Тёмный

Punjabi Amb Da Achaar 😋 Mango Pickle Recipe 😍 | Harman khosa | 

Harman Khosa
Подписаться 401 тыс.
Просмотров 326 тыс.
50% 1

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 283   
@renudadwal7142
@renudadwal7142 3 месяца назад
ਦਿਲ ਖੁਸ਼ ਹੋ ਜੰਦਾ ਥੋਡਾ vlog ਦੇਖ ਕੇ ਬੇਬੇ ਜੀ ਲੰਬੀਆ ਉਮਰਾ ਮਾਨੇ ਹਸਦਾ ਵਸਦਾ ਰਹਵੇ ਪਰਿਵਾਰ ਸਦਾ ਹੀ ❤🎉ਅਸਿ ਵਿਹੀ ਪਇਆ ਅਚਾਰ ॥
@Jattshorts999
@Jattshorts999 3 месяца назад
Very very very very nice volg babu ji bebe nu buth majak karde ne God bless you
@kashmirkaur6827
@kashmirkaur6827 3 месяца назад
ਹਰਮਨ ਪੁੱਤਰ ਆਪ ਜੀ ਦੇ ਸਾਰੇ ਪਰਵਾਰ ਦਾ ਸੁਭਾਅ ਬਹੁਤ ਵਧੀਆ ਲੱਗਾ ਆਪ ਜੀ ਦੇ ਪਿੰਡ ਦਾ ਨਾਂ ਦਸਣਾ ਕੀ ਹੈ
@MajarDeen-i8x
@MajarDeen-i8x 3 месяца назад
Hanji eh sawal ma ve poshana chaudi se
@kauranikjeet9433
@kauranikjeet9433 19 дней назад
Harman please send one box of pickle for me.....I am from Mohali ❤❤❤
@balpreetsingh7606
@balpreetsingh7606 3 месяца назад
Thnkew so much ji for sharing ❤❤but tusi is vich namak lagake 2 ghante sukaya c ke nai paya tusi eh duso ji but black pepper pande te savat paane rply krke jarur duso ji ❤🎉🎉
@MohinderSingh-tl7to
@MohinderSingh-tl7to 2 месяца назад
ਬੇਬੇ ਜੀ ਸ਼ਹਿਰ ਵਾਲਿਆਂ ਨੂੰ ਵੀ ਦੋਧੀ ਡਿਕਣੇ ਪੇਦੈ ਆ
@amitsoni7920
@amitsoni7920 2 месяца назад
Karmawala bhai tenu dadi da piyar milya aa.❤
@gurjitkaur9184
@gurjitkaur9184 2 месяца назад
Bebe bappu ghr d raunk ne . Love you bebe.
@googleaccountss7850
@googleaccountss7850 Месяц назад
Hlooo g veere je achar kharab ho je tn ki kita jave babe g nu puch ke dso plzzz amb da achar
@JeetSingh-nu4vg
@JeetSingh-nu4vg 3 месяца назад
Nise blog ji sat siri akal nise family nu ji
@SSSingh-fv5xz
@SSSingh-fv5xz 2 месяца назад
Veri nice
@Janmughal-gh9fp
@Janmughal-gh9fp 3 месяца назад
So beautiful achar babe ji ❤❤❤❤❤❤❤❤❤❤❤❤❤❤❤
@sehajpreetsingh7288
@sehajpreetsingh7288 2 месяца назад
