Тёмный
No video :(

Prime Special (365) || ਕੀ ਅਧਾਰ ਕਾਰਡ ਬਣਾਉਣਾ ਗੈਰ ਕਾਨੂੰਨੀ | ਕਿਵੇਂ ਕਾਨੂੰਨੀ ਰੂਪ ‘ਚ ਪੈਸੇ ਭੇਜੇ ਜਾਣ ਵਿਦੇਸ਼ ? 

Prime Asia TV
Подписаться 2,3 млн
Просмотров 194 тыс.
50% 1

#PrimeAsiaTV #PrimeSpecial
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

17 фев 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 262   
@moujigurmel
@moujigurmel Год назад
ਘਰੋਂ ਗਏ ਫ਼ਿਰੰਗੀ ਦੇ ਮਾਰਨੇ ਨੂੰ, ਅੱਗੋਂ ਕੁੰਜੀਆਂ ਹੱਥ ਫੜਾਇ ਆਏ।ਮੰਗੇ ਫੰਡ, ਦਿੱਤੀ ਫੌਜ।ਹੇ ਪੰਜਾਬ ਤੇਰੇ ਇਹੀ ਭਾਗ।
@antieuntie8724
@antieuntie8724 Год назад
ਅੱਜ ਮੈਨੂੰ ਆਪਣੇ ਵੀਰ ਬਾਠ ਦੀਆ ਬਹੁਤ ਵਧੀਆ ਜਾਣਕਾਰੀਆ ਸੁਣ ਕੇ ਬਹੁਤ ਚੰਗਾ ਲੱਗਾ ਤੇ ਮਾਣ ਮਹਿਸੂਸ ਹੌੲਿਆ ਕਿਉਕਿ ਵੀਰ ਜੀ ਸਾਡੇ ਪਿੰਡ ਚੌਣੇ ਦੇ ਰਹਿਣ ਵਾਲੇ ਹਨ ਵਾਹਿਗੁਰੂ ਜੀ ਤੁਹਾਨੂੰ ਹੌਰ ਤਰੱਕੀਆ ਬਖਸ਼ਣ ਵੀਰ ਜੀ🙏🙏
@gurrajsinghvirk
@gurrajsinghvirk Год назад
ਜਿੰਨਾਂ ਕੋਲ ਅਧਾਰ ਕਾਰਡ ਪੀ ਆਰ ਹੋਣ ਤੋਂ ਪਹਿਲਾਂ ਦੇ ਬਣੇ ਹੋਏ ਹਨ ਕੀ ਉਹ ਪੰਜਾਬ ਆਕੇ ਆਪਣਾ ਅਧਾਰ ਕਾਰਡ ਲੋੜ ਪੈਣ ਤੇ ਜਾਂ ਦਫ਼ਤਰੀ ਵਰਤੋ ਵਾਸਤੇ ਵਰਤ ਸਕਦੇ ਹਨ ਜਾਂ ਨਹੀਂ ? ਕਿਰਪਾ ਕਰਕੇ ਜਵਾਬ ਜ਼ਰੂਰ ਦਿਉ ਧੰਨਵਾਦੀ ਹੋਵਾਂਗਾ
@PardeepSingh-pw3ct
@PardeepSingh-pw3ct Год назад
This is really valuable information. I respect Mr Daljit Chabra for educating us on such an important topic. But it is really easy to sit on a tv show and advice people what to do and what not to do. The way he talks, he makes things look so easy. However, the reality is far different. When you go to India and deal with the judiciary only then you come to know how impossible it is to get any clerical work done.
@rajinderaustria7819
@rajinderaustria7819 Год назад
ਬਾਠ ਸਾਹਿਬ ਬਹੁਤ ਹੀ ਅੱਛੀ ਇਨਫੋ ਦਿੱਤੀ ਤੁਹਾਡਾ ਅਤੇ ਛਾਬੜਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜੀ। RAJINDER SINGH AUSTRIA (VIENNA)
@amarjitdhillon4636
@amarjitdhillon4636 Год назад
ਬਹੁਤ ਕੀਮਤੀ ਜਾਣਕਾਰੀ ਲਈ ਧੰਨਵਾਦ ਜੀ!
