Тёмный

Punjab News : ਬੰਬ ਨਾਲ ਉਡਾਉਣ ਵਾਲਿਆਂ ਨੂੰ ਕਿਸ ਗੱਲ ਦੀ ਮੁਆਫ਼ੀ ?- Ravneet Bittu | News18 Punjab 

News18 Punjab
Подписаться 8 млн
Просмотров 123 тыс.
50% 1

Ravneet Bittu ਨੇ Sukhbir Badal 'ਤੇ ਵੱਡਾ ਹਮਲਾ ਬੋਲਿਆ ਹੈ। ਪ੍ਰੋ.ਭੁੱਲਰ ਤੇ ਰਾਜੋਆਣਾ ਦੀ ਸਜ਼ਾ ਮਾਫ਼ੀ ਦੀ ਮੰਗ 'ਤੇ Ravneet Bittu ਨੇ ਕਿਹਾ ਕਿ ਜੇ ਇਹ ਬਾਹਰ ਨਿਕਲੇ ਤਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਨਗੇ ਤੇ ਅੱਤਵਾਦੀਆਂ ਨਾਲ SAD ਦਾ ਪਿਆਰ ਕਿਉਂ। ਉਨ੍ਹਾਂ ਕਿਹਾ ਕਿ ਬੰਬ ਨਾਲ ਉਡਾਉਣ ਵਾਲਿਆਂ ਨੂੰ ਕਿਸ ਗੱਲ ਦੀ ਮਾਫ਼ੀ ? ਤੇ ਬੰਦੀ ਸਿੱਖਾਂ ਦਾ ਮਸਲਾ ਇਨ੍ਹਾਂ ਤੋਂ ਅਲੱਗ ਹੈ।
#Ravneet Bittu #SukhbirBadal #DevinderPalBhullar #News18Punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: hindi.news18.c...
hindi.news18.c...
punjab.news18....
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

10 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 351   
@gurmeetsingh7314
@gurmeetsingh7314 2 года назад
ਸੱਭ ਤੋਂ ਵੱਡਾ ਅੱਤਵਾਦੀ ਬੇਅੰਤਾ ਜਿਸ ਨੇ ਮੁੱਖ ਮੰਤ੍ਰੀ ਹੁੰਦੇ ਹਜਾਰਾਂ ਨੌਜਵਾਨ ਸ਼ਹੀਦ ਕਰਵਾ ਦਿੱਤੇ।
@sukhwinderbhullar2886
@sukhwinderbhullar2886 2 года назад
ਪਹਿਲਾ ਇਹ ਬੁੱਚੜ ਕਹਿੰਦਾ ਸੀ,ਕਿਸਾਨ ਅੰਦੋਲਨ ਜੇਕਰ ਜਿੱਤ ਗਏ,,ਅਸੀ ਹਵਾਰਾ ਸਿੰਘ ਰਹਿਆ ਕਰਵਾਵਾਂਗੇ,
@partapsandhu5637
@partapsandhu5637 2 года назад
ਜਿਹੜੇ ਇਨ੍ਹਾਂ ਲੋਕਾਂ ਨੇ ਬੇਗੁਨਾਹ ਮਾਰੇ ਉਨ੍ਹਾਂ ਦੇ ਘਰਦਿਆਂ ਨੂੰ ਪੁੱਛ ਕਿ ਦੇਖੋ
@supercool4573
@supercool4573 2 года назад
Fansi do ena no. Please
@TheNumbardar128
@TheNumbardar128 2 года назад
Kehre begunah nu mareya rajoana ne ? Beant singh begunah si ? Fake encounter karwaun wala buchter si oh ! Evein taan Bhagat singh te udham singh vi terrorist si thode hisab naal .
