Тёмный

Prime Health (103) || ਕਰੇਲੇ ਉੱਤੇ ਹੋਈ ਖੋਜ - ਕਮਾਲ ਦੇ ਸੁਣੋ ਫ਼ਾਇਦੇ 

Prime Asia TV
Подписаться 2,4 млн
Просмотров 144 тыс.
50% 1

#PrimeasiaTv #HealthyLifestyle #HealthTips #HealthyFood
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 125   
@swarnsingh4787
@swarnsingh4787 Год назад
ਡਾ ਸਾਹਿਬ ਜੀ ਦਾ ਸਮਝਾਉਣਾ ਦਾ ਤਰੀਕਾ ਬਹੁਤ ਹੀ ਵਧੀਆ ਹੈ
@balwinderkoharh3897
@balwinderkoharh3897 Год назад
ਡਾ਼ ਹਰਸਿ਼ੰਦਰ ਕੌਰ ਜੀ ਸਤਿ ਸ੍ਰੀ ਅਕਾਲ ਤੁਹਾਡੇ ਵਿਚਾਰ ਜਾਣਕਾਰੀ ਬਹੁਤ ਵਧੀਆ ਹੁੰਦੇ ਨੇ ਚੰਗੀ ਸਲਾ ਦਿੱਤੀ ਜਾਂਦੀ ਹੈ 🎉🎉🎉🎉
@shinderpalsingh3645
@shinderpalsingh3645 Год назад
ਬਹੁਤ ਵਧੀਆ ਪ੍ਰੋਗਰਾਮ ਲੱਗਦਾ ਡਾਃ ਹਰਸਿਦਰ ਜੀ ,ਕਨੇਡਾ ਤੋਂ ਦੇਖ ਰਿਹਾ ਹਾਂ ਜੀ
@gurmeetkaur-ek5kv
@gurmeetkaur-ek5kv Год назад
🙏🏼ਵਹਿਗੁਰੂ ਜੀਉ ਜੀ🙏🏼👏🏻 🙏🏼ਵਹਿਗੁਰੂ ਜੀ ਤੁਹਾਡੀ ਵੱਡੀ ਉਮਰ ਕਰਨ ਰੱਬ ਜੀਨੇ ਤੁਹਾਨੂੰ ਗੁਣਾ ਦੀ ਖੋਜ ਬਖ਼ਸ਼ੀ ਹੈ ਜੀ 🙏🏼 🙏🏼ਤੁਸੀ ਸੰਗਤਾਂ ਦੀ ਸੇਵਾ ਕਰ ਹੋ🙏🏼ਵਹਿਗੁਰੂ ਜੀ ਮੇਹਰ ਕਰਨ ਜੀ ਤੁਹਾਡੇ ਉੱਤੇ ਜੀ🙏🏼🙏🏼👏🏻👌🏼
@gurdeepsinghofficial1961
@gurdeepsinghofficial1961 Год назад
ਅਨੰਦ ਪਰੀਤ ਜੀ, ਮੈਂ ਕਰੇਲਾ ਖਾਣਾ ਸ਼ੁਰੂ ਕਰ ਦਿੱਤਾ ਹੈ। ਕਰੇਲੇ ਨੂੰ ਬਹੁਤ ਬਰੀਕ ਕੱਟ ਲਵੋ ਅਤੇ ਪਾਣੀ ਦੇ ਘੁੱਟ ਨਾਲ ਥੋੜ੍ਹਾ ਥੋੜ੍ਹਾ ਅੰਦਰ ਲੰਘਾਈਂ ਜਾਓ। ਇਹ ਕੌੜਾ ਤਾਂ ਮੂੰਹ ਵਿੱਚ ਹੀ ਲਗਦੈ, ਤੇ ਜਦੋਂ ਇਹ ਢਿੱਡ ਵਿੱਚ ਹੀ ਚਲਾ ਗਿਆ ਤਾਂ ਫਿਰ ਢਿੱਡ ਹੀ ਦੱਸ ਸਕਦੈ ਕਿ ਇਹ ਕੌੜਾ ਕਿ ਮਿੱਠਾ।।। ਕੀ ਮੇਰਾ ਇਹ ਤਰੀਕਾ ਠੀਕ ਹੈ। ।।।
@GurpreetSingh-jw8jh
@GurpreetSingh-jw8jh Год назад
Millions of thanks dr. Harshinder kaur ji
@gurwantsingh1895
@gurwantsingh1895 Год назад
ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਡਾਕਟਰ ਹਰਸਿੰਦਰ ਕੋਰ ਜੀ
@chahalsingh4892
@chahalsingh4892 Год назад
ਡਾਕਟਰ ਹਰਸਿੰਦਰ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਵਡਮੁੱਲੀ ਜਾਣਕਾਰੀ ਦੇਣ ਲਈ।
@kulwindersingh-on6mw
@kulwindersingh-on6mw Год назад
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ 🙏
@pamirandhawa9141
@pamirandhawa9141 11 месяцев назад
Thank you so much Dr. Sahib ji. Once I had one spoon of karela juice, I felt very dizzi and seemed that I am going to have a fall. I felt my BP became high. Would you please clarify , patient with high BP should use the karela? Thank you ji 🙏🏽
@ParamjitKaur-uy5kl
@ParamjitKaur-uy5kl Год назад
Thank you Dr Sahib, bahut jankari bharpoor c eh program
@manusood467
@manusood467 Год назад
May God bless Dr Sahib for this outstanding program.
