Тёмный

Prime Report (780) || ਕੈਨੇਡਾ ‘ਚ ਪੰਜਾਬੀਆਂ ਦੇ ਟਰੱਕਾਂ ਦੀ ਚਰਚਾ ਤਜ਼ਰਬੇਕਾਰ ਨਵਿਆਂ ਨੂੰ ਆਹ ਦਿੰਦੇ ਨੇ ਸਲਾਹ 

Prime Asia TV
Подписаться 2,4 млн
Просмотров 308 тыс.
50% 1

#PrimeAsiaTV #PrimeReport #CanadianTrucking
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 205   
@rajasandhu7111
@rajasandhu7111 2 года назад
ਬਾਠ ਸਾਹਿਬ ਬਹੁਤ ਵਧੀਆ ਪਰ ਪੰਜਾਬ ਵਿਚ ਵੀ ਲੰਮਾ ਚੱਲਣ ਵਾਲੇ ਟਰੱਕਾਂ ਬਾਰੇ ਵੀ ਜਾਣਕਾਰੀ ਦਿਉ ਅਤੇ ਦੁੱਖ਼ ਤਕਲੀਫਾਂ ਦਾ ਪਤਾ ਲਗਾਉਣਾ ਧੰਨਵਾਦ
@Sunny-bh5gz
@Sunny-bh5gz 2 года назад
ਵਾਹਿਗੁਰੂ ਮੇਹਰ ਕਰੇ ਮੇਰੇ ਪੰਜਾਬੀ ਭਰਾਵਾਂ ਤੇ। ਲੱਖਾਂ ਕਰੋੜ ਪਤੀ ਨੇ ਦੁਨੀਆ ਚ ਪਰ ਦੇਸੀ ਕੋਲ ਖੜਕੇ ਬਰਾਬਰ ਫੀਲ ਹੁੰਦਾ
@amanbrar273
@amanbrar273 2 года назад
ਵੀਰ ਜੀ ਸਲੂਟ ਆ ਵਸਦੀ ਰਹੇ ਕਨੇਡਾ ਸਾਡੇ ਪੁਤ ਪਰਦੇਸੀਆ ਨੂੰ ਆਸਟ੍ਰੇਲੀਆ ਨੂੰ ਸਲਾਮ
@sukhwindersingh-fu4rq
@sukhwindersingh-fu4rq Год назад
ਵਾਹਿਗੁਰੂ ਜੀ ਭਰਾਵਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਲਈ
@surindermander5899
@surindermander5899 2 года назад
ਸੁਰਿੰਦਰ ਸਿੰਘ ਮੰਡੇਰ ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ ਪਰਮਵੀਰ ਬਾਠ ਵੀਰ ਜੀ। ਬਹੁਤ ਵਧੀਆ ਜਾਣਕਾਰੀ ਦੇ ਰਹੇ ਹਨ ਜੀ। ।
@bakhshishsingh2523
@bakhshishsingh2523 2 года назад
ਪਰਮਾਤਮਾ ਸਾਰੇ ਡਰਾਈਵਰਾਂ ਤੇ ਮੇਹਰ ਭਰਿਆ ਹੱਥ ਰੱਖੇ 🙏
@kabelsingh713
@kabelsingh713 Год назад
WAHEGURU JI
@gajansingh5709
@gajansingh5709 Год назад
@@kabelsingh713 ^
@iqbalsingh6694
@iqbalsingh6694 2 года назад
ਗੁਰਜਿੰਦਰ ਜੀ ਤੁਸੀਂ ਨਾਮ ਦੇ ਨਾਲ ਸਿੰਘ ਕਿਉਂ ਨਹੀਂ ਲਗਾਉਂਦੇ ਇਹ ਮਾੜੀ ਗੱਲ ਹੈ
@gurwinderkaur9760
@gurwinderkaur9760 2 года назад
ਬਹੁਤ ਵਧੀਆ ਜੀ ਪ੍ਰੋਗਰਾਮ ਹੱਸਦੇ ਵਸਦੇ ਰਹਿਣ ਟਰੱਕ ਵੀਰ ਜੀ 🙏🙏
@jagtarsingh7127
@jagtarsingh7127 2 года назад
ਬਹੁਤ ਹੀ ਵਧੀਆ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਸਭਨਾਂ ਤੇ
@jugrajsingh9152
@jugrajsingh9152 2 года назад
👏♥️ ਸਾਂਤਿ ਸ੍ਰੀ ਅਕਾਲ ਬਾਠ ਵੀਰ ਜੀ ਦੇਖ ਕੇ ਵਧੀਆ ਲੱਗਿਆ ਜੀ। ਸਫ਼ਾਈ ਬਹੁਤ ਹੈ ਜੀ ਆਪਣੇ ਟਰੱਕ ਬੱਸਾਂ ਤਾਂ ਟੇਢੀਆਂ ਜੀਆਂ ਹੁੰਦੀਆਂ ਜੀ।ਇਹ ਤਾਂ ਚਮਕਾਂ ਮਾਰਦੇ ਹਨ ਜੀ।
