Тёмный

Prime Focus (2352) 

Prime Asia TV
Подписаться 2,4 млн
Просмотров 48 тыс.
50% 1

Опубликовано:

 

26 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 82   
@SukhwinderSingh-wq5ip
@SukhwinderSingh-wq5ip 2 месяца назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@baldevjassar8059
@baldevjassar8059 2 месяца назад
*🙏🪴ਅੱਜ ਦਾ ਵਿਚਾਰ🪴🙏* *ਕਿਸੇ ਦਾ ਕੀਤਾ ਅਹਿਸਾਨ ਕਦੇ ਨਾ ਭੁੱਲੋ ਅਤੇ ਆਪਣਾ ਕੀਤਾ ਅਹਿਸਾਨ ਕਦੇ ਵੀ ਯਾਦ ਨਾ ਰੱਖੋ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@deepbrar.
@deepbrar. 2 месяца назад
ਪਰਾਇਆਂ ਨੂੰ ਆਪਣਾ ਬਣਾਉਣਾ ਓਨਾ ਮੁਸ਼ਕਿਲ ਨਹੀਂ ਹੁੰਦਾ ‬ ‪ *ਜਿੰਨਾ ਆਪਣਿਆਂ ਨੂੰ ਆਪਣਾ ਬਣਾਈ ਰੱਖਣਾ ਹੁੰਦਾ ਹੈ*
@beantsandhu5537
@beantsandhu5537 2 месяца назад
Deep brar ji tuhada kumett show ni huda vir ji
@deepbrar.
@deepbrar. 2 месяца назад
@@beantsandhu5537 😍🙏 ਜੀ ਬੇਅੰਤ ਅੰਕਲ ਜੀ
@ParamjeetKaur-wd4qc
@ParamjeetKaur-wd4qc 2 месяца назад
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:43
@BalramDhaliwal-rb7no
@BalramDhaliwal-rb7no 2 месяца назад
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@dansinghmannmann3456
@dansinghmannmann3456 2 месяца назад
ਨਸ਼ਾ ਸਭ ਤੋਂ ਵੱਡਾ ਮੁੱਦਾ ਹੈ ਸਭ ਤੋਂ ਵੱਡਾ ਮੁੱਦਾ ਹੈ ਇਸ ਮਗਰ ਸੀ ਐਮ ਹੱਥ ਧੋ ਕੇ ਪੈ ਜਾਣ
@deepbrar.
@deepbrar. 2 месяца назад
ਐਸਾ ਦੇਸ਼ ਜਿਹੜਾ ਬੇਟੀ ਨਹੀਂ ਬਚਾ ਸਕਦਾ ‬ ‪ *ਕੱਲ ਉਹ ‘ਰਕਸ਼ਾ ਬੰਧਨ ਪੁਰਬ* ਮਨਾ ਰਿਹਾ ਸੀ*
@anandpreetsingh8573
@anandpreetsingh8573 2 месяца назад
ਸਾਰੇ ਨੌਜਵਾਨਾਂ ਨੂੰ ਬੇਨਤੀ ਆ ਤੇ ਤੁਸੀਂ ਕਦੀ ਵੀ ਇਹਨਾਂ ਦੇ ਮਗਰ ਨਹੀਂ ਲੱਗਣਾ ਅਕਾਲੀ ਦਲ ਵਾਲਿਆਂ ਦੇ ਜਾਂ ਸੈਲਰੀ ਸਿੰਘ ਖਾਲਸਾ ਦੇ ਤੁਸੀਂ ਪੜ੍ਹਾਈਆਂ ਕਰੋ ਉੱਚ ਪਦਵੀਆਂ ਤੇ ਪਹੁੰਚੋ ਆਪਣੇ ਪਰਿਵਾਰ ਨੂੰ ਸਾਂਭੋ ਆਪਣੇ ਬੱਚਿਆਂ ਨੂੰ ਪਾਲੋ ਤੇ ਉਹਨਾਂ ਨੂੰ ਪੜਾਓ ਇਹਨਾਂ ਗੱਲਾਂ ਦੇ ਵਿੱਚ ਕੋਈ ਫਾਇਦਾ ਨਹੀਂ ਅੱਗੇ ਪੰਜਾਬ ਦਾ ਬਹੁਤ ਨੁਕਸਾਨ ਹੋ ਚੁੱਕਾ ਆ
@JaswinderSingh-xj5rz
@JaswinderSingh-xj5rz 2 месяца назад
ਸਿਆਣੇ ਬਣੋ ਵੀਰ ਜੀ! ਕਿੰਨਾ ਨੂੰ ਸਮਝਾ ਰਹੇ ਹੋ ?