@singhsaab8664
@singhsaab8664 Год назад
sirse te birse (ਪਰ ਇਨ੍ਹਾਂ ਦੋਹਾਂ ਚ ਜ਼ਮੀਨ ਅਸਮਾਨ ਦਾ ਫਰਕ ਆ )(in starting kisan Andolan) ਕਹਿਣ ਵਾਲਿਉ ਸਤਿਸ੍ਰੀ ਅਕਾਲ ਜੀ . ਪਰ ਤੁਸੀਂ ਇਹ ਗੱਲ ਤਾਂ ਦੱਸੀ ਨਹੀਂ ਕਿ ਜਦੋਂ ਤੁਸੀਂ ਪੰਜਾਬ ਤੋਂ ਬਾਹਰ ਜਾ ਕੇ ਐਨ ਆਰ ਆਈ ਬਣ ਗਏ ਪਰ ਅਧਾਰ ਕਾਰਡ ਤਾਂ ਤੁਹਾਡਾ ਪਹਿਲਾਂ ਹੀ ਬਣਿਆ ਤੇ ਕੀ ਤੁਸੀਂ 4-5 ਸਾਲ ਬਾਅਦ ਆਏ ਪਰ ਅਧਾਰ ਕਾਰਡ ਤਾਂ ਤੁਹਾਡੇ ਕੋਲ ਪਹਿਲਾਂ ਹੀ ਹੈਗਾ ਵਾ ਫਿਰ ਉਸਦਾ ਕੀ ਕੀਤਾ ਜਾਵੇ ਉਹ ਤਾਂ ਤੁਸੀਂ ਦੱਸਿਆ ਹੀ ਨਹੀਂ ਕੇ ਜਾਣ ਬੁਝ ਕੇ ਇੱਕ ਸਵਾਲ ਰੱਖ ਲਿਆ ਕੇ ਲੋਕ ਕੁਮੈਂਟ ਕਰਨਗੇ। ਸੁਣਦਿਆਂ ਇੱਕ ਸਵਾਲ ਹੋਰ ਦਿਮਾਗ ਚ ਆਇਆ ਸੀ ਪਰ ਉਹਦਾ ਹੁਣ ਚੇਤਾ ਹੀ ਭੁੱਲ ਗਿਆ ਹੁਣ ਫਿਰ ਸਾਰਾ ਦੁਬਾਰਾ ਸੁਣਨਾ ਪਊ
@manjindersingh9973
@manjindersingh9973 Год назад
ਬੈਂਕ ਵਿੱਚ ਬਨਣ ਵਾਲੇ ਜਾਦਾਤਰ ਆਧਾਰ ਕਾਰਡ ਵਿੱਚੋ ਪੰਜਾਬੀ ਨੂੰ ਖਤਮ ਕਰ ਦਿੱਤਾ ਜਾਂਦਾ
@bawajassal4109
@bawajassal4109 Год назад
ਵਧੀਆ ਅਤੇ ਲੋੜੀਂਦੀ ਜਰੂਰੀ ਜਾਣਕਾਰੀ ਲਈ ਧੰਨਵਾਦ ਜੀ। ਇਕ ਸਵਾਲ ਹੈ ਕਿ ਐਨ ਆਰ ਆਈ ਮਾਂ ਬਾਪ ਅਤੇ ਐਨ ਆਰ ਆਈ ਬੱਚੇ/ਬੱਚੀ ਦੀ ਇੰਡੀਅਨ ਬੱਚੀ/ਬੱਚੇ ਨਾਲ ਹੋਈ ਸ਼ਾਦੀ ਕਿਸ ਤਰਾਂ ਰਜਿਸਟਰਡ ਹੋਵੇਗੀ, ਕਿਉੰਕਿ ਮੈਰਿਜ ਰਿਜਸਟਰਾਡ ਦਫਤਰ ਅਧਾਰ ਕਾਰਡ ਦੀ ਮੰਗ ਕਰਦੇ ਹਨ। ਜਦਿ ਕਿ ਐਨ ਆਰ ਆਈ ਦਾ ਅਧਾਰ ਕਾਰਡ ਬਣ ਨਹੀਂ ਸਕਦਾ
@InderjitSingh-uu4us
@InderjitSingh-uu4us Год назад
Need to double check - TCS is 20% on entire amount wef 1.7.2023. And condition of 182 days stay in India for NRIs to get Adhaar has been removed.
@riverocean4380
@riverocean4380 Год назад
Yes Adhaar on arrival. BUT ONLY for those who hold Indian passport.
@surinderbrar4249
@surinderbrar4249 Год назад
For NRI'S , who hold foreign passport need stay in India for 182 days to get Adhaar.
