Тёмный

Punjab ਸਰਕਾਰ ਖਿਲਾਫ ਮੁਲਾਜ਼ਮਾਂ ਦਾ ਚੜ੍ਹਿਆ ਪਾਰਾ - 6th Pay Commssion ਦੇ ਫੈਸਲੇ ਤੋਂ ਬਾਅਦ ਹੋਏ ਤੱਤੇ 

Babushahi Times
Подписаться 45 тыс.
Просмотров 62 тыс.
50% 1

Punjab ਸਰਕਾਰ ਖਿਲਾਫ ਮੁਲਾਜ਼ਮਾਂ ਦਾ ਚੜ੍ਹਿਆ ਪਾਰਾ - ਪੇਅ ਕਮਿਸ਼ਨ ਦੇ ਫੈਸਲੇ ਤੋਂ ਬਾਅਦ ਹੋਏ ਤੱਤੇ - ਸੁਣੋ Exclusive
Punjab Government led by Capt Amrinder Singh today postponed the implementation of 6th pay commission report and extended the term of the commission till August 31, 2021.
Interestingly the commission had already submitted its report to the state government. Finance Minister Manpreet Badal had announced to implement the Pay Commission recommendation from July, 1, 2021. The decision of Captain government to extend the term has triggerred wide spread resentment among the Punjab Government employees unions.
Punjab State Ministerial Services Union Punjab has strongly condemned the decision of state government and described the attitude of Finance Minister anti-employee. This issue was on agenda of the cabinet meeting held on June 2 but the item was dropped at the last minute. The Union also flayed the attitude of Chief Secretary.
Democratic Employees Fedration and Democratic Teachers Front have also condemned the Capt Government decision to delay the implementation of 6th pay commission.
Sukhchain Singh Khaira, president of SMM, Mandeep Singh, General Secretary and other leaders said that Capt Amarinder had returned to power on the promise of fulfilling demand of 6th pay commission within 100 days. They said that government had betrayed all sections and backtracked from its promises.
Report: Ravi Jakhu
Camera : Akashdeep
Editing: Yadwinder Singh Toor
Our Social Platforms -
Facebook : / babushahidotcom
Instagram : / babushahitimes
Twitter : / babushahicom

Опубликовано:

 

3 июн 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 205   
@BikramSingh-re1my
@BikramSingh-re1my 3 года назад