@jagirsingh3430
@jagirsingh3430 2 года назад
@@supercool4573 pehlan fsne dili vich Jina Sikh Mare Ohna nu deo phir ehna de gal kareo
@jagjitgrewal4239
@jagjitgrewal4239 2 года назад
@@supercool4573 Tu ta haiii hi buchad da chmcha
@KuldeepSingh-vy8ck
@KuldeepSingh-vy8ck 2 года назад
@@supercool4573 jina delhi sikh mare ohna nu v dio saath davo
@gamdoorsingh7975
@gamdoorsingh7975 2 года назад
ਦਰਦ ਸਾਰਿਆਂ ਦਾ ਇੱਕੋ ਜਿਹਾ ਹੁੰਦਾ ਹੈ ਪੁੱਛੋ ਉਹਨਾਂ ਨੂੰ ਜਿਹੜੇ ਤੁਹਾਡਿਆਂ ਨੇ ਮਰਵਾਏ ਉਹਨਾਂ ਦਾ ਦਰਦ ਕੌਣ ਸਮਝੇਗਾ
@rajwindersingh5005
@rajwindersingh5005 2 года назад
@Dil Awas punjab de khajane ch sahdya ki pehla he 😅😅 lut k tn le ge akali congrashi hun eh na keh do j app nu spot krde aa eh tn congrashi kehnde c khajana khali aa
@baljindersingh7573
@baljindersingh7573 2 года назад
ਜਿਹੜੇ ਮੁੰਡਿਆਂ ਨੂੰ ਝੂਠੇ ਮੁਕਾਬਲਿਆਂ ਚ ਮਾਰ ਦਿੱਤਾ ਗਿਆ ਸੀ ਉਹ ਵੀ ਕਿਸੇ ਦੇ ਪੁੱਤ ਸੀ ਬਿੱਟੂ ਬਾਈ ਜੀ।। ਤੇਰਾ ਦਾਦਾ ਕਿਤੇ ਉੱਪਰੋਂ ਡਾਇਰੈਕਟ ਨਹੀਂ ਉੱਤਰਿਆ ਸੀ।। ਜਿਹੜੇ ਸਿੰਘਾਂ ਦੀ ਸਜ਼ਾ ਪੂਰੀ ਹੋ ਗਈ ਆ ਉਹ ਰਿਹਾ ਕੀਤੇ ਜਾਣੇ ਚਾਹੀਦੇ ਹਨ
@deepak-ke7xo
@deepak-ke7xo 2 года назад
Tusi sirf dujiyann nu buchad kehna jande ho.jo binderwale attwadi ne bekasoor lok marre.oh c asli buchaad .jine eah kaam shurukita c.khatam tann saheed beant Singh te kps Gill ne Kitta c.binderwale nu bucchad kehan lagiya tuhanu maut pe jandi hai.
@rajwindersingh5005
@rajwindersingh5005 2 года назад
@@deepak-ke7xo ਲੋੜੇ ਦੇ ਸ਼ਹੀਦ ਬੇਅੰਤ ਬੁੱਚੜ ਸੀ ਬੁੱਚੜ ਰਹੋ ਗਾ ਰਹੀ ਗੱਲ ਬਿੱਟੂ ਵਰਗੇ ਦੀ ਇਹ ਸਾਲਾ ਬੁੱਚੜ ਦੀ ਗੰਦੀ ਔਲਾਦ ਆ ,,,,,, ਸੰਤ ਭਿੰਡਰਾਂਵਾਲੇ ਜ਼ਿੰਦਾਬਾਦ ਸੀ ਰਹਿਣ ਗੇ ਸਾਡੇ ਦਿਲਾਂ ਚ ਵਸਦੇ 🙏
@davindershergill8206
@davindershergill8206 2 года назад
ਕਿਸੇ ਦੇ ਕਹੇ ਤੇ ਕੁਝ ਨਹੀਂ ਹੋਣਾ ਕਰਨਾ ਤਾਂ ਵਾਹਿਗੁਰੂ ਜੀ ਨੇ ਆ
@karamvirsinghgathi8961
@karamvirsinghgathi8961 2 года назад
ਜੇ ਕੋਈ ਕਿਸੇ ਸਮਾਧ ਤੇ ਜਾਂ ਪੀਰਾਂ ਦੇ ਮੱਥਾ ਟੇਕਦੇ ਸੀ। ਸਭ ਨੂੰ ਧਾਰਮਿਕ ਆਜ਼ਾਦੀ ਆ। ਉਹ ਵੀ ਪਿੰਡਾਂ ਵਿਚ ਬੇਕਸੂਰ ਮਾਰੇ ਨੇ ਉਨਾਂ ਦੇ ਬੱਚੇ ਅਨਾਥ ਕੀਤੇ। 1992 ਵਿਚ ਸਿਰਫ ਵੋਟ ਪਾਉਣ ਕਰਕੇ ਮਾਰੇ। ਕੀ ਇਹ ਸੱਚੇ ਸਿੱਖਾਂ ਦਾ ਕੰਮ ਸੀ??
