Тёмный
No video :(

Punjab: ਜੰਗਲੀ ਜਾਨਵਰਾਂ ਲਈ 'ਮਸੀਹੇ' ਬਣੇ Punjabi Youth, ਸੁੱਕੇ ਪੜਛ ਡੈਮ ਵਿੱਚ ਪਾਣੀ ਦਾ ਕਰ ਰਹੇ ਪ੍ਰਬੰਧ 

BBC News Punjabi
Подписаться 584 тыс.
Просмотров 118 тыс.
50% 1

ਚੰਡੀਗੜ੍ਹ ਤੇ ਮੁਹਾਲੀ ਵਿਚਕਾਰ ਸਥਿਤ ਪੜਛ ਡੈਮ ਪੂਰੀ ਤਰ੍ਹਾਂ ਸੁੱਕ ਚੁੱਕਿਆ ਹੈ, ਇਸ ਵਿੱਚ ਪਈਆਂ ਕਈ-ਕਈ ਫੁੱਟ ਡੂੰਘੀਆਂ ਦਰਾੜਾਂ ਇਸ ਦੀ ਕਹਾਣੀ ਆਪ ਬਿਆਨ ਕਰਦੀਆਂ ਹਨ।ਇਹ ਡੈਮ ਆਲੇ ਦੁਆਲੇ ਦੇ ਪਿੰਡਾਂ ਲਈ ਖੇਤੀਬਾੜੀ ਵਿੱਚ ਵਰਤੋਂ ਦੇ ਨਾਲ-ਨਾਲ ਜਾਨਵਰਾਂ ਲਈ ਪਾਣੀ ਦੇ ਸਰੋਤ ਵਜੋਂ ਬਣਾਇਆ ਗਿਆ ਸੀ।ਪਰ ਇਸ ਵਿੱਚ ਸਿਲਟ ਜੰਮਣ ਕਰਕੇ ਇਸ ਦੀ ਪਾਣੀ ਜਮ੍ਹਾ ਕਰਨ ਦੀ ਸਮਰੱਥਾ ਬਿਲਕੁਲ ਘੱਟ ਗਈ ਹੈ
ਸ਼ੂਟ - ਮਯੰਕ ਮੌਂਗੀਆ, ਐਡਿਟ - ਗੁਰਕਿਰਤਪਾਲ ਸਿੰਘ
#heatwave #heatwaves #animals #perchdam
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Опубликовано:

 

25 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 468   
@user-ny7op3zd3d
@user-ny7op3zd3d 2 месяца назад
ਇਹ ਆ ਅਸਲ ਸੇਵਾ ਭੁੱਖਿਆਂ ਨੂੰ ਰਜਾਓ ਨਾਂ ਕਿ ਰਜਿਆਂ ਨੂੰ ❤❤
@Singh_Singh23
@Singh_Singh23 2 месяца назад
True
@ashokkumar-se5sl
@ashokkumar-se5sl 2 месяца назад
ZEHDEE RSS GOVT HAR CHEZE CH COW TAX LE RHI H TE VOTE B OH KITHE MAR GYE H HINDU RASHTER DE...
@ashoksethi9023
@ashoksethi9023 2 месяца назад
@@ashokkumar-se5sl sahi kiha!
@singhsaab-cg8id
@singhsaab-cg8id 2 месяца назад
ਇਹ ਪੰਜਾਬ ਤੇ ਪੰਜਾਬੀਅਤ ਵਾਲੇ ਹੀ ਕਰ ਸਕਦੇ ਨੇ🙏
@anoopjindal5341
@anoopjindal5341 2 месяца назад
Karn vale sare statan vich ker rahe han.