@blmalik
@blmalik Год назад
Your talk on TCS @20% watched by me today had two big mistakes. The limit of Rs.700000 is no more. The limit has been abolished. Earlier also TCS @5% was deducted only on amount above 7 lakhs. Please check
@Worldwidevirk
@Worldwidevirk Год назад
Bai tell me how many o's u have after seven, i m bit high right now!
@blmalik
@blmalik Год назад
@@Worldwidevirk Sir five zero after 7. Good joke. It is 7 lakhs . The limit has been abolished in the new budget. Earlier if you remitted Rs 8 lakhs, 5% was deducted on one lakh only. Under the new budget it will be 20% on the whole amount. You seem to be interested in the matter. Will like to remain in touch with you Mr. Virk.
@subhashsharma7523
@subhashsharma7523 Год назад
Yes you are right
@baldevsinghgill6557
@baldevsinghgill6557 Год назад
ਲਾਜਵਾਬ ਤੇ ਬੇਹੱਦ ਮੁੱਲਵਾਨ ਜਾਣਕਾਰੀ ਲਈ ਬਹੁਤ ਬਹੁਤ ਸ਼ੁਕਰੀਆ ਜੀ ਛਾਬੜਾ ਸਾਹਿਬ ਤੇ ਪਿਆਰ ਬਾਠ ਸਾਹਿਬ ਜੀਓ
@tejinder9162
@tejinder9162 Год назад
Gurraj singh ji का सवाल बहुत बढ़िया है l ज़वाब दें जी l
@baldevsinghkular3974
@baldevsinghkular3974 Год назад
What a lovely & Public friendly Presentation.Thank you Prime Asia TV, Mr Chhabra Ji & of course Our very dear friend!.Mr Parmvir Singh Baath ❤️
@igsayin
@igsayin Год назад
Excellent information given by Mr Chabbra and your questions Bath saab were the primary source of extracting that information😊👍
@skvirk2669
@skvirk2669 Год назад
Chabra Saab is gentle man, loaded with knowledge of regard to this matter.
@HarinderSingh-uj1hr
@HarinderSingh-uj1hr Год назад
ਬਾਠ ਸਰ ਬਹੁਤ ਵਧੀਆ ਗੱਲਾ ਦੱਸੀਆ ਹਨ ਧਨਵਾਦ ਜੀ
@gurinderkaler5422
@gurinderkaler5422 Год назад
ਗੱਲਾ ਕੰਮ ਦੀਆ, ਪਰ ਕੁਝ ਗੁੰਝਲਦਾਰ।
@monikaur3095
@monikaur3095 Год назад
What about those got Aadhar when was in India but later he went to Canada and got PR or citizen there.
@sangatsingh3001
@sangatsingh3001 10 месяцев назад
ਕੀ ਛਾਬੜਾ ਸਾਹਿਬ ਅਮਰੀਕਨ ਸਿਟੀਜਨ NRI ਖਾਤਾ ਬੇਕ ਵਿੱਚ ਖਾਤਾ ਖੋਲ ਸਕਦਾ ਬਾਹਰਲੇ ਕੰਟਰੀ ਦਾ ਸਰਨਾਵਾ ਦੇ ਕੇ ਪਲੀਜ ਜਰੂਰ ਦੱਸਣਾ ਮਿਹਰਬਾਨੀ ਹੋਵੇਗੀ
@toodesi
@toodesi Год назад
ਬਾਠ ਸਾਬ ਤੇ ਛਾਬੜਾ ਸਾਬ ਦਾ ਬਹੁਤ ਬਹੁਤ ਧੰਨਵਾਦ! ਬਹੁਤ ਲੋੜਿੰਦੀ ਜਾਣਕਾਰੀ ! 🙏🙏
@satpalkhullar2302
@satpalkhullar2302 5 месяцев назад
ਛਾਬੜਾ ਜੀ ਜਾਣਕਾਰੀ ਲਈ ਧੰਨਵਾਦ। ਬੇਟੇ ਬਾਠ ਦਾ ਵਧੀਆ ਪੋਗਰਾਮ।
@TejinderSingh-vz5eg
@TejinderSingh-vz5eg Год назад
ਇੰਨੀ ਜਰੂਰੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ,
@parghatsingh3112
@parghatsingh3112 Год назад
ਪिਹਲਾ gst ਫੇਰ ੳੁॅਥੇ ਟੈਕਸ ਫੇਰ income ਤੇ ਟੈਕਸ ਖੂਨ िਨਚੋੜ िਲਅਾ ਲੋਕਾ ਦਾ ਕੰਮ ਕਰਨਾ ਬਹੁਤ ਅੌਖਾ ਬਾਹਰ ਵੀ
@jaspalkang7668
@jaspalkang7668 Год назад
I was in India last year and Suvidha center people said you can’t apply fo PAN if you don’t have Adhar card. But NRI can’t get Adhar card unless he stays in India for more than six months.Can you clear this issue please.
