Тёмный

Prime Focus (2322) 

Prime Asia TV
Подписаться 2,4 млн
Просмотров 52 тыс.
50% 1

#primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 129   
@football24x7on
@football24x7on 2 месяца назад
ਬਹੁਤ ਲੰਬੇ ਸਮੇਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਅਜ਼ਾਦ ਕਰਵਾਉਣ ਦਾ ਮੌਕਾ ਆਇਆ ਹੈ। ਵਾਹਿਗੁਰੂ ਮੇਹਰ ਕਰੀਂ ਪੰਥ ਹਿਤੈਸ਼ੀਆਂ ਤੇ
@BrotherCollection-w1s
@BrotherCollection-w1s 2 месяца назад
ਸੰਧਾਵਾਲੀਏ ਤੇ ਬਾਠ ਸਾਹਿਬ ਕੇਜਰੀਵਾਲ ਦੀ ਹਰਿਆਣਾ ਚ ਜ਼ੀਰੋ ਵੋਟ ਹੈ ਪੰਜਾਬ ਵਿੱਚ ਮਾਨ ਸਾਹਿਬ ਨੂੰ ਵੋਟਾਂ ਪਾਈਆਂ ਤੇ ਨਾਲੇ ਵਿਜੇ ਪ੍ਰਤਾਪ ਸਿੰਘ ਸਿੰਘ ਕਰਕੇ ਵੋਟਾਂ ਪਾਈਆਂ ਕਿਉਂਕਿ ਇਨ੍ਹਾਂ ਨੇ ਕਹਿਆ ਸੀ ਕਿ ਹੁਣ ਵਿਜੇ ਪ੍ਰਤਾਪ ਸਿੰਘ ਸਾਡੇ ਨਾਲ ਹਨ ਤੇ ਬੇਅਦਬੀ ਦਾ ਇਨਸਾਫ ਦਿਵਾ ਦੇਂਦੇ ਹਾਂ ਪਰ ਕੀਤਾ ਕੁਝ ਨਹੀਂ
@anandpreetsingh8573
@anandpreetsingh8573 2 месяца назад
ਅੰਮ੍ਰਿਤ ਪਾਲ ਤੇ ਭਾਈ ਸਰਬਜੀਤ ਸਿੰਘ ਪਾਰਟੀ ਜਰੂਰ ਬਣਾਉਣ ਪਰ ਕਿਸੇ ਵੀ ਬੱਚੇ ਨੂੰ ਗਲਤ ਸਾਈਡ ਵਿੱਚ ਲਾ ਕੇ ਤੇ ਜੇਲਾਂ ਵਿੱਚ ਨਾ ਧੱਕਿਆ ਜਾਵੇ ਕਿਉਂਕਿ ਉਨਾਂ ਦੇ ਘਰਾਂ ਦੇ ਵਿੱਚ ਚੁੱਲਿਆਂ ਚ ਵੀ ਘਾਹ ਉੱਗ ਜਾਂਦਾ ਤੇ ਮੁੜ ਕੇ ਕੋਈ ਪੁੱਛਦਾ ਨਹੀਂ ਹੈ ਪੰਥਕ ਕਹਾਉਣ ਵਾਲੇ ਸਾਨੂੰ ਬਹੁਤ ਲੁੱਟ ਕੇ ਚਲੇ ਗਏ ਜਾਂਦੇ ਹਨ
@The-ez1cz
@The-ez1cz 2 месяца назад
If the singhs n kaurs of 1700s worried about chula n aag. Sikh koi bachna ni si aaj. Pls read your history. 🙏
@TinkuSandhu-lf8kj
@TinkuSandhu-lf8kj 2 месяца назад
👍👍👍
@sukhdevchouhan3650
@sukhdevchouhan3650 2 месяца назад
ਸਾਡਾ ਦੁੱਧ ਦਾਕਾਰੋਬਾਰ ਹੈ ਕੱਲ ਰਾਜੇਵਾਲ ਸਹਿਬਨੇ ਪ੍ਰੈਸ ਕਾਨਫ੍ਰੰਸ ਕਰਕੇ ਵੇਰਕਾ ਮਿਲਕ ਪਲਾਂਟਾ ਦੇ ਘਪਲੇ ਬਾਰੇ ਦੱਸਿਆ ਬੇਨਤੀ ਹੈ ਮੁਖ ਮੰਤਰੀ ਜੀ ਨੂੰ ਬੇਨਤੀ ਹੈ ਉਹ ਗੌਰ ਕਰਨ ਤਾਂ ਜੋ ਦੁੱਧ ਦਾ ਕਾਰੋਬਾਰ ਕਰਨ ਵਾਲੇ ਬੱਚ ਸਕਣ ਤੁਸੀ ਵੀ ਇਸ ਮੁਦੇ ਤੇਗੱਲਬਾਤ ਕਰੋ
@GurdeepSingh-ne8jy
@GurdeepSingh-ne8jy 2 месяца назад