@davindershergill8206
@davindershergill8206 2 года назад
ਤੇਰੇ ਦਾਦੇ ਨੇ ਕਿੰਨੇ ਮਾਰੇ ਨੇ ਉਹ ਪਤਾ ਤੈਨੂੰ
@atmasingh5372
@atmasingh5372 2 года назад
84 ਵਿੱਚ ਹਰਮਿੰਦਰ ਕਿੰਨੇ ਸਿੱਖ ਸੰਗਤ ਗੋਲੀਆਂ ਨਾਲ ਭੁੰਨ ਸੁੱਟੇ।ਦਿੱਲੀ ਕਿੰਨੇ ਸਿੱਖ ਦੇ ਗਲ ਟੇਰ ਪਾ ਕੇ ਸਾਰ ਦਿੱਤੇ ।ਉਹਨਾਂ ਦੇ ਬੱਚੇ ਕਿਵੇਂ ਵਿਲਕਦੇ ਰਹੇ ਕਿਸੇ ਸਾਰ ਹੀ ਨਹੀਂ ਲ
@damibrar2428
@damibrar2428 2 года назад
ਬਿੱਟੂ ਜੀ ਥੋਨੂ ਪੰਜਾਬ ਦਾ ਨਹੀਂ ਫ਼ਿਕਰ ਥੋਨੂ ਆਪਣੀ ਚਿਨਤਾ ਹੈ
@sherrysingh530
@sherrysingh530 2 года назад
I agree with Ravneet Bittu
@amandeepaman8889
@amandeepaman8889 2 года назад
ਖੌਫ਼ ਖਾਂਦੀ ਹੈ, ਸਰਕਾਰ ਇਸ ਲਈ ਰਿਹਾ ਨਹੀਂ ਕਰ ਰਹੀ। ਪਿੰਜਰੇ ਵਿੱਚ ਬੈਠੇ ਸ਼ੇਰ ਤੋਂ ਡਰਦੀ ਹੈ। ਸ਼ੇਰ, ਸ਼ੇਰ ਹੀ ਹੁੰਦਾ। ਚਾਹੇ ਅੰਦਰ ਹੋਵੇ ਜਾਂ ਬਾਹਰ।
@GagandeepSingh-sq6ed
@GagandeepSingh-sq6ed 2 года назад
100 percent sach kiha hai ji Aapne
@harbanssingh7477
@harbanssingh7477 2 года назад
ਤੁਹਾਡੇ ਪਰਿਵਾਰਕ ਮੈਂਬਰ ਬਾਰੇ ਕੀ ਖ਼ਿਆਲ ਆ ਜਿਸਨੇ ਫ਼ਰਾਂਸੀਸੀ ਕੁੜੀ ਕੇਤੀਆ ਨਾਲ਼ ਬਲਾਤਕਾਰ ਕੀਤਾ ਸੀ। ਬਦਕਿਸਮਤੀ ਨਾਲ ਉਸਨੂੰ ਮੰਤਰੀ ਬਣਾ ਦਿੱਤਾ।
@KulwinderSingh-iv1pd
@KulwinderSingh-iv1pd 2 года назад
ਤੇਰਾ ਦਾਦਾ ਭੀ ਬਲਾਤਕਾਰੀ ਸੀ। ਜਿਸ ਨੇ ਫਰਾਂਸ ਦੀ ਲੜਕੀ ਨਾਲ ਬਲਾਤਕਾਰ ਕੀਤਾ ਸੀ Gurkirat Singh Kotli ੳਹ ਕੌਣ ਸੀ।
@mehraraj2953
@mehraraj2953 2 года назад
ਫੇਰ ਨੋਜਵਾਨਾਂ ਨੂੰ ਹੱਥ ਪਿੱਛੇ ਬੰਨ ਕੇ ਮਾਰਨ ਵਾਲੇ ਨੂੰ ਸ਼ਹੀਦ ਕਰਾਰ ਕਿਓ
@lakhvirsinghsinghlakhvir4382
@lakhvirsinghsinghlakhvir4382 2 года назад
Bantha. Bochar
@BalkarSingh-zz6qm
@BalkarSingh-zz6qm 2 года назад
ਨਹਿਰਾਂ,ਤੇ,ਮੁੰਡੇ,ਮਾਰੇ,ਉਹਨਾਂ,ਨੂੰ,ਕਿਓ,ਮਾਰੇ,ਚੱਕਕੇ
@harvindersingh9270
@harvindersingh9270 2 года назад
ਰਵਨੀਤ ਬਿੱਟੂ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਇੰਨਾਂ ਨੇ ਬਾਹਰ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਦੇਣਾ
@ਸੰਧੂ-ਞ9ਰ
@ਸੰਧੂ-ਞ9ਰ 2 года назад
ਨਹੀ ਕਿਤੇ ਤੇਰੀ ਬੁਡ ਕਿੳ ਪਾਟੀ ਜਾਦੀ ਆ ਇਤਿਹਾਸ ਪੜ ਕੇ ਪਹਿਲਾਂ ਜਬਲੀਆਂ ਲਾਈ ਜਾਨਾ
@robertchapman4568
@robertchapman4568 2 года назад
ਹਾਂ ਇਹ ਬਾਹਰ ਆ ਕੇ ਤੁਹਾਡੀ ਭੈਣ ਚੋਦਣ ਗੇ
@Fagaming-sj6xb
@Fagaming-sj6xb 2 года назад