@farmerlife4008
@farmerlife4008 2 месяца назад
Maan tuhade te punjabi Sikhism nal Jude mundeyan nu
@singhsaab-cg8id
@singhsaab-cg8id 2 месяца назад
@@Jammu-Choudhary-saab eh hindu v karde ne😂😂
@Jammu-Choudhary-saab
@Jammu-Choudhary-saab 2 месяца назад
@@singhsaab-cg8id pala aapne Sikh prava di nashe to bachao uta punjab
@singhsaab-cg8id
@singhsaab-cg8id 2 месяца назад
@@Jammu-Choudhary-saab oh bharava may v jammu to hi ha tu bura na man hindu sikh kuch ni karda bus teri hasi da javab dita h 🤣
@ap-hl5dl
@ap-hl5dl 2 месяца назад
ਇਹ ਹੈ ਪੰਜਾਬੀਆ ਦੀ ਅਸਲੀ ਪਹਿਜਾਣ, ਬਹੁਤ ਵਧੀਆ ਸੇਵਾ ਹੈ, ਪਰਮਾਤਮਾ ਚੜ੍ਹਦੀ ਕਲ੍ਹਾ ਵਿਚ ਰੱਖੇ।❤❤❤
@GurpreetSingh-nl9eg
@GurpreetSingh-nl9eg 2 месяца назад
ਨੌਜਵਾਨ ਕਿਸੇ ਵੀ ਦੇਸ ਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਹੈ । ਜਦੋਂ ਨੌਜਵਾਨ ਪੀੜੀ ਵੱਲੋ ਇਹੋ ਜਿਹੇ ਉਪਰਾਲੇ ਕੀਤੇ ਜਾਂਦੇ ਹਨ ਤਾਂ ਮਨ ਨੂੰ ਬੜਾ ਸਕੂਨ ਮਿਲਦਾ ਹੈ ਕਿ ਅਜੇ ਉਹ ਪੰਜਾਬ ਜਿੰਦਾ ਹੈ । ਜਿਹੜਾ ਬਣਿਆ ਹੀ ਇਸ ਕੰਮ ਦੇ ਲਈ ਸੀ ਕਿ ਉਹ ਦੂਜਿਆਂ ਦੇ ਦੁੱਖ ਦਰਦ ਨੂੰ ਅਪਣਾ ਦੁੱਖ ਦਰਦ ਮੰਨਦੇ ਸਨ । ਜੇ ਇਨਸਾਨੀਅਤ ਜਿੰਦਾ ਰਹੇਂਗੀ ਤਾਂ ਪੰਜਾਬ ਕੌਮ ਅਤੇ ਦੇਸ ਹਮੇਸ਼ਾਂ ਜਿੰਦਾ ਰਹੇਗਾ ਜੀ । ਦਿੱਲੋਂ ਸਲੂਟ ਆ ਜੀ ਸਾਰੀ ਟੀਮ ਨੂੰ ਅਤੇ ਧੰਨਵਾਦ ਜੀ ।
@rajanpreetkaur121
@rajanpreetkaur121 2 месяца назад
🙏 ਜਿਨ੍ਹਾਂ ਸਾਡੀ ਨੌਜ਼ਵਾਨੀ ਲੀਹ ਤੇ ਆਉਣ ਦੀ ਕੋਸ਼ਿਸ਼ ਕਰ ਰਹੀ ਏ ਸਰਕਾਰ ਉਨ੍ਹਾਂ ਹੀ ਨਸ਼ਾ ਵਿਕਵਾ ਕੇ ਉਨ੍ਹਾਂ ਨੂੰ ਲੀਹੋਂ ਲਾਹੁਣ ਤੇ ਤੁਲੀ ਹੋਈ ਆ। ਗੁਰੂ ਸਾਹਿਬ ਮੇਹਰ ਕਰਨ ਨੌਜ਼ਵਾਨੀ ਦੀ ਜਿੱਤ ਹੋਵੈ।
@GurpreetSingh-nl9eg
@GurpreetSingh-nl9eg 2 месяца назад
@@rajanpreetkaur121 ਬਿਲਕੁਲ ਸਹੀ
@surjitkaur5406
@surjitkaur5406 2 месяца назад
Salut a putro wahe guru tuhanu chardi kla vich rkhe ❤🙏🙏
@AmandeepKaur-nl8dm
@AmandeepKaur-nl8dm 2 месяца назад
ਇਹ ਸਰਕਾਰਾ ਇਸੇ ਰੀੜ੍ਹ ਦੀ ਹੱਡੀ ਨੂੰ ਤੋੜਨ ਤੇ ਲੱਗੀਆਂ ਨੇ
@GurjeetSingh-gy2pq
@GurjeetSingh-gy2pq 2 месяца назад
ਬੇਜੁਬਾਨ ਜਾਨਵਰਾਂ ਦਾ ਸਹਾਰਾ ਬਣ ਰਹੇ ਹੋ ਬਹੁਤ ਵਧੀਆ ਤੇ ਜ਼ਰੂਰੀ ਕਦਮ
@mohansinghkhullar
@mohansinghkhullar 2 месяца назад
