Тёмный

Prime Politics (56) || ਚਰਨਜੀਤ ਬਰਾੜ ਨੇ ਖੋਲ੍ਹੇ ਭੇਦ, ਕਿਸੇ ਦੇ ਪਿਉ ਦਾ ਨਹੀਂ ਅਕਾਲੀ ਦਲ 

Prime Asia TV
Подписаться 2,4 млн
Просмотров 153 тыс.
50% 1

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 562   
@SUKHWANTSINGH-ks8kv
@SUKHWANTSINGH-ks8kv 3 месяца назад
ਚਰਨਜੀਤ ਬਰਾੜ ਵਿਚਾਰਾ ਟ੍ਰੈਪ ਹੋ ਗਿਆ, ਸਮਝ ਨਾ ਸਕਿਆ ਕਿ ਇਹ ਪਿਉ ਪੁੱਤ ਹਮੇਸ਼ਾ ਬੰਦੇ ਨੂੰ ਵਰਤਕੇ ਸੁੱਟ ਦਿੰਦੇ ਹਨ। ਅੱਗੇ ਤੋਂ ਨਵੇਂ ਆਉਣ ਵਾਲੇ ਵੀ ਖਿਆਲ ਰੱਖਣ।
@amrinderrandhawa432
@amrinderrandhawa432 3 месяца назад
ਸੋਲਾਂ ਆਨੇ ਸੱਚ
@AmrikSingh-ez6yo
@AmrikSingh-ez6yo 3 месяца назад
Bilkul right Charanjit Singh Brar like Manpreet Ealye
@MalkeetSingh-pk6sf
@MalkeetSingh-pk6sf 3 месяца назад
ਬਹੁਤ ਸਾਰੇ ਲੀਡਰਾਂ ਨੂੰ ਵਰਤਕੇ ਪਰਾਂ ਸੁੱਟ ਦਿੱਤਾ
@kulwindersingh-du6lt
@kulwindersingh-du6lt 3 месяца назад
ਅਕਾਲੀ ਦਲ ਦਾ ਬੇੜਾ ਗ਼ਰਕ ਦਲਜੀਤ ਸਿੰਘ ਚੀਮਾਂ, ਮਹੇਸ਼ ਇੰਦਰ ਸਿੰਘ ਗਰੇਵਾਲ, ਬੰਟੀ ਰੋਮਾਣਾ ਨੇ ਕੀਤਾ। ਇਹਨਾਂ ਸਾਰਿਆਂ ਨੂੰ ਅਕਾਲੀ ਦਲ ਵਿੱਚੋ ਕਡ ਦੇਣਾਂ ਚਾਹੀਦਾ।
@parmindergadri1566
@parmindergadri1566 3 месяца назад
ਸਰਦਾਰ ਚਰਨਜੀਤ ਸਿੰਘ ਜੀ ਇਹ ਕਿਹੜਾ ਅਕਾਲੀ ਦਲ ਹੈ ਜਿਸਦੇ ਕਿਸੇ ਵੀ ਲੀਡਰ ਦੇ ਨਾਂਮ ਨਾਲ ਜੱਥੇਦਾਰ ਜਾਂ ਗਿਆਨੀ ਸ਼ਬਦ ਨਹੀਂ ਵਰਤਿਆ ਜਾਂਦਾ ਸੋ ਜਿਹੜੇ ਲੀਡਰ ਬਣੇਂ ਹੋਏ ਬੰਟੀ ਸ਼ੰਟੀ ਰੋਮੀ ਗੋਨੀ ਟੋਨੀ ਵਗੈਰਾ ਕੀ ਅਕਾਲੀ?
@pritamaulakh3130
@pritamaulakh3130 3 месяца назад
ਵੀਰ ਜੀ ਤੁਸ਼ੀ ਕਿਹੜੇ ਪੁਰਾਣੇ ਜਮਾਨੇ ਦੀਆਂ ਗੱਲਾਂ ਕਰਦੇ ਹੋ ਜਮਾਨਾ ਮੌਡਰਨ ਟਿ ਨਾਮ ਵੀ ਮੌਡਰਨ ਹੀ ਹੋਣਗੇ । ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਲਾਹੌਰ ਜਾਕੇ ਅਬਦਾਲੀ ਦੇ ਪੋਤਰੇ ਨੂੰ ਵੰਗਾਰਿਆ ਸੀ ਤੇ ਕਿਹਾ ਸੀ ਬਾਹਰ ਨਿਕਲ ਓਏ ਅਬਦਾਲੀ ਦਿਆ ਪੋਤਰਿਆਂ ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਵੰਗਾਰਦਾ। ਤੇ ਹੁਣ ਵਾਲੇ ਕਿਹਾ ਕਰਨ ਬਾਹਰ ਨਿਕਲ ਓਏ ਗਾਂਧੀ ਦਿਆ ਪੋਤਰਿਆਂ ਤੈਨੂੰ ਬੰਟੀ,ਸ਼ੈਂਟੀ, ਰੋਮੀ ਪਿਆ ਸੱਦਦਾ ਪਿਆ ਓਏ😂😂😂😂
@JaspalSingh-ee5np
@JaspalSingh-ee5np 3 месяца назад
ਤੁਹਾਡੀ ਗੱਲ ਬਿਲਕੁੱਲ ਸਹੀ ਹੈ ਜੀ।
@JaspalSingh-ee5np
@JaspalSingh-ee5np 3 месяца назад
​@@pritamaulakh3130 ਤੁਹਾਡੀ ਗੱਲ ਬਿਲਕੁੱਲ ਸਹੀ ਹੈ ਜੀ।
@JaspinderGill-i4r
@JaspinderGill-i4r 3 месяца назад
ਸਹੀ ਗਲ ਆ ਵੀਰ ਜੀ
@udayveersingh8238
@udayveersingh8238 3 месяца назад
😂😂😂😂😂😂😂.Jathedaar Romi,Toni,Shanti,Banti,
@narinderpalsingh5349
@narinderpalsingh5349 3 месяца назад
ਜਿੰਨਾ ਚਿਰ ਸੁਖਬੀਰ ਸਿੰਘ ਬਾਦਲ ਪਾਰਟੀ ਦਾ ਪ੍ਰਧਾਨ ਹੈ ਸਿੱਖਾਂ ਨੇ ਅਕਾਲੀ ਦਲ ਤੇ ਵਿਸ਼ਵਾਸ ਨਹੀਂ ਕਰਨਾ 😢😢😢😢😢
@patandar.
@patandar. 3 месяца назад
aagai bada sikh akali party nai jandai gadai hai
@patandar.
@patandar. 3 месяца назад
hoonah chamchai cheeka mardai haonh tusi iss di property noo kai goonah badaun vich madad kiti hai ki khatam teer heer vaan kai.
@LovepreetSingh-ep5rk
@LovepreetSingh-ep5rk 3 месяца назад
@BalwinderSingh-eh8sn
@BalwinderSingh-eh8sn 3 месяца назад
ਜਦੋਂ ਸ੍ਰੋਮਣੀ ਕਮੇਟੀ ਦਾ ਪ੍ਰਧਾਨ,ਲਿਫ਼ਾਫ਼ੇ ਚੋਂ ਨਿਕਲਦਾ ਸੀ,ਕਾਸ਼,ਤੁਸੀਂ ਐਨਾ ਰੌਲਾ ਉਸ ਟਾਇਮ ਪਾਇਆ ਹੁੰਦਾ।ਤਾਂ ਸਾਇਦ ਪਾਰਟੀ ਦਾ ਇਹ ਹਾਲ ਨਾ ਹੁੰਦਾ।
@RydhamYT
@RydhamYT 3 месяца назад
ਮਹੇਸ਼ਇੰਦਰ ਗਰੇਵਾਲ ਸਭ ਤੋਂ ਘਟੀਆ ਆਦਮੀ ਆ ਅਕਾਲੀ ਦਲ ਵਿੱਚ
@Sukhdevsingh-vd4cq
@Sukhdevsingh-vd4cq 3 месяца назад
ਚਾਲਪੁਸੀ ਦੇ ਨਾਲ-ਨਾਲ ਤੱਲਵੇ ਚੱਟ ਚਮਚਾ ਵੀ ਹੈ,,
@mahinderpal1059
@mahinderpal1059 3 месяца назад
AS BANDE DA MOU WINGA AA. MAJITHYE DE PARRI HATH LGANDA HAN. 24 GHANTE SUKHBIR DE TATTE DI MALASH KARDA HAN.