ਬੇਅੰਤ ਇੱਕ ਬੁੱਚੜ ਸੀ ਜਿਸ ਨੂੰ ਸੁੱਧੀਆਂ ਸਿੰਘਾਂ ਨੇ
@mittarsingh7311
@mittarsingh7311 2 года назад
बाबा नानक ही दस सकदे हन,बेदोसा कौन
@jagmeet300
@jagmeet300 2 года назад
ਅੱਤਵਾਦੀ ਬੇਅੰਤ ਸਿੰਘ ਸੀ ਜਿੰਨਾ ਨੂੰ ਤੂ ਅੱਤਵਾਦੀ ਕਿਣਾ ਉਹ ਬੰਬਰ ਸੇਰ ਆ ਪੰਜਾਬ ਦੇ ਹੀਰੇ ਆ
@MANINDERSINGH-lk2po
@MANINDERSINGH-lk2po 2 года назад
Ravneet bittu 100% Right kya gg
@FactFaith2
@FactFaith2 2 года назад
ਤੇਰੀ ਪਿਉ ਦੀ ਕਰਤੂਤ ਭੁੱਲ ਨਹੀ ਸਕਦੇ ਅਸੀਂ
@amriksinghamriksingh4380
@amriksinghamriksingh4380 2 года назад
Bande singh rea kro
@AP-de1ru
@AP-de1ru 2 года назад
No rea nhi hone bitta nhi hon dida
@damibrar2428
@damibrar2428 2 года назад
ਪੰਜਾਬ ਦਾ ਮਾਹੌਲ ਖਰਾ੍ਬ ਕਰਨ ਜਾ ਨਾ ਕਰਨ।ਪਰ ਬਿੱਟੂ ਵਰਗੇਆ ਦਾ ਜ਼ਰੂਰ ਕਰਨਗੇ ਵਾਹਿਗੁਰੂ ਜੀ
@jagmeetsingh4973
@jagmeetsingh4973 2 года назад
ਚੰਗੇ ਕੰਮ ਕਰਦੇ ਤਾਂ ਬੰਬ ਨਾਲ ਨਾ ਮਰਦੇ
@GagandeepSingh-sq6ed
@GagandeepSingh-sq6ed 2 года назад
100 percent sach kiha hai ji Aapne
@narindersingh2081
@narindersingh2081 2 года назад
Hawara jindabad
@BilalMalik-jf2yr
@BilalMalik-jf2yr 2 года назад
ਬੇਅੰਤੇ ਬੁੱਚੜ ਨੇ ਵੀ ਬੌਹਤ ਮਾਵਾ ਦੇ ਪੁੱਤ ਮਰਵਾਏ
@Avtarsingh-lr7nr
@Avtarsingh-lr7nr 2 года назад
ਗਾਡੂੰਆ ਦੇ ਕੀ ਸਟੈਪ ਹੁੰਦੇ ਗਲਤੀ ਨੀ ਸਹੀ ਕੰਮ ਕੀਤਾ ਬੇਅੰਤੇ ਬੂਚੜ ਦਾ ਸੋਧਾ ਲਾਕੇ ।
@sahilpreetsinghsingh4535
@sahilpreetsinghsingh4535 2 года назад
ਤੇਰੇ ਦਾਦੇ ਕਿੰਨੇ ਨੌਜਵਾਨ ਮਾਰੇ ਨੇ
@kuldeepkaur-sv1hf
@kuldeepkaur-sv1hf 2 года назад
ਲੋਕ ਚੁੱਪ ਨੇ ਅਕਾਲੀ ਕਾਗਰਸੀ ਬੋਲੀ ਜਾਦੇ ਨੇ
@gursimransingh8438
@gursimransingh8438 2 года назад
He is right
@reshamsingh9383
@reshamsingh9383 2 года назад
Wah.wah.kia.bat.hai
@password4087
@password4087 2 года назад
ਬਾਕੀ ਪੱਤਰਕਾਰਾਂ ਨੂੰ ਬੇਨਤੀ ਆ ਇਹਨਾਂ ਕੋਲ ਨਾ ਜਾਉ,,
@PawanSharma-we9fh
@PawanSharma-we9fh 2 года назад
Bilkul sahi
@surinderkuamr7717
@surinderkuamr7717 2 года назад
Very nice ji 👌 👍
@krishangopal2690
@krishangopal2690 2 года назад
Glorifying criminals not good
@karansinghbawa2982
@karansinghbawa2982 2 года назад