@mani8912
@mani8912 Год назад
Kang Saab Suvida Center employees not trained for income tax related service ,, Yes NRI can apply pan you can simply apply on Income Tax Website and pan card will be deliver on your foreigner Address. and this category pan only need your foreigner documents like Passport or OCI, or your other ID,,, AADHAR card is mandatory for ONLY Indian Residents.
@charanjitkaur6036
@charanjitkaur6036 Год назад
ਬਹੁਤ ਵਧੀਆ ਪਰੋਗਰਾਮ ਸਵੇਰੇ ਕੀਤਾ ਜੀ ਬਹੁਤ ਚੰਗਾ ਲੱਗਾ ਜੀ ਛਾਬੜਾ ਵੀਰ ਜੀ ਨੇ ਵਧੀਆ ਜਾਣਕਾਰੀ ਦਿਤੀ ਜੀ
@iqbalsinghsidhu855
@iqbalsinghsidhu855 Год назад
ਬਾਠ ਸਾਹਬ ਤੇ ਛਾਬੜਾ ਜੀ ਨੇ ਬਹੁੱਤ ਹੀ ਵਦੀਆ ਜਾਣਕਾਰੀ ਦਿੱਤੀ ਧੰਨਵਾਦ ਜੀ
@harneksingh1768
@harneksingh1768 Год назад
Thanks Bath Sahib for this very informative episode. One of issue, I have faced here as an NRI is that every one asks for Aadaar Card even when there is no reason for it. Something like getting a local mobile phone SIM card, which one technically can get by showing there foreign passport but no shop sells it without Aadaar card.
@gurdarshansingh7107
@gurdarshansingh7107 Год назад
ਬਹੁਤ ਬਹੁਤ ਧੰਨਵਾਦ ਬਾਠ ਸਾਹਿਬ ਤੁਸੀਂ ਤਾਂ ਅੱਧੇ ਪਰਦੇਸੀਆਂ ਨੂੰ ਚਿੰਤਾਮੁਕਤ ਕਰ ਦਿਤੈ।
@amarsingh5607
@amarsingh5607 Год назад
Amanbirkaur
@angrejsingh-vf5oo
@angrejsingh-vf5oo Год назад
ਮੇਰਾ ਬੇਟਾ ਕਨੇਡਾ ਪੀ ਆਰ ਹੈੰ ਮੈ ਜੁਆਇੰਟ ਅਕਾਊਂਟ ਕਰਵਾਇਆ ਊਸਦਾ ਆਧਾਰ ਕਾਰਡ ਦੇ ਕੇ ਜੋ ਪਹਿਲਾਂ ਬਣਿਆ ਸੀ ਕੀ ਇਹ ਠੀਕ ਹੈ ਜੀ
@user-sb4yo6hr7j
@user-sb4yo6hr7j Год назад
ਜਿਹੜੇ ਪੈਨਸ਼ਨਰ ਪੰਜਾਬ ਸਰਕਾਰ ਦੇ ਤੇ ਸੈਂਟਰ ਸਰਕਾਰ ਦੇ ਨੇ, ਪਰ ਉਹ ਐਨ ਆਰ ਆਈ ਜਾਂ ਉਹਨਾਂ ਨੇ ਪੀ ਆਰ ਲੈ ਲਈ ਹੈ, ਉਨ੍ਹਾਂ ਲਈ ਕਿਹੜੇ ਖਾਤੇ ਚਾਹੀਦੇ ਹਨ ਉਨ੍ਹਾਂ ਨੂੰ ਕੀ ਕਰਨਾ ਪਵੇਗਾ
@InderjitSingh-uu4us
@InderjitSingh-uu4us Год назад
NRO account.
@monikaur3095
@monikaur3095 Год назад
Sir ji there r cumbersome procedures and most of the officials dealing with NRIs have approach to confuse them and create delay which they can’t afford.
@jugnu0007
@jugnu0007 4 часа назад
Jehre supervisa te Canada rehnde a , una lyi Adhaar card da ki system a , oh NRI bn gye??