ਰਾਹੁਲ ਗਾਂਧੀ ਨੂੰ ਐਵੇਂ ਨੇ ਲੋਕ ਪੱਪੂ ਕਹਿੰਦੇ ,ਉਸ ਪੱਪੂ ਨੂੰ ਇਹ ਨਹੀਂ ਪਤਾ ਕਿ ਕੈਪਟਨ ਅਤੇ ਮਨਪ੍ਰੀਤ ਬਾਦਲ ਉਹ ਕੰਮ ਕਰ ਰਹੇ ਹਨ ਜਿਹੜੇ ਸੁਖਬੀਰ ਬਾਦਲ ਸਾਬ ਚਾਹੁੰਦੇ ਹਨ ।ਕਿਉਂ ਕਾਂਗਰਸ ਦਾ ਬੇੜਾ ਗਰਕ ਕਰ ਰਹੇ ਹਨ ।ਪੱਪੂ ਜੀ ਬੜੇ ਲੋਕ ਬੈਠੇ ਹਨ ਕਾਂਗਰਸ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਪ੍ਰਤਾਪ ਸਿੰਘ ਬਾਜਵਾ ਨਵਜੋਤ ਸਿੰਘ ਸਿੱਧੂ ਸੁਖਪਾਲ ਖਹਿਰਾ ਅਜਿਹੇ ਲੋਕਾਂ ਨੂੰ ਮੌਕਾ ਦੇਵੋ ਤਾਂ ਹੀ ਸਾਡੇ ਮੁਲਾਜ਼ਮਾਂ ਦੀ ਅਤੇ ਬੇਰੁਜ਼ਗਾਰਾਂ ਦੀ ਸੁਣੀ ਜਾਵੇਗੀ ਮੁਲਾਜ਼ਮ ਏਕਤਾ ਜ਼ਿੰਦਾਬਾਦ
@kewalsingh7790
@kewalsingh7790 3 года назад
ਇਹ ਸਾਰੇ M L A Mantri ਸਾਰੇ ਰਲੇ ਹਨ ਸਤ ਸਤ ਪੈਨਸ਼ਨਾਂ ਲੈ ਰਹੇ ਹਨ ਮੁਲਾਜਮਾਂ ਦੀ ਵਾਰੀ ਆਉਦੀ ਤਾਂ ਇਹਨਾਂ ਖਜਾਨਾ ਖਾਲੀ ਜਦੋ ਵੀ ਮਨਪ੍ਰੀਤ ਖਜਾਨਾ ਮੰਤਰੀ ਬਣਦਾ ਮੁਲਾਜ਼ਮਾਂ ਨਾਲ ਦੁਸ਼ਮਣੀ ਲੈਂਦਾ ਇਸ ਵਾਰੀ ਮੁਲਾਜਮ ਇਸ ਬੇਈਮਾਨ ਖਜਾਨਾ ਮੰਤਰੀ ਦਾ ਮੁੱਲ 2022 ਦੀਆ ਵੋਟਾਂ ਵਿੱਚ ਜੋੜਨਗੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਮੁਰਦਾਬਾਦ ਮੁਰਦਾਬਾਦ ਬੇਈਮਾਨ ਖਜਾਨਾ ਮੰਤਰੀ ਮੁਰਦਾਬਾਦ ਮੁਰਦਾਬਾਦ ਮੁਲਾਜ਼ਮ ਤੇ ਪੈਨਸ਼ਨਰ ਏਕਤਾ ਜ਼ਿੰਦਾਬਾਦ ਜਿੰਦਾ ਬਾਦ ਜਿੰਦਾ ਬਾਦ
@ParamjeetKaur-wi5hy
@ParamjeetKaur-wi5hy 3 года назад
ਅੰਦੋਲਨ ਕਰੋ। ਜੇਲ੍ਹਾਂ ਭਰੋ ਜਥੇਬੰਦੀਓ। ਅਸੀਂ ਤੁਹਾਡੇ ਨਾਲ ਹਾਂ।✊ ਜ਼ਿੰਦਾਬਾਦ।
@monykamboj8921
@monykamboj8921 3 года назад
ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ
@user-bn9fi8kb1u
@user-bn9fi8kb1u 3 года назад
ਸਾਰੀਅਾ ਮੁਲਾਜਮ ਜੱਥੇਬੰਦੀਅਾ ਨੂੰ ਇਕ ਪਲੇਟਫਾਰਮ ਤੇ ਅਾਕੇ ਸਘੰਰਸ਼ ਕਰਨ ਜੀ ਏਕਾ ਬਹੁਤ ਜਰੂਰੀ ਹੈ ਅਸੀ ਤੁਹਾਡੇ ਨਾਲ ਹਾਂ
@KULWANTSINGH-dc6qo
@KULWANTSINGH-dc6qo 3 года назад
ਖ਼ਜ਼ਾਨਾ ਮੰਤਰੀ ਨੇ ਤਾਂ ਰਿਪੋਰਟ ਲਮਕਾਈ ਹੈ 2022ਵਿੱਚ ਜਨਤਾ ਨੇ ਇਨ੍ਹਾਂ ਨੂੰ ਵੇਖਿਓ ਕਿਵੇਂ ਲਮਕਾਉਣਾ ਬੱਸ ਸਮੇਂ ਦੀ ਉਡੀਕ ਹੈ।
@NarinderSingh-on4ry
@NarinderSingh-on4ry 3 года назад
4 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਇਨ੍ਹਾਂ ਨੂੰ ਲਾਰੇ ਲਾਉਂਦੇ ਨੂੰ ਫਿਰ ਵੀ ਇਨ੍ਹਾਂ ਦੇ ਲਾਰੇ ਖਤਮ ਨਹੀਂ ਹੋ ਰਹੇ। ਲੱਖ ਲਾਹਨਤਾਂ ਸਰਕਾਰ ਤੇ ਨਿਕੰਮੀ ਤੇ ਝੂਠੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਮੁਲਾਜ਼ਮ ਜੱਥੇਬੰਦੀਆਂ ਹੁਣ ਸਰਕਾਰ ਨੂੰ ਹੋਰ ਟਾਈਮ ਨਹੀਂ ਦੇਣਾ ਚਾਹੀਦਾ
@baldevsingh6933
@baldevsingh6933 3 года назад
ਬਹੁਤ ਵਧੀਆ
@randhirkaur5356
@randhirkaur5356 3 года назад
ਖ਼ਜ਼ਾਨਾ ਮੰਤਰੀ ਬਦਲਿਆ ਜਾਣਾ ਚਾਹੀਦਾ ਹੈ ਜਦੋਂ ਮੰਤਰੀਆਂ ਨੇ ਆਪਣੀਆਂ ਤਨਖਾਹਾਂ ਵਧਾਉਣੀਆਂ ਹੁੰਦੀਆਂ ਫਿਰ ਤਾਂ ਅੱਧੇ ਘੰਟੇ ਵਿੱਚ ਬਿਲ ਪਾਸ ਹੋ ਜਾਂਦੇ ਹਨ ਪ੍ਰਸ਼ਾਂਤ ਕਿਸ਼ੋਰ ਤੋਂ ਜਵਾਬ ਮੰਗਣਾ ਚਾਹੀਦਾ ਹੈ ਜਿਹੜਾ ਗੁਟਕਾ ਸਾਹਿਬ ਦੀ ਵੀ ਝੂਠੀ ਸਹੁੰ ਚੁਕਾ ਗਿਆ ਇਸ ਤੇ ਵੀ ਕਾਨੂੰਨ ਬਣਨਾ ਚਾਹੀਦਾ ਹੈ ਸਰਕਾਰ ਡੀ ਏ ਭੱਤੇ ਜਿੰਨਾ ਲੇਟ ਕਰਦੀ ਹੈ ਉਸ ਤੇ ਵਿਆਜ ਲਾਗੂ ਹੋਣਾ ਚਾਹੀਦਾ ਹੈ ਜਨਤਾ ਨੂੰ ਬੇਬਕੂਫ ਬਣਾਉਣਾ ਛੱਡੇ ਸਰਕਾਰ ਸਬਸਿਡੀਆਂ ਖਤਮ ਕਰ ਕੇ ਬੇਰਜੁਗਾਰਾਂ ਨੂੰ ਰੁਜ਼ਗਾਰ ਦਿਤਾ ਜਾਵੇ ਮੁਲਾਜ਼ਮ ਏਕਤਾ ਜਿੰਦਾਬਾਦ
