Тёмный

Prime Sath (51) || ਸੱਥ 'ਚ ਬੈਠੇ ਬਾਬਿਆਂ ਨੇ ਅੰਗਰੇਜ਼ੀ ਵਾਲੇ ਕੱਢੇ ਵੱਟ ! 

Prime Asia TV
Подписаться 2,3 млн
Просмотров 195 тыс.
50% 1

#PrimeAsiaTV #Sath #PunjabiSath
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 136   
@onlyonetab2323
@onlyonetab2323 Год назад
ਮਦਨਹੇੜੀ ਦੇ ਲੋਕ ਪੜੇ ਲਿਖੇ ਹਨ ਜਿਆਦਾ ਫੋਜੀ ਸਨ ਮੇਜਰ ਸੁਹੇਲ ਸਿੰਘ ਸਨ ਪਬਲਿਕ ਦੀ ਸੇਵਾ ਬਹੁਤ ਕੀਤੀ ਸਕੂਲ ਡਾਕਖਾਨੇ ਡਿਸਪੈਂਸਰੀਆਂ ਬਣਵਾਈਆਂ ਘੋੜੇ ਦੀ ਸਵਾਰੀ ਕਰਦੇ ਮਦਨਹੇੜੀ ਦੀ ਖੂਹੀ ਦੀ ਪਾਣੀ ਬਹੁਤ ਠੰਡਾ ਤੇ ਮਿੱਠਾ ਹੈ ਅਸੀਂ ਚੋਹਲਟੇ ਤੋਂ ਖਰੜ ਪੜਨ ਜਾਂਦੇ ਹਲਟੀ ਦਾ ਪਾਣੀ ਜਰੂਰ ਪੀਂਦੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ
@randhirsingh16
@randhirsingh16 Год назад
ਬਹੁਤ-ਬਹੁਤ ਧੰਨਵਾਦ ਜੀ 🙏
@inderjitgill7800
@inderjitgill7800 Год назад
ਬਜ਼ੁਰਗਾਂ ਨੂੰ ਖੁਸ਼ ਵੇਖ ਕੇ ਮਨ ਖੁਸ਼ ਹੋ ਗਿਆ ਵਾਹਿਗੁਰੂ ਜੀ ਸੱਦਾ ਖੁਸ਼ ਰੱਖਣ ❤
@manjitkumarsharma36
@manjitkumarsharma36 Год назад
ਖੁਲੀਆ ਅਤੇ ਸੱਚੀਆ ਗੱਲਾਂ ਕੀਤੀਆਂ ਬਾਬਿਆਂ ਨੇ ਬਹੁਤ ਵਧੀਆ ਲੱਗਿਆ
@Sukhwinder351
@Sukhwinder351 Год назад
ਰੌਣਕ ਪੰਜਾਬ ਦੀ🙏🙏🙏🙏🙏
@gurlalsinghjawanda7699
@gurlalsinghjawanda7699 Год назад
ਬਹੁਤ ਵਧੀਆ ਸੱਥ ਵਿੱਚ ਬਾਬਿਆਂ ਦੀ ਪੁਰਾਣੀਆਂ ਗੱਲਾਂ 🙏
@coolvibes516
@coolvibes516 Год назад
Awesome 👏👏👏ਜ਼ਿੰਦਗੀ ਦੇ ਰਾਜੇ ਸਾਡੇ ਬਜ਼ੁਰਗ 🙏🙏
@atmasingh5736
@atmasingh5736 Год назад
ਅਸੀਂ ਤੁਹਾਡਾ ਪ੍ਰੋਗਰਾਮ ਵੇਖਦੇ ਹੋਏ ਬਹੁਤ ਹੀ ਵਧੀਆ ਲੱਗੇ ਆ ਹਫਤੇ ਵਿਚ ਇਕ ਵਾਰ ਫਿਰ ਤੋਂ ਆਉਣ ਜੀ
@ravinderbajwa3917
@ravinderbajwa3917 Год назад
Very nice ji
@chanansingh2649