ਬਹੁਤ ਵਧੀਆ ਵੀਰ ਜੀ
@jasvirgill927
@jasvirgill927 3 месяца назад
Very nice mango pickle 😋
@HimachaliDadi2023
@HimachaliDadi2023 3 месяца назад
Chatpata aam ka Achar
@bhupindergaddu4562
@bhupindergaddu4562 3 месяца назад
Yummy 😋 😋 😋 😋 😋 😋 😋 😋
@sarbjitdhaliwal5644
@sarbjitdhaliwal5644 3 месяца назад
Very nice video
@manpreetsinghrakhra9043
@manpreetsinghrakhra9043 3 месяца назад
Very nice
@gurpreetbrar7138
@gurpreetbrar7138 3 месяца назад
😊😊😊😊
@secretsoffoodbyhumairafakh490
@secretsoffoodbyhumairafakh490 3 месяца назад
Vote for fake marriage prank on Bebe ❤❤❤
@Jaswinder-yn5ki
@Jaswinder-yn5ki 3 месяца назад
Pickle neaver put in plastic container,
@AshDeep-pg4yl
@AshDeep-pg4yl 3 месяца назад
Pkghulalverynicevlognicefamilyjo
@SurinderKaur-b1d
@SurinderKaur-b1d 3 месяца назад
❤❤❤❤❤❤
@meharsingh5724
@meharsingh5724 3 месяца назад
ਅੰਬ ਦੇ ਆਚਾਰ ਵਿੱਚ ਅਸੀਂ ਬਾਕੀ ਸਭ ਇਸ ਤਰ੍ਹਾਂ ਪਾਈ ਦਾ ਪਰ ਕਾਲੀ ਮਿਰਚ ਥੋੜੀ ਮੋਟੀ ਕੁਟ ਕੇ ਪਾਉਂਦੇ ਹਾਂ ਉਹ ਜ਼ਿਆਦਾ ਵਧੀਆ ਲਗਦੀ ਹੈ
@SatnamSingh-nz5uq
@SatnamSingh-nz5uq 3 месяца назад
Good,👌👍
@kulbirbrar6649
@kulbirbrar6649 3 месяца назад
Msale thre kutt k pau🎉
@karnbhau1235
@karnbhau1235 3 месяца назад
@karnbhau1235
@karnbhau1235 3 месяца назад
Very nice bebe g❤
@paramjeetkaur5566
@paramjeetkaur5566 3 месяца назад
Good
@amritpalkaur1822
@amritpalkaur1822 3 месяца назад
ਇਵੇਂ ਹੀ ਅਸੀਂ ਪਾਉਦੇ ਹਾਂ ਤੇਲ ਬਾਹਲਾ ਨਹੀਂ ਪਾਉਂਦੇ ਕਾਲੀ ਮਿਰਚ ਦਰੜ ਫਰੜ ਕਰਕੇ ਪਾਉਣੀ ਸੀ ਅਸੀਂ ਤੇਲ ਬਾਹਲਾ ਨਹੀਂ ਪਾਉਂਦੇ ਕੋਈ ਫਾਇਦਾ ਨਹੀਂ ਤੇਲ ਦਾ ਮੇਰੀ ਭੈਣ ਤੇਲ ਬਿਲਕੁਲ ਵੀ ਨਹੀਂ ਪਾਉਦੀ ਨਾ ਪਹਿਲਾਂ ਤੇ ਨਾ ਪਿਛੋਂ ਕੱਲੀ ਕੱਲੀ ਫਾੜੀ ਰਹਿੰਦੀ ਭਲਾ ਤਿੰਨ ਸਾਲ ਰੱਖੋ ਉਵੇਂ ਹੀ ਪਿਆ ਰਹਿੰਦਾ ਨਾ ਤੰਗ ਕਰਦਾ ਗੈਂਸ ਤੇਜਾਬ ਵੀ ਨਹੀਂ ਬਣਦਾ ਇਹ ਵੀ ਹਰਮਨ ਪੁੱਤ ਬਣਾ ਕੇ ਦੇਖਿਓ ❤❤
@amanlakhayan5433
@amanlakhayan5433 3 месяца назад
tail must hunda tail as a preservative hund a istoh binna achr khrab ho janda
@kaurjasbir2758