@jarnailsingh6078
@jarnailsingh6078 3 года назад
ਇਹਨਾਂ ਵੱਲੋਂ ਕੁੱਝ ਨਹੀਂ ਦਿੱਤਾ ਜਾਣਾ, ਕਿਉਂਕਿ ਇਹਨਾਂ ਦੀਆਂ ਆਪਣੀਆਂ ਤਨਖਾਹਾਂ, ਪੈਨਸ਼ਨਾਂ ਨਾਲ ਰਾਜ ਦਾ ਖਜਾਨਾ ਖਾਲੀ/ਖੋਖਲਾ ਕਰ ਰੱਖਿਆ। ਜਿਸ ਵਿੱਚ ਪੰਜਾਬ ਦੇ ਕਰਮਚਾਰੀਆਂ ਅਤੇ ਆਮ ਜਨਤਾ ਲਈ ਬਚਦਾ ਕੁੱਝ ਨਹੀਂ, ਰਹਿੰਦੇ ਪੈਸੇ ਕਾਗਜ਼ੀ ਪੱਤਰੀ ਪਿੰਡਾਂ ਦੇ ਵਿਕਾਸ ਦੇ ਨਾਂ ਤੇ ਜਾਰੀ ਕਰਕੇ ਖਾ ਰਹੇ ਹਨ।
@RajSingh-nl5ye
@RajSingh-nl5ye 3 года назад
ਵਾਰ ਵਾਰ ਝੂਠੇ ਲਾਰੇ ਲਾਉਣ ਵਾਲੀ ਪੰਜਾਬ ਸਰਕਾਰ ਮੁਰਦਾਬਾਦ ।
@rajkamboj6499
@rajkamboj6499 3 года назад
ਸਾਰੇ ਪੰਜਾਬ ਦੇ ਮੁਲਾਜਮ ਜਥਬੰਦੀਆਂ ਏਕਾ ਕਰਕੇ ਡਿਊਟੀ ਤੋ ਬਾਇਕਾਟ ਕਰਨ ਇਹਨਾਂ ਨੂੰ ਪਤਾ ਲਗੇ
@SidhuStatusgopy
@SidhuStatusgopy 3 года назад
👍Bilkul shiii
@ParamjeetKaur-wi5hy
@ParamjeetKaur-wi5hy 3 года назад
Absolutely right.
@gurtejsinghgurtejsingh6063
@gurtejsinghgurtejsingh6063 3 года назад
ਲੋਕੋ ਇਹਨਾ ਨੂੰ ਵੋਟ ਨਾ ਦਿਓ
@5911entertainment
@5911entertainment 3 года назад
ਤਾਨਾਸ਼ਾਹ ਬਣੇ ਬੈਠੇ ਨੇ
@AmarjitSingh-lg1li
@AmarjitSingh-lg1li 3 года назад
ਪ੍ਸ਼ਂਾਤ िਕਸ਼ੋਰ ਦਾ िਪੳੁ ਵੀ ਅਾ ਜਾਵੇ ਤਾਂ ਵੀ िਜॅਤ ਨਹੀ ਸਕਦੇ
@snjvsingh8
@snjvsingh8 3 года назад
ਏ ਪਰਸਾੰਤ ਕਿਸ਼ੋਰ ਖਜ਼ਾਣਾ ਮੰਤਰੀ ਆ , ਤੂੰਸੀ ਤਾੰ ਕਹੋ ਕੇ ਸਰਦਾਰ ਅਮਰਿੰਦਰ ਸਿੰਘ ਦਾ ਪਿਓ ਵੀ ਆ ਜਾਵੇ , ਏ ਨਹੀ ਜਿਤੱਦਾ, ਜੇ ਏ ਨਹੀ ਜਿਤੱਦਾ ਤੇ ਵੱਡਾ ਪਿਓ ਸਰਦਾਰ ਪਰਕਾਸ਼ ਚੰਦ ਬਾਦਲ ਜਿਤੇਗਾ 😁😁😁
@charansinghbhuttay3775
@charansinghbhuttay3775 3 года назад
ਕਿਸਾਨਾਂ,ਮਜ਼ਦੂਰਾਂ,ਮਲਾਜਮਾਂ,ਛੋੋਟੇ ਵਪਾਰੀਅਾਂ ਤੇ ਅਾਮ ਜਨਤਾ ਨੂੰ ਸਮਝ ਲੈਣਾਂ ਚਾਹਿਦਾ ਹੈ ਕਿ ਅਜੋਕੀਅਾਂ ਸਰਕਾਰਾਂ ਗੁੰਡਾਗਰਦੀ ਕਰਨ ਦੇ ਰਾਹ ਤੁਰ ਪੲੀਅਾਂ ਹਨ,ਿੱੲਨਾਂ ਨੇ ਜਨਤਾ ਨੂੰ ਕੀੜੇ ਮਕੌੜੇ ਸਮਝ ਲਿਅਾ ਹੈ,ਪਰ ਅਾਮ ਲੋਕਾਂ ਨੂੰ ਜਾਗਣਾਂ ਪੳੁਗਾ ਤੇ ਿੱੲਸ ਅਾਪਹੁਦਰੀ ਜਮਾਤ ਨੂੰ ਵੋਟਾਂ ਵੇਲੇ ਤਾਰੇ ਦਿਖਾਓੁਣ ਲੲੀ ਅਾਪਣੇ ਹੱਥਾਂ ਵਿੱਚ ਿਁੲਨਾਂ ਦਾ ਸੁਅਾਗਤ ਕਰਨ ਲੲੀ ਜੁੱਤੀਅਾਂ ਦਾ ਹਾਰ ਲੈ ਕੇ ਖੜਣਾਂ ਪੈਣਾਂ।ਜੇ ਲੋੜ ਸਮਝੋ ਤਾਂ ਜੁੱਤੀਅਾਂ ਦੀ ਵਰਖਾ ਕਰਨ ਤੋਂ ਵੀ ਨ ਡਰਨਾਂ।ਸਿਅਾਸਤ=(ਗੁੰਡੇ, ਬਦਮਾਾਸ਼, ਕਾਤਲ, ਲੁਟੇਰੇ, ਜੇਬ ਕਤਰੇ, ਬਲਾਤਕਾਰੀੲੇ,ਅਨਪੜ,ਸਿਅਾਾਸੀ ਸਮਝ ਤੋਂ ਕੋਰੇ ਲੋਕਾਂ ਦਾ ੳੁਜੱਡ ਗਰੁਁਪ)
@BhupinderSingh-yg8cg
@BhupinderSingh-yg8cg 3 года назад
