Тёмный

Prime Focus (2334) 

Prime Asia TV
Подписаться 2,4 млн
Просмотров 43 тыс.
50% 1

#primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

20 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 91   
@BalkarSingh-ko2qy
@BalkarSingh-ko2qy 2 месяца назад
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@bikramgill9678
@bikramgill9678 2 месяца назад
😢
@channelak1newsParamjit
@channelak1newsParamjit 2 месяца назад
ਸੰਧਾਵਾਲੀਆ ਸਾਹਿਬ ਦੂਰਦਰਸ਼ਨ ਜਲੰਧਰ ਤੇ ਅੱਜ ਤੁਹਾਡਾ ਪੁਰਾਣਾ ਇੱਕ ਨਾਟਕ "ਧਰਤੀ ਹੇਠਲਾ ਬੋਲਦ" ਵੇਖਿਆ ਫੌਜੀ ਮਾਣ ਸਿੰਘ ਦਾ ਕਿਰਦਾਰ ਤੁਸੀਂ ਬਹੁਤ ਖੂਬ ਨਿਭਾਇਆ ਬਹੁਤ ਵਧੀਆ ਲੱਗੀ ਤੁਹਾਡੀ ਐਕਟਿੰਗ|
@daljitsingh7980
@daljitsingh7980 2 месяца назад
ਸਤਿ ਸ੍ਰੀ ਆਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@AmrikSingh-uy9yh
@AmrikSingh-uy9yh 2 месяца назад
Espl ਇਲੈਕਟ੍ਰੋਨਿਕ ਸਿਸਟਮ ਪੰਜਾਬ ਲਿਮਟਿਡ ਕੰਪਨੀ ਸਰਕਾਰੀ ਆਧਾਰਾ ਜਿਸਨੂੰ ਆਕਾਲੀ ਸਰਕਾਰ ਅਤੇ ਕਾਂਗਰਸ ਸਰਕਾਰ ਨੇ ਅਤੇ ਅਫ਼ਸਰਾਂ ਨੇ ਵੱਡੇ ਪੱਧਰ ਤੇ ਗਬਨ‌ ਕੀਤਾ ਪਰ ਕਈ ਵਾਰ ਮੁੱਖ ਮੰਤਰੀ ਸਾਹਿਬ ਜੀ ਨੂੰ ਲਿਖਤੀ ਰੂਪ ਵਿੱਚ ਲੈਟਰ ਭੇਜੇ ਗਏ ਅਤੇ ਮੀਟਿੰਗ ਵਾਸਤੇ ਟਾਈਮ ਮੰਗਿਆ ਗਿਆ ਪਰ ਸੰਦਾਵਾਲੀਆ ਸਾਹਿਬ ਅੱਜ ਤੱਕ ਸੁਣਵਾਈ ਨਹੀਂ ਹੋਈ ਤੁਸੀਂ ਆਪਣੇ ਚੈਨਲ ਰਾਹੀਂ ਸਾਡੀ ਆਵਾਜ਼ ਪਹੁੰਚਾ ਦਿੱਓ ਆਪ ਜੀ ਦੀ ਬਹੁਤ ਮੇਹਰਬਾਨੀ ਹੋਵੇਗੀ ਧੰਨਵਾਦ
@Jaswinder-c9v
@Jaswinder-c9v 2 месяца назад
ਵੀਰੇ ਸਤਿ ਸ੍ਰੀ ਆਕਾਲ ਜੀ ❤❤🎉🎉
@AvtarsinghDhaliwal-dq9ng
@AvtarsinghDhaliwal-dq9ng 2 месяца назад
ਸਤਿ ਸ੍ਰੀ ਅਕਾਲ ਜੀ ਬਾਠ ਸਾਬ ਹਾਕੀ ਖਿਡਾਰੀ ਦੇ ਮਾਤਾ ਪਿਤਾ ਨਾਲ ਇੰਟਰਵਿਊ ਕੀਤਾ ਜਾ ਸਕਦਾ ਇਸ ਨਾਲ ਕਈ ਮਾਤਾ ਪਿਤਾ ਨੂੰ ਕੁਝ ਸਿੱਖਣ ਨੂੰ ਮਿਲ ਸਕਦਾ
@ParamjeetKaur-wd4qc
@ParamjeetKaur-wd4qc 2 месяца назад
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:44
@prabhudayalsingh5175
@prabhudayalsingh5175 2 месяца назад
ਯੋਗਾ ਵਾਲੇ ਕੇਸ ਦੀ ਕੋਈ update ??