@bakhshishsingh2523
@bakhshishsingh2523 2 года назад
Trucks ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ।
@JoginderSingh-nw5hp
@JoginderSingh-nw5hp 2 года назад
Js=Aujla-Sahaipur/Wahegurug
@kuldeepsinghjagpal79
@kuldeepsinghjagpal79 Год назад
ਬਾਠ ਸਾਹਿਬ ਜੀ ਭਾਈ ਸਾਹਿਬ 100% ਸਹੀ ਦਸਿਆ ਤੀਜੇ ਦਿਨ ਨੀਂਦ ਆ ਹੀ ਜਾਂਦੀ ਆ ।
@PalwinderSingh-rn6ch
@PalwinderSingh-rn6ch 2 года назад
ਜਦ ਝੂਟੇ ਆਉਦੇ ਨੇ ਨੀਦ ਵਦੀਆ ਆਉਦੀ ਹੈ ਜੀ
@chahalsingh4892
@chahalsingh4892 2 года назад
ਬਾਠ ਸਾਹਿਬ, ਤੁਹਾਡੇ ਪਿੱਛੇ ਅਕਾਸ ਤੇ ਬੱਦਲਾਂ ਦਾ ਕੰਬੀਨੇਸਨ ਬਹੁਤ ਸੋਹਣਾ ਹੈ।
@ranglapunjab1330
@ranglapunjab1330 2 года назад
Veey very nice ਸਤਿ ਸ਼੍ਰੀ ਅਕਾਲ ਜੀ ਸਾਰੇ ਟਰੱਕ ਵੀਰਾ ਨੂੰ 🙏🙏 Kuwait ਤੋ
@raisaab2.O
@raisaab2.O 2 года назад
ਮਿਹਨਤ ਕਰਦੇ ਰਹੇ ਇੱਕ ਦਿਨ ਸਵਲਫਤ ਮਿਲੇ ਹੈ 🙏🙏
@Satnamsingh-hy9qp
@Satnamsingh-hy9qp 2 года назад
Sade kol Bahrain 🇧🇭3 lance sanu moka meluga paji je Canada 🇨🇦ajiye tain
@jhirmalsingh9798
@jhirmalsingh9798 2 года назад
Very nice job, hard work, waheguru chardi kla rkhe
@KulwinderSingh-ch1yz
@KulwinderSingh-ch1yz 2 года назад
❤️❤️❤️❤️ Dhan Dhan Sri Guru Ram Dass Ji ❤️❤️❤️❤️🇨🇦🇨🇦🇨🇦🇨🇦 My Dream Canada ❤️❤️❤️❤️🇨🇦🇨🇦🇨🇦🇨🇦 Dhan Guru Ram Dass Ji Mehar Karo ❤️❤️❤️❤️🇨🇦🇨🇦🇨🇦🇨🇦✈️✈️✈️✈️🙏🙏🙏🙏
@harshwinderkaur7260
@harshwinderkaur7260 2 года назад
ਬਹੁਤ ਵਧੀਆ ਪ੍ਰੋਗਰਾਮ 👍🏼👍🏼👍🏼
@sardarsaab1007
@sardarsaab1007 2 года назад
ਜੇੜ੍ਹੇ ਨਮੇਂ ਬੱਚੇ ਡਰਾਈਵਰੀ ਸਿਖਦੇ ਨੇ ਉਥੇ ‌ਜੇੜੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਸਕੂਲ ‌ਵਿਚ ਦਿੱਤੀ ਜਾਂਦੀ ਹੈ ਜਦੋਂ ਤੱਕ ਰੋਡ ਦੀ ਟ੍ਰੇਨਿੰਗ ਨਹੀਂ ਹੋਂਦੀ ਉਦੋਂ ਤੱਕ ਡਰਾਈਵਰੀ ਦੀ ਸਮਝ ਨਹੀਂ ਆਉਂਦੀ ਨਮੇਂ ਬੱਚੇ ਕਾਲ਼ੀ ਜਾਂਦਾ ਕਰਦੇ ਹਨ ਸਕੂਲ ਟ੍ਰੇਨਿੰਗ ਤੋਂ ਬਾਅਦ ਥੋੜੀ ਟ੍ਰੇਨਿੰਗ ਟਰਾਂਸਪੋਰਟ ਵਿੱਚ ਦਿਆ ਕਰੋ
@jagjeet8518
@jagjeet8518 Год назад