ਇਹ ਕਾਂਗਰਸ ਸਰਕਾਰ ਸਭ ਤੋਂ ਮਾੜੀ ਨੀਅਤ ਵਾਲੀ ਸਾਬਤ ਹੋਈ ਹੈ।ਸਰਕਾਰ ਦਾ ਖਜਾਨਾ ਮੰਤਰੀ ਦੀ ਨੀਤ ਹੀ ਮਾੜੀ ਹੈ ਖਜਾਨਾ ਮੰਤਰੀ ਬਾਰ ਬਾਰ ਇੱਕੋ ਗੱਲ ਕਰਦਾ ਹੈ ਕੇ ਖਜਾਨਾ ਖਾਲੀ ਹੈ । ਮਨਪ੍ਰੀਤ ਬਾਦਲ ਨੂੰ ਦੱਸਣਾ ਚਾਹੀਦਾ ਹੈ ਕੇ ਖਜਾਨਾ ਕਿਸ ਨੇ ਖਾਲੀ ਕੀਤਾ ਹੈ ਜੀ। ਅਸੀ ਮੁਲਾਜਮ ਤਾਂ ਟੈਕਸ ਭਰਦੇ ਹਾਂ।
@labhsingh2944
@labhsingh2944 3 года назад
ਲਾਹਣਤ ਹੈ ਅਜਿਹੀ ਸਰਕਾਰ ਨੂੰ
@RajinderSingh-kh1rz
@RajinderSingh-kh1rz 3 года назад
ਵੀਰੋ ਹੱਲ ਆਪਣੇ ਕੋਲ ਹੈ ਆਪਾ ਹੀ ਵਿਰੋਧ ਨਹੀਂ ਕਰਦੇ ਇਹਨਾ ਦੀਆ ਗੱਲਾਂ ਚ ਆ ਕੇ ਇਤਯਾਰ ਕਰਦੇ ਰਹਿੰਦੇ ਆਪਾ ਹੜਤਾਲਾਂ ਕਰ ਕੇ ਸੁਰਤ ਟਿਕਾਣੇ ਕਰ ਸਕਦੇ ਹਾ ਪਰ ਆਪਣੀਆ ਯੂਨੀਅਨ ਹੀ ਸਾਥ ਨਹੀਂ ਦਿੰਦੀਆ ਹੱਕ ਹੈ ਯੂਨੀਅਨ ਦਾ ਹੜਤਾਲਾਂ ਦੀ ਕਾਲ ਦੇਣੀ ਚਾਹੀਦੀ ਪਰ ਉਹ ਲਾਰਿਆ ਚ ਲਟਕਾਈ ਰੱਖਦੀਆ ਸਾਨੂੰ
@sachinkumar-rm1bh
@sachinkumar-rm1bh 3 года назад
Mulajamo jago Sare Aapne hak mangon 🙏🙏
@raghbirsinghbagri6054
@raghbirsinghbagri6054 3 года назад
ਨਿਕੰਮੀ ਸਰਕਾਰ ।
@BalkarSingh-og4xb
@BalkarSingh-og4xb 3 года назад
ਕਾਗਰਸ ਨਾਲੋਂ ਤਾਂ ਅਕਾਲੀ ਸਰਕਾਰ ਵੀਹ ਗੁਣਾਂ ਚੰਗੀ ਸੀ ਸਾਰੇ ਪੇ ਕਮਿਸ਼ਨ ਅਕਾਲੀਆਂ ਹੀ ਦਿੱਤੇ ਜਾਪਦਾ ਹੁਣ ਵੀ ਉਹੀ ਦੇਣਗੇ
@mychoicemychoice6
@mychoicemychoice6 3 года назад
Right
@user-sv5no7ev4o
@user-sv5no7ev4o 3 года назад
ਆਂਗਣਵਾੜੀ ਵਰਕਰਾਂ ਨੂੰ ਭਰੋਸਾ ਦਿੱਤਾ ਸੀਂ ਕੇ ਮੇਰੀ ਸਰਕਾਰ ਆਉਣ ਤੇ ਆਂਗਣਵਾੜੀ ਵਰਕਰਾਂ ਨੂੰ ਪੱਕੇ ਕਰੂੰਗਾ । ਪਰ ਹੁਣ ਫਰਵਰੀ ਤੋਂ ਲੈ ਕੇ ਅੱਜ ਤੱਕ ਤਨਖਾਹਾਂ ਨਹੀਂ ਮਿਲਿਆ
@TheSIDHANT
@TheSIDHANT 3 года назад
Saahi gal aa iss vaar AAP sarkar.... Captain sarkar te ni aaundi iss vaar
@anwarmohammed1328
@anwarmohammed1328 3 года назад
Akali, Congress, BJP nu koi v vote na pave, je Punjab da bhala jahunde ho punjabio
@rahulkhan-od1td
@rahulkhan-od1td 3 года назад
Aam Aadmi party le awo
@5911entertainment
@5911entertainment 3 года назад
ਸਹੀ ਕਹਿ ਰਹੇ ਹੋ ਜੀ, ਇਹਨਾਂ ਦੀਆਂ ਪੈਨਸ਼ਨਾਂ 'ਤੇ ਰੋਕ ਲਗਵਾਓ
@Tejpalsingh-tp2ge
@Tejpalsingh-tp2ge 3 года назад
Great job sir
@rahul948a
@rahul948a 3 года назад
Ik Modi te Duja Captain Amrinder Singh de aan naal desh krje vich dubda ja reha Je vote deni hai taan IRS officer reh chuke Shri Arvind Kejriwal nu dvo
@AmarSingh-zt4qk
@AmarSingh-zt4qk 3 года назад
100%shi keha pradhan ji
@pawanshridhar8825
@pawanshridhar8825 3 года назад
Ajj takk 4.5saal kion wait kiti appa ne.
