Тёмный

Punjab To MP (ਚਾ ਚੜਿਆ ਪਿਆ ਮੇਰੇ ਸਾਲੇ ਦਾ ਚਿਆਚਾ) Bhaanasidhu Bhanabhagudha Amanachairman New ComedyFilm 

Chacha Wow Records
Подписаться 1,1 млн
Просмотров 696 тыс.
50% 1

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 304   
@preetSingh-vi3mt
@preetSingh-vi3mt 11 месяцев назад
ਹੋਰ ਗਲਾਂ ਦੀਆਂ ਗਲਾਂ ਭਾਨੇ ਉਨਾਂ ਕੋਲ ਮਾਲ ਚੋਟੀ ਆਲਾ ਆਉਂਦਾ ਐਵੇਂ ਨੀ ਗਿੱਧਾ ਪੈਂਦਾ ਜਟੋ,,, ਜਿਹੜੇ ਸਹਿਮਤ ਨੇਂ ਗੱਲ ਨਾਲ ਲਾਈਕ ਕਰੋ
@ParmSacramento
@ParmSacramento 6 месяцев назад
💯👍👍👍😂
@jaspalpuri9078
@jaspalpuri9078 5 месяцев назад
​@@ParmSacramento😊
@AKashdeepSingh-ne6fy
@AKashdeepSingh-ne6fy 11 месяцев назад
ਭਾਨਿਆ ਅਮਨੇ ਨੂੰ ਇਹ ਗੱਲ ਸਮਝਾ ਦਿੰਦਾ ਗੱਡੀ ਵਿਚ ਬੈਠ ਕੇ ਵੀ ਮੁੜਕਾ ਆਇਆ ਪਿਆ ਪਿਛੋ ਕੁੜਤਾ ਭਿਜਿਆ ਪਿਆ ਗੱਡੀ ਵਿਚ ਏਸੀ ਚਲਾ ਲੈਦਾ😅😅😅😅😅
@Saradar137
@Saradar137 11 месяцев назад
Sidhu moose wala Bai nu pyar kon kon karda daso jara Miss you bai😢
@HarmanSingh-qj2ni
@HarmanSingh-qj2ni 3 месяца назад
Dp tu Babbu Mann di lauaa
@SunnyGahaur-jl5yf
@SunnyGahaur-jl5yf 11 месяцев назад
ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਲਾਇਕ ਕਰੋ ❤
@SandeepSingh-lp1gk
@SandeepSingh-lp1gk 11 месяцев назад
ਗੁਰਜਾਤ ਗੁਰਜੂਤ ਨਹੀ ਜਾਣਾ 😂😂😂😂
@sandeepK-x6h
@sandeepK-x6h 11 месяцев назад
ਚਾਹੇ ਭਾਗੂ ਟੀਮ ਹੋਈ ਚਾਹੇ ਤੁਸੀ ਹੋਏ ਸਾਡੇ ਧਨੌਲੇ ਦਾ ਨਾਮ ਜਰੂਰ ਆਊਗਾ 🎉❤
@avtargill2663
@avtargill2663 11 месяцев назад
ਬਾਈ ਪਿੱਠ ਸੁਣਦੀ ਆ 24:10 ਤੇ ਜੌਤ ਕੈਲੇ ਨਾਲ ਇਉਂ ਖੜ ਗਿਆ ਜਿਵੇ ਭਾਰਤ ਨਾਲ ਰਸ਼ੀਆ ਖੜਿਆ ਸੀ ਕਮਾਲ ਕਰਤੀ 🙏🏻
@lalitiwana5554
@lalitiwana5554 11 месяцев назад
Seraaaa jtoo.....bda vai bhana sidhu sabb jatt kdr a jtoo ❤
@manisadiq9226
@manisadiq9226 11 месяцев назад
ਬਾਈ ਸਿੱਧੂ ਮੂਸੇਵਾਲਾ ਜਿੰਦਾਬਾਦ ✍️⛳💎🙏❤️
@preetSingh-vi3mt
@preetSingh-vi3mt 11 месяцев назад
1 ਮਿਲੀਅਨ ਸਬਸਕਰਾਇਬ ਸੂਨ ਜੱਟੋ,,, ਮੁਬਾਰਕਾਂ ਪਹਿਲਾਂ ਹੀ ਚਕੋ ਹੋਣ ਆਲੇ ਬੱਸ ❤❤❤❤
@letswatch6296
@letswatch6296 11 месяцев назад
ਮੱਜ੍ਹਵੀ ਸਿੰਘਾ ਦੀ ਬੋਲੀ ਦਾ ਲਫ਼ਜ਼ ਹੁੰਦਾਂ ਡੂੱਡਣ ਮੇਰਾ ਬਾਪੂ ਬੋਲਦਾ ਹੁੰਦਾ ਸੀ। ਡੂੱਡਣ ਲਫ਼ਜ਼ ਸੁਣ ਕੇ ਬਾਪੂ ਚੇਤੇ ਆ ਗਿਆ
@varindersingh7675