ਮੁਆਫ ਹੋਣੀ ਚਾਹੀਦੀ ਹੈ ਸਜਾ ਬਾਹਰ ਆਉਣੇ ਚਾਹੀਦੇ ਨੇ
@mahindersingh8315
@mahindersingh8315 2 года назад
ਤੇਰਾ ਦਾਦੇ ਨੇ ਕੌੜਾ ਬੰਬ ਨਹੀ ਚਲਾਏ ਸੀ ਰੇਜ ਪੰਜ ਸੋ ਮੁਡੀਆ ਨੁੰ ਨਜੈਜ ਮੁਕਾਬਲਾ ਝੂਠੇ ਮਰਵਾਏ ਨੈ ਇਹੋ ਲੋਕ ਕਿਮੈ ਭੁਲਾ ਬਿਟੂ ਤੂੰ ਤਾ ਗਲਾ ਮਾਰਦਾ
@SatnamSingh-gp9wk
@SatnamSingh-gp9wk 2 года назад
ਬੇਅੰਤ ਬਹੁਤ ਬੁਰਾ ਇਨਸਾਨ ਆ
@Avtarsingh-lr7nr
@Avtarsingh-lr7nr 2 года назад
ਰਵਨੀਤ ਬਿਟੂ ਦੇ ਫੁਫੜ ਲਗਦੇ ਕਿਉਕਿ ਇਦੀ ਭੂਆ ਛਡਤੀ ।ਤੂੰ ਵੀ ਉਥੇ ਹੁਣਾ ਚਾਹੀਦੀ ਤਾ ਤੂੰ ਕਾਕਾ ਪੁੰਗਰਦਾ ਹੀ ਨਾ ।
@harjinerdsinghharjinderdsi5004
@harjinerdsinghharjinderdsi5004 11 месяцев назад
Good sab
@AvtarSingh-gs1si
@AvtarSingh-gs1si 11 месяцев назад
Mp je good. Sahi
@santsingh819
@santsingh819 2 года назад
ਜੇਕਰ ਬੰਬ ਨਾਲ ਬੁੱਚੜ ਨੂੰ ਨਾ ਮਾਰਿਆ ਜਾਂਦਾ। ਤਾਂ ਉਹ ਬੁੱਚੜ ਨੇ ਪਤਾ ਨੀ ਕਿਨੇ ਹੋਰ ਨਿਰਦੋਸ਼ ਬੱਚੇ ਮਰਬੳਣੇ ਸੀ
@manindersinghdeolpb139
@manindersinghdeolpb139 2 года назад
Beant katel si ta maareya bomb naal
@harmailsingh4647
@harmailsingh4647 2 года назад
Beant bucher da tabber nu dash nikala do
@fanbhagwantMaanda
@fanbhagwantMaanda 2 года назад
Bittu right hai
@manindersinghdeolpb139
@manindersinghdeolpb139 2 года назад
Bandi Singh reha kro
@ManjeetSingh-ek1ht
@ManjeetSingh-ek1ht 2 года назад
Hawara and rajoana jindabad
@bhullarsab2123
@bhullarsab2123 2 года назад
ਹਵਾਰੇ ਦੀ ਸਜ਼ਾ ਵੀ ਪੁਰੀ ਹੋ ਚੁਕੀ ਹੈ
@surindernath6748
@surindernath6748 2 года назад
I agree with. Bittu Criminal has no religion. No religion allows violence
@rsingh3453
@rsingh3453 2 года назад
Do not release any Terorist from jail, big dangerous for public
@rajustudio3340
@rajustudio3340 2 года назад
ਨਾ ਜਿਹਨਾ ਦੇ ਪੁੱਤ ਮਾਰਤੇ ਸੀ ਉਹਨਾ ਦਾ ਦਰਦ ਨਹੀ ਆਉਂਦਾ ਤੁਸੀਂ ਹੀ ਮਰਵਾਏ ਸੀ ਆਪਣਿਆਂ ਦਾ ਹੀ ਦਰਦ ਚੇਤੇ ਆਉਂਦਾ
@grwindersingh4237
@grwindersingh4237 2 года назад
ਜੋ ਲੋਕ ਸਜਾਵਾ ਪੂਰੀਆ ਕਰ ਚੁੱਕਿਆ ਨਹੀ ਛੱਡਣਾ ਚਾਹੁੰਦੇ ਜਾਂ ਜੋ ਉਹਨਾ ਜੇਲ ਵਿਚ ਮਰਦਾ ਦੇਖਣਾ ਚਾਹੁੰਦੇ ਹਨ ਉਹ ਅਸਲ ਅੱਤਵਾਦੀ ਹਨ ਤੇ ਭਾਰਤ ਦੇ ਲੋਕਤੰਤਰ ਲਈ ਸਭ ਤੋ ਵੱਡਾ ਖਤਰਾ ਹਨ !