@fatehpandher3343
@fatehpandher3343 3 месяца назад
Right
@abhijeetsinghchahal860
@abhijeetsinghchahal860 3 месяца назад
ਵਿਰਸੇ ਦੀਆਂ ਗੱਲਾਂ ਤੇ ਵੋਟਾਂ ਟੁੱਟਣ ਦੀ ਗੱਲ 100/ ਸੱਚ ਹੈ
@gurvailsingh3849
@gurvailsingh3849 3 месяца назад
ਵਿਰਸੇ ਹੋਣਾ ਕਰਕੇ ਪਾਲਟੀ ਦਾ ਬੇੜਾ ਗਰਕ ਕਰਤਾ ਵੀਰ ਹਲਕਾ ਖੇਮਕਰਨ ਖ਼ਾਸ ਕਰਕੇ ਵਿਰਸੇ ਜ਼ਿੰਦਗੀ ਦੰਦੀ ਲਾਇਨ ਖਾੜਕੂ ਸੀ ਪਰ ਇਸ ਹਲਕੇ ਵਿੱਚ ਸਭ ਤੋਂ ਵੱਡਾ ਨੁਕਸ਼ਾਨ ਹੋਇਆ ਵਿਰਸਾ ਮੈਨੂੰ ਕਿਸੇ ਵੀ ਪਿੰਡ ਵਿੱਚ ਦੱਸੇ ਮੈਂ ਉਹਨਾਂ ਪ੍ਰਵਾਰਾ ਮੱਦਦ ਕਿੱਤਾ ਜਾਂ ਕੋਈ ਮੱਦਦ ਕੀਤੀ ਵੀਰੇ ਇਹ ਕਾਂਗਰਸ ਨਾਲੋ ਮਾੜੇ ਸਾਬਤ ਹੋਏ ਗੁੱਸ ਨਹੀ ਕਰਨਾ ਸੋਚ ਕੇ ਵੇਖ ਕਿ ਬਣ ਗਿਆ ਸਾਡੀ ਵੀ ਪਾਲਟੀ ਸੀ ਜਦੋ ਜਥੇਦਾਰ ਮੋਹਨ ਤੁੜ ਸਹਿਬ ਸਨ ਮੈਂ ਪਿਤਾ ਜੀ ਉਸ ਅਕਾਲੀ ਦਾ ਹਿੰਸਾ ਜੀ
@MalkeetSingh-pk6sf
@MalkeetSingh-pk6sf 3 месяца назад
ਕੀ ਪਤਾ ਬਰਾੜ ਅੰਮ੍ਰਿਤ ਪਾਲ ਸਿੰਘ ਤੇ ਸਰਬਜੀਤ ਸਿੰਘ ਮਲੋਆ ਦੀ ਜਿੱਤ ਤੋਂ ਬਾਅਦ ਹੀ ਕਹਿ ਰਹੇ ਹਨ
@sarabjitsarv8375
@sarabjitsarv8375 3 месяца назад
Hun kithe aa oh 😂😂
@punjjaabdesh8659
@punjjaabdesh8659 3 месяца назад
ਰੋਗ ਦਾ ਇਲਾਜ਼ ਤੇਰੇ ਕੋਲ ਵੀ ਹੈਨੀ। ਜਿਹੜੇ ਸਿਮਰੋ ਤੇ ਸੁੱਖੇ ਨੇ ਅਕਾਲੀ ਦਲ ਦੇ ਨਾਲ ਨਾਲ ਪੰਜਾਬ ਡੋਬਿਆ, ਤੂੰ ਉਨ੍ਹਾਂ ਦੀਆਂ ਸਿਫਤਾਂ ਕਰਦੈਂ
@kulwinderbajwa1337
@kulwinderbajwa1337 3 месяца назад
ਵੀਰ ਜੀ ਸਾਰਾ ਮਸਲਾ ਕੁਰਸੀ ਦਾ ਆ ਇਹਨੂੰ ਜਦੋਂ ਕੋਈ ਪ੍ਰਧਾਨਗੀ ਮਿਲ ਗਈ ਫਿਰ ਏਹਨੇ ਕਹਿਣਾ ਘਰ ਵਾਪਸੀ ਹੋ ਗਈ ਇੱਕ ਤੇ ਇਹਨਾ ਦੀ ਘਰ ਵਾਪਸੀ ਬੜੀ ਛੇਤੀ ਹੁੰਦੀ ਆ
@punjjaabdesh8659
@punjjaabdesh8659 3 месяца назад
@@kulwinderbajwa1337 ਬਿਲਕੁਲ ਜੀ
@khushpindersekhon1545
@khushpindersekhon1545 3 месяца назад
ਇੱਕ ਗੱਲ ਵੀ ਗ਼ਲਤ ਨਹੀਂ ਕੀਤੀ ਬਰਾੜ ਸਾਹਬ ਨੇ, ਖ਼ਾਸ ਕਰ ਭਾਈ ਅੰਮ੍ਰਿਤਪਾਲ ਤੇ ਸਰਬਜੀਤ ਵਾਲੀ, ਸਾਡਾ ਰਿਸ਼ਤੇਦਾਰ ਆ ਬਰਾੜ ਸਾਬ ਚੰਗਾ ਬੰਦਾ।
@RajinderSingh-lv5wk
@RajinderSingh-lv5wk 3 месяца назад
Good ਬਰਾੜ ਸਹਿਬ
@nippyjeepmodificationssing4885
@nippyjeepmodificationssing4885 3 месяца назад
Sada v rishtedaar aa meri maa di Bhuaa da pota ji glt Brar nhi j hunda apa kaih Dena c
@gurmelsingh8801
@gurmelsingh8801 3 месяца назад
​@àaRajinderSingh-lv5wk
@gurmelsingh8801
@gurmelsingh8801 3 месяца назад
​@@RajinderSingh-lv5wkàààààààaaààaqaàaaaaàaàaaaàaààaaaàaaaa
@gurmelsingh8801
@gurmelsingh8801 3 месяца назад
SS as😅​@@RajinderSingh-lv5wk
@Jattfarmerr78
@Jattfarmerr78 3 месяца назад
ਬਰਾੜ ਸਾਬ ਸ੍ਰੋਮਣੀ ਅਕਾਲੀ ਕਦੇ ਖਤਮ ਨਹੀ ਹੋਣਾ ਅਤੇ ਬਾਦਲ ਗਰੁੱਪ ਦੀ ਹੋਦ ਖਤਮ ਹੈ ਕਿਉਕਿ ਬਾਦਲ ਪਰਿਵਾਰ ਨੇ ਅਤੇ ਇੰਨਾਂ ਦੇ ਚਾਪਲੂਸਾ ਨੇ ਸਿੱਖ ਕੋਮ ਦਾ ਬਹੁਤ ਵੱਡਾ ਘਾਣ ਕੀਤਾ ਹੈ
@s.stoor.2964
@s.stoor.2964 3 месяца назад
ਜਿੰਨ੍ਹਾ ਖਾਧਾ ਲੱਪ ਲੱਪ,, ਹੁਣ ਕੀ ਬਣਦਾ ਉਂਗਲ ਚੱਟੀ
@AmrikSingh-ez6yo
@AmrikSingh-ez6yo 3 месяца назад
Badal parbar nu log assepat nahi karna
@prabhjitgill9696
@prabhjitgill9696 3 месяца назад
ਬਰਾੜ ਸਾਹਿਬ ਸਤਿ ਸ੍ਰੀ ਅਕਾਲ। ਜਦੋ ਵਿਰਸਾ ਸਿੰਘ ਵਲਟੋਹਾ , ਸਾਡੇ MLA ਮਨਪ੍ਰੀਤ ਸਿੰਘ ਇਯਾਲੀ ਹਲਕਾ ਦਾਖਾ ਵਾਰੇ ਵੱਧ ਘੱਟ ਬੋਲਦਾ ਸੀ । ਉਸ ਟਾਈਮ ਮੈ ਪੋਸਟ ਪਾ ਕੇ ਕਿਹਾ ਸੀ ਕਿ ਸਾਡਾ ਮਨਪ੍ਰੀਤ ਸਿੰਘ ਇਯਾਲੀ ਸਹੀ ਹੈ ਤੁਸੀਂ ਗਲਤ ਹੋ ।ਉਸ ਟਾਈਮ ਬਰਾੜ ਸਾਹਿਬ ਤੁਸੀ ਵੀ ਵਲਟੋਹਾ ਸਾਹਿਬ ਦੀ ਸਾਈਡ ਲੈਦੇ ਸੀ ।ਤੁਸੀ ਸਾਨੂੰ ਵੀ ਕਿਹਾ ਸੀ ਕਿ ਤੁਸੀ ਅਕਾਲੀ ਨਹੀ ਹੋ ਤੁਸੀ ਇਯਾਲੀ ਸਾਹਿਬ ਦਾ ਪੱਖ ਪੂਰਦੇ ਹੋ । ਅੱਜ ਤੁਸੀਂ ਵੀ ਉਹੀ ਗੱਲਾ ਕਹਿ ਰਹੇ ਹੋ ਜੋ ਸਾਡਾ ਵੀਰ ਮਨਪ੍ਰੀਤ ਸਿੰਘ ਇਯਾਲੀ ਹਲਕਾ ਦਾਖਾ ਕਹਿ ਰਿਹਾ ਸੀ । ਅਸੀ ਉਸ ਟਾਈਮ ਵੀ ਸਹੀ ਸੀ ਅੱਜ ਵੀ ਸਹੀ ਹਾ।
@punjjaabdesh8659
@punjjaabdesh8659 3 месяца назад
ਮੌਕਾਪ੍ਰਸਤ ਬੰਦਾ, ਹੁਣ ਸੱਚਾ ਬਣਦੈ।
@JasPuneetSinghA
@JasPuneetSinghA 3 месяца назад
Bai ehne giddarbahe to ladna aa... ehnu v pta aa akaliya naal reh k bn na ni kujh.. mahaul bna rea ta k party change krn lgge dikkat na aave
@Baaj1
@Baaj1 3 месяца назад
Bilkul ena sareya vicho manpreet ayali sab to vadiya banda aa.
@desibande14
@desibande14 3 месяца назад
​@@JasPuneetSinghAਭਾਈ ਸਾਹਿਬ ਤੁਸੀ ਇਸ ਬੰਦੇ ਨੂੰ ਮਿਲੇ ਨਹੀ ਹੋ । ਇਹ ਇਕ ਸਚਾਈ ਸੁਚਾ ਬੰਦਾ ਅਤੇ ਨਿਧੜਕ ਬੰਦਾ ਹੈ ਆਪਣੇ ਵਰਕਰ ਨਾਲ ਡਡ ਕੇ ਖੜਦਾ ਮੂਹਰੇ ਭਲਾ ਕੋਈ ਵੀ ਹੋਵੇ ਜੋ ਇਕ ਵਾਰ ਮਿਲ ਲਿਆ ਉਹ ਬਰਾੜ ਸਾਹਿਬ ਦਾ ਹੀ ਬਨ ਕੇ ਰਹਿ ਜਾਦਾ
@Nanak-rc1go
@Nanak-rc1go 3 месяца назад
ਵੱਡੇ ਬਾਦਲ ਨੇ ਆਖ਼ਰੀ ਸਾਹਾ ਤਕ ਵੀ ਕੁਰਸੀ ਦੀ ਭੁੱਖ ਨੀ ਸੀ ਛੱਡੀ। ਸੁਖਬੀਰ ਬਾਦਲ ਵੀ ਉਦੋਂ ਤੱਕ ਪਾਰਟੀ ਪ੍ਰਧਾਨਗੀ ਨਹੀ ਛੱਡੇਗਾ। 5-7 ਗਦਾਰ ਦਿਵਾਰ ਵਾਂਗੂੰ ਖੜੇ ਨੇ, ਸੁਖਬੀਰ ਦੇ ਆਲੇ ਦੁਆਲੇ ।
@Nanak-rc1go
@Nanak-rc1go 3 месяца назад
ਵੱਡੇ ਬਾਦਲ ਨੇ ਆਖ਼ਰੀ ਸਾਹਾ ਤਕ ਵੀ ਕੁਰਸੀ ਦੀ ਭੁੱਖ ਨੀ ਸੀ ਛੱਡੀ। ਸੁਖਬੀਰ ਬਾਦਲ ਵੀ ਉਦੋਂ ਤੱਕ ਪਾਰਟੀ ਪ੍ਰਧਾਨਗੀ ਨਹੀ ਛੱਡੇਗਾ। 5-7 ਗਦਾਰ ਦਿਵਾਰ ਵਾਂਗੂੰ ਖੜੇ ਨੇ, ਸੁਖਬੀਰ ਦੇ ਆਲੇ ਦੁਆਲੇ ।
@ajaypalsinghdhaliwal1490
@ajaypalsinghdhaliwal1490 3 месяца назад
ਦੁਨੀਆਂ ਗਾਲਾਂ ਬਹੁਤ ਕੱਢਦੀ ਐ ਇਹਨਾਂ ਇਲੈਕਸ਼ਨਾਂ ਵਿੱਚ ਵੀ ਗੰਦੀ ਦਾਲ ਦੀਆਂ ਜਮਾਨਤਾਂ ਜਬਤ ਹੋਣਗੀਆਂ।
@sarbjitsuhagheri3129
@sarbjitsuhagheri3129 3 месяца назад
ਅਸੀ 2015 ਚ ਬਰਗਾੜੀ ਵੇਲੇ ਅਕਾਲੀ ਦਲ ਛੱਡ ਦਿੱਤਾ ਸੀ ਤੇ ਮੁੜ ਕੇ ਅਕਾਲੀ ਦਲ ਸਾਡੇ ਇਲਾਕੇ ਚੋ ਬਿਲਕੁਲ ਨੀਵੇਂ ਕਗਾਰ ਤੇ ਹੈ
@AmarjitSingh-eq3rl
@AmarjitSingh-eq3rl 3 месяца назад