@ramsarup9658
@ramsarup9658 Год назад
ਵਧੀਆ ਜਾਣਕਾਰੀ ਜੀ
@ravinderrameana5138
@ravinderrameana5138 Год назад
ਧੰਨਵਾਦ ਬਾਠ ਸਾਹਬ ਤੇ ਛਾਬੜਾ ਸਾਹਬ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ.. ਪਰ ਇੱਕ ਦੋ ਗੱਲਾਂ ਨੇ ਜੋ ਮੈ ਪੁੱਛਣਾ ਚਾਹੁੰਦਾ ਹਾਂ 1. ਜੇਕਰ ਕਿਸੇ ਵਿਅਕਤੀ ਕੋਲ ਪਹਿਲਾਂ ਹੀ ਅਧਾਰ ਕਾਰਡ ਹੈ ਤੇ ਉਹ ਬਾਅਦ ਵਿੱਚ ਕਿਸੇ ਹੋਰ ਦੇਸ਼ ਦਾ ਨਾਗਰਿਕ ਬਣਿਆ ਤਾ ਕੀ ਉਹ ਆਪਣਾ ਆਧਾਰ ਕਾਰਡ ਵਰਤ ਸਕਦਾ ਪਹਿਲਾਂ ਵਾਂਗ ਜਾ ਨਹੀਂ? 2. ਜੇਕਰ ਕਿਸੇ ਵਿਅਕਤੀ ਕੋਲ ਪਹਿਲਾਂ ਹੀ ਪੈਨ ਕਾਰਡ ਹੈ ਤੇ ਉਹ ਬਾਅਦ ਚ ਕਿਸੇ ਹੋਰ ਦੇਸ਼ ਦਾ ਨਾਗਰਿਕ ਬਣਿਆ ਤਾ ਕੀ ਉਹ ਉਸ PAN CARD ਨਾਲ ਹੀ India ਚ ਆਪਣਾ NRO account operate ਕਰ ਸਕਦਾ ਜਾਂ ਉਸਨੂੰ ਉਹ ਪੈਨ ਕਾਰਡ ਸਰੰਡਰ ਕਰਕੇ ਹੋਰ ਬਣਾਉਣਾ ਪਵੇਗਾ , NON-Resident ਵਾਲਾ , ਜੇਕਰ ਹੋ ਸਕੇ ਤਾ ਜਵਾਬ ਦਿਉ ਜੀ , ਬਹੁਤ ਧੰਨਵਾਦ 🙏🏻
@kamalurs
@kamalurs Год назад
The best episode in prime time life
@KulwinderKaur-iq9ob
@KulwinderKaur-iq9ob Год назад
Good information 👍 👌
@JasbirSingh-fk7ii
@JasbirSingh-fk7ii Год назад
Very Very Great information from Respected Lawyer DS chhabra G
@amarjitdhunna
@amarjitdhunna Год назад
Please advise for NRI drawing pension, which kind of account should be good.
@jatinderdhillon2878
@jatinderdhillon2878 Год назад
Bath Sahb Pariwar ali bhasha ch v Gehne (Gold) kinna ku lai ke aa skde ya ja skde? ☺️
@upkarkaurjhooti7488
@upkarkaurjhooti7488 Год назад
Return ਬਾਹਰਲੇ ਮੁਲਕ ਵਿੱਚ ਜਿੱਥੇ ਰਹਿ ਰਹੇ ਹੁੰਦੇ ਹਾ ਉਸ ਵਿੱਚ ਭਰਨਾ ਜਾ ਕੀ ਇੰਡੀਆ ਵਿੱਚ ਪਰ ਇੰਡੀਆ ਚ ਤੇ ਕੋਈ ਅਜਿਹਾ ਪਰਸੀਦੇ ਸਾਨੂੰ ਬਾਹਰ ਕੋਈ ਜਾਨਕਾਰੀ ਹੀ ਨਹੀਂ?
@lovely998676
@lovely998676 9 месяцев назад
Visitor here but every year live in Canada more then 6 months
@amarjitsandhu6152
@amarjitsandhu6152 Год назад
Great and helpful information for NRI. Thx for sharing.
@rajmangat7857
@rajmangat7857 Год назад
You have very good knowledge and it is very helpful, thank you very much. The last video was really good and this video is also great.
