantsingh8964 4 года назад
ਬਹੁਤ ਵਧੀਆ ਉਪਰਾਲਾ ਜੀ
@navjodhsingh7279
@navjodhsingh7279 4 года назад
ਇਹਨਾਂ ਨਾਲ ੧੦ ਪ੍ਰੋਗਰਾਮ ਹੋਰ ਕਰੋ
@amankaur8684
@amankaur8684 4 года назад
Thank you so much Prime Asia 🙏do more interviews.
@user-rajinderhammerthrower
@user-rajinderhammerthrower 4 года назад
200% Right
@DolphinsTalks
@DolphinsTalks 8 месяцев назад
Bahoot khoob galbat ji 🙏
@arvindergrewal8410
@arvindergrewal8410 4 года назад
Master ji ਭਦੌੜ ਵਾਲੇ ਨੂੰ ਵੀ ਸੱਦੋ
@gaggu1128
@gaggu1128 2 года назад
ਬਹੁਤ ਵਧੀਆ ਵਿਚਾਰ ਆ ਦਾਉਧਰ ਜੀ।
@GurpreetSingh-jl1eg
@GurpreetSingh-jl1eg 4 года назад
ਬਹੁਤ ਵਧੀਆ ਪ੍ਰੋਗਰਾਮ ਜੀ
@lakhvirgill5349
@lakhvirgill5349 4 года назад
ਬਹੁਤ ਵਧੀਆ ਜਾਣਕਾਰੀ ਜੀ ੍ ਧੰਨਵਾਦ
@ssgamer-hw1ug
@ssgamer-hw1ug 4 года назад
ਹਾਹਾਹਾ ਨਨਕਾਨਾ ਸਾਬ ਵਾਲੀ ਅਰਦਾਸ ਸਿਰਾ
@surjeetsingh2810
@surjeetsingh2810 3 года назад
ਬਹੁਤ ਵਧਿਆ👌👌👌
@amarjitpaswalsinghfarm9895
@amarjitpaswalsinghfarm9895 4 года назад
ਬਹੂਤ ਵਧੀਅਾ ਵੀਰ ਜੀ
@razorgaming2564
@razorgaming2564 4 года назад
Best.Best.Best Or Sirf Best.
@DavinderSinghji
@DavinderSinghji 4 года назад
Mast have 2nd part.
@jorawarsingh7306
@jorawarsingh7306 4 года назад
Bhut wadhiya vichar ne tuhade Singh saab. Es tra de show hor jyada aune chahide aa .
@narinderkaurgill843
@narinderkaurgill843 4 года назад
ਬਹੁਤ ਵਧੀਆ ਜੀ ਧੰਨਵਾਦ
@jasvirbuttar5676
@jasvirbuttar5676 4 года назад
ਬਹੁਤ ਵਧੀਅਾ ਜਾਣਕਾਰੀ ਜੀ
@nickchahal8121
@nickchahal8121 4 года назад
Kya Baat Ji Har Bol Sache Ji Dhanwad Ji 🙏🏻🙏🏻
@gurbinderkaur5998
@gurbinderkaur5998 4 года назад
Very nice
@amritpal8082
@amritpal8082 4 года назад
Nice ji
@jagdeepsidhu880
@jagdeepsidhu880 4 года назад
ਸਿਰਾ ਕਰਤਾ ਅੱਜ . ਹੋਰ Episode ਕਰਾਓ Plese .. ihna nal hi ...
@sureshkumar-fd7hl
@sureshkumar-fd7hl 4 года назад
ਬਹੁਤ ਵਧੀਆਂ ਵਿਸ਼ਾ ਚੁਿਣਆ ਗਿਆ
@DeepakKumar-ty9wk
@DeepakKumar-ty9wk 4 года назад
Sir bohat vadia jankari diti tusi
@charanjeetsingh9799
@charanjeetsingh9799 4 года назад
ਰੇਡੀਓ ਵਿਰਸਾ ਜਾਂ ਢੱਡਰੀਆਂ ਵਾਲੇ ਨੂੰ ਸੁਣ ਲਓ ਸਭ ਕੁਸ ਸਾਫ ਹੋ ਜਾਂਦੈ ਬਈ ਹੈ ਨਹੀਂ ਰੱਬ ਰੁੱਬ ਕਿਤੇ ਕੋਈ
@palsingh987
@palsingh987 4 года назад
So called media & Kirpana Wale Communist are on payroll by Western garbage to bark at family, social, religious sense & establishments. Won't at Bars, Clubs, boy-girl friends under stress abusing drugs alcohol.
@sandhunishansingh1058
@sandhunishansingh1058 4 года назад
Very informative ..thanks Prime Asia and Gurpreet ji
@chainchaluppal2445
@chainchaluppal2445 4 года назад
Very good knowledge able interview please bring more knowledge able people like Mr. Surjit thank you.
@BabaBaba-lj1ln
@BabaBaba-lj1ln 4 года назад
Baba ji ne sanu kapdya, jneu te faltu kam karan to mna kita par assi ohna de jaan magro fer ohi kam shuru kar ditta😅🤣😅🤣
@prateekchhillar
@prateekchhillar 4 года назад
Please ask him to come once a week at least.