@kaurjasbir2758 3 месяца назад
Bapu ji babe ji nu bhut mazaak karde ne khende mhu te hath mal laa 😅 soo cutest both 💞 very nice vlog Harman 👍
@ManpreetSaini-i2d
@ManpreetSaini-i2d 3 месяца назад
ਬੇਬੇ Good ਬੇਬੇ ਨੂੰ ਪੰਜਾਬੀ ਫਿਲਮ ਚ ਰੋਲ ਮਿਲਣਾ ਚਾਹੀਦਾ ਵੀਰ
@WaseemAli-dd1ts
@WaseemAli-dd1ts 3 месяца назад
Love you paa g big fan Pakistan very nice beby so cute❤❤❤
@rangpunjabde652
@rangpunjabde652 3 месяца назад
ਕਾਲੀ ਮਿਰਚ ਦਰੜ ਕਰਕੇ ਪਾਉਣੀ ਸੀ ਬੇਬੇ ji
@harpreetkaur5022
@harpreetkaur5022 3 месяца назад
ਅਚਾਰ ਤਾਂ ਨਹੀਂ ਬਣਾਉਣਾ ਪਰ ਬਲੋਗ ਦੇਖਣਾ ਬੇਬੇ ਕਰਕੇ
@gurwindergill5545
@gurwindergill5545 3 месяца назад
😊
@Tajinder90Kaur
@Tajinder90Kaur 3 месяца назад
Vlog bahut hi vadhiya lageya dono recipes v bahut hi vadhiya lageyan
@paramjitkaur8446
@paramjitkaur8446 3 месяца назад
ਬੇਬੇ ਜੀ ਦੀਆਂ ਬੋਲੀਆਂ ਮੈਨੂੰ ਬਹੁਤ ਵਧੀਆ ਲੱਗਦੀਆਂ ਹਨ ਹਰਮਨ ਪੁੱਤ ਬਹੁਤ ਕਰਮਾਂ ਵਾਲਾ ਹੈ ਤੇਰੇ ਕੋਲ ਦਾਦਾ ਦਾਦੀ ਜੀ ਹਨ।
@harpreetkaur5022
@harpreetkaur5022 3 месяца назад
yes
@HarnekSingh-oz6bw
@HarnekSingh-oz6bw 3 месяца назад
ਬੇਬੇ ਜੀ ਕੁੜੀ ਨੂੰ ਸੋਣ ਮਹੀਨੇ ਲੈਣ ਜਾਣਾਂ ਮਾਤਾ ਜੀ ਕੁੜੀ ਵਾਸਤੇ ਲੈ ਕੇ ਕੀ ਜਾਣਾ ਰਸਮ ਬਾਰੇ ਦੱਸਾਂਗੇ ਜ਼ਰੂਰੀ ਦੱਸਣਾ ਜੱਟ ਸਿੱਖ ਤਲਵਣ ਜਲੰਧਰ
@balvirsingh9650
@balvirsingh9650 3 месяца назад
ਇੱਡਾ ਪਿੰਡ ਕੋਈ ਸਿਆਣੀ ਬੁੜੀ ਹੈਨੀ ?
@SarbjitMahla-d2j
@SarbjitMahla-d2j 3 месяца назад
Very nice 💯. Please. Aap phon. Number. Video. Set. Kar. Mom na. Dadiji. Nal. Gal. Kni
@NeenaKhobra
@NeenaKhobra 3 месяца назад
Namste Mata ji ko ❤ bahut Badhiya pickle recipe in Panjabi me bhi bahut Badhiya pickle Banati hu Mata ji 🙏🏻💐
@harpreetkaur5022
@harpreetkaur5022 3 месяца назад
ਹਵੇਲੀ ਬਹੁਤ ਸੋਹਣੀ ਇਕ ਬਲੋਗ ਹਵੇਲੀ ਤੇ ਬਣਾਵੋ
@kauranikjeet9433
@kauranikjeet9433 19 дней назад
Mouth watering Pickle 😋😋😋😋😋
@arunarani8274
@arunarani8274 3 месяца назад
Bebe diya boliya ta beta anmol ne, vlog ch sone te suhage da kam kardiya.
