Тёмный

Prime Haryana (10) || ਦੁਸ਼ਯੰਤ ਚੌਟਾਲਾ ਨੇ ਮੰਨੀ ਆਪਣੀ ਗਲਤੀ ‘ਕਿਸਾਨ ਅੰਦੋਲਨ ਦੌਰਾਨ ਦੇਣਾ ਚਾਹੀਦਾ ਸੀ ਅਸਤੀਫਾ’ 

Prime Asia TV
Подписаться 2,3 млн
Просмотров 12 тыс.
50% 1

#primeasiatv #haryanaelections2024 #brijbhushan #vineshphogat #rahulgandhi #manoharlalkhattar #electionupdate #kejriwal #dushyantchautala
Prime Haryana (10) || ਦੁਸ਼ਯੰਤ ਚੌਟਾਲਾ ਨੇ ਮੰਨੀ ਆਪਣੀ ਗਲਤੀ ‘ਕਿਸਾਨ ਅੰਦੋਲਨ ਦੌਰਾਨ ਦੇਣਾ ਚਾਹੀਦਾ ਸੀ ਅਸਤੀਫਾ’ ਦੁਸ਼ਯੰਤ ਚੌਟਾਲਾ ਦਾ Exclusive Interview
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #6
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

17 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 59   
@Harjinderbrar-j2e
@Harjinderbrar-j2e 3 дня назад
ਇਹ ਚੌਟਾਲਾ ਪਰਿਵਾਰ ਦੇ ਸਾਰੇ ਮੈਂਬਰ ਹੀ ਸਚਮੁੱਚ ਇਸ ਵਾਰ ਦੀਆਂ ਚੋਣਾਂ ਵਿੱਚ ਬਹੁਤ ਵੱਡੀ ਹਾਰ ਹਾਸਲ ਕਰਨਗੇ। ਧੰਨਵਾਦ
@Mannsingh-mv3un
@Mannsingh-mv3un 3 дня назад
ਸਭ ਤੋਂ ਵੱਧ ਨਫ਼ਰਤ ਇਹ ਚੌਟਾਲਾ ਨੇ ਫੈਲਾਈ ਹੈ। ਇਸ ਨੂੰ ਹਰਿਆਣਾ ਦਾ ਮਿਹਨਤੀ ਵਰਗ ਮੂੰਹ ਨਾ ਲਾਵੇ। ਚੌਟਾਲਾ ਠੱਗ ਦੀ ਸਾਰੇ ਹਰਿਆਣਾ ਵਾਸੀ ਵਿਰੋਧਤਾ ਕਰਨ।
@Navikaur-nr1uy
@Navikaur-nr1uy 3 дня назад
tere jaise log nafrat lga rhey hai
@RamSingh-gg2no
@RamSingh-gg2no 3 дня назад
​@@Navikaur-nr1uyਬਿਲਕੁਲ ਗਲਤ ਹੈ ਤੁਹਾਡੀ ਗੱਲ। ਮਾਨ ਸਿੰਘ ਬਿਲਕੁਲ ਠੀਕ ਕਹਿ ਰਿਹਾ ਹੈ।ਕਿਸਾਨ ਅੰਦੋਲਨ ਸਮੇਂ ਬੀ ਜੇ ਪੀ ਅਤੇ ਦੁਸ਼ਿਅੰਤ ਚੁਟਾਲਾ ਇਕ ਹੀ ਸਨ।
@chhinderpalsingh3381
@chhinderpalsingh3381 2 дня назад
ਹੁਣ ਮਗਰਮੱਛ ਦੇ ਹੰਝੂ ਵਹਾਉਣ ਦਾ ਕੋਈ ਫਾਇਦਾ ਨਹੀਂ, ਵੋਟਾਂ ਵੇਲੇ ਗਲਤੀ ਯਾਦ ਆ ਗਈ।ਸਤਾ ਭੋਗਣ ਸਮੇਂ ਰੱਬ ਯਾਦ ਨਹੀਂ ਸੀ।
@PehalSingh-g8o
@PehalSingh-g8o 2 дня назад
ਹਰਿਆਣਾ ਪ੍ਰਦੇਸ਼ ਕੋ ਆਗੇ ਬੜਾਣਾ ਜਾ ਆਪਣੇ ਪਰਿਵਾਰ ਕੋ ਸਾਤ ਸੋ ਕਿਸਾਨਾਂ ਦੀ ਮੋਤ ਦਾ ਜ਼ਿਮੇਂਵਾਰ ਹੈ ਦੁਸੱਤ
@RamSingh-gg2no
@RamSingh-gg2no 3 дня назад