@deepbrar.
@deepbrar. 2 месяца назад
ਦੁਨੀਆ ਨੂੰ ਝੂਠੇ ਲੋਕ ਹੀ ਪਸੰਦ ਹਨ, ਥੋੜੀ ਜਿਹੀ ਸੱਚਾਈ *ਕਹਿ ਦੇਣ ਨਾਲ ਆਪਣੇ ਵੀ ਰੁੱਸ ਜਾਂਦੇ ਹਨ*
@daljitsingh8044
@daljitsingh8044 2 месяца назад
ਪਹਿਲਾਂ ਲਹੋਰ ਖੋਇਆ ਫਿਰ ਦਿੱਲੀ ਖੋਹੀ ਸਿਮਲਾ ਖੋਇਆ ਹੁੱਣ ਚੰਡੀਗੜ੍ਹ ਵੀ ਗਿਆ। ਅੱਜ ਅਨੰਦਪੁਰ ਮਤਾ ਕਿੱਥੇ ਹੈ ਸਾਰੇ ਲੀਡਰਾਂ ਤੋ ਪੁੱਛਣ ਦੀ ਲੋੜ।
@avtaravijassal
@avtaravijassal 2 месяца назад
ਬਾਠ ਸਾਹਬ ਕੁਝ ਦਿਨਾਂ ਬਾਅਦ ਤੁਹਾਡਾ ਪ੍ਰੋਗਰਾਮ ਸੁਣਨ ਦਾ ਮੌਕਾ ਮਿਲਿਆ ਯਕੀਨ ਮਾਨਿਓ ਬਹੁਤ ਸੁਧਾਰ ਹੋਇਆ। ਮੈਨੂੰ ਯਕੀਨ ਹੈ ਇਹ ਸੁਧਾਰ ਬਰਕਰਾਰ ਰਹੇਗਾ
@deepbrar.
@deepbrar. 2 месяца назад
ਦੁਸ਼ਮਣ ਕਦੀ ਗਦਾਰੀ ਨਹੀਂ ਕਰਦੇ ਮਨੁੱਖ ‬ ‪ *ਹਮੇਸ਼ਾਂ ਆਪਣਿਆਂ ਤੋਂ ਧੋਖਾ ਖਾਂਦਾ ਹੈ*
@BalkarSingh-ko2qy
@BalkarSingh-ko2qy 2 месяца назад
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime eshia ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈਆਂ ਤੋ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@avtarsingh4870
@avtarsingh4870 2 месяца назад
ਨਸੀਹਤ ਨਰਮ ਲਹਿਜੇ ਚ ਹੀ ਚੰਗੀ ਲੱਗਦੀ ਹੈ.. ਕਿਉਂਕਿ ਦਸਤਕ ਦਾ ਮਕਸਦ ਦਰਵਾਜ਼ਾ ਖੁਲਵਾਣਾ ਹੁੰਦਾ ਹੈ, ਤੋੜਨਾ ਨਹੀਂ!!