ਜਿਉਂਦੇ ਰਹੋ ਪੰਜਾਬੀਓ. ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਲੰਮਿਆਂ ਉਮਰਾਂ ਤੰਦਰੁਸਤੀ ਅਤੇ ਚਾੜ੍ਹਦਿਆਂ ਕਲਾਂ ਬਖਸ਼ਣ
@chahal-pbmte
@chahal-pbmte 2 месяца назад
ਬੇਸਹਾਰਾ ਪਸ਼ੂਆਂ, ਪੰਛੀਆਂ ਦੀ ਜ਼ਿੰਦਗੀ ਦੀ ਰਾਖੀ ਲਈ ਅੱਗੇ ਆਏ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ।
@rk___1516
@rk___1516 2 месяца назад
ਆ ਪੰਜ਼ਾਬ ਆ ਏਥੇ ਨਿੱਕੀ ਜਿਹੀ ਲੀ ਤੁਰੀ ਬੀ ਲਹਰ ਬਣ ਜਾਂਦੀ ਆ ❤❤
@gurvindersingh-vm5zp
@gurvindersingh-vm5zp 2 месяца назад
ਪੰਜਾਬ ਦੀ ਆਬਾਦੀ 3-4 ਕਰੋੜ ਆ ਹਰ ਬੰਦਾ ਇੱਕ ਇੱਕ ਰੁੱਖ ਲਾਵੇ 1 ਸਾਲ ਬਾਅਦ ਪੰਜਾਬ ਵਿੱਚ 3-4 ਕਰੋੜ ਰੁੱਖ ਲੱਗ ਜਾਣਗੇ 1 ਸਾਲ ਬਾਅਦ ਪੰਜਾਬ ਦਾ ਤਾਪਮਾਨ ਅੱਜ ਦੇ ਦਿਨ 30-35 ਡਿਗਰੀ ਤੱਕ ਹੀ ਰਹਿ ਸਕਦਾ ਅੱਜ ਜਿਨ੍ਹਾਂ 48-50 ਡਿਗਰੀ ਨਹੀਂ ਹੋਏਗਾ, ਹਰ ਬੰਦਾ ਜੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਗੁਰਬਾਣੀ ਦੇ ਇਸ ਸੰਦੇਸ਼ ਨੂੰ ਮੰਨਣ ਵਾਲਾ ਇੱਕ ਰੁੱਖ ਜਾਂ ਇਸ ਤੋਂ ਵੱਧ ਜਿੰਨੇ ਲਾ ਸਕਦਾ jroor ਲਾਵੇ ਪੰਜਾਬ ਦੀ ਆਉਣ ਵਾਲੀ ਤੁਹਾਡੀ ਨਸਲ ਤੁਹਾਨੂੰ ਦੁਆਵਾਂ ਦਏਗੀ, ਧਾਰਮਿਕ ਰਾਜਨੀਤਿਕ ਲੀਡਰਾਂ ਤੋਂ ਪੁੱਛੋ ਕਿ ਉਹਨਾਂ ਪੰਜਾਬ ਨੂੰ ਹਰਿਆ ਭਰਿਆ ਬਨਾਉਣ ਲਈ ਕੀ ਕੀਤਾ 🙏🙏🙏
@sartajsingh6931
@sartajsingh6931 2 месяца назад
ਮੈਂ ਚਾਹੁੰਦਾ ਹਾਂ ਕਿ ਪੰਜਾਬ ਵਿੱਚ ਵੱਧ ਤੋਂ ਵੱਧ ਰੁੱਖ ਅਤੇ ਪੌਦੇ ਲਗਾਏ ਜਾਣ। 🌲🌲🌲🌲🌲🌲🌲🌲🌲🌲🌲🌲🌲
@Lovenature-nt8zm
@Lovenature-nt8zm 2 месяца назад
ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
@luckysingh-po1gh
@luckysingh-po1gh 2 месяца назад
ਪਾਣੀ ਬਚਾਓ ਪੰਜਾਬ ਬਚਾਓ ਜੀ 🙏🌹 ਜਲ ਹੀ ਜੀਵਨ ਹੈ ਜੀ🙏🌹 ਬੇਜ਼ੁਬਾਨ ਜਾਨਵਰ ਪਾਣੀ ਪੇਆਨਾ ਸਬ ਤੋ ਉਤਮ ਸੇਵਾ ਹੈ ਜੀ🙏🌹
@tirathsingh6539
@tirathsingh6539 2 месяца назад
ਸਲਾਮ ਪਿਆਰ ਸਤਿਕਾਰ ਜੀ
@kspanjwarh
@kspanjwarh 2 месяца назад
ਪਾਣੀ ਦੀ ਸਪਲਾਈ ਦਰਿਆਈ ਸਰੋਤਾਂ ਰਾਹੀਂ ਕਰੋ।😮😊ਧਰਤੀ ਹੇਠਲਾ ਪਾਣੀ ਨਾ ਕੱਢੋ । ਸਰਕਾਰ ਤੇ ਦਬਾਅ ਪਾਕੇ❤
@Singh_Singh23
@Singh_Singh23 2 месяца назад
ਇਨਾਂ ਵੀਰਾਂ ਨੂੰ ਸਲਾਮ. ❤ਸਿੰਚਾਈ ਵਿਭਾਗ ਨੂੰ ਲੱਖ ਲਾਨਤ 👟
@JagjitSingh-pn6qy
@JagjitSingh-pn6qy 2 месяца назад
ਵਾਹਿਗੁਰੂ ਜੀਓ 🙏🙏ਵੀਰ ਓਹਨਾ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਜੀ ਵਾਹਿਗੁਰੂ ਆਪ ਸਭ ਦੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ ਜੀ 🙏🙏