ਹਰਿਆਣੇ ਦਾ ਕਿਸਾਨ ਭਰਾਵੋ ਅਤੇ ਬਾਕੀ ਕਿਰਤੀ,ਮਿਹਨਤਕਸ਼ ਲੋਕੋ,ਛੋਟੇ ਕਾਰੋਬਾਰੀ ਅਤੇ ਵਪਾਰੀ ਵੀਰੋ,ਬੀ ਜੇ ਪੀ ਅਤੇ ਦੁਸ਼ਿਅੰਤ ਪਰਿਵਾਰ,/ਪਾਰਟੀ ਨੂੰ ਜਰੂਰ ਚੋਣਾਂ ਵਿੱਚ ਸਬਕ ਸਿਖਾਓ। ਇਹਨਾ ਨੇ ਸਾਡੇ ਨਲ ਦੁਸ਼ਮਣੀ ਨਿਭਾਹੀ ਹੈ। ਵੱਡੇ ਭਰਾ ਪੰਜਾਬ ਵਾਂਗ ਜਿਵੇਂ ਉਹਨਾਂ ਨੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾ ਵਿੱਚ ਦੋਵੇ ਭਾਈਵਾਲ ਕਿਸਾਨ ਦੋਖੀ ਪੰਜਾਬ ਦੇ ਹਿੱਤ ਵਿਰੋਧੀ ਬੀ ਜੇ ਪੀ ਅਤੇ ਅਕਾਲੀ ਦਲ ਨੂੰ ਸਬਕ ਸਿਖਾਇਆ ਹੈ ਇਸੇ ਤਰਾਂ ਇਹਨਾਂ ਦੋਵਾਂ ਪਾਰਟੀਆਂ ਦਾ ਹਰਿਆਣਾ ਵਿਚੋਂ ਸੁਪੜਾ ਸਾਫ ਕਰ ਦੇਵੋ। ਤਾਂ ਜੋ ਇਹ ਭਵਿੱਖ ਵਿੱਚ ਹਰਿਆਣਾ ਦੇ ਲੋਕਾਂ ਅਤੇ ਕਿਸਾਨ ਭਾਈਚਾਰੇ, ਜਾਟ ਬਰਾਦਰੀ ਨਾਲ ਵੈਰ ਕਮਾਉਣ ਜੋਗੇ ਨਾ ਰਹਿ ਸਕਣ। ਅਣਖੀ ਅਤੇ ਬਹਾਦਰ ਲੋਕ ਹੀ ਇਤਿਹਾਸ ਵਿੱਚ ਆਪਣਾ ਸ਼ਾਨਦਾਰ ਤੇ ਸੁਨਹਿਰੀ ਅੱਖਰਾਂ ਵਿੱਚ ਨਾਮ ਦਰਜ ਕਰਾਉਂਦੇ ਹਨ। ਸਵਾਰਥੀ ਅਤੇ ਮੌਕਾਪ੍ਰਸਤ ਇਤਿਹਾਸ ਦੇ ਕੂੜਾਦਾਨ ਵਿੱਚ ਸੁੱਟ ਦਿਤੇ ਜਾਂਦੇ ਹਨ। " ਕੂੜ ਨਿਖੁਟੇ ਨਾਨਕਾ,ਓੜਕਿ ਸੱਚ ਰਹੀ"।
@sukhdevthind221
@sukhdevthind221 3 дня назад
Chotala killer of farmers more than 850 & damage Punjab / haryana communities, no votes for Chotala / badal families,
@Navikaur-nr1uy
@Navikaur-nr1uy 3 дня назад
congressi jitna marji bonketay raho
@surendersingh7673
@surendersingh7673 2 дня назад
​@@Navikaur-nr1uy अरे भाई इस खोपर न खुद की सीट बी कोइ ना आंदी। हरगा यो घुघु
@RamSingh-gg2no
@RamSingh-gg2no 3 дня назад
ਜੇਕਰ ਚੁਟਾਲਾ ਜੀ ਤੁਹਾਡੀ ਕਿਸਾਨ ਅੰਦੋਲਨ ਦੀਆਂ ਮੰਗਾਂ ਮੰਨਣ ਸਬੰਧੀ ਗੱਲ ਬੀ ਜੇ ਪੀ ਨੇ/ਮੋਦੀ ਨੇ ਮੰਨੀ ਨਹੀ ਸੀ ਤਾਂ ਤੁਸੀ ਉਸ ਸਮੇਂ ਕਿਸਾਨ ਅੰਦੋਲਨ ਨੂੰ ਸਮਰਥਨ ਕਰਦਿਆਂ ਅਸਤੀਫਾ ਕਿਉਂ ਨਾ ਦਿੱਤਾ। ਤੁਸੀਂ ਪੂਰੀ ਮੌਕਾਪ੍ਰਸਤੀ ਨਾਲ ਬੀ ਜੇ ਪੀ ਸਰਕਾਰ ਦੇ ਉਪਮੁਖਮੰਤਰੀ ਬਣੇ ਰਹੇ ਅਤੇ ਕਿਸਾਨ ਅੰਦੋਲਨ ਨੂੰ ਤੋੜਨ,ਖਤਮ ਕਰਨ ਵਿੱਚ ਬੀ ਜੇਪੀ ਦੇ ਵਫਾਦਾਰ ਸਾਥੀ ਬਣਕੇ ਪੂਰੀ ਤਾਕਤ ਨਾਲ ਯਤਨਸ਼ੀਲ ਰਹੇ। ਹੁਣ ਚੋਣਾਂ ਹੋਣ ਕਰਕੇ ਅਤੇ ਮੋਦੀ ਦੇ ਨਾਲ ਨਾ ਹੋਣ ਕਰਕੇ ਹੁਣ ਹਰਿਆਣਾ ਦੇ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਝੂਠੀ ਅਲਫਾਜੀ ਕਰ ਰਹੇ ਹੋ।ਕਿਸਾਨ ਭਾਈਚਾਰਾ ਤੁਹਾਨੂੰ ਜਰੂਰ ਸਬਕ ਸਿਖਾਵੇਗਾ।
@Harjinderbrar-j2e
@Harjinderbrar-j2e 3 дня назад
ਪਰ ਇਹ ਬਿੱਲਕੁਲ ਸਹੀ ਫੈਸਲਾ ਤਾਂ ਚੌਟਾਲਾ ਜੀ ਆਪ ਨੇ ਕਿਸਾਨੀਂ ਅੰਦੋਲਨ ਚੱਲਦੇ ਹੋਣ ਦੌਰਾਨ ਹੀ ਜਾਂ ਫਿਰ ਹੁਣ ਵੀ ਆਪ ਨੇ ਚੋਣਾਂ ਵਿੱਚ ਹਾਰ ਜਾਣ ਤੋਂ ਬਾਅਦ ਸੋਚ ਵਿਚਾਰ ਲੈਂਣੀ ਸੀ।ਧੰਨਵਾਦ
@narinderpalsingh5349
@narinderpalsingh5349 3 дня назад
He is doing a Big Pakhand 😢😢😢😢😢