@ManjeetKaur-qu3ly
@ManjeetKaur-qu3ly Год назад
Sir eh jo aadhar apply krn wale baithe ne ohna nu information dyo plzzzz......aam jnta nu nahi pta eda diya gallan
@apsidhu4239
@apsidhu4239 Год назад
Any contact info for Daljeet singh Chabra
@jaspalsingh9068
@jaspalsingh9068 Год назад
Pancard adarcard ਲਿੰਕ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕੀ ਹੈ ਇਹਦਾ ਜੋੜਨਾ ਚਾਹੀਦਾ ਹੈ ਜਾ ਨਹੀਂ ਇਹਦੇ ਵਾਰੇ ਦੱਸੋ
@Jagir1948
@Jagir1948 Год назад
Who has already before becoming foreign citizen please explain One who was an employee in state government or central government and have a pension account and drawing pension what can he do
@initialending4668
@initialending4668 Год назад
Bahot shaandaar
@zorasinghmann3308
@zorasinghmann3308 Год назад
We cannot download 26 S form from Canada. Could you please provide us solution for this problem .
@s.g.2401
@s.g.2401 10 месяцев назад
Very valuable information.
@BalkaranBal
@BalkaranBal Год назад
ਬਹੁਤ ਵਧੀਆ ਜਾਣਕਾਰੀ…..
@harpreetkaur5022
@harpreetkaur5022 Год назад
Very good information thanks so much 👍🙏🙏🙏🙏
@jaswindersingh-jp5fj
@jaswindersingh-jp5fj Год назад
ਜਿਸ ਕੋਲ ਬਾਹਰ ਜਾਣ ਤੋਂ ਪਹਿਲਾਂ ਬਣਿਆ ਓਹ ਚੱਲਦਾ
@satdevsharma6980
@satdevsharma6980 Год назад
Thx,Baath Sahib, Chhabra Sahib ji.V.good informations. Appreciate 🙏🇺🇸
@colonelstravels8385
@colonelstravels8385 Год назад
Thank you very much for such an informative talk. Jatinder
@ravinderkaur5357
@ravinderkaur5357 Год назад
Sir bahutt bahut dhanvad g tuhada rh program lai ke aoun te
@mehtabkaur6865
@mehtabkaur6865 Год назад
Jihre pension er he te canda da p r bhi Hove te allready us koll adhar card te pan card hai te us da ji hall hai badh ji and jarurr dena
@premgoyal6090
@premgoyal6090 Год назад
Bath sahib je Kiser nri di lic india Vich chal Rahim hai usde father lic bhar rahe ne jdon lic de pase milde ne cheq tan nri de Nam da mileage pase nro ac Vich Jama ho sakde ne tex pawega nro ac de Vich father bhi jma karva sakda hia
@karanbirsingh716
@karanbirsingh716 Год назад
Your father can deposit in your NRO account.
@ajitgakhal9797
@ajitgakhal9797 Год назад
Dear brother parmveer thank you for this information telling everyone about account what you can do and what you can not do
@satnambhutta6449
@satnambhutta6449 Год назад
Bath sahib and Shabrra Sahib lot of thanks for head up about Tex information Thank you
@sskhatter8065
@sskhatter8065 Год назад
Very informative and detailed programme and clear cut CLARIFICATIONS ON EACH Aspects. One information required IF NRI PURCHASE LAND OR PLOT IN INDIA IN THEIR NAMES.WHAT PROCEDURE WE ARE TO ADOPT.THANKS ONCE AGAIN TO YOU AND CHHABRA JEE 😊
@palvin6331
@palvin6331 Год назад
Same as above for plot and showroom
@gurbhajankaur3281
@gurbhajankaur3281 Год назад
V nice 👌
@paramjeetkaur945