ਅਖੌਤੀ ਪੰਥਕ ਉਮੀਦਵਾਰ ਇਕ ਵਾਰ ਜਿੱਤ ਤਾਂ ਗਏ,ਪਰ ਇਹ ਗੱਲ ਵੀ ਚੇਤੇ ਰਖਣ ਕਿ"**ਕਾਠ ਦੀ ਹਾਂਡੀ ਬਾਰ ਬਾਰ ਨਹੀਂ ਚੜਦੀ"**"ਕਿਉਕਿ ਜਿਹੜੇ ਹਲਕੇ ਨੂੰ ਪੰਥਕ ਪੰਥਕ ਕਹਿੰਦੇ ਨੇ,ਉਥੇ ਦੂਜੇ ਨੰਬਰ ਤੇ ਆਈ ਹੈ,ਏਵੇਂ ਹਵਾ ਵਿੱਚ ਆਉਣ ਲੋੜ ਨਹੀਂ । ਮੈ ਤਾਂ ਕਿਹੰਦਾ ਕਿ ਖੱਡੂਰ ਸਾਹਿਬ ਹਲਕੇ ਨੂੰ ਪੰਥਕ ਕਹਿਣਾ ਇਕ ਕਿਸਮ ਵਿੱਚ ਬਕਵਾਸ ਹੈ। ਆਮ ਤੌਰ ਤੇ ਘੁਲਣ ਵਾਲੇ ਦੋ ਭਲਵਾਨ ਨੂੰ ਦੇਖਿਆ ਜਾਂਦਾ ਹੈ। ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਮਨਿਆ ਜਾਂਦਾ ਹੈ,ਜੇਕਰ ਹਲਕਾ ਪੰਥਕ ਹੈ ਤਾਂ ਉਥੇ ਕਾਂਗਰਸੀ ਦੀ ਤਾਂ ਜ਼ਮਾਨਤ ਜ਼ਬਤ ਹੋਣੀ ਚਾਹੀਦੀ ਸੀ। ਪਰ ਇਹ ਦੂਜੇ ਨੰਬਰ ਤੇ ਆਇਆ। ਹੁਣ ਖੱਡੂਰ ਸਾਹਿਬ ਹਲਕੇ ਨੂੰ ਪੰਥਕ ਨਹੀਂ ਕਹਿਣਾ ਚਾਹੀਦਾ
@GurmukhSingh-mz5it
@GurmukhSingh-mz5it 2 месяца назад
ਮੈਨੂੰ ਇਸ ਤਰ੍ਹਾਂ ਲਗਦਾ ਹੈ ਕਿ ਆਮ ਆਦਮੀ ਦੀ ਪਾਰਟੀ ਨੇ ਪੰਜਾਬ ਵਿੱਚੋਂ ਹੀ ਆਪਣਾ ਵਜੂਦ ਖਤਮ ਕਰ ਲੈਣਾ ਹੈ
@Jattmajheda
@Jattmajheda 2 месяца назад
Bs ho gya veere smjo vote na pao dekho fer katam hi katam aa 2027 ch katam khani
@satinderkahlon7919
@satinderkahlon7919 2 месяца назад
Siro mune kali dal de tra
@jaspalsinghnahar8045
@jaspalsinghnahar8045 2 месяца назад
ਸੰਧਾਂਵਾਲੀਆਂ ਸਾਹਿਬ ਤੇ ਬਾਠ ਸਾਹਿਬ ਜੀ ਸਤ ਸ੍ਰੀ ਆਕਾਲ ਜਿਹੜੀ ਪਾਰਟੀ ਫਰੀ ਦੀਆਂ ਫੁੱਲੀਆਂ ਵੰਡਣ ਦੀਆਂ ਗੱਲਾਂ ਕਰਦੇ ਆ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਇਨ੍ਹਾਂ ਲੋਕਾਂ ਨੂੰ ਵੋਟਾਂ ਨਹੀਂ ਪਾਉਣੀ ਚਾਹੀਦੀ ਇਨ੍ਹਾਂ ਨੂੰ ਪਤਾ ਲੱਗ ਜਾਵੇ ਲੋਕਾਂ ਫਰੀ ਦੀਆਂ ਫੁੱਲੀਆਂ ਦੀ ਬਜਾਏ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਰਨ ਉਨ੍ਹਾਂ ਲੀਡਰਾਂ ਨੂੰ ਵੋਟ ਪਾਵਾਂਗੇ
@jasbirsingh-pn1rj
@jasbirsingh-pn1rj 2 месяца назад
ਬਾਠ ਸਾਬ ਤੇ ਸਾਥੀ ਸੰਥੇਵਾਲੀਆ ਸਾਬ, ਲੋਕ ਸਭਾ ਵਿੱਚ ਕਿਸੇ ਪੰਜਾਬ ਦੇ ਕਾਗਰਸੀ ਲੀਡਰ ਪਿਛੇ ਲੋਕ ਨਹੀਂ ਲੱਗੇ । ਆ ਮ ਬੰਦਾ ਬੀਜੇਪੀ ਨੂੰ ਹਰਾਉਣ ਲਈ ਵੋਟਾ ਇੰਡੀਆ ਲੈਸ ਨੂੰ ਪਾਈਆ । ਅਸੀ ਆਪ ਪਾਰਟੀ ਦੇ ਸਯੋਗੀ ਤੇ ਅਸੀ ਕੌਮਨਿਸਟਾ ਹਜਾਰਾ ਸਾਥੀਆ ਨੇ ਲੈਸ ਨੂੰ ਵੋਟਾ ਪਾਈਆ । ਜਲੰਧਰ ਦਲਬਦਲੀ ਜਿਮਨੀ ਚੋਣ ਵਿਰੁਧ ਵੋਟ ਪਾਈ ਹੈ | ਮੈ ਸੈਕੜੇ ਵੋਟਾ ਬੂਥ 164 - 161ਵਿੱਚ ਪਵਾਈਆਂ । ਮੇਰੀ ਰਹਾਇਲ ਹੈ ' l ਅੱਜ ਕੌਮਨਿਸਟ ਸਾਰੇ ਸੀਪੀਆਈ ਤੇ ਐਮ ਪਾਰਟੀ ਵਿੱਚ ਸਾਮਲ ਹੋ ਜਾਣ ' ਇਹਪੰਜਾਬ ਬਚਾਉਣ ਲਈ ਇਕੱਠੇ ਹੋ ਜਾਣ ਤਾ ਇਹ ਹਾਸ਼ੀਏ ਤੋਂ ਮੈਦਾਨ ਵਿੱਚ ਆਂ ਸਕਦੇ।ਅਸੀ ਸਮਾ ਵੇਖ ਕੇ ਵੋਟ ਇਸਤੇਮਾਲ ਕਰਦੇ ਹਾ! ਅੱਜ ਬੰਦੇ ਨੂੰ ਪਾਰਟੀ ਕੱਟੜਤਾ ਦੀ ਲੋੜ ਨਹੀਂ। ਕੱਟੜ ਤੇ ਸੁਆਰਥੀ ਲੀਡਰਾ ਨੂੰ ਪਿਛੇ ਰੱਖਣ ਦੀ ਲੋੜ ਹੈ। ਮਾਨ ਸਾਬ ਇਮਾਨਦਾਰ ਹੈ। ਆਮ ਬੰਦੇ ਤੌ ਦੂਰ ਹੈ। ਬਹੁਤੇ ਐਸ ਐਲ ਏ ਸਵਾਰਥੀ ਸੌਚ ਹੇਠ ਦੱਬੇ ਹਨ। ਉਹਨਾ ਦੁਆਲੇ ਮਾਫੀਏ ਬੰਦੇ ਭ੍ਰਿਸਟ ਅਫਸਰਸਾਹੀ ਕੀ ਹਵਾ ਭਾਰੀ ਹੈ। ਇਸੇ ਕਰਕੇ 13 ਵਿਚੋ ਤਿੰਨ ਸੀਟਾਂ ਮਿਲੀਆ ' ਉਹ ਵੀ ਸਿਆਸੀ ਦਾਅ ਪੇਚ ਨਾਲ? ਕਮਾਈ ਦੇ ਕੌਮਰੇਡ ਜਸਬੀਰ ਸਿੰਘ
