Тёмный

Prime Focus (2318) || Sukhbir Badal agreed ! , 200 ਲੀਡਰਾਂ ਦੱਬੇ ਘਰ ! , ਕੇਂਦਰ ਰੋਕੂ ਪੰਜਾਬ 'ਚ ਸੜਕਾਂ ? 

Prime Asia TV
Подписаться 2,3 млн
Просмотров 68 тыс.
0% 0

Опубликовано:

 

25 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 168   
@user-ko4vz7rn9k
@user-ko4vz7rn9k Месяц назад
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦਾ ਬੇੜਾ ਗਰਕ ਹੋਵੇਗਾ ਹੀ ਹੋਵੇਗਾ ਤੇ ਜਿਹੜੇ ਲੋਕਾਂ ਨੇ ਵੋਟਾਂ ਲੈਣ ਲਈ ਦੋਸ਼ੀਆਂ ਦਾ ਬਚਾਉ ਕੀਤਾ ਉਹਨਾਂ ਦਾ ਸਤਿਆਨਾਸ ਵੀ ਹੋਵੇਗਾ ਹੀ
@SukhwinderSingh-wq5ip
@SukhwinderSingh-wq5ip Месяц назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@deepbrar.
@deepbrar. Месяц назад
ਕੁਝ ਨੇਕੀਆਂ ਤੇ ਕੁਝ ਚੰਗਿਆਈਆਂ ਆਪਣੇ ਜੀਵਨ ਚ ਐਸੀਆਂ ਵੀ ਕਰੋ *ਜਿਨ੍ਹਾਂ ਦਾ ਸੋਹਣੇ ਰੱਬ ਜੀ ਤੋਂ ਬਿਨਾ ਕੋਈ ਹੋਰ ਗਵਾਹ ਨਾ ਹੋਵੇ*
@daljitsingh7980
@daljitsingh7980 Месяц назад
👌👌👍
@Diljitkourjosan6170
@Diljitkourjosan6170 Месяц назад
👌👌👍🙏
@deepbrar.
@deepbrar. Месяц назад
@@daljitsingh7980 ਸੰਧੂ ਵੀਰੇ 😍😍
@deepbrar.
@deepbrar. Месяц назад
@@Diljitkourjosan6170 ਦਿਲਜੀਤ ਆਂਟੀ ਜੀ 😍😍
@deepbrar.
@deepbrar. Месяц назад
@@Diljitkourjosan6170 😍🙏 ਜੀ ਆਂਟੀ ਜੀ
@deepbrar.
@deepbrar. Месяц назад
ਓਹਨਾ ਬਦ-ਦੁਆਵਾਂ ਤੋਂ ਬਚ ਕੇ ਰਹੋ *ਜਿਹੜੀਆਂ ਬੋਲ ਕੇ ਨਹੀਂ ਦਿੱਤੀਆਂ ਜਾਂਦੀਆਂ*
@Gobinderkaurmaan
@Gobinderkaurmaan Месяц назад
ਬਿਲਕੁਲ ਸਹੀ
@deepbrar.
@deepbrar. Месяц назад
@@Gobinderkaurmaan 😍😍 ਭੂਆ ਜੀ miss you 😍
@Gobinderkaurmaan
@Gobinderkaurmaan Месяц назад
@@deepbrar. miss you too beta 😍🙏😍
@AvtarSingh-bj2vm
@AvtarSingh-bj2vm Месяц назад
ਸੰਧਾਵਾਲੀਆ ਸਾਹਿਬ ਅਤੇ ਬਾਠ ਸਾਹਿਬ ਜੀ ਬੀ ਜੇ ਪੀ ਦਾ ਇਕੋ-ਇਕ ਮਕਸਦ ਹੈ ਜੀ ਕਿ ਪੰਜਾਬ ਦੇ ਕਿਸਾਨਾਂ ਨੂੰ ਬਰਾਬਾਦ ਕਰਨਾ ਹੈ ਸੋ ਕਰਕੇ ਰਹਿਣਗੇ ਕਿਸਾਨਾਂ ਤੋਂ ਹੀ ਕਿਸਾਨਾਂ ਨੁਕਸਾਨ ਕਰਵਾਉਗੇ ਦੇਖ ਲੈਣਾ। ਗਰੀਬਾਂ ਦਾ ਕੀ ਹਾਲ ਹੈ ਇਸ ਇਸ ਗੱਲ ਤੋਂ ਤੁਸੀਂ ਵੀ ਕਿਸਾਨਾਂ ਨੇ ਵੀ ਅਤੇ ਸਰਕਾਰ ਨੇ ਵੀ ਕੀ ਲੈਣਾ ਦੇਣਾ ਖਾਣ ਖਾਸ ਮਾਂ ਨੂੰ ਕੋਈ ਪੁੱਛਦਾ ਨਹੀਂ ਸਿਰਫ਼ ਵੋਟਾਂ ਦਾ ਸਾਧਨ ਸਮਝਿਆ ਹੋਇਆ ਹੈ ਵੋਟਾਂ ਲੈ ਲਾਈਆਂ ਕੰਮ ਖਤਮ 300,ਰੁਪਏ ਦਿਹਾੜੀ 70,ਰੁਪਏ ਕਿਲੋ ਦੁੱਧ 40,ਰੁਪਏ ਕਿਲੋ ਆਟਾ 200,ਕਿਲੋ ਤੇਲ ਫੈਕਟਰੀ ਵਿੱਚ 12,ਘੰਟੇ ਕੰਮ 8000 ਤਨਖਾਹ ਮਜ਼ਦੂਰ ਖਾਣਗੇ ਕੀ ਕਿਸੇ ਕੋਈ ਮਤਲਬ ਨਹੀਂ?।
@BalwinderSingh-ms4by
@BalwinderSingh-ms4by Месяц назад
ਬਾਠ ਸਾਹਿਬ ਕਟੜਾ ਜੰਮੂ ਐਕਸ ਪ੍ਰੈਸ ਦੇ ਪੂਰੇ ਪੈਸੇ ਕਿਸਾਨਾਂ ਨੂੰ ਨਹੀਂ ਮਿਲੇ,ਇਸ ਦੀ ਆਵਾਜ ਉਠਾਓ ਪੰਜਾਬ ਵਿਚ ਸੜਕ ਬਣ ਸਕਦੀ,ਜੇ ਲੀਡਰ ਘਰ ਨਹੀਂ ਛੱਡਦੇ ਤਾਂ ਅਸੀਂ ਜ਼ਮੀਨ ਕਿਵੇਂ ਛਡੀੲਏ ਸੜਕ ਦੇ ਪਾਰ ਦੀ ਜ਼ਮੀਨ ਦਾ ਕੀ ਕਰੀਏ।
@majorcheema4004
@majorcheema4004 Месяц назад
ਜੋ ਇਨਸਾਨ ਦੂਸਰੇ ਇਨਸਾਨ ਦੇ ਕਰੇ ਚੰਗੇ ਕੰਮ ਦੀ ਕਦਰ ਨਹੀਂ ਕਰਦਾ ਉਹ ਤਰੱਕੀ ਜਿੰਨੀ ਮਰਜੀ ਕਰ ਲਵੇ ਕਦੇ ਖੁਸ਼ ਨਹੀਂ ਰਹਿ ਸੱਕਦਾ 🙏🏻
@deepbrar.