@VijayKumar-dg9uh
@VijayKumar-dg9uh Год назад
Millions millions of thanks dr. sahib
@Tanuherakomal
@Tanuherakomal 5 месяцев назад
ਮੈਡਮ ਜੀ ਮੇਰੇ ਬੱਚੇ ਦੀ ਛਾਤੀ ਬਹੁਤ ਜਲਦੀ ਜੁੜ ਜਾਂਦੀ ਹੈ ਇਸ ਤੋਂ ਬੱਚੇ ਨੂੰ ਕੀ ਦੇਣਾ ਚਾਹੀਦਾ ਹੈ ਮੈਡਮ ਜ਼ਰੂਰ ਦੱਸਣਾ ਧੰਨਵਾਦ
@gurbaxsinghkassowal1300
@gurbaxsinghkassowal1300 Год назад
Thanks Dr.Sahiba
@MakhanSinghSukhanand
@MakhanSinghSukhanand Год назад
ਕਰੇਲਾ ਮਿਕਸੀ ਵਿਚ,ਕੱਟ ਕੇ ਪਾਣੀਂ ਵਿੱਚ ਪਾ ਕੇ,ਤਰਲ ਬਣਾ ਕੇ ਪੀਤਾ ਜਾ ਸਕਦਾ ਹੈ। ਮੈਂ ਇਸ ਤਰ੍ਹਾਂ ਕਰਦਾ ਹਾਂ।
@manjeetkaurwaraich1059
@manjeetkaurwaraich1059 Год назад
ਡਾਕਟਰ ਸਾਹਿਬ ਜੀ ਤੁਸੀਂ ਤਾਂ ਦੂਜੇ ਰੱਬ ਹੋ ਜਿਹੜੇ ਸਾਨੂੰ ਵਧੀਆ ਵਧੀਆ ਨੁਕਸ਼ਾ ਦੱਸਦੇ ਹੋ ਧੰਨਵਾਦ ਜੀ
@manjeetkaurwaraich1059
@manjeetkaurwaraich1059 5 месяцев назад
ਡਾਕਟਰ ਸਾਹਿਬ ਜੀ ਤੁਸੀਂ ਤਾਂ ਬਹੁਤ ਵੱਡੇ ਗੁਣਾ ਦੀ ਖਾਣ ਹੋ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ
@gurcharankaurgill8231
@gurcharankaurgill8231 Год назад
Thanks Dr sahib
@manindersingh5897
@manindersingh5897 Год назад
ਬੇਟਾ ਸਤਿ ਸ੍ਰੀ ਆਕਾਲ ਆਪ ਜੀ ਦੇ ਨੁਸਖੇ ਲਾਜਵਾਬ ਹੁੰਦੇ ਹਨ ਧੰਨਵਾਦ ਜੀ
@harjinderkaurkhatkar7304
@harjinderkaurkhatkar7304 Год назад
Very good information 🙏🏽🙏🏽🙏🏽
@kulwantsaini2183
@kulwantsaini2183 Год назад
Proud of you Dr mam ji🎉
@skdhaliwal1125
@skdhaliwal1125 Год назад
Dr.Harshinder k. Ji Thanks 🙏
@amarjeetkaur532
@amarjeetkaur532 Год назад
ਬੜੇ ਸੁਹਣੇ ਸੁਝਾਅ ਦਸਦੈ ਹੋ। ਖ਼ੁਸ਼ ਰਹੋ।
@kamlesharora6062
@kamlesharora6062 Год назад
Bahut bahut dhanyavaad ji, manu lagda hi baute loki faida lenge 🙏🙏🙏🙏
@surinderkumar2125
@surinderkumar2125 Год назад
Very good ji
@GurmitSingh-jx7dz
@GurmitSingh-jx7dz Год назад
ਡਾ ਸਾਹਿਬਾ ਕੀ ਕਰੇਲੇ ਦੇ ਬੀਜ Hi Plori ਦਾ ਇਲਜ ਕਰ ਸਕਦੇ ਹਨ?
