Тёмный

Prime Focus (2342) || CM Mann ਤੇ Sukhbir ਰਲੇ ! , Amritpal Singh ਦਾ ਕੇਸ ਖਾਰਜ , AAP ਨੂੰ ਹੁਣ ਕੌਣ ਚਲਾਊ ? 

Prime Asia TV
Подписаться 2,3 млн
Просмотров 70 тыс.
0% 0

#primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
Prime Focus (2342) || CM ਮਾਨ ਤੇ ਸੁਖਬੀਰ ਰਲੇ ! , ਅੰਮ੍ਰਿਤਪਾਲ ਦਾ ਕੇਸ ਖਾਰਜ , AAP ਨੂੰ ਹੁਣ ਕੌਣ ਚਲਾਊ ?
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 102   
@davinder4518
@davinder4518 Месяц назад
ਅੱਜ ਦਾ ਵਿਚਾਰ ਹਿੰਮਤਾ ਵਾਲੇ ਉੱੱਗ ਪੈਂਦੇ ਸੀਨੇ ਪਾੜ ਕੇ ਪੱਥਰਾਂ ਦੇ ਮੈਡਲ ਜਿੱਤਣ ਵਾਲੇ ਬਹੁਤੇ ਗ਼ਰੀਬੀ ਵਿੱਚੋਂ ਉਠਕੇ ਇਥੋਂ ਤੱਕ ਪਹੁੰਚੇ ਹਨ ਸਭ ਨੂੰ ਮੁਬਾਰਕਾਂ
@GurmeetSingh-ms1hz
@GurmeetSingh-ms1hz Месяц назад
ਪਰਮਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਜੀ ਬਹੁਤ ਵਧੀਆ ਪਰ ਪੰਜਾਬ ਚ ਪਾਣੀ ਉਹਨਾ ਸਮਾ ਕੋਈ ਹਲ ਨਹ ਜਿੰਨਾ ਚਲ ਮੋਟਰਾ ਮੀਟਰ ਨਹੀ ਲਗਦੇ।
@davinder4518
@davinder4518 Месяц назад
ਮੇਰਾ ਪਿੰਡ ਜੀਦਾ ਜ਼ਿਲ੍ਹਾ ਮੋਗਾ ਹੈ ਸਾਡੇ ਕੱਚੀ ਨਹਿਰ ਸੀ ਸਮੇਂ ਸਿਰ ਪਾਣੀ ਆਉਂਦਾ ਸੀ ਤੇ ਵਾਧੂ ਆਉਂਦਾ ਸੀ ਪਰ ਇਸ ਵਾਰ ਨਹਿਰ ਪੱਕੀ ਹੋਈ ਹੈ ਪਰ ਝੋਨਾ ਮੋਟਰਾਂ ਤੋਂ ਲਾਉਣ ਪਿਆ ਤੇ ਨਹਿਰ ਵਿਚ ਪਾਣੀ ਬਹੁਤ ਘੱਟ ਆਉਂਦਾ ਸੋ ਸਾਡਾ ਤਾਂ ਨਹਿਰ ਪੱਕੀ ਹੋਣ ਨਾਲ ਨੁਕਸਾਨ ਹੀ ਹੋਇਆ ਲਾਭ ਕੋਈ ਨਹੀਂ ਸਰਕਾਰਾਂ ਧਿਆਨ ਜ਼ਰੂਰ ਦੇਣ ਧੰਨਵਾਦ
@SukhwinderSingh-wq5ip
@SukhwinderSingh-wq5ip Месяц назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@rajindersinghsra6470
@rajindersinghsra6470 Месяц назад
ਸੰਧਾਵਾਲੀਏ ਵੀਰ ਦੀ ਆਵਾਜ਼ ਘੱਟ ਆਉਂਦੀ ਹੈ ਠੀਕ ਕਰੋ ਜੀ
@SinghCharanjit-xl8uf
@SinghCharanjit-xl8uf Месяц назад
ਸੰਧਾਵਾਲੀਆ ਸਾਬ ਤੇ ਬਾਠ ਸਾਬ ਸੱਤ ਸ਼੍ਰੀ ਆਕਾਲ ਜੀ, ਬਾਕੀ ਗੱਲ ਸਰਕਾਰਾਂ ਦੀ, ਭਗਵੰਤ ਮਾਨ ਤੇ ਬਾਦਲ ਸਰਕਾਰ ਤਾਂ ਛੱਡੋ ਏਥੇ ਸਾਰਿਆ ਹੀ ਸਰਕਾਰਾਂ ਰਲੀਆ ਮਿਲਿਆ ਨੇ, ਨਾ ਸਰਕਾਰਾਂ ਨੇ ਕੁਝ ਕਰਨਾ ਤੇ ਨਾ ਲੋਕਾ ਨੇ ਸੁਧਰਨਾ
@grewal379
@grewal379 Месяц назад
ਸੰਧਾਵਾਲਿਆ ਸਾਬੵ ਅਸੀ ਸਿਹਮਤ ਆ ਤੁਹਾਡੇ ਨਾਲ ਇਹ ਪਤਲਾ ਜਿਹਾ ਭਾਊ ਬਹੁਤ ਘੂੰਮਦਾ ਤੇ ਬੋਲਦਾ
@amritthabal6245
@amritthabal6245 Месяц назад
ਜੋ ਨਹਿਰੀ ਪਾਣੀ ਲਈ ਭਗਵੰਤ ਮਾਨ ਜ਼ੋਰ ਲਗਾ ਰਿਹਾ ਬਹੁਤ ਵਧੀਆ ਗੱਲ ਐ ਪਰ ਜੇ ਪਹਿਲੇ cm 30 ਸਾਲ ਪਹਿਲਾ ਨਹਿਰ ਪਾਣੀ ਲਈ ਸੋਚ ਲੈਂਦੇ ਤਾ ਅੱਜ ਪੰਜਾਬ ਵਿਚ ਇਕ ਵੀ ਟਿਊਵੈੱਲ ਦੀ ਲੋੜ ਨਹੀਂ ਸੀ