@chanansingh2649 Год назад
P0
@harveersingh8367
@harveersingh8367 Год назад
ਕਮਾਲ ਕਰੀ ਜਾਂਦੇ ਆ ਬਾਪੂ ਜੀ ਹੋਰੀਂ ਔਰ ਕਮਾਲ ਦੀ ਗੱਲ ਆ ਖੁਸ਼ ਬਹੁਤ ਆ ਅਨੰਦ ਆ ਗਿਆ ਵੀਡੀਓ ਵੇਖ ਕੇ ਪੱਤਰਕਾਰ ਬਾਈ ਵੀ ਖੁਸ਼ ਆ ਪੂਰਾ ਪੰਜਾਬੀ ਸੱਥ ਜਿੰਦਾਬਾਦ ਐਨੀ ਉਮਰ ਵਾਲੇ ਲੋਕ 82 ਸਾਲ ਦੇ ਵੇਖਣ ਨੂੰ ਬਹੁਤ ਘੱਟ ਮਿਲਦੇ ਆ ਧੰਨਵਾਦ ਵੀਰ ਜੀ ਇਹੋ ਜਿਹੀਆਂ ਸੱਥਾਂ ਘੱਟ ਰਹੀਆਂ ਦਿਨ ਬ ਦਿਨ🙏🙏🙏🙏🙏
@kuldeepsonu609
@kuldeepsonu609 Год назад
ਕਿੰਨੇ ਵਧੀਆ ਵੀਚਾਰ ਨੇ ਪੁਰਾਨੇ ਬਜ਼ੁਰਗਾਂ ਦੇ 🥰🥰🥰🥰😘😘😘😘
@kamalpreet6900
@kamalpreet6900 Год назад
ਮੈਨੂੰ ਆਪ ਪ੍ਰੋਗਰਾਮ ਪੇਸ਼ ਕਰਨ ਲਈ ਵੱਧੀਆ ਲੱਗ ਰਹੇ। ਗੰਦ ਮੰਦ ਪ੍ਰੋਗਰਾਮ ਨਾਲੋ ਇਹ ਵੱਧੀਆ ਲੱਗ ਰਹੇ ਹੋ। ਖੁਸ਼ ਰਹੋ। 👌👍ਮਾਸਟਰ ਨਿਰਭੈ ਸਿੰਘ ਫ। ਗ। ਸ।
@sukhchainsingh2976
@sukhchainsingh2976 Год назад
ਬਹੁਤ ਵਧੀਆ। ਪਰੋਗਰਾਮ ਪੁਰਾਣਾ ਸਮਾ ਬਹੁਤ ਵਧੀਆ ਸੀ ਲੋਕਾਂ ਵਿੱਚ ਪਿਆਰ ਸੀ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ। ਭਾਈਵਾਲ ਸੀ। ਪਰ ਹੁਣ ਉਹ ਸਮਾ ਹੀ ਨੀ ਰਿਹਾ ਨਾ ਨਿਮਰਤਾ ਰਹੀ ਨਾ ਸਹਿਣਸ਼ੀਲਤਾ ਅੱਜ ਕੱਲ ਕਿਸੇ ਦੇ ਜਵਾਕ ਨੂੰ ਘੂਰਨ ਦਾ ਟਾਇਮ ਨੀ ਪਹਿਲਾਂ ਕੁੱਟ ਕੇ ਸਿੱਧਾ ਕਰਕੇ ਰੱਖਦੇ ਸੀ
@ashokg571
@ashokg571 Год назад
A
@dharamveersharma3390
@dharamveersharma3390 Год назад
0 ਨੂੰ ਹੁ ਨੂੰ , Ni hu 0
@jasvirsingh-gx7ic
@jasvirsingh-gx7ic Год назад
😂😂❤
@PremSingh-ky5lr
@PremSingh-ky5lr Год назад
ਪੁਰਾਣੇ ਵੇਲਿਆਂ ਦੀ ਯਾਦ ਦਿਵਾਉਂਦੀ ਸੱਥ ਬਹੁਤ ਹੀ ਵਧੀਆ ਲੱਗਿਆ
@satinderkharoud5214
@satinderkharoud5214 Год назад
Tuci vichkar bathey kro pishe valo nal gal kare kro
@asingh5168
@asingh5168 Год назад
ਬਹੁਤ ਖੂਬਸੂਰਤ ਪੇਸ਼ਕਾਰੀ ...
