Тёмный

Punjab ਤੋਂ By Road Russia ਗਈ ਪੰਜਾਬੀ ਜੋੜੀ || ਲੋਕਾਂ ਤੋਂ ਲਿਫ਼ਟਾਂ ਲੈ ਲੈ ਪਹੁੰਚੇ || Rupinder Sandhu 

BoloBoloShow
Подписаться 771 тыс.
Просмотров 340 тыс.
50% 1

#PunjabtoRussia #Byroad

Опубликовано:

 

3 окт 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 263   
@gurdas_sandhu
@gurdas_sandhu 4 года назад
ਇਹਨਾਂ ਉੱਚੇ-ਸੁੱਚੇ ਜਜ਼ਬਿਆਂ ਨੂੰ ਸਲਾਮ...😊🙏
@mindagill5615
@mindagill5615 2 года назад
Gurdas bhaji❤
@JagjeetSingh-vy3iq
@JagjeetSingh-vy3iq 2 года назад
ਵੱਢੇ ਜਿਗਰੇ, ਵੱਢੇ ਤਜਰਬੇ ਮੁਬਾਰਕਾਂ
@hardeepkaur9495
@hardeepkaur9495 4 года назад
ਵਾਹ ਬਈ ਵਾਹ ਕਮਾਲ ਕਰ ਦਿੱਤੀ ਜਾਂਬਾਜ ਦਲੇਰ ਤੇ ਬਹੁਤ ਸੋਹਣੀ ਜੋੜੀ ਨੇ .... ਬਹੁਤ ਵਧੀਆ ਸੋਚ ਦੇ ਮਾਲਿਕ ਨੇ ਦੋਵੇਂ ਜੀ , ਵਾਹਿਗੁਰੂ ਤੁਹਾਡੇ ਜਜ਼ਬਿਆਂ ਨੂੰ ਹੋਰ ਬੁਲੰਦੀਆਂ ਛੂਹਣ ਦਾ ਬਲ ਬਖ਼ਸ਼ੇ ... ਤੇ ਆਪਾਂ ਦੀ ਹੋਸਟ ਰੁਪਿੰਦਰ ਸੰਧੂ ਤਾਂ ਹਮੇਸ਼ਾ ਦੀ ਤਰਾਂ ਤਾਂ ਹੈ ਹੀ ਬਾਕਮਾਲ ਜੋ ਏਨਾ ਸੋਹਣਾ ਇੰਟਰਵਿਯੂ ਲੈਣ ਦਾ ਹੁਨਰ ਰੱਖਦੀ ਹੈ 👌👍
@AmritpalSingh-ti7bf
@AmritpalSingh-ti7bf 4 года назад
ਪੰਜਾਬੀ ਤਾ ਰਕਾਡ ਪੈਦਾ ਕਰਨ ਵਾਲੇ ਅਾ 🌷👍👍👍
@talwindersingh6873
@talwindersingh6873 4 года назад
Sahi ae g
@bittukhurana1139
@bittukhurana1139 2 года назад
@@harmangill299 koi n hun apna time h hun apne ale ja rhe h goreya te raj karn canda Amrica uk
@bittukhurana1139
@bittukhurana1139 2 года назад
@@harmangill299 veer bhorsa Rakh dil ni chota kri daaa
@Randhawa548
@Randhawa548 4 года назад
ਕਮਾਲ ਕਰਤੀ ਬੲੀ ਸ਼ਬਦ ਹੈਨੀ ਸਿਫਤ ਲੲੀ ਬਹੁਤ ਦਲੇਰੀ ਦਾ ਕੰਮ ਅਾ ,ਵਾਹਿਗੁਰੂ ਸਲਾਮਤ ਰੱਖੇ ਬਹੁਤ ਸੋਹਣੀ ਜੋੜੀ ਅਾ, ਬਹੁਤ ਨੇਕ ੲਿਨਸਾਨ ਵੀਰਾ ਤੇ ਬਹੁਤ ਠੰਡਾ ਸੁਬਾਹ ਅਾ ,ੲਿੰਟਰਵਿੳੂ ਹੋਰ ਲੰਬਾ ਹੋਣਾ ਚਾਹੀਦਾ ਸੀ ੲਿਕੱਲੀ ੲਿਕੱਲੀ ਗੱਲ ਸੁਣਨ ਸਮਝਣ ਵਾਲੀ ਅਾ,