@kashmirkaur8235
@kashmirkaur8235 3 года назад
Bahut vadia gal kiti veer ne
@rameshkumarmanchanda3260
@rameshkumarmanchanda3260 3 года назад
Waheguru ji
@SurjitSingh-rd1ih
@SurjitSingh-rd1ih 3 года назад
ਮਲਾਜਮ ਵੀ ੲਿਹਨਾ ਨੁੰ ਸਵਕ ਦਿਖਾ ਹੀ ਦੇਣਾ ਹੈ
@harjitghuman3832
@harjitghuman3832 3 года назад
ਠੇਕਾ ਮੁਲਾਜ਼ਮ ਵੈਟਰਨਰੀ ਕਲਾਸ ਫੋਰਸ ਲਗਭਗ ਪੰਦਰਾਂ ਸਾਲ ਤੌਰ ਕਚੇ ਕੰਮ ਕਰ ਰਹੇ ਹਨ
@kulwantgill5958
@kulwantgill5958 3 года назад
ਵਿੱਤ ਮੰਤਰੀ ਨੂੰ ਬਦਲਾਉਣ ਲਈ ਸੋਨੀਆ ਗਾਂਧੀ, ਰਾਹੁਲ ਗਾਂਧੀ ਕੋਲ ਜਾਉ
@surjitsingh8992
@surjitsingh8992 3 года назад
Vitt Minister MugaL kaum Vichon Lagda, FaisaLa Lai ke Mookkar jaanda....
@devanshsir
@devanshsir 3 года назад
Ab anishchitkaalin hadtaal kro अब अनिश्चित कालीन हड़ताल का समय है अभी नहीं तो कभी नहीं
@sumirsharma1000
@sumirsharma1000 3 года назад
Pay commission v 2016 tau ditta jave
@vinodaggarwal6611
@vinodaggarwal6611 3 года назад
The Employees/Pensioners have eagerly been waiting for the implementation of 6th Pay Commission Report since 1st January 2016 i.e more than 5 years have already been elapsed where as it's the legitimate right of the employees/ pensioners to get the New Scales well in time. " Brookings injustice is sinning." If Punjab Govt. still not release the new scales wef 1st July,2021 with retrospect effect, it should be get ready to take exit in the forth coming elections. After all there is limit of every thing. Himachal Pradesh Employees/Pensioners are also badly affected for not releasing the New Scales as H.P Govt is bound to release the Punjab Scales in Toto. Let good sense prevail upon the Punjab Govt. we are bound to simply say_ सलाम आया तो क्या आया, बाद मेरे आया तो क्या आया! In common cause, Er. VK Aggarwal, Shimla
@faltutv148
@faltutv148 3 года назад
60-60 ਹਜਾਰ ਤਨਖਾਹ ਲੈਂਦੇ ਨੇ ਤੇ ਓਪਰੋ ਵੱਖ ਹਲੇ ਤਨਖਾਹ ਹੋਰ ਭਾਲਦੇ ਆ
@princejikumarji9812
@princejikumarji9812 3 года назад
Tere ghr se late hai
@princejikumarji9812
@princejikumarji9812 3 года назад
Ya tere jeew se la rhe hai
@BABAL07860
@BABAL07860 3 года назад
SARDAR SAHIB Says everything right Great Job Sir Fail Govt in all factors leaders of unions must meet to high command of Congress Delhi reg their demands pl High command must be listen to you. Waheguru Ji
@sumirsharma1000
@sumirsharma1000 3 года назад
Govt employee daa paisa taan kisan daa karza bus daa kiraya free shanguna scheme vich udha dita congress tàan gai punjab vicho
@bhagwantsingh3042
@bhagwantsingh3042 3 года назад
Good
@agniveshsharma8
@agniveshsharma8 3 года назад
टाइम रहते अगर भारत की जनता नहीं जागी to ये नेता देश को खा जायेगा
@sunilkumar-zi6rm
@sunilkumar-zi6rm 3 года назад
Cong.har.paki.hea
@GURDEVSINGH-jb8pk
@GURDEVSINGH-jb8pk 3 года назад
Sahi gal bhaji
@karmdeepkaur8447
@karmdeepkaur8447 3 года назад
Grat job sir
@rakeshbali7209
@rakeshbali7209 3 года назад
Who is this personality?... Speaking boldly.