@rosysingh7001
@rosysingh7001 Год назад
Hats off to Dr Harshinder kaur jee.🙏🙏🙏
@inderjitkaur2225
@inderjitkaur2225 Год назад
Dr madam meub kuch xin oehlan tuhadi ik vixeo dekhi c .. Jus wich tusi dasya c k mithe sode naal teeth saaf krn naal dandan da peelapan khatam ho jand hai .. Mein pi hle 15 dinan to eh kr rahi han per kuch fayeda nahi hoya ..pls zadur daso ki kran
@rajindermatharu7617
@rajindermatharu7617 Год назад
Bahut vadhia ji
@damanjot4152
@damanjot4152 Год назад
Thanks sister God bless you thanks Again.
@ParamjeetKaur-qh3pw
@ParamjeetKaur-qh3pw Год назад
Karele de patte da juice. V pita Ja sakda h Good information dr sahib thankyou so much
@gurmukhsingh3457
@gurmukhsingh3457 Год назад
Nice information.Keep it up.
@jeetkaurinder2585
@jeetkaurinder2585 Год назад
Thanks so much Dr.Sahib 🙏 mere right legg ch pain hundi hei Homoeopathic treatment lei rahi ha, ki m kache Krele da Sevan kar sakdi ha ? Kina k Time Sevan karna hei ji ?
@kanwerjitsingh7181
@kanwerjitsingh7181 Год назад
ਸਾਨੂੰ ਮਾਣ ਹੈ ਡਾ਼ ਹਰਸ਼ਿੰਦਰ ਕੋਰ ਜੀ ਤੇ ,
@deepkaur1863
@deepkaur1863 Год назад
\\aee was eee
@jagdevsinghsandhu2989
@jagdevsinghsandhu2989 Год назад
​@@deepkaur1863😊
@surinderkulwant7096
@surinderkulwant7096 Год назад
À
@kaan7532
@kaan7532 Год назад
Maan krna hankar krna iko gal je
@harjeetsingh712
@harjeetsingh712 Год назад
Bhutt bhutt dhanwadh ji dr sahib da🌹🌹🌹🙏🙏
@kirankaur4504
@kirankaur4504 Год назад
ਸਤਿ ਸ੍ਰੀ ਅਕਾਲ ਜੀ 🙏🙏
@jaskaransingh6624
@jaskaransingh6624 Год назад
👍very nice
@BalbirSingh-yq3rg
@BalbirSingh-yq3rg Год назад
We. Proud. On. Punjab Dee. Bety te.piyar bhari sat Siri akal.
@JagtarSingh-tn9oh
@JagtarSingh-tn9oh Год назад
Waheguru ji ka khalsa waheguru ji ki Fateh 🙏
@mehtabbrar543
@mehtabbrar543 Год назад
ਮੈਂ ਤੁਜਰਬਾ ਕੀਤਾ ਹੈ ਝਾੜ ਕਰੇਲੇ ਦੀ ਵੇਲ ਨਿੰਮ ਦੇ ਦਰਖਤ ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਉਸ ਉਪਰ ਨਹੀਂ ਚੜਿਆ ਸੀ
@manjitkaur6747
@manjitkaur6747 Год назад
Bohat vdia infarmation ji❤❤
@GurpreetKaur-xj2zk
@GurpreetKaur-xj2zk Год назад
Salute you sister ji
@charanjitgill215
@charanjitgill215 Год назад
Amazing info Thank you ji
@mohinderbhumbla1334
@mohinderbhumbla1334 Год назад
Excellent discussion. Thanks Bath & Kailey sahib.Waheguru bless you.Ameen.