@virsasingh6859
@virsasingh6859 2 года назад
Very good jory jindabad
@GurmeetSingh-dx5hj
@GurmeetSingh-dx5hj 2 года назад
Ssa g bahut bahut mubarak best jori Good chalde jao waheguru mehar karu dhanbad g i
@HarjinderSingh-yf7ug
@HarjinderSingh-yf7ug 2 года назад
Ok. Bor
@MandeepSingh-dz7le
@MandeepSingh-dz7le 2 года назад
8i9qll
@MandeepSingh-dz7le
@MandeepSingh-dz7le 2 года назад
@@virsasingh6859 ka)
@manjaapkaur2635
@manjaapkaur2635 4 года назад
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ
@RajinderSingh-hc6yf
@RajinderSingh-hc6yf 2 года назад
Good
@DaljitSingh-bj7rm
@DaljitSingh-bj7rm Год назад
Paise leh k Jan lift😂 leh k Jan da ki matab hi
@jagpalsandhu8577
@jagpalsandhu8577 2 года назад
ਬਹੁਤ ਵਧੀਆ ਰਪਿੰਦਰ ਸੰਧੂ ਤੁਹਾਡੀ ਇੰਟਰਵਿਊ ਕਰਨ ਦਾ ਤਰੀਕਾ ਬਾਕੀ ਰਿੰਪਨ ਤੇ ਖੁਸ਼ੀ ਦੀ ਬਹੁਤ ਬਾ ਕਮਾਲ ਸੋਚ ਜੋ ਮਨ ਵਿਚ ਧਾਰਿਆ ਵਾਹਿਗੁਰੂ ਪੂਰੀ ਕਰੇਗਾ 🙏🙏🙏🙏
@user-st1fb4xx3z
@user-st1fb4xx3z 4 года назад
ਰੁਪਿੰਦਰ ਕੌਰ ਸੰਧੂ 👌
@desibande14
@desibande14 2 года назад
ਬਹੁਤ ਵਧੀਆ ਇੰਟਰਵਿਊ ਹੈ ।ਵੀਰ ਨੇ ਬਹੁਤ ਵਧੀਆ ਜਾਣਕਾਰੀ ਦਿਤੀ ਰੁਪਿੰਦਰ ਜੀ ਵੀ ਬਹੁਤ ਵਧੀਆ ਢੰਗ ਨਾਲ ਸਵਾਲ ਕਰਦੇ ਹੈ ਸਦਾ ਸਲਾਮਤ ਰਹੋ
@tarolchansinghsursingh9989
@tarolchansinghsursingh9989 4 года назад
ਬਹੁਤ ਵਧੀਅਾ ਵੀਰੇ ਭੈਣੋ ਵਹਿਗੁਰੂ ਸਦਾ ਤੁਹਾਡੇ ਤੇ ਸਦਾ ਮਿਹਰਾ ਰਖੇ
@inderdeepsingh8105
@inderdeepsingh8105 2 года назад
ਰਿਪਨ ਤੇ ਖੁਸ਼ੀ ਦੀ ਬਹੁਤ ਵਧੀਆ ਇੰਟਰਵਿਊ ਲੱਗੀ ਜੀ