@deepbrar. Месяц назад
ਸੁਣ ਨੀ ਜ਼ਿੰਦੇ ਅਕਲਾਂ ਵਾਲੀਏ ਸਮਝ ਲਵੀਂ ਇਹ ਭੇਤ ਤੇਰੀ ਹਸਤੀ ਐਦਾਂ ਜਿੱਦਾਂ ਮੁੱਠੀ ਵਿੱਚਲੀ ਰੇਤ..!!
@daljitsingh7980
@daljitsingh7980 Месяц назад
ਦੀਪ ਬਰਾੜ 👌👌👍
@ParamjeetKaur-wd4qc
@ParamjeetKaur-wd4qc Месяц назад
ਬਹੁਤ ਵਧੀਆ ਜੀ
@deepbrar.
@deepbrar. Месяц назад
@@daljitsingh7980 ਸੰਧੂ ਵੀਰੇ 😍😍
@deepbrar.
@deepbrar. Месяц назад
@@ParamjeetKaur-wd4qc ਧੰਨਵਾਦ ਆਂਟੀ ਜੀ 😍😍
@Mr-onkar
@Mr-onkar Месяц назад
ਜਥੇਦਾਰ ਨੂੰ ਜਥੇਦਾਰੀ ਗੁਰੂ ਸਾਹਿਬ ਜੀ ਨੂੰ ਹਾਜਰ ਨਾਜਰ ਸਮਝਕੇ ਸਕੱਤ ਸਜ਼ਾ ਲੈਣੀ ਚਹੀਦੀ ਹੈ ਜੋ ਵੀ ਸਿੱਖ ਪੰਥ ਦਾ ਦੋਸ਼ੀ ਹੋਵੇ ਪਾਠ ਕਰੋ +ਭਾਂਡੇ ਧੋਵੋ +ਜੋੜੇ ਸਾਫ ਕਰੋ ਇਹ ਸਜਾ ਨਹੀ ਇਹ ਗੁਰੂ ਜੀ ਦੀ ਰਹਿਮਤ ਹੈ ਸਜਾ ਜੱਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਮਾਹਰਾਜਾ ਰਣਜੀਤ ਸਿੰਘ ਜੀ ਨੂੰ ਕੋੜੈ ਮਾਰੇ ਸਨ ਉਹ ਗੁਣਾ ਦੀ ਸਜ਼ਾ ਸੀ ਹੁਣ ਵਾਲੇ ਡਰਾਮਾ ਕਰਦੇ ਸਿਆਸਤ ਦੇ ਹਿਸਾਬ ਨਾਲ
@surindersidhu3679
@surindersidhu3679 Месяц назад
ਬਾਠ ਸਾਹਿਬ ਜੀ ਅਕਾਲੀ ਦਲ ਦਾ ਪਰਧਾਨ ਸਿਆਸਤਦਾਨ ਨਹੀਂ ਹੋਣਾ ਚਾਹੀਦਾ। ਸਿਆਸਤਦਾਨਾਂ ਕਰਕੇ ਹੀ ਇਨਾਂ ਪੁਰਾਣਾ ਅਕਾਲੀ ਦਲ ਇਸ ਕਗਾਰ ਤੇ ਪਹੁੰਚ ਗਿਆ ਹੈ ਜੀ।
@roopchand4769
@roopchand4769 Месяц назад
ਸਾਬਕਾ ਸਾਂਸਦਾਂ ਵੱਲੋਂ ਜਾਂ ਵਿਧਾਇਕਾਂ ਵੱਲੋਂ ਸਰਕਾਰੀ ਘਰ ਨੱਪਣ ਵਿੱਚ ਸਰਕਾਰੀ ਅਤੇ ਸਰਕਾਰੀ ਮਸੀਨਰੀ ਜ਼ਿਮੇਵਾਰ ਹੈ। ਇਹਨਾਂ ਚੁਣੇ ਗਏ ਨੁਮਾਇੰਦਿਆਂ ਨੂੰ ਵੀ ਬੇਈਮਾਨੀ ਨਹੀਂ ਕਰਨੀ ਚਾਹੀਦੀ ਹੈ।
@gurcharansinghmann1814
@gurcharansinghmann1814 Месяц назад
ਸੁਖ ਵਿਲਾ ਦਾ ਸੁਖ ਲੈਣ ਹੁਣ ।ਖਹਿੜਾ ਨਹੀ ਕਰਨਾ ਚਾਹੀਦਾ।ਪਰਧਾਨਗੀ ਦਾ ਤਿਆਗ ਕਰਨਾ ਚਾਹੀਦਾ ਹੈ ।
@gurcharansinghmann1814
@gurcharansinghmann1814 Месяц назад
ਇਮਾਨਦਾਰੀ ਆਪਣੇ ਕਨੇਡਾ ਆਲੇ ਪਾਸੇ ਤੋਂ ਭੇਜ ਦਿਓ ਜੀ।ਸਾਡੇ ਆਲੇ ਪਾਸੇ ਤਾਂ ਮੁਲ ਵੀ ਨਹੀਂ ਮਿਲਦੀ ।
@surindergarg8386
@surindergarg8386 Месяц назад
ਸਤਿ ਸ੍ਰੀ ਆਕਾਲ ਬਾਠ ਜੀ, ਸੰਧਾਵਾਲੀਆ ਜੀ ਅਤੇ ਸਮੂਹ ਸਾਥੀਆਂ ਨੂੰ ਜੀ
@deepbrar.