@baldevjassar8059
@baldevjassar8059 Месяц назад
*🙏🌺ਅੱਜ ਦਾ ਵਿਚਾਰ🌺🙏* *ਜ਼ਿੰਦਗੀ ਵਿੱਚ ਉਤਰਾ-ਚੜਾਅ ਆਉਦੇਂ ਜਾਂਦੇ ਰਹਿੰਦੇ ਹਨ। ਕਦੇ ਹਿੰਮਤ ਨਹੀਂ ਛੱਡਣੀ ਚਾਹੀਦੀ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@sciencehouse1
@sciencehouse1 Месяц назад
ਪੰਜਾਬ ਤਬਾਹ ਕਰ ਦਿਤਾ ਅੰਦੋਲਨਕਾਰੀਆਂ ਨੇ।
@shivdevsingh3626
@shivdevsingh3626 Месяц назад
ਹਾਈ ਕੋਰਟ ਦੇ ਜੱਜ ਐਂਵੇਂ ਹੀ ਬੈਠੇ ਨੇ ਕੁਰਸੀਆਂ ਉਪਰ ? ਜੋ ਸੁਪਰੀਮ ਕੋਰਟ ਨੂੰ ਜ਼ਮਾਨਤ ਦੇਣੀ ਪਈ ਹੈ |
@gurlalgora2589
@gurlalgora2589 Месяц назад
ਗੁਰਪ੍ਰੀਤ ਸਿੰਘ ਸੰਧਾਾਲੀਆ ਜੀ ਪਰਮਵੀਰ ਸਿੰਘ ਬਾਠ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਧੰਨਵਾਦੀ ਹੋਵਾਂਗਾ
@sonuthind8049
@sonuthind8049 Месяц назад
ਲ ਲ ਲਲ
@AvtarSingh-rb2zq
@AvtarSingh-rb2zq 27 дней назад
,ਟਿਵਾਣਾਜੀ ਸਤਿ ਸਿਰੀ ਅਕਾਲ
@parmjeetsingh3616
@parmjeetsingh3616 Месяц назад
Very nice 👌 👍 👏 😀
@ParamjitSingh-jo4us
@ParamjitSingh-jo4us Месяц назад
❤❤❤❤❤ Waheguru.ji..sat. sri. Akal ❤❤❤❤❤
@BalramDhaliwal-rb7no
@BalramDhaliwal-rb7no Месяц назад
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@daljitsingh7980
@daljitsingh7980 Месяц назад
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@safarhealer
@safarhealer Месяц назад
Meeh aa gya, gadey aage, jhakhad aa gya, Bai baath ji nahi aa rahe 🎉🎉. Vaadiyan da taan ready walpaper hee lagda, baithe Jalandhar studio ch lagde
@ParamjeetKaur-wd4qc
@ParamjeetKaur-wd4qc Месяц назад
❤❤ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ ❤❤❤ <a href="#" class="seekto" data-time="80">1:20</a>
@PB-31MANSA31
@PB-31MANSA31 Месяц назад
ਸਤਿ ਸ੍ਰੀ ਆਕਾਲ ਜੀ TUC kitho ji
@preetBrarbahrinewala
@preetBrarbahrinewala Месяц назад
ਸਤਿ ਸ੍ਰੀ ਆਕਾਲ ਜੀ
@gurdeepsidhu4216
@gurdeepsidhu4216 Месяц назад
ਪਰਮਾਰ ਸਾਹਿਬ ਸਤਿ ਸ੍ਰੀ ਅਕਾਲ ਕਲ ਜਾਂ ਅੱਜ ਦੇ ਨਾਲ ਮਿਤੀ ਵੀ ਦਸ ਦਿਆ ਕਰੋ ਰਿਪੋਰਟਿੰਗ ਵਾ ਕਮ੍ਲ ਹੁੰਦੀ ਆ ਧੰਨਵਾਦ।