@paramjeetkaur945 Год назад
ਬਾਠ ਸਾਬ ਜੀ ਸਤਿ ਸ੍ਰੀ ਆਕਾਲ ਜੀ ਮੈਂਨੂੰ ਮੇਰੇ ਪੱਤੀ ਦੀ ਪੈਨਸ਼ਨ ਮਿਲਦੀ ਹੈ ਪਰ ਬੈਂਕ ਵਾਲਿਆਂ ਕਿਹਾ ਤੁਸੀ ਅਧਾਰ ਕਾਰਡ ਬਿਨਾਂ ਐਂਟਈਐਮ ਕਾਂਡ ਨਹੀਂ ਲੇ ਸਕਦੇ ਦੋ ਵਾਰੀ ਜਾ ਕੇ ਅਧਾਰ ਕਾਰਡ ਅਪਲਾਈ ਕੀਤਾ ਪਰ ਅੱਜ ਤੱਕ ਕਾਰਡ ਨਹੀਂ ਮਿਲੀਆਂ ਦੱਸੋ ਕਿ ਕਰਨਾ ਚਾਹੀਦਾ ਹੈ ਧੰਨਵਾਦ ਜੀ
@ajmersingh2505
@ajmersingh2505 Год назад
Very nice informationh
@akvinderkaur8418
@akvinderkaur8418 Год назад
Boht vdhia samjha dits ji tuc thanx v mch
@jaisinghrandhawa-cz3bo
@jaisinghrandhawa-cz3bo Год назад
ਜੇ ਅਕਾਉਂਟ ਸਾਂਝਾ ਹੈ ਇੱਕ ਇੰਡੀਅਨ ਹੈ ਤੇ ਇੱਕ ਅੈਨ ਆਰ ਆਈ ਹੈ, ਇਸ ਸਬੰਧੀ ਜਾਣਕਾਰੀ ਦਿਉ
@srgholdings1913
@srgholdings1913 Год назад
Bahut hi vadia information thanks to Bath baiji and Chabbra Saab
@kulwantbedi4669
@kulwantbedi4669 Год назад
Thanks Chhabra Sahib ji
@ManmohanSingh-sf6ji
@ManmohanSingh-sf6ji Год назад
Very great and useful information 👍
@charanjitkaur6036
@charanjitkaur6036 Год назад
ਧੰਨਵਾਦ ਬਾਠ ਜੀ ਤੁਸੀ ਪਰੋਗਰਾਮ ਲੈਕੇ ਆਏ ਜੀ
@rawelsingh6747
@rawelsingh6747 Год назад
ਬਾਠ ਸਾਹਿਬ ਤੁਹਾਡਾ ਧੰਨ ਵਾਦ
@hardipsingh2450
@hardipsingh2450 Год назад
@@rawelsingh6747 qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqàààààaààààààààààààààààaàaààààààaàààaaàaaaàààaàaaaàaaààaaàààaàaaaaaàaaaààaàaààaaàaà
@shahnerinder1920
@shahnerinder1920 Год назад
@GurmukhSingh-sn2bs
@GurmukhSingh-sn2bs Год назад
@@rawelsingh6747 %q%%%%%%%
@rashusharma1496
@rashusharma1496 Год назад
@@hardipsingh2450 mmmmmmmm.
@preetdhillon-dc8vg
@preetdhillon-dc8vg Год назад
ਪੁਤਰ ਜੀ ਤੁਹਾਡਾ ਪਰੋਗਰਾਮ ਬਹੁਤ ਚੰਗਾ ਲੱਗਾ ਹੈ ਜੀ
@NathaSingh-xl4zl
@NathaSingh-xl4zl Год назад
Very good information Bath saab. Thank u.
@gulabsinghrai7443
@gulabsinghrai7443 Год назад
Thanks
@dss0123
@dss0123 Год назад
If you are having another country's citizenship, having OCI and lived in India for 6 months then you are eligible for Aadhar card. You got Aadhar card and again go back and live in another country as usual. Is it OK?
@Bill-lo3pe
@Bill-lo3pe Год назад
Thanks for presenting a very informative presentation
@SultanSingh-wo8jt
@SultanSingh-wo8jt Год назад
Kini Deer hogi hove os nu india ch rehnde nu plz jaroor reply karna vir ji
@balbirnatt
@balbirnatt Год назад
Bath sahib ki j koi pensioner hai penguin lsi Rihanna hai te agriculture income v hai te fir tax kiven Magda pention te bank interest wali income te k agriculture wali income te v please dasna
@ravinderkaur2640
@ravinderkaur2640 Год назад
SSA Baath saab ji waheguru ji mehar karan
@manjindersingh6486
@manjindersingh6486 Год назад
ਸ੍ਰੀ ਮਾਨ ਜੀ ਇਕ ਗੱਲ ਜਰੂਰ ਦੱਸਿਉ ਰਣਜੀਤ ਸਿੰਘ ਦਾ ਰਾਜ ਸਿੱਖ ਰਾਜ ਸੀ? ਕੀ ਉਸ ਸਮੇਂ ਜਾਤ ਪਾਤ ਨਹੀਂ ਸੀ ।ਇਕ ਹੀ ਸਟੋਰੀ ਚਲਦੀ ਹੈ ਬੇਬੇ ਵਾਲੀ।
@kulwantsinghbhatia3605
@kulwantsinghbhatia3605 Год назад
Thanks for information. I want to know what are the harmful effects of NRO account
@surinderbrar4249
@surinderbrar4249 Год назад
30% TDS on Interest.