@jatinderpalsidhu2932
@jatinderpalsidhu2932 4 года назад
ਬਾਈ ਨੂੰ ਬੇਨਤੀ ਆ ਕੇ ਆਪਣੇ ਸਫ਼ਰ ਦੀਆਂ ਸਾਰੀਆਂ ਵੀਡੀਓ ਇੱਕਠੀਆਂ ਕਰਕੇ ਇੱਕ ਵੀਡੀਓ ਬਣਾ ਕੇ ਪਾਓ
@gurjeetjeet4380
@gurjeetjeet4380 4 года назад
ਵਾਹ ਵੀਰ ਜੀ ਤੂੰ ਤਾ 17 ਮੁਲਕ ਘੁੰਮ ਲੈ ੳੁਹ ਵੀ 150 ਲੱਖ ਚ ਰੱਬ ਤੁਹਾਡੀ ਦੌਨਾ ਲੰਮੀ ੳੁਮਰ ਬਖਸਾ ਅਤੇ ਰੱਬ ਤੁਹਾਨੂੰ ਚੜਦੀ ਕਲਾ ਰੱਖੇ ਤੁਸੀ ਦੋਨਾ ਹੋਰ ਮੁੁਲਕ ਘੁੰਮ ਵੀਰ ਜੀ ਅਤੇ ਦੁਬਈ ਵੀ ਜਰੂਰ ਘੁੰਮਾ ਅਤੇ ਅਰਬ ਮੁਲਕ ਸਾਰਾ ਜਰੂਰ ਘੁੰਮਾ
@rajinderkaurchande7872
@rajinderkaurchande7872 2 года назад
ਬਹੁਤ ਵਧੀਆ ਵਿਸਥਾਰ ਨਾਲ ਸਮਝਾਇਆ ਦਿਲ ਕਰਦੈ ਕਿ ਮੈਂ ਵੀ ਅਜਿਹਾ ਕਰ ਕਰਕੇ ਤੁਰ ਪਵਾਂ ਕਿਤੇ.
@sonudhaliwal2577
@sonudhaliwal2577 2 года назад
ਬਹੁਤ ਵਧੀਆ ਇੰਟਰਵਿਊ ਸੀ ਬੜਾ ਕੁਝ ਸਿਖਣ ਨੂੰ ਮਿਲਿਆ ਪਰਮਾਤਮਾ ਤੁਹਾਡਾ ਸਫ਼ਰ ਜਾਰੀ ਰੱਖੇ
@kuldeepgillmogh3707
@kuldeepgillmogh3707 4 года назад
ਗੁਡ ੲਿਟਰਵਿਓ🙏🙏🙏
@SurinderSingh-ln3pv
@SurinderSingh-ln3pv 4 года назад
ਬਹੁਤ ਵਧੀਆ ਲੱਗਾ ਤੁਹਾਡੇ ਸਫਰ ਬਾਰੇ ਸੁਣੀਆਂ ਤੇ ਬਹੁਤ ਕੁਝ ਨਵੀਆਂ ਗੱਲਾ ਪਤਾ ਲਗੀ
@charanjithayer6
@charanjithayer6 4 года назад
ਵੀਰ ਜੀ ਬਹੁਤ ਵਾਦੀਆ ਤਰੀਕਾ ਤੇ ਬਹੁਤ ਵਦੀਆ ਕੰਮ ਚੈਨਲ ਵਾਲਿਆਂ ਦਾ ਵੀ ਬਹੁਤ ਧੰਨਵਾਦੀ ਹਾਂ
@SukhwinderSingh-wq5ip
@SukhwinderSingh-wq5ip 10 месяцев назад
ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@user-it3yc5dn2n
@user-it3yc5dn2n 2 года назад
ਵੀਰ ਬਹੁਤ ਵਧੀਆ ਕਿਹਾ ਤੁਸੀਂ ਜਾਗਰੂਕ ਹੋਣ ਪੰਜਾਬੀ ਆਪਣੇ ਹੱਕਾਂ ਲਈ ਪਾਣੀਆਂ ਲਈ ਕਿਸਾਨੀ ਲਈ ਪਰ ਇਸਦਾ ਹੱਲ ਅਜਾਦੀ ਹੈ ਜੋ ਸਾਡੇ ਕੋਲ ਨਹੀਂ ਅਸੀਂ ਗੁਲਾਮ ਹੋਏ ਬੈਠੇ ਹਾ
@HarpalSingh-uv9ko
@HarpalSingh-uv9ko 4 года назад
Bht vadda kamm kita yar tusi Waheguruji WaheGuru ji chardikala ch rakhe thonu.