@rajwinder1968
@rajwinder1968 Год назад
ਵਾਹ ਉਏ ਬਾਬਿਉ ਜਿਉਦੇ ਰਹੋ
@kuldeepsonu609
@kuldeepsonu609 Год назад
ਪੱਤਰਕਾਰ ਵੀਰ ਬਹੁਤ ਸੂਝਵਾਨ ਆ ਵਾਹਿਗੁਰੂ ਜੀ ਤੁਹਾਡੇ ਹਾਸੇ ਨੂੰ ਹਮੇਸ਼ਾ ਬਰਕਰਾਰ ਰੱਖਣ ..🙏🙏ਹਾਸਾ ਬਾਕਮਾਲ 🥰🥰🥰🥰🥰🥰🥰
@nishanmarmjeetkour.verygoo1903
ਕਿਆ ਬਾਤਾਂ ਸੱਥਾ ਦਾ ਰਿਵਾਜ਼ ਅਜੇ ਕਈ। ਪਿੰਡਾਂ ਵਿੱਚ। ਜਿਉਂਦਾ ਹੈ। ਉਹ ਬੁੱਡੀਆ ਦੇ। ਰਿੜਕਣੇ ਪਾਉਣੇ। ਫ਼ੇਰ ਚਿੜੀਆਂ ਦੀ ਚੂ ਚੂ। ਵਾਕਿਆ ਹੀ। ਪੁਰਾਣੇ ਪੰਜਾਬ ਦੀਆਂ। ਯਾਦਾ ਨੂੰ ਤਾਜ਼ਾ ਕਰਦੀ ਇਹ ਤਹਾਡੀ ਵੀਡੀਓ। ਬਾਕੀ ਪੰਜਾਬ ਜੀਉਂਦਾ ਹੈ ਗੁਰਾਂ ਦੇ ਨਾ ਤੇ।।
@sukhwinderkaur2372
@sukhwinderkaur2372 Год назад
ਸਤਿਕਾਰ ਯੋਗ ਬਾਪੂ ਜੀ🙏🙏🙏🙏
@ranbeersingh6580
@ranbeersingh6580 Год назад
ਸਵਾਦ ਸੱਚੀ ਹੋ ਗਿਆ ਬਾਬਿਆ ਦੀ ਗੱਲਾਂ ਸੁਣ ਕੇ
@gurcharansinghsandhu8427
@gurcharansinghsandhu8427 Год назад
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਜੀ
@varindersingh6181
@varindersingh6181 Год назад
ਇਹਨਾਂ ਬਾਬਿਆਂ ਨਾਲ ਹੀ ਰੌਣਕਾਂ ਨੇ ਸਾਡੇ ਪੰਜਾਬ ਦੀਆ,❣️❣️❣️
@hansrajmirock3020
@hansrajmirock3020 Год назад
ਬਾਬਿਆਂ ਦੀਆਂ ਗਲਾ ਸੁਣ ਕੇ ਅੰਨਦ ਆ ਰਿਹਾ ਹੈ
@KulwantSingh-kv1gd
@KulwantSingh-kv1gd Год назад
ਬਹੁਤ ਵਧੀਆ ਲੱਗਾ ਵੀਰ ਪ੍ਰੋਗਰਾਮ ਸੱਥ
@kuldeepsonu609
@kuldeepsonu609 Год назад
ਕਾਸ਼ ਪੁਰਾਣਾ ਟਾਇਮ ਵਾਪਿਸ ਆ ਜਾਵੇ 😔😔😔😔
@Gurlalsingh-oo9dq
@Gurlalsingh-oo9dq Год назад
ਸਬਦ ਆ ਗਿਆ ਬਾਬੇ ਗਲ ਸੁੰਨ ਕੇ
@msf5937
@msf5937 Год назад
ਬਹੁਤ ਵਧੀਆ ਲੱਗੀ ਸੱਥ
@kuldeepsonu609
@kuldeepsonu609 Год назад
ਕਿੰਨਾਂ ਪਿਆਰ ਆਪਿਸ ਵਿਚ ਬਜੁਰਗਾਂ ਦਾ 🌹🌹🌹🌹🌹😍😍😍😘😘😘
@jagdevgarcha5839
@jagdevgarcha5839 Год назад
ਬਹੁਤ ਵਧੀਆ ਪ੍ਰੋਗਰਾਮ ਹੈ👍👍👍👍
@SukhjinderGill84
@SukhjinderGill84 Год назад
Kar lo gal rhaj k babay nai labne kar lo sewa Maa peo di a nai labne mur mur .Kuj time hor A gala lab de Raha gey veer dil kush ho geya
@lakhathiraj3060
@lakhathiraj3060 Год назад
ਬਾਬੇ ਘੈਂਟ ਆ
@singhdhaliwal6483
@singhdhaliwal6483 Год назад
ਪੁਆਧ ਦੇ ਪਿੰਡ ਹੱਸ ਮੁੱਖ ਬਾਬੇ ❤ ਭਗਤ ਆਸਾ ਰਾਮ ਦੀਆਂ ਕਵਿਤਾ ਗੱਲਾ ਸੁਣਿਆ ਕਰੋ ਪੁਆਧ ਦੇ ਸਾਰੇ ਬਜ਼ੁਰਗ ਲੋਕ ਜਾਣਦੇ ਨੇ ਪੱਤਰਕਾਰ ਸਾਬ
@arjanbajwa9003
@arjanbajwa9003 Год назад
¹¹!⁰
@deepvirdi9590
@deepvirdi9590 Год назад
Ok
@nanimangat8735
@nanimangat8735 Год назад
Amazing ਬਾਬੇ,Best Anchoring 👏👏
@kuljitsingh3749