@rebelsingh8546
@rebelsingh8546 2 месяца назад
ਵੀਰੇ end ਚ ਪੰਜਾਬ ਸਰਕਾਰ ਦਾ ਨਾਮ ਲੈ ਕੇ ਸਾਰੀ ਵੀਡਿਉ ਦਾ ਨਾਸ ਕਰਤਾ। ਸਰਕਾਰ ਸਿਰਫ ਵੋਟਾਂ ਲਈ ਹੁੰਦੀ ਹੈ ਬਾਕੀ ਸਮਾਜ ਲਈ ਤਾਂ ਇਹ ਸਰਕਾਰਾਂ ਨਾਸੂਰ ਹੀ ਹੁੰਦੀਆਂ ਹਨ।
@GurmeetSingh-kk6mb
@GurmeetSingh-kk6mb 2 месяца назад
Eh zajba Punjab nu hamesha HASDA WASDA Rakhega Dhanwad
@GurmeetSingh-hs4xs
@GurmeetSingh-hs4xs 2 месяца назад
ਇਸ ਤੋਂ ਵੱਡਾ ਕੋਈ ਜੱਗ ਨਹੀਂ ਇਸ ਤੋਂ ਕੋਈ ਵੱਡਾ ਪੁੰਨ ਨਹੀਂ ਦਰਗਾਹ ਦੇ ਦਰਵਾਜ਼ੇ ਖੁੱਲੇ ਮਿਲਣ ਗੇ।ਅਸਲੀ ਇਹ ਲੰਗਰ ਹੈ।
@justlaugh6634
@justlaugh6634 2 месяца назад
Jinde raho veero ❤🙏
@Abhimanyu-Singh1
@Abhimanyu-Singh1 2 месяца назад
Mai Veterinary di padhai kar rehan aan. Agge jaake ehn bezubaana nu hi bachauna. Veero bhaut bhaut dhanwaad thoada tussi ae kita. Waheguru ji meher karan 🙏🏻
@wellwishersngo412
@wellwishersngo412 2 месяца назад
ਇਨਸਾਨੀਅਤ ਜਿੰਦਾਬਾਦ
@rajvirsingh4558
@rajvirsingh4558 2 месяца назад
ਸ਼੍ਰੀ ਅਕਾਲ ਪੁਰਖ ਜੀ ਮਹਾਰਾਜ ਜੀ ਦੇ ਅੱਗੇ ਬੇਨਤੀ ਹੈ ਕਿ ਏਨਾ ਸੱਜਣਾਂ ਤੇ ਆਪਣਾ ਮੇਹਰ ਭਰਿਆਂ ਹੱਥ ਰੱਖਣਾ ਜੀ 🙏
@JaswantSingh-md5ov
@JaswantSingh-md5ov 2 месяца назад
ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ। ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਇਸ ਕੰਮ ਵਿੱਚ ਸ਼ਾਮਲ ਸਾਰੇ ਮੈਂਬਰਾਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ।
@tsgkarn4284
@tsgkarn4284 2 месяца назад
ਜਿਊਦੇ ਵਸਦੇ ਰਹੋ ਪੰਜਾਬੀਓ ਸਲਾਮ ਆ 🙏🙏🙏🙏🙏 🌹🌹🌹🎉🎉🎉
@sukhwinder1590
@sukhwinder1590 2 месяца назад
Parmatma AAP sub da bala karn ji
@sonyvalu6137
@sonyvalu6137 2 месяца назад
ਵਾਹਿਗੁਰੂ ਜੀ ਇਹ ਵੀਰਾਂ ਨੂੰ ਲੰਮੀਆਂ ਉਮਰਾਂ ਬਖਸ਼ੇ
@deepsamra3003
@deepsamra3003 2 месяца назад
Waheguru g 🙏
@satkhalas9539
@satkhalas9539 2 месяца назад
ਬਹੁਤ ਬਹੁਤ ਧੰਨਵਾਦ ਬੱਚਿਓ ਆਪ ਜੀ ਦਾ ਦਇਆ ਵਸਦੀ ਆ ਤੁਹਾਡੇ ਵਿੱਚ ਪਿਆਰਿਓ ਬੱਚਿਓ
@user-by4sp1bz6p
@user-by4sp1bz6p 2 месяца назад
ਮੇਰੇ ਸੋਹਣੇ ਪੰਜਾਬ ਦੇ ਜਾਏ, ਜੁੱਗ ਜੁੱਗ ਜੀਉ ਵੀਰੋ ❤ ਬਾਬਾ ਮੇਹਰ ਕਰੇ ਤੁਸੀ ਹਸਦੇ ਵਸਦੇ ਰਹੋ ਜਵਾਨੀਆਂ ਮਾਣੋ ਪੰਜਾਬੀਓ ਨਹੀਂ ਰੀਸਾਂ 👌👌👌👌❤️