@parmjitsinghghungranadhill8949
@parmjitsinghghungranadhill8949 2 месяца назад
Bilkul ji
@GurcharanSandhu-gf4yc
@GurcharanSandhu-gf4yc 2 месяца назад
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@somal94
@somal94 2 месяца назад
ਮੈਂ ਤਾਂ ਕਹਿਨਾ ਇਹ ਸਾਰੇ ਪਾਰਟੀਆਂ ਵਾਲੇ ਅਪਣੀ ਆਪਣੀ ਪਾਰਟੀ ਦਾ ਨਾਮ ਬਦਲ ਕੇ ਗਰੰਟੀ 1 ਪਾਰਟੀ, ਗਰੰਟੀ 2 ਪਾਰਟੀ, ਗਰੰਟੀ 3 ਪਾਰਟੀ ....…. ਰੱਖ ਲੈਣ। ਆਪੇ ਗਰੰਟੀ ਗਰੰਟੀ ਹੋਜੂ 😂😂😂 7:24
@Jarmanjit-h9z
@Jarmanjit-h9z 2 месяца назад
ਸਤਿ ਸ੍ਰੀ ਅਕਾਲ ਸਾਰੇ ਪਰਿਵਾਰ ਦੇ ਮੇਂਬਰਾਂ ਨੂੰ 🙏
@surindergarg8386
@surindergarg8386 2 месяца назад
ਅੱਜ ਕੀ ਹੋ ਗਿਆ.... ਰਾਤੋ ਰਾਤ ਕੰਮ ਨਬੇੜਤਾ ਦੋਵੇਂ ਭਰਾਵਾਂ 🤔🤔🤔🤔🤔🤣🤣🤣🤣🤣
@sukhi3077
@sukhi3077 2 месяца назад
ਖਾਧੀ ਪੀਤੀ ਚ ਹੋ ਜਾਂਦਾ ਜੀ 😂😂SSA ਜੀ 🙏
@surindergarg8386
@surindergarg8386 2 месяца назад
​@@sukhi3077😂😂
@sukhdevchouhan3650
@sukhdevchouhan3650 2 месяца назад
ਪੰਜਾਬ ਦਾ ਪਾਣੀ ਗਿਆ ਸਮਝੋ ਸਰਕਾਰ ਕੋਈ ਹੱਲ ਕਰੇ ਨਹੀ ਤਾਂ ਪਾਛਤਾੳਉਣ ਦਾ ਕੋਈ ਫਾਇਦਾ ਨਹੀ ਹੋਣਾ
@sukhpalsangha1914
@sukhpalsangha1914 2 месяца назад
ਇਸ ਦਾ ਸਭ ਤੋਂ ਵਧੀਆ ਹਾਲ ਇਹ ਹੈ ਕਿ ਜਿੱਥੇ ਮੀਂਹ ਦਾ ਪਾਣੀ ਇਕੱਠਾ ਹੁੰਦਾ ਉੱਥੇ ਹਰ ਜਗ੍ਹਾ ਪਿੰਡ ਪਿੰਡ ਜਾਂ ਸ਼ਹਿਰ ਸ਼ਹਿਰ ਇੱਕ ਬੋਰ ਕੀਤਾ ਜਾਵੇ ਤੇ ਉਸ ਨੂੰ ਜਾਲੀ ਨਾਲ ਢੱਕ ਦਿੱਤਾ ਜਾਵੇ ਤਾਂ ਜੋ ਧਰਤੀ ਚ ਪਾਣੀ ਜਾ ਸਕੇ ਤੇ ਪਾਣੀ ਦੀ ਬੱਚਤ ਹੋ ਸਕੇ
@daljitsingh8044
@daljitsingh8044 2 месяца назад
ਬੀਬੀਆਂ ਲਈ 1000 ਰੁਪਏ ਦੀ ਲੋੜ ਨਹੀਂ, ਜੇ ਕਰ ਪਿੰਡਾਂ ਵਿੱਚ ਗੋਬਰ ਗੈਸ ਪਲਾਂਟ ਲਗਵਾ ਕੇ ਪੂਰੇ ਹਰਿਆਣਾ ਪੰਜਾਬ ਵਿੱਚ ਰਸੋਈ ਗੈਸ ਫਰੀ ਕਰਕੇ ਲੱਗ ਭੱਗ ਦੋ ਲੱਖ ਬੇਰੁਜਗਾਰਾਂ ਨੂੰ ਰੋਜਗਾਰ ਦਿੱਤਾ ਜਾ ਸਕਦਾ ਹੈ।
@majorcheema4004
@majorcheema4004 2 месяца назад
ਅੱਜ ਜਾਦਾ ਕਾਹਲਾ ਆਇਆ ਸੀ ਪ੍ਰੋਗਰਾਮ ਸਧਾਵਾਲੀਆਂ ਸਾਬ 💞
@parmjitsinghghungranadhill8949
@parmjitsinghghungranadhill8949 2 месяца назад
100% right
@Diljitkourjosan6170
@Diljitkourjosan6170 2 месяца назад