@swaransivia4410
@swaransivia4410 4 года назад
ਵਾਹ! ਜੀ ਵਾਹ! ਇੱਕ ਨਵਾਂ ਹੀ ਰਿਕਾਰਡ ਪੈਦਾ ਕਰਕੇ ਰੱਖ ਦਿੱਤਾ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।
@DaljitSingh-bj7rm
@DaljitSingh-bj7rm Год назад
Lift leh k Punjab da naam bDam kae rha hi lift leh k jda hi
@harpalkang5514
@harpalkang5514 2 года назад
ਵਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ🙏🙏
@JaswinderSingh-io7uo
@JaswinderSingh-io7uo 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ👌👌
@sarbjeetsinghkotkapuracity7206
@sarbjeetsinghkotkapuracity7206 2 года назад
ਬਹੁਤ ਬਹੁਤ ਹੀ ਵਧੀਆ ਜੋੜੀ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆ ਬਖਸ਼ੀਸ਼ ਕਰਨ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ
@makhansinghsandhu4891
@makhansinghsandhu4891 2 года назад
Maidam Sandhu,s Very good Interview.
@SandeepSingh-hs1wd
@SandeepSingh-hs1wd Год назад
ਬਹੁਤ ਵਧੀਆ ਜਾਣਕਾਰੀ ਦਿੱਤੀ 24ਮੲਈ 2023 ਨੂੰ ਦੇਖਿਆ ਮੈ
@kulveersingh718
@kulveersingh718 2 года назад
ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਵੀਰ,
@darshanbhandal2520
@darshanbhandal2520 2 года назад
Shabash putra anand agia. May you live long and God bless you 🙏 ❤.
@karamjitaujla3010
@karamjitaujla3010 2 года назад
Both of you are doing great. Old age is to rest and for memories. Great job
@luckydhaliwal6642
@luckydhaliwal6642 2 года назад
Waheguru ji thanu hmesa kush rakhe buht vdia gala veer deyan veer di good shoc
@rukmankaur6304
@rukmankaur6304 4 года назад
Sira karta bro and Sister gggg.....
@grewalbutahri8791
@grewalbutahri8791 4 года назад
Cmntt👌👌👌
@nirmalsinghsingh7107
@nirmalsinghsingh7107 2 года назад
ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕਰੋ ਜੀ ਪੰਜਾਬੀ
@gokalsingh9513
@gokalsingh9513 2 года назад
Very meaningful interview.