ਤੁਹਾਨੂੰ ਬਰਗਾੜੀ ਕਾਂਡ ਦਾ ਅਫਸੋਸ ਹੈ ਪਰ1984 ਕਤਲੇ ਆਮ ਦੀ ਦੋਸ਼ੀ ਪਾਰਟੀ ਜਿੱਤ ਗਈ ਉਸ ਬਾਰੇ ਕੀ ਸੋਚਦੇ ਹੋ
@KuldeepSingh-gp5sr
@KuldeepSingh-gp5sr 3 месяца назад
​@@AmarjitSingh-eq3rl ਆਵਦੇ ਮਾਰਨ ਤਾਂ ਜਿਆਦਾ ਦੁੱਖ ਹੁੰਦਾ, ਬੇਗਾਨੇ ਨੇ ਤਾਂ ਮਾਰਨਾ ਈ ਹੁੰਦਾ ਬੇਗਾਨੇ ਦਾ ਦੁੱਖ ਨਹੀ ਹੁੰਦਾ ਗੁੱਸਾ ਆਉਂਦਾ। ਮੈਨੁੰ ਜਵਾਬ ਜਰੂਰ ਦੇਈਂ ਮਿੱਤਰਾ।
@baldevsingh1206
@baldevsingh1206 3 месяца назад
ਬਗਾਵਤ ਕਰਕੇ ਨੌਜਵਾਨਾਂ ਨੂੰ ਅੱਗੇ ਆ ਕੇ ਅਕਾਲੀ ਦਲ ਦੀ ਕਮਾਂਡ ਆਪਣੇ ਹੱਥ ਵਿੱਚ ਲੈਣ ਲੈਣੀ ਚਾਹੀਦੀ ਹੈ
@jaswantrauke5149
@jaswantrauke5149 3 месяца назад
ਬਰਾੜ ਸਾਹਬ ਹੀ ਹੁਣ ਤੱਕ ਬਚਾਉਂਦੇ ਰਹੇ ਨੇ , ਇੰਨਾ ਨੂੰ
@narinderpalsingh5349
@narinderpalsingh5349 3 месяца назад
ਇਹ ਬੰਦਾ ਅਜੇ ਵੀ ਬਾਦਲ ਪਰਿਵਾਰ ਦੀ ਵਫਾਦਾਰੀ ਕਰ ਰਿਹਾ ਹੈ,,,,😂😂😂 ਪਾਖੰਡ ਨਿਰਾ,,,ਰੋਲਾ ਬੰਟੀ ਰੋਮਾਣੇ ਨਾਲ ਹੈ 😂
@avtarkhepar6096
@avtarkhepar6096 3 месяца назад
Bil kol sehi g
@avtarkhepar6096
@avtarkhepar6096 3 месяца назад
AJ Tak kade bolya ni
@tonygill598
@tonygill598 3 месяца назад
ਬਰਾੜ ਸਾਬ ਜਿੰਨਾ ਚਿਰ ਇਹ 4 ਮਨੁੱਖ ਸੁੱਖਵੀਰ ਸਿੰਘ ਬਾਦਲ ਦੇ ਦੁਆਲੇ ਜਿੰਨਾ ਵਿਚ ਵਿਰਸਾ ਵਲਟੋਹਾ ਮਹੇਸ਼ ਗਰੇਵਾਲ ਚੀਮਾ ਬੰਟੀ ਰੁਮਾਣਾ ਪਾਰਟੀ ਕਾਮਜਾਬ ਨਹੀ ਹੋ ਸਕਦੀ ਜੀ 🇺🇸
@gursharansohal1900
@gursharansohal1900 3 месяца назад
nonny rozy v
@AmritPal-fx7yt
@AmritPal-fx7yt 3 месяца назад
ਜਲਾਲਾਾਦ ਜਦੋਂ ਹਲਕਾ ਪਰਦਾਣ ਹੁੰਦਾ ਸੀ। ਓਦੋਂ ਨਹੀਂ ਪਤਾ ਸੀ ਤੈਨੂੰ। ਘੁੱਸੇ ਨਾ ਸਮਝ ਸਾਰਾ ਪਤਾ ਸੀ ਤੈਨੂੰ
@rbrar3859
@rbrar3859 3 месяца назад
ਬਰਾੜ ਸਾਹਬ ਤੇਰੀਆਂ ਇਹ ਸਾਰੀਆਂ ਗੱਲਾਂ ਸੱਚੀਆਂ ਹਨ ਪਰ ਇਹ ਹਜੇ ਨਹੀ ਮੰਨਦੇ।
@alambirsingh5076
@alambirsingh5076 3 месяца назад
ਜਿੰਨਾਂ ਚਿਰ ਬਾਦਲਾਂ ਦਾ ਭੋਗ ਨਹੀ ਪੈ ਜਾਂਦਾ ਪਾਰਟੀ ਸਟੈਡ ਨਹੀ ਹੋ ਸਕਦੀ
@AmarjitSingh-eq3rl
@AmarjitSingh-eq3rl 3 месяца назад
ਭੋਗ ਤਾ ਕਿਸੇ ਤਾ ਵੀ ਪੇ ਸਕਦਾ ਹੈ ਤੁਸੀਂ ਖੁਦ ਵੀ ਭੋਗ ਦਾ ਹਿੱਸਾ ਹੋ
@DaljitSingh-ph4kd
@DaljitSingh-ph4kd 3 месяца назад
ਕੱਲਾ ਪ੍ਰਧਾਨ ਹੀ ਰਹਿ ਜਾਵੇਗਾ ਕਿਸੇ ਦਿਨ
@gurjeetsingh-ep7yp
@gurjeetsingh-ep7yp 3 месяца назад
Brar sahib ji je akali dal di leadershiptuhade wali soch di hove akali dal bulandian te hovega
@gurjeetsingh-ep7yp
@gurjeetsingh-ep7yp 3 месяца назад
Je akali di kismat changi hoyi tan tuhadi salah jrur mani jayegi akali dal nu tuhade jaise leaderan di boht jrurat hai
@sarbjitsandhu2531
@sarbjitsandhu2531 3 месяца назад
ਬਰਾੜ ਸਾਹਿਬ ਬਿੱਲਕੁਲ ਜੇ ਪੰਜਾਬ ਵਿੱਚ ਅਕਾਲੀ ਦਲ ਪਾਰਟੀ ਬਚੋਣੀ ਹੈ ਤਾਂ ਵਿਚਾਰ ਵਟਾਂਦਰਾ ਕਰਨ ਲਈ ਪਾਰਟੀ ਦੇ ਸਾਰੇ ਆਗੂਆਂ ਨੂੰ ਦਿਲ ਬਹੂਤ ਵੱਡਾ ਰੱਖਣਾ ਚਾਹੀਦਾ ਹੈ। ਕਿਉਕਿ ਪੰਜਾਬ ਵਾਸਤੇ ਖੇਤਰੀ ਪਾਰਟੀ ਦੀ ਅਗਵਾਈ ਬਹੂਤ ਜਰੂਰੀ ਹੈ।
@parmjitsinghmanakpur
@parmjitsinghmanakpur 3 месяца назад
ਬਰਾੜ ਸਾਹਿਬ ਪੰਜਾਬ ਤੇ ਤਰਸ ਖਾਓ ,ਸ਼੍ਰੋਮਣੀ ਅਕਾਲੀ ਦਲ ਬਣਾਓ (ਦਲ ਨੂੰ ਚਿੰਬੜੀ ਜੋਕ ਲਾਹ ਦਿਓ )
@asttydydydgfxfxyfufug3798
@asttydydydgfxfxyfufug3798 3 месяца назад
ਬਰਾੜ ਸਾਹਿਬ ਜੀ ਦਿਆਂ ਗੱਲਾਂ ਸੱਚੀਆਂ ਨੇ ਸੋਚ ਵੀ ਚੰਗੀ ਹੈ
@kamaljitdhindsa1670
@kamaljitdhindsa1670 3 месяца назад
ਇਕ ਗੱਲ ਸਮਝ ਨਹੀ ਆਉਦੀ ਕਿ ਕਿਹੜੇ ਅਕਾਲੀ ਲੀਡਰ ਨੂੰ ਇਹ ਨਹੀ ਪਤਾ ਕਿ ਪਾਰਟੀ ਦਾ ਵਿਹੜਾ ਗਰਕ ਸੁਖਬੀਰ ਕਰਕੇ ਹੋਇਆ ਤਾ ਫਿਰ ਕਿਉ ਨਹੀ ਬਦਲਦੇ
@AmarjitSingh-eq3rl
@AmarjitSingh-eq3rl 3 месяца назад
ਪਾਰਟੀ ਕੋਈ ਵੀ ਹੋਵੇ ਗੱਲਬਾਤ ਸਿਰਫ ਪਾਰਟੀ ਪਲੇਟ ਫਾਰਮ ਤੇ ਕੀਤੀ ਜਾਂਦੀ ਹੈ ਇਹ ਭਾਰਤ ਵਿਚ ਅਸੂਲ ਸਭ ਪਾਰਟੀਆਂ ਵਿਚ ਹੈ ਤੁਸੀਂ ਉਸਦੀ ਉਲਘਣਾ ਨਹੀ ਕਰ ਸਕਦੇ ਤੁਸੀਂ ਹੋਰ ਪਾਰਟੀ ਵਿਚ ਚਲੇ ਜਾਵੋ ਹਰ ਜਗਹ ਇਹੀ ਅਸੂਲ ਹੈ ਹਰੇਕ ਲੀਡਰ ਨੂੰ ਪਾਰਟੀ ਸ਼ਰਤਾਂ ਨਾਲ ਵਿਚਰਨਾ ਪੈਂਦਾ ਹੈ ਅਕਾਲੀ ਦਲ ਵੀ ਭਾਰਤੀ ਰਾਜਨੀਤੀ ਤੋਂ ਵੱਖ ਨਹੀਂ
@PROFESSORGILL-r3b
@PROFESSORGILL-r3b 3 месяца назад
ਤੁਸੀਂ ਕੀ ਕਰੋ ਬਰਾੜ ਸਾਹਿਬ ਤੁਸੀਂ ਖਾਦਾ ਗੱਫਿਆਂ ਨਾਲ ਹੁਣ ਤੁਹਾਡਾ ਚੱਲਦਾ ਨਹੀਂ ਦਾਅ । ਹੁਣ ਤੁਸੀਂ ਕਿਸੇ ਨਾ ਕਿਸੇ ਬਹਾਨੇ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਜਾਣਾ ਚਾਹੁੰਦੇ ਹੋ ਸੋ ਭਾਈ ਮੁਬਾਰਕਾਂ ਤੁਹਾਨੂੰ। ਸਵਾਰਨਾ ਤੁਸੀਂ ਕਿਸੇ ਦਾ ਕੱਖ ਨਹੀਂ
@ManjotsinghSandhu-do6xz
@ManjotsinghSandhu-do6xz 3 месяца назад
tuhadA e beda gark a tuhi 0 te le aye chamcheyo
@raghbirsinghdhindsa3164
@raghbirsinghdhindsa3164 3 месяца назад
Charanjit Singh Brar ji ਮੇਹਨਤ ਜਾਰੀ ਰੱਖੋ।ਅਫ਼ਸੋਸ ਕਿ ਅਕਾਲੀ ਦਲ ਆਪਣੇ ਮੁੱਢਲੇ ਸਿਧਾਂਤ ਅਤੇ ਮੁੱਦੇ ਤਿਆਗ ਚੁੱਕਾ ਹੈ।ਬਿਨਾਂ ਮੁੱਦਿਆਂ ਕੋਈ ਪਾਰਟੀ ਨਹੀਂ ਚਲਦੀ!!ਫਰੀਦਕੋਟ ਅਤੇ ਖਡੂਰ ਸਾਹਿਬ ਵਿੱਚ ਚੁੱਪ ਰਹਿਣਨਾਲ ਹੀ ਅਕਾਲੀ ਦਲ ਨੂੰ ਬਹੁਤ ਲਾਭ ਮਿਲ ਜਾਣਾ ਸੀ
@ajitpalsingh3125
@ajitpalsingh3125 3 месяца назад
ਬਰਾੜ ਸਾਹਿਬ ਬਹੁਤ ਵਧੀਆ ਇਨਸਾਨ ਅਤੇ ਬਹੁਤ ਵਧੀਆ ਬੁਲਾਰੇ ਹਨ ਇਹਨਾਂ ਦੀ ਸੋਚ ਵਧੀਆ ਹੈ ਅਕਾਲੀ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਪਾਰਟੀ ਦੇ ਮੁਖ ਲੀਡਰਾਂ ਚ ਦੇਖਣਾ ਚਾਹੁੰਦਾ ਹਾਂ
@punjabiludhiana332
@punjabiludhiana332 3 месяца назад
ਸਾਡੇ ਲੁੱਧਿਆਣੇ ਦਾ ਇਮਾਨਦਾਰ ਬੰਦਾ ਮਨਪ੍ਰੀਤ ਸਿੰਘ ਇਯਾਲੀ ਵੀ ਛੱਡਣ ਨੂੰ ਤਿਆਰ ਆ ।ਸਾਰੇ ਵਧੀਆ ਬੰਦੇ ਕੱਠੇ ਹੋਕੇ ਅੰਮਿ੍ਰਤਪਾਲ ਨਾਲ ਰਲਕੇ ਪੰਜਾਬ ਦੇ ਮੁੱਦਿਆਂ ਲਈ ਲੜੋ ਲੋਕ ਤੁਹਾਡੇ ਨਾਲ ਆ ਸਾਰੇ ।
@parmindersingh5991
@parmindersingh5991 3 месяца назад
Amritpal vich koi es tra di gll ni jo Punjab nu sahi rasty te lya skey. Oh ta aap rasty ton bhatakyaa ferda.
