Тёмный

Prime Report (1030) || Swarn Tehna ਨੇ ਸੁਣਾਈਆਂ ਖਰੀਆਂ ਖਰੀਆਂ, ਬੈਲਜ਼ੀਅਮ ‘ਚ ਕੀ ਕੀ ਕਰਦੇ ਪੰਜਾਬੀ 

Prime Asia TV
Подписаться 2,3 млн
Просмотров 37 тыс.
50% 1

#primeasiatv #swarntehna #harmanthind #belgium #punjabi #panjab #punjab
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 47   
@SukhwinderSingh-wq5ip
@SukhwinderSingh-wq5ip Месяц назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@ManjitSingh-cl6qy
@ManjitSingh-cl6qy Месяц назад
ਬਿਲਕੁਲ ਸਹੀ ਕਿਹਾ ਹੈ ਤੁਸੀਂ ਸੋਨੂੰ ਸੀਤੋ ਹੈ ਕੀ ਚੀਜ ਸਮਾਜ ਨੂੰ ਕੀ ਦੇਣ ਹੈ ਉਸਦੀ ਲਖ ਲਾਹਨਤ ਅਜ ਦੀ ਨੋਜਵਾਨ ਪੀੜੀ ਦੇ ਅਤੇ ਹੋਰਨਾਂ ਲੋਕਾਂ ਨੂੰ
@harjeetsingh4376
@harjeetsingh4376 Месяц назад
ਟਹਿਣਾ ਸਾਬ੍ਹ ਅਤੇ ਬੀਬਾ ਹਰਮਨ ਥਿੰਦ ਜੀ ਦੇ ਵਿਚਾਰ ਬਹੁਤ ਵਧੀਆ ਹੁੰਦੇ ਆ ਜ਼ਿੰਦਗੀ ਨੂੰ ਸਮਝਣ ਵਾਲੇ ਸਿੱਖਿਆਦਾਇਕ
@meenableem8101
@meenableem8101 Месяц назад
ਟਹਿਣਾ ਜੀ ਤੇ ਬੀਬਾ ਹਰਮਨ ਥਿੰਦ ਤੁਸੀਂ ਤਾਂ ਅੱਜ ਸਾਡੇ ਵਿਦੇਸ਼ੀ ਧਰਤੀ ਤੇ ਬੈਠੇ ਭੈਣਾਂ ਵੀਰਾਂ ਨੂੰ ਇੱਕ ਧਾਗੇ ਵਿੱਚ ਪਰੋ ਕੇ ਬੰਨੀਂ ਰੱਖਿਆ ਸਾਡੇ ਪੰਜਾਬੀ ਵੀਰਾਂ ਭੈਣਾਂ ਨੂੰ ਹਸਦੇ ਵਸਦੇ ਦੇਖ ਕੇ ਬਹੁਤ ਖੁਸ਼ੀ ਹੋਈ ਰੱਬ ਤੁਹਾਨੂੰ ਸਾਰਿਆਂ ਨੂੰ ਤਰੱਕੀ ਬਖਸ਼ੇ, ਮੈਂ ਪਹਿਲਾਂ ਵੀ ਚੱਜ ਦੇ ਵਿਚਾਰ ਵਿੱਚ ਕੁਮੈਟ ਕਰ ਚੁੱਕੀ ਹਾਂ ਹਰ ਵਾਰ ਇਕੋ ਗੱਲ ਨੂੰ ਦੁਹਰਾਉਣਾਂ ਚੰਗਾ ਤਾਂ ਨਹੀਂ ਲੱਗਦਾ ਪਰ ਇਸ ਚੈਨਲ ਨੂੰ ਦੇਖਣ ਵਾਲੇ ਸੂਝਵਾਨ ਸਰੋਤੇ ਇੱਕ ਮਾਂ ਦੀ ਭਾਵਨਾ ਨੂੰ ਸਮਝ ਸਕਦੇ ਨੇ ਪਹਿਲਾਂ ਅਸੀਂ ਆਪਣੀਂ ਬੇਟੀ ਨੂੰ ਇੱਥੇ ਹੀ ਗਾਇਕੀ ਦੇ ਖੇਤਰ ਵਿੱਚ ਕਾਮਯਾਬ ਦੇਖਣਾਂ ਚਹੁੰਦੇ ਸੀ, ਪਰ ਪਿੰਡਾਂ ਵਿੱਚ ਬੱਚੇ ਥੋੜ੍ਹਾ ਪਿੱਛੇ ਰਹਿ ਜਾਂਦੇ ਨੇ ਪਰ ਮੇਰੀ ਬੇਟੀ ਨੇ ਫ਼ੇਰ ਵੀ ਬਹੁਤ ਹਿੰਮਤ ਕੀਤੀ ਸਿੱਖਣ ਦੀ,ਜੇ ਭਾਸ਼ਾ ਦੀ ਗੱਲ ਕਰਾਂ ਤਾਂ ਉਸ ਨੇ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ, ਅਰਬੀ ਤੋਂ ਇਲਾਵਾ ਗੁਰਮਤਿ ਵੀ ਸਿਖਿਆ ਹੋਇਆ ਹੈ, ਜਦੋਂ ਇੱਥੇ ਕੋਈ ਅੱਗੇ ਵਧਣ ਦਾ ਮੌਕਾ ਨਾ ਮਿਲਿਆ ਤਾਂ 11 ਮਹੀਨੇ ਪਹਿਲਾਂ ਅਸੀਂ ਬੇਟੀ ਨੂੰ ਕਨੇਡਾ ਭੇਜ ਦਿੱਤਾ ਤੇ ਜਾਂਣ ਤੋਂ ਪਹਿਲਾਂ ਉਹ ਕੀਰਤਨ ਵੀ ਸਿਖ ਕੇ ਗੲਈ ਹੈ, ਕੰਮ ਤਾਂ ਦੋ ਮਿਲ਼ੇ ਹੋਏ ਨੇ ਇੱਕ ਪੀਜ਼ਾ ਸ਼ਾਪ ਤੇ ਦੂਜਾ ਕਿਸੇ ਦੇ ਘਰ ਦਾ ਰੋਟੀ ਪਾਣੀ ਬਣਾਉਂਣਾ, ਮੇਰੀ ਬੇਟੀ ਦੀ ਮਿਹਨਤ ਨੂੰ ਦੇਖਦੇ ਹੋਏ ਉਨ੍ਹਾਂ ਨੇ ਘਰ ਦੇ ਕੰਮ ਆਪ ਹੀ ਕਰ ਲੈਂਦੇਂ ਨੇ ਤੇ ਆਪਣੇਂ ਬਿਜ਼ਨਸ ਦਾ ਕੰਮ ਕਰਨ ਲਈ ਨਾਲ ਰੱਖ ਲਿਆ ਪੰਜਾਬੀ ਹੀ ਨੇ ਉਹ ਵੀ ਜੋ ਕਿ ਬਹੁਤ ਚੰਗੇ ਨੇ ਇਨਾਂ ਕੰਮ ਕਰਨ ਦੇ ਬਾਵਜੂਦ ਵੀ ਉਸ ਦੇ ਮਨ ਵਿੱਚ ਕਿਤੇ ਨਾ ਕਿਤੇ ਕਮੀਂ ਮਹਿਸੂਸ ਕਰਦੀ ਹੈ ਮੈਨੂੰ ਕਹੀ ਜਾਂਦੀ ਹੈ ਮੰਮੀ ਮੈਂ ਬਣਨਾਂ ਤਾਂ ਕੁੱਝ ਹੋਰ ਸੀ ਤੇ ਮੈਂ ਕਿਹੜੇ ਕੰਮ ਕਰ ਰਹੀ ਆਂ ਕਹਿੰਦੀ ਜੇ ਕਿਤੇ ਮੈਨੂੰ ਕੀਰਤਨ ਦੀ ਡਿਊਟੀ ਮਿਲ ਜਾਵੇ ਤਾਂ ਮਨ ਨੂੰ ਸਕੂਨ ਮਿਲੂਗਾ ਸੋ ਮੇਰੀ ਬੇਨਤੀ ਪ੍ਰਵਾਨ ਕਰਨੀ ਜੀ ਤਾਂ ਜੋ ਮੇਰੀ ਬੇਟੀ ਨੂੰ ਵੀ ਪਹਿਚਾਣ ਮਿਲ ਸਕੇ ਤੇ ਇਸ ਦੇ ਮਨ ਦੀ ਮੁਰਾਦ ਵੀ ਪੂਰੀ ਹੋਵੇ ਅੱਜ ਤੁਹਾਡੀ ਕੀਤੀ ਹੋਈ ਸਪੋਟ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ ਸੋ ਮੈਂ ਇੱਕ ਵਾਰ ਫਿਰ ਤੋਂ ਮੇਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਕਰਦੀ ਹਾਂ ਕਿ ਮੇਰੀ ਬੇਟੀ ਦੀ ਇੰਟਰਵਿਊ ਜਰੂਰ ਦੇਖਿਓ ਜੀ ਧੰਨਵਾਦ ਜੀ 🙏🏻 ਸੋਫੀਆ ਬੇਬੀ ਇੰਟਰਵਿਊ ਜਰੂਰ ਦੇਖਿਓ ਜੀ ਧੰਨਵਾਦ ਜੀ 🙏🏻
@arfan4123
@arfan4123 Месяц назад
Ok Ji
@user-so1tm4gm6x
@user-so1tm4gm6x Месяц назад
ਬਹੁਤ ਵਧੀਆ ਪ੍ਰੋਗਰਾਮ ਅਤੇ ਜਾਣਕਾਰੀ ਸਾਬਾਸ਼ ਜੀ
@harjeetsingh4376
@harjeetsingh4376 Месяц назад
ਬਹੁਤ ਵਧੀਆ ਪ੍ਰੋਗਰਾਮ ਲੱਗਾ ਜੀ
@ginderkaur6274
@ginderkaur6274 Месяц назад
ਬਹੁਤ ਵਧੀਆ ਉਪਰਾਲਾ ਦੋਨਾਂ ਵੱਲੋਂ ਹਮੇਸ਼ਾ ਚੱਜ ਦਾ ਵਿਚਾਰ ਬਹੁਤ ਅਹਿਮ ਹੁੰਦਾ
@ManjitSingh-cl6qy
@ManjitSingh-cl6qy Месяц назад
ਟਹਿਣਾ ਸਾਬ ਬਹੁਤ ਵਧੀਆ ਉਪਰਾਲਾ ਹੈ ਸ਼ਾਬਾਸ਼
@bhagsingh6602
@bhagsingh6602 Месяц назад
ਟਹਿਣਾ ਜੀ ਤੁਸੀਂ ਗੁਰਮੀਤ ਬਾਵਾ ਦੀ ਉਮਰ ਦੇ ਨਾਲ ਜੋੜ ਕੇ ਸੋਚਿਆ ਮਨ ਵਿੱਚ ਵੀ ਕਾਫੀ ਉਮਰ ਦੇ ਹੋਣੇ
@user-nm7xw1em9c
@user-nm7xw1em9c Месяц назад
ਜੇ ਕਿਤੇ ਬਾਹਰ ਵਾਲੇ ਵੀਰ ਪਿੰਡ ਚ ਦੋ ਘਰ ਐਸੇ ਸਾਂਭ ਲੈਣ ਜੋ ਗਰੀਬ ਦੀ ਮਦਦ ਕਰ ਦੇਣ ਜਾਂ ਘਰ ਪਾ ਕੇ ਦੇ ਦੇਣ ਤਾਂ ਫੇਰ ਦੇਖੋ ਕਿ ਸਾਡੇ ਪਿੰਡ ਬਾਹਰ ਕਿੰਨੇ ਹੋਣਗੇ। ਤਾਂ
@pammaparmjit3144
@pammaparmjit3144 Месяц назад
ਵਾਹ ਜੀ ਵਾਹ ਬਹੁਤ ਵਧੀਆ ਜੀ
@VijayKumar-eu9po
@VijayKumar-eu9po Месяц назад
ਟਹਿਣਾ ਸਾਹਿਬ ਤੁਸੀ ਬੇਅਕਲਿਆ ਨੂ ਅਕਲ ਵੀ ਦੇ ਰਹੇ ਹੋ ਨਹੀ ਤਾ ਅੱਜ ਦੇ ਸਮੇ ਵਿਚ ਬਹੁਗਿਣਤੀ ਨੂ ਜਿੰਦਗੀ ਜਿਉਣ ਦਾ ਸਲੀਕਾ ਨਹੀ
@amarjitkaur990
@amarjitkaur990 Месяц назад
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ (( ਦੀ ਵੀ ਮਰਿਆਦਾ ਹੁੰਦੀ ਹੈ ਨੰਗੇ ਸਿਰ ਨ੍ਹੀ ))
@rakeshbajaj9869
@rakeshbajaj9869 Месяц назад
Very nice ji carry on 🙏