@JoginderSingh-lm7ig
@JoginderSingh-lm7ig 3 года назад
RIGHT
@rakeshbali7209
@rakeshbali7209 3 года назад
S. Sukhchain singh speaking bold speech.
@tarandeepsinghsidhu7011
@tarandeepsinghsidhu7011 3 года назад
💯
@bhupindergoyal3010
@bhupindergoyal3010 3 года назад
👏👏👏
@darshansingrusee1219
@darshansingrusee1219 3 года назад
Government employees union Jindabab struggle is v good to achieve something GBU
@vickyrajuraju6432
@vickyrajuraju6432 3 года назад
ples sarkar kol msg phaijo ples bro
@harjinderkumar9066
@harjinderkumar9066 3 года назад
Reality of Punjab
@charanjeetsingh7302
@charanjeetsingh7302 3 года назад
Nakami sarkar, tahi badala ne kadya c is nu
@BABAL07860
@BABAL07860 3 года назад
CAPT GOVT TOTALY FAIL REGEMPLOYEES OF PB
@pawanshridhar8825
@pawanshridhar8825 3 года назад
Tant ta veer g sadde vich hee hainee lagda.
@marchparty9173
@marchparty9173 3 года назад
Sidhu ns Sahib you àre hero but this time like as zero hum tumaro sath hai other wise you support to Indian captionsadar ar patgat Singh you are sportsman but India lead only s patgat Singh
@rachitsingh9729
@rachitsingh9729 3 года назад
Gandi sarkaar
@bollywoodtadka2515
@bollywoodtadka2515 3 года назад
Inna dia saria shulta bnd kro ias ips te minister toh cm tk .tde bnegi gl .bhonk ke kuch nhi bnna .action vich aao sare police toh leke clerical staff .even hospital staff tk
@amritbani2daljitsinghpatha889
@amritbani2daljitsinghpatha889 3 года назад
Now, all employees must come together at one platform and boycott to politicians as well as Higher officers who are not demanding to fulfill the pending genuine demands of employees.
@mychoicemychoice6
@mychoicemychoice6 3 года назад
Kash mai v koi MLA hunda. Mauja lag jania c. Mulajam ta vichare rulde firde
@rakeshbali7209
@rakeshbali7209 3 года назад
The tribune news last week govt is going to abolish peon or class 4th post in Punjab. This news in tribune last week.
@kashmirkaur8235
@kashmirkaur8235 3 года назад
Gandi sarkar
@GURJITSINGH-cv3dy
@GURJITSINGH-cv3dy 2 года назад
Kache Adhypak Pakke karn Da Notification jad jari kre Sarkar
@jasmindersingh5966
@jasmindersingh5966 3 года назад
Khajana mantri ne pariwark jhagre karn mulajma da eh hal kita he kyon k isnu bahut dukh hunda jado badal sahib mukh mantri ban jande san te isnu lagda. C k eh mulajma karke jitea he te usne eh sochia hoea c k j mera was chlea tan main mulajma nu jaroor sabak sikhwanga
@shakuntlakaushal5650
@shakuntlakaushal5650 3 года назад
Very shameful .v were waiting hood news bt very much disappointed
@paramveersingh4665
@paramveersingh4665 3 года назад
ਖਹਿਰਾ ਸਾਹਿਬ ਅਸੀਂ ਵੀ ਬਿਆਨ ਹੀ ਦਿੱਤੇ ਨੇ ਅਮਲ ਨਹੀਂ ਕੀਤਾ। ਪ੍ਰਮਾਤਮਾ ਇਹ ਨਹੀਂ ਕਹਿੰਦਾ ਕਿ ਸਘੰਰਸ਼ ਨਾ ਕਰੋ। ਪ੍ਰੋਗਰਾਮ ਦਿਓ ਹੜਤਾਲ ਕਰਕੇ ਕੰਮ ਜਾਮ ਕਰੋ।
@sanjeevkumar-hz4zj
@sanjeevkumar-hz4zj 3 года назад
Employees should not speak out their views, previous govt. and present have acted against employees accordingly we should act smartly.keep mum.
@baldevkhatri2076
@baldevkhatri2076 3 года назад
Captain
@shaktisingh2045
@shaktisingh2045 3 года назад
Sidhu sab g kithe ho. Employee bare b bol lia kro. Eve tan age ho jande ho hun bolde ni 7 lakh employees e pb ch. Eh haq e. Bheek ni. Hi kaman kol jao shyd nava tarika mil jaye employees nu bargalaon da
@JUPINDERKAUR7
@JUPINDERKAUR7 3 года назад
Manpreet Badal G sab nu tuade to bahut ummeeeda c..😔😔
@surjitsingh8992
@surjitsingh8992 3 года назад
😁😁😁😁😀😀😀😀but saanu Taan Pata Hi C. Manna Sikh Dharm Chon Nahi Hai, Yeh MugaL kaum Vichon Hai.....
@SandeepKumar-iv9hn
@SandeepKumar-iv9hn 3 года назад
Fail sarkar ,adarsh school(ppp) teachers nu pka ni kar rahe
@MANDEEPSINGH-wi4uy
@MANDEEPSINGH-wi4uy 3 года назад
Are Bhai Jo milda lailo bahuta Raula na payo
@davinderdavindet312
@davinderdavindet312 3 года назад
Fuddu sarkar
@teacher3279
@teacher3279 3 года назад
Khali Khazana Mantri ne file pending rakhi hai Manpreet Badal Badal ta Khali Khazaana Mantri u njey e Punjab da Khazana Mantri lagaya hai jo k Punjab da kadi bhalla ni karda
@ivan-eu2xn
@ivan-eu2xn 3 года назад
Sarkar da betha gark hun pakka
@kuldipchandersharma8659
@kuldipchandersharma8659 3 года назад
Politicians pension should be banned, because they are making so much corruption in five years, as much amount can't be earned by 100 employee in their whole service.