@JAGJITSINGH-kv1vg
@JAGJITSINGH-kv1vg 2 месяца назад
ਏਹ ਹੈ ਅਸਲੀ ਧਰਮ ਕਰਮ ਦਯਾ ਭਾਵ ਪੰਜਾਬੀ ਵੀਰ ਹੀ ਰੱਖਦੇ ਹਨ। ਇਨਾਂ ਵੀਰਾਂ ਨੂੰ ❤ ਦਿਲ ਦੀ ਗਹਿਰਾਈ ਤੋਂ ਸਲਾਮ। God bless you always। ।। ਸਤਿ ਸ਼੍ਰੀ ਅਕਾਲ। ।❤
@ksbagga7506
@ksbagga7506 2 месяца назад
ਬਹੁਤ ਵਧੀਆ ਉਪਰਾਲਾ। ਜਿਉਂਦੇ ਰਹੇ ਜਵਾਨੋਂ। ਧੰਨਵਾਦ।
@user-nn9ok4zp7i
@user-nn9ok4zp7i 2 месяца назад
ਅਸੀਂ ਪੰਜਾਬੀ ਹਾਂ ਨੋਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨਾ ਨੇ ਜਨਵਰਾਂ ਦੀ ਸੇਵਾ ਕਿੱਤੀ ਪੰਜਾਬੀ ਤਾਂ ਹਮੇਸ਼ਾ ਲਈ ਚੜਦੀ ਕਲਾ ਵਿੱਚ ਰਹਿੰਦੇ ਆ ਪੰਜਾਬੀ ਹਰ ਤਿਆਰ ਰਹਿੰਦੇ ਨੇ ਸੇਵਾ ਕਰਨ ਨੂੰ ਪਰਮਾਤਮਾ ਚਡ਼ਦੀ ਕਲਾ ਵਿੱਚ ਰੱਖੇ ਵੀਰਾਂ ਨੂੰ ਧੰਨਵਾਦ ਜੀ
@devindersahi5431
@devindersahi5431 2 месяца назад
Waheguru g ka khalsa Waheguru g ki fateh pyareyo
@DavinderSingh-pf2he
@DavinderSingh-pf2he 2 месяца назад
Well done. ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@SukhwinderSingh-wq5ip
@SukhwinderSingh-wq5ip 2 месяца назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@punjabaseel7499
@punjabaseel7499 2 месяца назад
ਇਹ ਪੁਨ ਕੀਤਾ ਤੁਹਾਡੇ ਕੰਮ ਅਉਗਾ ❤
@HardeepSingh-bj6fy
@HardeepSingh-bj6fy 2 месяца назад
Wmk sare Veera te
@SardoolsinghKang
@SardoolsinghKang 2 месяца назад
ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸੇ
@GagandeepSingh-ww3mk
@GagandeepSingh-ww3mk 2 месяца назад
Good job brothers 👍👍👍👍👍
@bestofbest868
@bestofbest868 2 месяца назад
ਸਲੂਟ ਆ ਵੀਰਾਂ ਨੂੰ ❤😊
@GurdeepSingh-cm2os
@GurdeepSingh-cm2os 2 месяца назад
ਅਸਲੀ ਸੇਵਾ ਜੀ,,ਜਿਉਂਦੇ ਵਸਦੇ ਰਹੋ ਵੀਰੋ 🙏
@dvdr_sidhu
@dvdr_sidhu 2 месяца назад
ਬਹੁਤ ਵਧਿਆ ਉਪਰਾਲਾ ਕੀਤਾ ਵੀਰਾ ਨੇ
@gurlabhsingh03
@gurlabhsingh03 2 месяца назад
Waheguru ਜੀ ਮਿਹਰ ਕਰਨ ਵੀਰਾਂ ਤੇ
@Gagandeepg7960
@Gagandeepg7960 2 месяца назад
ਪਿੰਡ ਵਾਲੇ ਲੋਕਾਂ ਨੇ ਬਹੁਤ ਵਧੀਆ ਕੰਮ ਕੀਤਾ, ਸ਼ਹਿਰ ਵਾਲੇ ਲੋਕ ਤਾਂ ਪੱਥਰ ਦੇ ਲੋਕ ਨੇ, ਉਹ ਤਾਂ ਕਿਸੇ ਆਪਣੇ ਨੂੰ ਪਾਣੀ ਨਾ ਦੇਣ
@Karmjitkaur-gk1xq
@Karmjitkaur-gk1xq 2 месяца назад