@sidhudhurkotia9919
@sidhudhurkotia9919 2 месяца назад
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@amritsingh6949
@amritsingh6949 2 месяца назад
ਵੀਰੋ ਕੋਮ ਨੂੰ ਦੋਹਾਂ ਧਿਰਾਂ ਤੋ ਚਾਬੀਆਂ ਲੈ ਲੈਣੀਆਂ ਚਾਹੀਦੀਆਂ ਨੇ ਜੀ ਪੁਰੇ ਢਾਂਚੇ ਨੂੰ ਨਵਾਂ ਰੂਪ ਦੇਣਾਂ ਚਾਹਿਦਾ ਹੈ ਜੀ 🙏
@BalramDhaliwal-rb7no
@BalramDhaliwal-rb7no 2 месяца назад
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤ ਪਰੋਗਰਾਮ ਬਹੁਤ ਖੂਬ ਬਹੁਤ ਵਧੀਆ
@Karmjitkaur-gk1xq
@Karmjitkaur-gk1xq 2 месяца назад
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼♥️🙏🏼🌷🌷👌
@gumitgill6406
@gumitgill6406 2 месяца назад
Sat sri aakal brother
@bhupindersinghmann5096
@bhupindersinghmann5096 2 месяца назад
ਹੁਣ ਤਾ ਵਲਟੋਹਾ ਹੋਰੀਂ ਵੀ ਸਾਰੇ ਚੈਨਲਾਂ ਨੂੰ ਗਾਲ੍ਹਾਂ ਕਁਢ ਰਹੇ ਹਨ
@jasantoor5038
@jasantoor5038 2 месяца назад
ਕੀੜੇ ਮਾਰਨ ਦਵਾਈਆਂ ਵਾਲਿਆਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਜਿਹੜੇ ਨਕਲੀ ਕੀਟਨਾਸ਼ਕ ਵੇਚਦੇ ਹਨ ਜੀ
@navdeepbedi4012
@navdeepbedi4012 2 месяца назад
Tajinder toor
@SatpalSingh-kq1im
@SatpalSingh-kq1im 2 месяца назад
Sat shri akaal sir ji to all ❤❤
@JaswantSingh-ow9lw
@JaswantSingh-ow9lw 2 месяца назад
੭੭ ਸਾਲਾਂ ਵਿੱਚ ਸਿਆਸਤਦਾਨਾਂ ਦੀਆਂ ਬਣਾਈਆਂ ਜਾਇਦਾਦਾਂ ਜ਼ਬਤ ਕਰ ਲੈਣੀਆਂ ਚਾਹੀਦੀਆਂ ਨੇ ਜੋ ਮਜ਼ਦੂਰੀ ਕਰਦੇ ਕਰਦੇ ਅਰਬਾਂ ਪਤੀ ਬਣ ਗਏ ਸਾਰੇ ਚੋਰ ਨੇ ਜ਼ਬਤ ਕੌਣ ਕਰੂ
@BalkarSingh-ko2qy
@BalkarSingh-ko2qy 2 месяца назад
ਬਾਠ ਸਾਹਿਬ ਜੀ ਅਕਾਲੀ ਦਲ ਹਾਲ ਆਪੇ ਬੀਜ ਆਪੇ ਹੀ ਖਾਏ ਜੇਹਾ ਬੀਜੈ ਸੋ ਲੁਣੇ ਕਰਮਾਂ ਸਦੜਾ ਖੇਤ
@darbarasingh6553
@darbarasingh6553 2 месяца назад
🙏🙏👍🏻👍🏻
@harpreetbrar4808
@harpreetbrar4808 2 месяца назад
SSA ji
@gurwinderkang386
@gurwinderkang386 2 месяца назад
ਤਜਿੰਦਰਪਾਲ ਸਿੰਘ ਤੂਰ. ਸ਼ੌਟ ਪੁੱਟ
@GurdeepSingh-hd3qs
@GurdeepSingh-hd3qs 2 месяца назад
Sat shri akal ji🙏🙏 kolkata
@narinderjeetkaur2918
@narinderjeetkaur2918 2 месяца назад
🙏🙏
@HARRYROMANA-on7vt