@cleverfox2879
@cleverfox2879 Месяц назад
ਮਹਾਂਪੁਰਖੋ ਸਾਹਿਬ ਜੀ ਜੱਜ ਸਾਹਿਬ ਜੀ ਦੀਆਂ ਟਿੱਪਣੀਆਂ ਪੜ੍ਹ ਕੇ ਸਚਾਈ ਬੋਲੋਂ ਅਤੇ ਈਡੀ ਬਾਰੇ ਅਤੇ ਬੀਜੇਪੀ ਬਾਰੇ ਗੱਲ ਕਰਨ ਤੋਂ ਡਰਦੇ ਕਿਉਂ ਹੋ ਰਵੀਸ਼ ਕੁਮਾਰ ਵਾਂਗੂੰ ਬੋਲਨ ਦੀ ਹਿੰਮਤ ਦਖਾਉ
@Karmjitkaur-gk1xq
@Karmjitkaur-gk1xq Месяц назад
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏻❤️🙏🏻❤️🙏🏻
@PB-31MANSA31
@PB-31MANSA31 Месяц назад
ਸਤਿ ਸ਼੍ਰੀ ਆਕਾਲ ਜੀ
@Karmjitkaur-gk1xq
@Karmjitkaur-gk1xq Месяц назад
@@PB-31MANSA31 Satshri akal ji 🙏🏼
@PB-31MANSA31
@PB-31MANSA31 Месяц назад
@@Karmjitkaur-gk1xq u from ji
@PB-31MANSA31
@PB-31MANSA31 Месяц назад
@@Karmjitkaur-gk1xq kitho de rahn vale o ji
@Karmjitkaur-gk1xq
@Karmjitkaur-gk1xq Месяц назад
@@PB-31MANSA31 ਮਾਨਸਾ
@karnailrathi-xx6pl
@karnailrathi-xx6pl Месяц назад
ਬਾਠ ਸਾਬ ਇਹ ਗੱਲ ਬਹੁਤ ਵਧੀਆ ਕੀਤੀ ਖਾਤੇ ਵਾਲੀ ਸੰਧਾਵਾਲੀਆਂ ਤਾਂ ਮੇਰੇ ਵਰਗਾ ਗਰੀਬ ਬੰਦਾ ਹੈ
@user-ll4lz2tl8u
@user-ll4lz2tl8u Месяц назад
ਸਤਿ ਸੀ੍ ਅਕਾਲ ਜੀ
@SatishKumar-nb8yd
@SatishKumar-nb8yd Месяц назад
ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕਲੀਆਂ ਸਰਕਾਰਾਂ ਜਿੰਮੇਵਾਰ ਨਹੀਂ ਹਨ ਇਸ ਪ੍ਰਤੀ ਹਰ ਇੱਕ ਪੰਜਾਬੀ ਅਤੇ ਹਰ ਇੱਕ ਦੇਸ਼ ਵਾਸੀ ਦਾ ਫਰਜ ਬਣਦਾ ਹੈ ਕਿ ਉਹ ਆਪਣੇ ਪੱਧਰ ਤੇ ਪਾਣੀ ਦੀ ਦੁਰਵਰਤੋਂ ਨੂੰ ਰੋਕ ਕੇ ਅਤੇ ਮੀਂਹ ਦੇ ਪਾਣੀ ਨੂੰ ਬੋਰ ਕਰਕੇ ਸਹੀ ਤਰੀਕੇ ਨਾਲ ਜਮੀਨ ਦੇ ਵਿੱਚ ਵਾਪਸ ਭੇਜ ਸਕੇ ਜੇਕਰ ਹਰ ਇੱਕ ਨਾਗਰਿਕ ਇਸ ਪ੍ਰਤੀ ਜਾਗਰੁਕ ਹੋ ਜਾਵੇ ਤਾ ਅਸੀਂ ਆਪਣੇ ਧਰਤੀ ਹੇਠਲੇ ਪਾਣੀ ਦੇ ਲੈਵਲ ਨੂੰ ਉੱਚਾ ਚੁੱਕ ਸਕਦੇ ਹਾਂ ਅਸੀਂ ਇਹ ਉਮੀਦ ਨਾ ਰੱਖੀਏ ਕਿ ਕੱਲ ਨੂੰ ਸਰਕਾਰ ਮੀਂਹ ਦੇ ਪਾਣੀ ਨੂੰ ਸਾਂਭਣ ਵਾਸਤੇ ਕਾਨੂੰਨ ਬਣਾਵੇ ਅਤੇ ਫਿਰ ਹੀ ਅਸੀਂ ਇਸ ਪ੍ਰਤੀ ਆਪਣਾ ਯੋਗਦਾਨ ਦਿੰਦੇ ਰਹੀਏ ਤਾਂ ਜੋ ਮੀਂਹ ਦਾ ਪਾਣੀ ਜਿੰਨਾ ਅਸੀਂ ਵੱਧ ਤੋਂ ਵੱਧ ਧਰਤੀ ਹੇਠਾਂ ਭੇਜ ਸਕਾਂਗੇ ਉਸਦੇ ਨਾਲ ਧਰਤੀ ਦਾ ਲੈਵਲ ਉੱਚਾ ਹੋਣ ਦੇ ਵਿੱਚ ਮਦਦ ਮਿਲੇਗੀ ਇਸ ਪ੍ਰਤੀ ਹਰ ਇੱਕ ਨਾਗਰਿਕ ਨੂੰ ਜਰੂਰ ਸੋਚਣਾ ਚਾਹੀਦਾ ਹੈ ਅਤੇ ਆਪਣਾ ਫਰਜ਼ ਸਮਝਣਾ ਚਾਹੀਦਾ ਹੈ ਕਿ ਸਾਨੂੰ ਪਾਣੀ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਸਾਂਭ ਕੇ ਰੱਖਣਾ ਹੈ ਧੰਨਵਾਦ