@jagjitsingh3704
@jagjitsingh3704 3 месяца назад
ਬਾਦਲ ਭੱਜਣ, ਤਾਂ ਹੀ ਅਕਾਲੀ ਗੱਜਣ
@HarjinderBhullar6076
@HarjinderBhullar6076 3 месяца назад
ਇਹ ਅਕਾਲੀ ਦਲ ਤੇ ਬਾਦਲ ਰੌਲਾ ਪਾਇਆ ਬਾਹਰਲੀ ਆ ਸੋਨੀਆ ਗਾਂਧੀ ਪ੍ਰਧਾਨਮੰਤਰੀ ਨਹੀਂ ਬਣਨੀ ਚਾਹੀਦੀ, ਸੋਨੀਆ ਗਾਂਧੀ ਨੇ ਕੁਰਬਾਨੀ ਦਿੱਤੀ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਸਿੱਖ ਚਿਹਰਾ,ਸੁੱਖੇ ਨੂੰ ਕਹਿੰਦੇ ਆ ਸਾਰੇ ਅਕਾਲੀ ਦਲ ਵਾਲੇ ਪ੍ਰਧਾਨਗੀ ਛੱਡ, ਸੁੱਖਾ ਕਹਿੰਦਾ ਪ੍ਰਧਾਨਗੀ ਨਹੀਂ ਛੱਡਦਾ ਅਕਾਲੀ ਦਲ ਪਾਰਟੀ ਜਾਵੇ ਢੱਠੇ ਖੂਹ ਵਿੱਚ ਮੈਂ ਪ੍ਰਧਾਨਗੀ ਨਹੀਂ ਛੱਡਦਾ, ਸੁੱਖਾ ਕਹਿੰਦਾ ਮੈਂ ਮੁੱਖ ਮੰਤਰੀ ਤਾਂ ਹੁਣ ਬਣਦਾ ਨੀ, ਲੋਕ ਸੁੱਖੇ ਨੂੰ ਦੇਖਣਾ ਚਾਹੁੰਦੇ ਨੀ ਸੁੱਖਾ ਕਹਿੰਦਾ ਮੈਨੂੰ ਪ੍ਰਧਾਨ ਬਣਿਆ ਰਹਿਣ ਦੇ ਹੌਸਲਾ ਐਵੇਂ ਰਹਿੰਦਾ ਜਿਵੇਂ ਮੁੱਖ ਮੰਤਰੀ ਹੋਵਾ
@CharanjitSingh-ln2sv
@CharanjitSingh-ln2sv 3 месяца назад
ਧਰਮ ਦੀ ਪਾਰਟੀ ਹੋਵੇ, ਧਰਮ ਦੀ ਪਾਰਟੀ ਦਾ ਰਾਜ ਹੋਵੇ, ਸਿਨੇਮਾ ਘਰਾਂ ਅੱਗੇ ਪੁਲਸ ਲਗਾ ਕੇ,ਸਾਧ ਦੀ ਫਿਲਮ ਦਿਖਾਉਣ ਇਸ ਤੋਂ ਵੱਧ ਦੁਖ ਦੀ ਗੱਲ ਕੀ ਹੋ ਸਕਦੀ ਹੈ ਸਾਧਾਂ ਦੇ ਡੇਰਿਆਂ ਤੇ ਇਹ ਜਾਂਦੇ ਨੇ, ਸੁਖਬੀਰ , ਪ੍ਰਕਾਸ਼ , ਗੁਰੂ ਘਰਾਂ ਦੀ ਮਾਏਂ ਇਹ ਖਾਈ ਜਾਂਦੇ ਨੇ
@HarjinderBhullar6076
@HarjinderBhullar6076 3 месяца назад
ਬਰਾੜ ਦੀ ਆ ਗੱਲ ਸਹੀ ਆ ਲੁਧਿਆਣਾ ਵਾਲਾ ਮਹੇਸ਼ਇੰਦਰ ਗਰੇਵਾਲ ਬਹੁਤ ਫੁੱਕਰਾ ਬੰਦਾ ਆਪਣੇ ਆਪ ਮੁੱਖ ਮੰਤਰੀ ਸਮਝਦਾ ਸੀ,ਟੀ,ਵੀ ਡਿਵੇਟ ਤੇ ਦੇਖਿਆ ਬਹੁਤ ਬੋਲਦਾ, ਬਰਾੜਾਂ ਇਹ ਵੀ ਕਿਹਾ ਕਰ ਨੰਨ੍ਹੀ ਛਾਂ ਨਿਮਾਣੀ ਸੇਵਾਦਾਰ ਹਰਸਿਮਰਤ ਕੌਰ ਬਾਦਲ ਨੇ ਮੋਦੀ ਦੇ ਬਣਾਏ ਕਾਲੇ ਕਾਨੂੰਨਾਂ ਤੇ ਦਸਖਤ ਕੀਤੇ ਤਾਂ ਵੀ ਬਹੁਤ ਪੰਜਾਬ ਦੇ ਲੋਕ ਵਿਰੁੱਧ ਆ, ਜਦੋਂ ਕਿਤੇ ਸੁੱਖੇ ਆਉਂਦਾ ਲੋਕ ਸਵਾਲਾਂ ਦੀ ਝੜੀ ਲਾ ਦਿੰਦੇ,ਸੁੱਖੇ ਨੂੰ ਇੱਕ ਗੱਲ ਨੀ ਆਉਂਦੀ ਸੀ, ਬੇਅਦਬੀ, ਕਰਵਾਈ ਦਾ ਇਨਸਾਫ ਨਹੀਂ ਦਿੱਤਾ, ਸਰਸੇ ਵਾਲੇ ਬਲਾਤਕਾਰੀ ਸਾਧ ਨੂੰ ਮੁਆਫੀ ਦਿੱਤੀ, ਇੱਕ ਸ਼੍ਰੋਮਣੀ ਕਮੇਟੀ ਵਿੱਚ ਦਖਲ ਦੇਣ,, ਗੁਰੂ ਘਰਾਂ ਦਾ ਫੰਡ ਛੱਕਣਾ, ਇਹਨਾਂ ਗੱਲਾਂ ਕਰਕੇ ਲੋਕਾਂ ਨੇ ਅਕਾਲੀ ਦਲ ਨੂੰ ਰਗੜਿਆ, ਲੋਕ ਕਹਿੰਦੇ ਨੇ, ਐਨਾ ਬਾਦਲਾਂ ਕੋਲ ਪਹਿਲਾਂ ਹੈਨੀ ਸੀ ਜਿੰਨੀ ਜ਼ਮੀਨ, ਬਣਾ ਲਈ, ਬੱਸਾਂ ਬਣਾਈਆਂ ਹੋਟਲ ਬਣਾਏ, ਪੰਜਾਬ ਨੂੰ ਲੁੱਟ ਕੇ ਹੋਰ ਬਹੁਤ ਕੁਸ ਬਣਾਇਆ
@BalwinderSingh-kd4qz
@BalwinderSingh-kd4qz 3 месяца назад
ਟੀ ਵੀ ਬਹਿਸਾਂ ਵਿੱਚ ਬਹੁਤ ਲੜਦਾ ਰਿਹਾ ਵਿਚਾਰਾਂ ਬਰਾੜ।
@punjjaabdesh8659
@punjjaabdesh8659 3 месяца назад
😂😂
@KuldeepSandhu-z3i
@KuldeepSandhu-z3i 3 месяца назад
ਏ ਵੀ ਮੌਕਾਪ੍ਰਸਤ
@punjjaabdesh8659
@punjjaabdesh8659 3 месяца назад
ਸਿਰੇ ਦਾ ਮੌਕਾਪ੍ਰਸਤ
@Preetkamal-cm6xd
@Preetkamal-cm6xd 3 месяца назад
ਬਰਾੜ ਸਾਬ ਸਾਰਾ ਪੰਜਾਬ ਚਾਹੁੰਦਾ ਅਕਾਲੀ ਦਲ ਮੁੜ ਸੱਤਾ ਵਿੱਚ ਆਵੇ ਪਰ ਕਿਸੇ ਨੇਕ ਅਤੇ ਇਮਾਨਦਾਰ ਸਿਆਸਤਦਾਨ ਦੀ ਅਗਵਾਈ ਵਿੱਚ , ਮਨਪ੍ਰੀਤ ਇਆਲੀ ਵਰਗੇ ਸੂਝਵਾਨ ਲੀਡਰਾਂ ਨੂੰ ਵੀ ਬੋਲਣਾ ਚਾਹੀਦਾ ਪਾਰਟੀ ਮੁੜ ਸੁਰਜੀਤ ਕਰਨ ਲਈ 🙏
@manjitsinghdhillon27
@manjitsinghdhillon27 3 месяца назад
ਇਹ ਬੜੀਆਂ ਵੱਡੀ ਗੱਲਾਂ ਕਰਦਾ ਮੇ ਕਲਾਸ ਵੱਨ ਅਫਸਰ ਸੀ ਪਰ ਇਸ ਨੁ ਇਕ ਵਾਰ ਸੁੱਖੀ ਰੰਧਾਵਾ ਕਹਿ ਰੁਹਾ ਸੀ ਤੁ ਥ੍ਰੀ ਵੀਲਰ ਡਰਾਇਵਰ ਪਰ ਤੁ ਅੱਗੋ ਬੋਲਿਆ ਕਿਉ ਨਹੀ
@punjjaabdesh8659
@punjjaabdesh8659 3 месяца назад
ਕੱਲੇ ਰੰਧਾਵੇ ਨੇ ਨਹੀਂ ਜੀ, ਕਈ ਬੰਦਿਆਂ ਨੇ ਕਿਹਾ।
@paramjitbadshahpur7062
@paramjitbadshahpur7062 3 месяца назад
ਬਰਾੜ ਸਾਹਿਬ ਵਰਕਰਾਂ ਤੇ ਲੋਕਾਂ ਦੇ ਦਿਲ ਦੀ ਆਵਾਜ਼ ਜਰੂਰ ਸੁਣਨੀ ਪਵੇਗੀ ਮਾਫੀ ਮ
@paramjitbadshahpur7062
@paramjitbadshahpur7062 3 месяца назад
ਸ਼੍ਰ.ਚਰਨਜੀਤ ਸਿੰਘ ਬਰਾੜ ਜੀ ਤੁਸੀਂ ਪਿਤਾ ਸਮਾਨ ਹੋ ਜੋ ਤੁਸੀਂ ਕਹਿ ਰਹੇ ਬਿਲਕੁਲ ਸੱਚਾਈ ਹੈ ਜੋ ਪਾਰਟੀ ਨੂੰ ਲੀਹ ਤੇ ਲਿਆਉਣ ਲਈ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦੇਵੇਗਾ ਉਸਦਾ ਹਾਲ ਤੁਹਾਡੇ ਵਾਲਾ ਹੀ ਹੋਵੇਗਾ ਜਿਸਦਾ ਸੱਚਾਈ ਤੇ ਚੱਲਣ ਵਾਲੇ ਲੋਕਾਂ ਲਈ ਕਾਂਗਰਸ ਦੇ ਲੀਡਰ ਵੀ ਹਾਅ ਦਾ ਨਾਰਾ ਮਾਰਦੇ ਨੇ
@BalwinderSingh-eh8sn
@BalwinderSingh-eh8sn 3 месяца назад
ਬਰਾੜ ਜੀ,,ਜਿਹੜਾ ਟੱਬਰ ਗੁਰੂ ਗ੍ਰੰਥ ਸਾਹਿਬ ਜੀ ਦਾ ਨਹੀਂ ਬਣਿਆਂ ਉਸਨੇ ਤੁਹਾਡਾ ਕੀ ਬਣਨਾ,,ਕਾਸ਼,ਤੁਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੇਲੇ ਇੰਨਾਂ ਨੂੰ ਛੱਡਿਆ ਹੁੰਦਾ।
@AmarjitSingh-eq3rl
@AmarjitSingh-eq3rl 3 месяца назад
ਬੇਅਦਬੀ ਤਾ ਕਾਂਗਰਸ ਨੇ ਵੀ ਕੀਤੀ ਸੀ ਉਹ ਤਾ ਜਿੱਤ ਗਈ ਸਿੱਖਾਂ ਦਾ 1984 ਦਾ ਕਤਲੇ ਆਮ ਵੀ ਸਿੱਖ ਧਰਮ ਦੀ ਬੇਅਦਵੀ ਹੈ
@MandeepSingh-zy3wb
@MandeepSingh-zy3wb 3 месяца назад
Mafi mni a una nya​@@AmarjitSingh-eq3rl
@RandhirSingh-g1i
@RandhirSingh-g1i 3 месяца назад
ਜਦ ਸੱਚੀਆਂ ਸੁਣਾਈਆਂ ਸੀ. ਬੜਾ ਦੁਖ ਲੱਗਿਆ. ਨਿਧੜਕ ਬਰਾੜ ..