@SukhwinderSingh-yo5ep
@SukhwinderSingh-yo5ep 4 года назад
ਬਹੁਤ ਵਧੀਆ ਵੀਰ ਜੀ ਕਰਦਾ ਤੁਹਾਡੀ ਗੱਲਬਾਤ ਰੁਕੇ ਨਾ
@gillphotography6068
@gillphotography6068 2 года назад
ਰਸੀਆ ਤੋਂ ਸਿੱਧਾ ਅਲਾਸਕਾ ਤੇਰਾ ਯਾਰ ਕਨੇਡਾ ਬਾਏ ਰੋਡ ਆਵੇ 🥰🥰👌👌👌@babbumaan❤️
@manjeetkaurwaraich1059
@manjeetkaurwaraich1059 Год назад
ਰਿਪਨ ਵੀਰ ਬਹੁਤ ਵਧੀਆ ਆਪਣੀਆਂ ਯਾਤਰਾਵਾਂ ਬਾਰੇ ਦੱਸਿਆ ਧੰਨਵਾਦ ਤੁਹਾਡਾ
@sarajmanes4505
@sarajmanes4505 4 года назад
Very Nice Interview Ji Thanks
@laddijaijon853
@laddijaijon853 4 года назад
Dil kush ho gya interview dekh k g
@sransandohewala9832
@sransandohewala9832 4 года назад
God bless you y
@eknoorsingh5892
@eknoorsingh5892 Год назад
ਜੀ ਬਹੁਤ ਵਧੀਆ ਜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਜ਼ਿਦਗੀ ਨੂੰ ਤੁਹਾਡੇ ਵਾਂਗ ਹੀ ਜੀਣਾ ਸਮਝਾਉਂਦੇ ਹਨ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਲੰਬੀ ਉਮਰ ਬਕਸ਼ਣ 🙏🙏🙏🙏
@ManinderSingh-ARG
@ManinderSingh-ARG 4 года назад
Main bai di Kali Kali gal nal sehmat a main apni zindagi ch bahut travel kita..so I know this kind of experience 😊😊 dhanwaad bai ji
@sarpanchdhandaydallanwala6513
@sarpanchdhandaydallanwala6513 4 года назад
Salaam jodi nu
@connectwithwaheguru
@connectwithwaheguru 4 года назад
Anchor 👍
@gurjantaulakh1791
@gurjantaulakh1791 4 года назад
ਬਹੁਤ ਵਧੀਆਂ ਜੀ
@balwinderkaur711
@balwinderkaur711 4 года назад
Very nice. Veerji as most Punjabi go out only for work and money and do all tricks and cheating for that. All cuntries scared of Indion logo of lions. I moved to USA only to see world. But saw only Europe. Im 66 now but after watching you, plan to fulfill my dreams.
@jaspreetsingh-mi7fq
@jaspreetsingh-mi7fq 2 года назад
You are great boy
@talwindermehrok9658
@talwindermehrok9658 2 года назад
Nice v g
@gurdeepkhubbar4049
@gurdeepkhubbar4049 2 года назад
Ripen I appreciate yur thoughts...it’s true those living in Canada 🍁 or America specially Punjabi never travel...thy are hungry of only money 💰..thy are working all the time..I also good traveler..so far covered 120 country by cruise 🚢 by road nd planes ✈️..Ms Sandhu I listen yur second interview..very nice 👍 Appreciate yu nd ths young couple 🌹💐😍👍
@amardeepkaur2466
@amardeepkaur2466 4 года назад
Dear bht nic ji mera v bht dil krda ghumn nu waheguru krey mera life partner v ada da hove ji😙
@rattunaresh8579
@rattunaresh8579 4 года назад
waheguru ji jaldi thudi reej puri kare.
@tarloksingh5755
@tarloksingh5755 4 года назад
Very good tuhadi bahout hi vadhiyaa sooch hai ji waheguru ji mehar karan ji
@gurpreetsinghdostpur5246
@gurpreetsinghdostpur5246 4 года назад
Very good job veer ji
@parmjeetkaur8878
@parmjeetkaur8878 4 года назад
Very nice family
@HarpreetSingh-tr1ks
@HarpreetSingh-tr1ks 4 года назад
God bless you veerji
@sunilgujjar3529
@sunilgujjar3529 4 года назад
Nice ji God bless you good luck good job ji
@satindersingh1784
@satindersingh1784 4 года назад
41 the main reason is because of the agricultural crices in Georgia,more then 200 farmers have been migrated and rent the land and destroyed there village culture .