@nitikakaundal1421
@nitikakaundal1421 2 месяца назад
Tuhadi family boht unique ae bro nazar naa lagg je. Eda de family members boht rare milde aajkal. Love u all❤
@HarmanKhosa
@HarmanKhosa 2 месяца назад
🙏🏻😇
@zamankhan6718
@zamankhan6718 3 месяца назад
Bebe G nu mere valon bauhat bauhat Salaam..❤ Harman .... ! Bebe G nu kaho lasoode da achaar paun da treeqa dasan... Love U all from lehnda Punjab Pakistan ❤❤❤❤❤❤
@Sawarnjeet76
@Sawarnjeet76 3 месяца назад
Bebe g di chunni da clr ghaint🎉🎉 jachda y..ikk hor lyao dupatta light pink bebe lai Harman buggy🙏. Dekhdy aa kivy lggu
@ShamsherSingh-g9w
@ShamsherSingh-g9w 3 месяца назад
Tuhade ghar nall guru ghar bahut sona aa❤
@kauranikjeet9433
@kauranikjeet9433 18 дней назад
Mango Squash ❤😋😋😋😋😋
@harpreetkaur5022
@harpreetkaur5022 3 месяца назад
ਫਰੂਟੀ ਵਰਗਾ ਨਹੀਂ ਇਹ ੧੦੦ ਗੁਣਾ ਚੰਗਾ ਫਰੂਟੀ ਤੋਂ ਇਹ ਸਾਫ਼ ਤਰੀਕੇ ਨਾਲ ਆਪ ਬਣਾਇਆ ਫਰੂਟੀ ਨੂੰ❤
@aliHassan-hv8nl
@aliHassan-hv8nl 3 месяца назад
Niec g❤🎉from pakistan
@anamfaiz2167
@anamfaiz2167 3 месяца назад
Waoo veer g bebey g Kay hath ka apna he tste h... Bhot mazy ki dant prti h apko 😅❤muj beby g sy so sb sy milna b plzz rply me
@akwinderkaur5517
@akwinderkaur5517 Месяц назад
Very very nice vlog veer ji whaguru ji whaguru ji hamasa kush raho beta ji baba
@SukhvinderSingh-rj6du
@SukhvinderSingh-rj6du 2 месяца назад
🙏🙏 Bebe Ji aci V Ae E pone AA Ji Bot 2 testi Banda hai Ji 😋😋 Mere Mummy V Ae E ponde Hunde C Ji testi 2😋😋👌👌👍👍
@rajkang69
@rajkang69 3 месяца назад