@kuljitsingh3749 Год назад
ਅਮੀਰ ਵਿਰਾਸਤ ਪੰਜਾਬ ਦੀ।
@amrikhothi8593
@amrikhothi8593 Год назад
God bless them all are respected youngman
@user-sh8rh9kl5b
@user-sh8rh9kl5b Год назад
Swaad Aa gaya yaar..good job bro
@gurpreetkaurbains4328
@gurpreetkaurbains4328 Год назад
Old is gold 🎉🎉
@kuldeepsonu609
@kuldeepsonu609 Год назад
End pura atttt 🤣🤣🤣🤣🤣😋😋😋😋
@malkeitkaur3046
@malkeitkaur3046 Год назад
So nice to see seniors happy make more videos.
@singhdhillon9057
@singhdhillon9057 Год назад
Thanu Panjabi ni aundi ji?
@SukhwinderKaur-so5si
@SukhwinderKaur-so5si Год назад
Vedio dekh ke dil khus ho gya
@navjt90
@navjt90 Год назад
Bhut khoob
@rajeshkumar-lc3vp
@rajeshkumar-lc3vp Год назад
Very nice entertainment
@samindersingh7266
@samindersingh7266 Год назад
ਪਤਰਕਾਰ ਵਧੀਆ ਸੀ❤
@rajwantkaur4538
@rajwantkaur4538 Год назад
Very nice ❤
@kewalharaj2676
@kewalharaj2676 Год назад
Very nice
@kaurmohinder7604
@kaurmohinder7604 Год назад
God bless you all
@KirandeepKaur-po7yg
@KirandeepKaur-po7yg Год назад
Wow ajj tak da sab toh sohna bouht peyara program Sachi eda da kush dekhan de bri lor c 👍👍waheguru sab nu khush rakhan
@ravneetkaur6205
@ravneetkaur6205 Месяц назад
Vry nyc ,bhut chngha lgda babean diya glaan sunke
@GurtejSingh-vo6mx
@GurtejSingh-vo6mx Год назад
Very nice 🙂
@gagandeepsabharwal3322
@gagandeepsabharwal3322 Год назад
Bot khoob ❤
@jeetnagra9950
@jeetnagra9950 Год назад
F.AWas equl to 12th class.FSc was science subjects.I also did F.A. 1958.😮
@jotshah3528
@jotshah3528 Год назад
Fabulous ❤
@JaswantSingh-sw9qi
@JaswantSingh-sw9qi Год назад
ਬੀਬੀ ਜਗਮੋਹਣ ਕੌਰ ਦੀ ਗਾਇਆ ਗੀਤ ਹੈ ਇਹ।ਮਾਈ ਮੋਹਣੋ ਵੀ ਕਹਿੰਦੇ ਸਨ।
@surindergill8714
@surindergill8714 Год назад
Very nice so funny thanks
@prof.kuldeepsinghhappydhad5939
Great 👍
@dadijivilloger6453
@dadijivilloger6453 Год назад
Wahegurujl waheguru
@davinderdass284
@davinderdass284 Год назад
