Тёмный

Prime Politics (69) || ਪੰਜਾਬ ਨਾਲ ਹੋਇਆ ਇੱਕ ਹੋਰ ਧੱਕਾ ! 

Prime Asia TV
Подписаться 2,4 млн
Просмотров 14 тыс.
50% 1

#primeasiatv #punjab #punjabpolitics #sukhbirbadal #congress #rajawarring #bhagwantmann #aamaadmipartypunjab #nandpreet #amritpalsingh #bhaiamritpalsinghkhalsa #rahulgandhi
NOW AVAILABLE IN INDIA - Jio Fiber #2006
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 21   
@aulakhsingh5103
@aulakhsingh5103 2 месяца назад
ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:10
@manjitdosanjh1457
@manjitdosanjh1457 2 месяца назад
ਹਰਸਿਮਰਨ ਜੀ ਅਤੇ ਨੰਦਪ੍ਰੀਤ ਜੀ ਸ਼ੁਰੂਆਤ ਬਹੁਤ ਹੀ ਵਧੀਆ ਲੱਗੀ ਬਜਟ ਬਾਰੇ ਸਮਝਾਉਣ ਲਈ ਚਿਹਰੇ ਬਹੁਤ ਖੁਸ਼ ਨਜ਼ਰ ਆਏ ਸਹੀ ਕਿਹਾ ਨੰਦਪ੍ਰੀਤ ਜੀ ਸਿੱਖਿਆ ਸਿਹਤ ਅਤੇ ਹੋਰ ਬਹੁਤ ਲੋੜਾਂ ਹਨ ਖੋਦਿਆ ਪਹਾੜ ਨਿਕਲਿਆ ਚੂਹਾ 🤣🤣😂😂😀😀😄😄😃😃😆😆👌👌❤ ਸਲੂਟ ਬੱਚਿਆਂ ਨੂੰ ਪ੍ਰੋਗਰਾਮ ਬਹੁਤ ਸੋਹਣਾ ਸਮਝਾਇਆ 🌹🙏
@Navone619
@Navone619 2 месяца назад
ਏਦਾਂ ਲਗਦਾ ਘਰੇ ਸਿਆਣੇ ਹੈਗੇ ਨਹੀਂ ਤੇ ਨਿਆਣੇ ਕਹਿੰਦੇ ਅਸੀਂ ਕਰਦੇ ਪ੍ਰੋਗਰਾਮ। (Just kidding)ਬਹੁਤ ਵਧੀਆ 👌🏽👌🏽ਲੱਗੇ ਰਹੋ
@gurtejbrar3114
@gurtejbrar3114 2 месяца назад
Nand preet ji very good your speech Good job keep it up my yonnger brother god bless you🥰💘🥰
@jarnailsinghauilajatpunjab3847
@jarnailsinghauilajatpunjab3847 2 месяца назад
Good 👍 news
@sukhvindergrewal1233
@sukhvindergrewal1233 2 месяца назад
🙏🙏🙏
@jarnailsingh9949
@jarnailsingh9949 2 месяца назад
116th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏
@manjitdosanjh1457
@manjitdosanjh1457 2 месяца назад
ਬੱਚੇ ਦੀ ਮੰਦਭਾਗੀ ਘਟਨਾ ਬਹੁਤ ਦੁੱਖਦਾਈ ਹੈ ਜੀ
@JarnailSaggu-n4r
@JarnailSaggu-n4r 2 месяца назад
Good news
@BalvirSingh-ss3pd
@BalvirSingh-ss3pd 2 месяца назад
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਪੇਂਡੂ ਲੋਕਾਂ ਕੋਲ ਬਹੁਤਾਂ ਬਜਟ ਹੁੰਦਾ ਨਹੀਂ।ਭਾਵ ਅਰਥ ਇੰਨਾ ਗਿਆਨ ਨਹੀਂ ਹੈ। ਮਾਇਆ ਦੀ ਪਾੜ ਛੇਕ ਨਹੀਂ ਕਰ ਸਕਦੇ।
@manjitdosanjh1457
@manjitdosanjh1457 2 месяца назад
ਮੋਦੀ ਜੀ ਨੂੰ ਸੱਜੀ ਖੱਬੀ ਬਾਂਹ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਣਾ ਹੈ ਜੇ ਇੱਕ ਵੀ ਹਿਲ ਗਈ ਜਾਂ ਟੁੱਟ ਗਈ ਮੋਦੀ ਜੀ ਦੀ ਮੁੱਛ ਦਾ ਸਵਾਲ ਏ 😆😆
@wajinderkamboj5960
@wajinderkamboj5960 2 месяца назад
ਕੇਂਦਰੀ ਸਰਕਾਰ ਤਾਂ ਪੰਜਾਬ ਨੂੰ ਉਜਾੜਨ ਲਈ ਹੀ ਵਿਉਂਤ ਬੰਦੀ ਕਰਨ ਵਿੱਚ ਲੱਗੀ ਹੈ। ਪੰਜਾਬ ਦੇ ਹਿੱਸੇ ਦੀ GST ਦੀ ਇੱਕਠੀ ਕੀਤੀ ਰਕਮ ਵੀ ਸਮੇਂ ਸਿਰ ਨਹੀਂ ਦਿੱਤੀ ਜਾਂਦੀ। ਤੁਸੀਂ ਵਿਸ਼ੇਸ਼ ਪੈਕੇਜ ਦੀ ਆਸ ਕਰਨ ਲੱਗੇ ਹੋਏ ਹੋ।
@JagjitSingh-wc6bd
@JagjitSingh-wc6bd 2 месяца назад
ਨੰਦ ਪ੍ਰੀਤ ਸਿੰਘ ਜੀ ਜਥੇਦਾਰ ਜੀ ਨੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਸਦਿਆ ਹੈ ਨਾ ਕਿ ਸੁਖਬੀਰ ਸਿੰਘ ਬਾਦਲ ਨੂੰ ਹੁਣ ਤੁਸੀਂ ਆਪ ਸਿਆਣੇ ਹੋ
@darshansingh618
@darshansingh618 2 месяца назад
harsimran. ji. ahh. kush. coment. auonde. hai. kehnda. pinda. waleya. nu. kush. samaj. nahi. aoundi. ess. maha. rathi. nu. kahho. mitra. hun. pind. pibd. nahi. rahe. bas. ehi. kahna. bahut. hai. ji
@AmritpalSingh-cp1ce
@AmritpalSingh-cp1ce 2 месяца назад
Sukhey da bhog cheti pan wala hai 😂
@raghbardass473
@raghbardass473 2 месяца назад
Akalee hunde kujh mil janda
@JasPinder-gx3xs
@JasPinder-gx3xs 2 месяца назад
AADMI BAED VICH PUSHTAOUNDA BHOT BURY GHUT NA GHUTI BUCHE VALUI ESS VICH SADA KSOOR HAI RUB NOO KOEE DOSH NHI DE SUKDE RSDHALIWALL FDK ❤
@jarmangill4004
@jarmangill4004 2 месяца назад
Murg masala kali Mirch di v gal krlo😂😂
@AsishamshersinghJawandha
@AsishamshersinghJawandha 2 месяца назад
Nadpret tu lovepreet kive
Далее
Prime Focus (2293)
43:18
Просмотров 89 тыс.