Тёмный

Punjab ਲਈ ਨਵੀਂ ਮੁਸੀਬਤ, ਸਰਕਾਰਾਂ ਦੇ ਹੱਥ ਖੜ੍ਹੇ, ਫਿਰ ਨਾ ਕਹਿਓ ਦੱਸਿਆ ਨਹੀਂ | Punjab Water Issue | D5 News 

D5 Channel Punjabi
Подписаться 1,9 млн
Просмотров 33 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 43   
@guriqbalsingh5209
@guriqbalsingh5209 2 месяца назад
ਜਦੋਂ ਤੋਂ ਨਹਿਰਾਂ ਪੱਕੀਆਂ ਹੋਣੀਆਂ ਸ਼ੁਰੂ ਹੋ ਗਈਆਂ, ਓਦੋਂ ਤੋਂ ਪਾਣੀ ਦਾ ਪੱਧਰ ਨੀਵਾਂ ਹੁੰਦਾ ਗਿਆ।
@JasvirAulakh-yb8jo
@JasvirAulakh-yb8jo 2 месяца назад
ਝੋਨਾ ਬੰਦ ਹੋਣਾ ਚਾਹੀਦਾ ਤਾਂ ਕੇ ਦੂਜੀਆਂ ਫਸਲਾਂ ਲਈ ਪਾਣੀ ਬਚ ਸਕਦਾ ਹੈ
@sidhu093
@sidhu093 2 месяца назад
ਅਸੀ ਤਾਂ ਬਾਈ 3 ਕਿੱਲੇ ਨਰਮਾ ਅਤੇ 1 ਕਿੱਲਾ ਮੂੰਗੀ ਬੀਜ ਦਿੱਤੀ।ਪਰ ਸਾਡੇ ਇੱਕਲਿਆਂ ਨਾਲ ਨਹੀਂ ਕੁਸ਼ ਬਣਦਾ। ਸਾਰੇ ਪੰਜਾਬ ਨੂੰ ਸੁਧਰਨਾ ਪਵੇਗਾ।
@karamjeetsingh1318
@karamjeetsingh1318 2 месяца назад
ਜਿਹੜੀਆਂ ਤਿੰਨ ਕੰਪਨੀਆਂ ਸਰਾਬ ਤੇ ਕੋਲਡ ਡਰਿੰਕ ਬਣਾਉਦੀਆ ਨੇ ਇਹ ਸਭ ਤੋ ਵੱਧ ਪਾਣੀ ਬਰਬਾਦ ਕਰਦੀਆਂ ਨੇ ਕਦੇ ਉਹਨਾਂ ਦਾ ਵੀ ਅੰਕੜਾ ਕੱਢ ਕੇ ਲਿਆਉ ਉਹਨਾਂ ਤੋ ਸੋਨੂੰ ਡਰ ਲੱਗਦਾ
@shmji0297
@shmji0297 2 месяца назад
ਪਾਣੀ 💧💧💧💧ਦੀ ਕਮੀ ਇਕੱਲੇ ਕਿਸਾਨ ਹੀ ਜੁਮੇਵਾਰ ਨਹੀਂ ਹਨ ਇਹ ਇੰਡਸਟਰੀ ਫਿਲਟਰ ਤੇ ਸਰਕਾਰਾਂ ਵੀ ਨੇ ਪਿਛਲੇ ਸਮੇਂ ਤੋਂ ਸੇਮ ਨਾਲੇ ਡਰੇਨਾਂ ਦੀ ਸਫਾਈਆ ਨਹੀਂ ਹੋਈਆਂ ਦਰਿਆਵਾਂ ਨੂੰ ਸਾਫ ਨਹੀਂ ਕੀਤਾ ਪਹਿਲਾਂ ਰੇਤ ਪੁੱਟਣਾ ਬੰਦ ਨੇ ਬਾਕੀ ਇਕੱਲਾ ਕਿਸਾਨ ਜੁੰਮੇਵਾਰ ਨਹੀਂ
@Malwa_modify
@Malwa_modify 2 месяца назад
ਵਾਹਿਗੁਰੂ ਜੀ ਮੇਹਰਾਂ ਬਖਸ਼ੇ
@manpreetsingh-qw6rt
@manpreetsingh-qw6rt 2 месяца назад
ਜਦੋਂ ਪਾਣੀ ਦੀ ਗੱਲ ਹੰੁਦੀ ਹੈ ਤਾ ਸਾਰੇ ਕਿਸਾਨਾਂ ਵੱਲ ਹੋ ਜਾਦੇ ਨੇ, ਕਿਸਾਨਾਂ ਨਾਲੋਂ ਤਾ ਜਿਆਦਾ ਪਾਣੀ ਫੈਕਟਰੀ ਵਿੱਚ ਕੱਢਿਆ ਜਾਦਾ ,ਉਹਨਾਂ ਬਾਰੇ ਕੋਈ ਨਹੀਂ ਬੋਲਦਾ, ਪਤਾ ਜੇ ਉਹਨਾਂ ਬਾਰੇ ਬੋਲੇ ਚੈਨਲ ਬੰਦ ਹੋ ਜੁਗਾ 😃😄😁 ਕਿਸਾਨ ਤਾ ਵੱਸ ਬਦਨਾਮ ਨੇ
@SinghGill7878
@SinghGill7878 2 месяца назад
ਸਰਕਾਰਾਂ ਨੇ ਜਾਣਬੁਝ ਕੇ ਥੋਪਿਆ ਝੋਨਾ ਪੰਜਾਬ ਦੇ ਕਿਸਾਨਾਂ ਤੇ
@balwinderbhullar7027
@balwinderbhullar7027 2 месяца назад
sab lalach layi kar rahe ne
@AjayAjay-ho3mh
@AjayAjay-ho3mh 2 месяца назад
Alcohol Walia factory band kro
@onkarsingh6312
@onkarsingh6312 2 месяца назад
No doubt, Paddy is responsible for down water level . But nobody belaims to maize harvesting. It takes double water from March to June last that are no rain months