Bayi tera HASSA v bauhat vadhia hai.... Te eh program v bauhat vadhia hai... Baki SATH walean di BOLI v poori SIRA.... . . WE ARE FROM DISTRICT SANGRUR VILLAGE BHASOUR ON GT ROAD LUDHIANA TO SANGRUR.... . . Baki chanal waleo ikk ne CHMARI shabad kiha hai eh tuhadi galti ai... Es SHABAD nu tusi cut quyon ni keeta....? Eh khiayal v rakhea kro... Baki👌👍👌👍
@gurlabhsra1998
@gurlabhsra1998 Год назад
ਬਹੁਤ ਬਹੁਤ ਵਧੀਆ ਲਗਿਆ ਵੀਰ ਹੁਣ ਤਾ ਸੇਰ ਦਾ ਮੂੰਹ ਕਾਫੀ ਢਿੱਲਾ ਹੋਇਆ ਪਿਆ ਬਾਬਾ ਜੀ
@HarbhajanSingh-he5kp
@HarbhajanSingh-he5kp Год назад
Very good g
@swaransinghsekhon4836
@swaransinghsekhon4836 Год назад
Sat shry akaal all baba ji
@MSGaminG-cc4dz
@MSGaminG-cc4dz Год назад
Very good Interview
@malwarecords1106
@malwarecords1106 Год назад
Very very good veer g nice
@preetuppal4080
@preetuppal4080 Год назад
❤️ thanks ❤️💐💐💐💐💐🌹🌹🌹🌹🌺🌺🌺🌺 very nice thanks ❤️👌
@manjitbhangu7003
@manjitbhangu7003 Год назад
Keep it up param bro 🤟🤟
@JasvirKaur-bz6qz
@JasvirKaur-bz6qz Год назад
Bht vadia 👍
@Sattekaking
@Sattekaking Год назад
BAPU WALA GEET IS VERY Good🙏
@deepvirdi9590
@deepvirdi9590 Год назад
Bhahuth wdhia Lugano dhanwad khush rho ji jug jug jio
@Rahul-yl3bt
@Rahul-yl3bt Год назад
Very good
@AmritKaur-gc2pj
@AmritKaur-gc2pj Год назад
F. A. +1, +2, ke barabar hoti hai.... 😁😄😆
@harjindersinghgill9737
@harjindersinghgill9737 Год назад
Good
@rajuramraju3736
@rajuramraju3736 9 месяцев назад
Old is gold,khushdil bjurg
@mewasinghmewasingh6546
@mewasinghmewasingh6546 Год назад
Very nice ji
@deepsandhu4322
@deepsandhu4322 Год назад
Bahut vadia
@kuldeepsonu609
@kuldeepsonu609 Год назад
🥰🥰🥰🥰🥰
@dilbagsinghdilbagsinghjama9740
Oh welaa bahut wadhia c
@nirpindersinghdhillon9184
@nirpindersinghdhillon9184 Год назад
Mr anchor you are beautiful
@gurlalmaan4278
@gurlalmaan4278 Год назад
👌🏼👌🏼👌🏼
@ramsarupnokwal2373
@ramsarupnokwal2373 Год назад
Roty hak di khyae ji bhame but polshan karye 🙊😁😂🙏🙏👍👍👍🏜🌾📢
@khushpreetkaur3458
@khushpreetkaur3458 Год назад
Mera pind ❤️❤️🤞
@singhdhillon9057
@singhdhillon9057 Год назад
Tusi Damankheri de hon?