@HARRYROMANA-on7vt
@HARRYROMANA-on7vt Месяц назад
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@amanbrar273
@amanbrar273 Месяц назад
ਫਤਿਹ ਪ੍ਰਮਾਣ ਕਰਨਾ ਵੀਰ ਜੀ ❤❤
@pawandhuria5022
@pawandhuria5022 Месяц назад
ਅਬੋਹਰ ਫਾਜ਼ਿਲਕਾ ਜਲਾਲਾਬਾਦ ਫਿਰੋਜ਼ਪੁਰ ਮੱਲਾਂਵਾਲਾ ਮਲੋਟ ਮੁਕਤਸਰ ਸਾਹਿਬ ਸਾਦਿਕ ਗੁਰਹਰਸਹਾਏ ਕੋਟਕਪੂਰਾ ਬਾਘਾਪੁਰਾਣਾ ਮੋਗਾ ਡੱਬਵਾਲੀ ਬਠਿੰਡਾ ਭੁਚੋ ਮੰਡੀ ਰਾਮਪੁਰਾ ਫੂਲ ਤੱਪਾ ਬਰਨਾਲਾ ਰਾਏਕੋਟ ਮੁਲਾਪੁਰ ਲੁਧਿਆਣਾ ਜਗਰਾਉਂ
@darshankooner5231
@darshankooner5231 Месяц назад
🙏🙏
@darbarasingh6553
@darbarasingh6553 Месяц назад
🙏🙏👍🏻👍🏻
@gurmeetkaur9188
@gurmeetkaur9188 Месяц назад
ਸਤਿ ਸ਼੍ਰੀ ਆਕਾਲ ਜੀ ਪ੍ਰਾਇਮ ਏਸ਼ੀਆ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਅਤੇ ਪਰਮਵੀਰ ਸਿੰਘ ਬਾਠ ਅਤੇ ਸੰਧਾਵਾਲੀਆ ਸਾਹਿਬ ਜੀ ਨੂੰ ਸੰਗਰੂਰ ਤੋਂ ਜੀ
@PB-31MANSA31
@PB-31MANSA31 Месяц назад
ਸਤਿ ਸ੍ਰੀ ਆਕਾਲ ਜੀ m ਮਾਨਸਾ ਤੋਂ ਹਾਂ ਜੀ TUC ਸੰਗਰੂਰ ਤੋਂ ਕਿਹੜੇ ਪਿੰਡ ਤੋਂ ਜੀ
@preetBrarbahrinewala
@preetBrarbahrinewala Месяц назад
ਸਤਿ ਸ੍ਰੀ ਆਕਾਲ ਜੀ
@PB-31MANSA31
@PB-31MANSA31 28 дней назад
@@preetBrarbahrinewala ਸਤਿ ਸ਼੍ਰੀ ਆਕਾਲ ਜੀ
@surindergarg8386
@surindergarg8386 Месяц назад
ਸਤਿ ਸ੍ਰੀ ਆਕਾਲ ਬਾਠ ਜੀ ਸੰਧਾਵਾਲੀਆ ਜੀ ਅਤੇ ਸਮੂਹ ਸਾਥੀਆਂ ਨੂੰ ਜੀ
@sarbjitsinghriar596
@sarbjitsinghriar596 Месяц назад
🙏🙏❤
@yudhbirsingh6993
@yudhbirsingh6993 Месяц назад
Very good planing
@ravinderkaur2640
@ravinderkaur2640 Месяц назад
Sat Shri akal Sandhavalia nd Baath Saab ji Waheguru ji chardi Kala vich Rakhan 🙏
@gurimangat2636
@gurimangat2636 Месяц назад
VERY VERY NICE PROGRAM SANDHAWALIA JI AND BAATH SAAB SALOUT TO YOU ❤❤
@jagdipsingh2829
@jagdipsingh2829 Месяц назад
Ssa ji
@narinderjeetsingh3994
@narinderjeetsingh3994 Месяц назад
Sat Sri akaal to all 🙏🎈
@sukhjeetsinghsingh2394
@sukhjeetsinghsingh2394 Месяц назад
Byan e de skda kr kujj nhi skda .agge v bdal da munda b maan nu dar e badal da SAD ❤
@user-mx1ec3lv9e