@deepbrar. Месяц назад
ਜੋ ਇਨਸਾਨ ਆਪਣੇ ਮਾਂ-ਪਿਓ ਦੀ ਕਦਰ ਨਹੀਂ ਕਰਦਾ,*ਉਹ ਭਾਵੇਂ ਕਿੰਨੀ ਵੀ ਤਰੱਕੀ ਕਰ ਲਵੇ ਪਰ ਕਦੇ ਸੁੱਖੀ ਨਹੀਂ ਵੱਸ ਸਕਦਾ*
@daljitsingh7980
@daljitsingh7980 Месяц назад
ਦੀਪ ਬਰਾੜ 🙏❤👌👌
@m.kalaukumar6156
@m.kalaukumar6156 Месяц назад
Right 👍✅
@gurdeepgahir1914
@gurdeepgahir1914 Месяц назад
💯🙏👍👌👋
@Gobinderkaurmaan
@Gobinderkaurmaan Месяц назад
🙏❤️🙏👌👌👌👌
@Diljitkourjosan6170
@Diljitkourjosan6170 Месяц назад
👌👌👌🙏
@reshamsingh5116
@reshamsingh5116 Месяц назад
ਇਹ ਵੀ ਹੋ ਸਕਦਾ ਹੈ ਬਾਦਲ ਸਾਹਬ ਜਥੇਦਾਰ ਸਾਹਿਬ ਨੂੰ ਹੀ ਕੱਢ ਦੇਣ, ਜੇ ਫੈਸਲਾ ਪਸੰਦ ਨਾ ਹੋਇਆ
@iqbalsinghshahi
@iqbalsinghshahi Месяц назад
ਜਥੇਦਾਰ ਸਾਬ੍ਹ ਨੂੰ ਆਦੇਸ਼ ਦੇਣਾ ਚਾਹੀਦਾ ਹੈ ਕਿ ਸਾਰੇ ਸੀਨੀਅਰ ਅਕਾਲੀ ਆਗੂਆਂ ਸਮੇਤ ਸੁਖਬੀਰ ਸਿੰਘ ਬਾਦਲ ਨੂੰ ਨਿਹੰਗ ਸਿੰਘ ਰੋਜ 10 ਕੋੜੇ ਲਾਉਣ। ਇਹ ਕੰਮ ਲਗਾਤਾਰ 21 ਦਿਨ ਤੱਕ ਹੋਣਾ ਚਾਹੀਦਾ। 10 ਕੋੜੇ ਵੀ ਡਿਊਡੀ ਦੇ ਸਾਹਮਣੇ ਜਿੱਥੇ ਸੰਗਤ ਆਉਂਦੀ ਆ ਪਬਲਿਕ ਪਲੇਸ ਆ ਉਥੇ ਲੱਗਣੇ ਚਾਹੀਦੇ ਨੇ, ਫਿਰ ਮਾਫੀ ਮਿਲੇ, ਸ਼ਾਇਦ ਕੁਝ ਸਮਝ ਜਾਵੇ ।
@bsghumaan8501
@bsghumaan8501 Месяц назад
ਭਰਾਵੋ ਇਹ ਸਾਰਾ ਟੋਲਾ ਮਾਫੀ ਦੇ ਬਿਲਕੁਲ ਲਾਇਕ ਨ੍ਹੀ , ਇਹ ਸਭ ਇਕੱਠੇ ਸੀ , ਹਨ , ਰਹਿਣਗੇ । ਇਹ ਸਾਰੇ ਜਿਨੇ ਵੀ ਹੇਠਲੇ ਅਹੁਦੇਦਾਰ ਤੋਂ ਬੜੇ ਤਕ ਸਾਰਿਆ ਤੇ ਸਿਆਸੀ ਰਾਜਨੀਤਿਕ, ਸਾਰੇ ਰਸਤੇ ਬੰਦ ਕਰਨੇ ਚਾਹੀਦੇ ਹਨ ਕੇਵਲ ਅਪਣੇ ਘਰ ਰਹਿਣ ਆਪਣੀਆਂ ਖੇਤੀ ਬਾੜੀ ਕਰਨ ਘੱਟੋ-ਘੱਟ ਵੀਹ ਸਾਲ ਤਕ ਸਜਾ ਹੋਵੇ । ਕਿਸੇ ਵੀ ਪਾਰਟੀ ਵਿਰੁੱਧ ਕੋਈ ਬਿਆਨ ਨਾ ਦੇਣ । ਸਭ ਕੁੱਝ ਤਬਾਹ ਕਰਕੇ ਨਿਮਾਣੇ ਬਣ ਜਾਓ ਕਿਉ ਅਨਹੋਣੀ ਕਰਦੇ ਓ ।
@AvtarSingh-gs1si
@AvtarSingh-gs1si Месяц назад