ਸਲਾਮ ਐ ਵੀਰਾਂ ਦੀ ਸੇਵਾ ਨੂੰ ❤❤❤❤
@BaldevSingh-rd7im
@BaldevSingh-rd7im 2 месяца назад
ਵਾਹਿਗੁਰੂ ਮੇਹਰ ਕਰਨ ਭਾਈ ਸਾਹਿਬ ਜੀ
@RajSingh-lt1vu
@RajSingh-lt1vu 2 месяца назад
Mere veer eh sewa bhot vaddi h waheguru hmesha tussi sareya nu Khush rakhe waheguru Manu v es like kare m v eh sab sewa Karan ❤❤❤❤
@gaganjotkaur669
@gaganjotkaur669 2 месяца назад
ਬਹੁਤ ਵਧੀਆ ਉਪਰਾਲਾ 👌🫡
@m.goodengumman3941
@m.goodengumman3941 2 месяца назад
Commendable, Wahaguru ji mehar kara 🙏🪯🚩
@AmanDeep-py3hc
@AmanDeep-py3hc 2 месяца назад
Salute ਆ ਤੁਹਾਨੂੰ ਵੀਰੋ
@GurmeetSingh-ud1dv
@GurmeetSingh-ud1dv 2 месяца назад
ਸ਼ਾਬਾਸ਼ ਵੀਰੋ ਧੰਨਵਾਦ ਜੀ
@KanwaljitSingh-om4tu
@KanwaljitSingh-om4tu 2 месяца назад
ਜਿਉਂਦੇ ਵਸਦੇ ਰਹੋ।
@GurdialSingh-yn9tq
@GurdialSingh-yn9tq 2 месяца назад
ਆ ਕੀਤਾ ਅਸਲੀ ਸੇਵਾ ਦਾ ਕੰਮ ਪੰਜਾਬ ਵਾਲਿਆ ਨੇ ਸੁਕਰ ਐ ਰਬ ਜੀ ਦਾ
@user-nn9ok4zp7i
@user-nn9ok4zp7i 2 месяца назад
ਵੇਜੁਵਾਨ ਜਨਵਰਾਂ ਦੀ ਸੇਵਾ ਕਰਨ ਲੲਈ ਬਹੁਤ ਬਹੁਤ ਧੰਨਵਾਦ ਜੀ
@monasaab8355
@monasaab8355 2 месяца назад
ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਅਸਲ ਸੇਵਾ ਉਹ ਹੁੰਦੀ ਹੈ ਜੋ ਲੋੜਵੰਦਾਂ ਦੀ ਕੀਤੀ ਜਾਵੇ, ਪਰ ਕਈ ਰੱਜਿਆ ਨੂੰ ਰਜਾਉਣ ਲੱਗੇ ਆ, ਇੱਕ ਵਾਰ ਫਿਰ ਤੁਹਾਡਾ ਕੋਟਿ ਕੋਟਿ ਧੰਨਵਾਦ।
@sajjansingh3688
@sajjansingh3688 2 месяца назад
❤ wahaguru.ji good brother God bless you
@user-nw3ef3my5e
@user-nw3ef3my5e 2 месяца назад
ਵਾਹ ਵੀ ਜਵਾਨੋ best of luck
@RajinderSingh-tv6vf
@RajinderSingh-tv6vf 2 месяца назад
Good work punjabi veero .waheguru ji sode te Mehr kre 🙏 . Tusi ikk bahut jyada changa kam kar rhe o 🫡🫡🫡🫡🙏🙏🙏🇮🇳🇮🇳
@AmandeepSingh-yj7gw
@AmandeepSingh-yj7gw 2 месяца назад
Mere dil vich ehna veeran lyi ijjat bhut vadh gyi hai❤️ rabb ehna nu lambi umar te bhut tarakkee bakshe🙌
@kabiraband9904
@kabiraband9904 2 месяца назад
Dhnwaad dilo veero tusi insaniyat nu zinda rakhiya .. Nanak tuhanu bhaag laaye ..🙏🙏🙂Waheguru..