@user-mx1ec3lv9e Месяц назад
❤❤
@devrajsalaria3333
@devrajsalaria3333 Месяц назад
Baath sahib khushi hue ke aap je switzerland paunch gaye jee.Asse bhi school time vich sunde cee ke Switzerland jeonde jee zarur dekh lena chaheda hai.16-17 saal de munde da eh sapna 58-59 saal vich pura ho sakia te apne wife naal Thomos cook de through 3.80 vich all inclusives((London Paris Germany Austria and Switzerland) kharchade hoe assee bhi dekh ayyee cee.Baki Sandawalia nu naal le jande ta jyada changa hunda.Baki aj da programme bahut wadhia cee.tussi apne pichhe da scene dikha rehe cee,dhanwaad jee
@jaswantsekhon2083
@jaswantsekhon2083 Месяц назад
ਸੰਧਾਵਾਲੀਅਾ ਸਾਹਿਬ, ਬਾਠ ਸਾਹਿਬ, ਹਾਜਰੀ ਲਗਾਓ, ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ॥
@JagtarGill-u1z
@JagtarGill-u1z Месяц назад
Very good ji bath shiab and sindawela Shihab ji thanks
@dalbagsingh1779
@dalbagsingh1779 Месяц назад
@amanbrar273
@amanbrar273 Месяц назад
ਬੈਕ ਲਭੋ ਬਾਠ ਵੀਰ ਕੁਝ ਆਪਣਾ ਭਲਾ ਹੋ ਜਾਵੇ
@Lovedeepsingh01
@Lovedeepsingh01 Месяц назад
🙏🙏🙏🙏
@GurdeepSingh-hd3qs
@GurdeepSingh-hd3qs Месяц назад
Sat shri akal ji🙏🙏 kolkata
@BaldevSingh-ks1ts
@BaldevSingh-ks1ts Месяц назад
Very nice
@PremPal-rg7jx
@PremPal-rg7jx Месяц назад
Sandhawaliea and parmjeet ji sat shri akal ji
@ParamjitSingh-jo4us
@ParamjitSingh-jo4us Месяц назад
❤❤❤❤. Waheguru.ji. rakha.ha. India. Da. Ji ❤❤❤❤❤
@ManjeetSingh-xu3kj
@ManjeetSingh-xu3kj Месяц назад
Dono veer Dhanta de paatar ho ,, jo puri shikhi tusi sambhali hoi hai
@jatendersingh3596
@jatendersingh3596 Месяц назад
Sat Shri akal 22 ji
@amritpalsingh2292
@amritpalsingh2292 Месяц назад
Sat shree akal ji
@amanbrar273
@amanbrar273 Месяц назад
ਵਿਆਜ ਈ ਲੈ ਲੳ ਬਾਠ ਵੀਰ
@RAKESHKUMAR-pl1up
@RAKESHKUMAR-pl1up Месяц назад