@varindersingh7675 11 месяцев назад
ਸਿੱਧੂ ਮੋਸੇਆਲਾ 👌
@tajindartajindar4025
@tajindartajindar4025 11 месяцев назад
ਡੋਡਾ ਤੋੜੀਆਂ ਡੋਡਾ ਖਾਦਾ😂😂😂😅😅
@DavinderSingh-x5v1s
@DavinderSingh-x5v1s 9 месяцев назад
Jata maja aajanda tuhadi vedio dekh ke
@Mani_manpreet988
@Mani_manpreet988 11 месяцев назад
ਪੂਰੀ ਵੀਡੀਓ ਚ end ਆਲਾ ਸੀਨ ਵਧੀਆ ਬੱਸ😂😂❤
@rinkutiwana219
@rinkutiwana219 11 месяцев назад
Mintu y Teri acting ta Sidhu y v pasand karda c bahut khush hunda c y . Teri acting da muqbala ta y Punjabi film de top de comedian v nahi kar sakde y sach keh reha y
@HarwinderSingh-me1tr
@HarwinderSingh-me1tr 11 месяцев назад
ਭਾਨੇ ਪਹਿਲੀਆਂ ਵੀਡੀਓ ਵਿਚ ਹੁਣ ਵਾਲੀਆਂ ਵੀਡੀਓ ਵਿਚ ਫਰਕ ਬਹੁਤ ਹੁਣ ਵਾਲੀਆਂ ਵੀਡੀਓ ਵਿਚ ਗੱਲ ਨਹੀਂ ਬਣਦੀ ਪਹਿਲਾਂ ਵਾਂਗ ਵੀਡੀਓ ਬਣਾਉਣੀਆ ਫਿਰ ਵਧੀਆ ਵੀਡੀਓ ਲੱਗਣੀਆ ਸੱਚਾ ਮਸੈਜ ਕਰਤਾ ਮੈਨੂੰ ਵੀ ਵੀਡੀਓ ਵੇਖਦੇ ਨੂੰ ਬਹੁਤ ਸਾਲ ਹੋ ਗਏ ਕੋਈ ਵੀ ਵੀਡੀਓ ਵੇਖਣ ਆਲੀਉ ਕੋਈ ਵੀਡੀਓ ਨਹੀ ਛੱਡੀ
@deepsingh-nr3qo
@deepsingh-nr3qo 11 месяцев назад
ਅਮਨੇ ਚੇਅਰਮੈਨ ਬਾਈ ਜੀ ਭਾਨਾ ਸਿੱਧੂ ਵੀਰ ਨੂੰ ਵੀ ਦਿਖਾਇਆ ਕਰੋ ਬਾਈ ਜੀ ਸੱਚੀਂਓ
@GameChanger365Days
@GameChanger365Days 11 месяцев назад
Moosewala ❤❤
@gurdeepkaur1932
@gurdeepkaur1932 6 месяцев назад
Nice
@jagseersingh4506
@jagseersingh4506 11 месяцев назад
GOOD VIDEO GOOD ACTING ALL'TEAM THANKS SO MUCH ❤❤❤❤
@naseergondal9719
@naseergondal9719 11 месяцев назад
Very nice juttan di video love from pakistan punjab
@jassibrar9178
@jassibrar9178 11 месяцев назад
Punjabi putt😊
@jagvirsinghbenipal5182
@jagvirsinghbenipal5182 11 месяцев назад
ਸਿਰਾ ਬਾਈ ਜੀ 👌👌🔥🔥❤️
@shayargaganjaito
@shayargaganjaito 11 месяцев назад
ਕਬਜ਼ੀ ਵਾਲਾ lenda😂😂😂
@Ravidelwanala
@Ravidelwanala 2 месяца назад
SirrA lone O 22 👌🤣😂
@preetsahota9434
@preetsahota9434 11 месяцев назад
Sidhu moose wala ❤❤
@JS50108
@JS50108 11 месяцев назад
ਜੋਤ ਬਾਈ ਲਈ ਕਰੋ ਲਾਈਕ । ਸਾਊ ਮੁੰਡਾ ਲੱਗਦਾ ਪੂਰਾ
@velly_boys
@velly_boys 11 месяцев назад
Aagya kela😁🤪
@jassbrar5585
@jassbrar5585 5 месяцев назад
Niceeeeee 👍👍👍
@sukhrajsingh3316