@amanbrar273
@amanbrar273 2 месяца назад
ਚਿੜੀਆ ਦੀ ਰਾਖੀ ਕੋਣ ਕਰੂ ਭਾਉ ਬਾਕੀ ਤੁਸੀ ਆਪ ਸਿਆਣੇ
@surindergarg8386
@surindergarg8386 2 месяца назад
ਸਤਿ ਸ੍ਰੀ ਅਕਾਲ ਬਾਠ ਜੀ ਸੰਧਾਵਾਲੀਆ ਜੀ ਅਤੇ ਸਮੂਹ ਸਾਥੀਆਂ ਨੂੰ ਜੀ 🙏
@SardarilalMahey
@SardarilalMahey 2 месяца назад
Very nice suggestion for all parties because politics is in compition
@HarjinderSingh-rn3cc
@HarjinderSingh-rn3cc 2 месяца назад
ਭਾਈ ਗੁਰਦਾਸ ਜੀ ਦੀ ਵਾਰ 41 ਪਾਊੜੀ 17 ਵਿਚ ਇਹ ਲਾਈਨਾ ਅੰਕਿਤ ਹਨ ਵਾਹੁ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤੇ ਮਰਦ ਅਗੰਮੜਾ ਹੁਣ ਭਿੰਡਰਾਂਵਾਲਾ ਲਈ ਬੋਲਣਾ ਅਤਿ ਨਿਦਣਯੋਗ ਆ ਕੀ ਸੁਖਬੀਰ ਬਾਦਲ ਗੁਰਦੀਪ ਸਿੰਘ ਖੇੜਾ ਦੇ ਬਿਆਨ ਤੇ ਕੋਈ ਸਫ਼ਾਈ ਦੇਣਗੇ ?? ਜਦੋਂ ਰੱਬ ਰੁੱਸ ਜੇ ਤਾਂ ਰਾਮ ਰਾਮ ਕਿਹਾ ਵੀ ਮੂੰਹ ਵਿੱਚੋਂ ਮਰਾ ਮਰਾ ਨਿਕਲਦਾ ,, ਅਕਾਲੀ ਦਲ ਨਾਲ ਤਾਂ ਉਹੋ ਹੀ ਹੋ ਰਿਹਾ
@amanbrar273
@amanbrar273 2 месяца назад
ਸੰਧਾਵਾਲੀਆ ਵੀਰ ਜੀ ਇਹ ਲੀਡਰ ਪਹਿਲਾ ਸਵੇਰੇ ਵਧੀਆ ਤਿਆਰ ਹੁੰਦੇ ਆ ਜੀ ਸ਼ੀਸ਼ਾ ਦੇਖ ਫਿਰ ਜਦ ਬਹਾਰ ਨਿਕਲਣਾ ਜਦ ਪਜਾਮਾ ਉਚਾ ਨੀਵਾ ਕਰ ਲੈਦੇ ਕਿਉ ਕਿ ਸ਼ੋ ਕਰਦੇ ਅਸੀ ਬਹੁਤ ਕੰਮ ਕਰਦੇ
@narinderjeetkaur2918
@narinderjeetkaur2918 2 месяца назад
🙏🙏
@gurimangat2636
@gurimangat2636 2 месяца назад
VERY VERY NICE PROGRAM SANDHAWALIA JI AND BAATH SAAB SALOUT 🙏 👍 ❤❤
@DaljitKaur-nl1fr
@DaljitKaur-nl1fr 2 месяца назад
ਚੰਗਾ ਵੋਟਾ ਬਣ ਜਾਣ ਵੋਟਾ ਤਾਂ ਭਾਈ ਸਾਹਿਬ ਨੂੰ ਹੀਪੈਣਗੀਆਂ
@amanbrar273
@amanbrar273 2 месяца назад
🙏
@PremPal-rg7jx
@PremPal-rg7jx 2 месяца назад
Sandhawaliea and parmjeet ji sat shri akal ji
@mukhtiarali8518
@mukhtiarali8518 2 месяца назад
ਬਾਠ ਸਾਹਿਬ ਜੀ ਦੀ ਸੋਚ ਦਾ ਜਨਾਜ਼ਾ ਨਿਕਲ ਗਿਆ। ਕਿੰਨਾ ਬੁਰਾ ਲੱਗਾ ਜੈ ਕਿਸੇ ਨੇ ਕਿਸੇ ਕੈਬ ਡਰਾਇਵਰ ਦੀ ਜਿੰਦਗੀ ਬਾਰੇ ਜਾਨਣਾ ਚਾਹਿਆ।
@harindersingh5469
@harindersingh5469 2 месяца назад
Bath sahib ne ki galat keha hai. Lagda tuc poor Gallatin sunglasses hi nahi.