ਓਹ ਮਾਲਵੇ ਦੇ ਪੰਜਾਬੀਓ ਜੱਟੋ ਇਹ ਫਰੂਟੀ ਕਿੱਥੋਂ ਆ ਗਈ ਤੁਹਾਡੇ ਪਿੰਡਾਂ ਵਿਚ ਜਿੱਥੇ ਮਹਾਰਾਜਾ ਪਟਿਆਲ਼ਾ ਅਤੇ ਮਹਾਰਾਜਾ ਫਰੀਦਕੋਟ ਵਾਲਿਆਂ ਨੇ ਤਾਂ ਮਾਲਵੇ ਦੇ ਲੋਕਾਂ ਨੂੰ ਕੋਈ ਬਾਗ ਵੀ ਨਹੀਂ ਲਾਉਣ ਦਿੰਦੇ ਸਨ ਬੱਸ ਕਿੱਕਰਾਂ -ਫਲ਼ਾਹੀਆਂ ਜੋਗੇ ਹੀ ਰੱਖੇ ਸਨ ਜਾਂ ਟਿੱਬਿਆਂ ਵਿੱਚ 😢ਜਿਹੜੀ ਜ਼ਮੀਨ ਕਿਸਾਨ ਲੋਕ ਆਬਾਦ ਕਰਦੇ ਸਨ ਤਾਂ ਉਸਦਾ ਮਾਮਲਾ ਵਧਾ ਦਿੰਦੇ ਸਨ ਤੇ ਆਪਣੇ ਕਬਜ਼ੇ ਵਿੱਚ ਕਰ ਲੈਂਦੇ ਸਨ ! ਨਹੀ ਤਾਂ ਆਪਣੇ ਚੇਲੇ-ਚਪਟਿਆਂ ਦੇ ਕਬਜ਼ੇ ਕਰਵਾ ਦਿੰਦੇ ਸਨ 😢! ਚਲੋ ! ਪਰ ਇਹ ਜੋ ਤੁਸੀ ਬਣਾਇਆ ਦੇਸੀ ਅੰਬਾਂ ਦਾ ਅਤੇ ਨਾਮ ਦੇ ਦਿੱਤਾ ਅੰਗਰੇਜ਼ਾਂ ਦਾ ਰਾਜਿਆਂ ਵਾਂਗ ਪਰ ਇਹ ਅਸਲ ਵਿੱਚ ਮੱਲਾਂਜ਼ੀ ਅਤੇ ਕਈ ਇਲਾਕਿਆਂ ਵਿੱਚ ਸ਼ਿੱਛਾ ਕਿਹਾ ਜਾਂਦਾ ਹੈ ਜੋ ਦੁਪਿਹਰ ਦੀ ਰੋਟੀ ਨਾਲ ਅਤੇ ਰਾਤ ਵੇਲੇ ਰੋਟੀ ਨਾਲ ਖਾਇਆ ਜਾਂਦਾ ਇਸ ਨੂੰ ਖਾਣ ਨਾਲ ਗਰਮੀ ਅਤੇ ਬਰਸਾਤਾਂ ਵਿਚ ਨੀਂਦ ਬਹੁਤ ਵਧੀਆ ਆਉਂਦੀ ਹੈ ! ਹੋ ਸਕੇ ਤਾਂ ਨਾਲ ਤਾਜ਼ੇ ਦੁੱਧ ਦੀ ਕੱਚੀ ਲੱਸੀ ਲੂਣਕੀ ਬਣਾ ਕੇ ਪੀਵੋ ਤਾਂ ਕੀ ਕਹਿਣੇ ਗਰਮੀ ਹੋਵੇ ਜਾਂ ਗਰਮੀ ਦਾ ਬਾਬਾ ਨੀਂਦ ਦੇ ਟਰੱਕ ਭਰ-ਭਰ ਆਉਣਗੇ 😂🎉😂❤❤😂🎉!।
@paramjitkaur5536
@paramjitkaur5536 3 месяца назад
ਅਸੀਂ ਵੀ ਏਦਾਂ ਹੀ ਪਾਉਂਦੇ ਆ ਆਚਾਰ 👍 ਬਹੁਤ ਵਧੀਆ ਬਣਦਾ ਆਚਾਰ 😋
@PREET_YT_446
@PREET_YT_446 3 месяца назад
Harman vlog bhout vidhya. hunday suprb comnt da reply v kr dya kro 💕💕💕💕💕
@arunarani8274
@arunarani8274 3 месяца назад
Bebe har vlog ch dil lutt lendi aa,enna vadhiya ta achaar bechan wala bhi nhi bolda hona. Rab ne enni raunki bebe harman nu hi ditti aa,kinna kismit wala aa tu beta.
@chamkaurasingh8000
@chamkaurasingh8000 7 дней назад
Laga tar bolen nal gobahda ne dokda😅😂🎉
@baldevbaring3781
@baldevbaring3781 3 месяца назад
Very nice blog god bless your family your mum is very hard working woman
@zubycocinavlogs
@zubycocinavlogs 2 месяца назад
Assalam walekum babies great 👍👍👍👍 good blog❤❤❤❤❤
@anamfaiz2167
@anamfaiz2167 3 месяца назад
Veer g Pakistan sy ho. Plzz btay kasy ap sb sy bat hogi
@shooterpb0816
@shooterpb0816 2 месяца назад
Mere mobile हिंदी और इंग्लिश
@manbirkaur8551
@manbirkaur8551 3 месяца назад
Bebe ji ssa ❤ tc oli nu thouda ja oli gram krly kro ..