@sukhrajsingh3316 11 месяцев назад
ਗੂਡ
@guri.mxhla7983
@guri.mxhla7983 11 месяцев назад
ਮੈ ਤਾਂ ਕਰਤਾਰ ਤੇ ਚੜੂ 😂😂😂
@YouTubeXjashan
@YouTubeXjashan 10 месяцев назад
😊😊😅
@varindersingh7675
@varindersingh7675 11 месяцев назад
ਸ੍ਰੀਨਗਰ ਆਲੇ ਦਾ mp ਆਲਾ ਸਮਾਨ ਕਿੱਥੋਂ ਰੀਸ ਕਰ ਲੋ 😂
@sukhcharnramanapilibanga1174
@sukhcharnramanapilibanga1174 11 месяцев назад
Hun mil janda hai siri nagar aala saman, chahida da c veer
@deepsingh-nr3qo
@deepsingh-nr3qo 11 месяцев назад
Sidhu moose wala jindabaad always
@jagtarsinghchahal1300
@jagtarsinghchahal1300 11 месяцев назад
Justice for sidhu moosewala ❤❤❤❤❤❤❤
@SukhpalSingh-gy5je
@SukhpalSingh-gy5je 11 месяцев назад
ਨਹੀਂ ਰੀਸਾਂ ਤੇਰੀਆਂ ਭਾਨਿਆਂ ਹਮੇਸ਼ਾ ਚੜਦ੍ਹੀਕਲਾ ਤੰਦਰੁਸਤੀ ਬਖ਼ਸ਼ੇ ਜੀ ਵਾਹਿਗੁਰੂ ਜੀ
@baldevbhullar2394
@baldevbhullar2394 10 месяцев назад
ਵਾਹਿਗੁਰੂ ਕੀ ਖਾਦਾ ਐਂ ਭਾਨਾਂ ਸਿੱਧੂ
@sukhdevsingh1979
@sukhdevsingh1979 7 месяцев назад
, ni resa trea
@beenatawar1052
@beenatawar1052 5 месяцев назад
😮😮
@kamaljeetkaur687
@kamaljeetkaur687 11 месяцев назад
ਭਾਨਾਂ ਭਗੋੜਾ ਪਾਣੀ ਵਾਲੀ ਬੋਤਲ ਵੀ ਨਾਲ ਚੱਕ ਲਿਆਂ ਨਾਲ ਬਾਹਰ ਤੋਂ 😊 ਪਾਣੀ ਵਾਲੀ ਬੋਤਲ ਨਹੀਂ ਛੱਡੀ ਭਾਨਾਂ ਭਗੋੜਾ ਜੀ ਨੇ 😅😅
@Famous_Jatt13
@Famous_Jatt13 11 месяцев назад
SIDHU MOOSEWALA ZINDABAD LOVE YOU BAI
@Deepabrar3121
@Deepabrar3121 11 месяцев назад
Bhaane bai di ta acting te speaking 🗣️ sirra mere vi ghr father saab 2saal 😢pehla meno bhaane wale dailog mrde si te bhout jaad ande 🙂
@amarjitsingh1946
@amarjitsingh1946 11 месяцев назад
ਸਿਰਾ ਗੱਲਬਾਤ ਵਾਈ ਭਾਨੇ ਨਾਇਸ਼ 👍👍👍👍👌💚💚💚
@SarbjeetSingh-ej9to
@SarbjeetSingh-ej9to 10 месяцев назад
ਬਾਈ ਤੇਰੀ ਕਾਮੇਡੀ ਬਿਲਕੁਲ ਨੈਚੁਰਲ ਆ ਸ਼ਾਬਾਸ਼ ਭਾਨਾ ਬਾਈ ❤❤❤❤❤❤
@HarwinderSingh-me1tr
@HarwinderSingh-me1tr 11 месяцев назад
ਭਾਨੇ ਆਮਨੇ ਚੇਅਰਮੈਨ ਭਾਨਾ ਸਿੱਧੂ ਨਾਲ ਹੀ ਵੀਡੀਓ ਵਧੀਆ ਹੁੰਦੀਆਂ ।ਹਰਵਿੰਦਰ ਜਗਰਾਉਂ
@JsMehra0751
@JsMehra0751 11 месяцев назад
Ver sach gal kahi 💯 % 32.50 sec. To 33.10 mint tak gal ਸੱਚ aa
@ranjodhsaini5078
@ranjodhsaini5078 11 месяцев назад