Road te test ni lainde ethe bro uk waang ???
@ਦਿਲਬਾਗਸਿੰਘ-ਸ1ਸ
ਬਾਠ ਸਾਹਿਬ ਕਦੇ ਪੰਜਾਬ ਦੇ ਟਰੱਕਾ ਵਾਲਿਆ ਦਾ ਵੀ ਹਾਲ ਚਾਲ ਪੁੱਛ ਲਵੋ ਬਹੁਤ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈਦਾ
@jagjeet8518
@jagjeet8518 Год назад
Ohna ne bhra preshani thoda hal krni yr ,sirf lokan nu reality dikhoni a
@surindersinghbajwa5735
@surindersinghbajwa5735 2 года назад
Satnam waheguru ji
@hakamsinghhakamsinghhakams4664
@hakamsinghhakamsinghhakams4664 2 года назад
ਬਾਠ ਸਾਹਿਬ ਜੀ ਸਤਿ ਸ੍ਰੀ ਅਕਾਲ । ਵਾਹਿਗੁਰੂ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ । ਬਾਠ ਵੀਹ ਜੀ
@BaldevSingh-xw5qb
@BaldevSingh-xw5qb 2 года назад
ਰੋਡ ਲੋੜ ਤੇ ਮੋਸਮ ਤਿੰਨ ਚੀਜ਼ਾਂ ਵੇਖ ਕੇ ਚੱਲੋ ਫੇਰ ਨਹੀ ਮਾਰ ਖਾਂਦੇ
@grewal379
@grewal379 2 года назад
wah ji wah buhat hi vadia laga eh program
@karamjeetsinghbrar1847
@karamjeetsinghbrar1847 2 года назад
ਬਹੁਤ ਵਧੀਆ ਮੁਲਾਕਾਤ
@dharmindersingh3597
@dharmindersingh3597 2 года назад
ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਜੀ
@SukhwinderSingh-wq5ip
@SukhwinderSingh-wq5ip 2 года назад
ਸੋਹਣਾ ਪ੍ਰੋਗਰਾਮ, ਬਹੁਤ ਵਧੀਆ ਬਾਈ ਜੀ ਰੱਬ ਤਰੱਕੀਆਂ ਬਖਸ਼ੇ
@panjabwellnesstv
@panjabwellnesstv 2 года назад
Mk
@panjabwellnesstv
@panjabwellnesstv 2 года назад
8 o 8I o 8I'm o I8 Iœ P
@panjabwellnesstv
@panjabwellnesstv 2 года назад
Monopoly8 8 8 o I 8 i o 88 8 8 i O Mom 8 8 8
@panjabwellnesstv
@panjabwellnesstv 2 года назад
8 78
@eastandwestpunjabisbest2382
🌹❤️ Great God bless Everyone ❤️🌹
@makhansinghjassarmakhansin7598
@makhansinghjassarmakhansin7598 2 года назад
ਬਹੁਤ ਵਧੀਆ ਪਰੋਗਰਾਮ ਜੀ
@surinderbrar4249
@surinderbrar4249 2 года назад
10 saal hoe Canada aya nu te 300 truck bana lai, bahut taraki kiti. Kai taan 40 saal taun Canada vich truck chalonde te ohna kol 2-3 hi truck ne.