@harindersingh5469
@harindersingh5469 2 месяца назад
Poor gal suni hi nahi
@jagdishkaur9755
@jagdishkaur9755 2 месяца назад
ਮੁਆਫੀਨਾਮਾ! ਨਿਰਾ ਡਰਾਮਾ ਹੋ ਰਿਹਾ ਹੈ। ਨਤੀਜਾ ਕੁਝ ਵੀ ਨਹੀਂ ਨਿਕਲੇਗਾ ਕੁਝ ਕੁ ਦਿਨਾਂ ਦੇ ਰੌਲੇ ਰੱਪੇ ਪਿਛੋਂ ਸਭ ਕੁਝ ਫਿਸ ਪਟਾਕਾ ਹੋ ਜਾਵੇਗਾ।
@harisingh5960
@harisingh5960 2 месяца назад
ਰਾਹੁਲ ਦੇ ਵਿਰੁੱਧ ਬੋਲਣਾ ਮਜਬੂਰੀ ਹੈ ਚੈਨਲ ਨੂੰ ਇੰਡੀਆ ਵਿੱਚ ਲਿੰਕ ਕਰਵਾਉਣ ਲਈ 😅
@KulwantSingh-jc4ul
@KulwantSingh-jc4ul 2 месяца назад
❤👍👍💗
@sukhchainsingh-et3uy
@sukhchainsingh-et3uy 2 месяца назад
Sat shree akaal bai jee❤❤❤❤❤
@harwantsingh4749
@harwantsingh4749 2 месяца назад
ਸੰਧਾਵਾਲੀਆ ਜੀ ਐਸਾ ਸੀਨ ਬੰਨਦੇ ਜੇ ਕਿ ਕਮਾਲ ਈ ਕਰ ਦੇਂਦੇ ਓ
@HARRYROMANA-on7vt
@HARRYROMANA-on7vt 2 месяца назад
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@sonusingh-cn5pr
@sonusingh-cn5pr 2 месяца назад
30
@ਸੁਰਿੰਦਰਕੋਰਹਰਚਰਨਗਰੇਵਾਲ
ਬਾਠ ਜੀ ਸੰਧਾਵਾਲੀਆ ਜੀ ਲੀਡਰ ਤਾਂ ਗੁਰੂਦਵਾਰੇ ਜਾ ਕੇ ਭਾਂਡਿਆਂ ਦੀ ਸੇਵਾ ਕਰਨ ਵੇਲੇ ਦੀਆਂ ਵੀ ਰੀਲਾ ਬਣਾ ਲੈਂਦੇ ਹਨ😂😂
@harshwinderkaur7260
@harshwinderkaur7260 2 месяца назад
Sat shri akal ji 🙏🏻🙏🏻
@sudhachopra6529
@sudhachopra6529 2 месяца назад
USA. Sat shri akal ji
@sardarsingh7833
@sardarsingh7833 2 месяца назад
ਬਾਠ ਸਾਹਿਬ, ਮੇਰਾ ਕਿਸੇ ਪਾਰਟੀ ਨਾਲ ਸਬੰਤ ਨਹੀ,ਪਰ ਤੁਸੀ ਬੈਠਕੇ ਅੱਜ ਰਾਹੁਲ ਗਾਧੀ ਬਾਰੇ ਬੋਲਿਆ,ਰਾਹੁਲ ਨੇ ਮਾੜਾ ਕੀ ਬੋਲਿਆ ਕੁਝ, ਹਾਲ ਹੀ ਪੁਛਿਆ ਉਹਦਾ, ਜਾਨਣਾ ਚਾਹਿਆ, ਮਾਰਾਜ ਤੁਸੀ ਜਿਸ ਚਮਚਿਗਿਰੀ ਕਰਦੇ ਹੋ ਸਭ ਲੋਕਾ ਨੂੰ ਪਤਾ,ਕਿਸੇ ਦੀ ਨਾ ਨਿਖੇਧੀ ਕਰੋ ਨਾ ਸਲਾਘਾ ਸਿਰਫ ਖਬਰ ਦਿਉ, ਉਹ ਵੀ ਖਥਰ ਦੀ ਤਰਾ,
@Lovedeepsingh01
@Lovedeepsingh01 2 месяца назад
🙏🙏🙏🙏
@DeepakSharma-rp5fp
@DeepakSharma-rp5fp 2 месяца назад
ਸੰਧਾਵਾਲੀਆ ਤੇ ਬਾਠ ਦੋਵਾ ਦੀ ਵੋਟ ਨਹੀ ਬਨਣੀ
@JasvirSingh-ed5yz
@JasvirSingh-ed5yz 2 месяца назад
Nice
@beantsandhu5537
@beantsandhu5537 2 месяца назад
Deep brar ji sat Shri akal ji
@SwarnjeetSingh-cu3bn
@SwarnjeetSingh-cu3bn 2 месяца назад
Gurpreet Singh ji paramveer singh ji sat Shri akal ji ❤❤❤❤❤
@JagtarGill-u1z
@JagtarGill-u1z 2 месяца назад
Very good ji bath shiab and sindawela Shihab ji thanks
@narinderjeetsingh3994
@narinderjeetsingh3994 2 месяца назад
Sat Sri akaal to all 🙏🎈
@GurdeepSingh-hd3qs
@GurdeepSingh-hd3qs 2 месяца назад