@PehalSingh-g8o
@PehalSingh-g8o 2 дня назад
ਜੋ ਆਪਣੇ ਦਾਦਾ ਜੀ ਚਾਚਾ ਜੀ ਪਰਿਵਾਰ ਕਾ ਨਹੀ ਹੁਆ ਲੋਕਾਂ ਦਾ ਕਿ ਹੋਉ
@SinghSatvinder-x4m
@SinghSatvinder-x4m 3 дня назад
Thari ib ki baar teen bhi koni awa
@gurtejgill9024
@gurtejgill9024 3 дня назад
0 avegi😂😂😂😂
@jagtarsingh1068
@jagtarsingh1068 2 дня назад
ਗੁਰਸੰਤ ਸਿੰਘ ਚੌਟਾਲਾ ਜੀ ਹੁਣ ਗੱਪਾਂ ਮਾਰ ਕੇ ਕੋਈ ਫਾਇਦਾ ਨਹੀਂ ਪਸੀਨੇ ਬਹੁਤ ਵੱਡੀ ਗਦਾਰੀ ਕੀਤੀ ਹੈ
@jaswinderpalsingh4856
@jaswinderpalsingh4856 2 дня назад
बाबा को जैल में सुविधा बीजेपी दे सकती थी न की कांग्रेस । पुत्र का फ़र्ज़ अदा कर दिया पहाड़ में जाए दूध दही का खाना खाने वाले
@SukhwinderSingh-wq5ip
@SukhwinderSingh-wq5ip 3 дня назад
ਕਾਂਗਰਸ 44 ਭਾਜਪਾ 30 ਆਪ 5 ਜਜਪਾ 4 , ਬਾਕੀ ਆਜ਼ਾਦ 7
@ashirathee987
@ashirathee987 2 дня назад
Congress 55+
@ParwinderMaan-y5v
@ParwinderMaan-y5v 3 дня назад
Good
@jitpalkamboj1719
@jitpalkamboj1719 2 дня назад
Jamanat jabat ha 90 seats par JJP ki 😂😂😂
@bhindermangat2777
@bhindermangat2777 3 дня назад
India got two honest brave CMS as bhagwant Maan and kajriwal sahib vote and support aap party
@sikandersamra1259
@sikandersamra1259 3 дня назад
000000000000000
@SinghSingh-i6l
@SinghSingh-i6l 3 дня назад
ਅਕਾਲੀ ਦਲ ਦੇ 40 ਨਹੀਂ ਸੀ
@RamSingh-gg2no
@RamSingh-gg2no 3 дня назад
ਸਿਰਫ 18 ਸੀ।ਅਕਾਲੀ ਦਲ ਦੇ ਵਿਧਾਇਕ।
@DaljitSingh-ph4kd
@DaljitSingh-ph4kd 3 дня назад
ਇਹ ਆਹੁਦੇ ਨੂੰ ਵੇਖ ਕੇ ਮਰ ਜਾਂਦੇ ਹਨ
@sukhdevthind221
@sukhdevthind221 3 дня назад
Chotala boggling cow, dal badlu etc.
@KalaChahal-ry5fk
@KalaChahal-ry5fk 2 дня назад
Jese hmre Punjab m aklidal khtm ho gi ..vese haryna m chutlla family khtm hogi ...kyo ki dono ne haryna or Punjab ko brbad krr diye
@JaspalSingh-kb2ww
@JaspalSingh-kb2ww 2 дня назад
Gader banda a
@KealaBhangu
@KealaBhangu 2 дня назад
Haryana nu kah giya pat k….
@ashokchugh3252