@Jssidhufarm
@Jssidhufarm 2 месяца назад
ਖੇਤੀ ਕਿਸ ਨਾਲ ਹੋਵਗੇ ਹੋਰ ਬਹੁਤ ਕੁਛ ਜਿਹੜਾ ਪਾਣੀ ਬਰਬਾਦ ਹੁੰਦਾ
@gurwindersingh2125
@gurwindersingh2125 2 месяца назад
ਖਬਰਾਂ ਦੇਣ ਤੋਂ ਪਹਿਲਾਂ ਆਪਣਾ ਮਾਈਕ ਠੀਕ ਕਰ ਲਾ।
@DarbariAngural1
@DarbariAngural1 2 месяца назад
ਸਾਡੇ ਗੁਰਦਾਸਪੁਰ ਵਿਚ ਬਹੁਤ ਪਾਨੀ ਹੈ
@AjayAjay-ho3mh
@AjayAjay-ho3mh 2 месяца назад
Ki sarkar Pani upper le auge
@pradeepsingh4750
@pradeepsingh4750 2 месяца назад
ਜੱਟਾਂ ਨੇ ਬਰਬਾਦ ਕੀਤਾ ਪੰਜਾਬ
@parminderkheri6740
@parminderkheri6740 2 месяца назад
1 july tu jhona de date honi chaidi a
@Habibibahrain-d8x
@Habibibahrain-d8x 2 месяца назад
Sarkar baki fasla te MSP deve kissan v hor fasal beej k khush aa
@eakmsandhu7129
@eakmsandhu7129 2 месяца назад
ਹਰੇਕ ਗੱਲ ਕਿਸਾਨ ਤੇ ਸੁੱਟ ਦਿੰਦੇ ਵਾ ਜੇ ਰੁੱਖਾਂ ਦੀ ਗੱਲ ਹੁੰਦੀ ਵਾ ਉਹ ਵੀ ਕਿਸਾਨ ਲਾਵੇ ਕਿਉ ਕਿਸਾਨ ਤੋ ਇਲਾਵਾ ਬਾਕੀ ਲੋਕ ਪੰਜਾਬ ਵਿੱਚ ਨਹੀਂ ਵਸਦੇ ਸਹਿਰਾਂ ਵਾਲੇ ਲੋਕ ਬਿਜਨਿਸ ਵਾਲੇ ਲੋਕ ਆਪਣੇ ਘਰਾਂ ਚ ਲਾਉਣ ਇੱਕ ਇੱਕ ਰੁੱਖ ਸਾਡੇ ਪਿੰਡਾਂ ਵਿੱਚ ਹਰ ਵਾਰੀ ਰੁੱਖ ਲਾਉਦੇ ਵਾ ਐਤਕੀਂ ਸਾਡੇ ਪਿੰਡ ਸੋ ਰੁੱਖ ਲੱਗਾ ਰਹੀ ਗੱਲ ਪਾਣੀ ਦੀ ਪਹਿਲਾਂ ਫੈਕਟਰੀਆਂ ਵਿੱਚ ਜਾਕੇ ਵੇਖੋ ਕਰੋੜਾਂ ਲੀਟਰ ਪਾਣੀ ਖਰਾਬ ਹੁੰਦਾ ਬਾਰਾ ਮਹੀਨੇ ਖਰਾਬ ਹੁੰਦਾ ਕਿਸਾਨ ਢਾਈ ਮਹੀਨੇ ਝੋਨੇ ਨੂੰ ਪਾਣੀ ਦਿੰਦਾ ਕਹਿੰਦੇ ਕਿਸਾਨ ਪਾਣੀ ਖਰਾਬ ਕਰਦਾ
@karamjeetgrewal1834
@karamjeetgrewal1834 2 месяца назад
Pani d wastage bohot bohot ho rahe a ji gheran ch saaf safi lye pani bohot waste hunda gher pake ho gye . Gheran ch pani dina motara ne Gher rahen valian ladies vadu pani use kardia ne.koe news ne sunda kise nu koe fiker ne Pata ne panjab d ke banu Govt nu he sakad hona pana 😮
@amanbhaini8716
@amanbhaini8716 2 месяца назад
Bakbas
@abdulrehman4057
@abdulrehman4057 2 месяца назад
Makki v bnd kro, Eh v moter khadn ni dindi
@ksingh8890
@ksingh8890 2 месяца назад
Hoshiarpur 230 foot te motar chall rhi he. Har sal 20 foot tota pe janda
@amrindergill7942
@amrindergill7942 2 месяца назад