@JaswantSingh-uu5us
@JaswantSingh-uu5us 3 месяца назад
ਬਰਾੜ ਸਾਹਿਬ ਮੈ ਵੀ ਇਕ ਕੁਮੈਟ ਕੀਤਾ ਸੀ ਕਿ ਇਹ ਉਮੀਦਵਾਰਾ ਫਰੀਦਕੋਟ ਤੇ ਖੰਡੂਰ ਸਾਹਿਬ ਨਾ ਖੜੇ ਕਰੋ ਬਾਕੀ ਸੀਟਾ ਤੇ ਪ੍ਰਭਾਵ ਪਵੇਗਾ
@balbirgill9961
@balbirgill9961 3 месяца назад
ਬਾਦਲ ਮਸੰਦ ਪਰਿਵਾਰ ਹੈ । ਜੋ ਕਿਸੇ ਤੇ ਵੀ ਵਿਸਾਹ ਨਹੀ ਖਾਦਾ ਭਾਵ ਇਤਬਾਰ ਨਹੀ ਕਰਦਾ ਪ੍ਰੰਤੂ ਚਰਨਜੀਤ ਬਰਾੜ ਹੀ ਅਜਿਹਾ ਬੰਦਾ ਜਿਸ ਨੇ ਪਹਿਲਾਂ ਮਨਪ੍ਰੀਤ ਬਾਦਲ ਨੂੰ ਫੂਕ ਸ਼ਕਾ ਕੇ ਗੱਲਾਂ 'ਚ ਮੁੱਖ ਮੰਤਰੀ ਬਣਾਇਆ ਤੇ ਫਿਰ ਪ੍ਰਕਾਸ਼ੂ ਮਸੰਦ ਤੇ ਰਿਜੈਕਟਡ ਸੁਖਬੀਰ ਮਸੰਦ ਨੂੰ ਵੀ ਵਖਤ ਸਹੇੜ ਗਿਆ ।
@KulwantSingh-fu4bg
@KulwantSingh-fu4bg 3 месяца назад
ਇਨਾਂ ਚਮਚਿਆਂ ਨੇ ਤਾਂ ਅਕਾਲੀ ਦਲ ਖਤਮ ਕਰ ਦਿੱਤਾ ਜੋ ਆਪਣੇ ਸਵਾਰਥ ਲਈ ਬਾਦਲ ਪਰਿਵਾਰ ਪਿੱਛੇ ਲੱਗ ਕੇ। ਕਿ ਬੋਲਣ ਵਾਲਿਆਂ ਦੀ ਜਗਾ ਉਨਾ ਨੂੰ ਟਿਕਟ ਮਿਲਜੂਗੀ।
@ajaypalsinghdhaliwal1490
@ajaypalsinghdhaliwal1490 3 месяца назад
ਵੇਖੋ ਯਾਰ ਇਡੇ ਸਿਆਣੇ ਲੋਕਾਂ ਤੇ ਮੂਰਖ ਹੁਕਮ ਚਲਾਵੇਂਗਾ ਮਹਾਂ ਮੂਰਖ ਐ ਇਹਦੇ ਲੀਡਰ ਨੂੰ ਕੋਈ ਦਿਹਾੜੀ ਨਹੀਂ ਲਿਜਾਂਦਾ। ਪਾਗਲਾਂ ਦੀਆਂ ਦਸ ਪੀੜ੍ਹੀਆਂ ਚ ਵੀ ਕਿਸੇ ਨੇ ਅੰਮ੍ਰਿਤ ਪਾਨ ਨਹੀਂ ਕੀਤਾ
@satnamchandi8905
@satnamchandi8905 3 месяца назад
ਬਰਾੜ ਸਾਹਿਬ ਨੂੰ ਬਹੁਤ ਮਿਲਿਆ ਹਾਂ ਚੰਗੇ ਇੰਨਸਾਨ ਅਤੇ ਇਮਾਨਦਾਰ ਹਨ।ਬਿਨਾਂ ਕਿਸੇ ਲਾਲਚ ਦੇ ਸਾਡੇ ਕੰਮ ਕੀਤੇ ਆ।ਚੰਗੀ ਸਲਾਹ ਦਿੱਤੀ ਅਕਾਲੀ ਦਲ ਨੂੰ।
@MajorSingh-ir9bz
@MajorSingh-ir9bz 3 месяца назад
ਬਿਲਕੁਲ ਸਹੀ ਅਾਵਾਜ ੳੁਠਾੲੀ ਚਰਨਜੀਤ ਸਿੰਘ ਬਰਾੜ ਨੇ
@majorsingh1285
@majorsingh1285 3 месяца назад
ਬਿਲਕੁਲ ਸਹੀ ਆਕਾਲੀ ਦਲ ਨੂੰ ਬੰਟੀ ਰੋਮਾਣਾ, ਸਿੱਧਵਾ , ਵਿਲਟੋਹਾ , ਆਦਿ ਨੇ ਬੇੜਾ ਗਰਕ ਕਰੀਆ ,
@jatindersandhu8433
@jatindersandhu8433 3 месяца назад
ਮਹੇਸ਼ ਇੰਦਰ ਸਿੰਘ ਗਰੇਵਾਲ ਜਦੋ ਮੈਂਬਰ ਪਾਰਲੀਮੈਂਟ ਦੀ ਚੋਣ ਲੁਧਿਆਣਾ ਤੋਂ ਲੜਿਆ ਸੀ ਇਹ ਤੀਜੇ ਨੰਬਰ ਤੇ ਆਇਆ ਸੀ ਇਸ ਦੇ ਅਪਣੇ ਕੋਸਲਰ ਵਾਲੇ ਵਾਰਡ ਵਿੱਚ ਵੀ ਬੁਰੀ ਤਰਾਂ ਹਾਰਿਆ ਸੀ ਲੋਕਾ ਦਾ ਨਕਾਰਿਆ ਹੋਇਆ ਬੰਦਾ ਹੈ
@GurmukhSingh-mz5it
@GurmukhSingh-mz5it 3 месяца назад
ਸੁਖੇ ਅਮਲੀ ਦੇ ਚਟੇ ਦਰਖਤ ਰਹੇ ਨਹੀਂ ਹੋਏ ਬਰਾੜਾਂ ਤੂੰ ਕਹੀੜੇ ਬਾਗ ਦੀ ਮੂਲੀ ਏ
@RavinderKumar-bf8hv
@RavinderKumar-bf8hv 3 месяца назад
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕੇ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
@JaspalSingh-ee5np
@JaspalSingh-ee5np 3 месяца назад
ਸ਼ਾਬਾਸ਼ ਭਾਈ ਸਾਹਿਬ। ਅਸੀਂ ਤੁਹਾਡੇ ਨਾਲ ਹਾਂ ਜੀ।
@parmindersingh5991
@parmindersingh5991 3 месяца назад
Kesy ve hramday ne majithye da nam ni lya
@ravnitmaan9829
@ravnitmaan9829 3 месяца назад
ਸ ਚਰਨ ਜੀਤ ਸਿੰਘ ਬਰਾੜ ਸਹਿਬ ਜੀ ਤੁਸੀਂ ਆਕਾਲੀ ਦਲ ਵਿੱਚ ਬਹੁਤ ਹੀ ਕੰਮ ਕੀਤਾ ਪਰ ਕੰਮ ਕਰਨ ਵਾਲੇ ਦੀ ਕਦਰ ਨਹੀਂ ਚਾਪਲੂਸ ਦੀ ਜ਼ਿਆਦਾ ਕਦਰ ਹੈ ਪਰ ਬਹੁਤ ਮਾੜੀ ਗੱਲ ਹੈ ਜੀ ਮੇਰਾ ਤੁਹਾਡੀ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕਰਦਾ ਹਾਂ ਬੜੇ ਦੁਖ ਦੀ ਗੱਲ ਹੈ ਕਿ ਤੁਹਾਡੀ ਧਰਮ ਪਤਨੀ ਵਿਚਾਰੀ ਬੜੀ ਭਿਆਨਕ ਬੀਮਾਰੀ ਨਾਲ ਪੀੜਤ ਹੈ ਬਰਾੜ ਸਹਿਬ ਮੈਂ ਅਤੇ ਪਾਰਟੀ ਇਸ ਦੁਖ ਦੀ ਘੜੀ ਵਿੱਚ ਤੁਹਾਡੇ ਨਾਲ ਹਾਂ ਸੁਖਬੀਰ ਬਾਦਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਗੁਰੂ ਪੰਥ ਦਾ ਦਾਸ,,,,,,, ਡਾਕਟਰ ਕੁਲਵਿੰਦਰ ਸਿੰਘ ਰਿਆੜ ਪ੍ਰਧਾਨ ਡਾਕਟਰ ਵਿੰਗ ਆਮ ਆਦਮੀ ਪਾਰਟੀ ਗੁਰਦਾਸਪੁਰ ਅਤੇ ਹਲਕਾ ਕੋਆਰਡੀਨੇਟਰ ਕਾਦੀਆਂ
@manjotsandhu4727
@manjotsandhu4727 3 месяца назад
ਜਿਵੇ ਤੈਨੂੰ ਕੁੱਟ ਕੇ ਨਾਲ ਲੋਟ ਕੀਤਾ ਸੀ
@Anmolsingh-rb2hb
@Anmolsingh-rb2hb 3 месяца назад
ਆਵਦੇ ਪਿੰਡ ਲਈ ਕਿ ਕੀਤਾ ਤੁਸੀਂ ਜੌ ਆਇਆ ਓਵੀ ਵਾਪਸ ਕਰਿਆ
@visakhasingh7340
@visakhasingh7340 3 месяца назад
Great man of India Charanjit Singh Brar zindabad
@AjitSingh-iw1oz
@AjitSingh-iw1oz 3 месяца назад
ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ।। ਭਰ ਸਰਵਰ ਜਬ ਊਛਲੈ ਤਬ ਤਰਣ ਦੁਹੇਲਾ।।
@jaspreetsekhon4633
@jaspreetsekhon4633 3 месяца назад
ਸਰੀ ਗੱਲ ਐ ਜੇ ਅਮਿਤਪਾਲ ਦਾ ਵਿਰੋਧ ਨਾ ਕਰਦੇ ਸਹੀ ਸੀ