Sat shri akal ji🙏🙏 kolkata
@Ramsingh-ll1cm
@Ramsingh-ll1cm 2 месяца назад
🙏🙏🙏🙏🙏
@happyotro
@happyotro 2 месяца назад
Black & white
@JagtarSingh-wi1yf
@JagtarSingh-wi1yf 2 месяца назад
Black /White sat shree Akal ji
@Punjab_Singh-nf2rv
@Punjab_Singh-nf2rv 2 месяца назад
Good morning ji
@jarnailsingh9949
@jarnailsingh9949 2 месяца назад
757th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@RanjitRana-w5v
@RanjitRana-w5v 2 месяца назад
Bi.ji.punjab Nu.bacho Leader To
@BhupinderSingh-ly6ve
@BhupinderSingh-ly6ve 2 месяца назад
Brothers session small karna Karo. Time dekh ke banda dekhda hi nahi. Talk to the point don't beat the bush. But you y do not understand.
@WORDS_UNFAZED
@WORDS_UNFAZED 2 месяца назад
Koi 2 word mandeep singh manna de security vapis lain te v bol dinde bhravo...fer baad ch program ch discuss karan da ki fayda jida sidhu da karde c kadi tussi..bhagwant maan boht ghatiya harkata te aa gya..jehra sarkar de khilaf ya sarkar diya kamia dasega ohde te karvayi ho jandi..centre Inna de nal dhakka karda eh agge apne hi loka nal dhakka kari janda..sade parivar ne v vote innu hi payi par aj lagda asi v galti kar gaye jida bohte punjab ne kiti..lakh di lahnat eho jehe CM te
@Devinder_1971
@Devinder_1971 2 месяца назад
Badal ne munde nahi saheed karwe sumad saini to
@tkaila37
@tkaila37 2 месяца назад
Sukhbir Badal nu Sharam karni chahidi and should resign after things went public like taking the cases back on Dera Raam Rahem and they way he kept meeting Dera leaders
@SukhjinderSangha-d8x
@SukhjinderSangha-d8x 2 месяца назад
Bath sahib it’s possible Rahul Gandhi travel through Uber Australia minister travel through my taxi Melbourne Australia thanks sukhjinder sangha
@jagjitsingh627
@jagjitsingh627 2 месяца назад
Bai g, sat shri akal g, jagjit randhawa mimsa dhuri
@amanparashar7917
@amanparashar7917 2 месяца назад
Aman ji ,bath sahib ne Gurpreet ji bura lagta jdo apne chainal te gambling and satte di advertising hundi aa.please ludho cricket di ad na karo.