@leafdrop9726
@leafdrop9726 2 года назад
haan ehi sochde si appan vi Hajam jahi ni hoyee gal
@boss-yp3sf
@boss-yp3sf 2 года назад
Kayi frr india ch jameen ya pilot vech k sara paise odar hi invest kr dinde a
@amanbrar273
@amanbrar273 2 года назад
ਸ਼ਹਿਣ ਸੀਲਤਾ ਜਰੂਰੀ ਵੀਰ ਜੀ
@nandsingh7771
@nandsingh7771 Год назад
Bath Sahib you have given very interesting program of transportation enterprises of hard working Punjabis in Canada.The style of management and the co-ordination with workers is looking better.We earnestly wish honest brotherhood flourish in Canada.
@shahbazsingh7525
@shahbazsingh7525 Год назад
ਪਪ
@darshanbhatti2782
@darshanbhatti2782 2 года назад
👏🏻👏🏻👏🏻👏🏻paji bhut hi wadiya information dasi 🙏
@balwindersingh1229
@balwindersingh1229 2 года назад
J drivers nu pay he ghatt karna tan ehnna da hardwork tan new drivers nu luttan chh aw
@gurmeetgill6759
@gurmeetgill6759 2 года назад
ਦਿੱਲ ਖਸਹੋਗਿਆਵੀਰੇ
@jagmelbathinda7663
@jagmelbathinda7663 2 года назад
Jagmel Bathinda sat shri akal ji prime Asia family.
@SherSingh-ec7jr
@SherSingh-ec7jr 2 года назад
ਬਹੁਤ ਵਧੀਆ ਲੱਗਿਆ ਬਾਠ ਸਹਿਬ 👍
@GurdeepSingh-dc6yc
@GurdeepSingh-dc6yc 2 года назад
Very good Conversation and cooperation by 4 tracks Ltd company employers and employees with Prime Asia. God may bless them all out success. Very Nice Program.
@sukhpreetsingh182
@sukhpreetsingh182 2 года назад
bahut vadia post veer ji
@Gaganpreet-p9f
@Gaganpreet-p9f 2 года назад
Mai dubai drivery krda more then 4years hoge hun apply krna canada da waheguru mehar kre vdia company mil jave jo Lmia de deve
@pardeepsharma303
@pardeepsharma303 Год назад
Trucking line for hard worker and responsibal person🇮🇳🇨🇦
@baljitsingh2892
@baljitsingh2892 2 года назад
Sawaad AA gya bhaji satsriakal ji thanks
@gurpreetkhehra7146
@gurpreetkhehra7146 Год назад
ਬਹੁਤ ਵਧੀਆ ਹੈ ਜੀ
@GurdeepSingh-dc6yc
@GurdeepSingh-dc6yc 2 года назад
Please do some program on Study Visa and for the colleges where the youth of PUNJAB goes and faces problems when they reached first time in CANADA Airport platform.
@alwayslearning9781
@alwayslearning9781 2 года назад
ਬਹੁਤ ਵਧੀਆ ਬਾਠ ਸਾਹਿਬ .....
@dalwindersingh8106
@dalwindersingh8106 2 года назад
New.students.drivers.nal.v.interweio.kro.bat.veer.ji.