@kawaljitsingh2523
@kawaljitsingh2523 Год назад
Dhanwad ji
@gurpatapbajwa7290
@gurpatapbajwa7290 Год назад
Salute you sister
@mbsingh1710
@mbsingh1710 Год назад
ਕਿਰਪਾ ਕਰਕੇ ਇਸ ਪ੍ਰੋਗਰਾਮ ਨੂੰ ਹਿੰਦੀ/ਅੰਗਰੇਜ਼ੀ ਵਿੱਚ ਵੀ ਕਰੋ, ਤਾਂ ਜੋ ਵੱਧ ਤੋਂ ਵੱਧ ਲੋਕ ਲਾਭ ਉਠਾ ਸਕਣ।
@dalipsingh2502
@dalipsingh2502 Год назад
Good advice
@satinderpalbindra154
@satinderpalbindra154 Год назад
Which is best time to consume karela
@virenderkaur4896
@virenderkaur4896 Год назад
ਅਫਸੋਸ ਕਿ ਡਾ. ਸਾਹਿਬਾ ਨੇ ਵੀ ਘੱਟ ਗਿਆਨ ਵਾਲੇ ਲੋਕਾਂ ਵਾਂਗ “ਕਰੇਲਾ ਤੇ ਨਿੰਮ ਚੜ੍ਹਿਆ “ਕਿਹਾ ਜਦੋ ਕਿ ਸਹੀ ਮੁਹਾਵਰਾ ਹੈ “ਏਕਤੋ ਕਰੇਲਾ ਦੂਸਰਾ ਨੀਮ ਚੜ੍ਹਾ “( ਘੱਟ ਰਿਝਾ) ਮਸ਼ਹੂਰ ਪਤ੍ਰਿਕਾ ਫੇਮਿਨਾ ਵਿੱਚ ਛਪੇ article ਦੀ ਲੇਖਿਕਾ ਦੀ ਇਹ ਗਲਤੀ ਮੇਰੇ (ਏਅਰ ਫੋਰਸ ਵਿੱਚ ) ਅੰਕਲ ਨੇ ਠੀਕ ਕਰਾਈ ਸੀ (with her apology )ਅਜਕਲ ਆਮ ਹੀ ਲੋਕ ਚੈਨਲਾਂ ਤੇ ਗਲਤ ਮਲਤ ਮੁਹਾਵਰੇ ਤੇ ਭਾਸਦਾ ਵਰਤਦੇ ਨੇ ਕਮੈਂਟ ਕਰਨਾਂ ਬੇਕਾਰ ਲੱਗਦਾ
@simranrandhawa9037
@simranrandhawa9037 Год назад
Thanks g dr harshinder kaur g
@parminderkaur1223
@parminderkaur1223 Год назад
Thanks for sharing.
@simrosidhu4234
@simrosidhu4234 Год назад
GOD bless you Dr Harshinder hi,thank you very much.❤🙏🙏✝️🕎✡🇮🇱🍓🍇🍍🍄🎊
@narinderkaur3124
@narinderkaur3124 Год назад
Dhan vad Dr Sahiba
@harjinderkaur4968
@harjinderkaur4968 Год назад
Very good
@ranjitkaur4948
@ranjitkaur4948 Год назад
ਧੰਨਵਾਦ ਜੀ
@sukhdarshansingh1192
@sukhdarshansingh1192 Год назад
Dr Harshinder Kaur is great 🎉❤
@virenderkaur4896
@virenderkaur4896 Год назад
ਰਿਹ ਵੀ ਦੱਸਦੇ ਤਾਂ ਚੰਗਾ ਸੀ ਕਿ ਇੱਥੇ ਅਮੇਰਿਕਾ ਵਿੱਚ ਕਰੇਲਾ ਜੋ ਮਿਲਦਾ ਹੈਉਹ ਕੌੜਾ ਨਹੀ ਹੈ ਤੇ ਗਹਰਾ ਹਰਾ ਵੀ ਨਹੀ ਕਿ ਤਾਸੀਰ ਤੇ ਗੁਣ ਉਹੋ ਨੇ ?
@deepaksood5582
@deepaksood5582 Год назад
Indian grocery store ਤੇ ਮਿਲ ਜਾਵੇਗਾ ।
@singhnehal1119
@singhnehal1119 Год назад
ਮੇਰੀਆ ਅੱਖਾਂ ਲਾਲ ਰਹਿੰਦੀਆਂ ਨੇ ਕਿ ਕਰੇਲਾ ਖਾਣ ਨਾਲ ਐਲਰਜੀ ਦੂਰ ਹੋ ਸਕਦੀ ਏ
@harindergrewal535
@harindergrewal535 Год назад
*Dr.Mrs.HarshinderKr.(RajinderaHosp.Ptl)ਦੀ ਹਮੇਸ਼ਾ ਚੜਦੀਕਲਾ।(By HSGrewal.Khn.PB.🎉👍🙏✅*
@gurpreetkour4044
@gurpreetkour4044 Год назад
Dr Sahib sat Sri akal main karele da sukha ke powder bnaya hoya h.।ki eh thik rahega?