ਗੋਬਿੰਦਰ ਕੌਰ ਮਾਨਸ਼ਾਹੀਆ ਜੀ ਸਤਿ ਸ੍ਰੀ ਆਕਾਲ ਜੀ 🙏
@Gobinderkaurmaan
@Gobinderkaurmaan 2 месяца назад
ਦਲਜੀਤ ਕੌਰ ਜੀ ਸਤਿ ਸ੍ਰੀ ਅਕਾਲ ਜੀ 🙏🙏
@Gobinderkaurmaan
@Gobinderkaurmaan 2 месяца назад
ਦਲਜੀਤ ਕੌਰ ਜੀ ਸਤਿ ਸ੍ਰੀ ਅਕਾਲ ਜੀ 🙏🙏
@somal94
@somal94 2 месяца назад
ਜਿੱਦਣ ਇਹ ਨਵੀਂ ਪਾਰਟੀ ਬਣ ਗਈ ਪੰਜ਼ਾਬ ਚ, ਉਸੇ ਦਿਨ ਲੱਖੇ ਨੇ ਜਾਕੇ ਇਸ ਨਵੀਂ ਪਾਰਟੀ ਦੀ ਬਾਂਹ ਫੜ ਲੈਣੀ ਆ ਦੇਖੀ ਜਾਊ 😂😂 21:27
@daljitsinghsihota7464
@daljitsinghsihota7464 2 месяца назад
ਸਾਡੇ ਇਸ ਹਰਮਨ ਪਿਆਰੇ ਪ੍ਰੋਗਰਾਮ ਵਿੱਚ ਅੱਜਕਲ ਅਰਾਜਿਕਤਾ ਫੈਲਾਉਣ ਵਾਲਿਆਂ ਦੀ ਬੋਹਤ ਜ਼ਿਆਦਾ ਪ੍ਰੋੜ੍ਹਤਾ ਕੀਤੀ ਜਾ ਰਹੀ ਹੈ। ਤੁਸੀਂ ਬਾਕੀ ਪਾਰਟੀਆਂ ਦੀਆਂ ਕੀਤੀਆਂ ਗਲਤੀਆਂ ਨੂੰ ਤਾਂ ਦਰਦਾਉਂਦੇ ਰਹਿਦੇਂ ਹੋ ਪਰ ਏਨਾ ਦੇ ਗਲਤ ਕਿਤੇ ਕੰਮਾਂ ਨੂੰ ਉਜਾਗਰ ਕਰਨ ਦੀ ਜ਼ੁਰਹਤ ਨਹੀਂ ਕਰਦੇ..ਕਾਹਦਾ ਡਰ ਹੈ?
@sukhmandersingh3680
@sukhmandersingh3680 2 месяца назад
ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਬੜੀ ਤੇਜੀ ਨਾਲ ਥੱਲੇ ਜਾ ਰਿਹਾ ਇਸ ਬਾਰੇ ਸਰਕਾਰ ਨੂੰ ਜਲਦੀ ਕੁੱਝ ਕਰਨਾ ਚਾਹੀਦਾ
@ਝੱਲਾਡਡਵਾਂਵਾਲਾ
ਸਤਿ ਸ੍ਰੀ ਅਕਾਲ ਜੀ
@jasvinderkaur5725
@jasvinderkaur5725 2 месяца назад
सत श्री अकाल जी
@sidhudhurkotia9919
@sidhudhurkotia9919 2 месяца назад
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@ParamjeetKaur-wd4qc
@ParamjeetKaur-wd4qc 2 месяца назад
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 2:00
@lovepreetdesuwala9912
@lovepreetdesuwala9912 2 месяца назад
ਮੇਰਾ ਨਸ਼ਾ ਈ ਨੀ ਲੱਥਾ ਹਜੇ ਕੇ ਪਰੋਗ੍ਰਾਮ ਗਲਤ ਸਮੇ ਅਪਲੋਡ ਹੋਗਿਆ
@BaldevSingh-co2sq
@BaldevSingh-co2sq 2 месяца назад
ਹੁਣ ਲਹਿ ਗਿਆ ਕਿ ਹਲੇ ਵੀ ਨਹੀਂ ਉਤਰਾ
@SukhdeepSingh-bj2xo
@SukhdeepSingh-bj2xo 2 месяца назад
ਅੱਜ ਇਹਨਾਂ ਦੋਨਾਂ ਨੇ ਕੀਤਾ ਹੋਇਆ ਸੀ ਤਾਂ ਕਰਕੇ ਤੂੰ ਅਪਣੀ ਜਗ੍ਹਾ ਸਹੀ ਆਂ 😂
@DalwinderSingh-mv2mf
@DalwinderSingh-mv2mf 2 месяца назад
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊¹1​@@BaldevSingh-co2sq
@Rajveersingh-ze2jc
@Rajveersingh-ze2jc 2 месяца назад
ਅਜ ਟਾਈਮ ਕਿਉਂ ਬਦਲ ਦਿਤਾ ਸੰਦਵਾਲੀਆਂ ਸਾਹਬ????