@jowanghuman7051
@jowanghuman7051 Год назад
Agr 4saal phla da adhar card bnya hoya but osto bad student vise te Abroad chla gya candidate. 4saal to india nhi aya waps ki os situation ch account bnd krwaon di jrort hai? Ja operate kr skde aa until get PR oversees Please reply Thanks
@ramandeepmundi2435
@ramandeepmundi2435 Год назад
Koi problem ni tusi Jad bank ch jana, Os time Adhar card and PAN card di photo copy de deyo, tuhada account chalda ho javega…kyon k tusi India de citizen ho…
@jowanghuman7051
@jowanghuman7051 Год назад
@@ramandeepmundi2435 thnks bro
@Gully802
@Gully802 9 месяцев назад
Can An NRI who is permanent resident but still indian citizen eligible for OCI card?
@amangill1995
@amangill1995 Год назад
Bath and Shabra Sahib good jankari kitty thanks good job gurnam kaoni Muktsar
@hks8263
@hks8263 Год назад
Thank you 🙏
@avtarsingh-ti2su
@avtarsingh-ti2su Год назад
If we have already aadhar card …can we use this if we are green card holder???
@Keeratkalervlogs2068
@Keeratkalervlogs2068 Год назад
Valuable information
@ravishinghomes1
@ravishinghomes1 Год назад
Thank you so much ❤❤
@akaur4533
@akaur4533 Год назад
Our lack of awareness ਵੀਰ ji Thanks for your information
@paramjithothi8495
@paramjithothi8495 Год назад
Good information Batth Saab
@buttar1893
@buttar1893 Год назад
please tell us How many money colect with parents visiter visa 12 months stay australia
@santokhsingh1154
@santokhsingh1154 Год назад
S . Chhabra sahib g very nice speech
@dalipsinghadv
@dalipsinghadv Год назад
Bath sahab and Adv.Chhabrs sahab ji sat Sri akal.Please clarify few points. If property is still in the name of payments of a person who is citizen of foreign country.can parents send payment in the name of their children directly by selling their property or they will have to first transfer the property in the name of their children?
@maheshkumarsetiasetia1985
@maheshkumarsetiasetia1985 Год назад
Parents can sell property and gift the amt to you.
@cop6363
@cop6363 Год назад
No! Any blood relative like your parents can give you any amount. Keep A gift deed (to be safe)
@naveengupta7136
@naveengupta7136 Год назад
You didn’t mention at all. If someone has already adhar card and got overseas citizenship after that then can we use adhar card as legal id in india for baking etc or no
@sehj13
@sehj13 Год назад
This was very important point, that is left.
@142rupi
@142rupi Год назад
i guess once u become citizen of another country then dont use Adhaar card as ur ID. Like chabra saab said foreign national can't use Adhaar as Id
@surinderbrar4249
@surinderbrar4249 Год назад
@@142rupi Not true. Foreign passport and OCI holder if stays in India fro more than 182 days can apply and get Adhaar and use it.
@pmjk8937
@pmjk8937 Год назад
Bahut vadhia information. We N.R.I desperately need it.
@malkiatsingh3297
@malkiatsingh3297 Год назад
Very much informative program thank you very much for doing it for us
@bhinderpalgrewal7472
@bhinderpalgrewal7472 Год назад
Thank you ji.
@Nareshkumar-jt4io
@Nareshkumar-jt4io Год назад
very informative. Thankyou.
@avrinderbal4638
@avrinderbal4638 Год назад
ਆਧਾਰ ਕਾਰਡ ਤੋਂ ਬਿਨਾਂ ਪੈਨ ਕਾਰਡ ਅਪਲਾਈ ਹੋ ਸਕਦਾ?
@mani8912
@mani8912 Год назад
Yes NRI can apply pan you can simply apply on Income Tax Website and pan card will be deliver on your foreigner Address. and this category pan only need your foreigner documents like Passport or OCI, or your other ID,,, AADHAR card is mandatory for ONLY Indian Residents.
@jagrajsingh3049
@jagrajsingh3049 Год назад
Bath ji Vadmuli jankari lai Dhanbad ji
@simranjitgill9338
@simranjitgill9338 Год назад
Thank you so much!
@satnamkhattra1602
@satnamkhattra1602 Год назад
Buht hi Vadiea jankari diti a g
Далее