@vickyrajuraju6432
@vickyrajuraju6432 3 года назад
nukri ni mele mainu
@RaviSingh-fe1wr
@RaviSingh-fe1wr 3 года назад
Water supply jo world bank adheen han una nu sarkari keeta jaye kache mulazm pakke keete jaan..
@baljindersamrala2939
@baljindersamrala2939 3 года назад
ਤੁਸੀ ਵੀ ਗੱਲਾ ਜੋਗੇ ਹੀ ਓ ਬਸ ਆ ਬਾਤਾਂ ਦੇ ਬਤੰਗੜ ਬਣਾ ਕੇ ਤੁਸੀ ਵੀ ਚੁੱਪ ਕਰਕੇ ਬੈਠ ਜਾਣਿਓ😡
@HarmeetSingh-es8mq
@HarmeetSingh-es8mq 3 года назад
ਤੁਸੀ ਵੀ ਕਰੋ ਕੁਝ ਤੁਸੀ ਫੇਸਬੁਕ ਤੇ ਹੀ ਗੱਲਾਂ ਕਰਨ ਜੋਗੇ ਹੋ
@baljindersamrala2939
@baljindersamrala2939 3 года назад
@@HarmeetSingh-es8mq main pardhan ni haiga bai j pardhangi lai a ta krn bhi kuj faisle ena ne laine sade wrge ena nal he chlnge
@SanjeevKumar-ym1si
@SanjeevKumar-ym1si 3 года назад
✍ ਬਹੁਤ ਸਾਰੇ ਸੂਝਵਾਨ ਵੀਰ ਆਪਣੀ ਟਿੱਪਣੀ ਵਿੱਚ ਲਿਖ ਅਤੇ ਕਹਿ ਰਹੇ ਹਨ ਕਿ " ਜੇਕਰ ਸਰਕਾਰ ਪੇ-ਕਮਿਸ਼ਨ ਲਾਗੂ ਨਹੀਂ ਕਰਦੀ ਹੈ ਤਾਂ ਸਾਰੇ ਮੁਲਾਜਮ ਏਕਤਾ ਅਤੇ ਇੱਕਠ ਦਾ ਪ੍ਰਦਰਸ਼ਨ ਕਰਦੇ ਹੋਏ ਹੜਤਾਲ ਤੇ ਚਲੇ ਜਾਣ ਅਤੇ ਸਰਕਾਰ ਦੀ ਨੱਕ ਵਿੱਚ ਦਮ ਕਰ ਦੇਣ " । ਇਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਪੰਜਾਬ ਸਰਕਾਰ ਦੇ ਬਹੁਤ ਸਾਰੇ ਕਰਮਚਾਰੀ ਵਰਗ ਹਨ ਜੋ ਇਹ ਗੱਲ ਬੜੇ ਰੋਸ਼ ਨਾਲ ਪੱਕੇ ਮੁਲਾਜ਼ਮਾਂ ਨੂੰ ਕਹਿੰਦੇ ਹਨ ਕਿ ਸਾਡਾ ਪੇ- ਕਮਿਸ਼ਨ ਦੀ ਰਿਪੋਰਟ ਨਾਲ ਕੀ ਸਬੰਧ ਹੈ ? ਅਸੀਂ ਅੱਜ ਵੀ ਠੇਕਾ ਪ੍ਰਣਾਲੀ ਨਾਲ ਜੂਝ ਰਹੇ ਹਾਂ ਅਤੇ ਫਿਕਸਡ ਤਨਖਾਹ ਤੇ ਪਿਛਲੇ 15 - 20 ਸਾਲਾਂ ਤੋਂ ਨੌਕਰੀ ਕਰ ਰਹੇ ਹਾਂ, ਜਿਨ੍ਹਾਂ ਨੂੰ ਪੇ- ਕਮਿਸ਼ਨ ਮਿਲਣਾ ਹੈ, ਉਨ੍ਹਾਂ ਨੇ ਸਾਡੇ ਲਈ ਕੀ ਕੀਤਾ ਹੈ ?
@swaranartist07
@swaranartist07 3 года назад
Sare Mulazma nu kaho .....Sonia Gandhi te Rahul Gandhi nu Letters Likhan.....6-7 Lakh Letters jado Delhi jange taa kujj taa Asar ho ega.
@vickyrajuraju6432
@vickyrajuraju6432 3 года назад
punjab road ways de deteh kais vare ve sochan sarkar 14 sal ho gai ne mere pita nu mare hoe
@mangalsinghnagoke8769
@mangalsinghnagoke8769 3 года назад
Pay -comission Punjab mulajama noo khajal khuwar karan wali cagras 2022 vich 0/0/0/0/0 seta milangi /
@kapilverma1167
@kapilverma1167 3 года назад
je larai ghar vich hove ta bhar jandea de chapera ni marde par eh sarkar ehi kam kar rahi hai sarkar de reh gay 6mnth baad vich capt shab aram nall te manpreet badal v gharre baithn coffe peen seta fal khan
@punjabapnacanadaspna8261
@punjabapnacanadaspna8261 3 года назад
Ik pension to vadh koi pension night Deni chahidi
@jasbirkaur7567
@jasbirkaur7567 3 года назад
clerical mulajma da bahut nuksan ho gia . jo 2011 cho onde hn.