@preetsingh7609
@preetsingh7609 2 года назад
Bittu is right
@amarjitkhullar6774
@amarjitkhullar6774 2 года назад
Bitu is hundered percent right.
@Sidhu123d
@Sidhu123d 2 года назад
😂😂😂😂
@gurmindergoldysingh6661
@gurmindergoldysingh6661 2 года назад
ਕਸੂਰ ਤਾਂ ਸਾਡਾ ਏ ਜਿਹੜੇ ਏਨਾ ਗਦਾਰਾ ਨੂੰ ਵੋਟ ਪੌਦੇ ਆ, ਤੇ ਇਹ ਸਾਡੀ ਆ ਜੜਾਂ ਵੱਢ ਦੇ ਨੇ।
@rajwindersingh5005
@rajwindersingh5005 2 года назад
ਬਿਲਕੁੱਲ ਸਹੀ ਕਿਹਾ ਬਾਈ ਪਤਾ ਜਦੋਂ ਇਹ ਬੁੱਚੜ ਦੀ ਔਲਾਦ ਇਹਨੂੰ ਕਤੀੜ ਨੂੰ ਫਿਰ ਵੋਟਾਂ ਪਾ ਦਿੰਦੇ ਆ
@vikasrana2700
@vikasrana2700 2 года назад
Good
@mdfzr2201
@mdfzr2201 2 года назад
Your right buttu g👍
@laddisingh5144
@laddisingh5144 2 года назад
Rajoana jindabad 🙏❤️❤️❤️🙏
@jsg551
@jsg551 2 года назад
Bittu is great
@mr.ddaljitsinghsingh9903
@mr.ddaljitsinghsingh9903 2 года назад
Ravneet khenda si jdo kisan jit gye main case vapis lwaga
@JaswantSingh-iq1rg
@JaswantSingh-iq1rg 2 года назад
ਕੀ ਬੇਅੰਤਾ ਬੁੱਚੜ ਕਾਤਿਲ ਨਹੀਂ ਸੀ ਕੀ ਇਸ ਜੁੰਡਲੀ ਨੇ ਨੌਜਵਾਨਾਂ ਨੂੰ ਕਤਲ ਨਹੀਂ ਕੀਤਾ ਬੇਅੰਤ ਨੂੰ ਬੰਬ ਨਾਲ ਉਡਾਉਣ ਤੋਂ ਬਾਦ,, ਪੰਜਾਬ ਵਿੱਚ ਕਤਲੋਗਾਰਤ ਕਿਉਂ ਬੰਦ ਹੋ ਗਈ
@simransandhu1084
@simransandhu1084 2 года назад
Bilkul theek. They will come out and do more bomb blasts.
@jaspslkumar9583
@jaspslkumar9583 2 года назад
Bittu is good job.
@ramkumarjain4269
@ramkumarjain4269 2 года назад
Good views Bittu Sahib
@ramsaroop6586
@ramsaroop6586 2 года назад
Good bittu mp
@munishsharma3115
@munishsharma3115 2 года назад
bittu is right.