@BalrajSingh-nh1wk
@BalrajSingh-nh1wk 2 года назад
Malik bhla kre ji jo new students ja k after study perra te khde hon di try krde ne ta sunan vich aunda rehnda purane gaye uhna nu coprate nhi krde jo apne bche samj k uhna da v sath dena chahida Jo students truck driving di training lai k with license kum suru krna chahunde driving da ta pehli gl uhna nu truck milda nhi k ih nva uh purana tajarbekar ta hi bnu je uhnu kum krn da maukka dioge ta so bhaji kirpa krke lkha la k aye students nu v truck diya kro fir uh v samjan k Sade apne ne uhna de dila vich begangi da ahsas na hove waheguru ji
@jagjeet8518
@jagjeet8518 Год назад
Student kol working hours ni hunde bro ohnu kehda dewe truck bhraaa
@artworld1482
@artworld1482 2 года назад
Bahut wadhia programs karde o ji
@angrejsingh008
@angrejsingh008 2 года назад
Under pay krke drivera di majboori da faida chk k jine mrji payi jawo truck
@baldevsinghkular3974
@baldevsinghkular3974 2 года назад
Nice to see our people working very hard ; that too with so much of love & affection amongst themselves .Also thank u Mr Parmvir & Prime Asia TV for the realistic presentation.
@harbanshasingh6264
@harbanshasingh6264 2 года назад
L lap put lp p
@harbanshasingh6264
@harbanshasingh6264 2 года назад
Loll pol ppllp
@harbanshasingh6264
@harbanshasingh6264 2 года назад
Pppppppppppppppppppppppppp0ppppppppp0pppppppppppppp0pp0ppppppppp000ppppppppp0PPP0pppppppppppppppppppppp
@gramganger7967
@gramganger7967 Год назад
Hoshiarpur per me va meglio se lo faccio
@gurpindersingh4372
@gurpindersingh4372 2 года назад
Very nice baath sab
@lakhwindersinghdhillon2797
@lakhwindersinghdhillon2797 2 года назад
Driving veeron te mehar bhagya hath rakhe waheguru ji
@aleejozeph395
@aleejozeph395 2 года назад
Wahegru chrde kala rakhe 4tracks ltd NOO LOVE ❤️ FROM SINDH PAKISTAN
@jasbirpalsingh8910
@jasbirpalsingh8910 Год назад
Waheguru ji guru maharaj ji mehr bharia hath rakhan
@harmandhesi5084
@harmandhesi5084 2 года назад
Veer sareee driver we porus brothers very proud sariyaaa veera tw
@gujindersinghrehal1215
@gujindersinghrehal1215 2 года назад
ਬਾਠ ਸਾਬ ਬਾਬਾ ਜੀ ਜੋ 3ਨੰ ਵਾਲੀ ਬਰੇਕ ਦੱਸ ਰਹੇ ਨੇ ਇਹ ਹਿਲ ਤੋ ਓਤਰਣ ਵੇਲੇ ਕੰਮ ਆਉਦੀ ਹੈ ਸ਼ਾਇਦ ਬਾਬੇ ਨੂੰ ਵੀ ਨਹੀ ਪਤਾ
@WiNtEr11126
@WiNtEr11126 2 года назад
Yes he is city driver only used for advertisement
@nirmalbharta8583
@nirmalbharta8583 Год назад