@HARRYROMANA-on7vt 2 месяца назад
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@banarsidass3604
@banarsidass3604 2 месяца назад
ਜਿੰਨ੍ਹਾਂ ਚਿਰ ਅਕਾਲੀ ਦਲ ਚ ਮਹੇਸ਼ਇੰਦਰਗਰੇਵਾਲ ਵਿਰਸਾ ਵਲਟੋਹਾ ਤੇ ਅਰਸ਼ਦੀਪ ਕਲੇਰ ਵਰਗੇ ਸਪੋਕਸਮੈਨ ਹਨ ਓਹਨਾਂ ਚਿਰ ਆਕਾਲੀ ਦਲ ਲੀਹ ਤੇ ਨਈਂ ਆ ਸਕਦਾ।ਜਿੰਨੇ ਅਕਾਲੀ ਅੱਜ ਸੁਖਬੀਰ ਦੇ ਇਰਦ ਗਿਰਦ ਸੱਕੇ ਬਣੇ ਹੌੲੇ ਹਨ ਓਹ ਵੀ ਕਿਸੇ ਦਿਨ ਬਾਹਰ ਕੀਤੇ ਜਾ ਸਕਦੇ ਹਨ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਇਲਜ਼ਾਮ ਲਗਾ ਕੇ।
@JattFactor
@JattFactor 2 месяца назад
ਨਵਾ ਗਵਰਨਰ ਉਹੀ ਤਾਂ ਨਹੀਂ ਜੋ ਕੇਜਰੀਵਾਲ ਦਾ friend ਹੈ ਤੇ NSA ਕਮੇਟੀ ਦਾ ਮੈਂਬਰ ਹੈ ????? ਕਿਸੇ ਨੂੰ ਪਤਾ ? ਦੱਸਿਓ ਜੀ ਜੇ ਪਤਾ
@GulbaharSingh-Bat
@GulbaharSingh-Bat 2 месяца назад
❤❤🎉🎉
@janjotkaur7614
@janjotkaur7614 2 месяца назад
@SukhwinderSingh-wq5ip
@SukhwinderSingh-wq5ip 2 месяца назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@manjitbedi5836
@manjitbedi5836 2 месяца назад
Why Gurpreet doesn't response Parmvir's Sat Sari Akal? Insult and Disregard.
@boparaiksingh8947
@boparaiksingh8947 2 месяца назад
ਤਿੰਨ ਅਕਾਲੀਦਲ ਪਹਿਲ਼ਾ ਹਨ ਤਿੰਨ ਹੋਰ ਵੀ ਬਣ ਜਾਣ ਇਹ ਸਿਰਦਰਦੀ ਵੋਟਰ ਦੀ ਹੈ ਕਿਸ ਨਾਲ ਜਾਣਾ
@gulzarsingh7954
@gulzarsingh7954 2 месяца назад
ਸ਼ੁਭ ਸਵੇਰ ਮੁਬਾਰਕ
@gurjitx5417
@gurjitx5417 2 месяца назад
Koi hor khabar bhi la dea kro jina da aam loka naal koi sambandh hove
@surindersran432
@surindersran432 2 месяца назад
ਜਤਿੰਦਰਪਾਲ ਸਿੰਘ ਤੂਰ ਪਿੰਡ ਖੋਸਾ ਪਾਂਡੋ(ਮੋਗਾ) ਸਾਟ ਪੁਟ
@balwindersinghpawar5024
@balwindersinghpawar5024 2 месяца назад
ਸਤਿ ਸ੍ਰੀ ਆਕਾਲ ਜੀ
@jasantoor5038
@jasantoor5038 2 месяца назад
ਸਤਿ ਸੀ੍ ਅਕਾਲ ਜੀ ਲਾਇਕ 21ਜੀ
@SatishKumar-nb8yd
@SatishKumar-nb8yd 2 месяца назад