@amritpalsinghganger1452
@amritpalsinghganger1452 2 года назад
Hun ki ho giya ehna nu hun kyu ni aunde rally vich te pakke morche ch
@GurdeepSingh-oy6ln
@GurdeepSingh-oy6ln 3 года назад
Rural health pharmacists da shoshan karna band kro.Enha nu regular kro
@gurbachansinghgill676
@gurbachansinghgill676 3 года назад
22 dian votan c kra deo tasalian
@jaspreetsingh-xg7if
@jaspreetsingh-xg7if 3 года назад
Jo salary pehla mil rahi hai ena nu kum ta os according v nahi karde eh sarkari mulajam.kum de hisab nal ta ena di salary ghut honi chahidi hai. Aalas pa ke har kum nu lamkana,rishvat laini,bolan di akal nu hundi jada tar mulajam nu,khoon pinde loka de ghere marva ke.Public funds di barbadi,mismanagement karde ne,thore kum te money jada waste karde ne,apne hi kum di samaj nahi hundi ena nu,neet nahi hundi karn di.Responsibility nal koi kum nahi karde eh,har var laparvahi te suffer lok hunde ne. eh sarkari babu apne app nu pta nahi ki samjde ne,te lok v ena toh eve dur jande ne. sarkari mulajam apne kum prati,desh prati imandar nahi hunde,eh apne higher rank,political leaders,beyimani de gulam ne.kutte angreja di gurti hai bureaucracy nu.angreja da corrupt system hi continue hai administration vich.jina time angreja de laws,acts delete nahi hunde constitution vicho ona time ena da v sudar nahi hona, constitution nu v change karn di lor hai
@SanjayKumar-mf9ox
@SanjayKumar-mf9ox 3 года назад
Sewa Kendra employees da vi koi hal kardo ohna di salary bhat ghat a
@avtarmalhi7184
@avtarmalhi7184 3 года назад
Ki akalian di sarkar banounge
@arjunsinghjhinjer7406
@arjunsinghjhinjer7406 3 года назад
No kade b ne
@surjitsingh8992
@surjitsingh8992 3 года назад
Congress/KaaLi DaLL Ikk Hi ne.... OnLy kejriwal Sahib...
@jasbirkaur7481
@jasbirkaur7481 3 года назад
Sarkar nu mulazma dia votan yad nahi aa.
@RRRR-vk1gy
@RRRR-vk1gy 3 года назад
lakh lakh tuhaadian tankhaan ne. jehri marji sarkaar aa j ronde e rehnde o. zameendaaran vall v vekh lvo vichaarean vall.ghar baar shad k baithe ne .
@sukhwindersingh8485
@sukhwindersingh8485 3 года назад
Lagda 22 kol naukri nhe tanhe bol rhea hai
@jaspreetsingh-xg7if
@jaspreetsingh-xg7if 3 года назад
Jo salary pehla mil rahi hai ena nu kum ta os according v nahi karde eh sarkari mulajam.kum de hisab nal ta ena di salary ghut honi chahidi hai. Aalas pa ke har kum nu lamkana,rishvat laini,bolan di akal nu hundi jada tar mulajam nu,khoon pinde loka de ghere marva ke.Public funds di barbadi,mismanagement karde ne,thore kum te money jada waste karde ne,apne hi kum di samaj nahi hundi ena nu,neet nahi hundi karn di.Responsibility nal koi kum nahi karde eh,har var laparvahi te suffer lok hunde ne. eh sarkari babu apne app nu pta nahi ki samjde ne,te lok v ena toh eve dur jande ne. sarkari mulajam apne kum prati,desh prati imandar nahi hunde,eh apne higher rank,political leaders,beyimani de gulam ne.kutte angreja di gurti hai bureaucracy nu.angreja da corrupt system hi continue hai administration vich.jina time angreja de laws,acts delete nahi hunde constitution vicho ona time ena da v sudar nahi hona, constitution nu v change karn di lor hai
@bollywoodtadka2515
@bollywoodtadka2515 3 года назад
Jd tk drivers cook te security thuade naal nhi aa nde td tk kuch nhi bnna.bijli pani de connection nhi ktde inna dia sarkari kothia da .sdka te dharne de ke kuch nhi bnna
@sukhpreetsingh-ko5oz
@sukhpreetsingh-ko5oz 3 года назад
Sb kuch band kro lagju pta sarkaar nu
@anwarmohammed1328
@anwarmohammed1328 3 года назад
2022-NO Akali No Congres No BJP Ya AAP ya fir NOTA
@samsonfayaz2429
@samsonfayaz2429 2 года назад
Channi sahb hun ta mulazama to bhajjan lag gaye ne. Khali khazana mantri ne peepa vakha ditta hona
@sukhvindersingh2143
@sukhvindersingh2143 3 года назад
Y katt karo yg
@veerpalKaur-ri8nj
@veerpalKaur-ri8nj 3 года назад
Shame Shame Chalu Govt thug
@harjpalkaur8509
@harjpalkaur8509 3 года назад
Sambal javo hun te sarkar labo lut pe. Gai hai
Далее
Выпускаем трек? #iribaby
00:14
Просмотров 311 тыс.
Выпускаем трек? #iribaby
00:14
Просмотров 311 тыс.