@usersimer
@usersimer 3 месяца назад
ਸਭ ਤੋ ਵੱਡਾ ਚਮਚਾ ਸੁਖਬੀਰ ਦਾ ਤੂੰ ਸੀ ਹਰੇਕ ਚੈਨਲਾ ਤੇ ਤੂੰ ਡੀਬੇਟ ਕਰਦਾ ਹੁੰਦਾ ਸੀ
@harwantsingh4749
@harwantsingh4749 3 месяца назад
ਬਰਾੜ ਸਾਹਬ ਤੁਹਾਡੀਆਂ ਗੱਲਾਂ ਸੱਚੀਆਂ ਹੋ ਸਕਦੀਆਂ ਨੇ ਪਰ ਲੋਕ ਅਕਾਲੀ ਦਲ ਚੋਂ ਉਹੀ ਪੁਰਾਣਾ ਗਿਆਨੀ ਕਰਤਾਰ ਸਿੰਘ ਵਾਲਾ ਕਿਰਦਾਰ ਭਾਲਦੇ ਨੇ ਬਸ ਜਿੰਨਾ ਚਿਰ ਤੁਸੀ ਆਪਣੇ ਚ ਕੁਰਬਾਨੀ ਦਾ ਮਾਦਾ ਪੈਦਾ ਨਹੀ ਕਰਦੇ ਉਨਾ ਚਿਰ ਕਾਮਯਾਬੀ ਮੁਸ਼ਕਲ ਆ
@Nanak-rc1go
@Nanak-rc1go 3 месяца назад
ਬਰਾੜ ਹਮੇਸ਼ਾ ਮਨਪ੍ਰੀਤ ਇਆਲੀ ਦੇ ਵਿਰੁੱਧ ਰਿਹਾ ਹੈ। ਜਦੋ ਕਿ ਪਾਰਟੀ ਦਾ ਸਭ ਤੋਂ ਵੱਧ ਇਮਾਨਦਾਰ ਨੇ ਪੰਥ ਦਾ ਸਭ ਤੋਂ ਪਿਆਰਾ , ਲੋਕਾਂ ਦਾ ਹਰਮਨ ਪਿਆਰਾ ਨੇਤਾ ਹੈ।
@gurmailsingh7275
@gurmailsingh7275 3 месяца назад
ਰਾਜਪੁਰੇ ਤੋਂ ਦਬਾਰਾ ਖੜਿਓ ਅਸੀਂ ਤਹਾਨੂੰ ਜਤਾਵਾਂਗੇ
@BalwinderKaur-qu9ls
@BalwinderKaur-qu9ls 3 месяца назад
Bunty shunty nei taa party daa bera betha taa eh convent educated kee Akali party survive kar ju gee ? Majithia dei eh sarei spaa slar nei Bunty shunty Badal tabbar nei kisei nu aggei hon nee nahi ditta sirf paisa walei nu sukhei nei aggei Linda’s jehrei mafia calla kei sukhei nu hissapati finds c
@HarjinderBhullar6076
@HarjinderBhullar6076 3 месяца назад
ਸਹੀ ਗੱਲ ਆ ਚਰਨਜੀਤ ਬਰਾੜ ਦੀ 2017/ਤੇ 2022 ਵਿੱਚ ਵੱਡਾ ਬਾਦਲ ਖੁੱਡੀਆਂ ਨੇ ਰਗੜਿਆ ਅਕਾਲੀ ਦਲ ਦਾ ਥੰਮ੍ਹ ਰਗੜ ਤਾ, ਸੁਖਬੀਰ ਬਾਦਲ ਰਗੜ ਦਿੱਤਾ, ਲੋਕਾਂ ਨੇ ਕੁੱਤੇਪਣੀ ਕੀਤੀ, ਕਾਂਗਰਸ ਨੂੰ ਸੀਟਾਂ ਆ ਗਈ ਆ, ਰਾਜਾ ਵੜਿੰਗ ਜਿੱਤ ਗਿਆ,ਉਪ ਮੁੱਖ ਮੰਤਰੀ ਰਿਹਾ ਸੁਖਬੀਰ ਬਾਦਲ ਰਗੜ ਦਿੱਤਾ, ਸੁੱਖਾ ਪ੍ਰਧਾਨਗੀ ਦੀ ਕੁਰਸੀ ਨੂੰ ਚੂੰਬੜ ਰਿਹਾ ਚੁੰਬਕ ਵਾਂਗ ਖਹਿੜਾ ਨਹੀਂ ਛੱਡਦਾ, ਜਿਨ੍ਹਾਂ ਟਾਇਮ ਸੁਖਬੀਰ ਬਾਦਲ ਪ੍ਰਧਾਨਗੀ ਨਹੀਂ ਛੱਡਦਾ ਅਕਾਲੀ ਦਲ ਮਤਲਬ ਨਹੀਂ ਖੜਾ ਹੋ ਜਾਵੇ,
@asttydydydgfxfxyfufug3798
@asttydydydgfxfxyfufug3798 3 месяца назад
ਆਕਾਲੀ ਪਰਟੀ ਦੀ ਹਾਰ ਵਿਰਸਾ ਸਿੰਘ ਵਲਟੋਹਾ ਹੈ ਇਹ ਬੰਦਾ ਪ੍ਰਧਾਨ ਸਾਹਿਬ ਦੀ ਚਾਪਲੂਸੀ ਕਰਕੇ ਇਹ ਵਲਟੋਹਾ ਆਪਣੀ ਲੀਡਰੀ ਕਰਦਾ
@hardeepbatth7855
@hardeepbatth7855 3 месяца назад
Valttho 00000 h a
@amriksinghamriksinghmandau5423
@amriksinghamriksinghmandau5423 3 месяца назад
ਨੰਦਪਰੀਤਸਿੰਘਜੀਲੀਡਰਾਨੂੰਸਿਆਸਤਘੱਟਵਪਾਰੀਵੱਧਨੇਜੀਗੁਰੂਘਰਾਪਰਬੰਦਵੇਖਲੋਜੀ
@RAMSINGH-fh8kl
@RAMSINGH-fh8kl 3 месяца назад
ਬਰਾੜ ਸਾਹਿਬ ਸ਼ੀ ਕਿਹਾ ਓਹ ਇਮਾਰਤ ਨਹੀ ਸਰਬ ਸ਼ਕਤੀ ਮਾਨ ਹੈ ਸੌ ਬੁੰਦਾ ਪੈ ਕੇ ਮੱਥਾ ਟੇਕਦਾ ਸ਼ੀ ਕਿਹਾ ਪਰ ਸੁਖਬੀਰ ਸਿੰਘ ਬਾਦਲ ਨੂੰ ਗੁਲ ਚੰਗੀ ਨਹੀਂ ਲਗਦੀ
@jarnailchahal8891
@jarnailchahal8891 3 месяца назад
ਮੈਂ 77 ਤੋਂ ਅਕਾਲੀ ਦਲ ਨੂੰ ਫਾਲੋ ਕਰ ਰਿਹਾ ਹਾਂ ਮੈਂ ਅੱਜ ਤਕ ਸਭ ਨੂੰ ਬਾਦਲ ਦਾ ਗੁਲਾਮ ਦੇਖਿਆ ਹੈ ਸਿਵਾਏ ਖੈਰਾ ਦੇ ਪਿਤਾ ਜੀ ਦੇ। ਸਰਦਾਰ ਸੁਖਜਿੰਦਰ ਸਿੰਘ ਨੇ ਆਪਣਾ ਕੈਰੀਅਰ ਤਬਾਹ ਕਰ ਲਿਆ ਪਰ ਉਹ ਬਾਦਲ ਦਾ ਗੁਲਾਮ ਨਹੀ ਬਣ ਸਕਿਆ। ਅਗਰ ਸਰਦਾਰ ਸੁਖਜਿੰਦਰ ਸਿੰਘ ਅਕਾਲੀ ਦਲ ਵਿਚ ਰਹਿੰਦਾ ਤਾਂ ਸੁਖਬੀਰ ਬਾਦਲ ਕਦੇ ਵੀ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਣ ਸਕਦਾ ਸੀ।
@jagdeepnatt9425
@jagdeepnatt9425 3 месяца назад
ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਕਿਸੇ ਹੱਦ ਤੱਕ ਬਾਦਲ ਦੀ ਗ਼ੁਲਾਮੀ ਮਨਜ਼ੂਰ ਨਹੀਂ ਕੀਤੀ ਕੁਝ ਘਰੇਲੂ ਕਾਰਨਾਂ ਕਰਕੇ ਜ਼ਰੂਰ ਨੀਵਾਂ ਹੋਣਾ ਪਿਆ ਇਕ ਉਹ ਸੀ ਜਿਹੜਾ ਬਾਦਲ ਨੂੰ ਮੁੰਹ ਤੇ ਬੁੱਗ ਕਹਿੰਦਾਂ ਸੀ ਜਿਸ ਦਾ ਖਮਿਆਜ਼ਾ ਵੀ ਉਸ ਨੂੰ ਭੁੱਗਤਣਾ ਪਿਆ
@sjmahal5
@sjmahal5 3 месяца назад
ਬਰਾੜ ਸਾਹਿਬ ਯਾਦ ਅ ਜਦੋ ਇਸ ਪ੍ਰਧਾਂਣ ਦੇ ਕਹੇ ਤੇ ਯੂਬਾ ਸਿਟੀ ਚ ਜੀਕੇ ਨੂੰ ਕੁਟਵਾਓਣ ਆਇ ਸੀ ਹੁਣ ਭੁੱਗਤੋ ਨਤੀਜੇ ? ਪਿੱਛਲੇ 15 ਸਾਲਾਂ ਚ ਕਦੋ ਤੇ ਕਿਥ੍ਹੇ ਕਾਲੀਦਲ ਨੇ ਚੰਡੀਗੜ ਮੰਗਿਆ ਹੋਵੇ ,ਹੁਣ ਐਡਾ ਵੱਡਾ ਯੂ ਟੱਰਣ , ਵੈਸੇ ਬੋਲਿਆ ਚੰਗਾ ਸੂ ਟਿਕਾਅਕਿ 😢😢😢
@parkashsingh3286
@parkashsingh3286 3 месяца назад
ਅੱਜ ਪਤਾ ਲੱਗਿਆ ਸਾਡੇ ਐਨੇ ਇਮਾਨਦਾਰ ਮੰਤਰੀ ਬੈਠੇ ਹਨ 👌👌😀😀😀
@Baaj1
@Baaj1 3 месяца назад
😂😅
@Joy-zn7ig
@Joy-zn7ig 3 месяца назад