@graniteworld9116
@graniteworld9116 Год назад
Bahut wadhia galbaat kiti hai Sanu Punjabi Boli tey maan hai tey Guru Maharaj de Sikhi tey v maan hai
@chachachachi5547
@chachachachi5547 4 года назад
Bahut badia lgeaa g .. jipsi panjabi mere malka bheti har nake de skel da .. gajni o hind di ijate lea aa dilhi nu v jitke sad ae . Midalist to chal k rah india de paige .. babbu maan saab ... to v bahut kuj sikhan nu milda .. te tuhade to v bahut sikhan nu mileaaa ji dhan baad bro and sis g ..intarew bad chanel te deaa karo veer ji
@GL-rd4lq
@GL-rd4lq 2 года назад
J verre sir te mazbooria hon te ghumea ni janda
@gurbinderbhullarbhullar7982
@gurbinderbhullarbhullar7982 4 года назад
Very nice good
@mrjami4010
@mrjami4010 2 года назад
Wahe Guru ji Wahe Guru ji Kerpa kro Maharaj
@balwinderkaur711
@balwinderkaur711 4 года назад
You r right. Punjabis go only where make dollars. Even inUSA most think we r Muslims due to appearance. If they say salam u lekam then I reply but then tell them I am a Sikh and also request to go on google and read about Sikhism. Those who know they respect Sikhs very much.
@tarndeepdhindsa5774
@tarndeepdhindsa5774 4 года назад
very good both of you
@karanvlogs6069
@karanvlogs6069 2 года назад
Good knowledgeable thanks
@ramangrewal6053
@ramangrewal6053 2 года назад
Very nice god bless u both👌❤️
@dilpreetkaur591
@dilpreetkaur591 4 года назад
waheguru Jio
@madhavsharma2658
@madhavsharma2658 4 года назад
Bohat vadia experience aa veer thoda changa laga sunke baba nanak mehar kare thode te
@GaganKumar-my5vn
@GaganKumar-my5vn 2 года назад
Waheguru ji mehar bharya hath bnayi rakhn tuhade upper
@gulshankaur6637
@gulshankaur6637 Год назад
ਸਾਡੇ ਸਾਹਿਤ ਨੂੰ ਦੂਸਰੀਆਂ ਭਾਸ਼ਾਵਾਂ ਵਿਚ ਤਰਜਮਾ ਕਰਕੇ ਦੂਜੇ ਦੇਸ਼ਾਂ ਵਿਚ ਪਹੁੰਚਾਇਆ ਜਾਣਾ ਚਾਹੀਦਾ ਹੈ।ਬਹੁਤ ਵਧੀਆ ਵਿਚਾਰ ਹਨ।ਵਧਾਈ ਦੇ ਪਾਤਰ ਹੋ
@palwraich1156
@palwraich1156 4 года назад
Very good...
@RAIBOYS-of4zr
@RAIBOYS-of4zr 4 года назад
Nice Bai g good luck
@parminderkaurvirk9056
@parminderkaurvirk9056 2 года назад
Waheguru chadhdi kla bakhshe
@KuldeepSingh-ob9cw
@KuldeepSingh-ob9cw 2 года назад
ਬਹੁਤ ਹੀ ਵਧੀਆ ਅਸੀ ਆਪ ਜੀ ਦੀਆਂ ਸਾਰੀਆਂ ਜਾਤਰਾ ਜਰੂਰ ਸੁਣਾਗਾ
@gurjitkaur3995
@gurjitkaur3995 6 месяцев назад
Veer g tuc sade Punjab de ubrade vichaarvaan ho, keep it up.