ਪੰਜਾਹ ਸਾਲ ਪਹਿਲਾ ਰੁਪਏ ਦੀ ਕੀਮਤ ਡਾਲਰ ਦੇ ਬਰਾਬਰ ਸੀ ਇਕ ਰੁਪਏ ਦਾ ਇਕ ਡਾਲਰ ਸੀ ਪਹਿਲੀਆ ਸਰਕਾਰਾ ਨੇ ਹੋਲੀ ਹੋਲੀ ਆਪਦੇ ਘਰ ਭਰ ਲਏ ਰੁਪਏ ਦੀ ਕੀਮਤ ਇਕ ਡਾਲਰ 60 ਰੁਪਏ ਦਾ ਹੋ ਗਿਆ ਜਿਹੜੇ ਲੋਕ ਕਹਿੰਦੇ ਕਾਂਗਰਸ ਚੰਗੀ ਆ ਧਿਆਨ ਨਾਲ ਸੋਚਿਓ ਤੀਹ ਸਾਲ ਰਾਜ ਕਰਿਆ ਕਾਂਗਰਸ ਨੇ ਰੁਪਏ ਦੀ ਕਦਰ ਘਟਾਉਣ ਵਿੱਚ ਕਾਂਗਰਸ ਦਾ ਪੂਰਾ ਹਥ ਹੈ ਹੁਣ ਇਕ ਡਾਲਰ 60 ਰੁਪਏ ਦਾ ਇਹ ਹੈ ਕਾਂਗਰਸ ਦੀ ਦੇਣ ਕਾਂਗਰਸ ਨੂ ਚੰਗੀ ਕਹਿਣ ਵਾਲਿਓ ਸੋਚੋ ਕੁਝ ਹੋਰ ਦਸਦਾ ਕਾਂਗਰਸ ਵਾਲਿਆ ਦੀ ਕਰਤੂਤ ਤੀਹ ਸਾਲ ਰਾਜ ਕਰਿਆ ਤੀਹ ਸਾਲ ਹੀ ਕੋਲਾ ਮੁਲ ਲੈਦੇ ਰਹੈ ਹਿਸਾ ਪਤੀ ਕਾਂਗਰਸ ਵੇਲੇ ਆਮ ਗੱਲ ਸੀ ਕਰੋੜਾ ਰੁਪਏ ਕੋਲੇ ਵਿਚੋ ਕਮਾਏ ਕਾਂਗਰਸ ਨੇ ਹੁਣ ਭਗਵੰਤ ਮਾਨ ਜਿਸ ਨੂ ਫੇਲ੍ਹ ਕਿਹਾ ਜਾਦਾ ਪਹਿਲੇ ਸਾਲ ਹੀ ਕੋਲਾ ਖਾਣ ਚਲਾ ਲਈ ਕੋਲਾ ਘਰ ਦਾ ਜਿਨਾ ਮਰਜੀ ਲਿਆਉਣ ਲੋਕੋ ਦਸਿਓ ਕੋਣ ਚੰਗਾ ਕੌਣ ਮਾੜਾ
@baldevjassar8059
@baldevjassar8059 Месяц назад
*🙏🌻ਅੱਜ ਦਾ ਵਿਚਾਰ🌻🙏* *ਜੇਕਰ ਜਿੱਦ ਦੀ ਗੰਢਾਂ ਖੁੱਲ ਜਾਣ ਤਾਂ ਸਾਰੇ ਉਲਝੇ ਰਿਸ਼ਤੇ ਵੀ ਸੁਲਝ ਜਾਂਦੇ ਨੇ।* *ੴ ਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@BalwinderSingh-ms4by
@BalwinderSingh-ms4by Месяц назад
ਸੁਖਬੀਰ ਤੇ ਮਜੀਠੀਆ ਤੇ ਬਾਦਲ ਪਰਿਵਾਰ ਨੂੰ ਅਕਾਲੀਦਲ ਵਿਚੋਂ ਕੱਢਣਾ ਚਾਹੀਦਾ ਹੈ।
@deepkaler-oz8lx
@deepkaler-oz8lx Месяц назад
ਸਾਡੇ ਲੋਕਾਂ ਨੇ ਗੰਦ ਪਾ ਦੇਣਾ ਐ ਸਿੰਗਾਪੁਰ ਚ ਤਾਂ ਨੀਂ ਬੁਲਾਓਂਦੇ
@Bsm275
@Bsm275 Месяц назад
ਵੀਰ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਆਮ ਸਿੱਖਾਂ ਲਈ ਮਹਾਨ ਹੈ ਅਤੇ ਰਹੇਗਾ ਇਨ੍ਹਾਂ ਲਈ ਕੁਰਸੀ ਮਹਾਨ ਹੈ! ਬਾਦਲ & ਪਾਰਟੀ 1984 ਵੇਲੇ ਸ੍ਰੀ ਅਕਾਲ ਤਖ਼ਤ ਦੀ ਰਾਖੀ ਕਰਨ ਲਈ ਅਰਦਾਸ ਕਰਨ ਉਪਰੰਤ ਹੱਥ ਖੜੇ ਕਰ ਕੇ ਬਾਹਰ ਆ ਗਏ ਸੀ
@iqbalsinghshahi
@iqbalsinghshahi Месяц назад
ਲਿਖਤ ਵਿੱਚ ਲਿਆ ਜਾਵੇ ਕਿ ਅਗਰ ਪੰਜਾਬ ਵਿਰੋਧੀ ਫੈਸਲਾ ਲਿਆ, ਫੇਰ ਇਸ ਤੋਂ ਵੀ ਕਰੜੀ ਸਜ਼ਾ ਮਿਲੇ।
@deepbrar.
@deepbrar. Месяц назад
ਬੜੇ ਮਹਿੰਗੇ ਕਿਰਦਾਰ ਮਿਲ਼ੇ ਮੈਨੂੰ ਜ਼ਿੰਦਗੀ ਚ *ਸਮੇਂ ਸਮੇਂ ਤੇ ਸਭ ਦੇ ਭਾਅ ਵੱਧ ਗਏ ...*
@daljitsingh7980
@daljitsingh7980 Месяц назад
ਦੀਪ ਬਰਾੜ 👌👌👍
@Gobinderkaurmaan
@Gobinderkaurmaan Месяц назад
👌👌
@Diljitkourjosan6170
@Diljitkourjosan6170 Месяц назад
👌👌👌👌🙏🙏
@deepbrar.