ਜਦ ਤੱਕ ਇਹ ਫਾਰਮੂਲਾ ਲਾਗੂ ਹੈ ਕਿ ਪੈਸੇ ਲੈ ਕੇ ਫੜੇ ਜਾਣ ਵਾਲਾ ਪੈਸੇ ਦੇ ਕੇ ਛੁੱਟ ਜਾਂਦਾ ਹੈ ਤਦ ਤੱਕ ਪੰਜਾਬ ਦਾ ਅਤੇ ਦੇਸ਼ ਦਾ ਭਲਾ ਨਹੀਂ ਹੋ ਸਕਦਾ ਜਰੂਰੀ ਹੈ ਕਿ ਦੇਸ਼ ਦਾ ਕਾਨੂੰਨ ਇਨਾ ਸਖਤ ਹੋਵੇ ਕਿ ਉਹ ਗਲਤ ਕੰਮ ਕਰਨ ਵਾਲਿਆਂ ਤੇ ਸਖਤੀ ਨਾਲ ਪੇਸ਼ ਆਵੇ ਅਤੇ ਉਨਾਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾ ਸਕੇ ਕਾਨੂੰਨ ਦੀ ਪਾਲਣਾ ਪੂਰੇ ਰੂਪ ਦੇ ਵਿੱਚ ਹੋਣੀ ਚਾਹੀਦੀ ਹੈ ਅਤੇ ਸਾਰਿਆਂ ਵਾਸਤੇ ਕਾਨੂੰਨ ਇੱਕ ਬਰਾਬਰ ਹੋਣਾ ਚਾਹੀਦਾ ਹੈ ਰਿਸ਼ਵਤ ਲੈਣ ਵਾਲਿਆਂ ਉੱਤੇ ਕਾਰਵਾਈ ਪੂਰੀ ਸਖਤ ਹੋਣੀ ਚਾਹੀਦੀ ਹੈ ਕਨੂੰਨੀ ਪ੍ਰਕਿਰਿਆ ਜਲ ਤੋਂ ਜਲਦ ਅਤੇ ਨਿਰਪੱਖ ਹੋ ਕੇ ਕਰਨੀ ਚਾਹੀਦੀ ਹੈ ਤਦ ਹੀ ਇਸ ਦੇਸ਼ ਦਾ ਅਤੇ ਪੰਜਾਬ ਦਾ ਭਲਾ ਹੋ ਸਕਦਾ ਹੈ ਦੂਸਰੀ ਗੱਲ ਅਸੀਂ ਪੰਜਾਬ ਦੇ ਲੋਕ ਜਾਂ ਦੇਸ਼ ਦੇ ਲੋਕ ਕਿੰਨੀ ਦੇਰ ਨਵੀਆਂ ਨਵੀਆਂ ਪਾਰਟੀਆਂ ਨੂੰ ਮੌਕਾ ਦਿੰਦੇ ਰਵਾਂਗੇ ਅਤੇ ਚੁਣਦੇ ਰਵਾਂਗੇ ਜੇ ਕੋਈ ਪਾਰਟੀ ਵਾਦਾ ਕਰਕੇ ਉਹ ਪੂਰਾ ਨਹੀਂ ਕਰਦੀ ਤਾਂ ਉਸਦੇ ਉੱਤੇ ਵੀ ਕਨੂਨੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਵਾਅਦੇ ਹੈਗੇ ਨੇ ਉਹ ਸਾਰੇ ਕਾਨੂੰਨੀ ਰੂਪ ਦੇ ਵਿੱਚ ਹੋਣੇ ਚਾਹੀਦੇ ਹਨ ਤਾਂ ਜੋ ਪੂਰਾ ਨਾ ਕਰਨ ਦੀ ਸੂਰਤ ਵਿੱਚ ਉਹਨਾਂ ਪਾਰਟੀਆਂ ਦੇ ਉੱਤੇ ਕਨੂਨੀ ਕਾਰਵਾਈ ਕੀਤੀ ਜਾ ਸਕੇ ਨਹੀਂ ਤਾਂ ਲੋਕ ਪਾਰਟੀਆਂ ਹੀ ਚੈੱਕ ਕਰਦੇ ਰਹਿ ਜਾਣਗੇ ਅਤੇ ਇਸ ਨਾਲ ਦੇਸ਼ ਦਾ ਅਤੇ ਪੰਜਾਬ ਦਾ ਕੋਈ ਭਲਾ ਨਹੀਂ ਹੋਣ ਲੱਗਾ ਜਰੂਰੀ ਹੈ ਕਿ ਇਸ ਪ੍ਰਕਿਰਿਆ ਨੂੰ ਜਲ ਤੋਂ ਜਲਦ ਲਾਗੂ ਕੀਤਾ ਜਾਵੇ ਅਤੇ ਇਨਸਾਫ ਦੀ ਪ੍ਰਕਿਰਿਆ ਜਲਦੀ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਦਾ ਕਾਨੂੰਨ ਦੇ ਉੱਪਰ ਵਿਸ਼ਵਾਸ ਬਣਿਆ ਰਵੇ
@gurdeepsingh1616
@gurdeepsingh1616 2 месяца назад
Bilkul ji
@harshwinderkaur7260
@harshwinderkaur7260 2 месяца назад
Sat Sri akal ji 🙏🏻🙏🏻
@gurjitx5417
@gurjitx5417 2 месяца назад
Ajj bhi ohi khabra shuru kar dittia
@gurjitx5417
@gurjitx5417 2 месяца назад
Prime ashia te jiada khabra eda dea aa kise nu jathedar la dita kise nu subedaar la ditta flane nu pardhan la ditta yaar khabra aa ki चुगलिया
@Lovedeepsingh01
@Lovedeepsingh01 2 месяца назад
🙏🙏🙏🙏
@gurdeepsingh1616
@gurdeepsingh1616 2 месяца назад
Good ji
@daljitsingh8044
@daljitsingh8044 2 месяца назад
ਹੜ ਰਾਹਤ ਫੰਡ ਦੀ ਲੋੜ ਰਹਿੰਦੀ ਹੈ ਪਰ ਮਿਲੀਆਂ ਫੰਡਾਂ ਦੀ ਦੁਰਵਰਤੋਂ ਰੋਕਣ ਦੀ ਲੋੜ ਹੈ। ਭਿ੍ਸਟਾਚਾਰੀਆਂ ਲਈ ਸਖਤ ਸਜ਼ਾਵਾਂ ਦੀ ਮੰਗ ਕਰਨੀ ਚਾਹੀਦੀ ਹੈ।
@nirmalsingh-qd3qn
@nirmalsingh-qd3qn 2 месяца назад