@ashokchugh3252 17 часов назад
Maya thangi hai.
@GurjantSandhu-g7z
@GurjantSandhu-g7z 2 дня назад
Jjp no entari
@jitpalkamboj1719
@jitpalkamboj1719 2 дня назад
Dhokebaaj ko koi nhi bhul sakta kuch bhi kha la bro
@GigiSingh3129
@GigiSingh3129 3 дня назад
Haryana wale isnu Khoper kahinde ne . Te Khoper da supda saaf karnge .
@shreebalaji1032
@shreebalaji1032 3 дня назад
JJP Jindabad
@s.stoor.2964
@s.stoor.2964 3 дня назад
Zero 00000
@GurmeetSingh-yd6zn
@GurmeetSingh-yd6zn 2 дня назад
Dhala look hn eh Kesan di du sh mn party nal 5 sal moj kiti hun bs Tosi jo gia da hak dar ho vota da nhi
@SatnamSingh-xs5rf
@SatnamSingh-xs5rf 3 дня назад
D chotala sahb 5saal toh beet ge apna haryana apni bradri rehti duniaa taak rhe gi. Mere bhai boht bddi galti ki aap ne beradri shod k aab ki bar aap c m hote 5sal vo bi koi power nhi thee bradri shod bethe aap ab toh ptta chal geaa k 5sal theek the ya sda sath rehne wali bradri Apno ko kbi na bhulo
@MAKESREALSUNSETPICS
@MAKESREALSUNSETPICS 3 дня назад
Distant Chantal’s kursi ka Bhookha hai. Don’t expect anything from him. Devi Lal ke naam par dhabba .
@sarbjitbrar7263
@sarbjitbrar7263 3 дня назад
Es de jmanat jabt hoge ,traki es ne apni jarror kari parwar laye beshomar paisa ekada karke
@GURPREETSINGH-fn9sk
@GURPREETSINGH-fn9sk 2 дня назад
000000000
@rajinderpalsingh969
@rajinderpalsingh969 3 дня назад
0000000000
@khalasawaj
@khalasawaj 3 дня назад
Iss kay karan Bahut Jabardast Pappi lok shataan banay thay jinn kay karan Punjab , harayana kay kisaan kisaan andolan mein saheed huyea thay. Yeh shataano kay sathi hey.
@kamboj5673
@kamboj5673 3 дня назад
Jdo moka c odo saath nhi dita
@mandeepghogrian1796
@mandeepghogrian1796 3 дня назад
Dushyant Chautala jindabad
Далее