ਕਾਸ਼! ਜਦੋ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ, ਓਦੋਂ ਵੀ ਏਸੇ ਤਰ੍ਹਾਂ ਆਪਣੇ ਪ੍ਰਧਾਨ ਦਾ ਵਿਰੋਧ ਕੀਤਾ ਹੁੰਦਾ। ਅਪਣੇ ਤੇ ਆਈ ਤਾਂ ਚੀਕਾਂ ਨਿਕਲ ਗਈਆਂ😂
@SATNAMSINGH-dz9te
@SATNAMSINGH-dz9te 3 месяца назад
ਵੀਰੋ ਇਹ ਬੰਦਾ ਲੋਕਾਂ ਨੂੰ ਟਾਈਮ ਦਵਾਉਂਦਾ ਮਿਲਣ ਦਾ
@sukhvirjassal842
@sukhvirjassal842 3 месяца назад
ਚਰਨਜੀਤ ਸਿੰਘ ਬਰਾੜ ਇੱਕ ਬੇਦਾਗ਼ ਤੇ ਇਮਾਨਦਾਰ ਲੀਡਰ ਹੈ . ਇਹੋ ਜੇ ਲੀਡਰਾਂ ਦੀ ਪਾਰਟੀ ਨੂੰ ਬਹੁਤ ਲੋੜ ਆ ਖ਼ਾਸ ਤੌਰ ਤੇ ਇਹੋ ਜੇ ਵਕਤ ਜੋ ਪਾਰਟੀ ਉੱਪਰ ਚੱਲ ਰਿਹਾ
@sharandeepkaur5205
@sharandeepkaur5205 3 месяца назад
ਫੱਫੇ ਕੁੱਟਣੇ🤣🤣
@punjabiludhiana332
@punjabiludhiana332 3 месяца назад
ਚਰਨਜੀਤ ਸਿੰਘ ਬਹੁਤ ਹੀ ਵਧੀਆ ਇਨਸਾਨ ਆ । ਵੀਰ ਜੀ ਪਹਿਲਾਂ ਸਾਰੇ ਕੱਠੇ ਹੋਕੇ ਪ੍ਰਧਾਨ ਬਦਲੋ । ਸਿੱਖਾਂ ਦਾ ਵਿਸ਼ਵਾਸ ਚੱਕਿਆ ਗਿਆ ਬਾਦਲਾਂ ਤੋਂ । 🙏🙏🙏
@gurpreetgill266
@gurpreetgill266 3 месяца назад
ਮਨਪ੍ਰੀਤ ਸਿੰਘ ਇਯਾਲੀ ਨੂੰ ਪ੍ਰਧਾਨ ਬਣਾ ਦਿਓ ਪਾਰਟੀ ਅੱਗੇ ਆ ਜਾਊਗੀ ਜੀ
@manjotsandhu4727
@manjotsandhu4727 3 месяца назад
ਇਹ ਬੰਦਾ ਸਹੀ ਆ
@gurmailsingh7275
@gurmailsingh7275 3 месяца назад
ਬਹੁਤ ਵਧੀਆ ਤੁਹਾਡੀਆਂ ਗੱਲਾਂ ਚ ਦਮ ਲੱਗਦਾ
@sattideol
@sattideol 3 месяца назад
ਬੇਸੱਕ ਚਰਨਜੀਤ ਸਹੀ ਹੈ ਅਤੇ ਇਸ ਚ ਅਕਾਲੀ ਦਲ ਦਾ ਭਲਾ ਵੀ ਹੋਵੇਗਾ। ਪਰ ਇਹ ਸਾਰਾ ਕੁੱਝ ਕਿਤੇ ਨਾ ਕਿਤੇ ਭੰਡ ਲਈ ਪਾਰਟੀ ਚ ਉੱਠੇ ਵਿਵਾਦ ਦੀ ਖਬਰ ਨੂੰ ਦਬਾ ਦੇਵੇਗਾ।
@jagjitsingh9224
@jagjitsingh9224 3 месяца назад
ਬਾਦਲ ਭਜਾਓ ਅਕਾਲੀ ਦਲ ਬਚਾਓ ਪੰਜਾਬ ਜਿਤਾਓ
@Bawarecordsofficial
@Bawarecordsofficial 3 месяца назад
ਬਰਾੜ ਸਾਹਬ ਨੇ ਸੱਚੀਆਂ ਸੁਣਾਈਆਂ
@SinghGill7878
@SinghGill7878 3 месяца назад
ਬਾਦਲ ਲਾਣਾ ਪਾਸੇ ਕਰਕੇ ਕਿਸੇ ਵਧੀਆ ਲੀਡਰ ਨੂੰ ਜ਼ੁਮੇਵਾਰੀ ਦਿਓ ਸ਼੍ਰੋਮਣੀ ਅਕਾਲੀਦਲ ਨੂੰ ਫੇਰ ਤੋਂ ਖੜਾ ਕਰੋ 🙏
@farmertv5483
@farmertv5483 3 месяца назад
Chrnjit brar saab 2013 to youth dia meeting nd it cell dia meeting krde rahe a bahut mehnat kiti prty lyi brar saab ne ਪਰ ਹੁਣ ਬਾਦਲ ਦਲ ਨੂੰ ਸਾਰਾ ਪੰਜਾਬ ਨਫਰਤ ਕਰਦਾ ਡੇਰੇ ਨੂੰ ਮੁਆਫੀ ਕਰਕੇ,ਹੁਣ ਅੰਮਿਤਪਾਲ ਅਤੇ ਸਰਬਜੀਤ ਸਿੰਘ ਦੀ ਕਿਰਦਾਰਕੁਸ਼ੀ ਕਰਤੀ ਬਾਦਲ ਦਲ ਨੇ ਤਾਹੀ ਲੋਕਾ ਨੇ ਜਮਾਨਤਾ ਜਬਤ ਕਰਾ ਦਿੱਤੀਆ,ਬਾਦਲ ਦਾ ਹਰ ਫੈਸਲਾ ਪੰਥ ਦੇ ਵਿਰੋਧ ਜਾਦਾ,ਲੋਕ ਕਦੇ ਵੀ ਬਾਦਲ ਨੂੰ ਨਹੀ ਜਿੱਤਣ ਦੇਣਗੇ,ਹੁਣ ਅਕਾਲੀ ਦਲ ਆਜਾਦ ਹੌਣਾ ਚਾਹੀਦਾ ਬਾਦਲ ਲਹਿ ਜਾਣਾ ਚਾਹੀਦਾ ਪਧਾਨਗੀ ਚੋ,ਮਿੱਟੀ ਕਰਤੀ ਪਾਰਟੀ ਬਾਦਲ ਨੇ,ਕੋਈ ਦੱਸ ਸਕਦਾ ਬਾਦਲ ਹਮੇਸ਼ਾ ਬੋਲਦਾ ਬੋਲਦਾ ਅੜਦਾ ਕਿਉ ਹੈ ਗੱਲ ਕਰਦੇ ਕਰਦੇ ਹੌਰ ਪਾਸੇ ਲੈ ਜਾਦਾ.
@KarmjitSekhon
@KarmjitSekhon 3 месяца назад
ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸੁਖਬੀਰ ਬਾਦਲ ਨੇ ਕਰਵਾਈ ਬੋਟਾ ਪੰਜਾਬ ਦੀਆਂ ਭਾਲਦੇ ਜੇ
@HarjinderBhullar6076
@HarjinderBhullar6076 3 месяца назад
, ਚਰਨਜੀਤ ਬਰਾੜ, ਇੱਕ ਗੱਲ ਭਗਵੰਤ ਮਾਨ ਸਾਹਿਬ ਦੀ ਸਹੀ ਆ, ਜਦੋਂ ਵੱਡੇ ਬਾਦਲ ਸਾਬ੍ਹ ਜਿਉਂਦੇ ਸੀ ਉਹਦੋਂ ਲੋਕ ਸਾਨੂੰ ਚਾਹੁੰਦੇ, ਵੱਡਾ ਬਾਦਲ ਸਾਹਿਬ ਬਹੁਤ ਸਿਆਣਾ ਬੰਦਾ ਸੀ ਪਾਰਟੀ ਨੂੰ ਬੰਨ੍ਹ ਕੇ ਰੱਖਿਆ ਸੁਖਬੀਰ ਬਾਦਲ ਨੇ ਅਕਾਲੀ ਦਲ ਪਾਰਟੀ ਖੇਰੂ ਖੇਰੂ ਕਰ ਦਿੱਤੀ
@SohalSantokhSingh-tq5ty
@SohalSantokhSingh-tq5ty 3 месяца назад
ਸ਼੍ਰੋਮਣੀ ਅਕਾਲੀ ਦਲ ਸਾਡੇ ਵਡੇਰਿਆਂ ਦੀ ਵਿਰਾਸਤ ਹੈ ਇਸ ਦਾ ਪੱਤਿਆਂ ਦੀ ਤਰ੍ਹਾਂ ਬਿਖਰਨਾ ਦੁੱਖਦਾਈ ਹੈ।
@MalkeetSingh-pk6sf
@MalkeetSingh-pk6sf 3 месяца назад
ਚਰਨਜੀਤ ਸਿੰਘ ਬਰਾੜ ਜੀ ਬਾਦਲ ਪ੍ਰਵਾਰ ਕਦੇ ਵੀ ਕਿਸੇ ਬਰਾੜ ਨੂੰ ਬਰਦਾਸ਼ਤ ਨਹੀਂ ਕਰਦਾ ਕਿਸੇ ਵੀ ਪਿੰਡ ਵਿੱਚ ਵੇਖ ਲਵੋ ਕਿਤੇ ਵੀ ਬਰਾੜ ਨੂੰ ਅੱਗੇ ਨਹੀਂ ਆਉਣ ਦੇਂਦੇ ਪ੍ਰੇਮ ਸਿੰਘ ਲਾਲਪੁਰਾ ਜਸਵਿੰਦਰ ਸਿੰਘ ਬਰਾੜ ਗੁਰਮੀਤ ਸਿੰਘ ਬਰਾੜ ਸੰਤ ਸਿੰਘ ਬਰਾੜ ਗੁਰਬੰਤ ਸਿੰਘ ਬਰਾੜ ਕੋਟਭਾਈ ਵਾਲਾ ਚਰਨਜੀਤ ਸਿੰਘ ਬਰਾੜ ਹੋਰ ਕਿਨ੍ਹੇ ਜਿਨ੍ਹਾਂ ਨੂੰ ਬਾਦਲ ਪਰਿਵਾਰ ਨੇ ਧੋਖਾ ਦਿੱਤਾ ਬਾਈ ਜੀ ਅਕਾਲੀ ਦਲ ਛੱਡ ਕੇ ਕਿਸੇ ਵੀ ਹੋਰ ਪਾਰਟੀ ਵਿਚ ਸ਼ਾਮਿਲ
@ਸ੍ਰਰਣਜੀਤਸਿੰਘਜੀ