ਸਤਿ ਸ਼੍ਰੀ ਅਕਾਲ ਜੀ
@SukhwinderSingh-wq5ip
@SukhwinderSingh-wq5ip 11 месяцев назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@JaspalSingh-s6e
@JaspalSingh-s6e 6 месяцев назад
😂
@MuhammadShahid-ij4xv
@MuhammadShahid-ij4xv 11 месяцев назад
good
@Laddi_Wraich_UK
@Laddi_Wraich_UK 11 месяцев назад
ਵਾਹ ਉ ਭਾਨਿਆ 😂😂
@HarjinderBhullar6076
@HarjinderBhullar6076 11 месяцев назад
ਭਾਨਾ ਸਿੱਧੂ ਬਾਈ ਘੈਂਟ ਤੇ ਅਮਨਾ ਚੇਅਰਮੈਨ ਘੈਂਟ ਬਾਈ ਤੇ ਭਾਨਾ ਭਗੌੜਾ ਕਰਨੈਲ ਸਿੰਘ ਕੈਲਾ ਤਿੰਨੇ ਜਣੇ ਵਧੀਆ ਵੀਡੀਓ ਬਣਾਉਂਦੇ ਆ ਸਿਰਾ ਕਰਾਉਂਦੇ ਆ, ਨਹੀਂ ਰੀਸਾਂ ਤੇਰੀਆਂ ਕੈਲਿਆ
@happybajra3897
@happybajra3897 11 месяцев назад
ਭਾਨੇ ਯਾਰ machine ਤੇ ਨਾਲ਼ clender ਆਪਣੇ ਸਾਲ਼ੇ ਨੂੰ ਪਾਉਂਦਾ ਉਹ gaint ਆ ਯਾਰ
@sukhjeetsingh5795
@sukhjeetsingh5795 11 месяцев назад
ਚਾਚਾ ਜੀ ਸਤਸ੍ਰਿਕਲ
@KartarSingh-oe6qj
@KartarSingh-oe6qj 11 месяцев назад
❤❤❤❤
@meenakshiadiwal913
@meenakshiadiwal913 11 месяцев назад
👍👍👍😂😂😂
@sarvansinghgill4702
@sarvansinghgill4702 11 месяцев назад
Karnal bhut vadia comdey krda jma end krda
@agamdhindsa6640
@agamdhindsa6640 11 месяцев назад
ਘਰਾਚੋ ਵਾਲੇ
@gurpyarsingh1624
@gurpyarsingh1624 11 месяцев назад
Chacha yrr tu meri basti khrab kari jana yrrr 😂😂😂😂
@ParmjeetKaur-dw4fu
@ParmjeetKaur-dw4fu 11 месяцев назад
Good bless you all cha-cha wow team members
@AbdulSattar-eg6pv
@AbdulSattar-eg6pv 11 месяцев назад
❤❤❤❤❤😂
@SuchanSingh-x6t
@SuchanSingh-x6t 2 месяца назад
❤❤😊😊
@waseemahmad1857
@waseemahmad1857 11 месяцев назад
Nice ❤❤❤❤❤😂❤❤❤❤😂
@darshansingh6036
@darshansingh6036 11 месяцев назад
Justis for sidhu moose wala
@mehra6889
@mehra6889 11 месяцев назад
ਕੀ ਜਰ ਸਾਡਾ ਸੀਨ ਕੱਟ ਕਰਤਾ ਸਾਨੂੰ ਟੱਕਰੇ ਸੀ ਸੜਕ ਤੇ ਹੱਥ ਚੱਕਿਆ ਸੀ ਨਾਲ ਟੱਪੇ ਸੀ ਮੋਟਰਸਾਇਕਲ ਤੇ
@HarjinderBhullar6076
@HarjinderBhullar6076 11 месяцев назад
ਭਾਨੇ ਕੈਲੇ ਆ ਡਾਈਲਾਗ ਸੜਿਆ ਜੰਮਦੇ ਜਵਾਕ,,,ਦੀ ਹੁੰਦੀ ਆ ਹੋਰ ਡਾਈਲਾਗ ਸਿਰਾ
@sarvansinghgill4702
@sarvansinghgill4702 11 месяцев назад
ਭਾਨਾ ਸਿੰਧੂ ਬਾਈ ਤੇ ਕਰਨੈਲ ਬਾਈ ਤੇ ਅਮਨਾ ਚੇਅਰਮੈਨ ਬਹੁਤ ਹੀ ਵਧੀਆ ਢੰਗ ਨਾਲ ਕਾਮੇਡੀ ਕਰਦੇ ਨੇ ਬਹੁਤ ਹੀ ਵਧੀਆ