@manugill9144
@manugill9144 Месяц назад
ਬਹੁਤ ਵਧੀਆ ਲੱਗੇ ਵਿਚਾਰ ਧੰਨਵਾਦ ਜੀ
@SinghBh-mu8wv
@SinghBh-mu8wv Месяц назад
ਅਪ੍ਰੈਲਫੂਲ ਸਿਰਫ ਇੰਡੀਆ ਵਿੱਚ ਮਨਾਇਆ ਜਾਂਦਾ ਇਥੋਂ ਅੰਦਾਜ਼ਾ ਲਾ ਲਓ ਪੰਜਾਬ ਦਾ ਬੇੜਾ ਬਹਾਦਰ ਟਿਕਟੋਕਰਾਂ ਨੇ ਰੀਲਾਂ ਨੇ ਸਰਕਾਰ ਇਹਨਾਂ ਤੇ ਕਾਬੂ ਪਾਵੇ ਕੋਈ ਕਹਿੰਦਾ ਵਿਆਹ ਕਰਾਉਣਾ ਬੋਟੀ ਨੂੰ ਕੈਮਰੇ ਅੱਗੇ ਨਚਾਉਣਾ ਬਲੋਗ ਬਣਾਉਣਾ ਨਹਾਉਂਦੀ ਧੋਂਦੀ ਖਾਂਦੀ ਪੀਂਦੀ ਉਠਦੀ ਬਹਿੰਦੀ ਇਹ ਕੁਝ ਰਹਿ ਗਿਆ ਹੁਣ ਤਾਂ ਪੰਜਾਬ ਦਾ ਇਹਨਾਂ ਦੇ ਮੁਤਾਬਕ ਭੱਠਾਈ ਬਹਿ ਗਿਆ ਪਰ ਅਸੀਂ ਜਗਾਉਣਾ ਇਹਨਾਂ ਨੂੰ ਸਿੱਧੇ ਰਾਏ ਪਾਉਣਾ ਬੰਦੇ ਦੇ ਪੁੱਤ ਬਣਾਉਣਾ
@iqbalsran7866
@iqbalsran7866 Месяц назад
Very Very nice program God bless you all teams and family s❤
@Joll2000
@Joll2000 Месяц назад
ਬਹੁਤ ਵਧੀਆ ਜੀ.. 🎉❤
@jarnailsingh9949
@jarnailsingh9949 Месяц назад
471st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@gurcharansingh5476
@gurcharansingh5476 Месяц назад
ਬਹੁਤ ਵਧੀਆ
@BalwinderSingh-bi5vd
@BalwinderSingh-bi5vd Месяц назад
❤❤
@sewaksinghshamiria4488
@sewaksinghshamiria4488 Месяц назад
ਬਹੁਤ ਵਧੀਆ ਜੀ
@ManjitSingh-cl6qy
@ManjitSingh-cl6qy Месяц назад
ਪੰਜਾਬੀ ਲੋਕ ਹਦੋਂ ਵਧ ਬੇਵਕੂਫ ਵੀ ਬਹੁਤ ਹਨ। ਜਿਹੜੇ ਸੋਨੂੰ ਸੀਤੋ ਵਿਹਲੜ ਦੇ ਮਗਰ ਲੱਗ ਤੁਰਦੇ ਹਨ। ਡੰਗਰ ਬਿਰਤੀ ਵਾਲੇ ਹਨ
@gianchamdal537
@gianchamdal537 Месяц назад
Very good thoughts expressed by things ji and tehanaSahib.
