Тёмный

punjab weather today night update 

Punjab Weather
Подписаться 347 тыс.
Просмотров 18 тыс.
50% 1

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 88   
@RavinderSingh-vl1vf
@RavinderSingh-vl1vf 2 месяца назад
ਮੀਂਹ ਦੇ ਆਸਾਰ ਤਾਂ ਰੋਜ ਹੀ ਬਣਦੇ ਨੇ। ਬੱਸ ਮੀਹ ਹੀ ਨਹੀਂ ਆਉਦਾ। ਏਸ ਵਾਰ ਰੱਬ ਨੇ ਸਾਰੇ ਹੀ ਮੋਸਮ ਵਿਗਿਆਨੀਆਂ ਨੂੰ ਫੇਲ ਕਰਤਾ
@Angelisa621
@Angelisa621 2 месяца назад
Right 😢
@avneetkaur4429
@avneetkaur4429 2 месяца назад
Thanks veerg
@narindersinghninder6093
@narindersinghninder6093 2 месяца назад
Eh ta gal a
@AmandeepSingh-yj7gw
@AmandeepSingh-yj7gw 2 месяца назад
Shi keha bilkul
@lallisingh1041
@lallisingh1041 2 месяца назад
ਹੁਣ ਤਾਂ ਜਾਰ ਤੁਹਾਡੀਆਂ ਵਿਡੀਓ ਵੇਖ ਨੂੰ ਵੀ ਜੀ ਨੀ ਕਰਦਾ ਬਿਲਕੁਲ ਦਿਲ 💘 ਟੁਟ ਗਿਆ😢😢
@VikramSend
@VikramSend 2 месяца назад
Sahi keha bai oh gal ni bandi
@GurNiwaj-nw8iw
@GurNiwaj-nw8iw 2 месяца назад
ਏਸ ਵਾਰੀ ਪਿਛਲੀ ਵਾਰ ਨਾਲੋਂ 30%ਮੀਂਹ ਜਿਆਦਾ ਦਸਿਆ ਸੀ ਪਰ ਏਸ ਵਾਰ 80%ਘਟ ਆ
@ckswahi
@ckswahi 2 месяца назад
Chamkaur sahib full umas te bahut zada garmi aa
@GurmeetSingh-ud1dv
@GurmeetSingh-ud1dv 2 месяца назад
ਕਿਤੇ ਇਦਾਂ ਨਾ ਕਹਿਣਾ ਸ਼ੁਰੂ ਕਰ ਦੳ। ਪਟਵਾਰੀਆਂ ਦੇ ਘਰਾਂ ਵਿੱਚ ਮੀਂਹ ਆਉ ਸਰਪੰਚ ਸੁੱਕੇ ਰਹਿਣਗੇ ਅਜ ਨੰਬਰਦਾਰ ਪਤੀ ਪੳ। ਪਰਸੋਂ ਖੇਤਾ ਵਿੱਚ ਪੳ। ਫੇਰ ਮਾਸਟਰ ਦੀ ਬਾਰੀ ਏ ਸਭ ਫੇਲ੍ਹ ਕਰਤੇ ਦਾਤਾ ਜੀ ਨੇ
@shantymp4271
@shantymp4271 2 месяца назад
😂
@harjitkang5358
@harjitkang5358 2 месяца назад
🙏🙏
@vinylRECORDS0522
@vinylRECORDS0522 2 месяца назад
ਮੌਸਮ ਅਨੁਮਾਨਾਂ ਤੋਂ ਵਿਸ਼ਵਾਸ ਹੀ ਖਤਮ ਹੋ ਗਿਆ।
@gurjindersingh1691
@gurjindersingh1691 2 месяца назад
ਬਹੁਤ ਗਰਮੀ ਆ ਬਾਈ
@AvneetKour-hm1en
@AvneetKour-hm1en 2 месяца назад
Thanks veerg 🌞🌞🔥🔥💥
@ramangautam7460
@ramangautam7460 2 месяца назад
Garmi Garmi kehan di jarorat ni 😂😂😂​@@AvneetKour-hm1en
@NsreshKumar-d2g
@NsreshKumar-d2g 2 месяца назад
ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ
@charansingh7200
@charansingh7200 2 месяца назад
Very humas in chamkaur sahib
@manjeetsinghuppal5980
@manjeetsinghuppal5980 2 месяца назад
ਸਾਰੇ ਅਨੁਮਾਨ ਫੇਲ੍ਹ ਨੇ ਬਰਨਾਲਾ ਮੌਸਮ ਸਾਫ ਗਰਮ ਹੈ
@reallifeinpunjab4793
@reallifeinpunjab4793 2 месяца назад
Sade hsp vich ratt bahut tej barish hoi
@TaranjeetRehal
@TaranjeetRehal 2 месяца назад