@sanskritisaini9299
@sanskritisaini9299 2 месяца назад
Bebe ji masale kine kine pane ne ee ta daseya hi nahi tusi 5kg da astemate bataoo
@lazzathilazzat2940
@lazzathilazzat2940 3 месяца назад
Bebe and your mama zindabaad itni achi hm made recipes banati hien yummy achar and fruti bebe aur bapoo ki choti choti larai 🎉
@Manpreetkaur-j2e5w
@Manpreetkaur-j2e5w 3 месяца назад
ਵੀਰ ਜੀ ਤੁਸੀਂ ਬੇਬੇ ਨੂੰ ਪੁੱਛਣ ਕੀ ਵਿਆਹ ਤੋਂ ਬਾਅਦ ਆਚਾਰ ਪਾ ਸਕਦੇ ਹਾਂ ਮੇਰੇ ਵਿਆਹ ਨੂੰ 5 ਮਹੀਨੇ ਹੋਇਆ ਨੇ
@syedwajidali6509
@syedwajidali6509 3 месяца назад
achar nalo babay dian ghlan zida mazaydar nay❤ from apni desi life chanle pak
@surjitkaur-s1f
@surjitkaur-s1f 3 месяца назад
ਹਰਮਨ ਪਿੰਡ ਕਿਹੜਾ ਜੀ ਬਹੁਤ ਸੋਹਣੀਆ ਵੀਡਿਉ ਬਨਾਉਦੇ ਹੋ ਜੀ । ਅਚਾਰ ਬਨਾਉਣ ਲਈ ਆਵਾ ਗੇ ਜੀ ।
@anamfaiz2167
@anamfaiz2167 2 месяца назад
Veer g tussi b vadia rply dia kro Tay jawb v..❤
@MandeepKaur-nc5dm
@MandeepKaur-nc5dm 3 месяца назад
Kache amb di sabji bahut testy Bandi aa g khati Methi Bandi aa my febrat aa g ❤❤❤❤
@HuzaifaHuzaifa-q6y
@HuzaifaHuzaifa-q6y 2 месяца назад
Bebe menu Bari Soni lagdi a Ty nal galan v
@shooterpb0816
@shooterpb0816 2 месяца назад
क्या हम आपको mil sakte hain
@vimalpammavimalpamma5221
@vimalpammavimalpamma5221 2 месяца назад
Nimbu da khta meetha achr di recipe v Shar kro
@gurpalsingh5559
@gurpalsingh5559 2 месяца назад
1 kg namak, 1 kg oil baaki samaan d quantity v daso pls
@karanvir629
@karanvir629 3 месяца назад
Babe bhaut hasa Padi a nice video veer ji ❤❤
@sapnagarg3155
@sapnagarg3155 3 месяца назад
Harman ab phaado ka trip ready kro....👍
@deepguliani9685
@deepguliani9685 3 месяца назад
ਬੇਬੇ ਤਾ ਐਡ( advertisement)ਵੀ ਕਰ ਲੈਂਦੀ ਆ
@baljinderrai5764
@baljinderrai5764 3 месяца назад
Very beautiful video 🎉🎉
@Waheguru-cd7kw
@Waheguru-cd7kw 2 месяца назад
ਹਰਮਨ ਬੀਡੀਊ ਨਹੀਂ ਪਾਈਆਂ ਕੀਨੇ ਦੀਨ ਹੋ ਗਏ ਹੈਰ ਸਾਬ ਠੀਕ ਹੈ ਸਾਰੇ ਪਰੀਵਾਰ ਬੀਚ
@KeshavPabbi
@KeshavPabbi 3 месяца назад
Hello ji ! I loved achar my mom used to make it
@pushpinderkaur406
@pushpinderkaur406 2 месяца назад
harman beta g tusi kis din auna sheeda sahib
@kiranjeetgill-iv6zt
@kiranjeetgill-iv6zt 3 месяца назад
Very good very nice video ji❤️🙏🎉🎉🎉
@jamalahmed4118
@jamalahmed4118 3 месяца назад
👍❤🇵🇰🇵🇰🇵🇰
@poonamkumari-dz9nn
@poonamkumari-dz9nn 2 месяца назад
Tuhadi dadi ji song bhut sohna gande q
@ChaudharyAyyan-j7j
@ChaudharyAyyan-j7j 16 дней назад
Babay ki batain bht achi hn
@nasreenakhtar4424
@nasreenakhtar4424 3 месяца назад
Mashallah very nice
@yuvikaadda
@yuvikaadda 3 месяца назад