: ਦੁਨੀਆ ਦੇ ਸੂਝਵਾਨ ਲੋਕ ਅਤੇ ਸਿਆਣੀਆ ਕੌਮਾਂ ਸੰਕਟ ਦੇ ਸਮੇ ਵਾਪਰੇ ਘੱਲੂਘਾਰਿਆ ਤੋ ਸਬਕ ਸਿਖ ਕਿ ਅਗੋ ਤੋ ਇਹ ਨਾ ਵਾਪਰੇ ਲਈ ਯੋਜਨਾਬੱਧ ਪਲਾਨ ਤਿਆਰ ਕਰ ਦੀਆ ਹਨ ਜੋ ਗਲਤੀਆ ਹੋਇਆ ਹੁੰਦੀਆ ਹਨ ਉਸ ਤੇ ਵਿਚਾਰ ਕਰਕੇ ਹੋਈਆ ਗਲਤੀਆ ਮੰਨ ਕਿ ਸੁਧਾਰ ਕਰਦੀਆ ਹਨ ਪਰ ਪੰਜਾਬੀ ਖਾਸ ਤੌਰ ਚ ਸਿੱਖ ਉਹ ਕਦੇ ਨਾ ਗਲਤੀਆ ਮੰਨਦੇ ਹਨ ਨਾ ਹੀ ਸਬਕ ਸਿਖਦੇ ਹਨ ਨਾ ਹੀ ਸੁਧਾਰ ਲਈ ਵਿਚਾਰ ਕਰਦੇ ਹਨ ਸਗੋ ਇਸ ਦੇ ਉਲਟ ਆਪਣੀਆ ਗਲਤੀਆ ਅਤੇ ਲੀਡਰਾ ਦੀ ਮੂਰਖਤਾ ਉਪਰ ਮਾਨ ਕਰਦੇ ਹਨ ਜਿਹੜਾ ਗਲਤੀਆ ਦੀ ਗੱਲ ਕਰੇ ਸੁਧਾਰ ਲਈ ਸੁਝਾਅ ਦੇਵੇ ਉਸ ਨੂੰ ਡਰਪੋਕ ਜਾ ਸਿਖ ਵਿਰੋਧੀ ਕਰਾਰ ਦਿੰਦੇ ਹਨ ਇਸ ਲਈ ਪੰਜਾਬੀ ਸਿਖ ਕੌਮੀ ਤੌਰ ਤੇ ਪਿੱਛੇ ਅਤੇ ਬੌਧਿਕ ਕੰਗਾਲੀ ਵਲ ਜਾ ਰਹੇ ਹਨ ਭਾਵੇ ਨਿਜੀ ਤੌਰ ਉਪਰ ਤਰੱਕੀ ਕਰ ਰਹੇ ਹਨ ਸਰਦਾਰ ਰਣਜੀਤ ਸਿੰਘ: ਪੰਜਾਬ ਦੇ ਲੋਕ ਖਾਸ ਤੌਰ ਤੇ ਸਿੱਖ ਅਕਾਲੀਦਲ ਨੂੰ ਇਸ ਕਰਕੇ ਵੋਟ ਨਹੀ ਪਾਉਂਦੇ ਕਿ ਫ੍ਰੀ ਆਟਾ ਦਾਲ ਬਿਜਲੀ ਮਿਲੇ ਬਲਕਿ ਕਿ ਕੌਮ ਦੀਆ ਸ਼ਾਨਦਾਰ ਰਵਾਇਤਾ ਇਤਿਹਾਸ ਨੂੰ ਵਾਰ-ਵਾਰ ਦੁਹਰਾਏ ਗੁਰੂ ਨਾਨਕ ਸਾਹਿਬ ਤੋ ਲੈ ਕਿ ਗੁਰੂ ਗੋਬਿੰਦ ਸਿੰਘ ਦੇ ਫਲਸਫ਼ੇ ਬਾਬਤ ਸਰਬਤ ਦੇ ਭਲੇ ਵਾਲਾ ਰਾਜ ਸਥਾਪਿਤ ਹੋਵੇ ਅਕਾਲੀਦਲ ਦੀ ਹੋਂਦ ਦਾ ਹੋਣਾ ਸਿੱਖਾ ਲਈ ਬਹੁਤ ਜਰੂਰੀ ਹੈ ਵੱਡੇ ਲੀਡਰਾਂ ਲਈ ਅਕਾਲੀਦਲ ਦਾ ਹੋਣਾ ਉਨਾ ਜਰੂਰੀ ਨਹੀ ਕਿਉਕਿ ਇਸ ਪਰਿਵਾਰਾ ਕੋਲ ਬਹੁਤ ਸਾਧਨ ਅਤੇ ਸੱਤਾ ਦੇ ਬਹੁਤ ਦਰਵਾਜੇ ਉਪਲੱਬਧ ਹਨ ਆਮ ਸਿੱਖ ਲਈ ਸਿਰਫ ਅਕਾਲੀਦਲ ਦੀ ਮਜਬੂਤੀ ਹੀ ਆਸਰਾ ਹੈ ਸੋ ਪਰਿਵਾਰਵਾਦ ਵਾਲੇ ਲੀਡਰ ਇਸ ਨਾਲ ਚਿੰਬੜੇ ਹੋਏ ਹਨ ਉਹਨਾ ਨੂੰ ਆਮ ਸਧਾਰਨ ਸਿੱਖ ਦੀ ਕੋਈ ਪਰਵਾਹ ਨਹੀ ਇਹਨਾ ਤੋ ਉਮੀਦ ਰਖਣੀ ਵੀ ਸਾਡੀ ਬੇਵਕੂਫੀ ਹੈ ਧੰਨਵਾਦ ਜੀ
@Sukhdevsingh-vd4cq
@Sukhdevsingh-vd4cq 3 месяца назад
ਸ਼੍ਰੋਮਣੀ ਆਕਾਲੀਦਲ ਬਾਦਲ ਦਾ ਬੈੜਾ ਗਰਕ ਕਰਨ ਵਿੱਚ ਸੁਖਬੀਰ ਤੇ ਵਲਟੋਏ ਦਾ 90% ਸਿਧਾ ਸਿਧਾ ਹੱਥ ਹੈ, ਇਸ ਵਿੱਚ ਕੋਈ ਦੋ ਰਾਏ ਨਹੀ ਹੈ,, ਚਰਨਜੀਤ ਬਰਾੜ ਸੱਚੀਆ ਗੱਲਾ ਕਰਦਾ ਜੋ ਵਲਟੋਏ ਵਰਗੀਆ ਨੂੰ ਪਸੰਦ ਨਹੀ,,
@BalwinderSingh-fq2el
@BalwinderSingh-fq2el 3 месяца назад
ਜੋ ਕਿਹਾ ਸਚ ਕਿਹਾ ਸਚ ਹਮੇਸਾ ਸੁਣਨਾ ਬਹੁਤ ਕਠਿਨ ਹੁੰਦਾ ਹੈ ਬਲਵਿੰਦਰ. ਸਿੰਘ ਸੈਣੀ s j s nagar ropar pb
@HarbansSingh-bt8br
@HarbansSingh-bt8br 3 месяца назад
ਬਾੲਈ ਜੀ ਬਾਦਲ ਗਰੁੱਪ ਦੀ ਕੋਈ ਵੀ ਗੱਲ ਤੋ ਨਫਰਤ ਹੈ
@drgssidhumaur5870
@drgssidhumaur5870 3 месяца назад
ਚਰਨਜੀਤ ਬਰਾੜ ਟੀ ਵੀ ਡਿਬੇਟਾਂ ਵਿੱਚ ਪੈਨਲ ਦੇ ਤਿੰਨ ਤਿੰਨ ਬੰਦਿਆਂ ਨਾਲ ਮੁਕਾਬਲਾ ਕਰਦੇ ਸਨ, ਅਤੇ ਹੋਮ ਵਰਕ ਕਰਕੇ ਆਉਂਦੇ ਸਨ,, ਅਤੇ ਵਿਰੋਧੀਆਂ ਨੂੰ ਪੂਰੀ ਤਿਆਰੀ ਨਾਲ ( ਹੋਮ ਵਰਕ) ਕਰਕੇ ਆਉਣ ਲਈ ਹਮੇਸ਼ਾ ਕਹਿੰਦੇ ਸਨ, ਮੈਂ ਇਹਨਾਂ ਦੀਆਂ ਦਰਜਨਾਂ ਟੀ ਵੀ ਡਿਬੇਟਾਂ ਸੁਣੀਆਂ
@JagjitSingh-uz4dv
@JagjitSingh-uz4dv 3 месяца назад
ਬਹੁਤ ਵੱਡਾ ਘਾਟਾ ਪਿਆ ਖੇਤਰੀ ਪਾਰਟੀ ਦਾ ਹਾਰਣਾ ਬਾਦਲਾਂ ਬੇੜਾ ਕਰਕ ਕੀਤਾ ਭਾਈ ਅੰਮ੍ਰਿਤ ਪਾਲ ਸਿੰਘ ਵਿਰੋਧ ਕਰਨਾ ਮਹਿੰਗਾ ਪਿਆ
@GurwinderSingh-z9x
@GurwinderSingh-z9x 3 месяца назад
ਸੁਖਵੀਰ ਬਾਦਲ ਨੂੰ ਪੰਜਾਬੀ ਆਉਂਦੀ ਨੀ,ਬਰਗਰ ਖਾ ਖਾ ਕੇ ਟਿੱਡ ਵਧਿਆ ਪਿਆ,ਜਪੁਜੀ ਸਾਹਿਬ ਦੀ ਇੱਕ ਪੌੜੀ ਵੀ ਨਹੀਂ ਆਉਂਦੀ,ਅਜੇ ਤੁਸੀਂ ਉਹਨੂੰ ਪੰਥਕ ਮੰਨੀ ਜਾਂਦੇ ਹੋ। ਛੱਡੋ ਯਾਰ।
@GillJattz-rq1vi
@GillJattz-rq1vi 3 месяца назад
Chotha Banda akalidal da patan da karanਵਿਰਸਾ ਵਲਟੋਹਾ ਵੀ ਲਗਦੈ
@anbholsingh5952
@anbholsingh5952 3 месяца назад
ਚਰਨਜੀਤ ਸਿਉਂ ,ਸਰਮ ਕਰ ,ਝੂਠ ਨਾ ਬੋਲ ਸਰਬਜੀਤ ਸਿੰਘ ਦੇ ਦਾਦੇ ਦੇ ਖਿਲਾਫ ਗੁਰਦੇਵ ਬਾਦਲ ਦੀ ਜਮਾਨਤ ਜਬਤ ਹੋਈ ਸੀ,ਸਰਬਜੀਤ ਸਿੰਘ ਦੇ ਖਿਲਾਫ ਭਦੌੜ ਤੋਂ ਬਲਵੀਰ ਸਿੰਘ ਘੁੰਨਸ ਤੁਸੀ ਜਤਾਇਆ ਸੀ।
@Nanak-rc1go
@Nanak-rc1go 3 месяца назад
ਬਰਾੜ ਨੇ ਬਿਲਕੁਲ ਠੋਕ ਕੇ ਸੱਚ ਬੋਲਿਆ। ਜ਼ਮੀਰ ਜਗਾ ਕੇ। ਬਾਕੀ 5-7 ਮਰੀ ਜ਼ਮੀਰ ਵਾਲੇ ਪਾਰਟੀ ਤੇ ਕਾਬਜ਼ ਨੇ। ਆਪਣੇ 2 ਪਰੀਵਾਰਾ ਲਈ 🦜🦜🦜🦜🦜🦜 ਬਣੇ ਹੋਏ ਨੇ । ਬਰਵਾਦ ਕਰਤਾ ਅਕਾਲੀ ਦੱਲ ਇਹ 5-7 ਗਦਾਰਾ ਨੇ ।,
@malkitsidhu8098
@malkitsidhu8098 3 месяца назад
ਬਾਦਲ ਪਰਿਵਾਰ ਅਕਾਲੀਦਲ ਤੇ ਸਿੱਖੀ ਦੀਆਂ ਜੜ੍ਹਾ ਪੁੱਟ ਗਿਆ
@kamaljitsingh8901
@kamaljitsingh8901 3 месяца назад
ਮਨਪ੍ਰੀਤ ਆ ਰਿਹੈ ਤਾਂ ਕੱਢਦੇ ਹੋਣੇ ਆ ਧਨਾਢਾਂ ਦੀ ਟੋਲੀ ਚੋੰ
Далее
I Took An iPhone 16 From A POSTER! 😱📱 #shorts
00:18
When Goalkeepers Get Bored 🤯 #3
00:27
Просмотров 873 тыс.
I Took An iPhone 16 From A POSTER! 😱📱 #shorts
00:18