@suhkvindersingh215
@suhkvindersingh215 2 года назад
Tana Sahib Siri guru gobind Singh Sahib ji maharaj jarur kirpa Karan gai sa dai veere Bandi Singh jaldi raiha hon gai Bandi Singh jindabad jindabad jindabad jindabad 🙏🌹♥️🦁🦁🦁🦁
@laddisingh5144
@laddisingh5144 2 года назад
Hawara jindabad 🙏🙏🙏
@tejindersingh9063
@tejindersingh9063 2 года назад
Ehnu fr ve lok ludhiana ton jita dende kmaal h loka di ehnu haroo Changi tra
@jagirsingh3430
@jagirsingh3430 2 года назад
Shi gal Veer je sikha de gaor at khatm ho Gaye lagde
@baljindersinghchahal477
@baljindersinghchahal477 2 года назад
It s so good say but ji .
@amarjitdhillon7116
@amarjitdhillon7116 2 года назад
ਬਅੰਤੇ ਬੁੱਚੜ ਨੇ ਬਹੁਤ ਗਰੀਬ ਐ ਨਜਾਇਜ਼ ਬੱਚੇ ਮਾਰੇ ਸੀ
@HarjinderSingh-sd9qi
@HarjinderSingh-sd9qi 2 года назад
ਬੇਅੰਤ ਬੁੱਚੜ ਨੇ ਕੀਨੇ ਬੇਕਸੂਰ ਸਿੱਖਾਂ ਨੂੰ ਖਤਮ ਕੀਤਾ ਲੋਕਾਂ ਦੇ ਘਰ ਬਰਬਾਦ ਕਰ ਦਿੱਤੇ
@Raj-do5xu
@Raj-do5xu 2 года назад
Bittu ji say right.
@HarryJangra-tn7lj
@HarryJangra-tn7lj 2 года назад
Jaisy karny vaisy bjarny bittu 22
@ramkumarjain4269
@ramkumarjain4269 2 года назад
Bittu Sahib is saying hundred percent right
@gurdeepsinghmangat784
@gurdeepsinghmangat784 2 года назад
Jadon ਬੇਅੰਤ ਬੁੱਚੜ ਤੇ KPS gill ਬੁੱਚੜ ਨੇ ਸਿੱਖਨ ਦੀਆਂ ਦੀਆਂ ਮਾਨਾ ਨਾਲ ਜੌ mundyna ਦੇ ਸਾਮ੍ਹਣੇ ਕੀਤਾ ਓਹੋ ਕਿ a ਬੰਬ ਨਾਲ ਬੇਅੰਤ ਦਾ ਬੀ ਨਾਸ ਹੁੰਦਾ ਫੇਰ ਸੀ
@suhkvindersingh215
@suhkvindersingh215 2 года назад
Bitu aapnai da dai nu poch jinai nirdoh mawa dai poth marai si Ona da ki kasur si,,, Sadai veere Bandi Singha nai Kadi mafi nahin mangi naa hi kadi com tai Gila kita hai hamaisha sach di jith hundi hai waheguru ji jarur kirpa Karan gai sa dai veere Bandi Singh ak din jarur bahar on gai ,, I love 💕 Bandi Singh
@kiranjeet4675
@kiranjeet4675 2 года назад
ਬੁੱਚੜ ਪਰਿਵਾਰ ਬਿੱਟੂ ਬੁਚੜ
@rudhraashok282
@rudhraashok282 2 года назад
Very good biutu
@GoogleAccount-em7tf
@GoogleAccount-em7tf Год назад
ਤੇਰੇ ਦਾਦੇ ਨੇ ਜਿਹੜੇ ਲੱਖਾਂ ਮਰਵਾ ਦਿਤੇ ਸੀ ਉਹਨਾਂ ਦਾ ਦੁੱਖ ਨੀ ਹੁੰਦਾ ਤੈਨੂੰ ਸਭ ਤੋਂ ਵੱਡਾ ਗੁੰਡਾ ਤੇਰਾ ਜਾਂਦਾ ਤੇ ਤੂੰ
@kewal1370
@kewal1370 2 года назад
Bitu..caval...coh
@GurpreetSingh-qc5jc
@GurpreetSingh-qc5jc 2 года назад
Akali dal Badal zindabaad
@vikramnuna880
@vikramnuna880 2 года назад
Right
@ramkumarjain4269
@ramkumarjain4269 2 года назад
No will reply to the questions of Bittu Sahib because truth is afterall truth
@TheNumbardar128
@TheNumbardar128 2 года назад
Beant was a butcher. If hindus were killed through fake encounters, will your stand be still this ? They have even served their terms. And another terrorist sadhvi pragya is sitting in parliament.
@TheNumbardar128
@TheNumbardar128 2 года назад
What r ur thoughts on modi who onchestred 2002 and sadhvi pragya who are sitting in parliament. These sikh prisners hv served their terms,atleast they wonr be stting in parliament.