ਵਾਰ ਜੀ ਟਰਾਂਸਪੋਰਟ ਦਾ ਮਨੋਰੰਜਨ ਕਿਸੇ ਨੂੰ ਵੀ ਬਣਾਇਆ ਜਾਵੇ 100 ਵਿਚੋ 95 ਪਰਸ਼ੈਟ ਮੈਂਨਜਾਰ ਡਰਾਈਵਰਾਂ ਦੀ ਮਜਬੂਰੀਆਂ ਨੂੰ ਜਾਣਦੇ ਨਹੀਂ ਮੇਰੀ...1982ਜਾਣਕਾਰੀ ਹੈ 12 ਸਾਲ ਤੋ ਸੋਓਦੀ ਅਰਬ ਵਿੱਚ ਹਾ ਅਫਗਾਸਤਾਨ 2003ਤੋ2005ਤੱਕ 1982ਤੋ2010ਤੱਕ ਸ਼ੀ ਨਗਰ ਤੋ ਦਿੱਲੀ ਤੋ ਗੋਹਾਟੀ ਚੱਲਦੇ ਸੀ ਕੰਮ ਸਾਰੇ ਬਲਕਾਰ ਠੀਕ ਕਰਦੇ ਹਨ ਪਰ ਕੰਪਨੀ ਦੇ ਮੈਨੰਜਿਰ ਬੋਲਦੇ ਹਨ ਉਹ ਜਾਣਕਾਰੀ ਡਰਾਇਵਰਂ ਤੋ ਲਵੋ ਜੀ
@EverydayStory2
@EverydayStory2 2 года назад
.22 / cents te driver hire krke parmatma di kirpa hi honi a
@prabhjeetsaggu5284
@prabhjeetsaggu5284 2 года назад
Shi a
@bankjagota4854
@bankjagota4854 2 года назад
Wahe guru mehar kareo Ena driver versa te
@jot_brar855
@jot_brar855 2 года назад
ਵੀਰ ਜੀ ਟ੍ਰਕ ਦੇ ਲਾਇਸੈਂਸ ਤੇ ਇਕ ਵੀਡੀਓ ਹੋਰ ਬਨਾਓ ਸਤਿ ਸ੍ਰੀ ਆਕਾਲ ਜੀ
@avtargrewal3723
@avtargrewal3723 Год назад
Jionde vasde rho mere Canada wale veero waheguru ji lamian umara hon ludhiana mundian
@kabelsingh713
@kabelsingh713 Год назад
WAHEGURU JI SARBAT DA BHALA KAREO WAHEGURU JI
@harmandhesi5084
@harmandhesi5084 2 года назад
True a veer if we work as family and team keep hand to hand then waheguru ji helps every one am d blesssing every one veer jii
@gsingh5617
@gsingh5617 Год назад
ਗੁਰਜਿੰਦਰ ਗਿੱਲ de ਲੱਗਦਿਆ! Sir pagg banni naal, 'Singh' kaun lauga ਬੋਲਦਿਆਂ?
@Jolly0781
@Jolly0781 2 года назад
je paisa nahi banda bath sahib tusi canda ke karde sukriya ada karo veer aman khatkar sahib ji da jena tuhanu canda sad laya
@harmandhesi5084
@harmandhesi5084 2 года назад
True a hard work promises to work hard so every one same a hard work
@JasvirSingh-rs2cn
@JasvirSingh-rs2cn 2 года назад
good luck
@ਨਰਿੰਦਰਦਿਓਲ
ਐਸੇ। ਅਸੀ। ਆਦਮਪੁਰ। ਦੇ। ਹੀ
@kabelsingh713
@kabelsingh713 Год назад
WAHEGURU JI SARBAT DRIVER VEERAN NU TANDRUSTI BAKHSO WAHEGURU JI
@sukhbirkaurrajasansi2609
@sukhbirkaurrajasansi2609 2 года назад
Sir ,, "sorry" word best invention aa, world di
@HarmeetSingh-po9bb
@HarmeetSingh-po9bb 2 года назад
Vahe guru sari darivar veera te mehar bhra hath rakhna
@karmjeetmaan1006
@karmjeetmaan1006 Год назад
ਕਹਿਣ ਭੁੱਕੀ ਦੇ ਆਦੀ ਆਦੀ ਸਾਰੇ ਨੀ ਹੁੰਦੇ ਯਾਰ ਟਰੱਕਾਂ ਆਲੇ ਇੰਨੇ ਮਾੜੇ ਨੀ ਹੁੰਦੇ Pb 12 wale
@harmandhesi5084
@harmandhesi5084 2 года назад
Veer muskil hai par waheguru ji te trust Rahkan pedaaaa a veere ji
@Jatverse
@Jatverse 2 года назад
Shandaar
@tsingh009
@tsingh009 2 года назад
Bath sab very informative 👌
@HappySingh-qx5zg
@HappySingh-qx5zg 2 года назад
ਬਾਠ ਸਾਬ 👍👍👍🙏🙏🙏🙏
@TheGreatboy19
@TheGreatboy19 2 года назад
baki kaam shi aa aa naal aale t-shirts ch te coat aale nu thand jyda lagi jandi lagda
@Jagjit696
@Jagjit696 2 года назад
Nice job
@sukhabhangu1077
@sukhabhangu1077 2 года назад
🙏🙏
@rachhpalrandhawa7219
@rachhpalrandhawa7219 2 года назад
Vadhia knowlage bath vire..