Harman aapki bebe bhot cute hain.Agar 2.5 kg achaar daalna hai to pls bataye masale k quantity kitni rahegi.pls share veere 🙏🏻
@Simratamatharoo
@Simratamatharoo 3 месяца назад
Veere tusi kehda editing app use kardo ho
@JagrajSingh-lg3jq
@JagrajSingh-lg3jq 2 месяца назад
Veere sare tra de ਆਚਾਰ ਦੀ recipe ds deo brother sachi boht help mili mnu sikhn di suker a eda bebe ji toh sikhia jnda nhi mnu nhi c ounda pona pr thode video achank hi sahmne agi
@randeephari2541
@randeephari2541 3 месяца назад
Beautiful video 🙏🙏💖😍😍God bless u nd your family 😊
@MOR.BHULLAR-PB05
@MOR.BHULLAR-PB05 3 месяца назад
ਇਹ ਸਾਡੇ ਪਿੰਡ ਦੇ ਨਾਲ਼ ਪਿੰਡ ਕੁੱਲਗੜ੍ਹੀ ਬਾਈ ਪਿੰਦਰੇ ਕਾ ਘਰ ਏ ਬਹੁਤ ਵਧੀਆ
@premlatabansal7361
@premlatabansal7361 2 месяца назад
Bakwas jyada, Kam di gal ghat ha
@yuvikaadda
@yuvikaadda 3 месяца назад
I will pay u online agar aap bebe k haath ka achaar bhejde .mai delhi se hu aap puch lena bebe se mujhe meri bua ji k yaad aa gayi vo vhi aise hi daalte the achaar.
@khyonchyon
@khyonchyon 3 месяца назад
Very Nice Recipe, I will try this with kashmiri twist on my RU-vid channel Khyon Chyon ❤
@sapnagarg3155
@sapnagarg3155 3 месяца назад
Harman vlog daily dala kro
@sukhrajbains4680
@sukhrajbains4680 3 месяца назад
Great Babe ji Babe make entrusting video 😊
@bkaur3380
@bkaur3380 3 месяца назад
Very nice god bless you and your family ❤❤❤❤❤❤❤
@kamleshsardana3682
@kamleshsardana3682 3 месяца назад
HARMAN DE MUHN VICH PANNI AA REHA AA.❤.
@RanaG-t3s
@RanaG-t3s 3 месяца назад
❤❤❤❤❤
@SurinderKaur-in5se
@SurinderKaur-in5se 3 месяца назад
Saade v achaar te bhut pia aa asi sochia c k nahi pauna pr saanu v amb free de mil gae te paa lia mainu achar bnaun da bhut shonk aa pr saade khande bhut ghat ne me fir v bnaundi aa
@KhalidMehmood-em7ei
@KhalidMehmood-em7ei 3 месяца назад
Achaar dekh kr munh ma paani as gya. Khush raho.❤
@ekamkang
@ekamkang 3 месяца назад
Saunf te kalli mirch drd frd kr k payeda ase te dhegi mirch v paunde color layi ase
@shooterpb0816
@shooterpb0816 2 месяца назад
आपके घर का पता क्याहै
@tajbirsingh7440
@tajbirsingh7440 3 месяца назад
Himachal na jayo plz
@Sharan-g1n
@Sharan-g1n 3 месяца назад
Ssa g sarya no thankyou harman achaar di respi dasan li harman beta asi sarprice ty ni de sakde sade jwaak ty pthalo cheja lab lande a amb ty ena ne sukan ni dene 😂😂😂😂😂😂😂😂😂😂😂😂😂
Далее
Катаю тележки  🛒
08:48
Просмотров 532 тыс.
Inside Out 2: BABY JOY VS SHIN SONIC 4
00:16
Просмотров 4,6 млн
ХОККЕЙНАЯ КЛЮШКА ИЗ БУДУЩЕГО?
00:29
Катаю тележки  🛒
08:48
Просмотров 532 тыс.