@HARRYROMANA-on7vt
@HARRYROMANA-on7vt 2 месяца назад
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@Jarmanjit-h9z
@Jarmanjit-h9z 2 месяца назад
Prime asia ਚੈਨਲ ਦੇ ਮੇਂਬਰ ਦੱਸਣ Airtel Dish ਤੇ ਚੈਨਲ ਕਿਉਂ ਨੀ ਆ ਰਿਹਾ....?
@football24x7on
@football24x7on 2 месяца назад
ਅੱਜ ਸੁੱਤੇ ਪਏ ਹੀ ਦੱਬ ਲਏ ਸੰਧਾਵਾਲੀਆ ਸਾਬ ਨੇ ਹੈ ਨਾ ਬਾਠ ਸਾਬ
@kulwinderjatana8745
@kulwinderjatana8745 2 месяца назад
ਅਗੇ ਜਾ ਕੇ ਹਾਲ ਪੰਜਾਬ ਚ ਵੀ िੲਹੀ ਹੋੳੂ
@ਸ਼ਮਿੰਦਰਸਿੰਘਤੱਗੜ
ਆਹ ਟੀਵੀ ਆਲੇ ਭਾਊ ਅੱਜ ਛੇਤੀ ਹੀ ਕੰਮ ਨਬੇੜ ਗੇ
@deepkaler-oz8lx
@deepkaler-oz8lx 2 месяца назад
ਕੈਪਟਨ ਦਾ ਮੁੰਡਾ ਲੰਘ ਗਿਆ ਸੀ ਹਰਿਆਣੇ ਚ ਪ੍ਰਚਾਰ ਕਰਨ ਬਾਅਦ ਚ ਪਤਾ ਲੱਗਿਆ ਕਿ ਜਨਾਬ ਗੂਹਲੇ ਚੀਹਕੇ ਦੇ ਪਿੰਡਾਂ ਚ ਆ ਵੜੇ 😂
@KaramjiitS
@KaramjiitS 2 месяца назад
ਅੱਜ ਕਿਹੜਾ ਸਮਾਂ ਰੱਖ ਲਿਆ ਪ੍ਰੋਗਰਾਮ ਦਾ?
@Jarmanjit-h9z
@Jarmanjit-h9z 2 месяца назад
Prime asia ਚੈਨਲ ਦੇ ਮੇਂਬਰ ਦੱਸਣ Airtel Dish ਤੇ ਚੈਨਲ ਕਿਉਂ ਨੀ ਆ ਰਿਹਾ....? 30:21
@Jaskhalsa10
@Jaskhalsa10 2 месяца назад
ਦੋਵੇਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਇਕ ਬੇਨਤੀ ਹੈ ਜੀ ਤੁਸੀ ਵੀ ਸਤਿ ਸ਼੍ਰੀ ਅਕਾਲ ਬੁਲਾਇਆ ਕਰੋ ਨਾ ਕਿ ਸਾਸਰੀ ਕਾਲ ਮੈਨੂੰ ਲਗਦਾ ਕਿ ਆਪਣਾ ਸ਼ਬਦ ਸਤਿ ਸ਼੍ਰੀ ਅਕਾਲ ਹੈ। ਬਾਕੀ ਤੁਸੀ ਦੋਵੇਂ ਵੀਰ ਬਹੁਤ ਸਿਆਣੇ ਹੋ ਜੋ ਤੁਹਾਨੂੰ ਠੀਕ ਲੱਗੇ।
@daljitsingh7980
@daljitsingh7980 2 месяца назад
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@PinderSingh-d4p
@PinderSingh-d4p 2 месяца назад
(narinderjit Singh)🙏🙏
@daljitsingh7980
@daljitsingh7980 2 месяца назад
​@@PinderSingh-d4pਨਰਿੰਦਰਜੀਤ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏
@Diljitkourjosan6170
@Diljitkourjosan6170 2 месяца назад
ਦਲਜੀਤ ਸਿੰਘ ਸੰਧੂ ਵੀਰ ਜੀ ਸਤਿ ਸ੍ਰੀ ਆਕਾਲ ਜੀ 🙏
@parvinder57
@parvinder57 2 месяца назад
Ess program da Name Prime political punjab rakh deo.. baki khabra ta boht ghat hundia aa
@ajaibsinghpanesarCanada
@ajaibsinghpanesarCanada 2 месяца назад
S S A 🙏🙏🙏 Daljit Singh ji Surinder Garg ji Jarnail Singh Brar ji and Gurinder Singh Mehndiratta ji
@daljitsingh7980
@daljitsingh7980 2 месяца назад
ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏
@surindergarg8386
@surindergarg8386 2 месяца назад
ਅਜੈਬ ਪਣੇਸਰ ਸਰ ਸਤਿ ਸ੍ਰੀ ਆਕਾਲ
@Rajdeep_dance
@Rajdeep_dance 2 месяца назад
ਅੱਜ ਇਹ ਪ੍ਰੋਗਰਾਮ ਕਿਹੜੇ ਸਮੇਂ ਚੱਲ ਪਿਆ?