@password4087
@password4087 2 года назад
ਇਹਨੂੰ ਡਰ ਆ ਮੇਰਾ ਕੰਡਾ ਕੱਢਣਾ
@karamvirsingh7951
@karamvirsingh7951 2 года назад
Bilkul thik ha
@randeepsingh5070
@randeepsingh5070 2 года назад
Jehde tusi mare ne ona da ki kasoor si biant bochaad ne kine nojwan marwe si ona da hisab tuhadiya aun valiya pidiya nu dena pena Gande lok ne jehde tuhde tabar nu vot dende ne
@shambhushastri2194
@shambhushastri2194 2 года назад
सारे सजायाफ्ता कैदियों को रिहा कर दो , बेसहारों को फिर क्यो कैद में रखे हो??
@HarbhajanSingh-uc4ny
@HarbhajanSingh-uc4ny 2 года назад
Bittu ji ,Beant singh cm te KP Gill ne mill ke kai Hajaar yuth, noo beksoori maar ditta ohda v kuj dimaag vich hai kee nhin
@gurcharansinghkanwar6805
@gurcharansinghkanwar6805 2 года назад
Attwad da raula painda rehndai vote lain vaste.Hun tenu vote ni milni jinna marzi tingh lai.2024 vich AAP shalan chakaugi.
@kamalkishore9905
@kamalkishore9905 2 года назад
Khalistan zindabad
@satwindersingh4727
@satwindersingh4727 Год назад
ਬਿੱਟੂ ਤੈਨੂੰ ਪਤਾ ਨਹੀ ਹੈ ਤੇਰੇ ਦਾਦਾ ਸਿੱਖਾਂ ਕੌਮ ਦਾ ਘਾਣ ਕੀਤਾ ਜੇ ਬਂਚੜ ਮਾਰਿਆ ਤਾਂ ਸਾਤੀ ਆਈ ਹੲ
@sandhu0175
@sandhu0175 2 года назад
ਬਕਵਾਸ ਕਰਦਾ
@gurlalsingh3256
@gurlalsingh3256 2 года назад
ਸੋਡੇ ਬੁੜ੍ਹੇ ਕੀ ਚੰਗੇ ਕੰਮ ਕੀਤੇ ਦੱਸ ਦਿਉ
@gurlalsingh3256
@gurlalsingh3256 2 года назад
ਇਹਨੂੰ ਪੰਜਾਬ ਦਾ ਜ਼ਿਆਦਾ ਫ਼ਿਕਰ ਬੇਸਰਮ
@RajinderKaur-mr3jn
@RajinderKaur-mr3jn 2 года назад
Punjab Thekhan
@jogindernath80
@jogindernath80 2 года назад
🤣🤣🤣atwaadi KDE na sudher sakde ye eh bahar aa gaye fir to bardaat karu iss di jimmedari koyi nhi layu
@thuglifejagiaulakh2385
@thuglifejagiaulakh2385 2 года назад
Tu 35 hazar Hindu di gal karda ea ( tera bapu da ganda mansuba nal punab da 250000 nujawan munda marta ona di vi gal kar oyaaa
@rajwindersingh5005
@rajwindersingh5005 2 года назад
ਇਹ ਬਾਈ ਬੁੱਚੜਾ ਦੀ ਗੰਦੀ ਔਲਾਦ ਆ ਇਹਨੇ ਕੀ ਬੋਲਣਾ
@ekamsingh1917
@ekamsingh1917 2 года назад
Ohh kheri aman shanti sikh nojawani khtam krti . Je hun ohh apni shja puri kar chuke han te fir ki
@gurnaamsinghoo15
@gurnaamsinghoo15 2 года назад
Biant buchad da dipartment na kio maria ohnu
@ranjitsinghmehra2808
@ranjitsinghmehra2808 2 года назад
U don't have right to speak such thing
@monasaab8355
@monasaab8355 2 года назад
ਕਾਂਗਰਸ ਨੇ ਪੰਜਾਬ ਵਿੱਚੋਂ ਜਵਾਨੀ ਖ਼ਤਮ ਕਰ ਦਿੱਤੀ ਸੀ, ਇਹ ਵੀ ਮੁਆਫ਼ ਕਰਨ ਦੇ ਲਾਇਕ ਨਹੀ।
Далее
ОНА ОПЯТЬ ПОЁТ 😱
3:05:53
Просмотров 1,1 млн
Oops 😅
00:10
Просмотров 5 млн