ਬਾਠ ਸਾਬ ਤੇ ਸੰਧਾਵਾਲੀਆ ਸਾਬ ਸਤਿ ਸ੍ਰੀ ਆਕਾਲ ਨਕਲੀ ਬੀਜ ਸਪਲਾਈ ਕਰਨ ਵਾਲਿਆਂ ਦੇ ਲਾਇਸੰਸ ਰੱਦ ਤਾਂ ਕਰ ਦਿੱਤੇ ਪਰ ਕਿਸਾਨ ਦਾ ਜੋਂ ਨੁਕਸਾਨ ਹੋਇਆ ਉਸਦੀ ਪੂਰਤੀ ਕੌਣ ਕਰੂ
@narinderpannu5640
@narinderpannu5640 2 месяца назад
ਸਤਿ ਸ੍ਰੀ ਆਕਾਲ ਜੀ ਨਰਿੰਦਰ ਸਿੰਘ ਪੰਨੂ
@gurjitx5417
@gurjitx5417 2 месяца назад
45 mint sunke time kharaab karde aa
@sarbjitkaur1053
@sarbjitkaur1053 2 месяца назад
Kio sundo j kon mjburr krda sunn lai us da nam v nal likho.pta lge.
@BittuChambal-vl4hr
@BittuChambal-vl4hr 2 месяца назад
Good job sir ji ❤❤❤❤🙏🙏
@lakhbirsinghkhatra917
@lakhbirsinghkhatra917 2 месяца назад
Bhat ji,u know what happened to city centre of Ludhiana 😅
@lakhbirsinghkhatra917
@lakhbirsinghkhatra917 2 месяца назад
Leaders & admin can catch the corrupt people but can't punish them, so what is in the government hands
@channi1956
@channi1956 2 месяца назад
Bath sahib proper sleep leni jaroori hay…….
@JagtarGill-u1z
@JagtarGill-u1z 2 месяца назад
Very good ji bath shiab and sindawela Shihab ji thanks
@balwindersinghbalwindersin5393
@balwindersinghbalwindersin5393 2 месяца назад
Paji tv te tohada cahnal calda nahi
@parmjeetwahla-bt5rc
@parmjeetwahla-bt5rc 2 месяца назад
Ute kujh likhia bolade kujh j
@LakhbirDhaliwal
@LakhbirDhaliwal 2 месяца назад
36🎉dey ankre bare daso
@PremPal-rg7jx
@PremPal-rg7jx 2 месяца назад
Sandhawaliea and parmjeet ji sat shri akal ji
@kawaljeetsingh-d4b
@kawaljeetsingh-d4b 2 месяца назад
ਲਾਈਕ ਨੂੰ 122 ਜੀ
@talwindergrewal4225
@talwindergrewal4225 2 месяца назад
Tajinderpal Singh Toor DSP ❤️
@RajuSaini-k5u
@RajuSaini-k5u 2 месяца назад
ਪੰਜਾਬ ਦਾ ਸੁੱਦਾਰ ਕੋਈ ਨੀ ਕਰ ਸਕਦਾ ਲੋਕੀ ਆਪ ਹੀ ਕਰ ਸਕਦੇ ਜੇ ਚੋਣ ਤਾ ਨਈ ਤਾ ਸਰਬਜੀਤ ਜਾ ਅੰਮ੍ਰਿਪਾਲ ਵਰਗੇ ਲੁੱਟਣ ਨੂੰ ਤਾ ਹੈਗੇ ਹੀ ਆ 2 ਸਾਲ ਤੱਕ ਵੇਖ਼ ਲਾਇਓ
@manpreetSingh-pb6un