@deepbrar. Месяц назад
@@daljitsingh7980 ਸੰਧੂ ਵੀਰੇ 😍😍
@deepbrar.
@deepbrar. Месяц назад
@@Gobinderkaurmaan ਭੂਆ ਜੀ 😍😍
@user-lu8hz1kk3h
@user-lu8hz1kk3h Месяц назад
।ਧੰਨਵਾਦ ਜੀਉ।
@rajansingh9216
@rajansingh9216 Месяц назад
ਸੜਕਾਂ ਦੀ ਕੋਈ ਕਮੀ ਨਹੀ ਪੰਜਾਬ ਚ, ਸੜਕਾਂ ਦੀ ਹਾਲਤ ਖਸਤਾ ਹੈ, ਜਿੰਨੀਆਂ ਕੁ ਸੜਕਾਂ ਪੰਜਾਬ ਚ ਬਣੀਆਂ ਨੇ, ਉਹਨਾਂ ਦੀ ਮਰੁੰਮਤ ਕਰਵਾਈ ਜਾਵੇ
@anandpreetsingh8573
@anandpreetsingh8573 Месяц назад
ਅਕਾਲੀ ਦਲ ਘੋੜੇ ਦੀਆਂ ਲਗਾਵਾਂ ਬਦਲਦਿਆਂ ਘੋੜਾ ਬਦਲਣ ਦੀ ਲੋੜ ਆ
@daljitsingh7980
@daljitsingh7980 Месяц назад
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@Diljitkourjosan6170
@Diljitkourjosan6170 Месяц назад
ਦਲਜੀਤ ਸਿੰਘ ਸੰਧੂ ਵੀਰ ਜੀ ਸਤਿ ਸ੍ਰੀ ਆਕਾਲ ਜੀ
@deepbrar.
@deepbrar. Месяц назад
@@daljitsingh7980 😍🙏 ਸੰਧੂ ਵੀਰੇ
@daljitsingh7980
@daljitsingh7980 Месяц назад
​@@deepbrar.ਦੀਪ ਬਰਾੜ 👍👍❤️
@rajindersingh1387
@rajindersingh1387 Месяц назад
ਕੀ ਹਾਲ ਨੇ ਜੀ ਸਾਰੇ ਵੀਰਾਂ ਦੇ
@malkitsidhukhudian403
@malkitsidhukhudian403 Месяц назад
ਬਾਠ ਜੀ ਸੰਧਾਵਾਲੀਆ ਜੀ ਅਤੇ ਸਮੂਹ ਸਰੋਤਿਆ ਨੂੰ ਸਤਿ ਸ੍ਰੀ ਅਕਾਲ ਜੀ
@GurcharanSandhu-gf4yc
@GurcharanSandhu-gf4yc Месяц назад
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@BhajanSingh-co8ot
@BhajanSingh-co8ot Месяц назад
ਮੰਗਾਂ ਰਾਜਨੀਤਕ ਤੇ ਮੋਰਚਾ ਗੈਰ ਰਾਜਨੀਤਕ ਕਿਆ ਸਮਝ ਹੈਂ ਗ਼ੈਰ ਰਾਜਨੀਤਕ ਮੋਰਚਾ ਦੇ ਆਗੂਆਂ ਦੀ।
@user-lu8hz1kk3h
@user-lu8hz1kk3h Месяц назад
ਬਾਈ ਜੀ। ਪੰਜਾਬ ਦੇ ਸਾਬਕਾ ਮੰਤਰੀ ਬਾਦਲ ਤੋਂ ਪੰਜਾਬ ਦੀ ਸਰਕਾਰ ਵੱਲੋਂ ਕੀ ਹੁਣ ਤੱਕ ਸਰਕਾਰੀ ਫਰਨੀਚਰ ਅਤੇ ਹੋਰ ਸਾਮਾਨ ਵਾਪਸ ਕਰਵਾ ਲਿਆ ਹੈ।ਧੰਨਵਾਦ ਜੀਉ।
@gurmukhsingh708
@gurmukhsingh708 Месяц назад
ਬਾਦਲ ਸਾਹਿਬ ਨੇ ਮੁਕਰ ਜਾਣਾ ਰਾਜ ਨੇਤਾ ਝੂਟ ਬੋਲਦੇ ਨੇ
@iqbalsinghshahi
@iqbalsinghshahi Месяц назад
@Prime Asia TV ਟਿੱਪਣੀਆਂ ਪੜ੍ਹਨੀਆਂ ਜੀ।
@Gobinderkaurmaan
@Gobinderkaurmaan Месяц назад
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
@Diljitkourjosan6170
@Diljitkourjosan6170 Месяц назад
ਸਤਿ ਸ੍ਰੀ ਆਕਾਲ ਜੀ 🙏🙏🙏❤
@Gobinderkaurmaan
@Gobinderkaurmaan Месяц назад
@@Diljitkourjosan6170 ਸਤਿ ਸ੍ਰੀ ਅਕਾਲ ਦਲਜੀਤ ਕੌਰ ਜੀ ਤੁਸੀ ਕਿਹੜੇ ਸ਼ਹਿਰ ਤੋ ਹੋ ਜੀ
@Diljitkourjosan6170
@Diljitkourjosan6170 Месяц назад
ਅੰਮ੍ਰਿਤਸਰ ਕੋਲ ਪਿੰਡ ਆ ਜੀ
@deepbrar.