@manjitkaur9448
@manjitkaur9448 Месяц назад
very nice ji tusi belgium aea
@kirankaur4504
@kirankaur4504 Месяц назад
ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏🙏🙏🙏
@JagjitSingh-wu3gq
@JagjitSingh-wu3gq Месяц назад
Wah ji wah Tehna Saab Anand aa janda tuhade vichar sunke 😂
@baljidersingh-ep1ef
@baljidersingh-ep1ef Месяц назад
Vaheguru ji
@user-uo4up8pe4y
@user-uo4up8pe4y Месяц назад
Very nice tana sang je
@bhagsingh6602
@bhagsingh6602 Месяц назад
ਟਹਿਣਾ ਜੀ ਗਲੋਰੀ ਬਾਬਾ ਦੀ ਮਦਦ ਵੀ ਤੁਹਾਡੇ ਕਰਕਾ ਹੋਈ ਇੰਟਰਵਿਊ ਕਰਕੇ ਨਹੀਂ ਕਿਸੇ ਨੇ ਉਸ ਨੂੰ ਵੀ ਨਹੀਂ ਪੁੱਛਣਾ ਸੀ
@harpalsinghsingh8208
@harpalsinghsingh8208 Месяц назад
I like this program v much
@punjabmedi
@punjabmedi Месяц назад
Bahut hi badhiya
@gurcharansingh5476
@gurcharansingh5476 Месяц назад
ਭਾਅ ਜੀ ਵੀ ਬੈਠੇ ਹਨ।।
@bhagsingh6602
@bhagsingh6602 Месяц назад
ਘਣਾ ਸਾਹਿਬ ਪੰਜਾਬੀ ਕਲਾਕਾਰ ਕੋਈ ਨਹੀਂ ਕਰਦਾ ਮਦਦ ਕਿਸੇ ਦੀ
@amanbrar273
@amanbrar273 Месяц назад
🙏🏻
@sidhusidhu6811
@sidhusidhu6811 Месяц назад
🎉❤good job g
@sodhikhangura9505
@sodhikhangura9505 Месяц назад
Welcome Aboard❤
@manugill9144
@manugill9144 Месяц назад
ਵੀਰ ਜੀ ਮੇਰੀ ਮੱਦਦ ਕਰੋ ਮੇਰਾ ਰੀੜ੍ਹ ਦੀ ਹੱਡੀ ਦਾ ਅਪਰੇਸ਼ਨ ਹੋਇਆ ਮੇਰੇ ਕੋਲ ਦਵਾਈ ਲੈਣ ਲਈ ਪੈਸੇ ਨਹੀਂ ਸੋ ਮੇਰੀ ਮੱਦਦ ਕਰੋ
@Vicky98153
@Vicky98153 Месяц назад
ਫੋਨ ਛੱਡ ਕੇ ਆਰਾਮ ਕਰੋ , ਪਿੰਡ ਦਾ ਨਾਮ ਤੇ ਪਤਾ ਦੱਸੋ, ਮੈਂ ਪਤਾ ਕਰਦਾਂ , ਜੇਕਰ ਸੱਚਮੁੱਚ ਲੋੜਵੰਦ ਹੋ ਤਾਂ ਮਦਦ ਕੀਤੀ ਜਾਵੇਗੀ
@avtarsidhu1819
@avtarsidhu1819 Месяц назад
Where are you
@avtarkaur-uy7bb
@avtarkaur-uy7bb Месяц назад
​@@Vicky98153😮1
@Manjit_Kaur.dhillon
@Manjit_Kaur.dhillon Месяц назад
🙏🙏🙏🙏🙏🌳🌳
@DishaSony
@DishaSony Месяц назад
❤❤❤❤
@bhagsingh6602
@bhagsingh6602 Месяц назад
ਚੰਦਰਕਾਂਤਾ ਵੀ ਬਿਰਧ ਅਸਰ ਵਿੱਚ ਦੁੱਖ ਕੱਟ ਰਹੀ
@harjeetsingh9645
@harjeetsingh9645 Месяц назад
Wadia uprala
@jacklitt5099
@jacklitt5099 Месяц назад
0000000
Далее
Cristiano Ronaldo Surpassed Me! #shorts
00:17
Просмотров 14 млн
Zafri Khan Aur Amrinder Gill ki Khubsurat Si Muleta |
13:08
Cristiano Ronaldo Surpassed Me! #shorts
00:17
Просмотров 14 млн