@beerasingh7821
@beerasingh7821 11 месяцев назад
Ok👍👍👌👌❤️❤️😂😂
@KarmjitKaur-w5d
@KarmjitKaur-w5d 18 дней назад
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@HarwinderSingh-me1tr
@HarwinderSingh-me1tr 11 месяцев назад
ਆਮਨੇ ਨੂੰ ਤੰਗ ਕਰਦਾ ਆਮਨੇ ਦੁ ਥਾਂ ਭਾਨਾ ਸਿੱਧੂ ਹੁੰਦਾ ਫਿਰ ਕਰਨੈਲ ਨੇ ਨੱਖਰੈ ਨਹੀ ਕਰਨੇ ਸੀ ਉਹ ਮਗਰ ਪੈ ਜਾਦਾ
@balvirsingh-il3eb
@balvirsingh-il3eb 11 месяцев назад
ਰੱਜ ਕੇ ਖਾਹ ਕੰਮ ਕਰੀਂ ਨਾ ਸੌਂ ਜਾ ਭਾਨੇ ਕਰਨਾ ਤਾਂ ਹੈਨੀ ਤੋਂ ਗੱਲਾਂ ਹੀ ਕਰਕੇ ਸਾਰ ਦੇਉ
@KuldeepRangi-lk8le
@KuldeepRangi-lk8le 11 месяцев назад
Bahut vadia video hai Ji very nice bhane
@preetsahota9434
@preetsahota9434 11 месяцев назад
Panna pakoda+Panna sidhu+Amana chairman❤❤💪💪💪💪💪 love you all team😚😚
@honeysandhu898
@honeysandhu898 11 месяцев назад
panna ni bhrava bhana
@RamandeepSingh-cs9nf
@RamandeepSingh-cs9nf 11 месяцев назад
Bhanna sidhu sirra di imaandaar insan a tusi AK vaar khti sura kro fer holi holi sra sura krna lag jaan ga plz 🙏🏻
@creativeboy351
@creativeboy351 Месяц назад
😂😂😂😂😂😂😂😂😂Number one❤❤❤❤❤❤❤❤❤❤❤❤❤❤❤
@ParminderSingh-jz4uf
@ParminderSingh-jz4uf 11 месяцев назад
ਬਾਈ ਸਰਬੱਤ ਦਾ ਭਲਾ ਮੰਗਦੇ ਹੁੰਦੇ ਨੇ। ਅਗਰ ਲੋਕਾਂ ਦੀਆਂ ਕੰਬਾਈਨਾਂ ਖਰਾਬ ਕਰਨ ਨੂੰ ਫਿਰਦੇ ਹੋ ਤਾਂ ਚਲਦੀ ਤੁਹਾਡੀ ਵੀ ਨੀ।
@GurpreetSingh-kp1xf
@GurpreetSingh-kp1xf 11 месяцев назад
Sat shri akal sare veeran nu ❤
@GameChanger365Days
@GameChanger365Days 11 месяцев назад
❤❤❤sidhu
@jalwindersingh3949
@jalwindersingh3949 11 месяцев назад
ਅੱਜ ਤਾ ਜ਼ਿਆਦਾ ਮਸਤਿਆ ਫਿਰਦਾ ਗਾਣੇ ਸਿਰਾ ਜਿਹੜੇ ਗਾਉਣਾ
@NirmalSingh-so8cn
@NirmalSingh-so8cn 11 месяцев назад
ChaCha translater karna pau😂😂😂
@Brar-m4r
@Brar-m4r 2 месяца назад
ਬਾਈ ਇਹ ਬੰਦੇ ਦਾ ਕਰੈਕਟਰ ਵੀ ਇਸੇ ਜਨਮ ਚ ਹੀ ਮਿਲਨਾ ਬਾਅਦ ਚ ਨੀ ਇਹੋਜਾ ਕੋਈ ਜਮਨਾ
@baggajattbhullarbaggabhull5993
@baggajattbhullarbaggabhull5993 9 месяцев назад
ਜੋਤ ਦੀ ਤਾਂ ਕਲਿੱਪ ਲਾਈ ਹੋਈ ਲੱਗਦੀ ਆ ਸਮੋਸਾ ਨਈ ਖਾਣਾ 😅
@AmandeepSinghhanjra
@AmandeepSinghhanjra 11 месяцев назад