@deepbrar. Месяц назад
@@Gobinderkaurmaan 😍🙏 ਜੀ ਭੂਆ ਜੀ 😍
@paramjitsinghgill2677
@paramjitsinghgill2677 Месяц назад
Waheguru ji ka Khalsa Waheguru ji ki Fateh. 🙏🙏
@BalkarSingh-ko2qy
@BalkarSingh-ko2qy Месяц назад
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@BalramDhaliwal-rb7no
@BalramDhaliwal-rb7no Месяц назад
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@majorcheema4004
@majorcheema4004 Месяц назад
ਸਧਾਵਾਲੀਆਂ ਸਾਬ ਅੱਜ ਤੁਸੀਂ ਮੰਨ ਗਏ ਕੀ ਸਾਡੇ ਦੇਸ਼ ਦਾ ਬੇੜਾ ਗਰਕ ਧੂੰਮੇ ਵਰਗੇ ਧਾਰਮਿਕ ਅਗੁਆ ਨੇ ਕੀਤਾ 🙏🏻
@dansinghmannmann3456
@dansinghmannmann3456 Месяц назад
ਸਤਕਾਰ ਜੋਗ ਸਾਰੇ ਦਰਸਕਾਂ ਨੂੰ ਪਿਆਰ ਭਰੀ ਸਤਿ ਸਿਰੀ ਆਕਾਲ ਜੀ
@iqbalsinghshahi
@iqbalsinghshahi Месяц назад
ਹੁਣ ਦੇ ਸਾਰੇ ਅਹੁਦੇਦਾਰ ਬਰਖਾਸਤ ਕੀਤੇ ਜਾਣ। ਨਵੇਂ ਅਕਾਲੀ ਵਰਕਰਾਂ ਨੂੰ ਅੱਗੇ ਲਿਆਂਦਾ ਜਾਵੇ, ਉਨ੍ਹਾਂ ਨੂੰ ਜਿੰਮੇਵਾਰੀਆਂ ਪੰਜ ਪਿਆਰਿਆਂ ਦੁਆਰਾ ਦਿੱਤੀਆਂ ਜਾਣ ਨਾ ਕਿ ਵੋਟਾਂ ਨਾਲ਼ ਚੋਣ ਕੀਤੀ ਜਾਵੇ। ਅਸੀਂ ਅੱਜ ਨਵਾਬ ਕਪੂਰ ਸਿੰਘ ਜੀ ਵਾਂਗ ਕਿਉੰ ਨਹੀਂ ਨੇਤਾ ਚੁਣ ਸਕਦੇ। ਸਿੱਖ ਧਰਮ ਵਿੱਚ ਪੰਜ ਪਿਆਰੇ ਆਗੂ ਚੁਣਦੇ ਆ ਨਾ ਕਿ ਵੋਟਾਂ ਨਾਲ਼ ਚੋਣ ਕੀਤੀ ਜਾਂਦੀ ਹੈ।
@sukhchainsingh9449
@sukhchainsingh9449 Месяц назад
ਯਾਰ ਸਰਕਾਰ ਵਾਸਤੇ ਕਿਹੜੀ ਵੱਡੀ ਗੱਲ ਆ, ਕਿਤੇ ਜਗ੍ਹਾ ਲੈਕੇ ਵੱਡੇ ਵੱਡੇ ਵਰਾਂਡੇ ਛੱਤ ਕੇ ਮੰਜੇ ਡਾਹ ਦਿਉ,ਲੳ ਜੀ ਸੁੱਤੇ ਰਹੋ !
@Karmjitkaur-gk1xq
@Karmjitkaur-gk1xq Месяц назад
ਸਤਿ ਸ਼੍ਰੀ ਅਕਾਲ ਪਰਮਵੀਰ ਬਾਠ ਵੀਰ ਜੀ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ 🙏🏼♥️🙏🏼 like no 105 ji ❤❤♥️♥️🌷🌷👌
@dilrajsingh5584
@dilrajsingh5584 Месяц назад
Thank you ❤
@user-yl2jy2sy7e
@user-yl2jy2sy7e Месяц назад
Nice advice for Sukhbir Singh Badal .
@jarnailsingh9949
@jarnailsingh9949 Месяц назад
11951st viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@user-gx1vl5qo3p
@user-gx1vl5qo3p Месяц назад
ਲੋਕ ਹੁਣ ਬਾਦਲ ਦਲ ਨਹੀਂ ਹਨ ਹੁਣ ਪ੍ਰਧਾਨਗੀ ਛੱਡ ਕੇ ਹੀਂ ਕੰਮ ਚਲੇਗਾ
@HardeepSingh-pj7tu
@HardeepSingh-pj7tu Месяц назад
❤❤❤❤❤❤
@HARRYROMANA-on7vt
@HARRYROMANA-on7vt Месяц назад
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@SarbjitSingh-ge8qk
@SarbjitSingh-ge8qk Месяц назад
ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ
@HarpreetSingh-dh1ln
@HarpreetSingh-dh1ln Месяц назад
Good job Veerji 🙏👍👍👍
@jasbirsinghgill481
@jasbirsinghgill481 Месяц назад
ਵਾਹਿਗੁਰੂ ਜੀਆਪ ਨੂੰ ਇਹ ਤੇ ਪਤਾ ਕਿਵੇ ਦੂਜੀਆਂ ਨਾਲ ਮਿ ਲ ਕਿ ਜਿੱਤੇ ਆ ਜੀ
@narinderjeetkaur2918
@narinderjeetkaur2918 Месяц назад
🙏🙏
@manjitbajwa4511
@manjitbajwa4511 Месяц назад
Waiting for the Prime Focus
@gurimangat2636
@gurimangat2636 Месяц назад
SAT SHRI AKAL JI SARYAN NU 🙏 ❤❤
@amanbrar273
@amanbrar273 Месяц назад
🙏🏻
@amanbrar273
@amanbrar273 Месяц назад
ਸਮਸਿਆ ਵਡੀ ਆ ਭਾਉ ਇਨਾ ਸੜਕਾ ਨੇ ਪੰਜਾਬ ਦੀ ਜਮੀਨ ਦੀ ਜੜ ਕਢ ਦਿਤੀ
@JagtarGill-u1z
@JagtarGill-u1z Месяц назад
Very good ji bath shiab and sindawela shiab thanks
@RosaSharma
@RosaSharma Месяц назад
Urmilhari USA sat Shri Akal ji
@LuxuryMobilecardetailing
@LuxuryMobilecardetailing Месяц назад
ਜਿਹੜਾ ਕਿਲਾ ਬਚਦਾ ਉਹ ਘੜੇ ਕਿਲੇ ਵਰਗਾ ਨੁਕੀਲਾ ਬਚਵਾ ਚੌਰਸ ਨਹੀ ਬਚਦਾ
@psingh8950
@psingh8950 Месяц назад
Baba ji NZ aa ke dekho, new motorway open hoya, Hampton Downs to Hamilton nu, land acquire kiti department ne, paise ditte, farmers ne land shaddi te hun dono side farms aa lokkan de, underpass ditte hoye aa jithe v possible aa nai ta uppar di ghumm ke aajo. The problem is the illiteracy, kuch annparh boojarh lok big picture ni dekh sakde, ohna da vision ee ni hunda enna, demaag ee ni viksat ho paya ohna da. Te sarkaran vich v ehi lok ne, jiddan de lok oddan diyan sarkaaran te oddan daa ee vikaas.