@harjitsingh3300
@harjitsingh3300 2 месяца назад
Tuhanu saria partia ch kamia Nazar aundia,, par BJP ch koi kami Nazar nahi aundi, or na hi uhna dia Punjab de lyee policies Nazar aundia, jehrian Punjab de lye khatarnak aa
@somal94
@somal94 2 месяца назад
ਭਾਈ ਡਰ ਲੱਗਦਾ ਮੋਦੀ ਤੋਂ, ਜੇ ਬੋਲਣਗੇ ਤਾਂ ਮੋਦੀ ਚਕ ਕੇ ਚੈਨਲ ਬੰਦ ਕਰਦੂ 😂😂
@somal94
@somal94 2 месяца назад
ਹੁਣ ਤਾਂ ਆਮ ਆਦਮੀ ਪਾਰਟੀ ਵਾਲਿਆਂ ਦੇ ਦੋ ਰਿਸ਼ਤੇ ਹੋ ਗਏ ਹਰਿਆਣੇ ਨਾਲ, ਇੱਕ ਕੇਜਰੀਵਾਲ ਹਰਿਆਣੇ ਦਾ ਮੁੰਡਾ ਅਤੇ ਦੂਜਾ ਭਗਵੰਤ ਮਾਨ ਦੇ ਸੋਹਰੇ ਵੀ ਹਰਿਆਣੇ ਨੇ। ਜੇ ਹੁਣ ਵੀ ਨਾ ਜਿੱਤੇ ਤਾਂ ਸਮਜੋ ਹਰਿਆਣੇ ਵਿੱਚ ਕਦਰ ਨੀ ਆਮ ਆਦਮੀ ਪਾਰਟੀ ਵਾਲਿਆਂ ਦੀ ਅਤੇ ਨਾ ਪਾਰਟੀ ਦੀ 😂😂😂😂 6:25
@darbarasingh6553
@darbarasingh6553 2 месяца назад
PB05🙏🙏👍🏻👍🏻
@jarnailsingh9949
@jarnailsingh9949 2 месяца назад
165th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@LovepreetSingh-ro9qx
@LovepreetSingh-ro9qx 2 месяца назад
❤❤❤
@mukhtiar79
@mukhtiar79 2 месяца назад
nice
@amandeepgill2676
@amandeepgill2676 2 месяца назад
Bahi amritpal te aam party diya do khbra nu roj e ਖਿੱਚੀ ਜਾਂਦੇ ਼਼਼਼ਖਬਰ ਰੋਜ ਦਿੳ਼਼਼਼ਪਰ ਇੱਕ ਖਬਰ ਨੂੰ ਰੋਜ ਈ ਖਿੱਚੀ ਜਾਣਾ,,ਇਹ ਟੲਈਮ ਪਾਸ ਕਰਦੇ ਆ,,,,ਇਹਨਾ ਨੂੰ ਦਰਸਕ ਪਸੰਦ ਕਰਦੇ ਆ ਮੈ ਵੀ ਰੋਜ ਸੁਣਦਾ ਇਹ ਪ੍ਰੋਗਰਾਮ,,, ਬਾਕੀ ਇਹ ਦੋਨੋਂ ਸਿਆਣੇ ਆ
@somal94
@somal94 2 месяца назад
ਇਹਨਾਂ ਦੀ ਆਦਤ ਆ ਕਿ ਇਹ ਇੱਕ ਗੱਲ ਹੀ ਫੜ ਲੈਂਦੇ ਨੇ ਅਤੇ ਉਸੇ ਦੀ ਖਿੱਚ ਖਿੱਚ ਕੇ ਮੋਦ ਮਾਰ ਦਿੰਦੇ ਨੇ 😂😂😂
@surajrana5119
@surajrana5119 2 месяца назад
Aap + congress in haryana
@bhupindersingh1193
@bhupindersingh1193 2 месяца назад
ਬਾਠ ਸਾਹਿਬ ਸੰਧਾਵਾਲੀਆ ਸਾਹਿਬ ਸਤਿ ਸ੍ਰੀ ਅਕਾਲ ਬਲਾਲ ਮੈਨੂੰ ਲੱਗਦਾ ਬਦਲਾਅ ਆ ਗਿਆ
@SatnamSingh-zl8wr
@SatnamSingh-zl8wr 2 месяца назад
Sat Shri akal brother' ji 👏
@Harpreetsingh-nz5sx
@Harpreetsingh-nz5sx 2 месяца назад
Bhagwant man jindabad
@nirmalkaur1290
@nirmalkaur1290 2 месяца назад
ਬੇਟਇਮ ਪ੍ਰੋਗਰਾਮ
@IqbalSingh-jk1vd
@IqbalSingh-jk1vd 2 месяца назад
Badal khandan Akali dal Pvt Ltd te SGPC ne Sikh kom nu sirf lutt ke khada hai... Sikh kom da sawaareya kuch nehi.... Waheguru g ehna Panth Dokhiya da Berra Garrek karenge sadi ehi Ardas hai
@palsingh5919
@palsingh5919 2 месяца назад
ਸਾਜਰੇ ਹੀ ਨਬੇੜ ਦਿੱਤਾ ਕੰਮ ਜਨਾਬ
@PremPal-rg7jx
@PremPal-rg7jx 2 месяца назад
Sandhawaliea and parmjeet ji sat shri akal ji
@ravinderkaur2640
@ravinderkaur2640 2 месяца назад
Sat Shri akal Sandhavalia nd Baath Saab ji Waheguru ji chardi Kala vich Rakhan 🙏
@ajaibsinghpanesarCanada
@ajaibsinghpanesarCanada 2 месяца назад
S S A 🙏🙏 Baath Sahib ji and Sandhawalia sahib ji
@SwarnjeetSingh-cu3bn
@SwarnjeetSingh-cu3bn 2 месяца назад
Gurpreet Singh ji paramveer singh ji sat Shri akal ji ❤❤❤❤❤
@JagtarGill-u1z
@JagtarGill-u1z 2 месяца назад
Very good ji bath shiab and sindawela Shihab ji thanks
@adv.puneet.malhotra
@adv.puneet.malhotra 2 месяца назад
SSA JI
@malkitsingh4117
@malkitsingh4117 2 месяца назад
ਦਿੱਲੀ ਅਤੇ ਪੰਜਾਬ ਵਿੱਚ ਵੀ ਪਹਿਲਾਂ ਹੀ 100 ਪ੍ਰਤੀਸ਼ਤ ਵੋਟਾਂ ਨਹੀਂ ਪਈਆ ਸਨ ਸ਼ੀਲਾ ਦੀਕਸ਼ਤ ਵੀ ਕਹਿਦੀ ਸੀ ਮੈਂ ਆਪ ਪਾਰਟੀ ਨੂੰ ਨਹੀਂ ਜਾਣਦੀ ਮੈਨੂੰ ਤਾਂ ਇਹ ਪਤਾ ਵੀ ਨਹੀਂ ਹੈ ਕੋਈ ਆਪ ਪਾਰਟੀ ਹੈ ਪੰਜਾਬ ਵਿੱਚ ਵੀ ਬਾਦਲ ਕਹਿੰਦੇ ਸਨ ਇਕ ਕਾਰਟੂਨ ਜਾਂ ਭੰਡ ਕਹਿੰਦੇ ਸੀ ਉਸੇ ਤਰ੍ਹਾਂ ਹੀ ਹਰਿਆਣਾ ਵਿੱਚ ਵੀ ਹੋ ਸਕਦਾ ਹੈ