@Rakeshkumar-lk6gj
@Rakeshkumar-lk6gj 2 месяца назад
Bhut bdiya ਉਪਰਾਲਾ ਬਾਈ 👌👌
@rlittlu3955
@rlittlu3955 2 месяца назад
Bhot bhot Dhanwaad Bacheo tuhada. Waheguru ji mehar karan
@gaddiloverspb
@gaddiloverspb 2 месяца назад
ਜਿਓਦੇ ਵਸਦੇ ਰਹੋ ਵੀਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਰੱਬ ਤੱਰਕਿਆ ਬਖਸ਼ੇ ਤੁਹਾਨੂੰ ਤੱਰਕਿਆਂ ਪਾ ਕੇ ਆਪਣਾ ਫਰਜ਼ ਨਾਂ ਭੁਲ ਜਾਏਓ ਵੀਰੋ ❤❤❤❤
@EkamS-ht2fw
@EkamS-ht2fw 2 месяца назад
ਬਹੁਤ ਵਧੀਆ
@gk797
@gk797 2 месяца назад
Good Job Waheguru ji Kirpa kro 🌧️🌧️ ji
@baljeetkaur2072
@baljeetkaur2072 2 месяца назад
Bahut khoob koshish ji shukria mehar karin mere malka sarean te mehar karin
@user-vv3kv5jj7o
@user-vv3kv5jj7o 2 месяца назад
🌸ਧੰਨ ਵਾਹਿਗੁਰੂ 🌸
@user-zz4sc6nl4o
@user-zz4sc6nl4o 2 месяца назад
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰਾਂ ਨੂੰ
@babeksingh9024
@babeksingh9024 2 месяца назад
ਬਹੁਤ ਵਧੀਆ ਜੀ ਬਾਬੇ ਨਾਨਕ ਦੇ ਸਿੱਖ ਹੀ ਸੇਵਾ ਕਰਦੇ ਆ ਜੀ 🙏 ਵਾਹਿਗੁਰੂ ਜੀ ਵਾਹਿਗੁਰੂ ਜੀ
@pawanbishnoi9214
@pawanbishnoi9214 2 месяца назад
सेल्यूट हे मेरे भाईयो को धन्यवाद
@harsimranjeetkuar-nj7em
@harsimranjeetkuar-nj7em 2 месяца назад
Waheguru ji 🙏
@Jaspalsinghdhapali
@Jaspalsinghdhapali 2 месяца назад
ਜਿਉਂਦੋ ਰਹੋ ਪੰਜਾਬੀਓ ਵਾਹਿਗੁਰੂ ਬਹੁਤ ਸਾਰੀ ਤਰੱਕੀ ਬਖਸ਼ਿਸ਼ ਕਰੇ
@RajKumar-pl2qu
@RajKumar-pl2qu 2 месяца назад
Salute 🫡
@nikku789able
@nikku789able 2 месяца назад
Jinde raho singho
@user-ey4ds6hd1j
@user-ey4ds6hd1j 2 месяца назад
Jio putro tuhanu dher aaseesa lagniyaa ne bejubana diyaa tuci ena vadhiyaa km kita k tuhadi parshansa karn nu alfaaz ghat pai rahe a . Dil to dher aasheervad . God bless u all team.