@GurpreetKaur-lx9tp
@GurpreetKaur-lx9tp Месяц назад
🙏🇩🇪❤️
@ManjitSingh-ey5gv
@ManjitSingh-ey5gv Месяц назад
ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤
@sikandersamra1259
@sikandersamra1259 Месяц назад
ਸਤਿ ਸ੍ਰੀ ਅਕਾਲ ਜੀ ਮੰਡੀ ahmedgarh ਤੋਂ
@KulwinderSingh-zv1tx
@KulwinderSingh-zv1tx Месяц назад
Good morning g 🙏🌹🌹😊 Banga
@sourabhdhawan8132
@sourabhdhawan8132 Месяц назад
Bath sahib SAD de fan hann…..
@dilbagpannu7799
@dilbagpannu7799 Месяц назад
❤❤👏👏
@gagidhillo3251
@gagidhillo3251 Месяц назад
Italy v eda he , koi vhya he nai kerva rahya ,
@RosaSharma
@RosaSharma Месяц назад
Hari chand rattan USA pb48 sat Shri akal ji both of you
@ramandeepsingh4310
@ramandeepsingh4310 Месяц назад
Good
@HusanlalHusanlalsohpal-gw1wp
@HusanlalHusanlalsohpal-gw1wp Месяц назад
68,, like to ❤se sade bahut satkar jog baath Sahib g and ber gurpreet singh sadawalia leder sahib g good morning g jeo bro prime asia tv ✍️✍️✍️✍️✍️✍️✍️ husan lal sohpal masani near apra teh phillaur dest jalander 🙏🙏🙏🙏🙏🙏
@Lovedeepsingh01
@Lovedeepsingh01 Месяц назад
🙏🙏🙏🙏
@balwindersinghpawar5024
@balwindersinghpawar5024 Месяц назад
ਸਤਿ ਸ੍ਰੀ ਆਕਾਲ ਜੀ
@tarasingh5659
@tarasingh5659 Месяц назад
ਬਾਠ ਸਾਹਿਬ ਜੇ ਤਹਾਨੂੰ ਯਾਦ ਹੋਞੇ ਤਾ ਬੀਬੀ ਜੀ ਨੇ ਕਿਹਾ ਸੀ ਕਿ ਜੇ ਸਾਡਾ ਕਿਸੇ ਚੀਜ ਨਾਲ ਕੁਝ ਲੈਣ ਦੇਣ ਹੋਵੇ ਤਾ ਸਾਡਾ ਕੱਖ ਰਹੇ ਨਹੀ ਤਾ ਕਹਿਣ ਵਾਲਿਅਾ ਦਾ ਨਾ ਰਹੇ ਲੱਗਦਾ ਅਸਰ ਹੋਣ ਲੱਗ ਪਿਅਾ
@baljindersinghbarnala2555
@baljindersinghbarnala2555 Месяц назад
ਦੇਖ ਸੋਹਣੀਏ ਰੰਨੇ.. ਆਪਾ ਵੀ ਤੇਰੇ ਵਰਗੇ ਹਾ, ਉਂਡ ਨੀ ਮਾਰਦੇ ਕਿਸੀ ਵੀ ਸੰਗ ਸ਼ਰਮ, ਲੋਕ ਕੀ ਕਹਿਣਗੇ, ਰਿਸਤੇਦਾਰ ਕੀ ਸੋਚਣਗੇ…ਇਹਨਾ ਸੱਭ ਦੀ ਮਾਰੋ ਉਂਡ ਅੰਗਰੇਜਾਂ ਵਾਂਗੂ ਖੁੱਲ ਕੇ ਜਿੰਦਗੀ ਜੀਓ.. ਹੱਸੋ ਖੇਡੋ, ਮਨ ਪਰਚਾਓ ਵਿਚ ਨਾ ਵਾੜੋ, ਉੱਤੇ ਉੱਤੇ ਘਸਾਓ 😂
@anandpreetsingh8573
@anandpreetsingh8573 Месяц назад
ਸੰਧਾਵਾਲੀਆ ਸਾਭ62 ਸਾਹਿਬ ਨੂੰ ਮਲੱਠੀ ਦਾ ਸੇਵਨ ਕਰਾਓ ਜੀ
@tejinderahuja7095
@tejinderahuja7095 Месяц назад
Sat shri akal g
@ajaibsinghdhillon6797
@ajaibsinghdhillon6797 Месяц назад
ਆਪ ਦੱਸੋ ਕੇ ਤੁਸੀਂ ਅਮਨ ਖੜਕੜ ਨੂੰ ਕੋਈ ਸਜਾ ਸਨਾ ਸਕਦੇ ਹੋ ਇਹ ਹਾਲ ਸਿੰਘ ਸਹਿਬ ਦਾ ਹੋਵੇਗਾ ਸੁਖਵੀਰ ਬਾਦਲ ਨੂੰ ਕੋਈ ਸਖਤ ਸਜਾ ਨਹੀ ਦਿੱਤੀ ਜਾਣੀ ਜੀ।
@RosaSharma
@RosaSharma Месяц назад
Hari chand rattan USA sat Shri akal ji
@ShamsherSingh-ch3ut
@ShamsherSingh-ch3ut Месяц назад
10 ਸਾਲ ਪਾਰਟੀ ਚੋ ਕੱਢਣਾ ਚਾਹੀਦਾ ਬਾਦਲ ਨੂੰ
@jatendersingh3596
@jatendersingh3596 Месяц назад
Sat Shri akal 22 ji
@rajivgill6947
@rajivgill6947 Месяц назад
Sangat nu vivad Wale leaderan da Prasad nahin laina chahida ji