@jasvirsinghbira8388
@jasvirsinghbira8388 2 года назад
ਵੀਰ ਜੀ ਵੀਹੂਗੂਰ ਤੁਹਾਡੇ ਤੇ ਮਿਹਰ ਕਰੋ
@singhrasal8483
@singhrasal8483 2 года назад
Mam video enjoyed Now seeing their trip Very interesting tour Gndu Amritsar Punjab India
@sapnasapu8582
@sapnasapu8582 2 года назад
Waheguru ji
@gurwinderbindu236
@gurwinderbindu236 2 года назад
Proud of u guys
@sukhjeetkaur8192
@sukhjeetkaur8192 2 года назад
Punjabi University da najara vakhara
@YMoney-
@YMoney- Год назад
Wahe😢guru ji chadadi kala bakhshey ap thee jodi noo
@jagroupsingh1882
@jagroupsingh1882 2 года назад
Balla end banda hoo sar gee saddi ta patiala takk aa dang khark jandi aa khas mari patni amma nall jandi
@jatindersingh6251
@jatindersingh6251 4 года назад
Great Personalities
@urbancanadian6039
@urbancanadian6039 2 года назад
Awesome
@chahal2222
@chahal2222 4 года назад
ripandeep chahal good a broo
@parminderkaurvirk9056
@parminderkaurvirk9056 2 года назад
Very nice I proud of you
@simk9743
@simk9743 4 года назад
Very nice 👍
@sonygill7569
@sonygill7569 4 года назад
gud job
@soniakataria5309
@soniakataria5309 Год назад
🎉🎉🙏🙏🙏🙏
@SurjitSingh-ik4xn
@SurjitSingh-ik4xn 2 года назад
Your all vlogs are very nice .i watch every day you are number 1 vloger fantastic. God bless you both
@GagandeepSingh-se7fd
@GagandeepSingh-se7fd Год назад
Ki channel name daso pls
@singhsuraj1599
@singhsuraj1599 4 года назад
Very nice
@jatindersingh6251
@jatindersingh6251 4 года назад
Good Luck Jeonde Vasdey Rho
@pindaaujla5931
@pindaaujla5931 4 года назад
Good luck veer ji
@amanmaan092
@amanmaan092 2 года назад
Good work
@chamkaurbrar9084
@chamkaurbrar9084 4 года назад
Good veer
@ManpreetSingh-my3el
@ManpreetSingh-my3el 4 года назад
Good job
@SandeepSingh-hs1wd
@SandeepSingh-hs1wd Год назад
ਬਹੁਤ ਵਧੀਆ
@khialijeet4931
@khialijeet4931 4 года назад
Very good
@GurpreetSingh-ui7vq
@GurpreetSingh-ui7vq 2 года назад
ਵੀਰ ਜੀਓ ਆਪਣਾ ਕੋਈ ਕੋਮੀ ਘਰ ਨਹੀਂ ਆਪਣੇ ਲੀਡਰ ਵਿਕਾਉ ਸੀ ਤੇ ਹੈ ਆਪਣਾ ਦੇਸ ਸੀ ਮਹਾਰਾਜਾ ਰਣਜੀਤ ਸਿੰਘ ਦਾ 47 ਵੇਲੇ ਸਾਡਾ ਦੇਸ ਸਾਡੇ ਤੋ ਖੋਹ ਲਿਆ ਗਿਆ ਜਿੰਨਾ ਟਾਇਮ ਸਾਡਾ ਆਪਣਾ ਦੇਸ ਨਹੀਂ ਬਣਦਾ ਉਦੋ ਤੋਕ ਸਾਡੀ ਕੋਈ ਸੁਣਵਾਈ ਨਹੀ ਕੌਈ ਪਹਿਚਾਣ ਨਹੀ ਜਦੋ ਸਾਡਾ ਦੇਸ ਬਣ ਗਿਆ ਫੇਰ ਸਾਡੀ ਪਹਿਚਾਨ ਵੀ ਬਣੇਗੀ
@KaramjitKaur-po3xt
@KaramjitKaur-po3xt 2 года назад
Kinda vale vade dil vale hude a
@inderdeepsingh8105
@inderdeepsingh8105 2 года назад
ਰੁਪਿੰਦਰ ਭੈਣੇ ਘੁੱਦੇ ਤੇ ਬਲਦੇਵ ਵੀਰ ਦੀ ਵੀ ਇੰਟਰਵਿਊ ਕਰੋ ਜੀ ਇੱਹਨਾ ਨੇ ਸਾਈਕਲਾਂ ਤੇ ਪੰਜਾਬ ਤੋਂ ਲੇਹ ਲਦਾਖ ਦਾ ਸਫਰ ਕੀਤਾ ਹੈ
Далее