@ranjeetsinghsran8507
@ranjeetsinghsran8507 2 месяца назад
ਜਰਾ ਦੱਸਿਆ ਬਾਠ ਅਤੇ ਗੁਰਪ੍ਰੀਤ ਜੀ n s aਕਦੋ ਬਣਾਇਆ ਗਿਆ ਤੇ ਲਾਗੂ ਹੋਇਆ।
@GurbirSingh-w3r
@GurbirSingh-w3r 2 месяца назад
Hun jo Marji te jiwe marji likhi jawo vot ni milni koi
@jarmangill4004
@jarmangill4004 2 месяца назад
Fake media . Ignoring failure of punjab government in many aspects.
@rameshlal8307
@rameshlal8307 2 месяца назад
Kiya daily akalidal akalidal hor koi news nahi akalidal khatsm ho chuka
@SonyJagal
@SonyJagal 2 месяца назад
Amripal da real brother ice durg ch fadyia gyia odhe vare kyu nhi bolde koi
@mangalsingh6049
@mangalsingh6049 2 месяца назад
Jutha case banaya badnam karn lai
@popwwin
@popwwin 2 месяца назад
Tuc kade Modi nu v bhand dia karo ya chrawa charya
@TSingh-m9g
@TSingh-m9g 2 месяца назад
ਬਹੁਤ ਵਧੀਆ ਨਸ਼ਰ ਕਰਦੇ ਹੋ ਸੁਣ ਕੇ ਬੜਾ ਸਕੂਨ ਮਿਲਦਾ ਹੈ ਖਾਸ ਕਰਕੇ ਪੁਰਾਤਨ ਯਾਦਾਂ ਨੂੰ ਤਾਜ਼ਾ ਕਰਵਾ ਦੈਂਦੇ ਹੋ ਅਸੀਂ ਵੀ ਸਾਈਕਲ ਤੇ ਪੱਠੇ ਢੋਏ ਸਨ ਤੇ ਠੀਕ ਵਿੰਗੀ ਟੇਢੀ ਪੱਲੀ ਨਾਲ ਕੁਸ਼ਤੀ ਕਰਦੇ ਰਹੇ ਹਾਂ ਕੱਈ ਵਾਰ ਰਸਤੇ ਵਿਚ ਡਿੱਗ ਵੀ ਪੈਂਦੀ ਸੀ ਪਰ ਅਸੀਂ ਘਰ ਪੁਜਾ ਕੇ ਹੀ ਸਾਹ ਲੈਂਦੇ ਸੀ, ਧਨਵਾਦ ਕੀ ਸਰਬਜੀਤ ਸਿੰਘ ਖਾਲਸਾ ਨੂੰ ਜਨਤਾ ਨੇ ਇਸ ਕਰਕੇ ਜਿਤਾਇਆ ਹੈ ਕਿ ਓਹ ਅਪਣੀ ਅਸਲੀ ਜ਼ਿਮੇਂਦਾਰੀ ਛੱਡ ਕੇ ਸਿਆਸੀ ਤੇ ਬੇ ਫ਼ਿਜ਼ੂਲ ਕਾਰਨਾਮੇ ਕਰਦਾ ਫ਼ਿਰੇ ਓਹ ਇੱਕ MP ਹੈ ਇਹ ਬੰਦੀ ਸਿੰਘਾਂ ਦਾ ਮਸਲਾ ਬਾਕੀ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਵੀ ਉਠਾ ਸਕਦਾ ਹੈ ਪਰ ਨਹੀਂ ਇਸਨੂੰ ਹੰਕਾਰ ਹੋ ਗਿਆ ਹੈ ਕਿ ਮੈਂ ਜਿੱਤ ਕੇ ਮੁੱਖ ਮੰਤਰੀ ਬਣ ਗਿਆ ਹਾਂ ਜੋ ਬੰਦੀ ਸਿੰਘ ਪੱਚੀ ਪੱਚੀ ਸਾਲ ਤੋਂ ਬੰਦ ਹਨ ਉਨ੍ਹਾਂ ਦਾ ਇਸਨੂੰ ਫ਼ਿਕਰ ਨਹੀਂ ਹੈ ਬਸ ਫ਼ਿਕਰ ਹੈ ਤਾਂ ਅੰਮ੍ਰਤਪਾਲ ਸਿੰਘ ਤੇ ਉਸਦੇ ਸਾਥੀਆਂ ਦਾ ਜੋ ਇਸਦੀ ਨਜ਼ਰ ਵਿੱਚ ਹੀ ਅਸਲੀ ਬੰਦੀ ਸਿੰਘ ਹਨ ਇਸਦੀਆਂ ਨਜ਼ਰਾਂ ਹੁਣ ਆਉਂਣ ਵਾਲੀਆਂ ਚੋਣਾਂ ਤੇ ਹਨ ਜਿਸ ਲੱਈ ਅੰਮ੍ਰਤਪਾਲ ਸਿੰਘ ਨੂੰ ਲੈ ਕੇ ਲਾਮਬੰਦੀ ਕਰ ਰਿਹਾ ਹੈ ਖਾਸ ਕਰਕੇ ਅਕਾਲੀ ਦਲ ਬਾਦਲ ਦੀ ਗਿਰਾਵਟ ਵਲ ਨਜ਼ਰਾਂ ਹਨ ਤੇ ਇਸ ਕੋਸ਼ਿਸ਼ ਵਿੱਚ ਹਨ ਕਿ ਕਿਵੇਂ ਅਕਾਲੀ ਦਲ ਤੇ ਗੁਰੂ ਘਰਾਂ ਤੇ ਕਬਜ਼ਾ ਕੀਤਾ ਜਾਏ ਪਰ ਕਿਆ (ਪਿੱਦੀ ਤੇ ਕਿਆ ਪਿੱਦੀ ਕਾ ਸ਼ੋਰਬਾ) ਭਲਿਆ ਮਾਣਸਾ ਤੂੰ ਅਪਣੇ ਹਲਕੇ ਵਿੱਚ ਜਾ ਤੇ ਉੱਥੋਂ ਦੀਆਂ ਸਮੱਸਿਆਂਵਾਂ ਬਾਰੇ ਗ਼ੋਰ ਕਰ ਪਰ ਨਹੀਂ ਇਹ ਸਿਆਸਤ ਚੀਜ਼ ਹੀ ਐਸੀ ਹੈ ਜੋ ਬੜਿਆਂ ਬੜਿਆਂ ਦਾ ਦਿਮਾਗ਼ ਖ਼ਰਾਬ ਕਰ ਦੈਂਦੀ ਹੈ, ਇਨਾਂ ਦੀਆਂ ਨਜ਼ਰਾਂ ਵਿੱਚ ਓਹ ਬੰਦੀ ਸਿੰਘ ਤਾਂ ਬੰਦੀ ਹਨ ਈ ਨਹੀਂ ਬਸ ਇਸਨੂੰ ਅੰਮ੍ਰਤਪਾਲ ਸਿੰਘ ਚਾਹੀਦਾ ਹੈ ਜਦਕਿ ਓਹ ਵੀ MP ਹੈ ਤੇ ਦੇਰ ਸਵੇਰ ਛੁੱਟ ਵੀ ਜਾਏਗਾ ਓਹ ਤਾਂ ਲੋਕਾਂ ਨੇ ਮਾਨ ਨੂੰ ਸਬਕ ਸਿਖਾਉਣਾ ਸੀ ਜੋ ਤੁਹਾਨੂੰ ਦੋਹਾਂ ਨੂੰ MP ਬਣਾ ਦਿੱਤਾ ਵਰਨਾਂ ਦੇ ਅੰਮ੍ਰਤਪਾਲ ਸਿੰਘ ਪੰਜਾਬ ਦੀ ਕਿਸੇ ਜੇਲ ਚ ਹੁੰਦਾ ਤੇ NSA ਨਾ ਲੱਗਾ ਹੁੰਦਾ ਤਾਂ ਤੁਹਾਡੀਆਂ ਦੋਹਾਂ ਦੀਆਂ ਜਮਾਨਤਾਂ ਵੀ ਨਹੀਂ ਬਚਣੀਆਂ ਸਨ, ਜਿੱਤਣਾ ਤਾਂ ਦੂਰ ਦੀ ਗਲ ਹੈ, ਇਹ ਹੁਣ ਵਾਲੀ ਸਿਆਸਤ ਬੰਦੇ ਨੂੰ ਬੰਦਾ ਨਹੀਂ ਰਹਿੰਣ ਦੈਂਦੀ ਹੈਵਾਨ ਬਣਾ ਛੱਡਦੀ ਹੈ ਜੇ ਨਹੀਂ ਯਕੀਨ ਤਾਂ ਨਜ਼ਰ ਮਾਰ ਕੇ ਦੱਸੋ, ਕੀ ਤੁਹਾਡੇ ਭਾਈਚਾਰੇ ਵਿੱਚ ਕੋਈ ਇਨਸਾਨ ਨਜ਼ਰ ਆਉਂਦਾ ਹੈ? ਹਾਂ ਜ਼ਰੂਰ ਆਉਂਦਾ ਹੈ ਇੱਕ ਆਪ ਤੇ ਦੂਜਾ ਅੰਮ੍ਰਤਪਾਲ ਸਿੰਘ!