Nai pyi eni v 25 k mint pya msa o v kinimin😢
@mastansingh1036
@mastansingh1036 2 месяца назад
Rabb rabb koi ni
@baljeetkaur3237
@baljeetkaur3237 2 месяца назад
ਬਨੂੰੜ ਏਰੀਆ ਵਿਚ ਬਹੁਤ ਹੁੰਮਸ ਹੈ ਜੀ
@JarnailSingh-vc8np
@JarnailSingh-vc8np 2 месяца назад
ਸਤਿ ਸ੍ਰੀ ਆਕਾਲ ਜੀ
@Aman-w3p3l
@Aman-w3p3l 2 месяца назад
Malerkotla garmi hai 😢
@GurjitSingh-ed6hj
@GurjitSingh-ed6hj 2 месяца назад
ਸੰਗਰੂਰ ਜ਼ਿਲ੍ਹੇ ਪਟਿਆਲਾ ਰੋਡ ਤੋਂ ਗਰਮੀ ਤੇ ਹੁੰਮਸ ਬਹੁਤ ਹੈ
@billasidhu8069
@billasidhu8069 2 месяца назад
ਮਾਨਸਾ ਵਿੱਚ ਨਿਰੀ ਗਰਮੀ
@mandertaouri9588
@mandertaouri9588 2 месяца назад
ਵਾਲੀ ਜਮਾ ਧੂਆਂ ਕੱਡਤਾ
@manjindersinghsidhu1275
@manjindersinghsidhu1275 2 месяца назад
ਜਦੋ ਝੋਨਾ ਲੱਗ ਜਾਂਦਾ ਤਾਂ ਘੱਟ ਦਬਾਅ ਨਹੀਂ ਬਣਦਾ ਇਸ ਕਰਕੇ ਪੰਜਾਬ ਚ ਮੀਂਹ ਨੀ ਪੈੰਦਾ
@singhparam94
@singhparam94 2 месяца назад
Morinda ਬੱਦਲ ਕਾਫੀ ਆ ਗਿਆ ਏ ਪਾਓਗਾ ਯਾ ਨਹੀ ਇਹ ਨਹੀ ਕੁਝ ਕਹਿ ਸਕਦੇ ☁️☁️☁️
@RanjitKaur-yt6bq
@RanjitKaur-yt6bq 2 месяца назад
😂😂😂jma v nhi
@bsingh9752
@bsingh9752 2 месяца назад
Nice jankari 💪💯
@surjitsingh9064
@surjitsingh9064 2 месяца назад
ਗ਼ਲਤ
@sakattersanger5222
@sakattersanger5222 2 месяца назад
Thank you
@harmeshsingh4944
@harmeshsingh4944 2 месяца назад
Thanks sir
@dilveersingh1305
@dilveersingh1305 2 месяца назад
ਲੋਕ ਬਦਲਾਅ ਭਾਲਦੇ ਸੀ. ਹੁਣ ਬੱਦਲ ਵੀ ਦੇਖਣ ਨੂੰ ਤਰਸ ਗਏ 😅😅😅
@vishaldhiman4626
@vishaldhiman4626 2 месяца назад
Ok sir
@hanishbhandari8757
@hanishbhandari8757 2 месяца назад
Bhanohar Punjab dist Ludhiana ch masuam saff ha 22j
@sukhbirsingh5191
@sukhbirsingh5191 2 месяца назад
ਸਤਿ ਸ੍ਰੀ ਅਕਾਲ ਜੀ ਪਿੰਜੋਰ ਬੱਦਲ ਕਿਣ ਮਿਣ ਸ਼ੁਰੂ
@HarpreetSingh-dh1ln
@HarpreetSingh-dh1ln 2 месяца назад
Good job Veerji 🙏👍👍👍
@gurmindersingh7855
@gurmindersingh7855 2 месяца назад
ਤੁਹਾਡੀ ਜਾਣਕਾਰੀ ਵੀ ਫੇਲ ਹੋ ਰਹੀ ਹੈ ਮਿਹ ਕਿਤੇ ਵੀ ਨਹੀਂ ਪੈ ਰਿਹਾ
@jeetdeol5540
@jeetdeol5540 2 месяца назад
ਧੰਨਵਾਦ ਵੀਰ ਜੀ 🙏🙏🙏
@SandhuMandeep-lo3rs
@SandhuMandeep-lo3rs 2 месяца назад
Waheguru ji 🌿🪷🙏🙏🌹🙏🙏🙏🌹🙏🙏
@Premanandji-g6r
@Premanandji-g6r 2 месяца назад
Loi mehh nhi last 13 days Khanna doraha samrala payel 😞😞
@BaljitChahal16
@BaljitChahal16 2 месяца назад
ਚੰਡੀਗੜ ਬਹੁਤ ਗਰਮੀ ਐ
@sunnykahma7667
@sunnykahma7667 2 месяца назад