@user-js7lg3tu5c
@user-js7lg3tu5c Месяц назад
Jihde veer eh sewa krde a ohna nu dil to salute a ❤❤❤❤❤
@ParamjitKaur-uy5kl
@ParamjitKaur-uy5kl 2 месяца назад
Bahut vdhiya , shabash, Waheguru Mehar kre
@rajendersidhu5137
@rajendersidhu5137 2 месяца назад
ਸ਼ਾਬਾਸ਼ ਜਵਾਨੋਂ , ਤੁਹਾਡੇ ਕੰਮ ਨੂੰ ਸਲਾਮ, ਤੁਹਾਡੇ ਮਾਤਾ ਪਿਤਾ ਨੂੰ ਵੀ ਸਲਾਮ ਬੇਟਾ ਜੀ l ਵਾਹਿਗੁਰੂ ਇਸ ਪੁੰਨ ਦਾ ਫਲ ਦੇਵੇ l
@raghbirsingh6145
@raghbirsingh6145 2 месяца назад
Very nice and great karma young man!! Keep up the good work save the environment and save the planet. “ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ”
@lakhveersinghmallan4273
@lakhveersinghmallan4273 2 месяца назад
ਬਹੁਤ ਵਧੀਆ ਬਾਈ ਜੀ ਧੰਨਵਾਦ ਸਾਰੀ ਟੀਮ ਦਾ
@gaminggangjs4914
@gaminggangjs4914 2 месяца назад
Bohat vadiya punjabieo
@user-qf6jd1de6q
@user-qf6jd1de6q 2 месяца назад
Vvvgoodbaijibeautifull
@gauravkaushal6173
@gauravkaushal6173 2 месяца назад
Bahut bahut salaam tuhanu Itho darshaunda hai ki punjab de youth sahi kam val vi dhyan hai
@arunmarwaha6724
@arunmarwaha6724 2 месяца назад
Great act. God bless all.
@Ytgmr13
@Ytgmr13 2 месяца назад
Rukh lgao Punjab bachao 🙏💚
@Gn5hm
@Gn5hm 2 месяца назад
Waheguru ji bless you with good health and wealth and happiness always brothers
@AmrinderSingh-zx9hr
@AmrinderSingh-zx9hr 2 месяца назад
Waheguru
@BinniRanveerSingh-wg8du
@BinniRanveerSingh-wg8du 2 месяца назад
Jio shar jii dil tu like 🎉
@Davidwiclaf2020
@Davidwiclaf2020 2 месяца назад
Salute hai bhai tohna nu Panjab zindabad
@SandeepKaur-bq2rd
@SandeepKaur-bq2rd 2 месяца назад
ਬਹੁਤ ਵਧੀਆ ਕਰ ਰਿਹਾ ਹੈ
@pinderdhaliwal8392
@pinderdhaliwal8392 2 месяца назад
Bhuatt hi vadyia sevah...Dhan Dhan Waheguruji 🙏🙏🙏🙏🙏
@mann062
@mann062 2 месяца назад
ਬਹੁਤ ਵਧਿਆ ਜਿਉਦੇਂ ਵਸਦੇ ਰਹੋ ਜਵਾਨੀਆਂ ਮਾਣੋ
@jasbirjohal6141
@jasbirjohal6141 2 месяца назад
Punjab di youth bhut he badiya kam kar rahi hai
@kiranpalkaur5332
@kiranpalkaur5332 2 месяца назад
ਖ਼ੁਸ਼ ਰਹੋ
@MyLifemywork-jn88gc
@MyLifemywork-jn88gc 2 месяца назад
Thanks Guys for your beautiful service 🤗🙏🙏🙏💪👍💖♥️🌹🌺💕
@bikramjitsingh7076
@bikramjitsingh7076 2 месяца назад
ਜਿਉੰਦੇ ਰਹੋ ਵੀਰੋ
@gurpreetsingh-eq9yt
@gurpreetsingh-eq9yt 2 месяца назад
ਸਲੂਟ ਆ ਬਈ ਤੂਹਾਡੀ ਸੋਚ ਨੂੰ ❤
@Punjabirealkahaniyan
@Punjabirealkahaniyan 2 месяца назад
Bahut bahut dhanwaad veere thoda
@luckygrewal4421
@luckygrewal4421 2 месяца назад
Bhut Bhut satkar sare veera lye
Далее
ПОЁМ НАРОДНЫЕ ПЕСНИ🪗
2:04:11
Просмотров 1 млн
SPONGEBOB POWER-UPS IN BRAWL STARS!!!
08:35
Просмотров 16 млн