@lakhbirsinghkhatra917
@lakhbirsinghkhatra917 2 месяца назад
What is the conditions of drug in haryana
@rakeshsurila6404
@rakeshsurila6404 2 месяца назад
Airtel te prime asia tv band ho giya?
@lakhbirsinghkhatra917
@lakhbirsinghkhatra917 2 месяца назад
Punjab people can vote in Punjab & haryana wali will in haryana
@narinderjeetkaur2918
@narinderjeetkaur2918 2 месяца назад
🙏🙏
@ajaibsinghpanesarCanada
@ajaibsinghpanesarCanada 2 месяца назад
S S A 🙏🙏 Nirmal Kaur ji and Jagtar Gill ji
@ajaibsinghpanesarCanada
@ajaibsinghpanesarCanada 2 месяца назад
S S A 🙏🙏🙏 Jagjit Singh ji Mukhtiar Singh ji and Baldev Singh Kular ji
@Kang_dulla.
@Kang_dulla. 2 месяца назад
BAI ji INDIA 🇮🇳 CH 2024 ch LOK SHABA ELECTION 🗳️ CH TOTALLY..63 Lakh. Nota press KITA.. SAB TO JADA. BIHAR CH .. har seat te. 80..1 lakh tak nota press KITA c
@ajaibsinghpanesarCanada
@ajaibsinghpanesarCanada 2 месяца назад
S S A 🙏🙏🙏 Love Preet desu Wala ji and Karamjit Singh ji
@GurdeepSingh-hd3qs
@GurdeepSingh-hd3qs 2 месяца назад
Sat shri akal ji 🙏🙏 kolkata
@Lovedeepsingh01
@Lovedeepsingh01 2 месяца назад
🙏🙏🙏🙏
@rampreetgrewal1138
@rampreetgrewal1138 2 месяца назад
I like very much your Chennel
@sarbjitsinghriar596
@sarbjitsinghriar596 2 месяца назад
🙏🙏❤️
@KulwinderSingh-zv1tx
@KulwinderSingh-zv1tx 2 месяца назад
Good morning g 🙏🌹🌹😊 Banga
@parkashthind5046
@parkashthind5046 2 месяца назад
Sat Sri akal ji sabb nu 🙏🙏❤️♥️
@safarhealer
@safarhealer 2 месяца назад
12-1300💰 vote🎉
@satinderkahlon7919
@satinderkahlon7919 2 месяца назад
2014 to A A P nu gatem hoge par 👎🏿👎🏿👎🏿👎🏿
@sukhdevchouhan3650
@sukhdevchouhan3650 2 месяца назад
ਸਤਿ ਸ੍ਰੀ ਆਕਾ੍ਲ
@rampreetgrewal1138
@rampreetgrewal1138 2 месяца назад
ਆਪ ਸਰਕਾਰ ਪੰਜਾਬ ਲਈ good ਨਹੀ ਹੈ। ਸਿਰਫ ਕੇਜਰੀਵਾਲ ਆਪਣੀ ਚੌਧਰ ਇੰਡੀਆ ਪੱਧਰ ਚਾਹੁੰਦਾ ਹੈ। ਜੋ ਕਿ ਪੰਜਾਬ ਸਰਕਾਰ ਲਈ ਘਟੀਆ ਸੋਚ ਹੈ।
@bilbirkhicher3838
@bilbirkhicher3838 2 месяца назад
S. S. Akal
@bhupindersingh15
@bhupindersingh15 2 месяца назад
Bai ik gal hai dono bhai hai bhut bewkoof amritpal te sarabjeet dono hi sarkaari bande han punjab da sataynaas marwoona phir apna kam chad ke dafa ho jayeo
@somal94
@somal94 2 месяца назад
100% ਸਹੀ ਕਿਹਾ
@somal94
@somal94 2 месяца назад
ਸਰਬਜੀਤ ਸਿੰਘ ਤਾਂ ਮੈਨੂੰ ਨਸ਼ਾ ਵੀ ਕਰਦਾ ਲੱਗਦਾ ਕਿਉਂਕੀ ਜਦੋਂ ਵੀ ਉਸ ਦੀ ਸਪੀਚ ਸੁਣੋ, ਤਾਂ ਦੇਖਿਓ ਉਸ ਦੇ ਬੋਲਣ ਦਾ ਤਰੀਕਾ ਅਤੇ ਉਸ ਦੀ ਆਵਾਜ਼
@jaggisingh5322
@jaggisingh5322 2 месяца назад
Bai koi v program miss ni kerda main thuhada roj sunda bhut nice hunda thuhada show
@jagjitsingh627
@jagjitsingh627 2 месяца назад
Veer g sat shri akal g, jagjit randhawa mimsa dhuri
@BaljindersinghBaljinders-tv1rj
@BaljindersinghBaljinders-tv1rj 2 месяца назад
Good morning ji ma Bathinda to
@JagjitSingh-ox1zy
@JagjitSingh-ox1zy 2 месяца назад
AAP haryana vich sarian seats te lrke congress nuksan krna chahude han. Par ehnu harayana vich congress ton bd seats nahi jitan sakange.