Thanku veer ji
@surjitsingh9064
@surjitsingh9064 2 месяца назад
ਭਵਿੱਖ ਬਾਣੀ ਬੰਦ ਕਰਦੋ
@chahal-pbmte
@chahal-pbmte 2 месяца назад
ਇੱਕੀ ਜੁਲਾਈ ਦੀ ਰਾਤ ਤੋਂ ਮੀਂਹ ਪੈਣਗੇ। ਉਨੀਂ ਦੀ ਰਾਤ ਨੂੰ ਵੀ ਪੈ ਸਕਦਾ।
@reenabali1074
@reenabali1074 2 месяца назад
Tku sir g
@AmandeepSingh-yj7gw
@AmandeepSingh-yj7gw 2 месяца назад
Monsoon fail aa is baar...western disturbance ne hi meeh dita jini vaar v ditta...
@SDevHML
@SDevHML 2 месяца назад
Sri Muktsar Sahib wich dandi hawa v vaahdi si din wele badl ban gia si phet taal gia
@arsh.aujlaa
@arsh.aujlaa 2 месяца назад
Bai es vaar ta imd ne keha c ki bhut bhut jada heavy rain hungya punjab ch jad ki es toh ult ho rha koi meeh nhi
@sandeep_venum
@sandeep_venum 2 месяца назад
morinda ch badla ch welding da kam chal reha hai
@GurpreetSingh-n8x5p
@GurpreetSingh-n8x5p 2 месяца назад
🎉
@amandeepkaur-we9pk
@amandeepkaur-we9pk 2 месяца назад
ਬਾਈ ਜੀ 21ਤੋ 31ਜੁਲਾਈ ਤੱਕ ਮਾਨਸੂਨ ਦੀ ਲੰਮੇ ਸਮੇਂ ਤੱਕ ਕਾਰਵਾਈ ਹੋਣ ਦੀ ਸੰਭਾਵਨਾ ਹੈ ਕੋਈ ਜਾ ਨਹੀ ਜਾਣਕਾਰੀ ਦਿਓ please
@lakhasingh5911
@lakhasingh5911 2 месяца назад
ਦੋ ਦਿਨ ਕਦੋਂ ਆਉਣਗੇ
@lallisingh1041
@lallisingh1041 2 месяца назад
PB 23
@geetusyal8008
@geetusyal8008 2 месяца назад
Let’s hope for the best in August
@paramjitsingh6673
@paramjitsingh6673 2 месяца назад
Thanks
@surinderkaur8048
@surinderkaur8048 2 месяца назад
🌧🌧🌧🌧🌧chhat bir zoo
@MajorsinghBrar-sv6yr
@MajorsinghBrar-sv6yr 2 месяца назад
Good
@AviAvi-hu8mh
@AviAvi-hu8mh 2 месяца назад
Last night barsh buht Hoi garhdiwala vich district hoshipur
@punjab550
@punjab550 2 месяца назад
Meeh ta hun jeeri de nishrn vele pao
@deepasingh2273
@deepasingh2273 2 месяца назад
PB 43
@VinodKumar-pg9tw
@VinodKumar-pg9tw 2 месяца назад
Sir aj morning nu badel ta bahut aaye pr hava se nikhil geye
@mixstatus8675
@mixstatus8675 2 месяца назад
ds do bai ji please Abohar near rain chance Hh koi Filhal ta meh lyi tarsh rhea hm
@kuljeetmahal7308
@kuljeetmahal7308 2 месяца назад
Mansa kdo aau
@guridhillon6926
@guridhillon6926 2 месяца назад
Khemkaran subha bhut BDL c par koi meeh nhi peya
@MottiSingh-ty1cg
@MottiSingh-ty1cg 2 месяца назад