Baath saab nu bjp join kr leni chahidi aa g
@prabhjotsharma1917
@prabhjotsharma1917 Месяц назад
Bai ji ..sandhawalia bai ji ne ik sanga pind dikhaya c...ohh chh aw pani da treatment kr k...pani gharan chh bhezhyea janda ..gaddia dhon lyi ..butea nu laun lyi...
@KulwinderSingh-zv1tx
@KulwinderSingh-zv1tx Месяц назад
Good morning g 🙏🌹🌹😊 Banga
@YadwinderSingh-zj6pq
@YadwinderSingh-zj6pq Месяц назад
😢❤
@singhkairon-gz2ri
@singhkairon-gz2ri Месяц назад
Good morning ji
@tejpalpannu2293
@tejpalpannu2293 Месяц назад
🙏🙏🙏🇮🇳🇨🇦🇮🇳🙏🙏🙏
@sonusingh-cn5pr
@sonusingh-cn5pr Месяц назад
38
@sukhdevbrar5769
@sukhdevbrar5769 Месяц назад
ਜੱਬਲੀਆਂ ਮਾਰੀ ਜਾਂਦੇ ਆ।
@sukhjeetsinghsingh2394
@sukhjeetsinghsingh2394 Месяц назад
Moot jnda bhagbnt maan sukhe agge . Onu pta jdo badal hunda di sarkar ahi fr kithy jna 😅
@sukhdevchahal6894
@sukhdevchahal6894 Месяц назад
Bath Sahib chandi da tagma nahi kanshi da tagma mil sakda hai jis de payer ne appeal kiti hai ji.
@Inderpalmalhotra
@Inderpalmalhotra Месяц назад
cheap talk
@HarkrishanLal-f9r
@HarkrishanLal-f9r Месяц назад
♥️✋️🪯🕉❤️🙏
@lakhbirsinghkhatra917
@lakhbirsinghkhatra917 Месяц назад
Sandawalia ji this project is 40 years ago, please participate cm man
@GurmeetSingh-yz3jt
@GurmeetSingh-yz3jt Месяц назад
ਦੀ ਬੁਰਕੀ ਖਾ। ਵਾਲੇ ਪਤਰਕਾਰ
@bhupindersharma6944
@bhupindersharma6944 Месяц назад
Hina Ne Sardar Ji Kuchh Nahin Karna vah sirf dikhava karne Vaste Janki
@narinderjeetkaur2918
@narinderjeetkaur2918 Месяц назад
🙏🙏
@jasmailsingh4402
@jasmailsingh4402 Месяц назад
Sat Sri akal ji
Далее
Новый уровень твоей сосиски
00:33
Dropping In from the Clouds 🌁
00:17
Просмотров 1,7 млн
Bacon на громкость
00:47
Просмотров 87 тыс.
Bike vs Super Bike Fast Challenge
00:30
Просмотров 18 млн
Новый уровень твоей сосиски
00:33