@manmohankaur3559
@manmohankaur3559 Год назад
FA is equal to present days 12th standard.
@jodhsingh8570
@jodhsingh8570 Год назад
Love u punjabi g
@kartarsinghsingh6531
@kartarsinghsingh6531 Год назад
ਖੱਟੀ ਪੱਗ ਵਾਲਾ ਬਾਬਾ ਜਿੱਦ ਦਾ ਬੜਾ ਪੱਕਾ ਨਿਕਲਿਆ ।ਬੜੀ ਵਾਰ ਕਿਹਾ ਕਹਿਣ ਤੇ ਵੀ ਗਾਣਾ ਨਹੀਂ ਸੁਣਾਇਆ।
@Mda1984
@Mda1984 Год назад
Babey poorey kaim hundey c.. Lokan dii gal ki kriye oh saada budha v thaRkii ae
@nirpindersinghdhillon9184
@nirpindersinghdhillon9184 Год назад
Waah very nice vlog peeti da swaad aa gya
@singhlaser-hi5wh
@singhlaser-hi5wh Год назад
super se bhi upar
@makhanbrar3660
@makhanbrar3660 Год назад
❤❤❤❤❤❤
@sukhjinderzaildar2099
@sukhjinderzaildar2099 Год назад
Fatehgarh Sahib de pinda ch v jao plz....
@ParamjeetKaur-qw1ne
@ParamjeetKaur-qw1ne Год назад
Nice
@Kinggaming-xt2jf
@Kinggaming-xt2jf Год назад
Tusi 3k pind jarror ayo jithe dev 3k wala rehnda se sath vich
@RANBIRBANSALRANGA
@RANBIRBANSALRANGA 11 дней назад
PIND EALWAL DISTRICT SANGRUR AJO G❤
@jodhsingh8570
@jodhsingh8570 Год назад
Good job Veer g Form italy
@jasvirsingh-hl9co
@jasvirsingh-hl9co Год назад
Baba asi ta aj bhi tve mail diya rotiya khayidiya. Bas kra dyi Di aa.. tezab free jindgi aa
@manjotsingh535
@manjotsingh535 Год назад
🙏🏻🙏🏻🙏🏻🙏🏻
@mickyjaanu
@mickyjaanu Год назад
Good one....keep up the good work brother...
@Gurlalsingh-oo9dq
@Gurlalsingh-oo9dq Год назад
shadde vi ne jihanan thanmkhane jo Sara thanm kha gayy si jado navi viahi ne rottiya lah laaiya aap nahoon chali gayyi jado naha ke aai aa ke dekhiya othe rotiya nahi si bahot bahot dhanbad
@BALJITSingh-en2dm
@BALJITSingh-en2dm Год назад
Good hallo jee
@jassijassi2964
@jassijassi2964 Год назад
Baught vadia c
@sabbisingh3886
@sabbisingh3886 Год назад
🙏
@balvirdhaliwal1041
@balvirdhaliwal1041 Год назад
🙏👍
@noordeepnoor1999
@noordeepnoor1999 Год назад
Good job veer g
@Gurlalsingh-oo9dq
@Gurlalsingh-oo9dq Год назад
ਛਾਂਡੇ ਵੀ ਨੇ ਥੰਮਖਾਨੇ ਨਵੀ ਵਿਆਹੀ ਨੇ ਪਹਿਲੀ ਵਾਰ ਦੀ ਰੋਟੀya ਲਹੀਆ ਆਪ ਨਹੀ ਚਲੀ ਗਈ ਜਾਦੋ ਆ ਕੇ ਦੇਖੀਆ ਓਥੇ ਖਾਲੀਂ ਦਾਬਾ
@Gurtejsingh-cg6vv
@Gurtejsingh-cg6vv Год назад
Chober sadde pind de
@sukhvindersingh-wo1yo
@sukhvindersingh-wo1yo Год назад
Tusi babian de hath farke dakhe tusi samz ne sake eh purane akhhar hath gode gitte ne bhari kamm kitte ena ne baki babe dasan ge
@MSGaminG-cc4dz
@MSGaminG-cc4dz Год назад
Swad Aa gia yar
Далее