@manpreetSingh-pb6un 2 месяца назад
ਪੰਜਾਬ ਵਿੱਚ ਡਰੱਗ ਡੀਲਰਾਂ ਦਾ ਬੇਤਾਜ ਬਾਦਸ਼ਾਹ ਭਗਵੰਤ ਮਾਨ ਹੇ
@BalwinderSingh-kr3pf
@BalwinderSingh-kr3pf 2 месяца назад
ਸੰਧਾਵਾਲੀਆਂ ਸਾਹਬ ਨਕਲੀ ਬੀਜਾ ਦੀ ਤਾਂ ਪੁਰਾਣੀ ਬੁਮਾਰੀ ਚੱਲ ਰਹੀ ਹੈ
@Surjeetsingh-f3p
@Surjeetsingh-f3p 2 месяца назад
Ji.mansik.rogia..lai.bahut.sare.hospitala.di.jarurt.hai.
@sonusingh-cn5pr
@sonusingh-cn5pr 2 месяца назад
32
@gurmukhsingh708
@gurmukhsingh708 2 месяца назад
ਵੀਰ ਜੀ ਅਜੇ ਤਾਂ ਕੁਵਾਰਾ ਹੈ
@SandeepSingh-xv5ds
@SandeepSingh-xv5ds 2 месяца назад
Baath Saab eyes nu ki ho gya..
@mangapreetsinghchahal9839
@mangapreetsinghchahal9839 2 месяца назад
Tajinderpal singh toor
@jagdishpuri5366
@jagdishpuri5366 2 месяца назад
Char din baad waynad jaan da ki faida ek MP hon de nate thoda jiha pehla kuj karde te shayad aane log na marde. Ek hafta pehla alert jari kita c mosum vibhag ni rahul gandhi karala de cm naal discuss kar k koi precautions dava dende te bachav ho sakda c
@harpreetbains8035
@harpreetbains8035 2 месяца назад
Sabh kush Leader te Afsar hi kha gaye Sandhawalia Ji
@deepkaler-oz8lx
@deepkaler-oz8lx 2 месяца назад
TAJINDER Singh Toor ,, Throw Goal da player ai y
@KarnailSingh-y6j
@KarnailSingh-y6j 2 месяца назад
SAS jji
@LakhbirDhaliwal
@LakhbirDhaliwal 2 месяца назад
Alkamonia mae aasa nhi hota
@RanjeetSingh-wf8yd
@RanjeetSingh-wf8yd 2 месяца назад
Tejinder pal Singh toor...shortput
@RajuSaini-k5u
@RajuSaini-k5u 2 месяца назад
ਸਰਬਜੀਤ ਨੇ ਪਾਰਲੀਮੈਂਟ ਵਿੱਚ ਜਾ ਕੇ ਕੋਈ ਪੰਜਾਬ ਜਾ ਆਪਣੇ ਹਲਕੇ ਦੀ ਗੱਲ ਕਿੱਤੀ ਪੈਸੇ ਲਈ ਰਾਜਨੀਤੀ ਵਿੱਚ ਅਹਿਆ
@rashmiarora7225
@rashmiarora7225 2 месяца назад
Ik Hindi di khawt hai-C..r, C..r msere Bhai. Ehna sarian da *gnde* Khoon da rishta hai te ena ne fer kthe ho jana hai. Hun eh * k... e da k... a veri Vali example prove kr rhe ne.