@tejpalpannu2293
@tejpalpannu2293 2 месяца назад
🙏🙏🙏🇮🇳🇨🇦🇮🇳🙏🙏🙏
@gurtejsinghsidhu9161
@gurtejsinghsidhu9161 2 месяца назад
ਅੱਜ ਸਾਜਰੇ ਹੀ ਕੰਮ ਨਿਬੇੜ ਗਏ 🎉🎉🎉
@sukhdevchouhan3650
@sukhdevchouhan3650 2 месяца назад
ਪੰਜਾਬੀ ਕੀਬੋਰਡ
@lakhbirsinghkhatra917
@lakhbirsinghkhatra917 2 месяца назад
U know BJP raise from 3 seats
@baljitsandhu4594
@baljitsandhu4594 2 месяца назад
haraena mai 80% log janvar hai
@manjitsingh-yg5lp
@manjitsingh-yg5lp 2 месяца назад
Ek seet tuin 3.50 percent a 10 seet tuin 35 percent bandi a
@kiransandhu446
@kiransandhu446 2 месяца назад
Pehla ikale chona larde fir ralke apas ch larde
@kiransandhu446
@kiransandhu446 2 месяца назад
Bath sir sandhawalia sir ajj program bot jaldi
@jagdishpuri5366
@jagdishpuri5366 2 месяца назад
Bath sahab Sade MLA Sade mantri aai jithe marji le k jaiye guj Raj fer haryana kyu na le k Java ge aai be ahak khoi ch thaka mar daiye
@amarjeetsidhu4007
@amarjeetsidhu4007 2 месяца назад
Aaj likh ke Kai Lao hor koi part Punjab ch nahi ayegi
@majorcheema4004
@majorcheema4004 2 месяца назад
ਏਸ ਤੋਂ ਪਤਾ ਲੱਗਦਾ ਕੇ ਪ੍ਰਾਇਮ ਏਸ਼ੀਆ tv ਸਾਰਿਆਂ ਪਾਰਟੀਆਂ ਲਈ ਨਿਰਪੱਖ ਗੱਲ ਕਰਦਾ ਹੈ ਪਰ ਕਈ ਖੱਚਾ ਏਸ ਚੈਨਲ ਨੂੰ ਆਪ ਦਾ ਗੋਦੀ ਮੀਡੀਆਂ ਦੱਸਦਾ ਹੈ 😂
@ajaibsinghpanesarCanada
@ajaibsinghpanesarCanada 2 месяца назад
S S A 🙏🙏🙏 Jarnail Singh Khaihira ji Gurtej Singh Sidhu ji and Rampreet Grewal ji
@gurjeevansingh5535
@gurjeevansingh5535 2 месяца назад
Rato rat
@ajaibsinghpanesarCanada
@ajaibsinghpanesarCanada 2 месяца назад
S S A 🙏🙏User-cv6ie7bh2p ji and Major Cheema ji
@parmjitsinghghungranadhill8949
@parmjitsinghghungranadhill8949 2 месяца назад
Bilkul ji
@Jarmanjit-h9z
@Jarmanjit-h9z 2 месяца назад
Prime asia ਚੈਨਲ ਦੇ ਮੇਂਬਰ ਦੱਸਣ Airtel Dish ਤੇ ਚੈਨਲ ਕਿਉਂ ਨੀ ਆ ਰਿਹਾ....?
@deepkaler-oz8lx
@deepkaler-oz8lx 2 месяца назад
ਕੈਪਟਨ ਦਾ ਮੁੰਡਾ ਲੰਘ ਗਿਆ ਸੀ ਹਰਿਆਣੇ ਚ ਪ੍ਰਚਾਰ ਕਰਨ ਬਾਅਦ ਚ ਪਤਾ ਲੱਗਿਆ ਕਿ ਜਨਾਬ ਗੂਹਲੇ ਚੀਹਕੇ ਦੇ ਪਿੰਡਾਂ ਚ ਆ ਵੜੇ 😂
Далее
小丑调戏黑天使的后果#short #angel #clown
00:16
小丑调戏黑天使的后果#short #angel #clown
00:16