@kuljindersinghdhaliwal4400
@kuljindersinghdhaliwal4400 2 года назад
ਮੇਰਾ 15 ਸਾਲ ਪੁਰਾਣਾ ਲਇਸੰਸ ਅਤੇ ਤਜ਼ਰਬਾ ਭੇਜੋ ਕੌਈ ਸਪਾਂਸਰ ॥ ਮੈਂ ਚਲਾਉਂਗਾ ਟਰੱਕ ॥
@harmandhesi5084
@harmandhesi5084 2 года назад
True a veer I’m taking taring of class 1 hard very hard now I’m doing calss 2 not class 1
@amanbhullar8727
@amanbhullar8727 Год назад
Sahi gal aa y de pind wal rehne aa asi pind ch vadia mande aa lok y ohna da naam vadia pind ch v
@manjitsinghshergill9423
@manjitsinghshergill9423 2 года назад
bath sahib truck vaste free aon layi daso me india school bus driver si kuwait vich wharhose forklift and rt opratior haa apply karn da daso ja sponser wale da daso menu 7 year ho gaye
@transportia841
@transportia841 2 года назад
Gd job bai ji
@rcllive6413
@rcllive6413 2 года назад
Good and happy information ❤️🌹❤️
@PawanKumar-ev9yu
@PawanKumar-ev9yu Год назад
🙏🙏🙏🙏🙏👍👍👍👍👍
@LakhwinderSingh-nx5px
@LakhwinderSingh-nx5px 2 года назад
ਬਾਠ ਸਾਬ ਬਹੁਤ ਵਧੀਆ 🚛 ਪੋ੍ਗਰਾਮ ਕੀਤਾ
@avtarbrar2275
@avtarbrar2275 2 года назад
ਬਹੁਤ ਵਧੀਆ ਜੀ ਬਾਠ ਸਾਬ
@AmarjeetSingh-mv6sw
@AmarjeetSingh-mv6sw Год назад
Very good👍
@jpsamra6308
@jpsamra6308 2 года назад
Suokha ni kam trucka da jindgi mout da sawal ah har times bahut hi hard job ah na khan da na souan da scales da panga address labne back laona snow rain raat den ch Kam karna penda hazara miles jaana painda 3 hours times da fariq pai jaanda eni eni dour jaana hunda rabb mehar rakhe drivers te
@hamidraza1681
@hamidraza1681 2 года назад
Great job well done sir
@dalvindersingh8852
@dalvindersingh8852 Год назад
very nice sir g
@harinderpalsingh6352
@harinderpalsingh6352 Год назад
Satnam waheguru ji❤
@gurdeepvirk7890
@gurdeepvirk7890 Год назад
Good
@gurdeepvirk7890
@gurdeepvirk7890 Год назад
I have dubai heavy duty driving licence, from 2004 how I can get opportunity driving In Canada.....
@darbarasingh6553
@darbarasingh6553 2 года назад
Goodji
@ParamjeetKaur-wd4qc
@ParamjeetKaur-wd4qc 2 года назад
Good morning g🙏❤🥀🌷🇮🇳🌷🥀❤🙏
@KaramjitSingh-jj3xr
@KaramjitSingh-jj3xr 2 года назад
Good interview 62 saab ji
@SurjitSingh-nf4ih
@SurjitSingh-nf4ih Год назад
From Toronto
@santokhsingh227
@santokhsingh227 Год назад
Nice veer je hard wrok
Далее
@ItsMamix учу делать сигму😎
00:12
Просмотров 663 тыс.