5to5.1 😅😅
@HarwinderSingh-me1tr
@HarwinderSingh-me1tr 11 месяцев назад
ਖਾਈਏ ਨਾ ਤੂੰ ਮੱਲ ਖ੍ਰੀਦ ਲਿਆ ਨਾਲ ਆਖਿਆ ਕਰੋ ਈ ਆ ਹੌਉ
@gurmeetsinghchahalgurmeets4090
@gurmeetsinghchahalgurmeets4090 5 месяцев назад
Jujhar singh
@rajbirsingh4891
@rajbirsingh4891 11 месяцев назад
ਮੈਨੂੰ ਚਾਚਾ ਚਡਾਲ Chd ਗੀਯਾ
@sukhmandersingh8599
@sukhmandersingh8599 11 месяцев назад
Sidhu mosse wale de ganne
@whatwillyousay3705
@whatwillyousay3705 11 месяцев назад
Chairmanaaa ghaint jattaa
@gagandeepkumar2878
@gagandeepkumar2878 11 месяцев назад
ਗਿੜਦਾ ਪੈ ਰਿਹਾ ਚਿਆਚਾ😇😇
@GurmeetKaur-kl7zs
@GurmeetKaur-kl7zs 11 месяцев назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@PinderSidhuBiruwalaGudha
@PinderSidhuBiruwalaGudha 11 месяцев назад
8:44 😂😂😂😂😂
@NKIT839
@NKIT839 11 месяцев назад
Very nice Chandigarh se ji nice 👍👍👍👍👍👍
@bootasingh5990
@bootasingh5990 11 месяцев назад
ਚਾਚਾ ਊ ਊ
@jaspritsingh2252
@jaspritsingh2252 11 месяцев назад
sira ❤😂😂
@AbdulSattar-eg6pv
@AbdulSattar-eg6pv 11 месяцев назад
❤❤❤❤😂
@JS50108
@JS50108 11 месяцев назад
ਵੇਚਣ ਨੂੰ ਉਹ ਜੀਪਾਂ 😂😂😅😅
@ripansekhon00
@ripansekhon00 11 месяцев назад
Haho
@gurikhanguraz238
@gurikhanguraz238 11 месяцев назад
Ptandar nale khai jnda nale tatti linde a dia galla kri jnda 🤣🤣
@nawabpb3194
@nawabpb3194 11 месяцев назад
ਜੰਮਦੇ ਜੁਆਕ ਦੀ ਟੱਟੀ 😂😂
@ManpreetSinghgill77-z9j
@ManpreetSinghgill77-z9j 11 месяцев назад
Good video ਬਾਈ ਜੀ 🎉🎉❤❤😂😂😂😂
@jagdishsinghgrewal6698
@jagdishsinghgrewal6698 11 месяцев назад
Chitkapdia helper hunda j bahla sira lagna c 🤣🤣
@RiptajSingh
@RiptajSingh 11 месяцев назад
Sirra bai😂😂
@TejindersinghSingh-wc4lw
@TejindersinghSingh-wc4lw 11 месяцев назад
Very good 😂😂😂😂😂
@MajersinghHarpuria-pr8pl
@MajersinghHarpuria-pr8pl 6 месяцев назад
😂😂😂😂👌👌👌👌❤️❤️❤️❤️
Далее
Учёные из Тринидад и Тобаго
00:23
Special Podcast with Beera Baba  | SP 26 | Punjabi Podcast
1:44:48
Учёные из Тринидад и Тобаго
00:23