@rajindersingh1387
@rajindersingh1387 Месяц назад
ਜ਼ਮੀਨ ਨਾਲ ਮੋਹ ਇਨ੍ਹਾਂ ਕਿ ਪੈਸੇ ਲੈ ਲੈਂਦੇ ਆ ਕਿਸਾਨ ਜ਼ਮੀਨ ਨੀ ਛੱਡਦਾ
@bababudhanurseryfarmsohian56
@bababudhanurseryfarmsohian56 Месяц назад
Ssa veer ji
@GurdeepSingh-hd3qs
@GurdeepSingh-hd3qs Месяц назад
Sat shri akal ji🙏🙏kolkata
@amanbrar273
@amanbrar273 Месяц назад
ਬਾਠ ਭਰਾ ਜੀ ਹੋਕਾ ਦਿਉ ਤਾ ਸਹੀ ਆਪਾ ਤਾ ਟਰਾਲੀਆ ਤਿਆਰੀ ਕਰ ਲੲਈਏ
@SwarnjeetSingh-cu3bn
@SwarnjeetSingh-cu3bn Месяц назад
Gurpreet Singh ji paramveer singh ji sat Shri akal ji ❤❤❤❤❤
@PremPal-rg7jx
@PremPal-rg7jx Месяц назад
Sandhawaliea and parmjeet ji sat shri akal ji
@JagjitSingh-wu3gq
@JagjitSingh-wu3gq Месяц назад
SSA ji Sandhawalia Baath Saab
@BhajanSingh-co8ot
@BhajanSingh-co8ot Месяц назад
ਲਗਦਾ ਹੈ ਕਿ ਬਾਗੀ ਧੜਾ ਬਾਦਲ ਕਿਆਂ ਦੇ ਚੱਕਰ ਵੀਊ ਵਿਚ ਫਸ ਗਿਆ ਹੈ। ਕਿਉਂਕਿ ਸਾਰੀ ਪਲਾਨਿੰਗ ਬਾਦਲਾਂ ਦੇ ਘਰੋਂ ਤਿਆਰ ਕੀਤੀ ਜਾਣੀ ਹੈ ਤਨਖਾਹ ਦਾਰ ਜਥੇਦਾਰ ਅਜ਼ਾਦ ਫੈਸਲਾ ਲੈਣ ਯੌਗੇ ਨਹੀਂ।
@sidhudhurkotia9919
@sidhudhurkotia9919 Месяц назад
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਤਿਆਰ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡ
@yashpalsidhu8436
@yashpalsidhu8436 Месяц назад
Baath Saab tuci kehande ho Punjab di 1-1inch zameen bahut zyada fertile hei mere hisaab naal te ZEHREELI Ho gyi hei
@jagjitsingh627
@jagjitsingh627 Месяц назад
Bhaji sat shri akal g,sat shri akal g, jagjit randhawa mimsa dhuri
@user-zv3jk7xb7g
@user-zv3jk7xb7g Месяц назад
Punjab wich tarna lona bus
@devindersingh8169
@devindersingh8169 Месяц назад
Pehla kehrha center ate Punjab govt kehra ghat kity hai
@iqbalsinghshahi
@iqbalsinghshahi Месяц назад
ਉਹ ਨਿਮਾਣਾ ਸਿੱਖ ਨਹੀਂ, ਉਹ ਲੂੰਬੜ ਆ।
@technicalitsolutions1107
@technicalitsolutions1107 Месяц назад
Os kaum da bavikh dso ki hovega jisda lottery cho jathedar nikle😢
@GurdeepSingh-ne8jy
@GurdeepSingh-ne8jy Месяц назад
ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਝੂਠ ਹੀ ਬੋਲਣਾ ਜਿਵੇਂ ਮਰਜ਼ੀ ਬੋਲ ਦੇਣ।ਬਾਕੀ ਉਥੇ ਫੈਸਲਾ ਨਿਰਪੱਖ ਤਹੋਂ ਨਹੀਂ ਲਗਾ ।100 ਫੀਸਦੀ ਸੁੱਖੇ ਦੇ ਹੱਕ ਵਿਚ ਹੀ ਹੋਊ ਕਿਉਕਿ ਜਿਹੜੇ ਜਥੇਦਾਰ ਫੈਸਲਾ ਕਰਨ ਗੇ ਓਹ ਕਿਹੜਾ ਰੱਬ ਤੋ apointmentਲੈਅ ਕੇ ਆਏ ਹਨ ਸਾਰੇ ਸੁੱਖੇ ਦੀ ਮੇਹਰਬਾਨੀ ਨਾਲ ਅਹੁਦੇ ਤੇ ਬੈਠੇ ਹਨ ।ਸਾਰੇ ਚੋਰ ਨੇ। ਅਕਾਲੀ ਦਲ ਨਾਲ ਤਾਂ n co ਵਾਂਗੂੰ ਹੋਣਾ ਚਾਹੀਦਾ ਹੈ
@satwantkaur7093
@satwantkaur7093 Месяц назад
Aun deo sukhe nu fir haal dekhio Khali dal da. Akali dal tan hai hi nahin.
@SarbjitSingh-ge8qk
@SarbjitSingh-ge8qk Месяц назад
Indian embassy Portugal Di gal kro thori ji
Далее