ਬਾਕੀ ਸਾਰੇ ਦੇ ਸਾਰੇ ਦੇਸ਼ਧ੍ਰੋਹੀ ਬੇਈਮਾਨ ਤੇ ਮਤਲਬਪ੍ਰਸਤ ਹਨ,
@harkirtansangha1532
@harkirtansangha1532 2 месяца назад
ਸਤਿ ਸ੍ਰੀ ਆਕਾਲ ਜੀ ਬੈਂਗਲੁਰੂ ਤੋਂ ਸੱਭ ਨੂੰ ਜੀ
@amarnathsinghal1660
@amarnathsinghal1660 2 месяца назад
Both of u have fertile mind.
@arundeepdeep1378
@arundeepdeep1378 2 месяца назад
Yaar bath Saab sandhawaliya saab inj kyu lgda k tusi aap de against hun koi gall ni krde chitte de khilaaf kuj ni krdi sarkar law order Inna mara k parso da brnale kol mehron pind diya maa te dhi bnk gyiyan te waps nhi ayiyan j greeb thaane jande ne oh aje tkk gll ni sun rahe tusi bolde hi nhi Inna mudeyan te hun te Pannu sir v kadi ni bole
@daljitsingh6560
@daljitsingh6560 2 месяца назад
Bhaji 750 crore punjab sarkar ne advertisement da rakhya.. enna da program shuru hon to pehla aap de advertisement aundi hai.. so enna veera to aaas na rakho....
@amanbrar273
@amanbrar273 2 месяца назад
🙏
@gurjeetmahal4924
@gurjeetmahal4924 2 месяца назад
Good morning ji
Далее
Купил КЛОУНА на DEEP WEB !
35:51
Просмотров 2,5 млн