@harmeshsingh4085
@harmeshsingh4085 Год назад
ਬਹੁਤ ਹੀ ਖੂਬਸੂਰਤ ਵਿਚਾਰ ਨੇ ਜੀ ਬਹੁਤ ਹੀ ਜ਼ਿਆਦਾ ਖੂਬਸੂਰਤ 👍👍
@ਸਾਧੂਸਿੰਘਪਤੰਗਾ
Bhut bhut vdea program a ji
@gurpartapsingh4365
@gurpartapsingh4365 4 года назад
ਬਿਲਕੁੱਲ ਸਹੀ ਹੈ ਜੀ
@MangatRam-dv2no
@MangatRam-dv2no 8 месяцев назад
Sat shri Akaal ji master ji thanks ji thanks❤
@narinderkaurgill843
@narinderkaurgill843 4 года назад
ਵੀਰ ਜੀ ਮੇਰੇ ਅਧਿਆਪਕ ਰਹੇ ਆ ੧੯੭੫ ਤੋਂ ੧੯੮੦ ਤਕ
@jashandhillon9525
@jashandhillon9525 4 года назад
ਸੋਹਣ ਸਿੰਘ ਪਪਰਾਲੀ ਨੂੰ ਵੀ ਬੁਲਾਓ
@SurinderSingh-te3ub
@SurinderSingh-te3ub 4 года назад
Very good explanation.
@Amriksingh-cn5oh
@Amriksingh-cn5oh 4 года назад
Very good vichar amrik Singh hazoori ragi darbar sahib
@comredgurdipsinghcomredgur3945
@comredgurdipsinghcomredgur3945 4 года назад
ਵੀਰ ਜੀ ਇਹ ਜਾਣਕਾਰੀ ਬਾਬਾ ਨਾਨਕ ਜੀ ਦੇ ਵਿਚਾਰਾਂ ਦੀ ਸੱਚੀ ਦਾਸਤਾਨ ਪੇਸ਼ ਕਰ ਰਹੇ ਹੋ ਜੋ ਸਿੱਖ ਧਰਮ ਧਰਮ ਨਾਲ ਜੁੜੇ ਹੋਏ ਪੁਜਾਰੀ ਬਾਬੇ ਲੋਕਾਂ ਨੂੰ ਝੂਠੀਆਂ ਤੇ ਮਨਘੜਤ ਕਹਾਣੀਆਂ ਸੁਣਾ ਕੇ ਲੋਕਾਂ ਦਾ ਆਰਥਿਕ ਧਾਰਮਿਕ ਰਾਜਨੀਤਕ ਸਮਾਜਿਕ ਅਤੇ ਸਰੀਰਕ ਸੋਸਣ ਕਰਦੇ ਉਹਨਾਂ ਉਪਰ ਕਰਾਰੀ ਸਟ ਹੈ।
@ireland278
@ireland278 4 года назад
One more interview please please please
@PB-id4py
@PB-id4py 2 года назад
ਮੈਂ ਵੀ ਤੇਰੀਆਂ ਬਹੁਤ ਗੱਲਾਂ ਨਾਲ ਸਹਿਮਤ ਹਾਂ ਪਰ ਸਿੱਖ ਇਤਿਹਾਸ ਨੂੰ ਬਰੀਕੀ ਨਜ਼ਰ ਨਾਲ ਪੜ ਫੇਰ ਪਤਾ ਲੱਗੂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਦੀ ਮਰਿਆਦਾ ਕੀ ਹੈ। ਗੁਰੂ ਗ੍ਰੰਥ ਸਾਹਿਬ ਕੋਈ ਆਮ ਬੰਦੇ ਦੀ ਲਿਖੀ ਕਿਤਾਬ ਨਹੀਂ ਦਸ ਗੁਰੂਆਂ ਦੀ ਆਤਮਿਕ ਮਹਾਨ ਵਿਚਾਰਧਾਰਾ ਹੈ। ਤੇਰੇ ਹਿਸਾਬ ਨਾਲ ਗੁਰੂ ਘਰ ਵਿੱਚ ਸਤਿਕਾਰ ਲਈ ਪੀੜ੍ਹਾ, ਰੁਮਾਲੇ,ਚੌਰ ਸਭ ਦੀ ਲੋੜ ਨਹੀਂ।
@akashbabbar9906
@akashbabbar9906 4 года назад
ਵਾਹ ਵਾਹ ਕਿਆ ਲਾਜਵਾਬ ਗੱਲਾਂ ਸੀ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਰੀ ਖੇਡ ਦਿਮਾਗ ਦੀ ਹੈ।
@akashbabbar9906
@akashbabbar9906 4 года назад
ਜਿੰਨਾ ਵੀ ਕੁੱਝ ਹੁਣ ਤੱਕ ਵੇਖਿਆ ਉਸ ਵਿਚੋਂ ਇਹ ਮੇਰੇ ਦਿਲ ਦੇ ਨੇੜੇ ਸੀ।
@rupinderkaur7252
@rupinderkaur7252 4 года назад
Veer ji, sari gl baat suni, bri achi lgi. 1 gl hor h k sanu girbaani sahib toh door krn lai, Sadi boli n bhasha v bdl diti gai h. Aj sanu girbaani sahib ji d smj nhi ondi h, kise hor lipi ch likhi h ji. Asi aj sare kuj hor hi lipi likhde n prde n sun de han. Gurbani sahib Ji de meaning v kise hor de smjaye hoye hi prde han ji. Gurbaani sahib ji lipi v aalop ho gai h, asi holi holi gurbaani sahib ji toh door hoi jande han ji. 🙏
@raghbirbamrah2315
@raghbirbamrah2315 4 года назад
Veer ji sukreia akha khul gaeia
@amarpalsingh4320
@amarpalsingh4320 4 года назад
Very nice 👍🏼 excellent job, please bring him back and do more episodes
@TZR_Gaming_125_com
@TZR_Gaming_125_com Год назад
Baba ji tusi nahi mannana na mano pr estra Sanu kehan di jarrorat nahi ,
Далее
🌭 BBQ Chili Dog Skillet #Shorts
00:36
Просмотров 3,9 млн
Истории с сестрой (Сборник)
38:16
Prime Zindagi (159) || Astrology is Just a Hypocrisy
44:11