They are selling ground water for drinking to Rajasthan and to those states which are not having water !
@karamjitsingh8628
@karamjitsingh8628 2 месяца назад
ਪੰਜਾਬ ਦਾ ਪਾਣੀ ਖਤਮ ਹੋਣ ਦਾ ਮੁੱਖ ਕਾਰਨ ਝੋਨਾ ਅਤੇ ਫਰੀ ਬਿਜਲੀ
@PREET--PB
@PREET--PB 2 месяца назад
Nehri Pani ta baki subbea nu de ta eh ta hona he c
@BaljinderSingh-ek9ht
@BaljinderSingh-ek9ht 2 месяца назад
Sarkaran dhan de badlaw pesh Karan aur unha msp laguna karan
@jatindersingh7122
@jatindersingh7122 2 месяца назад
Koi Gal nhi Pani vi kade Mukda. Anpar
@nirwailsingh1877
@nirwailsingh1877 2 месяца назад
Kissana roje Pani maapde aa Ajay Tak Amritsar vich 55toh60 foot te tikya aa tusy factoria nu kyo nahi bolde ktusy Pani ghatt kharab karte nisana kissana te kyo aa
@rawindersingh7953
@rawindersingh7953 2 месяца назад
ਕਿਸਾਨਾਂ ਤੇ ਦੋਸ਼ ਮੜ੍ਹਨਾ ਸੌਖਾ ਐ ਤਾਂ ਕਰਕੇ
@jattwaad5263
@jattwaad5263 2 месяца назад
Kanak panni di bachat krdi aa hora faslan nalo
@yadvindersingh2424
@yadvindersingh2424 2 месяца назад
Borewell bacha sakde a comprasy kro har five ekar ch ik borewell hona chahida to jo rain water store kita ja sake sarkar kanoon kyu ni banaudi eh enjoy kran nu banai a kujh ni kr rahi sarkar j chahe jhona na v band kran ta v pani poora rahega sirf plan sahi hona chahida
@AjayAjay-ho3mh
@AjayAjay-ho3mh 2 месяца назад
Sab bakwass
@Australiawale8727
@Australiawale8727 2 месяца назад
ਝੂਠ
@RanjeetSingh-dv4dq
@RanjeetSingh-dv4dq 2 месяца назад
Dhurti,pani,da,dusman,chona,h
@jaggibhuller1092
@jaggibhuller1092 2 месяца назад
вαkwαѕh😂😂😂😂
@ladduladdu8147
@ladduladdu8147 2 месяца назад
Jhonna band kro
@amrindergill7942
@amrindergill7942 2 месяца назад
Fraud news aa ! Everything is fine ! Anti Farmers Propaganda kita ja reha !
@balwinderbhullar7027
@balwinderbhullar7027 2 месяца назад
hor fasla te mehnat vadh hai , jo ki jatt nahin karna chunde , paddy te wheat te inna mehnat nahin haii
Далее