Khadial,sunam sb to pahla meeh piya c ,,uske wadh ta koi khas nhi ji 🌹🌹🌹🌹 Moti Singh bhukal
@shinderpal27
@shinderpal27 2 месяца назад
Monsoon very week 🤔🤔
@jagjitsinghkuthala6473
@jagjitsinghkuthala6473 2 месяца назад
ਮੀਂਹ ਤਾਂ ਪੈਦਾ ਨੀਂ 😫😫😫
@sukhvirkaur5938
@sukhvirkaur5938 2 месяца назад
🙏🏻🙏🏻🙏🏻🙏🏻🙏🏻
@amarjeetgill5381
@amarjeetgill5381 2 месяца назад
mohali bhut garmi se ajj
@geetusyal8008
@geetusyal8008 2 месяца назад
Dry Monsoon in Punjab 2024😔😔😔😔
@gurcharanbola2682
@gurcharanbola2682 2 месяца назад
Veer g bhut Garmi h , musam de anman Dasan wale sab fail ho gye
@Justicearmyx-61
@Justicearmyx-61 2 месяца назад
Hi
@Navjotsingh-bp3xr
@Navjotsingh-bp3xr 2 месяца назад
Bai ji karo kuj ki changa meeh pave ਗਰਮੀ ਤੋਂ ਰਾਹਤ ਮਿਲੇ ਜੀ
@mastansingh1036
@mastansingh1036 2 месяца назад
Only scientific reasons behind every action
@JoginderSingh-ie3jr
@JoginderSingh-ie3jr 2 месяца назад
Ok
@VikramSend
@VikramSend 2 месяца назад
Bai tuhade vi teer hun ta tukke nikalde ne
@ManpreetKaur81969
@ManpreetKaur81969 2 месяца назад
Punjab nu shadd k pure bharat ch meeh pai reha😢
@ParwindersinghSingh-w1n
@ParwindersinghSingh-w1n 2 месяца назад
ਮੌਸਮ 18 ਜੁਲਾਈ ਰਾਤ ਹੁਣੇ ਹੁਣੇ ਮੌਸਮ ਵਿਭਾਗ ਤੋਂ ਜਾਣਕਾਰੀ ਮਿਲੀ ਹੈ ਮੀਂਹ ਪਾਉਣ ਵਾਲੇ ਮੋਨੋ ਬਲਾਕ ਪੀਟਰ ਦੇ ਪੱਖੇ ਦੀਆਂ ਸੀਲਾਂ ਕੁਝ ਢਿੱਲੀਆਂ ਹਨ ਅਤੇ ਲੀਕ ਕਰ ਰਹੀਆਂ ਹਨ ਇਸ ਕਰਕੇ ਪਾਣੀ ਨਹੀਂ ਚੁੱਕ ਰਹੀਆਂ ਅੱਜ ਮੀਂਹ ਪੈਣ ਦੀ ਘੱਟ ਹੀ ਸੰਭਾਵਨਾ ਹੈ
@surjitsingh9064
@surjitsingh9064 2 месяца назад
ਤੁਸੀਂ ਤਾਂ ਫੇਰ ਹੋ ਅੰਦਾਜ਼ਾ ਨਾ ਲਾਇਆ ਕਰੋ
@amriksingh351
@amriksingh351 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ । ਕੋਈ ਮੀਂਹ ਨਹੀਂ ਸਿਰਫ਼ ਬੱਦਲਵਾਈ ਬਹੁਤ ਗਰਮੀ ਹੈ ਵੀਰ ਜੀ
@HarjotSingh-qj3ty
@HarjotSingh-qj3ty 2 месяца назад
Bass kar ju oe thohade te koi yakeen ni
@JasiSingh-o1d
@JasiSingh-o1d 2 месяца назад
ਮੋਹਾਲੀ ਵਿੱਚ ਵੀ ਇੱਕ ਵੀ ਵਧੀਆ ਮੀਂਹ ਨਹੀਂ❤❤👎👎🥵🥵
@surjitsingh9064
@surjitsingh9064 2 месяца назад
ਝੂਠਾ
@GoluDhaba600
@GoluDhaba600 2 месяца назад
Hi
Далее
Punjab weather 5 to 10 october
2:38
Просмотров 3,2 тыс.
LOLLIPOP-SCHUTZ-GADGET 🍭 DAS BRAUCHST DU!
00:28
У КОТЕНКА ПРОБЛЕМА?#cat
00:18
Просмотров 1 млн
LOLLIPOP-SCHUTZ-GADGET 🍭 DAS BRAUCHST DU!
00:28