@AwtarSingh-d1m
@AwtarSingh-d1m 2 месяца назад
✌️✌️🙏🙏✌🏽✌🏽☺️🙏🏻🙏🏻🙏✌️✌🏽✌🏽☺️
@cricketvideosUHD
@cricketvideosUHD 2 месяца назад
Shotput player tajinderpal Singh toor
@jagdishpuri5366
@jagdishpuri5366 2 месяца назад
Tusi v Rahu gandhi de supporter lag rahe ho
@amriksingh5197
@amriksingh5197 2 месяца назад
Tajinderpal singh took. Gola cha.pion
@KuldeepSingh-cl8de
@KuldeepSingh-cl8de 2 месяца назад
Akali dal the gal na Karo je khatam ho gay je
@mangapreetsinghchahal9839
@mangapreetsinghchahal9839 2 месяца назад
Shot put ball
@manpreetSingh-pb6un
@manpreetSingh-pb6un 2 месяца назад
ਰਫਰੈਡਮ 2020 ਪਨੂੰ ਗੈਂਗ, tv 84 ਞਾਲਾ ਅਮਰੁ ਇਸਲਾਮੀ, ਖਾਲਸਾ ਏਡ ਰਞੀ ਰਹੀਮ, ਸਤਲੁਜ ਟੀਞੀ ਸੁਰਿੰਦਰ ਚੱਞਲ, ਪੌਲਟਿਕਸ ਪੰਜਾਬ ਜੇਗ, ਜੀਤ ਢੱਗੇ ਇਹ ਞਿਹਲੜ ਟੋਲਾ ਪਾਕਿਸਤਾਨ ਦਾ ਅਬਦੁਲ ਬਿਰਗੇਡ ਹੈ 😂ਇਹ ਬਿੱਲੂ ਬੱਕਰੇ😂 ਦਾਨ ਤੇ ਪਲ ਰਹੇ ਨੇ🙏
@dilraj857
@dilraj857 2 месяца назад
Imandar gout apne MLA minister's and pa,s di property da bio data lele
@tarunbandalifecoach9499
@tarunbandalifecoach9499 2 месяца назад
ਸਚਾਈ ਨਹੀਂ ਲੁਕ ਦੀ, ਜੇ ਬੰਦਾ ਨਿਊਜ਼ ਮੀਡਿਆ ਖੇਤਰ ਨਾਲ ਜੁੜਇਆ ਹੋਵੇ!ਧੰਨਵਾਦ ਜੀ! ਇੰਜੀਨੀਅਰ ਤਰੁਣ ਬਾਂਡਾ ਸਤਿਕਾਰਯੋਗ ਸਾਰੀ ਗਰੁੱਪ ਮੈਂਬਰ ਨੂੰ ...ਸਤਿ ਸ਼੍ਰੀ ਅਕਾਲ 🙏ਜੈ ਸ਼੍ਰੀ ਰਾਮ ਮੈਨੂੰ ਵਾਰ ਵਾਰ ਅਲੱਗ ਅਲੱਗ ਮੈਸਜ ਰਾਹੀਂ ਇਹ ਪੁੱਛ ਰਹੇ ਸੀ! ਕਿ ਮੈਨੂੰ International Protection ਕਿਉ ਲੈਣੀ ਪੈ ਰਹੀ ਸੀ! ਜਵਾਬ :-ਮੈਂ ਤਰੁਣ ਬਾਂਡਾ SLIET Deemed to be University Estd. by Govt Of India ਲੌਂਗੋਵਾਲ, District Sangrur ਪੰਜਾਬ ਭਾਰਤ ਵਿੱਚ ਜੁਲਾਈ 2015 ਤੋਂ ਜੁਲਾਈ 2020 ਰੈਗੂਲਰ ICD ਤੋਂ Phd ਤੱਕ ਦੇ Students ਨੂੰ ਪੜਾ ਰਿਹਾ ਸੀ!ਸਾਡੀ appointment ਦੇ ਅਧੀਨ ਵਾਕੀ ਸਟਾਫ ਦੇ ਨਾਲ High Court, ਚੰਡੀਗੜ੍ਹ ਵਿਖ਼ੇ Stay ਸੀ!But ਉਸ college ਦੇ Former Registrar Sanjeev Bansal ਜੋ ਮੇਰਾ ਸੁਨਾਮ ਵਿਖ਼ੇ ਗੁਆਂਢੀ ਵੀ ਹੈ!