@harkiretsingh1457
@harkiretsingh1457 Год назад
ਮੈਡਮ ਜੀ ਮੈ ਅਮਰਜੀਤ ਕੌਰ ਮੈ ਤਾਂ ਕੱਚਾ ਹੀ ਸਲਾਦ ਦੀ ਤਰ੍ਹਾਂ ਖਾ ਲੈਂਦੇ ਹਾਂ
@parmesanplays5573
@parmesanplays5573 Год назад
Wounderfull information
@daljitdeol1035
@daljitdeol1035 Год назад
Nhi mam peeta janda ehda juice bde aram naal and thanks 🙏 for good information
@manjeetkaur9098
@manjeetkaur9098 Год назад
Nice Video ❤❤
@tarsemlal7035
@tarsemlal7035 Год назад
Please tell the name of karela capsules.
@bahadarsingh7738
@bahadarsingh7738 Год назад
Karela seeds as itis or in side of seed pl clear it
@Surindersingh-n4p
@Surindersingh-n4p Год назад
Very good ji 2
@NarinderKaur-qv5ix
@NarinderKaur-qv5ix Год назад
Vry gud jankari ❤❤❤❤❤
@pushwinderkaur1135
@pushwinderkaur1135 Год назад
Mam kde acid reflux, acidity te bhi program karna
@surindergill9238
@surindergill9238 Год назад
Thank u so much ji
@parmjitkaur3669
@parmjitkaur3669 Год назад
Thanks
@harjeetsodhi7691
@harjeetsodhi7691 Год назад
You are doing great work Dr madam g 🌹🌹👍I'm from Italy
@Bawindergill
@Bawindergill Год назад
NICE
@darshanadevi1086
@darshanadevi1086 Год назад
Very nice programe
@davindarkour4825
@davindarkour4825 Год назад
sweet voice and nice information❤❤🎉🎉🎉🎉❤❤
@bawabanwat9909
@bawabanwat9909 Год назад
Can I take Karelia in powder form?
@abnashkaur2021
@abnashkaur2021 Год назад
Mam is too video loving
@aaabbbb9347
@aaabbbb9347 Год назад
Good video
@GurpreetKaur-lx9tp
@GurpreetKaur-lx9tp Год назад
Thanks ji 🙏🇩🇪
@ParveenKaur-m4v
@ParveenKaur-m4v Год назад
❤❤
@manoharsinghindian8677
@manoharsinghindian8677 Год назад
Vvvv good
@sarlamiddha1607
@sarlamiddha1607 Год назад
Waheguru ji ❤❤
@jamalmohammed4135
@jamalmohammed4135 Год назад
Nice information Dr. Sahib
@surindergill9238
@surindergill9238 Год назад
Jistra aci bharve karele Saro de tel ch bnaunde ha ki oh fayda krde ne
@harjinderkaur4968
@harjinderkaur4968 Год назад
Sat sri akal ji
@darshanakaur523
@darshanakaur523 Год назад
Dr shaib g sat sri akal
@navneetkaur1278
@navneetkaur1278 Год назад
👍🏻👍🏻
@lakhwinderkaur4647
@lakhwinderkaur4647 Год назад
May she live long life
@shamshersinghcheema8921
@shamshersinghcheema8921 Год назад
Good Job
@shabanaansari9921
@shabanaansari9921 Год назад
Dr sahiba ap dee nighi phateh hi adhi beemai khatam ho jandi hei
@manjitsinghminhas5986
@manjitsinghminhas5986 Год назад
👍
@anandsarup3503
@anandsarup3503 Год назад
WhatsApp kar dena chahiye jado time lage ka javab dr. Ji jarror dean ge.
@kuljitgurai4458
@kuljitgurai4458 Год назад
Karela da beez da powder ik chamch or powder bna ke ik chamach?
@kuljitgurai4458
@kuljitgurai4458 Год назад
Sorry or sabat beeze ik chamch
@grewalbhupinder572
@grewalbhupinder572 Год назад
Proud on
@chanpreetdhillon1416
@chanpreetdhillon1416 Год назад
Mam baache nu tonsils kyu ho jandi a baar baar plz reply
@paramjitkaurkaur9905
@paramjitkaurkaur9905 Год назад
🙏🙏🙏🙏🙏🙏🙏
@kuljitgurai4458
@kuljitgurai4458 Год назад
Sabat beeze or powder ik chamch?
@balbirkaur1860
@balbirkaur1860 Год назад
❤❤🎉🎉
@paramjitkaurkaur9905
@paramjitkaurkaur9905 Год назад
🙏🙏🙏🙏🙏
Далее
Outsmarted 😂
00:20
Просмотров 3,8 млн
РЫБКА С ПИВОМ
00:39
Просмотров 1,1 млн
Outsmarted 😂
00:20
Просмотров 3,8 млн