ਉਸ ਨੇ ਸੁਨਾਮ ਪੁਲਿਸ ਪ੍ਰਸ਼ਾਸ਼ਨ ਨਾਲ ਮਿਲਕੇ ਮੇਰੇ ਮਗਰ ਸੁਪਾਰੀ ਕਿੱਲਰ ਲਗਾਏ!ਕਿਊ ਕਿ ਪਹਿਲਾ ਵੀ ਇਕ ਵਾਕਾਂ ਕਾਲਜ duty ਤੋਂ ਵਾਪਿਸ ਹੁੰਦੇ ਹੋ ਚੁਕਿਆ ਸੀ ਤੇ ਮੈਨੂੰ 2 ਮਹੀਨੇ ਦੀ rest ਤੇ ਰਹਿਣਾ ਪਿਆ ਸੀ! ਜਦੋ, ਮੈਂ ਆਪਣੀ presentation ਮਾਨਯੋਗ District Session Judge ਸਾਬ ਨੂੰ ਦਿਤੀ!ਤਾਂ ਉਹਨਾਂ ਨੇ Sangrur DC ਅਤੇ SSP direction ਜਾਰੀ ਕੀਤੀ! ਸੈਸ਼ਨ ਜੱਜ ਸਾਬ ਦੀ Direction ਦੇ ਬਾਬਜੂਦ ਮਜੋਦਾ DC ਸੰਗਰੂਰ ਅਤੇ ਸਾਬਕਾ SSP ਸਾਮਾਣੇ ਮੇਰੇ ਤੇ attack ਕਰਿਆ ਗਈਆ!7-8 ਮਹੀਨੇ ਮੈਂਨੂੰ ਆਪਣੀ ਜਾਨ ਬਚਾਉਣ ਲਈ ਪਟਿਆਲਾ Army ਕਲੋਨੀ ਰਹਿਣਾ ਪਿਆ!ਵਾਅਦ ਵਿੱਚ ਆਪਣੀ wife ਨਾਲ ਦੁਬਈ ਜਾਨਾ ਪਿਆ!ਪਰ ਇਹਨਾਂ ਨੇ ਪੋਲੀਟੀਕਲ ਮਦਦ ਨਾਲ ਮੈਨੂੰ ਦੁਬਈ target ਕਰਨ ਦੀ ਕੋਸ਼ਿਸ਼ ਕੀਤੀ!ਫਿਰ ਵਾਪਿਸ ਭਾਰਤ ਆਕੇ High court ਤੋਂ direction ਕਾਰਵਾਈ!ਉਸ ਬਾਬਜੂਦ ਪ੍ਰਧਾਨ +ਮੰਤਰੀ,+ ਗ੍ਰਹਿ- ਮੰਤਰੀ +ਚੀਫ ਸੈਕਟਰੀ +DC +ਭਾਜਪਾ ਅਤੇ RSS ਦਾ ਸਾਰਾ ਗਰੁੱਪ ਮੇਰੇ ਅਤੇ ਮੇਰੇ ਪਰਿਵਾਰ ਨੂੰ ਸਾਜਿਸ਼ ਦੇ ਤਹਿਤ ਮਾਰਵਣਾ ਚਾਹੁੰਦੇ ਹਨ! Purpose :-ਮੇਰੀ ਮਾਤਾ ਸ਼੍ਰੀ ਮਤੀ ਕਮਲਾ ਦੇਵੀ (ਰਿਟਾਇਰਡ ਟੀਚਰ ) ਜੀ ਦੇ ਪਿਤਾ ਜੀ ਦਾ ਘਰ ਜੋ Sanjeev Bansal ਅਤੇ ਉਸ ਦੇ ਭਰਾ ਆਪਣੀ ਕਾਰਾ ਖੜਾਉਣ ਲਈ ਲ੍ਹਣਾ ਚਾਉਦੇ ਸੀ! Mobile Number :+919256437603
@RajuSaini-k5u
@RajuSaini-k5u 2 месяца назад
ਲੋਕੀਂ ਪਾਗ਼ਲ ਹੋ ਗਏ ਸਰਬਜੀਤ ਤੇ ਅਮ੍ਰਿਤਪਾਲ ਨੂੰ ਹੁਣ ਆਪਣਾ ਪੈਸਾ ਲੁੱਟਣ ਦੇਣ ਘੇ ਪਾਘਲੋ ਇਹ ਪੈਸੇ ਖਾਣ ਦੇ ਤਰੀਕੇ ਆਹ ਇਹਨਾਂ ਦੇ ਖਾਲਸਾ ਖਾਲਸਾ ਕਰਕੇ ਜਾ whehgru ਕਹੇ ਕੇ
@9815255366
@9815255366 2 месяца назад
Tajinder pal singh Toor Shot put
@adv.puneet.malhotra
@adv.puneet.malhotra 2 месяца назад
ਸਤਿ ਸ੍ਰੀ ਆਕਾਲ ਜੀ
@jatendersingh3596
@jatendersingh3596 2 месяца назад
Sat Shri akal 22 ji
Далее
Would you go on a Blind Date in Italy?
0:51
Просмотров 18 млн
Prime Focus (2335)
42:00
Просмотров 38 тыс.